ਆਉਣ ਵਾਲੇ ਭਿਆਨਕ ਸਮੇਂ ਲਈ ਤੁਹਾਡੀ ਕੀ ਤਿਆਰੀ ਹੈ?ਗੁਰਮਤਿ ਕਿਵੇਂ ਤੁਹਾਨੂੰ ਬਚਾ ਸਕਦੀ ਹੈ ਹਰ ਤਰਾਂ ਦੇ ਮਾੜੇ ਸਮੇਂ ਤੋਂ।

Поделиться
HTML-код
  • Опубликовано: 26 янв 2025

Комментарии • 141

  • @darbarasingh3042
    @darbarasingh3042 День назад +11

    ਹਾਂਜੀ ਵੀਰ ਜੀ ਤੁਸੀਂ ਸਹੀ ਕਿਹਾ ਜਿਹੋ ਜਿਹਾ ਸੋਚਾਂਗੇ ਉਹੋ ਜਿਹਾ ਹੋਵੇਗਾ ਜੇ ਅਸੀਂ ਨੈਗੇਟਿਵ ਸੋਚਾਂਗੇ ਤਾਂ ਨੈਗੇਟਿਵ ਹੀ ਹੋਵੇਗਾ ਜੇ ਪੋਜ਼ੀਟਿਵ ਸੋਚਾਂਗੇ ਤਾਂ ਉਹੋ ਜਿਹਾ ਹੋਵੇਗਾ ਇਹ ਇੱਕ ਵਾਈਬਰੇਸ਼ਨ ਤੇ ਡਿਪੈਂਡ ਹੈ ਬਾਣੀ ਪੜੋ ਬਾਣੀ ਵਿਚਾਰੋ ਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਚੱਲੋ ਉਸ ਦੇ ਭਾਣੇ ਅੰਦਰ ਚੱਲੋ ਬਾਕੀ ਪੋਜਿਟਿਵ ਸੋਚੋ ਸਭ ਕੁਝ ਵਾਹਿਗੁਰੂ ਜੀ ਤੇ ਛੱਡੋ ਜੋ ਹੋਣਾ ਉਹ ਹੋਣਾ

    • @ThePalminder
      @ThePalminder  11 часов назад

      ਚੜਦੀ ਕਲਾ 🙏❤️

  • @JagjeetKaur-w9n
    @JagjeetKaur-w9n 18 часов назад +7

    ਜਦੋਂ ਤੁਸੀਂ ਆਪਣੀ ਮਰਜ਼ੀ ਨਾਲ ਦੁਨੀਆ ਤੇ ਆਏ ਨਹੀਂ ਫਿਰ ਜਾਣ ਤੋਂ ਕਿਉਂ ਡਰਦੇ ਹੋ ਪੋਜੀਟਿਵ ਸੋਚੋ ਪੋਜਟਿਵ ਹੀ ਹੋਵੇਗਾ ਬਾਕੀ ਪਰਮਾਤਮਾ ਤੇ ਛੱਡ ਦੋ ਉਹਦੇ ਫੈਸਲੇ ਕਦੇ ਸਮਝ ਨੀ ਆਉਣੇ😊

  • @SatJap
    @SatJap День назад +19

    ਜਮ ਕੇ ਦੂਤ ਅਸਲ ਵਿੱਚ ਉਹੀ ਹਨ ਜੋ ਡਰਾ ਰਹੇ ਲੋਕਾ ਨੂੰ, ਮਕਸਦ ਵੀ ਇਹੀ ਕੇ ਡਰਾ ਕੇ ਲੋਕਾ ਨੂੰ ਧੰਦੇ ਚਲਾਉਣੇ, ਗੁਰਬਾਣੀ ਵਰਤ ਸੰਗਤ ਨੂੰ ਠੱਗੀ ਜਾਦੇ । ਬਹੁਤ ਸੋਹਣਾ ਵੀਰਿਆ, ਮੈ ਖੁਦ ਇਸੀ ਟੋਪਿਕ ਤੇ ਵੀਡਿੳ ਤਿਆਰ ਕਰ ਰਿਹਾ ।

    • @ThePalminder
      @ThePalminder  День назад +5

      ਚੜਦੀ ਕਲਾ ਵੀਰ ਜੀ । ਧੰਨਭਾਗ ਸਾਡੇ ਤੁਸੀਂ ਸਾਡੀ ਵੀਡੀਓ ਸੁਣੀ ਅਤੇ ਖੇਚਲ ਕਰ ਕੇ ਟਿੱਪਣੀ ਕੀਤੀ 🙏❤️

    • @balwinderkaur2840
      @balwinderkaur2840 День назад +1

      Waheguru ji waheguru ji

    • @SatJap
      @SatJap День назад +1

      @@ThePalminder ਧੰਨਭਾਗ ਸਾਡੇ ਵੀਰ ਤੁਹਾਨੂੰ ਸੁਣ ਪਾਏ।

    • @gurpreetchahal7702
      @gurpreetchahal7702 День назад +5

      ਵੀਰੇ ਜਮਦੂਤ ਵੀ ਹੈਗੇ ਨਰਕ ਵੀ ਹੈ ਸਵਰਗ ਤੇ ਸੱਚਖੰਡ ਵੀ ਹੈ. ਤੁਸੀ ਮੰਨੋ ਚਾਹੇ ਨਾ ਮੰਨੋ. ਰੀਅਲ ਉਧਾਰਣ ਵੀ ਹੈਗੀਆਂ ਜੀ. ਵਾਹਿਗੁਰੂ ਵੀ ਹੈ ਉਸਦੀ ਹੋਂਦ ਵੀ ਹੈ ਤੁਸੀ ਮੰਨੋ ਚਾਹੇ ਨਾ ਮੰਨੋ. ਕਣ ਕਣ ਮੈਂ ਉਸਕਾ ਹੀ ਨੂਰ ਹੈ ਤੁਜਕੋ ਨਜ਼ਰ ਨਾ ਆਏ ਤੋ ਕਿਸਕਾ ਕਸੂਰ ਹੈ 🙏

    • @ramanjitkaur6641
      @ramanjitkaur6641 8 часов назад

      We really need this video

  • @WonderFull-n2w
    @WonderFull-n2w 2 часа назад +1

    ਮਰਣ ਤੋਂ ਭਾਵ ਕੇ ਸੰਸਾਰ ਵਿੱਚ ਰਹਿੰਦੇਆ ਸਿਰਫ ਰੋਲ ਅਦਾ ਕਰਣਾ ਮੋਹ ਵੱਸ ਹੋ ਕਰਕੇ ਆਪਾ ਭੁਲ ਜਾਣਾ ਤੇ ਆਪਣੇ ਆਪ ਨੂੰ ਸਰੀਰ ਸਮਝ ਲੈਣਾ ਤੇ ਸੰਸਾਰ ਨਾਲ ਸਬੰਧ ਜੋੜ ਲੈਣਾ ਇਹ ਸਬੰਧ ਦਾ ਤੋੜਨਾ ਹੀ ਮਰਨਾ ਹੈ ਅਖੀਰ ਤੇ ਬਾਹਰੀ ਧਰਮ ਨਾਲੋ ਵੀ ਮੋਹ ਤੁਟਦਾ ਹੈ ਪਰ ਇਹ ਖੇਡ ਸਤਿਗੁਰ ਰਾਹੀਂ ਹੀ ਘਟਦੀ ਹੈ ਜੋ ਸਾਮਣੇ ਹੋਵੇ

  • @harrysidhu239
    @harrysidhu239 11 часов назад +2

    ਓਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਡਿਊਟੀ ਆ ਸੰਗਤ ਨੂੰ ਜਾਗਰੂਕ ਕਰਨਾ। ਓਹ ਡਰਾ ਨਹੀਂ ਰਹੇ। ਡਰਨਾ ਨਾ ਡਰਨਾ ਆਪਣੇ ਤੇ ਆ।
    ਤੁਸੀਂ ਵੀ ਸਹੀ ਗੱਲ ਕੀਤੀ ਓਦਾਂ ਕੁਛ ਨੀ
    ਆਪਾਂ ਨਿੰਦੀਏ ਨਾ ਕਿਸੇ ਨੂੰ

  • @waheguruji6112
    @waheguruji6112 5 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਬੱਚੇ ਗੁਰਸਿੱਖੀ ਚ ਪੱਕੇ ਰਹਿਣ ਇਸ ਲਈ ਕੀ ਕਰੀਏ 🙏🏻🙏🏻🙏🏻🙏🏻

  • @satnamkaur1095
    @satnamkaur1095 2 часа назад

    Buhhttt vadia video aa veera sun ka man to ikk bhar leh gya sachhi dhanvaad veera 🙏

  • @singhnachatar3740
    @singhnachatar3740 13 часов назад +3

    Very nice 👍👍

  • @skaur3577
    @skaur3577 День назад +3

    Buht vdia keha veerji. Buhat positive soch hogi appji d video sunke❤

    • @ThePalminder
      @ThePalminder  11 часов назад

      ਚੜਦੀ ਕਲਾ 🙏❤️

  • @BhupinderSinghrabab
    @BhupinderSinghrabab 15 часов назад +2

    Great 👍

  • @gurjotkaur1195
    @gurjotkaur1195 6 часов назад

    ਵਾਹਿਗੁਰੂ ਜੀ ਬਹੁਤ ਪੌਜ਼ਟਿਵ ਫੀਲਿੰਗ ਆ ਰਹੀ ਹੈ ਜੀ. 😊😊🙏🏻🙏🏻🌹🌹

    • @ThePalminder
      @ThePalminder  4 часа назад

      ਵਧਾਈਆਂ ਹੋਣ 🙏💐

  • @mynanogarden6842
    @mynanogarden6842 День назад +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏
    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏
    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਨਾਨਕ ਨਾਮ ਚੜ੍ਹਦੀ ਕਲ੍ਹਾ, ਤੇਰੇ ਭਾਣੇ ਸਰਬੱਤ ਦਾ ਭਲਾ
    ਸਭ ਕੁੱਝ ਪੋਜ਼ੀਟਿਵ ਦੱਸਿਆ ਯੁੱਗ ਯੁੱਗ ਜਿਓਂ ਜੀ

    • @ThePalminder
      @ThePalminder  11 часов назад

      ਧੰਨਵਾਦ ਜੀ, ਬਹੁਤ-ਬਹੁਤ ਪਿਆਰ 🙏❤️

  • @devindersinghhoshiarpur1146
    @devindersinghhoshiarpur1146 4 часа назад

    Bahut Vadhia gal kahi hai ji

  • @bhoopinderkaur8167
    @bhoopinderkaur8167 19 часов назад

    Thanks Palminder Singh ji,you have given us a very nice bird's eye view of future and death, through Gurbani and Sikh history,🎉🎉😊😊 keep spreading happiness and positivity,

  • @gurdishkaur9507
    @gurdishkaur9507 15 часов назад +2

    Thanks 🙏

  • @gurpreetsinghgrewal525
    @gurpreetsinghgrewal525 День назад +4

    ਵਾਹਿਗੁਰੂ ਜੀ

    • @ThePalminder
      @ThePalminder  11 часов назад

      ਵਾਹਿਗੁਰੂ ਜੀ 🙏❤️

  • @jatinderkaurhundal7963
    @jatinderkaurhundal7963 15 часов назад +1

    DhanDhan Guru Nanak Dev ji

  • @meetcheema5103
    @meetcheema5103 21 час назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @ThePalminder
      @ThePalminder  11 часов назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🙏❤️

  • @jagwantsingh6967
    @jagwantsingh6967 День назад +2

    ਵਾਹਿਗੁਰੂ ਜੀ 🙏🙏👍

    • @ThePalminder
      @ThePalminder  11 часов назад

      ਵਾਹਿਗੁਰੂ 🙏❤️

  • @ManjSingh1984
    @ManjSingh1984 19 часов назад

    Akaaal!!! 💙💙💙

    • @ThePalminder
      @ThePalminder  11 часов назад

      ਅਕਾਲ ਹੀ ਅਕਾਲ 🙏

  • @sarabjitsingh5833
    @sarabjitsingh5833 Час назад

    Shabash veer it helps me a lottt
    Jeonda reh

  • @khushwantkaur9584
    @khushwantkaur9584 23 часа назад +1

    Bhut vadhia vichar dase veerji🎉🎉🎉🎉🎉

    • @ThePalminder
      @ThePalminder  11 часов назад

      ਧੰਨਵਾਦ ਜੀ 🙏❤️

  • @ishwarsingh-gp5rv
    @ishwarsingh-gp5rv День назад +1

    Shukrana waheguru Sahib ji ❤❤🎉 guru pita Gur Gobind Singh Ji ❤❤❤🎉 shukrana
    Thank you Vir ji 🎉
    Waheguru ji ka Khalsa waheguru ji ki Fateh ❤❤

    • @ThePalminder
      @ThePalminder  11 часов назад

      ਸ਼ੁਕਰਾਨ 🙏❤️

  • @jasz
    @jasz 6 часов назад

    Thanks for this

  • @JagdeepKaur-x9j
    @JagdeepKaur-x9j 10 часов назад

    ਵਾਹਿਗੁਰੂ ਜੀ 🙏 ਪੁੱਤਰ ਜੀ ਬਹੁਤ ਵਧੀਆ ❤

    • @ThePalminder
      @ThePalminder  9 часов назад

      ਧੰਨਵਾਦ ਮਾਤਾ ਜੀ 🙏💐❤️

  • @jasmeetkaur5894
    @jasmeetkaur5894 10 часов назад

    💯 correct vir ji

    • @ThePalminder
      @ThePalminder  9 часов назад

      ਧੰਨਵਾਦ ਜੀ 🙏❤️💐

  • @baljinderkaur6769
    @baljinderkaur6769 54 минуты назад

    Har ik di awstha ethe ni phuchi hje k phla mrn kbool kr hje kuj mere vrge v aw jo is avstha aw jgt jlada rkh le apni kirpa dhar je koi dr k jp da aw te ede ch ki glt aw hdh ho gyi waheguru g da nm te suruaat ch jp hi dr k hunda te waheguru g tuhadi awstha hou gi eda di dr ni lgda te jina de bche chhote aw ohna nu tenshn te hou gi te nale jo ds rhe aw o te sirf sada sb da bhla kr rhe aw

  • @malkeetsingh9969
    @malkeetsingh9969 17 часов назад

    🙏🏽🙏🏽 Thank you veer ji 🙏🏽🙏🏽

  • @AmandeepKaur-ei4uv
    @AmandeepKaur-ei4uv 20 часов назад

    Thank you veerji 🙏🏻🙏🏻

    • @ThePalminder
      @ThePalminder  11 часов назад

      ਧੰਨਵਾਦ ਜੀ 🙏❤️

  • @dhandeepgill9160
    @dhandeepgill9160 День назад +2

    Waheguruji.... veerji thank u tuc sade sare dear khatam kar deta🙏🙏

    • @ThePalminder
      @ThePalminder  11 часов назад

      ਚੜਦੀ ਕਲਾ 🙏❤️

  • @SukhwinderKaur-g4d5f
    @SukhwinderKaur-g4d5f 21 час назад +1

    ❤❤❤❤❤❤

  • @KuldeepSingh-l9h6g
    @KuldeepSingh-l9h6g День назад +2

    Very nice Wichar Bro g K Moge Wala ❤🎉❤

    • @ThePalminder
      @ThePalminder  11 часов назад

      ਧੰਨਵਾਦ ਜੀ 🙏❤️

  • @tejinderdhaliwal9292
    @tejinderdhaliwal9292 День назад +1

    Good one.. bless u

  • @GurpreetKaur-mm8qm
    @GurpreetKaur-mm8qm 18 часов назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ThePalminder
      @ThePalminder  11 часов назад

      ਵਾਹਿਗੁਰੂ ❤️🙏

  • @Createsomething4
    @Createsomething4 22 часа назад +1

    Thanku so much

    • @ThePalminder
      @ThePalminder  11 часов назад

      ਸ਼ੁਕਰਾਨਾ ਤੁਹਾਡਾ 🙏

  • @jasmeetkaur5894
    @jasmeetkaur5894 10 часов назад

    Nice vir ji

    • @ThePalminder
      @ThePalminder  9 часов назад +1

      ਧੰਨਵਾਦ ਜੀ 🙏💐

  • @jatinderkaurhundal7963
    @jatinderkaurhundal7963 15 часов назад

    Waheguruji Waheguruji Waheguruji Waheguruji Waheguruji ❤

    • @ThePalminder
      @ThePalminder  11 часов назад

      ਵਾਹਿਗੁਰੂ 🙏❤️

  • @RashpalSingh-cj8yg
    @RashpalSingh-cj8yg День назад +3

    ਵੀਰੇ ਇਹ ਗੱਲ ਨਹੀਂ ਮੈਂ ਪੰਜਾਬ ਵਿੱਚ ਰਹਿ ਰਿਹਾ ਹਾਂ ਹੁਣ ਉਹੀ ਬਚਣਾ ਜਿਹੜਾ ਨਾਮ ਦੇ ਲੜ ਲੱਗੂ ਦਾ ਸਰਬ ਰੋਗ ਕਾ ਅਖਦ ਨਾਮ ਮਿਸ਼ਨ ਦੀ ਰੋਜ ਸੰਗਤ ਕਰਦਾ ਫਿਰ ਤੂੰ ਕਨੇਡਾ ਕਾਹਦੇ ਗਿਆ ਸੀ ਜੇ ਤੈਨੂੰ ਗੁਰਬਾਣੀ ਦਿੰਨਾ ਵਿਸ਼ਵਾਸ ਸੀ

    • @ThePalminder
      @ThePalminder  День назад +4

      ਬਚ ਕੇ ਲੈਣਾ ਕੀ ਆ ? ਕਨੈਡਾ ਚ ਪੰਜਾਬ ਨਾਲੋਂ ਜਿਆਦਾ ਖਰਾਬ ਹੋਣਾ ਕੰਮ ਜੇ ਹੋਇਆ । ਬਾਕੀ ਵੀਡੀਓ ਦੁਬਾਰਾ ਧਿਆਨ ਨਾਲ ਸੁਣੋ ਸਾਰੀ ਮੈਂ ਨਹੀਂ ਕਿਹਾ ਕਿ ਨਾਮ ਨਾ ਜਪੋ,

    • @DevroopjWaheguru
      @DevroopjWaheguru День назад +1

      Bilkul sahi ...mrna hi aa end v ta ....vdh to vdh ki ho skda​@@ThePalminder

  • @HarminderBrar-w8q
    @HarminderBrar-w8q 10 часов назад

    Waheguru ji, chardikala vich raheai.

    • @ThePalminder
      @ThePalminder  10 часов назад

      @@HarminderBrar-w8q ਧੰਨਵਾਦ ਜੀ 🙏✨️

  • @PrabhjotSingh-dt3mk
    @PrabhjotSingh-dt3mk День назад +1

    Waheguru ji ka khalsa waheguru ji ki fateh

    • @ThePalminder
      @ThePalminder  11 часов назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ 🙏❤️

  • @baldeepkaur9004
    @baldeepkaur9004 4 часа назад

    😂😂ਜੀ ਵਾਹਿਗੁਰੂ ਡਰ ਰਹੇ ਨੇ ਸਾਰੇ.. ਮਤਲਬ ਫੇਰ ਵੀਡੀਓ ਵੀ ਇਸ ਤਰਾਂ ਨਹੀ ਪੌਣੀਆਂ ਚਾਹੀਦੀਆਂ... 🤣ਮੈਂ ਵੀ ਇਕ ਦਿਨ ਵੀਡੀਓ ਸੁਨ ਕ ਡਰ ਗਈ ਫੇਰ ਖਾਣ ਵਾਲਿਆਂ ਚੀਜਾਂ ਬਾਰੇ ਸੋਚਿਆ ਕ ਘਰੇ ਜਮਾ ਕਰਕੇ ਰੱਖ ਲਈਏ 🤣🤣... ਸ਼ੁਕਰਾਨਾ ਆਪ ਜੀ ਨੇ ਡਰ ਦੂਰ ਕਰਤਾ 🙏ਬਾਣੀ ਪੜਾਂਗੇ ਸਿਮਰਨ ਕਰਾਂਗੇ ਇਤਿਹਾਸਕ ਨਾਲ ਜੁੜਾਂਗੇ ਆਪੇ ਡਰ ਨੇੜੇ ਨੀ ਲਗਦਾ 🙏

    • @ThePalminder
      @ThePalminder  3 часа назад

      @@baldeepkaur9004 ਚੜਦੀ ਕਲਾ 🙏💐

  • @JagjeetKaur-w9n
    @JagjeetKaur-w9n 19 часов назад

    Absolutely right ji

    • @ThePalminder
      @ThePalminder  11 часов назад

      ਧੰਨਵਾਦ ਜੀ 🙏

  • @baljinderdeol6716
    @baljinderdeol6716 9 часов назад

    🙏🏽🙏🏽

  • @gurjotkaur1195
    @gurjotkaur1195 6 часов назад

    😊😊👌🏻👌🏻👌🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻

  • @jaswinderkaur2055
    @jaswinderkaur2055 20 часов назад

    Waheguru ji🙏

    • @ThePalminder
      @ThePalminder  11 часов назад

      ਵਾਹਿਗੁਰੂ 🙏❤️

  • @gagandeepsingh-bg9vy
    @gagandeepsingh-bg9vy День назад +1

    Bilkul y eda e ho riha we are just observer
    Life is just happening Anand e anand a

  • @ravsingh1798
    @ravsingh1798 12 часов назад

    ਜਲਦੀ ਵੀਡੀਓ ਪਾ ਦਿਆ ਕਰੋ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਹੋ

    • @ThePalminder
      @ThePalminder  11 часов назад

      ਹਫਤਾਵਾਰੀ ਪ੍ਰੋਗਰਾਮ ਹੁੰਦਾ ਆਪਣਾ 🙏

  • @sukhjitbassi3857
    @sukhjitbassi3857 День назад +1

    Wahagur jee sarbat the bhala kro jee 🙏

  • @balwinderkaur2840
    @balwinderkaur2840 День назад

    Waheguru ji waheguru ji

  • @alexp-h1l
    @alexp-h1l День назад +1

  • @paramjitrajput6239
    @paramjitrajput6239 4 часа назад

    Parbhu nu kive milya ja skh da hai ji

  • @LovySandhu-y7k
    @LovySandhu-y7k День назад

    Good thinking

    • @ThePalminder
      @ThePalminder  11 часов назад

      ਧੰਨਵਾਦ ਜੀ 🙏❤️

  • @amanbasra3767
    @amanbasra3767 День назад +3

    I m waiting for this time,ehni gandi, dhokhebaz duniya ch reh k v ki krna,sach ta vese v roj trfa k marea jnda,,jhuth da raj a,rbb kre jldi eh time a jawe

  • @manuchahal2964
    @manuchahal2964 День назад

    🙏🙏🙏

  • @ParamjitKaur-xe5xc
    @ParamjitKaur-xe5xc День назад

    🙏🏿🙏🏿🙏🏿🙏🏿🙏🏿

  • @gurshabadguraya4284
    @gurshabadguraya4284 День назад

    Waheguru ji

  • @paramkaushal4514
    @paramkaushal4514 3 часа назад

    Darna kyu apa kera dharti te rejistry krwa k aye c,,bss maharaz ki kirpa chaidi,,sarbatt da bhala hi mango,,ARDAAS ARDAAS ARDAAS, WAHEGURU MEHAR KRN APNI KUDRAT TE🙏🙏🙏

  • @balrajkaur3245
    @balrajkaur3245 День назад

    100% honestly explained..Death is the ultimate truth.

    • @ThePalminder
      @ThePalminder  11 часов назад

      ਧੰਨਵਾਦ ਜੀ 🙏❤️

  • @SherSingh-g3l4l
    @SherSingh-g3l4l 6 часов назад

    Veer ji manu v bhot dar aa mare husband bilkul v changa ni chonda Mari 2nd marij aa ma Jada pari likhi ni hagi .kuj samaj ni ondi Mera bacha da ki hoga

    • @ThePalminder
      @ThePalminder  4 часа назад

      ਕਿੱਥੋਂ ਤੁਸੀਂ ?

  • @Sourav-p3j
    @Sourav-p3j Час назад

    naam japan waleya nu ta veer g daar nai lgda darde ohii ne jo guru da naam nai japde change karam nai krdee .sant mahapurakh unha lokaan nu kehnde ne jo naam nai japde k eh dar k hi naam japan lgn ta 84de gerhe to bach jan🙏🏻waheguru ji ka khalsa waheguru ji ki fateh🙏🏻

  • @satnamji7340
    @satnamji7340 День назад

    Bhut vadia ji bete mere man anand bheaaa meri maae

  • @dlvindr8996
    @dlvindr8996 День назад +2

    Piche beth ke dekhn da swaad bda aunda veere
    Pr hle kde kde like 30 k percent maybe
    Return ho jnda like jidan apa kehne bai main dalwinder vapis a gya huna ( pr hnji kite na kite baba ji smja v rhe a ke dalwinder is just a name main andar tn koi hor a jo ape sb kuj krda rehnda apa nu tn ilam v ni hunda ) pr jdo i think 70 percent hunda odo swaad bda aunda veere haunsla dewo waheguru ji agge jake 100 percent ho jwe baba je ape hi sambh len sara bas
    I think maybe jd thoda low feel krda howa ( which is part of daily hna ) oh observe ght kr paa riha
    Pr jdo peak te hunda odo tn bda swaad aunda that sache patshah ji kine prem krde a apa nu
    Mehr bnai rakhn baba ji sariya nu baani de lad laun
    Naam da simran den
    Thode te mehr bhariya hath bnai rkhn
    Kaam karodh lobh moh hankar di kandh todn ape hi
    Te ah comment krke reply len da swad bda aunda vere bai baba ji hun pta ni ki dassan ge kuj nwa ☺️
    Love u bai enjoy kro sare baba ji da naam japo baba ji vad to vad naam jpao sanu please

    • @ThePalminder
      @ThePalminder  День назад

      ਪਿੱਛੇ ਹਟਣ ਦੀ ਵੀ ਕੋਸ਼ਿਸ਼ ਨਹੀਂ ਕਰਨੀ, ਉਸਨੇ ਆਪਣੇ ਆਪ ਤਰਸ ਕਰ ਕੇ ਤੁਹਾਨੂੰ ਛਡਾ ਲੈਣਾ, ਆਰਾਮ ਨਾਲ ਬੈਠੋ ਅਤੇ ਉਸਦੀ ਗੋਦ ਦਾ ਅਨੰਦ ਲਓ।

    • @dlvindr8996
      @dlvindr8996 День назад

      @@ThePalminder ਧੰਨਵਾਦ ਮੇਰੀ ਜਾਨ ❤️
      ਸੱਚੇ ਪਾਤਸ਼ਾਹ ਮੇਹਰ ਬਣਾਈ ਰੱਖਣ । ਮਾਫ ਕਰਨਾ ਪਹਿਲਾਂ ਟਿੱਪਣੀ ਵੱਡੀ ਜਿਆਦਾ ਸੀ ਤੇ ਪੰਜਾਬੀ ਲਿਖਣ ਦੀ ਗਤੀ ਘੱਟ ਹੈ ਜੀ ।

    • @ThePalminder
      @ThePalminder  День назад

      @@dlvindr8996 ਕੋਈ ਚੱਕਰ ਨਈ ਡਾਰਲਿੰਗ

    • @dlvindr8996
      @dlvindr8996 День назад

      @@ThePalminder 😊 ਬਾਬਾ ਜੀ ਨੇ ਸਬੱਬ ਬਣਾਇਆ ਜਰੂਰ ਮਿਲੂ ਗਾ ਵੀਰੇ ਥੋਨੂੰ

  • @RAVINDERGREWAL-rg1jc
    @RAVINDERGREWAL-rg1jc День назад +1

    Bahut Hausla milda veer tuhanu sun k Waheguru ji 🙏

    • @ThePalminder
      @ThePalminder  11 часов назад

      ਧੰਨਵਾਦ ਜੀ, ਮੇਰਾ ਹੌਂਸਲਾ ਵਧਾਉਣ ਲਈ 🙏❤️

  • @navk_editz
    @navk_editz День назад

    ਵਾਹਿਗੁਰੂ ਜੀ🙏🏻💜 ਮਿਹਰਾਂ ਕਰਨ🤗

    • @ThePalminder
      @ThePalminder  11 часов назад

      ਮਿਹਰ ਸਦਾ ਹੀ ਹੈ 🙏❤️

  • @jaspreetsinghsidhu3057
    @jaspreetsinghsidhu3057 17 часов назад

    Ki ho ju ga mar e javange lol 😂😂😂

    • @ThePalminder
      @ThePalminder  17 часов назад

      @@jaspreetsinghsidhu3057 🤣🤣🤣

  • @baldeepkaur9004
    @baldeepkaur9004 4 часа назад

    ਬੋਤ ਜਰੂਰੀ ਆਹ ਵੀਡੀਓ

    • @ThePalminder
      @ThePalminder  3 часа назад

      @@baldeepkaur9004 ਧੰਨਵਾਦ 🙏💐

  • @RajinderSingh-xr5ux
    @RajinderSingh-xr5ux День назад +3

    ਵੀਰ ਜਿਹੜੇ ਜੇਲਾ ਵਿਚ ਸਿੰਘ ਬੈਠੇ ਉਹਨਾ ਬਾਰੇ ਤੁਸੀ ਬਾਬਾ ਕੋਈ ਸ਼ਬਦ ਨਹੀ ਬੋਲਦੇ ਕਿਉੁ

    • @ThePalminder
      @ThePalminder  День назад +5

      ਉਹ ਵੀ ਅਨੰਦ ਲੈ ਰਹੇ ਨੇ, ਅਸੀਂ ਜੇਲਾਂ ਵਿੱਚ ਹਾਂ ਅਤੇ ਉਹ ਆਜਾਦ ਨੇ 🙏❤️

    • @sharanpreetkaur2815
      @sharanpreetkaur2815 День назад

      @@ThePalminder ਵਾਹ 😇🙏🏻

  • @jasjeetkaur6028
    @jasjeetkaur6028 17 часов назад

    ਵਾਹਿਗੁਰੂ ਜੀ

    • @ThePalminder
      @ThePalminder  11 часов назад

      ਵਾਹਿਗੁਰੂ 🙏❤️

  • @KuldevKaur-r7n
    @KuldevKaur-r7n 7 часов назад

    Waheguru ji 🙏

  • @AmarjitKaur-d8m
    @AmarjitKaur-d8m 21 час назад

    🙏🙏🙏🙏🙏

  • @Pr1nc355Neetu
    @Pr1nc355Neetu День назад +1

  • @ManjitDeol-hf4bb
    @ManjitDeol-hf4bb День назад

    Waheguru ji

    • @ThePalminder
      @ThePalminder  11 часов назад

      ਵਾਹਿਗੁਰੂ 🙏❤️

  • @gurtejsinghdhillon8527
    @gurtejsinghdhillon8527 5 часов назад

    ਵਾਹਿਗੁਰੂ ਜੀ