- Видео 218
- Просмотров 65 395
Bhai Satinderpal Singh ji Badala
Индия
Добавлен 20 дек 2013
ਮੇਰੇ ਯੂ ਟਿਊਬ ਚੈਨਲ ਵਿੱਚ ਤੁਹਾਡਾ ਸੁਆਗਤ ਹੈ। ਇਸ ਚੈਨਲ ਦੇ ਪਲੇਅ ਲਿਸ਼ਟ ( PLAYLISTS ) ਵਿਚ ਜਾ ਕੇ ਤੁਸੀਂ ਮੁਹਾਰਨੀ ਦੀਆਂ 12 ਲਗਾਮਾਤਰਾਂ ਸਿੱਖ ਸਕਦੇ ਹੋ। ਤੁਸੀ ਗੁਰਮੁਖੀ ਪੈਂਤੀ ( ਗੁਰਮੁਖੀ ਲਿੱਪੀ ) ਦਾ ਸ਼ੁਧ ਉਚਾਰਨ, ਗੁਰਬਾਣੀ ਦਾ ਸ਼ੁੱਧ ਉਚਾਰਨ, ਸਿੱਖ ਇਤਿਹਾਸ ਆਦਿ ਬਾਰੇ ਜਾਣਕਾਰੀ ਲੈ ਸਕਦੇ ਹੋ। ਗੁਰਬਾਣੀ ਸੰਥਿਆ ਹਰ ਇੱਕ ਸਿੱਖ ਲਈ ਲਾਜ਼ਮੀ ਹੈ। ਗੁਰਬਾਣੀ ਸੰਥਿਆ ਤੋਂ ਬਿਨਾਂ ਗੁਰਬਾਣੀ ਨੂੰ ਸ਼ੁੱਧ ਨਹੀ ਪੜਿਆ ਜਾ ਸਕਦਾ।
* ਗੁਰਮੁਖੀ ਅੱਖਰ ਹੈ ਜੋ ਭਾਈ , ਸਿੰਘ, ਸਿੰਘ ਤੇ ਸੀਖੇ ਜਾਈ।।
* ਸਿਖਹੁ ਸੁਣਹੁ ਸੀਖ ਇਹ ਮੇਰੀ, ਬਾਨੀ ਪੜਹਿ ਸੁਧ ਗੁਰ ਕੇਰੀ।।
ਪਢੈ ਮਹਾਤਮ ਲਹੇ ਬਿਲਾਸ ਹਲਤ ਪਲਤ ਮੇਂ ਹੋਇ ਨਿਹਾਲ।।
ਗੁਰਮੁਖੀ ਲਿੱਪੀ ਸਾਨੂੰ ਸਾਡੇ ਗੁਰੂ ਸਾਹਿਬਾਨ ਜੀ ਨੇ ਬਖਸ਼ੀ ਹੋਈ ਹੈ ਇਹ ਲਿੱਪੀ ਦੁਨੀਆਂ ਦੀ ਸਭ ਤੋਂ ਮਹਾਨ ਲਿੱਪੀ ਹੈ ਕਿਉਂਕਿ ਇਸ ਦੇ ਹਰ ਇੱਕ ਅੱਖਰ ਦੀ ਧੁਨੀ ਵੱਖਰੀ ਹੈ ਹਰ ਇੱਕ ਲਗਾ ਮਾਤਰਾਂਵਾਂ ਦੀ ਧੁਨੀ ਵੱਖਰੀ ਹੋਣ ਕਰਕੇ ਇਸ ਨੂੰ ਅਸਾਨੀ ਨਾਲ ਸਮਝਿਆਂ ਅਤੇ ਬੋਲਿਆ ਜਾ ਸਕਦਾ ਹੈ। ਇਸ ਲਿੱਪੀ ਰਾਹੀ ਅਸੀ ਦੂਜੀਆਂ ਭਾਸ਼ਾਵਾਂ ਨੂੰ ਵੀ ਅਸਾਨੀ ਨਾਲ ਲਿਖ ਸਕਦੇ ਹਾਂ। ਇਸੇ ਲਿਪੀ ਵਿਚ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਵਾਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰਬਾਣੀ ਨੂੰ ਲਿਖਿਆ ਗਿਆ ਹੈ।
* ਸੰਸਥਾਪਕ ( ਫਾਊਂਡਰ ) ਖਾਲਸਾ ਗੁਰਮਤਿ ਸੰਗੀਤ ਅਕੈਡਮੀ ਰਜਿ.ਖਰੜ।
ਮੋ ਨੰ:- 9855795495, 9914658090

ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸ਼ਿਵ ਤੋਂ ਬਰ ਮੰਗਿਆ ????
ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਸ਼ਿਵ ਤੋਂ ਬਰ ਮੰਗਿਆ ????
Просмотров: 267
Видео
ਸਲੋਕ ਸਹਸਕ੍ਰਿਤੀ ਬਾਣੀ ਦੀ ਦਾ ਸ਼ੁੱਧ ਉਚਾਰਨ। ਭਾਗ 8
Просмотров 8514 дней назад
ਸਲੋਕ ਸਹਸਕ੍ਰਿਤੀ ਬਾਣੀ ਦੀ ਦਾ ਸ਼ੁੱਧ ਉਚਾਰਨ। ਭਾਗ 8
ਸਲੋਕ ਸਹਸਕ੍ਰਿਤੀ ਬਾਣੀ ਦਾ ਸ਼ੁੱਧ ਉਚਾਰਨ। ਭਾਗ -7
Просмотров 6821 день назад
ਸਲੋਕ ਸਹਸਕ੍ਰਿਤੀ ਬਾਣੀ ਦਾ ਸ਼ੁੱਧ ਉਚਾਰਨ। ਭਾਗ -7
ਸਲੋਕ ਸਹਸਕ੍ਰਿਤੀ ਬਾਣੀ ਦਾ ਸ਼ੁੱਧ ਉਚਾਰਨ। ਭਾਗ 6
Просмотров 46Месяц назад
ਸਲੋਕ ਸਹਸਕ੍ਰਿਤੀ ਬਾਣੀ ਦਾ ਸ਼ੁੱਧ ਉਚਾਰਨ। ਭਾਗ 6
ਸਲੋਕ ਸਹਸਕ੍ਰਿਤੀ ਬਾਣੀ ਦਾ ਸ਼ੁੱਧ ਉਚਾਰਨ। ਭਾਗ 5
Просмотров 532 месяца назад
ਸਲੋਕ ਸਹਸਕ੍ਰਿਤੀ ਬਾਣੀ ਦਾ ਸ਼ੁੱਧ ਉਚਾਰਨ। ਭਾਗ 5
ਸਲੋਕ ਸਹਸਕ੍ਰਿਤੀ ਮਹਲਾ ੫।। ਭਾਗ 4 , ਮੋ ਨੰ :- 9914658090
Просмотров 642 месяца назад
ਸਲੋਕ ਸਹਸਕ੍ਰਿਤੀ ਮਹਲਾ ੫।। ਭਾਗ 4 , ਮੋ ਨੰ :- 9914658090
ਸਲੋਕ ਸਹਸਕ੍ਰਿਤੀ ਬਾਣੀ। ਭਾਗ 3 । 9914658090
Просмотров 622 месяца назад
ਸਲੋਕ ਸਹਸਕ੍ਰਿਤੀ ਬਾਣੀ। ਭਾਗ 3 । 9914658090
ਸਲੋਕ ਸਹਸਕ੍ਰਿਤੀ ਮਹਲ ੫।। ਸ਼ੁੱਧ ਉਚਾਰਨ ਭਾਗ 2
Просмотров 892 месяца назад
ਸਲੋਕ ਸਹਸਕ੍ਰਿਤੀ ਮਹਲ ੫।। ਸ਼ੁੱਧ ਉਚਾਰਨ ਭਾਗ 2
ਸਲੋਕ ਸਹਸਕ੍ਰਿਤੀ ਬਾਣੀ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ। ਭਾਗ 1
Просмотров 743 месяца назад
ਸਲੋਕ ਸਹਸਕ੍ਰਿਤੀ ਬਾਣੀ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ। ਭਾਗ 1
ਭਗਤ ਜੈਦੇਵ ਜੀਉ ਕਾ ਪਦਾ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ?
Просмотров 883 месяца назад
ਭਗਤ ਜੈਦੇਵ ਜੀਉ ਕਾ ਪਦਾ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ?
ਸਿੱਖ ਕੌਮ ਦੇ ਗਦਾਰਾਂ ਦੀ ਸੂਚੀ। #ਸਿੱਖਇਤਿਹਾਸ #ਇਤਿਹਾਸ #ਸਿੱਖ
Просмотров 1634 месяца назад
ਸਿੱ ਕੌਮ ਦੇ ਗਦਾਰਾਂ ਦੀ ਸੂਚੀ। #ਸਿੱਖਇਤਿਹਾਸ #ਇਤਿਹਾਸ #ਸਿੱਖ
ਗੁਰਮੁਖੀ ਪੈਂਤੀ ਸਕੂਲਾਂ ਵਿੱਚ ਸਿੱਖਦੇ ਬੱਚੇ।
Просмотров 5724 месяца назад
ਗੁਰਮੁਖੀ ਪੈਂਤੀ ਸਕੂਲਾਂ ਵਿੱਚ ਸਿੱਖਦੇ ਬੱਚੇ।
ਸੰਗ੍ਰਾਂਦ, ਮੱਸਿਆ, ਪੁੱਨਿਆ ਆਦਿ ਪਾਖੰਡ ਹੈ #gurbanikirtan #satnamwaheguru #wahegurusimran #darbarsahiblive
Просмотров 2794 месяца назад
ਸੰਗ੍ਰਾਂਦ, ਮੱਸਿਆ, ਪੁੱਨਿਆ ਆਦਿ ਪਾਖੰਡ ਹੈ #gurbanikirtan #satnamwaheguru #wahegurusimran #darbarsahiblive
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਬੰਬਈ ਦਾਖਲ ਹੁੰਦੇ ਹੋਏ। ਅਪ੍ਰੈਲ 1982।
Просмотров 1524 месяца назад
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਬੰਬਈ ਦਾਖਲ ਹੁੰਦੇ ਹੋਏ। ਅਪ੍ਰੈਲ 1982।
ਸਾਡਾ ਅਸਲ ਪ੍ਰਧਾਨ ਕੌਣ?? #gurbanikirtan #satnamwaheguru #wahegurusimran
Просмотров 1844 месяца назад
ਸਾਡਾ ਅਸਲ ਪ੍ਰਧਾਨ ਕੌਣ?? #gurbanikirtan #satnamwaheguru #wahegurusimran
ਸੁਚਜੀ ਮਾਂ ਅਤੇ ਕੁਚਜੀ ਮਾਂ। #gurbanikirtan #wahegurusimran #shabad #darbarsahiblive
Просмотров 2834 месяца назад
ਸੁਚਜੀ ਮਾਂ ਅਤੇ ਕੁਚਜੀ ਮਾਂ। #gurbanikirtan #wahegurusimran #shabad #darbarsahiblive
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 #gurbanikirtan #satnamwaheguru #dhanshrigurugranthsahibji
Просмотров 1504 месяца назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏 #gurbanikirtan #satnamwaheguru #dhanshrigurugranthsahibji
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
Просмотров 245 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ, ਸੰਪੂਰਨਤਾ ਕਦੋਂ, ਕਿੱਥੇ ਤੇ ਕਿਸ ਗੁਰੂ ਸਾਹਿਬਾਨ ਜੀ ਵੱਲੋਂ।
Просмотров 2275 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਾਦਨਾ, ਸੰਪੂਰਨਤਾ ਕਦੋਂ, ਕਿੱਥੇ ਤੇ ਕਿਸ ਗੁਰੂ ਸਾਹਿਬਾਨ ਜੀ ਵੱਲੋਂ।
ਰਾਗਮਾਲਾ ਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ? ੯੮੫੫੭੯੫੪੯੫, 9855795495
Просмотров 3565 месяцев назад
ਰਾਗਮਾਲਾ ਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ? ੯੮੫੫੭੯੫੪੯੫, 9855795495
25/08/1977 ਸੰਤ ਜਰਨੈਲ ਸਿੰਘ ਜੀ ਦਸਤਾਰ ਬੰਦੀ।
Просмотров 1155 месяцев назад
25/08/1977 ਸੰਤ ਜਰਨੈਲ ਸਿੰਘ ਜੀ ਦਸਤਾਰ ਬੰਦੀ।
ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ? ,੯੮੫੫੭੯੫੪੯੫, 9855795495
Просмотров 2135 месяцев назад
ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ? ,੯੮੫੫੭੯੫੪੯੫, 9855795495
ਰੱਖਿਆ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ?
Просмотров 1725 месяцев назад
ਰੱਖਿਆ ਦੇ ਸ਼ਬਦਾਂ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ?
ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ? 9855795495
Просмотров 2515 месяцев назад
ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਿਵੇਂ ਕਰੀਏ ? 9855795495
ਸੱਭ ਤੋਂ ਉੱਤਮ ਉਪਰਾਲਾ 👍
Waheguru ji ❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
Waheguru ji 🙏🏻❤
Waheguru ji
Waheguru ji ❤
❤
Waheguru ji 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
ਵਾਹਿਗੁਰੂ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
ਵਾਹਿਗੁਰੂ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
Waheguru ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਖਾਲਸਾ ❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
Waheguru ji 🙏 bhot vadia uparala hai ji
ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
ਵਾਹਿਗੁਰੂ ਜੀ ਬੁਹਤ ਵਧੀਆ ਉਪਰਾਲਾ
Waheguru ji
Bohut vdia ji ❤
ਬਹੁਤ ਵਧੀਆ ਉਪਰਾਲਾ ਹੈ।
ਬਹੁਤ ਵਧੀਆ ਉਪਰਾਲਾ ਹੈ ਜੀ 🙏
Waheguru ji
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
❤❤
ਸੱਭ ਤੋਂ ਉੱਤਮ ਉਪਰਾਲਾ ਭਾਈ ਸਤਿੰਦਰਪਾਲ ਸਿੰਘ ਜੀ ਬਡਾਲਾ ਵਿਦਿਆਰਥੀ ਦਮਦਮੀ ਟਕਸਾਲ
Waheguru ji
ਬਹੁਤ ਵਧੀਆ ਉਪਰਾਲਾ ਹੈ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ❤
Bahut hi wadhiya
Waheguru ji
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ।
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ।
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏
ਬਹੁਤ ਵਧੀਆ ਉਪਰਾਲਾ ਹੈ ਜੀ 🙏
Waheguru ji chardikala rakhan
ਵੀਰ ਜੀ ਬਹੁਤ ਵਧੀਆ ਤਰੀਕਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤
ਵਹਿਗੁਰੂ ਜੀ
Waheguru ji ❤❤
Bhoht vadai
Waheguru ji