ਗੁਰਬਾਣੀ ਕੰਠ ਯਾਦ ਕਰਨ ਦਾ ਸਭ ਤੋ ਸੌਖਾ ਤੇ ਕਮਾਲ ਦਾ ਨੁਕਤਾ ਸਿਖੋ | Bani kive Kanth Kariye | Sukhvinder Singh

Поделиться
HTML-код
  • Опубликовано: 2 фев 2025

Комментарии • 255

  • @SurjitSingh-lp3cu
    @SurjitSingh-lp3cu 25 дней назад +1

    ਵਾਹਿਗੁਰੂ ਜੀ ਸਾਡੇ ਕਲਯੁਗੀ ਜੀਵਾਂ ਤੇ ਵੀ ਕ੍ਰਿਪਾ ਕਰੋ 🙏🙏🙏😭😭🌹💐

  • @ranjitsingh8983
    @ranjitsingh8983 4 дня назад +1

    WAHAGURU ji 🙏

  • @gmt172
    @gmt172 3 года назад +14

    ਕਈ ਵੀਰਾਂ ਨੇ dislike ਵੀ ਕੀਤਾ ਹੈ.....ਓਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ.......ਪਰ ਭਾਈ ਸਾਹਿਬ ਨੇ ਬਹੁਤ ਸੋਹਣਾ ਸਮਝਾਇਆ ਹੈ...... ਧੰਨਵਾਦ ਜੀ

  • @AmritSingh-vp7sj
    @AmritSingh-vp7sj 3 года назад +14

    Waheguru ji, quite good method
    ਧਿਆਨ ਨੂੰ ਕੇਂਦਰਿਤ ਕਰਨ ਲਈ ਨਿਤਨੇਮ ਜਾ ਪਾਠ ਕਰਨ ਤੋਂ ਪਹਿਲਾਂ
    ੫ ਮਿੰਟ ਵਾਹਿਗੁਰੂ ਦਾ ਸਿਮਰਨ ਜਾ ਜਾਪੁ ਕਰ ਲੈਣਾ ਚਾਹੀਦਾ ਹੈ

  • @MandeepSingh-xc9hc
    @MandeepSingh-xc9hc 3 года назад +51

    ਮੈਨੂੰ ਗੁਰੂ ਨਾਨਕ ਮਾਹਾਰਾਜ ਜੀ ਨੇ ਸਾਰਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੰਠ ਕਰਵਾ ਦਿੱਤਾ ਪਰ ਮੇਰੀ ਜੁਬਾਨ ਰ ਅੱਖਰ ਵਾਲੇ ਸ਼ਬਦ ਸੁੱਧ ਨਹੀਂ ਬੋਲਦੀ ਜਿਵੇਂ ਮੱਛੀ ਪਾਣੀ ਬਗੇਰ ਨਹੀਂ ਜਿਉ ਸਕਦੀ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਗੁਰਬਾਣੀ ਬਗੇਰ ਨਹੀਂ ਜਿਉ ਸਕਦੇ🙏🙏

    • @navjotdhaliwal3242
      @navjotdhaliwal3242 3 года назад +4

      Bht vadia gl khi ji tusi waheguru ji Meher krn ji.🙏🙏🙏🙏🙏🙏🙏🙏🙏

    • @navjotdhaliwal3242
      @navjotdhaliwal3242 3 года назад +2

      Bht vadia gl khi ji tusi waheguru ji Meher krn ji.🙏🙏🙏🙏🙏🙏🙏🙏🙏

    • @balsinghsingh9358
      @balsinghsingh9358 3 года назад +2

      Tusin jo bol sakde ho boli jao, ute wala sab janda hae.

    • @MandeepSingh-xc9hc
      @MandeepSingh-xc9hc 3 года назад +1

      @@balsinghsingh9358 ਬਿਲਕੁਲ ਵੀਰ ਜੀ ਗੁਰੂ ਨਾਨਕ ਮਾਹਾਰਾਜ ਜੀ ਤਾਂ ਸਭ ਕੁਝ ਜਾਣਦੇ ਹਨ 🙏🙏

    • @amanmusic9960
      @amanmusic9960 3 года назад

      @@navjotdhaliwal3242 ruclips.net/video/f9PLQEovzYA/видео.html jrur srwan krna g asha lgy ta channel nu subscribe jrur krna g

  • @SukhbirSingh-wx2kb
    @SukhbirSingh-wx2kb 3 года назад +23

    ਬਹੁਤ ਵਧੀਆ ਗੱਲ ਕਹੀ, ਬਾਣੀ ਮਨ ਦੀ ਇਕਾਗਰਤਾ ਨਾਲ ਪੜ੍ਹਨੀ ਚਾਹੀਦੀ ਹੈ। ਵਡੇ ਵਡੇ ਇਤਿਹਾਸਿਕ ਗੁਰਦਵਾਰਿਆਂ ਵਿੱਚ ਵੀ ਲੋਕਾਂ ਦੇ ਹੱਥਾਂ ਵਿਚ ਗੁਟਕੇ ਫੜੇ ਹੁੰਦੇ ਹਨ ਤੇ ਧੌਣ ਨੀਂਦ ਵਿਚ ਇਕ ਪਾਸੇ ਲਟਕੀ ਹੁੰਦੀ ਹੈ। ਮਨ ਦੀ ਇਕਾਗਰਤਾ ਵੀ ਕੋਈ ਅਸਾਨ ਕੰਮ ਨਹੀਂ। ਗੁਰੂ ਸਾਹਿਬ ਜੀ ਦੀ ਅਪਾਰ ਕ੍ਰਿਪਾ ਹੋ ਜਾਵੇ ਤਾਂ ਹੀ ਮਨ ਪਾਠ ਵਿਚ ਲਗਦਾ ਹੈ। ਇਸ ਕੰਮ ਵਿਚ ਮਹੀਨਾ, 2 ਮਹੀਨੇ, 2 ਸਾਲ ਤੇ ਸਾਰੀ ਉਮਰ ਵੀ ਲਗ ਸਕਦੀ ਹੈ। ਕਿੰਨਾ ਵਕਤ ਲਗੇਗਾ, ਇਹ ਸਾਡੀ ਰੁਚੀ ਤੇ ਨਿਰਭਰ ਕਰਦਾ ਹੈ।
    ਪੰਜਾਬੀ ਦੇ ਲੱਚਰ ਗਾਣੇ, ਹਰ ਕਿਸੇ ਨੂੰ, ਬਹੁਤ ਜਲਦੀ ਜ਼ੁਬਾਨੀ ਯਾਦ ਹੋ ਜਾਂਦੇ ਹਨ। ਗੁਰਬਾਣੀ ਨਹੀਂ ਹੁੰਦੀ।

  • @kuldipsingh-tu3xw
    @kuldipsingh-tu3xw 3 года назад +5

    🌷🌷🌹🌹🌹🌹⚘⚘⚘🌹⚘🌷🌼💐🌸🌷🌷🌷🌷⚘⚘⚘⚘🌸🌼💐🌹🌹🌹🌺🌺🌻💮🌸🌼💐🌷🌻🌻🌻💮🏵ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ 🌺🌹🌷⚘⚘⚘🌸🌼💐🌺🥀🥀🌹🌻🌸🌼💐🏵💮🥀🌺🥀🏵🌹💮⚘🌸🌸🌼🌷🌼💐⚘⚘⚘⚘🌻🌺🏵🥀🌹💮🥀🥀🥀🌹⚘⚘⚘⚘⚘🏵🏵💮🌸🌼💐🙏🏻🙏🏻🙏🏻🙏🏻🙏🏻

  • @manjubhatiaattari2902
    @manjubhatiaattari2902 3 года назад +6

    ਮੇਰੇ ਪਿਆਰੇ ਵੀਰ ਜੀ ਨੇ ਮੈਨੂੰ ਬਹੁਤ ਹੀ ਡੂੰਘਾਈਆਂ ਨਾਲ ਸਮਝਾਇਆ ਜੀ ਬਹੁਤ ਹੀ ਖੁਸ਼ੀ ਹੋਈ

  • @parmatmasingh2438
    @parmatmasingh2438 3 года назад +3

    ਸਿੰਘ ਸਾਹਿਬ ਜੀ ਨਿਰਮਲ ਅਮੋਲਿਕ ਤੇ ਅਲੌਕਿਕ ਮਾਰਗ ਦਰਸਨ ਗੁਰਬਾਣੀ ਕੰਠ ਕਰਨ ਦਾ ਤਰੀਕਾ ਦਸਿਆ ਹੈ ਬਹੁਤ ਬਹੁਤ ਅਸੀਸਾਂ ਸਹਿਤ ਧੰਨਵਾਦ ਹੋਵੇ ਜੀ । 🙏
    ਵਾਹਿਗੁਰੂ ਜੀ ਕਾ ਖਾਲਸਾ॥
    ਵਾਹਿਗੁਰੂ ਜੀ ਕੀ ਫਤਿਹ ॥

  • @hssingh1051
    @hssingh1051 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhroopsarpanch1526
    @lakhroopsarpanch1526 3 года назад +19

    ਸਤਿਨਾਮ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🤚🙏🏻🙏🏻🙏🏻🌹

  • @kuldipsingh-tu3xw
    @kuldipsingh-tu3xw 3 года назад +4

    ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਹੈ ਧੰਨ ਹੈ ਧੰਨ ਹੈ 🙏🏻🙏🏻🙏🏻

  • @SukhwinderSingh-ji4pk
    @SukhwinderSingh-ji4pk 3 года назад +6

    ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @SsBal-fc7hf
    @SsBal-fc7hf 3 года назад +1

    ਵਹੇਗੁਰੁ ਜਿ

  • @harjitgodblessyoubajwa2676
    @harjitgodblessyoubajwa2676 3 года назад +4

    Waheguru ji waheguru ji waheguru ji waheguru ji waheguru ji waheguru ji

  • @balwindermundi3146
    @balwindermundi3146 3 года назад +4

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਹੈ ਜੀ ਧੰਨਵਾਦ

  • @JATINDERSINGH-g4c
    @JATINDERSINGH-g4c Год назад

    ❤❤❤ਵਾਹਿਗੁਰੂ ਜੀ ਬਹੁਤ ਵਧੀਆ ਲਗਾ ਜੀ 🙏🏻🙏🏻

  • @baljeetkaur9738
    @baljeetkaur9738 3 года назад +1

    ਵਾਹਿਗੁਰੂ ਜੀ। ਬਿਲਕੁਲ ਸਹੀ ਕਿਹਾ ਵੀਰ ਜੀ ਨੇ

  • @rankp4367
    @rankp4367 3 года назад +3

    ਵਾਹਿਗੁਰੂ ਜੀ 🙏🙏🙏🙏

  • @damanjakhar6046
    @damanjakhar6046 3 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ 🙏🙏🙏🙏🙏

  • @GurbanibsMusic
    @GurbanibsMusic 3 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sonymalhi695
    @sonymalhi695 Год назад

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਭਾਈ ਸਾਹਿਬ ਜੀ ਨੇ , ਮੰਨ ਵਿੱਚ ਸ਼ਰਧਾ ਹੋਵੇ ਵਾਹਿਗਰੂ ਜੀ ਵੀ ਕਿਰਪਾ ਕਰ ਦੇਂਦੇ ਨੇ ਜੀ,
    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤

  • @khalsadeshpunjab3680
    @khalsadeshpunjab3680 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwantsingh8019
    @kulwantsingh8019 3 года назад +2

    ਬਹੁਤ ਹੀ ਚੰਗੇ ਤਰੀਕੇ ਨਾਲ ਸਮਝਾਇਆ ਹੈ ਭਾਈ ਸਾਹਿਬ ਜੀ ਨੇ।।

  • @SarbjeetKaur-fe7us
    @SarbjeetKaur-fe7us 3 года назад +7

    Waheguru g ka khalsa waheguru g ki fateh🙏 bhot bhot dhanvaad g parmatma nl judan de bhot vdiya vichaar sanjhe kite , dhyaan kive lgaiye ehi ni pta lgda c bhot bhot sukriya g hun jeevan safal hou g waheguru g nl jud k🙏🙏

  • @ranjitkaur1738
    @ranjitkaur1738 3 года назад +4

    Bhut hi nice trika veer ji.... Weheguru ji

  • @dhillondhillon8951
    @dhillondhillon8951 3 года назад +9

    Satnam ji waheguru ji 🙏🙏🙏

  • @kashmirsingh7924
    @kashmirsingh7924 3 года назад +2

    🙏ਬਹੁਤ ਵਧੀਆ ਬਾਬਾ ਜੀ 🙏🙏

  • @navjotdhaliwal3242
    @navjotdhaliwal3242 3 года назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @itsmetakshi2810
    @itsmetakshi2810 3 года назад +6

    waheguru ji

  • @kanwaljitkaur1027
    @kanwaljitkaur1027 3 года назад

    🙏ਵਾਹਿਗੁਰੂ ਜੀ 🙏

  • @avtarsingh5402
    @avtarsingh5402 2 года назад

    ਵਾਹਿਗੁਰੂ ਜੀ ਕਾ ਖਾਲਸਾ�ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਸਾਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਜਦੋ ਅਸੀ ਗੁਰੂ ਘਰ ਵਿਚ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹਾ ਤਾ ਨਵੇ ਇਨਸਾਨ ਸਾਹਿਬ ਦੀ ਸੇਵਾ ਕਰਨ ਦੇ ਅਰਦਾਸ ਕਿਸ ਤਰਾ ਦੀ ਕਰਨੀ ਚਾਹਦੀ ਹੈ
    ਉਸ ਸਮੇ ਅਰਦਾਸ ਕਿਸ ਤਰੀਕੇ ਨਾਲ ਕੀਤੀ ਜਾਵੇ
    ਮੇਹਰਬਾਨੀ ਹੋਵੇਗੀ

  • @Sunitarani-wp5kj
    @Sunitarani-wp5kj 3 года назад +15

    Waheguru ji 🙏🙏🙏 bohut hi vadia tareeka dasia ji bani nu kanth krn da

  • @jasbirka3859
    @jasbirka3859 3 года назад +5

    Waheguru ji k khalsa Vahiguru ji k fateh

  • @sandeepsinghtiller8882
    @sandeepsinghtiller8882 3 года назад +2

    Waheguru ji 🙏🙏🌺🌺🌺🌹🌹🌹🌹🌹

  • @parkashnandra3013
    @parkashnandra3013 3 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🏼

  • @kakkasandhu8299
    @kakkasandhu8299 3 года назад +4

    Waheguru ji waheguru ji

    • @vassansingh60
      @vassansingh60 3 года назад +1

      ਵੱਸਣ ਸਿੰੰਘ ਵਾਹਿ ਗੁਰੂ ਜੀ

    • @amanmusic9960
      @amanmusic9960 3 года назад

      @@vassansingh60 ruclips.net/video/f9PLQEovzYA/видео.html jrur srwan krna g asha lgy ta channel nu subscribe jrur krna g🙏

  • @PardeepSingh-fu7ku
    @PardeepSingh-fu7ku 3 года назад +3

    Satnam Sri waheguru sahib ji

  • @SISTERSS_DUO09
    @SISTERSS_DUO09 3 года назад +2

    Waheguru Ji 🙏🙏🙏🙏🙏Thank you 🙏🙏

  • @daljeetgrewal3028
    @daljeetgrewal3028 3 года назад +2

    Waheguruji waheguruji 🙏🙏

  • @kulbirsingh-sh9uq
    @kulbirsingh-sh9uq 3 года назад

    ਵਾਹਿਗੁਰੂ

  • @sikanderjitdhaliwal2078
    @sikanderjitdhaliwal2078 Год назад

    ਬਹੁਤ ਸਹੀ ਕਿਹਾ

  • @TarsemSingh-oo6bv
    @TarsemSingh-oo6bv 2 года назад

    Waheguru.waheguru.waheguru.waheguru.waheguru.ji

  • @Newdesigns13
    @Newdesigns13 Год назад

    Waheguru ji ❤❤❤❤❤❤🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️🙏🙏🙏🙏🙏🙏🙏

  • @sukhichana2514
    @sukhichana2514 3 года назад +2

    Sukhi waheguru ji

  • @kirtanacademy5255
    @kirtanacademy5255 Год назад

    Thank you veer ji🙏🏻Waheguru ji🙏

  • @sunnysinghsingh7002
    @sunnysinghsingh7002 3 года назад +5

    Waheguru ji v nice video

  • @gurmitsingh6731
    @gurmitsingh6731 3 года назад

    ਲਾਭਦਾਇਕ ਵੀਡੀਓ। ਧੰਨਵਾਦ।

  • @balwantsandhu8054
    @balwantsandhu8054 3 года назад +1

    w whaguru ji whaguru ji whaguru ji thanks thanks whaguru

  • @kawaljeetkaur8359
    @kawaljeetkaur8359 3 года назад +3

    Sai.gal.aa.sukhmni.sahib.kiva.yaad.karia

  • @jasveersingh-sw5kj
    @jasveersingh-sw5kj 3 года назад +4

    Waheguru ji Ka Khalsa waheguru ji ki fateh 🙏

  • @maninderdhami6682
    @maninderdhami6682 3 года назад +7

    Waheguru ji

  • @amanmusic9960
    @amanmusic9960 3 года назад +2

    Bhoot vdiaa Bhai sahib g 🙂🙏🙏🙏

  • @davinderjohal6063
    @davinderjohal6063 4 месяца назад

    Bhut bhut dhanwaad bhai sahb ji

  • @Sardargsgill7955
    @Sardargsgill7955 3 года назад +5

    waheguru ji🙏🙏🙏👍👍👍

  • @vipanpannu7647
    @vipanpannu7647 3 года назад +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru g

  • @OnkarSingh-lq8ck
    @OnkarSingh-lq8ck 3 года назад +3

    🙏 🙏🙏🙏🙏 Shukaria 🙏

  • @davinderkaurgill7203
    @davinderkaurgill7203 3 года назад +3

    Waheguruji Thanks Good information 🙏🏻

  • @rajsandhu7269
    @rajsandhu7269 3 года назад

    ਵਾਹਿਗੁਰੂ ਜੀ ਮੇਹਰ ਕਰਨ ਜੀ

  • @ronkirammazara
    @ronkirammazara Год назад +1

    ❤Sat shri akal ji ❤🙏
    ❤Bohat Bohat dhanwad ji ❤🙏

  • @jaspalparmar8705
    @jaspalparmar8705 3 года назад +7

    Waheguruji 🙏🙏🙏🙏🙏

  • @satinderkaurshah4096
    @satinderkaurshah4096 3 года назад +6

    WAHAGURU JI

  • @Rajindersingh-ti3ht
    @Rajindersingh-ti3ht 3 года назад +3

    Wahaguru ji

  • @bikeriderrock5209
    @bikeriderrock5209 3 года назад +3

    Waheguru

  • @sukhmaniraj2354
    @sukhmaniraj2354 3 года назад

    Satnam WaheGuru🙏 . Very nice

  • @BalwinderKaur-nk9gy
    @BalwinderKaur-nk9gy 3 года назад +1

    Waheguru g kirpa karo

  • @rajwinderkaur5259
    @rajwinderkaur5259 3 года назад +1

    Waheguru ji mehar karo ji sab te ji waheguru 🙏🙏🙏🙏🙏🙏🙏🙏🙏🙏 ji mehar karo ji sab te ji waheguru ji ka khalsa vaheguru ji ki fatih ji

  • @harpreetamenkaur465
    @harpreetamenkaur465 3 года назад +3

    Waheguru g thanks g

  • @sukhpalsinghkauni1758
    @sukhpalsinghkauni1758 3 года назад +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    🙏🙏

  • @balikhosa5619
    @balikhosa5619 2 года назад

    Good.Thanks jee.Carry on.

  • @Xingmaxx_x
    @Xingmaxx_x 3 года назад +5

    All.videos.very. ji

  • @narinderkaur7175
    @narinderkaur7175 3 года назад +1

    Waheguru ji sab da bhalla kro ji 🙏🙏🙏🙏🙏waheguru ji sab te mehar kro ji

  • @satnamsingh-mx9du
    @satnamsingh-mx9du 10 месяцев назад

    Thanx veer ji waheguru AAP Ji nu tandurusti bhaksis karn ji

  • @JaswinderSingh-fb3kn
    @JaswinderSingh-fb3kn 3 года назад +8

    Bhut vadia treeka dassya veer ji ne(rojana ek ek pangti yaad karn naal gurbani asani naal kanth ho jandi he)

  • @charanjitsinghmahal4489
    @charanjitsinghmahal4489 3 года назад

    ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾਸ ਸਹਿਜ ਪਾਠ ਗੁਰਬਾਣੀ ਦਾ ਪਾਠ ਕਰਦਾ ਹੈ ਅਜੈ ਬਹੁਤ ਗਲਤੀਆਂ ਹੁੰਦੀਆਂ ਹਨ

  • @harbanssingh8874
    @harbanssingh8874 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਨਿਰਮਤਾ ਬੇਨਤੀ ਕੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰਨਾਂ ਚਾਹੀਦਾ ਹੈ ਜਾਂ ਗੁਰੂ ਬਾਣੀ ਪੜਨੀ ਚਾਹੀਦਾ

    • @Gurnamsingh1977
      @Gurnamsingh1977 3 года назад

      ਵੀਰ ਜੀਓ,
      ਸਿਮਰਨ ਅਤੇ ਨਿਤਨੇਮ optional ਨਹੀਂ ਹਨ, ਕਿ ਸਿਮਰਨ ਕਰੀਏ ਜਾਂ ਨਿਤਨੇਮ ?
      ਸਿਮਰਨ ਅਤੇ ਨਿਤਨੇਮ ਦੋਨੋਂ ਇਕੋ ਜਿਹੀ ਮਹਾਨਤਾ ਰੱਖਦੇ ਹਨ।
      ਦੋਨੋਂ ਜ਼ਰੂਰੀ ਹਨ।

  • @harwinderkaurhayer9002
    @harwinderkaurhayer9002 3 года назад +2

    Verry good

  • @kirpalsingh6287
    @kirpalsingh6287 3 года назад +2

    ਵੀਰ ਮੇਰਿਆ ਮਨ ਨੂੰ ਇਕਾਗਰ ਕਰਨ ਲਈ ਤਾ ਬਾਣੀ ਪੜਨੀ ਹੈ ਜੇ ਮਨ ਇਕਾਗਰ ਹੋ ਗਿਆ ਤਾ ਫਿਰ ਪਾਸ ਹੋ ਜਾਵੇਗਾ ਜਦੋਂ ਖਿਆਲ ਗਲਤ ਆਉਣ ਤਾ ਕਲ ਜੁੱਗ ਹੋਦਾ ਹੈ ਉਹ ਵੇਲਾ ਬਾਣੀ ਪੜਨ ਦਾ ਹੁਦਾ ਹੈ ਤਾਹੀ ਭਲਾ ਹੋ ਜਾਵੇਗਾ

  • @jasmelkaur4211
    @jasmelkaur4211 3 года назад

    🙏🙏True .v.nice

  • @jagjitsinghsuchu851
    @jagjitsinghsuchu851 3 года назад +1

    Very informative

  • @sunitamanchanda4212
    @sunitamanchanda4212 2 года назад

    Weheguru ji

  • @baljitjakhar9594
    @baljitjakhar9594 3 года назад +1

    ਧੰਨ ਭਾਗ ਜੀ!

  • @kourharpreet376
    @kourharpreet376 3 года назад

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @reshamlali2546
    @reshamlali2546 3 года назад +2

    Wehaguru Ji ka Khalsa wehaguru Ji Ki fate

  • @ChakarGobindKe
    @ChakarGobindKe 8 месяцев назад

    ਜੇ ਆਪ ਜੀ ਆਪਣੇ ਸਿੱਖੀ ਜੀਵਨ ਨੂੰ ਹੋਰ ਚੜ੍ਹਦੀ ਕਲਾ ਵਿੱਚ ਲਿਆਉਣਾ ਚਾਹੁੰਦੇ ਹੋ, ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੀ ਵਾਲਿਆਂ ਦੀ ਜੀਵਨੀ ਉੱਪਰ ਲਿਖਤ ਪੁਸਤਕ 'ਸੇ ਕਿਨਹਿਆ' ਪੜ੍ਹ ਜਾਂ ਸੁਣ ਲਵੋ, ਆਪ ਜੀ ਨੂੰ ਦਸਾਂ ਪਾਤਸ਼ਾਹੀਆਂ ਨੇ ਦਰਸ਼ਨ ਦੀਦਾਰੇ ਦੇ ਨਿਹਾਲ ਕੀਤਾ ਹੈ 🙏🏻 ਬਹੁਤ ਸਹਿਜ ਅਵਸਥਾ ਦੇ ਗੁਰਸਿੱਖ ਸੰਤ 🙏🏻 ਜੀਵਨ ਜਿਉਣ ਦੀ ਨਵੀ ਸੇਧ ਮਿਲਦੀ ਹੈ| ਮੰਨ ਨੂੰ ਭੁੱਖ ਲੱਗਣ ਤੇ ਤੜਪ ਵਿੱਚ ਬਾਣੀ ਸਿਰਫ ਕੰਠ ਨਹੀਂ ਹੁੰਦੀ, ਸਗੋਂ ਰਸ ਵੀ ਬਣਦਾ ਹੈ ਅਤੇ ਅਸੀਂ ਗੁਰੂ ਦੀ ਮੇਹਰ ਨਾਲ ਗੁਰਬਾਣੀ ਅਨੁਸਾਰ ਜੀਵਨ ਵੀ ਬਤੀਤ ਕਰਦੇ ਹਾਂ!

  • @lakhisingh9476
    @lakhisingh9476 3 года назад +8

    Waheguru ji Ka kalsha waheguru ji ki fathe

  • @JskhalsaTailor
    @JskhalsaTailor 3 года назад +2

    🙏🙏🙏🙏🙏

    • @JskhalsaTailor
      @JskhalsaTailor 3 года назад

      ruclips.net/channel/UCAONNx-C20oJoAHe3ugNn3Q

  • @didarsingh5857
    @didarsingh5857 3 года назад

    🙏🙏🙏🙏🙏 ਬਹੁਤ ਵਧੀਆ ਹੈ

  • @neetekour6753
    @neetekour6753 2 года назад

    Dhanywad veer ji

  • @bablikourbasha634
    @bablikourbasha634 2 года назад +1

    Sir concentration kese banana hai ya banta please is bare me batye

    • @avtarsingh-tr8sk
      @avtarsingh-tr8sk 2 года назад

      Very nice question
      Ecager hona hi
      Very difficult
      Gurmukh sajjan ji
      Give one more lecture
      To concentrate we recite
      Gurbani.It is our Manjal
      Guru Gurbani is our guide.
      Gurbani shows the way
      Needs devotion and blessings. Please forgive any
      Misstates.I love this program
      Listen upto #8 plan to listen it till I live. Sat Sri Akaal

  • @satyadevg
    @satyadevg 3 года назад

    🙏SatnaamSreeWaheguruji🙏

  • @JarnailSingh-cl2hm
    @JarnailSingh-cl2hm 3 года назад

    ਵਾਹਿਗੁਰੂ ਵਾਹਿਗੁਰੂ ਜੀ, ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਅਤੇ ਸਹੀ ਸਮਝਾਇਆ ਹੈ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।

  • @jagirsingh9212
    @jagirsingh9212 2 года назад

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏 ਵੀਰ ਜੀ ਮੇਰਾ ਇੱਕ ਸਵਾਲ ਜਵਾਬ ਜਰੂਰ ਦੇਣਾ ਜੀ ਕੀ ਤਾਬਿਆ ਵਿੱਚ ਬੈਠਾ ਗਰਥੀ ਆਪਣੀ ਦਾੜੀ ਬੰਨ ਕੇ ਤਾਬਿਆ ਵਿੱਚ ਬੈਠ ਕੇ ਗੁਰੂ ਬਾਣੀ ਪੜ੍ਹਸਕਦੇ ਹੈ ਜੀ UP ਦੇ ਗੁਰੂ ਘਰਾ ਵਿੱਚ ਇਸ ਤਰਾਂ ਹੋ ਰਿਹਾ ਹੈ🙏🙏

  • @bikersingh8634
    @bikersingh8634 3 года назад

    V good waheguru

  • @wahiguruji5581
    @wahiguruji5581 3 года назад +2

    bohat sona karaj nibha rahe ho tuci veer ji ""waheguru ji ka khalsa ,,waheguru ji ki fateh"".

  • @ranjodhsinghbhatti1873
    @ranjodhsinghbhatti1873 3 года назад

    ਮਨ ਦੀ ਸ਼ਾਂਤੀ ਕਿਵੇਂ ਹੁੰਦੀ ਹੈ ਧਿਆਨ ਦਾ ਤਰੀਕਾ ਕਿਥੋਂ ਸਿਖਣਾ ਹੈ ਜੇਕਰ ਬਾਣੀ ਕੰਠ ਹੋ ਜਾਵੇ ਤਾਂ ਲਾਭ ਕੀ ਹੋਵੇਗਾ ਜੇਕਰ ਅਸੀਂ ਸਤਿਗੁਰ ਜੀ ਦੇ ਬਚਨ ਨਹੀਂ ਮੰਨਦੇ ਅਸਲੀ ਗੱਲ ਹੈਕਿ ਸਤਿਗੁਰ ਦੇ ਹੁਕਮ ਚਲਣਾ ਜੀ

  • @nehaniket6227
    @nehaniket6227 3 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🙏 ਜਿਦਾਂ ਕੋਈ ਵੀ ਬੰਦਾ ਗੁਰੁਬਾਣੀ ਪੜਦਾ ਹੈ ਜਿਵੇਂ ਕਿ ਮੈਂ ਇਕੋ ਟਾਇਮ ਸ੍ਰੀ ਜਪੁਜੀ ਜੀ ਦੇ ਤਿਨ ਪਾਠ ਕਿਤੇ ਹੈ ਫਿਰ ਮੈਂ ਅਰਦਾਸ ਵਿੱਚ ਕਿ ਬੋਲਾਗਾ ਤੁਸੀਂ ਦਸੋ

    • @MandeepSingh-xc9hc
      @MandeepSingh-xc9hc 3 года назад +2

      ਹੈ ਗੁਰੂ ਨਾਨਕ ਆਪ ਜੀ ਦੇ ਬੱਚੇ ਜਾ ਬੱਚੀ ਨੇ 3 ਵਾਰ ਜਪੁਜੀ ਸਾਹਿਬ ਦਾ ਪਾਠ ਸੰਪੂਰਣ ਕਰ ਲਿਆ ਹੈ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਅੱਗੋ ਸੁੱਧ ਪਾਠ ਉਚਾਰਨ ਦੀ ਸੁਮੱਤ ਬੱਖਸਣੀ
      ਬਾਕੀ ਜੋ ਵੀ ਤੁਹਾਡੀ ਭਾਵਨਾ ਜੋ ਵੀ ਘਰ ਪਰਿਵਾਰ ਦੀ ਸੁੱਖ ਮੰਗਣੀ ਆ ਉਸ ਅਨੁਸਾਰ ਗੁਰੂ ਨਾਨਕ ਮਾਹਾਰਾਜ ਜੀ ਨੂੰ ਅਰਦਾਸ ਜੋਦੜੀ ਕਰੋ ਮਨ ਵਿੱਚ ਕੋਈ ਭੁਲੇਖਾ ਨਾ ਰੱਖੋ ਮਾਹਾਰਾਜ ਪਿਆਰ ਭਾਵਨਾ ਵੇਖਦੇ ਅਰਦਾਸ ਕਰਨ ਦਾ ਢੰਗ ਨਹੀਂ 🙏🙏

    • @Gurnamsingh1977
      @Gurnamsingh1977 3 года назад

      ਵੀਰ ਜੀਓ,
      ਪਾਠ ਵੱਧ ਤੋਂ ਵੱਧ ਕਰਨਾ ਭਲਾ ਹੈ,
      ਤੇ ਜੇ ਸਮਝੋ ਕਿ ਪਾਠ ਮੈਂ ਕੀਤਾ ਨਹੀਂ ਬਾਬੇ ਨਾਨਕ ਨੇ ਆਪਣੀ ਕਿਰਪਾ ਨਾਲ ਕਰਾਇਆ ਹੈ ਤਾਂ ਅਰਦਾਸ ਵੀ ਇਹੀ ਹੋਣੀ ਚਾਹੀਦੀ ਹੈ ਕਿ ਆਪ ਜੀ ਨੇ ਮਿਹਰ ਕਰਕੇ ਮੈਨੂੰ ਆਪਣਾ ਬੱਚਾ ਜਾਣ ਕੇ ਜਪੁਜੀ ਸਾਹਿਬ ਜੀ ਦੀ ਬਾਣੀ ਪੜ੍ਹਨ ਦੀ ਸੇਵਾ ਲਈ ਹੈ,,,,,,,,,

    • @Gurnamsingh1977
      @Gurnamsingh1977 3 года назад

      ਗਿਣਤੀਆਂ ਹੰਕਾਰ ਵਧਾਉਂਦੀਆਂ ਹਨ ਤੇ ਪਿਆਰ ਘਟਾਉਦੀਆਂ ਹਨ।

  • @S.K_PUNJABI_voice
    @S.K_PUNJABI_voice 3 года назад

    Bilkul sahi kaha sir tusi ,cositrate karn naal guru Bani jaldi yaad ho jandi hai 👍👍👌

  • @kawaljeetkaur8359
    @kawaljeetkaur8359 3 года назад +3

    Wahaguru.ge.mahre.karo.sab.ta

  • @SherSingh-mb2be
    @SherSingh-mb2be 3 года назад

    Very useful advise