Bilkul sahi g, meri jindgi da apna practical hai eh v esa hi hai, apni icha nal bahut bar khya, chadya par jekar parmatma di kirpa ho jaye fer ni koi kha sakda, baki ta gol mol jawab jine marzi de denge, ik hor khan di mazbori eh hai mas to testy koi khana nahi hunda
Bilkul galat, ki nigang singh nitnem ni karde??? Naale jehde maans ni khaunde ohna noo mai vekhya akhha raahi par stri da maas khaunde ne, gareeba te julm karde naale byaj khaunde
Phli gal j maas khan nu le k eni hi sarea vich confusion aa te na hi khao , khana v kyo aa,sirf jeeb de swaad lyi!! Ohde bina v tan shreer pal skda aa Baki jehre khan de shokeen ne oh ek vaar apne hathi murga ya bakra vadd k dekh leo, j vddn di himmat aagi fr kha v leo, Par acc to gurbani, dhaul dharam daya ka poot keha guru sahib ne, te daya kdi kise janwar nu swaad lyi vaddugi nahi Bhull chuk maaf🙏🏼
Dhaul dharam daya ka poot- ik shabad nu ghalat passe na leke jao mere veer. Salok dasso es shabad da. Asa Di Waar vich vi aunda Jete daane ann ke, Jeean baaj na koe- har cheez vich jeev hai. Veg ch vi. Non veg vi. Assi Bahman matt ton door rhiye. Je khana, kutha na khao. Je nhi khana fir na khao. Eh kehna ki lokan da khana una waaste paap aa, eh Sikhi nhi. Bahman matt aa
@jasbhanwra89 veer, es ch bahman matt tan koi nai, insaniyat aa, asi amb seb khane aa tan butta nai marr janda, amb fr lag jande aa, par asi murga bakra khane aa tan oh dubara nai aa janda, ohi cheej khao jo asi kudrat nu vapis de sakiye🙏🏼
@Bikram-jit64 thwada jawaab bohat sohna. Pr e sike da ik passa aa. 84 lakh joon vichon amb da boota kithe te bakra kithe? Eh saariyan cheejan bilkul bahman matt ne. Assi naam bani da simran kariye. Shastriya sangeet sikhiye te suniye. Shastar vadiya sikhiye. Jo vidhwaan keh gye ne maas baate oh shi aa. Ajj kal diyan debates ch koi jawab nhi milega 🙏🏿
@@jasbhanwra89 vidhwana ch tusi kina kina nu shamil kar rhe ho? Kynki adhe vidhwan khan de hakk ch ne adhe na khan de, gurbani ch v tuhanu kinia tukka mil jangia jo hakk ch ne kinia hi jo virodh vich ne, Ithe gal aapde mann nu smjhan di aa,mann nu murakh bana k jithe mrji le jao, Par insaniyat tan ehi kehnde aa ki har jeev nu jeeun da hakk aa
कबीर, मांस अहारी मानई, प्रत्यक्ष राक्षस जानि। ताकी संगति मति करै, होइ भक्ति में हानि।। कबीर, मांस मछलिया खात हैं, सुरापान से हेत। ते नर नरकै जाहिंगे, माता पिता समेत।। कबीर, मांस मांस सब एक है, मुरगी हिरनी गाय।। जो कोई यह खात है, ते नर नरकहिं जाय।। कबीर, जीव हनै हिंसा करै, प्रगट पाप सिर होय। निगम पुनि ऐसे पाप तें, भिस्त गया नहिंकोय।। कबीर, तिलभर मछली खायके, कोटि गऊ दै दान। काशी करौत ले मरै, तौ भी नरक निदान।। कबीर, बकरी पाती खात है, ताकी काढी खाल। जो बकरीको खात है, तिनका कौन हवाल।। कबीर, अंडा किन बिसमिल किया, घुन किन किया हलाल। मछली किन जबह करी, सब खानेका ख्याल।।
Listen to how Dhunda avoids the question, and answers only parts of the question, he forgot to mention if he eats meat or not. This guy is very crafty.
If it is not related to Dharm then why dont u serve meat in the Guru Dwara. It is all the polluting effects of Kali yuga that you are talking like this. I am sure that day is not far when people with disown the teachings and will follow their senses. They will eat meat in Guru Dwara. Wrong preaching.
Dhunda ji Sansar ch jeev hi jeea di khrak hn ji Baat Maas ya vegitarian di nhi Vegetarian koi ho hi nhisakda 5. tat hn Khas phoos vegetables ch neuro system kurat ne nhi Banaya ya naah matre. Us ch Chatenta nhi. Usnu takleef naa. Takleef de braber Jive dagdi de Waal hair te hn Kuj te weight hoga pr dagdi da Weight. Nhi. Mehsoos huna Isda weight pehloo do dukh nhi 2. tat. Valia ch v nero system naah. De braber to naah matre Ziada. Koi keh lvo bunian under garments. Koi weight nhi lagda. Dukh nhi hunda 3. Tat. Vale da neuro. Hai per Pehle valia toh superior Hen. Kukdi etc 4. Tat. Four feet vale majha gaaeea bajre. Etc. Ihna da nero system kafi good hai Brain de zirea kafi toh. Ziada dukh lagda hai ji 5. Mansukh insaan. 5. Tat. Brain di quality v best. Neuosystem. V. Best. Durlabh. Top of creation TOP MODEL OF NATURE baat jete dane ann ke di nhi Decision is. That. Naah de braber. Dukh dite bina sansar nhi CHALDA nature law. Hai Jekar meat toh Bina sharir reh sakda hai GOOGLE TE JA KE DETAILS DEKH SAKDE HO JI TAKLEEF NU. NAAPAN VASTE S I Q. FIRMULA HAI JI US CH HR IKK INSAAN DA. SIQ V ALAG ALAG HAI JI NOTE AGAR INSAN TOH V UPPER KOI. JOON. KUDRAT NE BANAEE HUNDI. UH SANU AND SAADE BACHIA NU KOH KOH KHANDI TE SADA KI VICHAR KI HOVEGA JI DUKH DA RELATION BRAIN AND NEUROSYSTEM DI QUALITY TE DEPEND KRDA HAJI
Waise kehnda ki saada Guru granth sahib hai… Par meat khaan di salah isnu rehat maryada vicho leni payi.. Kya guru sahib baani vich likhna bhul gaye si???
J dharam nal koi laina dena nahi khurak da fer sharab v jayaj a dhunda sahib, ehda matlab tusi chicken kha k guru Ghar ch matha v tek sakde o te kirtan Katha v kar lainde hovo ge
Main v ragi ha main maas khana Ki gal duje loka ne sartificate lya hoya oho jo marji khai Jaan sikh gulam ho k jive guru da sikh ha Padita da put nhi guru da joda putr ha Ajo jisne gl krni
Please let me know when we take breath and the species were being killed what is the name of that jeew and the wood you saying that some jeew died then become wood the name of that jeew. Big brother the GOD who made this world and running this world know to who you saying jeew that one in real is jeew or not how can you say that is jeew. Give me specific name. I think this is a unusual tark. I want to stop jeew hattya to stop natural disaster coming every now and then because we are doing wrong. Thanks
Kuch gaalan note karo Dhunde di: 1) Je meat da sambandh sirf body naal hai, fer 5 kakkar da sambandh vi body naal hai.. eh vi sach bole. 2) Meat naa khan wala banda Kaayar hunda? Edde wade boxer, wrestler, olympic medal winner vegetarian hoye ney. Kise nihang ne pichle 50-100 saal vich meat kha ke koi olympic medal jitya India wastey? 3) kehnda jeev hatya paap nahin hundi, soch paap hundi hai… Tu saddey Germany aa, apne neighbour da kutta maar ki dikha, fer judge nu boli ki jeev hatya paap nahin hundi.. judge tainu dasso.
बकरी पाती खात है, ताकी काढ़ी खाल । जो नर बकरी खात हैं, तिनकौ कौन हवाल।। ~ कबीर ने कहा है कि बकरी घास और पत्तियाँ खाती (शाकाहारी) है फिर भी उसे मार उसका चमड़ा उतार लिया जाता है। ऐसी दशा में उनकी क्या गति होगी जो बकरी को भी खाते (मांसाहारी) हैं?
कोई मांस खाए जा ना खाए पर हत्या के बिना मनुष्य जीवित नहीं रह सकता है उसे जीवित रहने के लिए जाने अनजाने में जीव हत्या करने ही पड़ती है हो हीजाती है यही एकसच्चाई है
Bhai Saab you should know difference between micro organism and animals, micro organism don’t have blood and animals have blood, even human intestine is not designed for meat, those animals who are eating meat their intestine very short
Baba ji ek gal ta daso meet kha k guru ghar aa sakde aa k nahi tusi kiha dharm naal esda koi visha nahi j nahi aa sakde ta fir ta sikh dharm naal esda visha hai
ਬਾਊਥ ਵਧੀਆ ਜਵਾਬ ਦਿੱਤਾ ਬਾਬਾ ਜੀ ਧੰਨਵਾਦ ਬਾਬਾ ਜੀ ਅੱਜ ਵੱਡੀ ਗੱਲ ਕਲੀਅਰ ਹੋਗੀ
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ¨
ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ¨
(ਕਬੀਰ ਜੀ-1375)
"ਝਟਕਾ" ਤੇ "ਹਲਾਲ ਕਰਨਾ" ਦਾ ਮਤਲਬ, ਨਿਰਦੋਸ਼ ਤੇ ਬੇਜ਼ੁਬਾਨ ਜੀਵਾਂ ਨੂੰ ਜਬਰਦਸਤੀ (ਜ਼ੋਰ ਧਿੰਙਾਣੇ) ਮਾਰਨਾ ਭਾਵ "ਜੀਵ ਹੱਤਿਆ" ਹੀ ਹੈ, ਜੋ ਕਿ ਇਕ ਪਾਪ ਹੈ ਅਤੇ ਇਸ ਦਾ ਬਦਲਾ ਅਵੱਸ਼ ਦੇਣਾ ਪੈਂਦਾ ਹੈ | ਕੁਝ ਲੋਕ ਜੀਵਾਂ ਨੂੰ ਝਟਕ ਕੇ ਤੇ ਕੁਝ ਲੋਕ ਹਲਾਲ ਕਰਕੇ ਖਾਂਦੇ ਹਨ ਅਤੇ ਕਹਿੰਦੇ ਹਨ ਕਿ ਸਾਨੂੰ ਇਹਨਾਂ ਦਾ ਪਾਪ ਨਹੀਂ ਲੱਗਦਾ | ਇਹ ਉਹਨਾਂ ਲੋਕਾਂ ਦੇ ਮਨ ਦਾ ਹੀ ਫਰੇਬ ਹੈ | ਧਰਮਰਾਜ ਦੇ ਦਰਬਾਰ ਵਿੱਚ ਜੀਵ ਤੋਂ ਜਦ ਇਸ ਪਾਪ (ਜੀਵ-ਹੱਤਿਆ) ਦਾ ਬਦਲਾ ਲਿਆ ਗਿਆ ਤਾਂ ਫਿਰ ਇਸ ਦਾ ਬੁਰਾ ਹਾਲ ਹੋਵੇਗਾ |
ਮਾਸ-ਅੰਡਾ ਖਾਣ ਵਾਲਿਆਂ ਦੀ ਬੁੱਧੀ ਮਲੀਨ ਹੋ ਜਾਂਦੀ ਹੈ ਤੇ ਉਹ ਸਿੱਧੇ ਨਰਕਾਂ ਵਿੱਚ ਜਾਂਦੇ ਹਨ |
ਅਮਰੀਕਾ ਅਤੇ ਹੋਰ ਯੂਰਪੀਅਨ ਦੇਸ਼ਾਂ ਦੇ ਲੋਕ ਅੰਡਾ-ਮਾਸ ਸਬਜ਼ੀਆਂ ਵਿੱਚ ਹੀ ਸ਼ਾਮਲ ਮੰਨਦੇ ਹਨ | ਇਹ ਉਹਨਾਂ ਲੋਕਾਂ ਦੀ ਬੇ-ਸਮਝੀ ਤੇ ਉਹਨਾਂ ਦੀ ਅਕਲ ਦਾ ਗਲਤ ਅੰਦਾਜ਼ਾ ਹੈ | ਕਿਉਂਕਿ ਉਹ ਲੋਕ ਸੰਤ-ਮਤ ਤੋਂ ਬਹੁਤ ਦੂਰ ਹਨ | ਕੁਝ ਯੂਰਪੀਅਨ ਡਾਕਟਰਾਂ ਨੇ ਆਪਣੇ ਤਜ਼ਰਬੇ ਦੇ ਆਧਾਰ "ਤੇ ਸਿੱਧ ਕਰ ਦਿੱਤਾ ਹੈ ਕਿ ਅੰਡਾ, ਮਾਸ ਵਗੈਰਾ ਵਿਸ਼ੈਲੇ ਪਦਾਰਥ ਹਨ, ਇਸ ਲਈ ਇਹਨਾਂ ਦਾ ਸੇਵਨ ਕਰਨਾ ਹਾਨੀਕਾਰਕ ਹੈ |
ਅਮਰੀਕਾ ਦੇ ਇਕ ਡਾਕਟਰ ਗਰਵਟ ਗ੍ਰਾਸ ਨੇ ਆਪਣੇ ਤਜ਼ਰਬੇ ਦੁਆਰਾ ਦੱਸਿਆ ਹੈ ਕਿ ਇੱਕ ਅੰਡੇ ਵਿੱਚੋਂ ਔਸਤਨ ਚਾਰ ਗਰੇਨ ਕੋਲੇਸਟਰੋਲ ਨਾਂਅ ਦਾ ਖ਼ਤਰਨਾਕ ਅੰਸ਼ ਮਿਲਦਾ ਹੈ ਜਿਹੜਾ ਕਿ ਜ਼ਹਿਰ ਦਾ ਕੰਮ ਕਰਦਾ ਹੈ | ਇਸੇ ਲਈ ਅੰਡੇ ਦੇ ਵਧੇਰੇ ਆਹਾਰੀਆਂ ਨੂੰ "ਹਾਈ ਬਲੱਡ ਪਰੈਸ਼ਰ" ਦਾ ਰੋਗ ਆ ਘੇਰਦਾ ਹੈ |
ਇਸੇ ਤਰ੍ਹਾਂ ਸਾਰੇ ਹੀ ਸੰਤਾਂ-ਮਹਾਤਮਾਂ ਤੇ ਸਾਰੇ ਧਰਮਾਂ ਨੇ ਅੰਡਾ-ਮਾਸ ਨੂੰ ਜੀਵ ਹੱਤਿਆ ਦੱਸਦੇ ਹੋਏ ਇਹਨਾਂ ਦੇ ਸੇਵਨ ਤੇ ਸਖ਼ਤ ਰੋਕ ਲਾਈ ਹੈ |
Excellent
ਬਨਸਪਤੀ ਵਿਚ ਜੀਵਨ ਨਹੀ
ਹੇ ਪਾਂਡੇ ਤੂੰ ਜਾਣੇ ਹੀ ਨਹੀ ਕਿੱਥੋਂ ਮਾਸ ਉਪੱਨਾ
ਪਹਿਲਾ ਜਾਣੋ ਮਾਸ ਕਹਿਦੇ ਕਿਸ ਨੂੰ ਬਨਸਪਤੀ ਵੀ ਮਾਸ ਹੈ
ਇਹਨਾਂ ਵਿੱਚ ਵੀ ਜੀਵਨ ਹੈ
@@Kamal855-g1w 👍👍👍👍👍
ਬਹੁਤ ਵਧੀਆ ਜਵਾਬ ਦਿੱਤਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਹੁਤ ਵਧੀਆ ਕਥਾ ਵਿਚਾਰ ਕਰਦੇ ਹੋ
ਬਾਣੀ ਦਾ ਨਿਤਨੇਮ ਪਿਆਰ ਅਤੇ ਸ਼ਰਧਾ ਨਾਲ ਕਰੀ ਜਾਓ ਅਤੇ ਜੀਨੇ ਮਾਸ ਖਾਣਾ ਹੈ ਉਹ ਵੀ ਨਾਲ ਹੀ ਖਾਈ ਜਾਓ.. ਇਹ ਨੇਮ ਛੱਡੋ ਨਾ.. ਕੁਛ ਟਾਈਮ ਬਾਅਦ ਜਾ ਤਾ ਨਿਤਨੇਮ ਛੁਟ ਜਾਏਗਾ ਜਾ ਫੇਰ ਮਾਸ ਖਾਣਾ.. ਦੋਵੇਂ ਨਹੀਂ ਚੱਲ ਪਾਣਗੇ.. ਪ੍ਰੈਕਟੀਕਲ ਕਰਕੇ ਵੇਖ ਲਓ
Bilkul sahi g, meri jindgi da apna practical hai eh v esa hi hai, apni icha nal bahut bar khya, chadya par jekar parmatma di kirpa ho jaye fer ni koi kha sakda, baki ta gol mol jawab jine marzi de denge, ik hor khan di mazbori eh hai mas to testy koi khana nahi hunda
Very good
Bilkul galat, ki nigang singh nitnem ni karde???
Naale jehde maans ni khaunde ohna noo mai vekhya akhha raahi par stri da maas khaunde ne, gareeba te julm karde naale byaj khaunde
ਸਹੀ ਗੱਲ ਆ y ਮੇਰਾ ਮਾਸ ਛੁੱਟ ਗਿਆ ਨਿੱਤਨੇਮ ਚਲਦਾ ਵਾ ਇੱਕੋ ਚੀਜ ਰਹਿਦੀ ਆ ਸੱਚ ਆ ਏਹ ਗੱਲ ਮੇਰਾ ਆਪ ਹੀ ਨਹੀਂ ਮੰਨ ਕਰਦਾ ਹੁਣ ਖਾਣ ਨੂੰ
Maharaj kehnde dharam da diet nal koi smbhnd nhi
ਭਾਈ ਸਾਹਿਬ ਜੀ ਤੁਹਾਡੇ ਕਹਿਣ ਦਾ ਮਤਲਬ ਜਿਸ ਤਰਾ ਤੁਸੀ ਕਿਹਾ ਜੈਨੀ ਲੋਕ ਡਰਦੇ ਸੀ ਇਸ ਕਰਕੇ ਉਹ ਜੀਵ ਹੱਤਿਆ ਕਰਦੇ ਸੀ ਜਾ ਨਿਹੰਗ ਨਹੀਂ ਡਰਦੇ ਵੱਢਣ ਤੋ ਇਹ ਦਾ ਮਤਲਬ ਇਹ ਸਭ ਬੁੱਜਦਲੀ ਦਾ ਦਾ ਮਸਲਾ ਆ ਜਿਹੜੇ ਜੀਵ ਮਾਰ ਦੇਣ ਓਹ ਰਾਖੀ ਕਰ ਸਕਦੇ ਆਪਣੀਆਂ ਧੀਆਂ ਭੈਣਾਂ ਦੀ ਤੇ ਜੌ ਨਈ ਵੱਢ ਕੇ ਖਾ ਸਕਦੇ ਓਹ ਡਰਪੋਂਕ ਨੇ ਓਹ ਕਿਸੇ ਨੂੰ ਸੋਟੀ ਵੀ ਨਈ ਮਾਰ ਸਕਦੇ ਮੈਨੂੰ ਇਹ ਕੁਝ ਠੀਕ ਜਿਹਾ ਜਵਾਬ ਨੀ ਲੱਗਾ ਕੋਈ ਬਾਕੀ ਤੁਹਾਡੇ ਕੋਲੋ ਪੁੱਛੇਆ ਗਿਆ ਸੀ ਤੁਸੀ ਖਾਂਦੇ ਹੋ ਜਾ ਨਈ ਤੁਸੀ ਇਸ ਗੱਲ ਦਾ ਜਵਾਬ ਨੀ ਦਿੱਤਾ ਦੱਸਣਾ ਤੁਸੀ ਸੀ ਖਾਂਦੇ ਜਾ ਨਈ je ਖਾਂਦੇ ਹੋ ਤਾਂ ਕਿਉ ਖਾਂਦੇ ਹੋ je ਨਈ ਖਾਂਦੇ ਤਾਂ ਕਿਉ ਨਹੀਂ ਖਾਂਦੇ🙏
ਵੀਰ ਤੂੰ ਸਿੱਖ ਹੇ?
ਸਿੰਘ ਹੇ?
ਤੇਰੇ ਹਿਸਾਬ ਨਾਲ ਮੀਟ ਖਾਣਾ ਠੀਕ ਹੇ?
ਜਾ
ਪਾਪ ਹੇ?
This is great video, this is true.
ਪੰਜ ਸੋ ਸਾਲ ਪਹਿਲਾਂ ਕੋਈ ਸੱਚ ਖੰਡ ਨਹੀਂ ਗਿਆ ਬਾਣੀ ਤਾਂ ਹੁਣ ਲਿਖੀਂ ਆ ਭਾਈ ਜੀ
Hun kado likhee
Bani kine likhi ea Bhai tenu pta hona
Bani likhi guru Gobind Singh ji maharaj ji ne only sikh Dharm ea jihde loke Suchi bani ea waheguru ji
ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਇਨਸਾਨਾਂ ਗਰੀਬਾਂ ਦਾ ਕਤਲ ਧੀਆਂ ਭੈਣਾਂ ਦਾ ਰੇਪ ਕੋਈ ਪਾਪ ਨਹੀਂ ਮਾਸ ਖਾਣਾ ਪਾਪ ਹੈ ਹੱਦ ਹੋਗੀ ਲੋਕਾਂ ਦੀ ਸੋਚ ਤੇ 🙏
❤
Je sikh maas kha skde han fe sikh or kasai de vich ki fark ha, ,
ਭਾਂਗ ਮਾਛਲੀ ਸੁਰਾ ਪਾਨ ਜੋ ਪ੍ਰਾਣੀ ਖਾਏ
ਵਰਤ ਨੇਮ ਸੰਜਮ ਕਰੇ ਸਭੇ ਨਿਰਾਸਤ ਜਾਏ।।
Phli gal j maas khan nu le k eni hi sarea vich confusion aa te na hi khao , khana v kyo aa,sirf jeeb de swaad lyi!! Ohde bina v tan shreer pal skda aa
Baki jehre khan de shokeen ne oh ek vaar apne hathi murga ya bakra vadd k dekh leo, j vddn di himmat aagi fr kha v leo,
Par acc to gurbani, dhaul dharam daya ka poot keha guru sahib ne, te daya kdi kise janwar nu swaad lyi vaddugi nahi
Bhull chuk maaf🙏🏼
ਮਾਫੀ ਕਯੋ ਕਹਿਣਾ, ਵੀਰ ਬਿਲਕੁਲ shi keha tusi. Eh dhoooooondeeee Diya ਪੂਛਾ ਵੇਖਿਓ ਸੀ ਕਿਵੇਂ chakaunde ਮਹਾਰਾਜ।
Dhaul dharam daya ka poot- ik shabad nu ghalat passe na leke jao mere veer. Salok dasso es shabad da.
Asa Di Waar vich vi aunda Jete daane ann ke, Jeean baaj na koe- har cheez vich jeev hai. Veg ch vi. Non veg vi. Assi Bahman matt ton door rhiye. Je khana, kutha na khao. Je nhi khana fir na khao.
Eh kehna ki lokan da khana una waaste paap aa, eh Sikhi nhi. Bahman matt aa
@jasbhanwra89 veer, es ch bahman matt tan koi nai, insaniyat aa, asi amb seb khane aa tan butta nai marr janda, amb fr lag jande aa, par asi murga bakra khane aa tan oh dubara nai aa janda, ohi cheej khao jo asi kudrat nu vapis de sakiye🙏🏼
@Bikram-jit64 thwada jawaab bohat sohna. Pr e sike da ik passa aa. 84 lakh joon vichon amb da boota kithe te bakra kithe? Eh saariyan cheejan bilkul bahman matt ne. Assi naam bani da simran kariye. Shastriya sangeet sikhiye te suniye. Shastar vadiya sikhiye. Jo vidhwaan keh gye ne maas baate oh shi aa. Ajj kal diyan debates ch koi jawab nhi milega 🙏🏿
@@jasbhanwra89 vidhwana ch tusi kina kina nu shamil kar rhe ho? Kynki adhe vidhwan khan de hakk ch ne adhe na khan de, gurbani ch v tuhanu kinia tukka mil jangia jo hakk ch ne kinia hi jo virodh vich ne,
Ithe gal aapde mann nu smjhan di aa,mann nu murakh bana k jithe mrji le jao,
Par insaniyat tan ehi kehnde aa ki har jeev nu jeeun da hakk aa
ਬਹੁਤ ਹੀ ਵਧੀਆ ਪ੍ਰਸੰਸਾ ਯੋਗ ਵਿਚਾਰ ਹਨ ਆਪ ਜੀ ਦੇ। ਲਗਦਾ ਕਿ ਦੁਧ ਦਹੀਂ ਮੱਖਣ ਪਨੀਰ ਘਿਓ ਪਸ਼ੂ ਦੇ ਸ਼ਰੀਰ ਵਿੱਚੋਂ ਨਹੀਂ ਨਿਕਲਦਾ ਕਿਸੇ ਪੇੜ ਪੋਧੇ ਵਿਚੋਂ ਨਿਕਲਦਾ ਹੈ ਕੀ ਵਿਗਿਆਨੀ ਮੰਨਦੇ ਹਨ ਇਸ ਵਿਚ ਮਾਸ ਦੇ ਅੰਸ ਹਨ।
ਮੱਖਣ, ਦੁੱਧ, ਘੀ ਸਬ ਪਸ਼ੂ ਤੋ ਹੀ ਪ੍ਰਧਾਨ ਹੁੰਦਾ ਹੈ ਪਰ ਇਸ ਕਾਰਨ ਕਿਸੀ ਪਸ਼ੂ ਦੀ ਮੌਤ ਤਾ ਨਹੀਂ ਹੁੰਦੀ। ਮਾਸ ਤਾਂ ਹਿੰਸਾ ਰਾਹੀਂ ਪੈਦਾ ਹੁੰਦਾ, ਕਿਸੇ ਪਸ਼ੂ ਦੀ ਜਬਰਨ ਹਤਿਆ ਕਰਨਾ।।
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਹੇ ਕਬੀਰ! ਜੇ ਲੋਕ 'ਭਗਤਨ ਸੇਤੀ ਗੋਸਟੇ' ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬ-ਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ)
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥
ਕਬੀਰ ਭਾਂਗ ਮਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ
ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹਿ
ਇਸਦੇ ਅਰਥ ਵੀ ਕਰਦੋ
Vir ji tussi bani nu kyon meat mashi bul leke jandy ho .
Eh nahi padde eh keep jaroorat hai
ਇਹ ਕਿੱਥੇ ਲਿਖਿਆ ਹੋਇਆ ਹੈ ਜੀ
ਮੀਟ ਤੇ ਸ਼ਰਾਬ ਹਰ ਧਰਮ ਵਿੱਚ ਮਨਾਹੀ ਹੈ। ਇਹ ਰਾਕਸ਼ਸ਼ੀ ਖਾਣਾ ਹੈ
Good bro
@@Hiblazee07 sare theek ne , aasa di var padh lo samjh lo
Dhol vi skin da bania hunda . Jehda gurudware te mandir ch use hunda ??
😂😂😂😂
Eh himdumata rakshi khanna
ਅਰਥ ਕਰਤੇ ਅਧੂਰੇ,,,ਖਾਣਾ ਪੀਣਾ ਪਵਿਤ੍ਰੁ ਹੈ,,ਜੋ ਵੀ ਖਾਉ,,,
ਦਿਤੋਨੁ ਰਿਜਕੁ ਸੰਬਾਹਿ,,,ਇਹ ਕੋਣ ਦੱਸੂ,,,ਕਿ ਜੋ ਬੰਦੇ ਲਈ ਬਣਾਇਆ ਐ,ਉਹ ਹੀ ਖਾਣਾ ਐ,,,
ਜੇ ਸਰੀਰ ਨਾਲ ਹੀ ਸੰਬੰਧ ਹੈ,,ਗੰਦ ਵੀ ਖਾਂ ਲਿਆ ਕਰ।
ਬਾਣੀ ਗੁਰੂ ਤਾਂ ਕਹਿੰਦੀ ਐ,,ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ,,
ਇਹ ਆਖਦੈ ਖਾ ਸਕਦੈ ਔ ਕਿ ਖਾਣ ਨਾਲ ਵੀ ਨੀ ਹੁੰਦਾ,,
Gurbani sade har swal da jawab dendi hai Bhai sahib ji sangat nu bewakoof na banao
@@charankaur35
ਭੈਣ ਤੂੰ ਸਿੱਖ ਹੇ?
ਤੇਰੇ ਪਿਤਾ, ਭਰਾ, ਰਿਸ਼ਤੇਦਾਰ ਸਿੰਘ ਹਨ?
ਨਾਮ ਨਾਲ ਸਿੰਘ ਲਾਉਂਦੇ ਆ?
2:31 2:32 2:32 2:33
ਗ਼ਲਤ ਜਵਾਬ ਜੀਵ ਹੱਤਿਆ ਪਾਪ ਹੈ 👈✍️
Sahi gal ji
ਚਿੰਤਾ ਨਾ ਕਰੋ ਵੀਰ ਜੀ ਇਸ ਧੂੰਦੇ ਦਾ ਗਿਆਨ ਬਹੁਤ ਜਲਦ ਹੈ ਸਾਰੀ ਦੁਨੀਆ ਦੇ ਸਾਹਮਣੇ ਨੰਗਾ ਹੋਣ ਵਾਲਾ ਹੈ
Me inna Dundha Sahib ji nu galt nhi kenhda lekin jeev hatya pap hai
Fir dal sabazi bhi Chad diyeo . Majh da dudh kitho Banda hai fir tah tussi majh da khoon pee rehe ho .
@@alfaseera4067 ਛੱਡ ਤਾਂ ਤੂਸੀਂ ਰਹੇ ਹੋਂ ਜਿਹਨਾਂ ਨੂੰ ਅਪਣੇ ਆਪ ਨੂੰ ਛੱਡ ਕੁੱਲ ਦੁਨੀਆਂ ਦੇ ਜੀਵ ਜੰਤੂ ਕੀਟਾਣੂ ਜੀਵਾਣੂ ਤੇ ਜੀਵਾਸ਼ਮ ਨਜ਼ਰ ਆ ਰਹੇ ਹਨ ਨਾਲ਼ੇ ਮੱਝ (ਮਾਂ) ਦਾ ਅਪਣੇ ਬੱਚੇ ਲਈ ਦੁੱਧ ਉਤਰਨਾ ਇੱਕ ਸੁਭਾਵਿਕ(ਕੁਦਰਤੀ) ਪ੍ਰਕਿਰਿਆ ਹੈ ਜੌ ਕੇ ਤੁਹਾਨੂੰ ਇੱਕ ਖੂਨ ਤੇ ਮਾਂਸ ਦਾ ਲੋਥੜਾ ਨਜ਼ਰ ਆ ਰਹੀ ਹੈ👈✍️
Bahut vadia jawab hai
ਧੂੰਦਾ ਜੀ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਦੀਆ ਗਲਾ ਦਾ ਜਵਾਬ ਦਿਓ,,,
ਹਾਹਾਹਾਹਾਹਾ ਹੈਣੀ ਏਹਦੇ ਕੋਲ ਓਹਦੇ ਜਵਾਬ ਵੀਰ ਓਹਨਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਮੈਨੂੰ ਲੱਗਦਾ ਅੱਜ ਸਭ ਫਸੇ ਨੇ
@@samsisgill1968ਹਾ ਹਾ ਹਾ ਹਾ ਹਾ, ਉਹ ਵੀਰ ਨਹੀਂ kumari hai gillsaab
ਗੁਰੂ ਨਾਨਕ ਸਾਹਿਬ ਜੀ ਦੇ ਘਰ ਮੀਟ ਬਣਦਾ ਸੀ ਤੇ ਖਾਦੇ ਸੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੇ।
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
Bilkul shi gl a
ਬਹੁਤ ਵਧੀਆ ਵਿਚਾਰ
कबीर, मांस अहारी मानई, प्रत्यक्ष राक्षस जानि।
ताकी संगति मति करै, होइ भक्ति में हानि।।
कबीर, मांस मछलिया खात हैं, सुरापान से हेत।
ते नर नरकै जाहिंगे, माता पिता समेत।।
कबीर, मांस मांस सब एक है, मुरगी हिरनी गाय।।
जो कोई यह खात है, ते नर नरकहिं जाय।।
कबीर, जीव हनै हिंसा करै, प्रगट पाप सिर होय।
निगम पुनि ऐसे पाप तें, भिस्त गया नहिंकोय।।
कबीर, तिलभर मछली खायके, कोटि गऊ दै दान।
काशी करौत ले मरै, तौ भी नरक निदान।।
कबीर, बकरी पाती खात है, ताकी काढी खाल।
जो बकरीको खात है, तिनका कौन हवाल।।
कबीर, अंडा किन बिसमिल किया, घुन किन किया हलाल।
मछली किन जबह करी, सब खानेका ख्याल।।
ਬਹੁਤ ਹੀ ਸਪਸ਼ਟ ਉਤਰ।ਇਸਤੋਂ ਵਧੀਆ ਉਤਰ ਨੀ ਹੋ ਸਕਦਾ ,ਕਹਾਣੀਆਂ ਚਾਹੇ ਹਜਾਰਾਂ ਬਣਾ ਲਵੋ । ਭਾਈ ਸਾਬ੍ਹ ਬਹੁਤ ਬਹੁਤ ਧੰਨਵਾਦ।
Tere bhai sahab papi hun mootkha anneya jake padh *Gurbani*
Jdo kanjar nu kanjar takre, ta hi gal ਬਣਦੀ ਹੈ।
@@Nav4224 ਇਤਿਹਾਸ ਪੜੋ ਜਿਹੜੇ ਮੀਟ ਨਹੀਂ ਖਾਂਦੇ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਦੇ ਸੀ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦੇ ਸੀ ਉਹ ਮੀਟ ਖਾਂਦੇ ਸੀ।
sanu b bhej dio oh itihas da koii srot jis vicho tosy padya hai eh
@@writeroflife1758 ਹਿਸਟਰੀ ਆਫ ਪੰਜਾਬ।+2 ਦੀ ਕਿਤਾਬ ਵਿੱਚ
Vadhiya juab bhai dhunde da
ਸਤਿਨਾਮ ਵਾਹਿਗੁਰੂ ਸਾਹਿਬ ਜੀ
ਜੋ ਮਾਸ ਖਾਂਦਾ ਹੈ।
ਜੋ ਮਨ ਚ ਅਤੇ ਮੂਹ ਚ ਬੇਕਸੂਰਾਂ ਨੂੰ ਮਲਜ਼ੂਮਾਂ ਨੂੰ ਛੋਟੀਆਂ ਵੱਡੀਆਂ ਗਾਲਾ ਕਢਦਾ ਹੈ।
ਜੋ ਗਲਤ ਕਰਮ ਕਰਦਾ ਹੈ।
ਜੋ ਖੁਦ ਨੂੰ ਵਿਕਾਰਾਂ ਨਾਲ ਸੰਤੁਸ਼ਟ ਰੱਖਦਾ ਹੈ।
ਖ਼ਾਸ ਕਰਕੇ ....
ਜੋ ਗਲਤ ਵਿਚਾਰਾ ਨੂੰ ਨਾ ਸਮਝੀ ਨੂੰ ਆਪਣੀ ਅਕਲ ਮੰਨ ਕੇ ਕਰਮ ਕਰੇ ।
ਜੋ ਜਾਣ ਕੇ ਅਨਜਾਣ ਬਣੇ।
ਜੋ ਘੁਮਾ ਫਿਰਾ ਕੇ ਦੂਜਿਆਂ ਨੂੰ ਗਲਤ ਰਾਹੇ ਪਾਵੇ।
ਓਹ ਪਾਪੀ ਹੈ।ਪਾਪੀ ਹੈ ਨਰਕੀ ਹੈ ।ਨਮੂਨਾ ਹੈ।
Why Muslim catholic Christian Jews eat meat
ਖਾਣ ਵਾਲਾ ਕਦੇ ਵੀ ਨਾਂ ਨਹੀਂ ਕਰਦਾ
😂😂
True my dear brother ji
bhut wadiya baba g
ਮੈ ਮਾਸ ਨਹੀ ਖਾਦਾ,ਪਰ ਮੈ ਮਾਸ ਖਾਣ ਵਾਲਿਆ ਦਾ ਵਿਰੌਧ ਵੀ ਨਹੀ ਕਰਦਾ!
Same
Excellent
Sahi hai ji tuhade vichaar nahi ta kayi ta behes krn lagg jande aa 👏
ruclips.net/video/PX5cwvJ7vgE/видео.htmlsi=H6_WDTQpHlK8ZCKm
Je virood ni khande ta app kyo ni khande
ਵਾਹਿਗੁਰੂ ਜੀ 🙏🙏
Wah sir wah ❤
waheguru ji bilkul sahi bhai saab ji
Bhai ji agar koi beti amrit chakna chandi ohda bada man hai
Per ohnu threading banvani painti hai profession karke
Oh ki kate
कबीरा तेरी झोपड़ी, गलकटियन के पास जो करेगा सो भरेगा, तू क्यों होत उदास
Bhai ji agar Maas khana body nal sambhandh hai
Te he koi bacchi amrit chakhna chandi hai per ohde profession ch threading jarori hai te oh ki kare
Listen to how Dhunda avoids the question, and answers only parts of the question, he forgot to mention if he eats meat or not. This guy is very crafty.
ਕਾਸ਼ ਲੋਕਾਂ ਦੀ ਸੋਚ ਤੁਹਾਡੇ ਜਿਹੀ ਹੁੰਦੀ
ਪੂਰਾ ਜਵਾਬ ਮੰਗਦੇ
ਇਹ ਲੋਕ ਸ਼ਬਦਾਂ ਨਾਲ ਵਧੀਆ ਖੇਡ ਜਾਂਦੇ ਜਨਤਾ ਬੇਵਕੂਫ ਆ
Logic tan vdiya dita
ਅਹਿ ਧਰਮ ਦਾ ਵਿਸਾ ਨਹੀਂ ਕੁਤਾ ਦਾ ਵਿਹਸਾ ਹੈ
Agree 👍 💯
Eh kese pracharak ne meat kise nu v nhi khana chahiye
Meat manukh vaste nhi h
ਧੁੰਦਾ ਜੀ ਬਾਣੀ ਵਿਚ ਲਿਖਿਆ ਜੀਵ ਹੱਤਿਆ ਪਾਪ ਹੈ
It's the biggest sin these sikhs don't use their mind...
4:20 4:20
ਬਾਬਿਆਂ ਨੂੰ ਲੋਕ ਸਵਾਲ ਤਾਂ ਨੀਂ ਪੁੱਛਦੇ ਕਿਉਂ ਕੇ ਇਹ ਖੁੱਦ ਉਹ ਚੀਜਾਂ ਕਰਨਾਂ ਚਾਉਂਦੇ ਜੋ ਬਾਬੇ ਕਰਵਾਉਂਦੇ ਜੇ ਲੌਕ ਗੁਰੂ ਗ੍ਰੰਥ ਸਾਬ ਤੇ ਭਰੌਸੇਯੌਗ ਹੋਣ ਤੇ ਬਾਬੇ ਨੂੰ ਸਵਾਲ ਕੀ ਬਾਬੇ ਹੋਣ ਨਾਂ ਇਸ ਕਰਕੇ ਲੌਕਾਂ ਨੂੰ ਗੁਰੂ ਦੀ ਬਾਣੀ ਤੇ ਗੁਰੂ ਤੇ ਭਰੋਸਾ ਨਹੀਂ ਹੈਂ ਕਿਉਂ ਕਿ ਗੁਰਬਾਣੀ ਨਾਂ ਤਾਂ ਲੋਕ ਪੜਕੇ ਖੁਛ ਆ ਨਾਂ ਸੁਣਕੇ ਜੇ ਗੁਰਬਾਣੀ ਪੜਨ ਤੇ ਪਤਾ ਲੱਗੇ ਕਿ ਹੌਣਾ ਉਹੀ ਜੋ ਤੈਅ ਆ ਤੇ ਬਾਕੀ ਜੋ ਹੋ ਰਿਹਾ ਉਹਦੀ ਰਜਾ ਐਨੀਂ ਗੱਲ ਆ ਬੱਸ ਆਹੀ ਨੀਂ ਸਮਝ ਆ ਜੇ ਲੋਕਾਂ ਨੂੰ ਫਿਰ ਲੋਕ ਦਰ ਦਰ ਦੀਆਂ ਠੋਕਰਾਂ ਨਾਂ ਖਾਣ
❤️👍🙏
Hun bol rha h jeev hatya pap nhi h
Bhae sahib jeev jeev ch fark h
ਦਿਆ ਕੀ ਹੈ ਜੀ?
ਭਾਈ ਜੀ ਹਾਂ ਜਾਂ ਨਾਂਹ ਦਾ ਜਵਾਬ ਦੇਵੋਂ
ਮਾਸ ਖਾਣ ਜਾਂ ਨਹੀਂ ਖਾਣਾ
ਬਜ਼ਾਰਾਂ ਨਾਂ ਪਾਵੋ
👍
No
Nhi khana, CLEAR gal ਕਰਤੀ, ਨਹੀਂ ਖਾਣਾ।
Wahe guru ji
Sent maskeen Singh ji di katha sunno. Meat khaana bilkul manna hai Sikhism ch .
Waheguru ji 🙏
ਅਸੰਖ ਗਲਵਢ ਹਤਿਆ ਕਮਾਹਿ।।
ਅਸੰਖ ਪਾਪੀ ਪਾਪ ਕਰ ਜਾਹਿ।।
If it is not related to Dharm then why dont u serve meat in the Guru Dwara. It is all the polluting effects of Kali yuga that you are talking like this. I am sure that day is not far when people with disown the teachings and will follow their senses. They will eat meat in Guru Dwara. Wrong preaching.
Dhunda ji
Sansar ch jeev hi jeea di khrak hn ji
Baat Maas ya vegitarian di nhi
Vegetarian koi ho hi nhisakda
5. tat hn
Khas phoos vegetables ch neuro system kurat ne nhi
Banaya ya naah matre. Us ch
Chatenta nhi. Usnu takleef naa. Takleef de braber
Jive dagdi de Waal hair te hn
Kuj te weight hoga pr dagdi da
Weight. Nhi. Mehsoos huna
Isda weight pehloo do dukh nhi
2. tat. Valia ch v nero system naah. De braber to naah matre
Ziada. Koi keh lvo bunian under garments. Koi weight nhi lagda. Dukh nhi hunda
3. Tat. Vale da neuro. Hai per
Pehle valia toh superior
Hen. Kukdi etc
4. Tat. Four feet vale majha gaaeea bajre. Etc. Ihna da nero system kafi good hai
Brain de zirea kafi toh. Ziada dukh lagda hai ji
5. Mansukh insaan. 5. Tat. Brain di quality v best. Neuosystem. V. Best. Durlabh. Top of creation
TOP MODEL OF NATURE
baat jete dane ann ke di nhi
Decision is. That. Naah de braber. Dukh dite bina sansar nhi CHALDA nature law. Hai
Jekar meat toh Bina sharir reh sakda hai
GOOGLE TE JA KE DETAILS DEKH SAKDE HO JI
TAKLEEF NU. NAAPAN VASTE
S I Q. FIRMULA HAI JI
US CH HR IKK INSAAN DA. SIQ V ALAG ALAG HAI JI
NOTE
AGAR INSAN TOH V UPPER KOI. JOON. KUDRAT NE BANAEE HUNDI. UH SANU AND SAADE BACHIA NU KOH KOH KHANDI TE SADA KI VICHAR KI HOVEGA JI
DUKH DA RELATION
BRAIN AND NEUROSYSTEM DI QUALITY TE DEPEND KRDA HAJI
ਇਹ ਭਾਈ ਸਾਹਿਬ ਗੱਲ ਕਲੀਅਰ ਕਿਉਂ ਨਹੀਂ ਕਰਦੇ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਬਾਣੀ ਕਹਾਣੀਆਂ ਪਾਈ ਜਾਣੀਆਂ ਜਿਹੜਾ ਬੰਦਾ ਆਪ ਖਾਂਦਾ ਆ ਉਹਨੇ ਕਦੇ ਨਹੀਂ ਕਹਿਣਾ ਵੀ ਇਹ ਤੇ ਇਹ ਪਾਪ ਹੈ ਇਹਦਾ ਮਤਲਬ ਹੈ ਇਹ ਖਾਂਦੇ ਹਨ ਫਿਰ ਪਾਪ ਕਿਸ ਨੂੰ ਕਹਿੰਦੇ ਹਨ ਇਹਨਾਂ ਨੇ ਪੰਗਤੀਆਂ ਉਹ ਲੈਣੀਆਂ ਹਨ ਜਿਹੜੇ ਆਪਣੀ ਮਤਲਬ ਦੀਆਂ ਹਨ ਜਿਹੜੀਆਂ ਪੰਕਤੀਆਂ ਦਸਦੀਆਂ ਹਨ ਕਿ ਉਹਨਾਂ ਪਾਸੇ ਨੂੰ ਨਹੀਂ ਜਾਣਾ ਫਿਰ ਲਾਭ ਖੁੱਲੇ ਲੰਗਰ ਲੰਗਰਾਂ ਵਿੱਚ ਵਰਤਾਇਆ ਕਰੋ ਕਰ ਦਿਓ ਸਾਰਾ ਖੁੱਲਾ ਕੰਮ
Turky? Canada?
Very true
Good
Bilkul right aa
Waise kehnda ki saada Guru granth sahib hai… Par meat khaan di salah isnu rehat maryada vicho leni payi..
Kya guru sahib baani vich likhna bhul gaye si???
Mujhe bhi yehe lagta h
Non veg khana paap h
J dharam nal koi laina dena nahi khurak da fer sharab v jayaj a dhunda sahib, ehda matlab tusi chicken kha k guru Ghar ch matha v tek sakde o te kirtan Katha v kar lainde hovo ge
ਹੋਵੋਗੇ ਨਹੀਂ ਕਰਦੇ ਹਨ, ਖਾਂਦੇ ਹਨ। ਗੁਰੂ ਦੇ ਜੋਧੇ jo hoye !!!!! Koi ni Maharaj ji ਵੇਖਿਓ ਸਈ ਕਿਵੇਂ ਪੂਛ chakaunde dhooooondeeeee ਦੀ।
Eh aap khande lgde aa. Waheguru ji non veg ch negative energy hundi a.
Main v ragi ha main maas khana
Ki gal duje loka ne sartificate lya hoya oho jo marji khai Jaan sikh gulam ho k jive guru da sikh ha
Padita da put nhi guru da joda putr ha
Ajo jisne gl krni
Please let me know when we take breath and the species were being killed what is the name of that jeew and the wood you saying that some jeew died then become wood the name of that jeew. Big brother the GOD who made this world and running this world know to who you saying jeew that one in real is jeew or not how can you say that is jeew. Give me specific name. I think this is a unusual tark. I want to stop jeew hattya to stop natural disaster coming every now and then because we are doing wrong. Thanks
Saaf jawaab kadi nahi dena ehne.
Babya nu koi nahi eh sawal karda , kyoke ohna ne already clear kar ta eh maamla
ਨਫਰਤ ਫੈਲਾਉਣ ਵਾਲਿਆਂ ਦਾ ਮੁੰਹ ਕਾਲਾ ਤੇ ਮੁੰਹ ਵਿੱਚ ਗੂਹ ਪਵੇ ਦਲਿਆ ਦੇ, ਹੋ ਸਬ ਦਲੇ ਹਰਾਮਖੋਰਾ ਦੇ ਚਿਥੜੇ ਉਡਣ ਜੋ, ਸਿੱਖ ਕੌਮ ਨੂੰ ਜਾਤਾਂ ਪਾਤਾਂ ਵਿੱਚ ਵੰਡਣ ਦੀ ਗਲ ਕਰਦੇ ਆ, ( ਰਵੀਦਾਸੀਏ - ਰੰਘਰੇਟੇ- ਮਜਹਬੀ- ਜਟ - ਕੰਬੋਜ ਆਦਿ ਜੇ ਸਿੱਖ ਹੈ ਤਾਂ ਓਹ ਕੇਵਲ ਸਿੰਘ ਹੈ ਸਿੱਖ ਹੈ, ਤੇ ਸਿੱਖ ਜਾਤਾਂ ਪਾਤਾਂ ਵਿੱਚ ਨਹੀ ਆਉਦੇ, ਓਨਾ ਦਲਿਆ ਨੂੰ ਕੋਹੜ ਹੋਵੇ ਜੋ ਜਾਣ ਬੁੱਝ ਕੇ, ਗੁਰੂਆ ਸ਼ਹਿਦ ਸਿੰਘਾਂ ਨੂੰ ਜਾਤਾਂ ਦੇ ਸੈਰਟੀਫਿਕੈਟ ਵੰਡਦੇ ਫਿਰਦੇ ਆ, ਲਖ ਦੀ ਲਾਹਨਤ
Pap hai mas khana......
Dunda g tuahdi apni jeebh meat lai laalan suttdi a,taan hi tusin meat khan di vkalt krde o
Afsos is gallda k meat khande v inhan jeevan da jehre shakahari ne,kade kutteyab,billian,girjhan te kaawan da meat v kha lia kro
ਜੀਵ ਹੱਤਿਆ ਦਾ ਸਬੰਧ ਧਰਮ ਨਾਲ ਨਹੀਂ
ਪਰ ਕਰਮ ਨਾਲ ਤਾ ਹੈ ਖਾਣ ਵਾਲੇ ਲਈ ਹੀ ਬੁਚੜ ਜੀਵ ਹੱਤਿਆ ਦਾ ਕਰਮ ਕਰਦਾ, ਖਾਣ ਵਾਲਾ ਜੀਭ ਦੇ ਸਵਾਦ ਲਈ ਇੱਛਾ ਨਾਲ ਖਾਣ ਦਾ ਕਰਮ ਕਰਦਾ ਅਤੇ ਪਾਪ ਦਾ ਭਾਗੀਦਾਰ ਬਣਦਾ ਹੈ
ਜੇ ਇਹ ਸਿੰਘ ਆਪ ਨਹੀ ਖਾਂਦਾ ਭੋਲੋ ਭਾਲੇ ਲੋਕਾਂ ਨੂੰ ਸਿੱਧਾ ਸਪੱਸ਼ਟ ਕਹੇ ਕਰਮ ਦਾ ਲੇਖਾ ਦੇਣਾ ਪਵੇਗਾ ਉਹਨਾਂ ਲਈ ,ਸਤਾ clear ਹੋ ਜਾਵੇਗਾ
ਸਿੱਧਾ ਸੌਖਾ ਜਵਾਬ ਇਹ ਸਰਬਜੀਤ ਵੀ ਨਹੀ ਦੇ ਪਾਇਆ
ਹਿੰਮਤ ਚਾਹੀਦੀ ਸੱਚ ਨੂੰ ਸੱਚ ਕਹਿਣ ਦੀ
ਭਾਈ ਜਿਹੜੇ ਇਹ ਸਭ ਕੁੱਝ ਜਾਨਣ ਦੀ ਜਗਿਆਸਾ ਰਖਦੇ ਆ ਇਤਿਹਾਸ ਵਿਚ ਦੇਖੋ
ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪਣੇ ਭਰਾ ਨੂੰ ਕਿਹਾ ਸੀ ਸ਼ਿਕਾਰ ਕਰ ਲਿਆਇਆ ਲੇਖਾ ਦੇਣਾ ਪਊ ਅਤੇ ਉਹ ਉਸੇ ਵੇਲੇ ਚਲੇ ਗਏ ਲੇਖਾਂ ਦੇਣ
ਬਸ ਇਸ ਕਥਾ ਨੂੰ ਸਮਝਣ ਨਾਲ ਤੁਸੀਂ ਆਪਣੇ ਮਨ ਨੂੰ ਸਹੀ ਦਿਸ਼ਾ ਵੱਲ ਲਿਜਾਣ ਲਈ ਸੁਤੰਤਰ ਹੋ
ਖਾਲਸਾ ਜੀ ਜਬਾਬ ਠੀਕ ਹੈ ਮਾਸ ਖਾਣ ਨਾ ਦੀਆਂ ਗੱਲਾਂ ਸਿੱਖ ਵੱਧ ਕਰਦੇ ਨੇ ਤਮਾਖੂ ਦੀ ਗੱਲ ਕੋਈ ਨਹੀਂ ਕਰਦਾ ਜਿਹੜਾ ਪੰਜਾਬ ਵਿੱਚ ਬੰਦ ਹੋਣਾ ਚਾਹੀਦਾ ਹੈ ਜਿਸ ਨੂੰ ਢਿੱਡ ਵਿੱਚ ਪਾਉਣ ਦੀ ਥਾਂ ਵੀ ਨਹੀਂ ਜਿਸ ਨੂੰ ਜਾਨਵਰ ਵੀ ਨਹੀਂ ਖਾਂਦੇ ਸਰਦਾਰ ਖਾਂਦੇ ਨੇ ਉਹ ਜਿਹੜੇ ਗੁਰੂ ਤੋਂ ਬੇਮੁੱਖ ਨੇ ਗੱਲ ਉਸ ਚੀਜ਼ ਦੀ ਕਰੋ ਜਿਸ ਦੀ ਲੋੜ ਹੈ ਜੇਕਰ ਸਾਡੇ ਬੱਚੇ ਮਾਸ ਖਾਂਦੇ ਨੇ ਤਾਂ ਹੈ ਜਾਂ ਤਮਾਖੂ ਖਾਂਦੇ ਨੇ ਤਾਂ ਠੀਕ ਹੈ ਸਾਨੂੰ ਕੀ ਨਹੀਂ ਖਾਣਾ ਚਾਹੀਦਾ ਸਾਨੂੰ ਗੁਰੂ ਸਾਹਿਬ ਨੇ ਸ਼ਾਸਤਰ ਧਾਰਨ ਕਰਨ ਨੂੰ ਕਿਹਾ ਹੈ ਸਾਨੂੰ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ ਆਪ ਵੀ ਸ਼ਾਸਤਰ ਧਾਰੀ ਸਿੰਘ ਬਣੋ ਬੱਚਿਆਂ ਨੂੰ ਵੀ ਬਣਾਓ ਮਾਸ ਮਾਸ ਕਰ ਮੂਰਖ ਝਗੜੇ ਮੂਰਖ ਨਾ ਬਣੋ ਜੀ।
ਵਾਹਿਗੁਰੂ ਜੀ me ਇਕ ਅੰਮ੍ਰਿਤ ਤਾਰੀ ਹਾਂ ਪਰ ਮੇਰਾ lungs ਦਾ operation ਹੋਏ dr kenda ਮੀਟ ਖਾਣਾ ਪੈਣਾ me ਕਿ ਕਰੋ daso
Dundha Sahib tusi aap khand O Maas?
I saw him eating beef barbecue in Toronto
@@wikramrajpal5 really???? Beef, vaheguru vaheguru.
ਗੁਰਬਾਣੀ ਵਿੱਚ ਕਿਤੇ ਵੀ ਮਾਸ ਖਾਣ ਦੀ ਆਗਿਆ ਨਹੀ ਹੈ
Gurbani vich byaj khane beimani karan di agya hai????
Parstri da shareer ankha rahi khaan wale maas te kintu parantu karde
ਭਾਪਾ ਆਪ ਖਾਂਦਾ ਦੂਜੇ ਨੂੰ ਵੀ ਕਹੂਗਾ
Kuch gaalan note karo Dhunde di:
1) Je meat da sambandh sirf body naal hai, fer 5 kakkar da sambandh vi body naal hai.. eh vi sach bole.
2) Meat naa khan wala banda Kaayar hunda? Edde wade boxer, wrestler, olympic medal winner vegetarian hoye ney. Kise nihang ne pichle 50-100 saal vich meat kha ke koi olympic medal jitya India wastey?
3) kehnda jeev hatya paap nahin hundi, soch paap hundi hai… Tu saddey Germany aa, apne neighbour da kutta maar ki dikha, fer judge nu boli ki jeev hatya paap nahin hundi.. judge tainu dasso.
ਫੁਦੁ। ਬਾਬਾ🐒🐒🐒🐒🐒🐒👎
veer ji menu ik gal da jvab chahihda koi pra dasega veer je m simran kar reha ki m meat shak skda?
Never
Baba ji pls gal na badlo shi gal dso
बकरी पाती खात है, ताकी काढ़ी खाल ।
जो नर बकरी खात हैं, तिनकौ कौन हवाल।।
~ कबीर ने कहा है कि बकरी घास और पत्तियाँ खाती
(शाकाहारी) है फिर भी उसे मार उसका चमड़ा उतार लिया
जाता है। ऐसी दशा में उनकी क्या गति होगी जो बकरी को भी
खाते (मांसाहारी) हैं?
Elephant and bull are vegetarian
कोई मांस खाए जा ना खाए
पर हत्या के बिना मनुष्य जीवित नहीं रह सकता है उसे जीवित रहने के लिए जाने अनजाने में जीव हत्या करने ही पड़ती है हो हीजाती है यही एकसच्चाई है
JE SHRI GURU NANAK DEV JI BUTTER CHICKEN KHANDE SI TAA SIKH KHAA SAKDE NE
ਧੂੰਦਾ ਵੀਰ ਜੀ ਸਿੱਖਾਂ ਨੇ ਕਦੋਂ ਕੁ ਤਕ ਪੁਛਦੇ ਰਹਿਣਾ ਸਿੱਖਾਂ ਨੇ ਮੀਟ ਖਾਣਾ ਕਿ ਨਹੀਂ
ਇਹਨਾ ਤੋ ਪੁੱਛੇ ਕਿ ਗੁਰੂ ਸਾਹਿਬਾਨ ਦੇ ਸਮੇਂ ਹੋ ਪਹਿਲੀ ਪਾਤਸ਼ਾਹੀ ਤੋਂ ਲਈ ਕੇ 10 ਵੇ ਗੁਰੂ ਦੇ ਨਾਲ ਜਿੰਨੇ ਵੀ ਸਿੱਖ ਹੋਣਗੇ ਵੱਡੇ ਵੱਡੇ ਸੂਰਮੇ ਕੀ ਉਹਨਾਂ ਨੇ ਇਸ ਤੋਂ ਬਾਅਦ ਮਾਸ ਖਾਣਾ ਜਾਰੀ ਰੱਖਿਆ । ਨਾ ਆਹ ਤਾ ਕੋਈ ਦਸਦਾ ਨੀ ਅੱਗ ਲੋਣਾ।
Right
ਕੀ ਤੂੰ ਮਾਰ ਕੇ ਜਿਉਂਦਾ ਜਿਉਂਦਾ ਕਰ ਸਕਦਾ ਹੈ ਤੇ ਗੁਰੂ ਸਾਹਿਬ ਦੀਆਂ ਗੱਲਾਂ ਕਰਕੇ ਅਗਲੇ ਅਗਲੇ ਨੇ ਪੁੱਠੇ ਬਾਸਰ ਜਾਂਦੇ ਹਨ ਇਹਨਾਂ ਲੋਕਾਂ ਨੂੰ ਨਾ ਸੱਦਿਆ ਕਰੋ ਤੁਸੀਂ ਡਾਕਟਰਾਂ ਦੇ ਕੋਲ ਹੀ ਪੁੱਛ ਲਿਆ ਕਰੋ ਬਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਜੇ ਡਾਕਟਰਾਂ ਨੇ ਪੁੱਛਣਾ ਸੀ ਤੇ
ਬਕਵਾਸ ਮਾਰਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏
Bhai Sarvjeet Ji kyo loko nu meet khva ke nark wich bhejde je.
Bahut vadiya ji
Agreed loka ne bna ta
Msg to Dhundha ji:
1) Apni maa di kasam kha ke sach bole tu khanda ya nahin
2) apni maa di kasam khaa ke sach bol ki sadey 10 guru meat khande si
Very good, excellent question.
Dhunda ji menu ap to eh ass nahi see. Isda matlab ap nu gian hi nahi
Je rat lage kapei jama hoi palit. Paria
Bhai Saab you should know difference between micro organism and animals, micro organism don’t have blood and animals have blood, even human intestine is not designed for meat, those animals who are eating meat their intestine very short
Jo v aa jeev hatya va ji eh jo mrji kahi jaan loka nu chakran ch paya hoea ena ne bs
ਕੁਤਿਆਂ , ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮੀਟ ਨਹੀਂ ਖਾਂਦੇ ਸਨ ਸਰਕਾਰ ਨੂੰ ਪੂਰੀ ਟਕਰ ਦਿਤੀ ਸੀ
Aapni juban smbaal ke bahi sahab
@@DilbagSingh-sg9th ਠੀਕ ਤਾਂ ਕਹਿ ਰਹੇ ਹਨ। ਮੀਟ ਖਾਣ ਵਾਲਾ ਭਾਈ ਸਾਹਬ or ਭਾਈ ਕਹਿਣ ਦੇ ਲਾਇਕ ਨਹੀਂ।
@@Nav4224 u r right bro
Aap sabse bade hai
💎🙏🏻🙏🏻🙏🏻🙏🏻❤️🌹
Baba ji ek gal ta daso meet kha k guru ghar aa sakde aa k nahi tusi kiha dharm naal esda koi visha nahi j nahi aa sakde ta fir ta sikh dharm naal esda visha hai
Baba ji 40 he karne walon mans khana chahida ki nahin