ਮੇਰੀ ਕੋਈ ਗੱਲ ਨਾ ਮੰਨਿਓ ਪਰ ਸੁਣ ਕੇ ਆਪਣੀ ਖੋਜ ਜਾਰੀ ਰੱਖਿਓ ਕਿਉਕਿ ਸਾਡੀ ਖੋਜ ਜਾਰੀ ਹੈ।

Поделиться
HTML-код
  • Опубликовано: 7 янв 2025

Комментарии • 168

  • @harjotsaini857
    @harjotsaini857 13 часов назад

    ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥
    The Unstruck Melody constantly vibrates within; my mind is exalted and uplifted-I am lovingly absorbed in the Lord.

  • @ishwarsingh-gp5rv
    @ishwarsingh-gp5rv Час назад

    ❤Shukrana Ik onkar Satnam Shri waheguru Sahib ji, Guru Pitaji Gur Gobind Singh Ji ❤ ❤🎉
    Waheguru ji ka Khalsa Waheguru ji ki Fateh

  • @Pr1nc355Neetu
    @Pr1nc355Neetu 4 часа назад

    Your words are gold. I hope you realize you're helping a lot of lost souls find their home. ❤❤❤

  • @harjotsaini857
    @harjotsaini857 14 часов назад

    ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ…
    ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥

  • @studiopreetpalace4856
    @studiopreetpalace4856 2 дня назад +8

    ਉਸ ਪਿਆਰੇ ਦੀ ਯਾਦ ਰਹਿਣੀ
    ਉਸ ਪਿਆਰੇ ਦਾ ਸਦਾ ਸੁਕਰ ਕਰਨਾ
    ਉਸ ਪਿਆਰੇ ਨੂੰ ਸਦਾ ਅੰਗ ਸੰਗ ਸਮਝਣਾ
    ਹੀ ਨਾਮ ਹੈ।
    ਤੂੰ ਦਰਿਆਓ ਦਾਨਾ ਬੀਨਾ ਮੈ ਮਛਲੀ ਕੈਸੇ ਅੰਤ ਲਹਾ।
    ਵਾਹਿਗੁਰੂ ਜੀ ਮਾਫ ਕਰੋ ਜੀ।

  • @JatinderSingh-vn5ei
    @JatinderSingh-vn5ei 2 дня назад +6

    ਸਤਿ ਸ਼੍ਰੀ ਅਕਾਲ ਜੀ
    ਬਹੁਤ ਵਧੀਆ ਤੇ ਵਿਚਾਰਨ ਯੋਗ ਭੇਤ ਦੱਸਿਆ ਤੁਸੀਂ. ਏਹ ਕੋਈ ਖੋਲ ਕੇ ਨਹੀਂ ਦਸਦਾ ਕਿਉਂਕਿ ਉਹਨਾਂ ਨੂੰ ਖੁਦ ਨੂੰ ਏਸ ਦਾ ਭੇਤ ਨਹੀਂ ਹੁੰਦਾ l ਬਹੁਤ ਸਤਿਕਾਰ ਪ੍ਰਵਾਨ ਕਰਿਓ ❤

  • @surindersandhu4107
    @surindersandhu4107 21 час назад

    I am so grateful for watching and listening to younger generations looking into Guru ki Bani and really soul searching and learning spiritual wisdom. Divine oneness kero the merciful hand upon you Bir .

  • @harmelsinghpannu7140
    @harmelsinghpannu7140 15 часов назад

    I agree with you 100%
    It confirms the spiritual path That I'm trying to move on
    Thanks for generating this confidence
    May Waheguru give you more and more ability to lead us and guide through

  • @RanjitSingh-sl6mj
    @RanjitSingh-sl6mj 2 дня назад +7

    ਰਾਮਕਲੀ ਬਾਣੀ ਰਵਿਦਾਸ ਜੀ ਕੀ
    ੴ ਸਤਿਗੁਰ ਪ੍ਰਸਾਦਿ ॥
    ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥
    ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥
    ਦੇਵ ਸੰਸੈ ਗਾਂਠਿ ਨ ਛੂਟੈ ॥
    ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
    ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
    ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
    ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
    ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥

    • @RanjitSingh-sl6mj
      @RanjitSingh-sl6mj 2 дня назад

      ਗੁਰਮੁਖ ਪਿਆਰੇ ਜੀਉ ਕੀ ਆਪ ਜੀ ਦੇ ਨਾਲ ਗੱਲ ਹੋ ਸਕਦੀ ਹੈ

    • @Gurmeet_kaur_khalsa
      @Gurmeet_kaur_khalsa 2 дня назад

      ਵਾਹਿਗੁਰੂ ਜੀ 🎉❤👏🙇‍♀️

    • @RajVir-z7f
      @RajVir-z7f 2 дня назад

      Waheguru ji ka Khalsa waheguru ji ki Fateh 🙏🙏🙏🙏🙏

  • @jjaswant
    @jjaswant 2 дня назад +5

    ਧੰਨ ਧੰਨ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ । ਕਿਰਤ ਕਰੋ - ਵੰਡ ਛਕੋ -ਨਾਮ ਜਪੋ
    ਇਹ ਤਿੰਨ ਚੀਜਾਂ ਹੀ ਗੁਰ ਮੰਤਰ ਹਨ ' ਇਹੀ ਨਾਮ ਹੈ '
    ਬੇਈਮਾਨੀ -ਠਗੀ -ਚੋਰੀ ਨੇ ਕਰੀਏ ਤਾਂ ਸਾਨੂੰ ਈਮਾਨਦਾਰੀ ਵਾਸਤੇ ਕੋਈ ਹੀਲਾ ਨਹੀਂ ਕਰਨਾ ਪੈਂਦਾ । ਜਿਹੜਾ ਬੰਦਾ ਝੂਠ ਨਹੀਂ ਬੋਲਦਾ ਉਸ ਨੂੰ ਸਚ ਬੋਲਣ ਵਾਸਤੇ ਕੋਈ ਡਿਗਰੀ ਲੈਣ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਕੋਈ ਗੁਰੂ ਧਾਰਣ ਕਰਣ ਦੀ ਲੋੜ ਹੈ।
    ਸੋ ਕਿਰਪਾ ਕਰਕੇ ਇਸ ਉਪਰ ਵਾਲੀਆਂ ਤਿੰਨ ਗਲਾਂ ( ਕਿਰਤ ਅਤੇ ਵੰਡ ਛਕਣਾ। )ਦਾ ਖੁਲਾ ਪ੍ਰਚਾਰ ਅਤੇ ਅਮਲ ਕਰੋ ' ਅਮਲ ਕਰਨਾ ਜ਼ਰੂਰੀ ਹੈ '
    ਸਤਿ ਕਰਤਾਰ

  • @shivagill4992
    @shivagill4992 2 дня назад +3

    Thank God you are explaining the real way of spirituality 🙏🏾❤️

  • @sukhdevkaur7845
    @sukhdevkaur7845 2 дня назад +4

    ਬਾਈ ਜੀ ਮੈਨੂੰ ਲੱਗਦਾ ਕਿ ਅੱਜ ਦੇ ਪ੍ਰਚਾਰਕ ਤਾਂ ਕਥਾ -ਵੇਚਕ ਜ਼ਿਆਦਾ ਹਨ । ਸਾਡੀ ਕੌਮ ਲੰਗਰਾਂ ਨੂੰ ਅਖੀਰ ਸਮਝਦੀ ਆ ਜੀ । ਕੌਮ ਨੂੰ ਖਾਣ - ਸੂਰੇ ਹੀ ਬਣਾ ਦਿੱਤਾ ਭਾਂਤ - ਭਾਂਤ ਦੇ ਲੰਗਰਾਂ ਨੇ ।

  • @GaganMann-uf1cq
    @GaganMann-uf1cq День назад +1

    ਵਾਹਿਗੁਰੂ ਜੀ ❤

  • @user-og4in5yx2i
    @user-og4in5yx2i 2 дня назад +11

    ਭਾਈ ਵੀਰ ਸਿੰਘ ਪ੍ਰੋ ਪੂਰਨ ਸਿੰਘ ਪ੍ਰੋ ਹਰਿੰਦਰ ਸਿੰਘ ਮਹਿਬੂਬ ਜੀ ਨੂੰ ਪੜ੍ਹੋ, ਪਿਆਰਿਓ ਇਨ੍ਹਾਂ ਤਿੰਨਾਂ ਨੂੰ ਕ੍ਰਮਵਾਰ ਹੀ ਪੜ੍ਹਨਾ ਹੈ ਜੀ।ਭਾਈ ਵੀਰ ਸਿੰਘ ਜੀ ਦੀਆਂ ਪੁਸਤਕਾਂ ਸ੍ਰੀ ਗੁਰੂ ਨਾਨਕ ਚਮਤਕਾਰ,ਅਤੇ ਸ੍ਰੀ ਕਲਗੀਧਰ ਚਮਤਕਾਰ।

    • @Saman_Dhaliwal
      @Saman_Dhaliwal День назад

      ਸਹੀ ਕਿਹਾ ਗਿਆਨ ਦਾ ਸਾਗਰ ਭਾਈ ਵੀਰ ਸਿੰਘ ਜੀ, ਸਾਰੇ ਸਵਾਲਾਂ ਦੇ ਜਵਾਬ ਬਾ ਤਕਰੀਰ ਦਿੰਦੇ ਨੇ, ਕੋਈ ਉਲਝਣ ਨੀ ਛੱਡ ਦੇ ਭਾਈ ਵੀਰ ਸਿੰਘ ਜੀ

  • @Saman_Dhaliwal
    @Saman_Dhaliwal День назад

    ਅਨੰਦ ਆ ਗਿਆ ਵੀਰ ਸੁਣ ਕੇ,ਗੱਲ ਜਵਾ ਸੱਚੀ ਕੀਤੀ ਨਾਮ ਬਾਰੇ, ਏਥੇ ਪਰਚਾਰਕਾਂ ਨੇ ਕਿਹਾ ਕਿ ਨਾਮ ਨਾਲ ਬੰਦੇ ਨਾ ਘਰ ਪਰਿਵਾਰ ਜੋਗਾ ਰਹਿੰਦਾ ਨਾ ਆਪਣੇ ਆਪ ਜੋਗਾ ਮਤਲਬ ਕਿ ਨਾਮੀ ਦੀ defination ਕਿ ਜਿਦਾ ਬੇਹੋਸ਼ ਹੋ ਜਾਂਦਾ ਓਹ ਕਈ ਇਸੇ ਗੱਲ ਤੋਂ ਘਬਰਾ ਕੇ ਨਾਮ ਨੀ ਜਾਪਦੇ ਕਿ ਅਸੀਂ ਸੋਸ਼ਲ,sexual, financial ਤੋਂ ਇਕ ਤਰ੍ਹਾਂ ਦਾ ਪ੍ਰਾ ਹੋ ਜਾਣਾ ਨਾ ਕਿਸੇ frind relative ਨਾਲ ਗੱਲਾਂ ਕਰਨ ਜੋਗਾ ਰਹਿੰਦਾ ਬੰਦਾ, ਮਤਲਬ k ਬੇਹੋਸ਼ੀ ਦੀ ਹਾਲਤ ਵਿੱਚ ਚਲੇ ਜਾਂਦੇ ਨਾਮ ਜਪਣ ਵਾਲੇ।ਬਲ ਕਿ ਇਸ ਦੇ ਉੱਲਟ ਜ਼ਿਆਦਾ ਜਾਗਰੂਕ ਹੋ ਕਿ ਜਿਉਂਦਾ ਇਕ ਇਕ ਪਲ ਦਾ ਸਵਾਦ ਆਉਂਦਾ ਜ਼ਿੰਦਗੀ ਦਾ ਇਹਨਾਂ ਸੋਹਣਾ ਲਗਦਾ ਸਭ ਕੁਛ ਸਭ ਨਾਲ ਰਿਸ਼ਤੇ ਜੋੜਦਾ ਨਾਮੀ ਨਾ ਕਿ ਕਿਸੇ ਜੋਗਾ ਨੀ ਰਹਿੰਦਾ ਜੋ ਜ਼ਆਦਾਤਰ ਪਰਚਾਰਕਾਂ ਨੇ ਦੱਸਿਆ ਲੋਕਾਂ ਨੂੰ, ਕਿਉ ਕਿ ਕਿਸੇ ਅਨੁਭਵ ਚੋ ਥੋੜਾ ਕਹਿੰਦੇ ਆ

  • @salwinderkaur9328
    @salwinderkaur9328 2 дня назад

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬੇਟਾ👌👌💐🙏🙏

  • @KamalSingh-lj3ic
    @KamalSingh-lj3ic День назад

    ਕਿਰਤਮ ਨਾਮ ਜਪੈ ਤੇਰੀ ਜਿਹਬਾ ਸਤਿਨਾਮੁ ਤੇਰਾ ਪਰਾ ਪੁਰਬਲਾ 🙏

  • @Navv22
    @Navv22 12 часов назад

    Bahut sohne video veer bahut connected feel kita jive mere mann de vichar kitho aunde eh question c but aaj idea hoya isde utte hor detail deyeo plz thanks you have r amazing

  • @harinderkaur1854
    @harinderkaur1854 23 часа назад

    Thank u beta .sikh is always learner🙏🙏

  • @SurjitSingh-yl1xr
    @SurjitSingh-yl1xr День назад

    Sir Ji You're 1000 % Right God Bless Sir Ji you are

  • @KashmirSingh-t3t
    @KashmirSingh-t3t 2 дня назад +1

    ਵਾਹਿਗੁਰੂ ਜੀ ਵਾਹਿਗੁਰੂ 🌹 🙏 ਜੀ

  • @jagjitsingh2760
    @jagjitsingh2760 День назад +3

    🙏ਵਾਹਿਗੁਰੂ ਜੀ 🙏
    ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥
    ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ
    ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
    ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
    ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ
    ਭੂਲੀ ਫਿਰੈ ਗਵਾਰਿ ॥
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ
    ਅੰਧਾ ਕਿਆ ਕਰੇਇ ॥
    ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ।
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ
    ਜਾ ਕਉ ਆਪਿ ਕਰੇ ਪਰਗਾਸੁ ॥
    ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥
    ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ।
    ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ
    ਆਪਣਾ ਮੂਲੁ ਪਛਾਣੁ ॥
    ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
    ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ
    ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ
    ਨਾਨਕ ਮਨਿ ਪਰਗਾਸੁ ॥
    ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ
    ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ
    ਕੇਤੀ ਛੁਟੀ ਨਾਲਿ ॥੧॥
    ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)

    • @ThePalminder
      @ThePalminder  День назад

      ਬਹੁਤ-ਬਹੁਤ ਧੰਨਵਾਦ ਪਿਆਰਿਓ ✨️💐🙏

  • @singhsingh5889
    @singhsingh5889 2 дня назад +1

    Bande khoj dil har roj
    Bahut sohna point raise kita 🎉🎉🎉

  • @gurgurgur
    @gurgurgur 2 дня назад +1

    Tusi good hoya gal keyti ha bahut glat ha adhrami lok hun Maya vich sleepy hun blind hun dhram da gyan nahi koe vivah vi December vich nahi karda bolday hun vahim vich gurbani kadi ha but murakh ous vich fasa dinday hun dukh nu dukh nahi samjana. Gurbani ha

  • @SukhwinderKaur-h4t
    @SukhwinderKaur-h4t День назад

    ਵਾਹਿਗੁਰੂ ਜੀ ♥️ ਮਿਹਰ ਕਰੋ ਜੀ ♥️

  • @HarishCADengineer
    @HarishCADengineer 2 дня назад +2

    Wa peareo wahh. ਕਮਾਲ krti ਜੀ

  • @kulbirkaur9607
    @kulbirkaur9607 2 дня назад +1

    I was looking my answers, I got some. Thanks 🙏

  • @RajKumar-n2l6m
    @RajKumar-n2l6m День назад

    ਮਾਲਕ ਏਕ ਨਾਮ ਆਨੇਕ ਸਤਿ ਸ੍ਰੀ ਆਕਾਲ ਜੀ

  • @rajnishkaur1549
    @rajnishkaur1549 День назад +1

    SAt bachan waheguru ji 🙏🙏

  • @NarienderGrewal
    @NarienderGrewal 2 дня назад +1

    Jevat mareh ..sada chir jeeveh ..manmat tayag gurmukh hoveh ...jeh tu Bhagat hai ...mangana chit na aveyeh ❤❤❤❤❤

  • @gurgurgur
    @gurgurgur 2 дня назад +1

    Sach khoj academy Tao samjo right key ha baba ji kol bhahut deep gyan ha

  • @sohanmahil4298
    @sohanmahil4298 День назад

    Wehaguru ji ka Khalsa Waheguru ji ki Fateh ji 🙏💐🚩

  • @karan_IV
    @karan_IV 2 дня назад +1

    Bhaji bilkul sahi gal aa tuhadi naam jap baare 🙌 Waheguru ji sb nu sahi rasta bakhshan 🙏 Gal eh hai ki GURU BINA GYAN NHI. Pr saade lok insaani jaame vale guru nu parvaan ni krde. Agar insaani jaame vich guru nhi hoyega ta naam jap di bareeki samaj nhi avegi. Te eh guru ustaad hunda hai na ki guru granth sahib di shareek jive saade lok samjhde ne te dereya nu galt samjhde ne te bhand de ne.

  • @randeepsingh1731
    @randeepsingh1731 2 дня назад

    ਵਾਹਿਗੁਰੂ ਜੀ

  • @angrezsinghangrezsingh8705
    @angrezsinghangrezsingh8705 День назад

    Waheguru g ka khalsa Waheguru g ki fateh .

  • @hardeepsinghhardeepsingh5318
    @hardeepsinghhardeepsingh5318 2 дня назад

    Waheguruji waheguruji waheguruji waheguruji waheguruji🌺🌺🌺🌺🌺🌺🌺🌺🌺🌺🌺🌺🌺

  • @gurmitjhajj3690
    @gurmitjhajj3690 2 дня назад

    ਬਿਲਕੁਲ ਸਹੀ

  • @maofficial8092
    @maofficial8092 День назад

    Bilkul shi a bate ji 🙏

  • @maofficial8092
    @maofficial8092 День назад

    Satnem wahguru ji 🙏

  • @VickySingh-lq2ft
    @VickySingh-lq2ft День назад

    Pajji salute tuhnu !!! 😊

  • @Freebird_sikhs2016
    @Freebird_sikhs2016 3 дня назад +3

    Naam anhad shabad a waheguru ji iner sound of god

  • @balwinderkaur2840
    @balwinderkaur2840 2 дня назад +1

    Same soul journey waheguru ji waheguru ji

  • @veerpalkaur2517
    @veerpalkaur2517 День назад

    Waheguru Sahib Ji🙏♥️🙏

  • @singhkhalsa8767
    @singhkhalsa8767 День назад

    Absolutely right 👍🙏

  • @NarienderGrewal
    @NarienderGrewal 2 дня назад

    Likewise attract likewise ...focus on one ..naam is GOD itself..alive n life in everyone all species ❤❤❤❤❤

  • @kiranjeetkaur8561
    @kiranjeetkaur8561 День назад

    Waheguruji waheguruji waheguruji

  • @RajVir-z7f
    @RajVir-z7f 2 дня назад +1

    Thank u veer ji same a sb mere ander chal Rhea a

  • @sumitabairwal3755
    @sumitabairwal3755 День назад

    Thank youuuuu jii ♥️

  • @manikaur9097
    @manikaur9097 23 часа назад

    Naam sach aa nitbhao mool manter ch bhet hai

  • @Kuldeepkhehra
    @Kuldeepkhehra 2 дня назад +1

    ਮੈਨੂੰ ਬਹੁਤ ਵਧੀਆ ਸਹੀ ਜਾਣਕਾਰੀ, ਕਿਰਪਾ ਕਰਕੇ ਫ਼ੋਨ ਦੇ ਦਿਓ ਜੀ

  • @JobanJeet__Singh
    @JobanJeet__Singh Час назад

    bro you missed one thing if the hell and heaven doesn't exist after death what about garud puran or other ancient granth. i am not trying to say wrong to you but its your perspective . Almighty is beyond our thinking. 🎉 you have achieved lot of spirit.

  • @gurgurgur
    @gurgurgur 2 дня назад +1

    Sach ha sikh murakh hun jo shaheedi purab nu kahday hun dukhi ho ho kay mannayo, guru sahib day jeewan da koe gyan nahi jo bhana mann kay vi happy rahana dhram mannday rahay hun , dukhi rakhana adhram ha pap ha gurbani anusar sad song vi adhram ha gurbani anusar gurbani dukh vich sukh mannayo kahdi ha guru sahib vi , glat parchar nay sikha di budhi nu kha leeya , bhana mann kay kırpa hundi ha dukh ko kha jana panda ha fer avsatha hundi ha glat parchar karday hun shaheedi ha loka nu emotional karn day lee

  • @manvindertoor7956
    @manvindertoor7956 2 дня назад

    On the right track Brother. Well Done.

  • @brocklesnarmaanmeet7597
    @brocklesnarmaanmeet7597 День назад

    Buht vadia vichar pesh kite paji tusi per main tuhanu kehna chahwanga ki tusi parmatma di khoj vich nikle ho ta tuhanu Christianity de bare vi pado maybe tuhadi khoj vich vada hove....baki eh meri salah hai kionki main khud kafi khoj to baad hi result te puhncheya ha.....aur mainu tuhadi sari video vadia laggi per ik gal mainu kafi vadia laggi ki jdo tusi keha ki parmatama nu sadi bhagti (prayer)di lodh nahi balki oh vi sade lei hai......

  • @satnamsandhu5685
    @satnamsandhu5685 15 часов назад

    100%

  • @batunistruggler7598
    @batunistruggler7598 2 дня назад +2

    Jina nu kuj pata nhi - ohna nu jo marzi khe deo - ohna ne na koi question karne tuhanu - o ta tuhanu changer lagne hi hai

  • @jagroopsingh2360
    @jagroopsingh2360 2 дня назад

    Very Nice 👍
    Moond liey darvaaje
    Vajiale anhad vaaje.
    Naam is inside.
    We are founding it from outside.

  • @baldevsingh2464
    @baldevsingh2464 2 дня назад

    ਬੁਲਕੁਲ ਦਿਲ ਦੀ ਗੱਲ ਕਹੀ ਹੈ 🙏
    ਅਗਲੀ ਵੀਡੀਓ ਦੀ ਉਡੀਕ ਹੈ ਜੀ 🙏

  • @kuldeepkaur6612
    @kuldeepkaur6612 2 дня назад

    Bilkul sahi

  • @088surjit
    @088surjit День назад

    Vadhia

  • @KaranLalpur-qn3zs
    @KaranLalpur-qn3zs 2 дня назад

    Waheguru ji Guru Granth Sahib ji di sari bani ch sirf os akaal purkh de simran di gal ee kiti gyi aa te sanu simran ee karna chahida aa saas giraas simran jis naal saade sarre vikaar dur ho sakde aa kaam karodh lob moh ahnkaar jhooth chugli Nindya dikhwa sab control ch ho janda simran ch eni takat aa Waheguru ji.sab Waheguru ji de agge ardaas karo ki sanu simran di daat bakshan Waheguru Waheguru Waheguru

  • @manjeetkaur928
    @manjeetkaur928 День назад

    🌹🙏🌹

  • @DalwinderK
    @DalwinderK 16 часов назад

    Ketaya Dookh Bookh Sad Maar,Aeh Bhi Daat Teri Dataar.Jo Nar Dukh Meh Dukh Nahi Maaney.Sukh Saney Ar Bheh Nahi Jaakey,Kanchan Maati Maaney.Nanak Naam Chadhdikala Terey Bhaney Sarbat Da Bhala.Dhur Ki Bani Aayi,Tin Sagli Chint Mitai.""Pls Merey Veer Guru Key Piyarey Gursikho Mention ur No in Bio So to Discuss the True Path of Sikhi & Send the Valvaley of Heart & Mind"" Gobind Bhao Bhagat Ka Bhukha.Bhavna Biheen Kaisey Pavey Jagdish Ko.Nanak Nirgun Gun Karey,Gunvantaya Gun Dey.Teha Koye Na Sujayi J Tis Gun Koye Karey.Jin Prem Kiyo Tin Hi Prabh Paayo 🙏

  • @batunistruggler7598
    @batunistruggler7598 2 дня назад +2

    ਮੈ ਤੁਹਾਨੂੰ ਪ੍ਰੇਮਾਨੰਦ ਦੀ ਚੇਲੀ ਤੀ ਹੀ ਕਹਿੰਦਾ ਹਾ ਇਹਨੀ ਸਭ ਗਿਲਾ ਕਰਕੇ 👉🏻 dalijit de Ganea nu shabad khen toh phela ਗੁਰੂ ਸਾਹਿਬ ਦਾ ਇੰਹ ਸਬਦ ਲੱਗਦਾ ਤੁਹਾਨੂੰ ਚੇਤੇ ਨਹੀ ਆਇਆ PAR GURU NE NE KI LIKHEA HAI 👉🏻👉🏻👉🏻👉🏻👉🏻👉🏻👉🏻 ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
    ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
    ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥
    ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
    ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥

  • @daisyrahal
    @daisyrahal 2 дня назад

    kya baat hai e such hai loka de amoshan naal hi khedde ne g baut barchark

  • @kulbirkaur9607
    @kulbirkaur9607 2 дня назад

    Well said ❤

  • @jattmind8100
    @jattmind8100 День назад

    Before sikh
    Now atheist

  • @Freebird_sikhs2016
    @Freebird_sikhs2016 3 дня назад +2

    Bhai simranjeet Singh tohana ji nu suno waheguru ji

  • @jodhpalsingh4676
    @jodhpalsingh4676 2 дня назад

    Great
    Tadi sangat mil sakdeaa baba g

  • @gurbaniguruki
    @gurbaniguruki 15 часов назад

    Bai g satshiriakal g kithe rehane o jnaab dasonge zra? fer gall aggr torde AAN g.

  • @gurisingh5759
    @gurisingh5759 2 дня назад

    Bhai sahib ji bhagta diya nishania ki hundiya han dseo je kuz pta Hove ji te nale name kive japna ha ji mahajar ji de darshan kiva hunde ne eh v dso ji te rasta ki a guru nu milna da

  • @singhkhalsa8767
    @singhkhalsa8767 День назад

    Waheguru ji, where you live ?

  • @SinghKhakh-zp7li
    @SinghKhakh-zp7li 2 дня назад

    WAHEGURU G

  • @bhullar-pc1bx
    @bhullar-pc1bx 2 дня назад

    osho

  • @iam29_
    @iam29_ День назад

    Bhai seva singh ji tarmala nu suno ji prav milna ka chap moga

  • @Universe-c6c
    @Universe-c6c 2 дня назад

    Bhai sahib ji where we came to see you

  • @harpreettung2221
    @harpreettung2221 2 дня назад

    Thx bro 🙏

  • @GursewakSingh-jp6ms
    @GursewakSingh-jp6ms 2 дня назад +3

    Dharam singh nihung g nu suno hor khoj vdugi

  • @sahilbanger7663
    @sahilbanger7663 2 дня назад +1

    Baki sb think aw ji but mala kyo payi a ji??

  • @Maan_
    @Maan_ 2 дня назад

    Waheguru

  • @ShukdeepSingh-lt7lb
    @ShukdeepSingh-lt7lb День назад

    #ਕਾਮ ਕ੍ਰੋਧ ਮੋਹ ਲੋਭ ਹੰਕਾਰ ਅੰਮ੍ਰਿਤ ਲੁੱਟੇ ਮਨਮੁੱਖ ਨਾ ਬੁੱਝੇ #ਭਾਜੀ ਅੰਮ੍ਰਿਤਰਾਸ ਆ ਰਿਹਾ #

  • @Universe-c6c
    @Universe-c6c 2 дня назад

    Stay in presence do everything you want but bhagati is and samadhi is 24 hours

  • @jaspreetdhaliwal2348
    @jaspreetdhaliwal2348 2 дня назад

    Kabir g ne ta mala shada site c gurbani vich v aa ???

  • @anmolkanda2795
    @anmolkanda2795 2 дня назад

    Waheguru g tusi kithe inperson o ? Baith mana ge anand j malak ne moka dita ta🙏🏻
    Wahe guru g ka khalsa waheguru g ki faithey🙏🏻 AKAALLLL 🙏🏻

  • @088surjit
    @088surjit День назад

    Bahr tan khalstan da parchar kar rhe us nal dollars change ban jande.

  • @yogasingh5949
    @yogasingh5949 2 дня назад

    Bhai ji Ap se request. Hai ap ik Bari Gian Ganga (sant Rampal) duara likth Jarur Parana ji Sandesh Bharm bhulekhe nikal Jan ge ji

  • @user.DeepBrar
    @user.DeepBrar 2 дня назад

    ਦੂਜਿਆਂ ਨੂੰ ਦੋਸ਼ ਨਾ ਦਿਓ,ਭਾਈ ਪਿੰਦਰਪਾਲ ਤੇ ਬੰਤਾ ਸਿੰਘ ਵਰਗੇ ਕਿੰਨੇ ਪ੍ਰਚਾਰਕ ਬੜਾ ਵਧੀਆ ਪ੍ਰਚਾਰ ਕਰ ਰਹੇ ਨੇ,ਸਿੱਖੀ ਨਾਲ ਜੋੜਨ ਵਾਲਾ ਪ੍ਰਚਾਰ ਏ, ਜਦ ਲੋਕਾਂ ਨੇ ਨਾ ਸੁਣਨਾ ਨਾ ਸਮਝਣਾ ਸਿੰਗਰਾਂ ਨੂੰ ਯੋਧੇ ਬਣਾਇਆ ਹੋਇਆ ਪਤਾ ਹੀ ਨੀ ਸਿੱਖੀ ਦੀ ਤਾਕਤ ਦਾ ਪਤਾ ਹੀ ਨੀ, ਰੀਲਾਂ ਤੇ ਨੱਚਣ ਟੱਪਣ ਤੋਂ ਬਿਨਾਂ ਪਤਾ ਕੱਖ ਨਹੀਂ

  • @Universe-c6c
    @Universe-c6c 2 дня назад

    100% true

  • @HardevsinghMalhi-d7w
    @HardevsinghMalhi-d7w 2 дня назад

    ❤❤❤🙏🙏🙏

  • @gurleensinghthind958
    @gurleensinghthind958 2 дня назад

    ❤❤❤

  • @Jaspalsingh-wl2ox
    @Jaspalsingh-wl2ox 2 дня назад

    ਕਿਉਂ ਡਿਲੀਟ ਕੀਤਾ ਕਮੈਂਟ ਵੀਰ ਪਹਿਲਾਂ ਆਪਣੇ ਦੁਵਿਧਾ ਕਲੀਅਰ ਕਰੋ ਨਾਮ ਜਪਣਾ ਹੀ ਪੈਣਾ ਹੈ ਇਹ ਬੰਦਗੀ ਹੈ ਅੱਠੇ ਪੈਰ ਜਪਿਆ ਜਾ ਸਕਦਾ ਹੈ

  • @bakhshishsingh7050
    @bakhshishsingh7050 День назад

    Bhai Ji English Di Sanu Samaj Nahi Lagdi Punjabi Hi Bolia Karo.

  • @harinderkaur1854
    @harinderkaur1854 23 часа назад

    Keo nahi das sakda aa dar daa oh sanu he pata

  • @SoilofMartyrs
    @SoilofMartyrs 3 дня назад

    Palminder bhaji bahut der baad aye tusi. Tuhanu miss kr rhe c asi

  • @happymandair8915
    @happymandair8915 2 дня назад

    Veere whatsapp group join kida kr skde ??

  • @RupinderKaur-x4v
    @RupinderKaur-x4v 2 дня назад

    🙏🙏

  • @shivagill4992
    @shivagill4992 2 дня назад

    Do you have theses spiritual meetings on line. How can I join you.

    • @ThePalminder
      @ThePalminder  2 дня назад

      Not yet

    • @shivagill4992
      @shivagill4992 2 дня назад

      @ Thanks for the quick reply. Have you read the book Untetherd Soul by Michael Singer. If you have not read this yet,read it and you will love it and will further help many people. You have a good way of talking🙏🏾

  • @amritpalsingh8271
    @amritpalsingh8271 2 дня назад

    Sikhi is not only for Sikhs its made for who wants to learn guru sikheya, Baki appa baut vdde illusion wich aw bharm baut pe gya

  • @Aman-09828
    @Aman-09828 2 дня назад

    Asli naam ki hai g ?

  • @satwinderpanju9049
    @satwinderpanju9049 День назад

    Dimaagi bimaar hai