Размер видео: 1280 X 720853 X 480640 X 360
Показать панель управления
Автовоспроизведение
Автоповтор
Nice
ਬਹੁਤ ਹੀ ਮਹੱਤਵਪੂਰਨ ਅਤੇ ਪ੍ਰੇਰਨਾਦਾਇਕ ਟੌਪਕ ਲੈਕੇ ਆਏ ਹੋ ਬਹੁਤ ਬਹੁਤ ਧੰਨਵਾਦ ਬਿਟੀਆ।❤❤
ਬਹੁਤ ਵਧੀਆ ਜਾਣਕਾਰੀ ਭੈਣਜੀ, ਲ਼ ਵਾਲ਼ੇ ਸ਼ਬਦਾਂ ਦੀ ਬੜੇ ਚਿਰ ਤੋਂ ਭਾਲ਼ ਸੀ. ਬਹੁਤ ਸ਼ੁਕਰੀਆ. ਪਰਮੇਰੇ ਖਿਆਲ ਮੁਤਾਬਕ 16 ਨੂੰ ਲਿਖਣ ਲਈ ਲੱਲੇ ਪੈਰ ਹਾਹਾ (ਸੋਲ੍ਹਾਂ) ਪਵੇਗਾ . ਨਾਲ਼ੇ ਮੌਲ਼ੀ (ਧਾਗਾ) ਅਤੇ ਮੂਲ਼ੀ (carrot) ਸ਼ਬਦ ਵੀ ਹਨ
Thanks for telling me 😊😊
Welcome 😊
❤❤❤❤❤❤❤
thanks 😊😊
ਕਈ ਬੰਦਿਆਂ ਕੋਲ਼ ਕਲ਼ਾ ਕਰਨ ਦੀ ਵੀ ਕਲਾ ਹੁੰਦੀ ਹੈ।
ਆਈ ਲਵ ਯੂ ਚ ਬਿੰਦੀ ਆਏਗੀ? ਬੋਲ ਕੇ ਦੱਸਣਾ ਜ਼ਰਾ
ਜੇ ਨੱਕ ਚੋਂ ਬੋਲਦੇ ਹੋਂ ਤਾਂ ਆਵੇਗੀ ਵੈਸੇ ਨੀ 😂
ਮਲਵਈ ਬਿੱਚੇ ਬਹੁਤੇ ਬਰਤਦੇ ਹਨ "ਲ਼" ਧੁਨਿ, ਕਿਉਂਕਿ ਮਲਵਈ ਮਾਰਵਾੜਿ ਦੇ ਨੇੜੇ ਹੈ।
ਸਤ ਸ੍ਰੀ ਅਕਾਲ, 🙏🙏
🙏🏼🙏🏼🙏🏼
ਲ਼ ਨਾਲ ਸ਼ੁਰੂ ਹੋਣ ਵਾਲੇ ਸ਼ਬਦ ਦੱਸ ਦਿਓ ਜੀ please
Mam please Edda d hor vedios bna do please request a g
sure! hor kehre akhran di dasso
Vv nice ji
😊😊😊😊 thnkew
ਬੋਲ਼ ਕੇ ਦੱਸ ਦੋ ਜੀ ਕਈ ਅੱਖਰ ਸਮਝਣ ਔਖੇ ਹਨ ਜਿਹੜਾ ਅੱਖਰ ਦੁਬਾਰਾ ਦੁਬਾਰਾ ਆਏ ਹਨ ਉਹਨਾਂ ਦਾ ਮਤਲੱਬ ਦੱਸੋ ਜੀ
ਬਾਕਮਾਲ਼ ਵੀਡਿਓ
🙏🏼🙏🏼🙏🏼🙏🏼
ਸਤਿ ਸ੍ਰੀ ਅਕਾਲ ਮੈਡਮ ਜੀ 🙏 ਮੈਡਮ ਜੀ ਨੋਟਸ ਮਿਲ ਸਕਦੇ ਨੇ ਸ਼ਬਦਾਂ ਦੇ?
ਨੋਟਸ ਤਾਂ ਨਹੀਂ ਹਨ, ਪਰ ਤੁਸੀਂ screenshot ਲੈ ਸਕਦੇ ਹੋਂ ਵੀਡੀਓ ਵਿੱਚੋਂ 🙏🏼
madam tuhadi video di awaj bot ghat aa