Ohh temporary pleasure aa oh anand nhi aa mza aa anand permanent khushi aa apa permanent lust dance singing toh nhi le skde eh samjh ayi sant maskeen ji nu sunn k🙏🏻♥️
Its the best jaan meriye jida tusi kiha sara din meditation bniya hoyea The best mere vere Pr vere tusi kiha amrit vele ne uth ke krda or maybe main sunan ch na galti kiti howe koi pr vere baba ji apne ch sb cho hi kuj na kuj bulwaunde a hna Umeed krda vere tusi amrit vela v sambho baki bai galt lagga kuj tn sorry bs khyal ayea comment krta guru mahraj di kirpa tuhade te baba ji eda hi charni lai rakhna sb nu And for sure eh ho skda es dimag ne thodi amrit vele ali gall chngi tra na smji howe tusi koi hor way ch kiha ho skda hai
@ I tried to join you on telegram but could not find you. May be I need your phone number.I am looking forward to join you on this journey because you are not making it dry and boring.Thanks
Telegram link
t.me/MeditationCircle
ਵਾਹਿਗੁਰੂ ਜੀ 🙏🏻
ਅਨੰਦ ਹੀ ਆ ਗਿਆ ਜੀ 🙏🏻🙏🏻❤️
🙏🎶
ਸੱਭ ਤੋ ਪਹਿਲਾਂ ਬੇਨਤੀ ਹੈ ਕੇ ਆਪਾਂ ਬਾਬੇ ਹੋਰ ਨਾ ਲੈਕੇ ਆਈਏ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਸਾਡਾ ਬਾਬਿਆਂ ਕਰਕੇ
ਦੂਜੀ ਗੱਲ ਇਹ ਹੈ ਕਿ ਇਹ ਸਾਰਾ ਗਿਆਨ ਭਾਈ ਸੇਵਾ ਸਿੰਘ ਤਰਮਾਲਾ ਦਾ ਹੈ ਜੋ ਇਹ ਭਾਈ ਸਾਹਿਬ ਦੱਸ ਰਹੇ ਹਨ ਸੋ ਉਹਨਾਂ ਨੇ ਕਿਹਾ ਸੀ ਕੇ ਅਸੀ ਸਾਰੇ ਗੁਰ ਭਾਈ ਹਾਂ ਸਾਡਾ ਬਾਬਾ, ਗੁਰੂ ਤੇ ਸਤਿਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ ਜੀ।
ਤੁਸੀਂ ਉਸ ਨੂੰ ਸੁਣੋ ਜਿਸ ਦੀ ਇਹ ਖੋਜ ਹੈ. 20 ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੇ।
ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਰੌਲੀ ਰੋਡ ਮੋਗਾ ਵਿਖੇ ਇਹ ਸਾਰਾ ਗਿਆਨ ਦਿੱਤਾ ਜਾਂਦਾ ਹੈ ਤੇ ਪ੍ਰੈਕਟੀਕਲ ਕਰਾਇਆ ਜਾਂਦਾ ਹੈ ਕਿਵੇਂ ਨਾਮ ਨੂੰ ਅੰਦਰੋਂ ਸੁਣਨਾ ਹੈ🙏🙏
ਧੰਨਵਾਦ 🙏✨️
Only surrender is the way
ਮਨ ਵੈਚੇ ਸਤਿਗੁਰ ਕੇ ਪਾਸ
ਤਿਸ ਸੇਵਕ ਕੇ ਕਾਰਜ ਰਾਸ
ਬੇਚੈ, ਪਾਸਿ, ਰਾਸਿ।
@user-og4in5yx2i 🙏
🙏✨️♥️
🙏✨️♥️💐
ਵਾਹਿਗੁਰੂ ਜੀ ❤ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ ❤
ਧੰਨਵਾਦ ਜੀ 🙏✨️
@ThePalminder Waheguru ji 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏✨️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
🙏♥️💐
ਜਿਉਂਦਾ ਰਹਿ ਸਿੰਘਾ। Continue ਕਰੋ।
ਧੰਨਵਾਦ ਜੀ 🙏✨️
ਬਹੁਤ ਧੰਨਵਾਦ ਜੀ ਵਾਹਿਗੁਰੂ ਜੀ 💝💫🎉👏
@@Gurmeet_kaur_khalsa 🙏✨️
Bht Sohna ji ♥️♥️🙏 🙏
Thank you 🙏
ਵਾਹਿਗੁਰੂ ਜੀ 🙏🏼🙏🏼
🙏✨️
🙏ਵਾਹਿਗੁਰੂ
🙏✨️♥️
ਤੁਸੀ ਇਹ ਗੱਲ ਬਿਲਕੁਲ ਸਹੀ ਕਹੀ ਕੇ ਜ ਸਾਡਾ ਇਸ ਵੀਡਿਓ ਚ ਮਨ ਲੱਗ ਗਿਆ ਤਾਂ ਮਤਲਬ ਸਾਨੂੰ ਇਹ ਗੱਲਾਂ ਪਹਿਲਾ ਹੀ ਪਤਾ ਪਰ ਸਾਨੂੰ ਪਤਾ ਨਹੀਂ ਕੇ ਸਾਨੂੰ ਇਸ ਗੱਲਾਂ ਪਤਾ ਨੇ ।
ਏਦਾ ਵੀ ਕਹਿ ਸਕਦੇ ਕੇ ਪਤਾ ਹੈ ਸਭ ਪਰ ਮੰਨਦੇ ਨੀ ਫੋਲੋ ਨੀ ਕਰਦੇ।
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।
🙏✨️
Please continue more like this 👍🏼
It means a lot 💛
ਵਾਹਿਗੁਰੂ ਜੀ
🙏✨️
Wahegurujio ji
💐
Waheguru ji waheguru ji waheguru ji ka Khalsa waheguru ji ki Fateh 🙏🙏
🙏✨️♥️
Satnem wahguru ji 🙏
🙏✨️
Waheguru ji mehar karo
🙏✨️♥️
ਵਾਹਿਗੁਰੂ ਤੇਰੇ ਰੰਗ ਨਿਆਰੇ ।
ਸੱਚੇ ਪਾਤਸ਼ਾਹ ਹੋਰ ਵੀ ਅੱਗੇ ਵਧਾਉਣ ਵੀਰ
🙏✨️❤️
Great video.Really enjoyed it!Thanks brother!
ਧੰਨਵਾਦ 🙏✨️
Waheguru ji
🙏✨️
Nirbichaarta her hal aa sun tal paunchan daa desireless hona hee rab naal milap
Wahguru ji🙏🏻🙏🏻
🙏✨️
Shukrana waheguru Sahib Ji ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
Thank you Vir ji❤
🙏💐✨️♥️
Veer ji baut vadhyia 🙏
🙏✨️
Ohh temporary pleasure aa oh anand nhi aa mza aa anand permanent khushi aa apa permanent lust dance singing toh nhi le skde eh samjh ayi sant maskeen ji nu sunn k🙏🏻♥️
🙏🙏🙏🙏🎉🎉🎉🎉
🙏✨️
Very good bete ❤❤❤❤❤
✨️🙏♥️
ਸਹੀ
🙏✨️
Waheguru ji waheguru ji
Wahe guru ji
🙏✨️♥️
🙏🏼🙏🏼🙏🏼
🙏✨️♥️
🌹🙏🌹
💐✨️
"ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ ਗੁਰ ਕੀ ਆਗਿਆ ਮਨ ਮਹਿ ਸਹੈ ॥
ਆਪਸ ਕਉ ਕਰਿ ਕਛੁ ਨ ਜਨਾਵੈ ॥ ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥ ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥"
🙏✨️♥️
Veer ji Bhai seva Singh Tarmala ji bhai simranjeet Singh tohana wale bhai Hardev Singh ji di sari videos ch vi ehi dasde waheguru ji waheguru ji
Its the best jaan meriye jida tusi kiha sara din meditation bniya hoyea
The best mere vere
Pr vere tusi kiha amrit vele ne uth ke krda or maybe main sunan ch na galti kiti howe koi pr vere baba ji apne ch sb cho hi kuj na kuj bulwaunde a hna
Umeed krda vere tusi amrit vela v sambho baki bai galt lagga kuj tn sorry bs khyal ayea comment krta guru mahraj di kirpa tuhade te baba ji eda hi charni lai rakhna sb nu
And for sure eh ho skda es dimag ne thodi amrit vele ali gall chngi tra na smji howe tusi koi hor way ch kiha ho skda hai
ਧੰਨਵਾਦ ਬਾਈ ਨੋਟ ਕਰਨ ਲਈ, ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਬਖਸ਼ਿਆ ਹੋਇਆ ਪਰ ਆਪਾਂ ਜੋਰ ਨਈ ਲਾਉਂਦੇ ਇਹ ਗੱਲ ਆਖੀ ਸੀ
@@ThePalminderok bai ji
ਵਾਹਿਗੁਰੂ ਜੀ ਕੀ ਮੈਂ ਇੱਕ ਸਵਾਲ ਕਰ ਸਕਦੀ ਹਾਂ ਮੇਰੇ ਨਾਲ ਜੋ ਬਾਣੀ ਪੜ੍ਹਨ ਵੇਲੇ ਜੋ ਹੁੰਦਾ ਹੈ ਉਹ ਮੈ ਬਹੁ ਤ ਸਾਰੀਆਂ ਵੀਡੀਓ ਦੇ ਵਿਚ ਦੇਖਿਆ ਸੀ ਕਿ ਠੀਕ ਹੈ ਪਰ ਇਹ ਵੀ ਸੁਣਿਆ ਸੀ ਕਿ ਬਾਅਦ ਵਿੱਚ ਆਪਣੇ ਪਰਿਵਾਰ ਤੋਂ ਮੋਹ ਪਿਆਰ ਖਤਮ ਹੋ ਜਾਂਦਾ ਹੈ ਕੀ ਇਹ ਸੱਚ ਹੈ ਮੈਂ ਪਰਿਵਾਰ ਵਾਲੀ ਹਾ ਬਹੁਤ ਸਾਰੀਆਂ ਜ਼ੁਮੇਵਾਰੀ ਆਨੇ ਮੇਰੇ ਮਨ ਵਿੱਚ ਇੱਕ ਡਰ ਹੈ ਕੀ ਤੁਸੀਂ ਮੇਰੇ ਇਸ ਡਰ ਦੇ ਬਾਰੇ ਦੱਸ ਸਕਦੇ ਹੋ ਵਾਹਿਗੁਰੂ ਜੀ
ਮੋਹ attachment ਆ ਭਾਵ ਕਿ ਤੁਸੀਂ ਅਗਲੇ ਤੇ ਨਿਰਭਰ ਓ ਖੁਸ਼ੀਆਂ ਲਈ ਜਾਂ ਪਿਆਰ ਲਈ ਪਰ ਜੇਕਰ ਅਸੀਂ ਆਪਣੇ ਅੰਦਰੂਨੀ ਪ੍ਰੇਮ ਨਾਲ ਜੁੜ ਗਏ ਤਾਂ ਪਿਆਰ ਸਭ ਤੇ ਆਊਗਾ ਪਰ ਤੁਸੀਂ ਉਹਨਾਂ ਤੇ ਨਿਰਭਰ ਨਹੀਂ ਹੋਵੋਗੇ। ਗੁਰੂ ਸਾਹਿਬ ਨੇ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ|| ਜੇਕਰ ਉਹਦੀ ਰਚਨਾ ਚੋਂ ਰੱਬ ਦੇਖ ਕੇ ਪਿਆਰ ਨਹੀਂ ਆ ਰਿਹਾ ਤਾਂ ਫਿਰ ਬਾਣੀ ਪੜ.ਕੇ ਰੁੱਖੀ ਜਿੰਦਗੀ ਜਿਉਣ ਦਾ ਕੀ ਫਾਇਦਾ ? ਵਿਹਲੜ ਬਾਬਿਆਂ ਨੇ ਜਿੰਨਾ ਨੇ ਜੁੰਮੇਵਾਰੀਆਂ ਤੋੰ ਭੱਜ ਕੇ ਸਿੱਖੀ ਨੂੰ ਕਿੱਤੇ ਵਾਂਗ ਪ੍ਰਚਾਰ ਕੀਤਾ, ਉਹਨੇ ਨੇ ਤਾਂ ਕਹਿਣਾ ਹੀ ਆ ਨਾ ਕੀ ਪਰਿਵਾਰ ਤੋਂ ਮੋਹ ਖਤਮ ਹੋ ਜਾਂਦਾ। ਗੁਰਬਾਣੀ ਪੜ੍ਹ ਕੇ ਸਮਝ ਕੇ, ਪਰਿਵਾਰ ਚੋਂ ਪਰਮਾਤਮ ਦੇ ਦਰਸ਼ਨ ਕਰਦੇ ਹੋਏ ਮੁਕਤ ਹੋਣ ਦਾ ਰਾਹ ਸਿੱਖੀ ਹੈ, ਸਾਡੇ ਸਾਰੇ ਗੁਰੂ ਸਾਹਿਬਾਨ ਗ੍ਰਹਿਸਥੀ ਸਨ। ਅਸੀਂ ਸਨਿਆਸੀ ਨਹੀਂ ਬਨਣਾ, ਪਰ ਗੁਰਬਾਣੀ ਤੋਂ ਸਮਝ ਆ ਜਾਂਦੀ ਹੈ ਕਿ ਇਹ ਪਰਿਵਾਰ ਤੁਹਾਡਾ ਨਹੀਂ ਹੈ ਅਤੇ ਇਸ ਨੂੰ ਆਪਣਾ ਸਮਝਣਾ ਵੀ ਨਹੀਂ ਤਾਂ ਕਿ ਮੌਤ ਤੇ ਛੱਡਣ ਚ ਤਕਲੀਫ ਆ ਆਵੇ, ਇਹਦੇ ਵਿੱਚ ਰਹਿ ਕੇ ਨਿਰਲੇਪ ਹੋਣਾ ਅਤੇ ਸਾਰਿਆਂ ਦਾ ਪਿਆਰ ਨਾਲ ਖਿਆਲ ਰੱਖਣਾ ਕਿ ਗੁਰੂ ਸਾਹਿਬ ਨੇ ਤੁਹਾਨੂੰ ਇਹਨਾਂ ਪ੍ਰਾਣੀਆਂ ਦੀ ਸੇਵਾ ਲਾਈ ਹੋਈ ਆ 🙏♥️
ਸੱਤ ਬਚਨ ਵਾਹਿਗੁਰੂ ਜੀ ਤੁਸੀਂ ਮੇਰੇ ਮਨ ਦਾ ਡਰ ਜੋ ਭਰਮ ਵਿੱਚ ਬਦਲ ਗਿਆ ਸੀ ਦੂਰ ਕਰ ਦਿੱਤਾ ਹੈ ਮੇਰੇ ਕੋਲ ਸ਼ਬਦ ਨਹੀਂ ਹਨ ਆਪਜੀ ਦਾ ਧੰਨਵਾਦ ਕਰਨ ਲਈ ਸ਼ਾਇਦ ਗੁਰੂ ਸਾਹਿਬਾਨ ਮੇਰਾ ਇਮਤਿਹਾਨ ਲੈਰਹੇਸੀ
Wahe guru ji sanu naam bare dso
🙏✨️
Song sun ke ਅਨੰਦ ਆਉਦਾ ਪਰ ਸੰਤ ਮਸਕੀਨ ਜੀ ਕਿਹਾ ਕਰਦੇ ਸੀ ਜਦੋ ਸਾਡੀ frequency ਅਸਲੀਲ ਗੱਲਾਂ ਜਾ ਵਿਚਾਰਾ ਨਾਲ ਮਿਲ ਜਾਦੀ ਆ ਉਦੋ ਅਨੰਦ ਆਉਦਾ . ਏਹ ਨਾਮ ਕਿਵੇ ਹੋ ਸਕਦਾ ਸਰ ?
ਸਾਰਾ ਪਸਾਰਾ ਹੀ ਨਾਮ ਦਾ ਹੈ। ਕੀ ਅਸ਼ਲੀਲ ਅਤੇ ਕੀ ਪਵਿੱਤਰ। ਕੀ ਹਨੇਰਾ ਕੀ ਚਾਨਣ, ਕੀ ਚੰਗਾ ਕੀ ਮਾੜਾ।
@ ਠੀਕ ਹੈ ਪਰ ਹਰ ਕੋਈ ਏਹ ਅਵਸਥਾ ਤੇ ਨਹੀ ਪਹੁੰਚਿਆ ਹੁੰਦਾ ਜਦ ਹਰ ਚੀਜ ਵਿੱਚ ਉਸਨੂ ਰੱਬ ਦਿਖਾਈ ਦੇਵੇ .
@@GUR_PARSHAD_13 ਆਪਾਂ ਨੂੰ ਦਿਸੇ ਨਾ ਦਿਸੇ ਪਰ ਰੱਬ ਤੋਂ ਬਿਨਾਂ ਕੁੱਝ ਹੋ ਸਕਦਾ ?
@@ThePalminderwhat about Maya?
@@rajanvsingh6789 ਕੀਹਨੇ ਬਣਾਈ ਹੋਣੀ ਮਾਇਆ?
wah g wah baut v
dea explain kitta bhaji thora lumbi vedio kro bauf vdea samaj lag rhi a g
ਜਰੂਰ ਜੀ 🙏✨️
Link kithe hai
t.me/MeditationCircle
ਕਬੀਰ ਸਾਹਬ ਦੀ ਏਹ ਪਹਿਲਾਂ ਦੀ ਅਵਸਥਾ ਸੀ, ਅੱਗੇ ਪੰਗਤੀਆ ਦੇਖੋ।
ਨਾਮ ਬੰਦਾ ਨਹੀਂ ਬੁਝ ਸਕਦਾ, ਕਰਤਾ ਪੁਰਖ ਆਪ ਤਾ ਬੁਝਾ ਸਕਦਾ ਆ!
ਬਾਕੀ ਧਰਮ ਗ੍ਰੰਥਾਂ ਦੀ ਤਾ ਮਜਬੂਰੀਆਂ ਸੀ ਵੀ ਅਸਲ ਨਾਮ ਪ੍ਰਗਟ ਨਹੀ ਸੀ, ਗੁਰਸਿੱਖੀ ਵਿਚ ਤਾਂ ਪ੍ਰਤੱਖ ਨਾਮ ਹੈ,ਤੇ ਸਾਰੀ ਗੁਰਬਾਣੀ ਏਸੇ ਦੀ ਗੱਲ ਕਰਦੀ ਕੇ ਕਰਤਾ ਬੁਝਾੳਂਦਾ ਹੈ, ਗੁਰੂ ਨਾਨਕ ਸਾਹਿਬ ਨੇ ਦੇਖਿਆ ਤੇ ਹੋਰਣਾ ਗੁਰਸਿੱਖਾਂ ਨੁ ਵੀ ਵਿਖਾਈਆ ਤੇ ਏਥੋਂ ਤਕ ਵੀ ਤਲੀ ਤੇ ਧਰ ਕੇ ਤੇ ਅੱਖੀਂ ਵੇਖਿਆ/ਵਿਖਾਇਆ।
ਸੋ ਆਪਣੀ ਮਜਬੂਰੀ ਗੁਰਬਾਣੀ, ਗੁਰਸਿੱਖਾਂ ਤੇ ਅਕਾਲ-ਪੁਰਖ ਤੇ ਨਾ ਲਾਓ!
🙏✨️♥️
thoda face ch menu lion najar anda va. cheti I will be like you.
ਚੜਦੀ ਕਲਾ
ਇਹ ਬੋਧੀ ਵੀ ਕਰਦੇ ਇਸ ਤਰਾਂ ਸ਼ਇਦ ਆਵਾਜ਼ ਨਾਲ?
ਹਾਂਜੀ 🙏✨️
Good that you are starting telegram group. I just subscribed your chanel.Thanks🙏🏾🙏🏾
Welcome aboard!
@ I tried to join you on telegram but could not find you. May be I need your phone number.I am looking forward to join you on this journey because you are not making it dry and boring.Thanks
🙏🙏
🙏✨️
Waheguru ji waheguru ji
🙏✨️♥️
🙏🙏🙏🙏
🙏✨️