ZINDAGI | SABBA, AMRITA AMME & MXRCI | Official Music Video | Punjabi Song 2024 | One Take Worldwide

Поделиться
HTML-код
  • Опубликовано: 13 мар 2024
  • ZINDAGI | SABBA, AMRITA AMME & MXRCI | Official Video | Punjabi Song 2024 | One Take Worldwide | Punjabi Song 2024 |
    #onetakeworldwide #sabba #punjabisong2024 #punjabinewsong #songpunjabi2024
    #song2024 #punjabisong2024
    Full Song Available on
    JioSaavn:
    Spotify:
    Hungama:
    Apple Music:
    Amazon Prime Music:
    Wynk:
    "ZINDAGI"
    Singer: Sabba
    Lyrics & Composer: Sabba
    Female Lead: Amrita Amme
    Music: Mxrci
    Presentation : Meeru
    Producer: Raymon Saroya
    Video: The OGz’s
    Director Sahil Baghra & Jerry Batra
    Creative Director: The Sandeep
    Astt Director: The Lalit
    Managing director: Manoj Rajput
    DOP: Jason Numberdar
    DOP Astt: Deepak Ray
    Edit / Grade: Harmanvir
    Line producer: The Tripy Alien
    Hair/ makeup- Team Manu Sharma
    Sabba Hair: Aman Hairstylist
    Costume: Rajat Manchnda
    Female lead casting: Symphonic Art
    Juniors: MH Casting
    BTS: Naveen
    Label: One Take Worldwide
    Lyrics
    1.hye shad jaan waale picche mudke ni dekhde ,hoke ik de ni rehnde jehde hunde aa hrek de ,utthya ni janda fir mudke pairaan te jdo gal nalo laahke koi praah nu suttda , jdo zindgi de vich nwe aa jande fir sajjna puraneya nu kon pushda ,
    2.Hye dooriya ta pendiya ne marzi nal sda majbooriya da awe bass naam lgda ,Ashak da dil byi tandoor wangu tpe bhave poh de mahine hove pura vagda,hass hass gairan de hathan ch pende hath aawe taras na ronda hye gareeb vekhke ,karda a dil kite door chle jayiye hunde apneya nu horaan de kareeb vekhke,heer fir kithe byi khwaundi chooriya ohh ta haal v ni pushdi begaane putt da , Jdo zindgi..
    3.Akhan band krke mai krya ykeen hoge sajjan gairan de jdo akhan khulliya ,sabba sabba krdiya thakkdiyaa nhi c ajj kall khaure kihda naam len bulliyan ,tere picche kude kalla mai ni roya ni meri maa v royi aa mainu ronda vekhke,tu ki jaane dil utte ki beetdi ni tu ta hassdi rahi akhon hanju chonda vekhke,Mrar kalan walya oye kithe jud da jdo apneya hathon hove dil tuttda ,jdo zindgi de vich..

Комментарии • 1 тыс.

  • @Ankit__shekhawat02
    @Ankit__shekhawat02 2 месяца назад +53

    Jo pyar me dokha kha ke aaya wo like kare 💔😢

  • @Mg_hayat73_rider
    @Mg_hayat73_rider Месяц назад +52

    Instagram per dekh ke kon kon aaya hai 😅

  • @lovepreetghumaan5208
    @lovepreetghumaan5208 2 месяца назад +151

    ਕਲਮ + ਅਵਾਜ + ਅੰਦਾਜ਼ = ਵਾਹਕਮਾਲ 😍 ਮੁਬਾਰਕਾਂ ਵੀਰੇ 💝

    • @deepagya100te
      @deepagya100te 2 месяца назад +10

      ਹੱਸਣ ਲਈ ਤਾਂ ਬਹਾਨਾ ਚਾਹੀਦਾ,
      ਰੋਣ ਲਈ ਤਾਂ ਤੇਰੀ ਯਾਦ ਹੀ ਬਥੇਰੀ ਆ,

    • @chobbar__pb03__ale
      @chobbar__pb03__ale 2 месяца назад +4

      Shi aaa ji ba Kamale

    • @harshit467
      @harshit467 2 месяца назад

      Q🎉 ​@@chobbar__pb03__ale

    • @ParwinderkaurRomanajitsingh
      @ParwinderkaurRomanajitsingh 2 месяца назад +1

      S

    • @it_happyseth
      @it_happyseth 2 месяца назад

      @@deepagya100te❤ I don’t know ❤ if I can get a ❤ hold of ❤❤ you but I have a question

  • @user-ut2zq4nn9f
    @user-ut2zq4nn9f 2 месяца назад +66

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਦਿਲ ਨੂੰ ਸਕੂਨ ਮਿਲਦਾ ਗ਼ੀਤ ਸੁਣ ਕੇ ਇੱਕ ਇੱਕ ਸ਼ਬਦ ਦਿਲ ਨੂੰ ਲੱਗਦਾ

  • @Guri.naju.wala.05
    @Guri.naju.wala.05 2 месяца назад +34

    ਯਾਰ ਤੇਰੇ ਗਾਣੇ ਜਿੰਦਗੀ ਦੇ ਲੇਖਾਂ ਨਾਲ ਮਿਲਾਪ ਕਰਦੇ ਆ ਤੇ ਦੂਜਾ ਤੇਰੇ ਗਾਣੇ ਦੀ ਬਹੁਤ ਉਡੀਕ ਰਹਿੰਦੀ ਆ।❤

  • @ManpreetSingh-zc2uj
    @ManpreetSingh-zc2uj 2 месяца назад +49

    ਬਹੁਤ ਵਧੀਆ ਗਾਣਾ ਬਾਈ ਤੇ ਤੇਰੀ ਆਵਾਜ਼ ਵਿੱਚ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ ❤❤❤❤❤❤❤❤❤❤❤❤❤❤❤❤❤

  • @Rehan00593
    @Rehan00593 2 месяца назад +64

    ਹੀਰ ਫ਼ੇਰ ਕਿੱਥੇ ਬਈ ਖਵਾਉਂਦੀ ਚੁਰੀਆ ਓ ਤਾਂ ਹਾਲ ਵੀ ਨੀਂ ਪੁੱਛਦੀ ਬੇਗ਼ਾਨੇ ਪੁੱਤ ਦਾ.... ❤

  • @SandeepKumar-he5kf
    @SandeepKumar-he5kf 2 месяца назад +177

    ਤੇਰੇ ਪਿੱਛੇ ਕੱਲਾ ਮੈਂ ਨਹੀਂ ਰੋਇਆਂ ਮੇਰੀ ਮਾਂ ਵੀ ਰੋਈ ਏ ਮੈਨੂੰ ਰੋਂਦਾ ਦੇਖ ਕੇ .. ਬਹੁਤ ਡੁੰਗੀ ਗੱਲ ਲਿਖਤੀ ਬਾਈ ਬਾਕੀ ਗੀਤ ਤੇਰੇ ਸਾਰੇ ਵਧੀਆ ਆ

    • @MandeepSingh93066
      @MandeepSingh93066 2 месяца назад +1

      Ii hlo ok😊😊

    • @user-so6fj5ej8v
      @user-so6fj5ej8v Месяц назад +1

      ❤❤❤❤❤❤❤❤❤❤😂❤❤❤

    • @mannboy007
      @mannboy007 Месяц назад

      😊😊

    • @user-fz1db2ww8w
      @user-fz1db2ww8w Месяц назад

      A@@aa​@@user-so6fj5ej8v

    • @user-wz7ez6ww8c
      @user-wz7ez6ww8c Месяц назад

      00000000000000000000000000000000000000000000000000000000000000000000⁰⁰⁰0⁰000⁰0000⁰0000⁰00000000000000000000000000000000000000000000000000000000000000000000000000ppp​@@MandeepSingh93066

  • @gurusharan3062
    @gurusharan3062 2 месяца назад +82

    ਯਾਰਾ ਬਹੁਤ ਕੁਛ ਯਾਦ ਆ ਜਾਂਦਾ ਤੇਰੇ ਗਾਣੇ ਸੁਣਕੇ 😢😢😢 ਮੇਰੀ ਮਾ ਵੀ ਰੋਈ ਮੈਨੂੰ ਰੋਂਦਾ ਵੇਖ ਕੇ

  • @GILLRAHIMEKE
    @GILLRAHIMEKE 2 месяца назад +177

    ਮੇਰੀ ਮਾਂ ਵੀ ਰੋਈ ਮੈਨੂੰ ਰੌਂਦਾ ਦੇਖ ਕੇ 😢

    • @ak47wale9
      @ak47wale9 2 месяца назад +3

      😢😢

    • @user-gf1vy7dv5r
      @user-gf1vy7dv5r 2 месяца назад +4

      Vr mera v bhut bura hall vaa 😢😢😢

    • @H.R.Bajakhana
      @H.R.Bajakhana 2 месяца назад +3

      ​@@user-gf1vy7dv5rਤੂੰ ਆਏ ਕਰ ਬਾਈ ਯੇ ਤੇਰਾ ਦਿਲ ਟੁੱਟਿਆ,ਬਾਈ ਆਏ ਕਰੀ ਸੁਬਾਹ ਉਠਨ ਤੋਂ ਪਹਿਲਾ ਯਾਦ ਨਾਲ਼,ਸਣੇ ਲੀੜਿਆ ਦੇ ਅੰਦਰ ਕੱਸੇ ਖਾਣੇ ਆ ਆਵਦੀ ਸੇਹਲੀ ਦਾ ਨਾਂ ਲੈਕੇ,ਤੇ ਯੇ ਬਾਲਾ ਯਾਦ ਆਉਣ ਲੱਗੀ ਤਾਂ,ਲੀੜੇ ਲਾਕੇ ਕੱਸੇ ਖਾਈ 😂😂😂

    • @H.R.Bajakhana
      @H.R.Bajakhana 2 месяца назад +1

      ​@@ak47wale9ਲਾਉਂਡਾ ਜੀ ਕੁੜੀਆ ਪਿੱਛੇ ਨਾ ਬੁੰਡ ਮਰਾਯੋ

    • @sakenmandal8323
      @sakenmandal8323 Месяц назад

      ​@@user-gf1vy7dv5rin my life in a good 😅

  • @Dharnatjhinjer
    @Dharnatjhinjer 2 месяца назад +9

    ਕੀ ਕਹਾ ਯਾਰ ਦਿਲ ਫਰੋਲ ਕੇ ਰੱਖਤਾ ਮਿੱਤਰਾ ❤❤❤❤❤❤❤❤❤❤❤ਬਹੁਤ ਵਧੀਆ ਲਿਖਿਆ 🎉🎉🎉🎉

  • @ArjunRolex-mg4vw
    @ArjunRolex-mg4vw 2 месяца назад +36

    ਏਹ ਗੀਤ ਮੇਰੀ ਜ਼ਿੰਦਗੀ ਦੇ ਨਾਲ ਪੂਰਾ ਮਿਲਦਾ
    ਖ਼ੈਰ ਜੌ ਚਲ ਗਿਆ ਓਹ ਕਦੇ ਮੁੜ ਨਹੀਂ ਆਇਆ

  • @virpalsingh2110
    @virpalsingh2110 2 месяца назад +8

    ਪਹਿਲੀ ਗੱਲ ਬਹੁਤ ਸੋਹਣਾ ਲਿਖਿਆ ਗੀਤ ਵੀਰੇ ਬਹੁਤ ਸੋਹਣਾ ਗਾਇਆ ਦਿਲ ਹੀ ਨਹੀਂ ਭਰਦਾ ਸੁਣ ਸੁਣ ਕੇ❤

  • @karmitakaur3390
    @karmitakaur3390 2 месяца назад +464

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @deepagya100te
      @deepagya100te 2 месяца назад +31

      ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,
      ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ

    • @GurmeetSingh-ix7zw
      @GurmeetSingh-ix7zw 2 месяца назад +18

      ਨਾ ਕਿਸੇ ਨਾਲ ਮੁਕਾਬਲਾ ਏ, ਨਾ ਕਿਸੇ ਦੀ ਰੀਸ ਆ ਜਿਵੇਂ ਚੱਲੀ ਜਾਂਦੀ ਐ ਜ਼ਿੰਦਗੀ ਬਸ ਠੀਕ ਆ😮❤❤😮.

    • @sahirkhan286
      @sahirkhan286 2 месяца назад +18

      Har ik gaane te ehi comment krda tu k dil nu eni Khushi hoyi😂khusi nal mama heart attack na kra lyi 😂

    • @jodhapreet5388
      @jodhapreet5388 2 месяца назад +1

      Shi gal aa madam ji 😢❤😢

    • @navinavi8364
      @navinavi8364 2 месяца назад

      👍👍👍sirra bro

  • @RanjitSingh-jt2kx
    @RanjitSingh-jt2kx 2 месяца назад +18

    ਸਹੀ ਗੱਲ ਵੀਰੇ ਜਿਨਾ ਚਿਰ ਮਤਲਬ ਹੁੰਦਾ ਉਨਾ ਚਿਰ ਜੀ ਜੀ ਕਰਦਿਆ ਬਹੁਤ ਵਧੀਆ ਗੀਤ ❤❤

  • @pargatchuhan7584
    @pargatchuhan7584 Месяц назад +7

    Sachiya gallla likhiya sabbe veer kon kon sahmat aa es gal nal

  • @Official_PR_4256
    @Official_PR_4256 2 месяца назад +35

    Kon kon insta te reel vekh ke aaya h 🖇️💫🙈

    • @swetankrollno429
      @swetankrollno429 Месяц назад +2

      But y wo song nhi h Jo ladki ka h

    • @Official_PR_4256
      @Official_PR_4256 21 день назад +1

      @@swetankrollno429 bro ye bhi song trending me h.......🥰🥰👍👍

  • @deepdhillon3860
    @deepdhillon3860 2 месяца назад +5

    ਬਾਈ ਜੀ ਬਹੁਤ ਸੋਹਣਾ ਗਾਣਾ ਦਿਲ ❤️ ਨੂੰ ਲੱਗ ਗਿਆ ਸੱਚੀਆਂ ਗੱਲਾਂ ਕਹੀਆਂ ਬਾਈ ਗਾਣੇ ਚ ❤❤

  • @arshpreet9753
    @arshpreet9753 23 дня назад +1

    ❤dil nu sakoon milda tera song sunke ❤❤❤❤❤ very nice song 💖💖💖💖

  • @SukChain-il1wz
    @SukChain-il1wz 2 месяца назад +10

    ਬਹੁਤ ਵਧੀਆ ਗੀਤ ਬਾਈ ਪੁਰਾਨੀਆਂ ਯਾਦਾਂ ਤਾਜ਼ੀਆਂ ਕਰਤੀਆਂ

  • @meet_17vlogs65
    @meet_17vlogs65 2 месяца назад +32

    ਵੀਰ ਕਸਮ ਲਗੇ ਗਣਾ ਸੁਣਕੇ ਫਿਰ ਉਹੀ.....😔😔 ਇਕ ਪੇਰਾ ਹੋਰ ਹੋ ਜਾਂਦਾ।।।।

  • @daku5718
    @daku5718 2 месяца назад +5

    1:36 ਹੀਰ ਫਿਰ ਕਿੱਥੇ ਬਈ ਖਵਾਉਦੀ ਚੂਰੀਆਂ 😔 ਉਹ ਤਾ ਹਾਲ ਵੀ ਨੀ ਪੁੱਛਦੀ ਬੇਗਾਨੇ ਪੁੱਤ ਦਾ🥺। ਗਾਣੇ ਦੀ ਇੱਕ ਇੱਕ ਲਾਈਨ ਸਿਰਾ ਆ ਬਾਈ✍️❤️

  • @AshwaniKumar-us1zh
    @AshwaniKumar-us1zh 28 дней назад +1

    Eho jiha song sabba bhai hi likh te gaa saktta❤❤❤

  • @Shingara-qh9wv
    @Shingara-qh9wv 2 месяца назад +11

    Outstanding song ...... Pehla pyar us tym yaad auna jado duja sath shad janda ....

  • @KaranSingh-jh5gh
    @KaranSingh-jh5gh 2 месяца назад +4

    ਵੀਰ ਜੀ ਤੁਹਾਡਾ ਗੀਤ ਮੈਨੂੰ ਬਹੁਤ ਪਸੰਦ ਆਇਆ।ਆਓ ਇਸ ਗੀਤ ਦਾ ਭਾਗ 2 ਹੈ ਲਾ ਸਕਰੇ।

  • @Badalsakohanwala
    @Badalsakohanwala 2 месяца назад +27

    ਪੂਰੀ ਸੱਚੀ ਗੱਲ ਆ 22_______ ਹੀਰ ਫੇਰ ਕਿੱਥੇ ਆ ਖਵਾਉਂਦੀ ਚੂਰੀਆਂ , ਉਹ ਤਾਂ ਹਾਲ ਵੀਂ ਨੀ ਪੁੱਛਦੀ ਬਗਾਨੇ ਪੁੱਤ ਦਾ❤❤❤❤❤❤❤
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤
    ❤❤❤❤❤❤❤❤❤❤❤❤❤❤

  • @user-zw5cm3uj4h
    @user-zw5cm3uj4h 2 месяца назад +4

    ਬਹੁਤ ਸੋਹਣਾ ਗੀਤ ਵੀਰ ਜੀ ❤❤❤❤❤❤🎉🎉🎉🎉

  • @vikramjit9891
    @vikramjit9891 2 месяца назад +4

    ਬਾਈ ਏਕ ਪਹਰਾ ਹੋਰ ਹੋਣਾ ਚਾਹੀਦਾ ਸੀ 😢❤

  • @user-jf8bq1qr3c
    @user-jf8bq1qr3c 2 месяца назад +8

    ਦਿਲ 'ਚ ਲੁਕਾ ਕੇ ਰੱਖਿਆ ਸੀ ਪਰ ਖੋ ਕੇ ਲੈ ਗਈ ਚੰਦਰੀ ਤਕਦੀਰ ਮੇਰੀ...
    ਜਿਹਨੂੰ ਚਾਹਿਆ ਵੱਖ ਕਰਤਾ ਐਸੀ ਆ ਚੰਦਰੀ ਹੱਥ ਦੀ ਲਕੀਰ ਮੇਰੀ..

  • @gurdhayainsingh69
    @gurdhayainsingh69 2 месяца назад +5

    ਵਾਹ ਬਾਈ ਕਿਆ ਲਿਖਤਾ ਜਿਦੇ ਪਰ ਬੀਤ ਦੀ ਆ ਉਹੀ ਸਮਝ ਸਕਦਾ ਇਸ ਗੀਤ ਨੂੰ💔💔

  • @missmanu7352
    @missmanu7352 2 месяца назад +1

    ਕਰਦਾ ਐ ਦਿਲ ਕਿਤੇ ਦੂਰ ਚਲੇ ਜਾਈਏ 😢😢😢 ਆਪਣਿਆ ਨੂੰ ਹੋਰਾਂ ਦੇ ਕਰੀਬ ਦੇਖ ਕੇ😢😢😢

    • @Gxrry1301
      @Gxrry1301 2 месяца назад

      Jo Horan de hunde oh kde aapneya ch nhi aundye

  • @manjeetsingh-zy5ry
    @manjeetsingh-zy5ry 27 дней назад +1

    ਬਾਈ ਨੇ ਸਿਰਾ ਗੀਤ ਗਾਇਆ❤

  • @gurdeepsinghgunnu9018
    @gurdeepsinghgunnu9018 2 месяца назад +12

    Sabbbbbbaaaaaa ❤❤❤❤❤❤❤

  • @mr._vkas_11_22
    @mr._vkas_11_22 2 месяца назад +3

    Bahut hi vdiya song h 🎉🎉🎉
    Jdo jindgi de vich nve aa jande ne
    Fir sajjna paraneya nu
    kon puchhda🎉🎉😍😍😍

  • @Lallykhadial
    @Lallykhadial 2 месяца назад +10

    Ghaint song veer ❤❤❤❤ waheguru mehar kre.

  • @officialravirahi
    @officialravirahi 2 месяца назад +6

    Bhut vadiya song aa bai ji ❤ waheguru ji tuhanu tarki bakshe ❤

  • @Status_vibes_1
    @Status_vibes_1 2 месяца назад +19

    Jaldi jaldi comment kr dete hai like milege😂

  • @jaggalikharitopic
    @jaggalikharitopic 2 месяца назад +6

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ 😘👌

    • @gulabsingh9912
      @gulabsingh9912 2 месяца назад

      ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ

  • @gagandeepsingh3461
    @gagandeepsingh3461 2 месяца назад +2

    ਜਦੋ ਜਿੰਡਗੀ ਦੇ ਵਿਚ ਨਵੇਂ। ਆ ਜਾਂਡੇ ਨੇ 😍। kis kis nu aahi sunya

  • @AkashDeepSingh-hq9hq
    @AkashDeepSingh-hq9hq Месяц назад +2

    Bahut vadia sabne vire

  • @jobanmattu8303
    @jobanmattu8303 2 месяца назад +5

    Bht ghaint song bai ❤

  • @GurmeetSingh-ix7zw
    @GurmeetSingh-ix7zw 2 месяца назад +9

    ਮੈਂ ਬਹੁਤ ਸਾਲ ਰੱਬ ਰਿਹਾ ਫਿਰ ਕਿਸੇ ਨੇ ਮੰਦਰ ਚੋਂ ਬਾਹਰ ਰੱਖ ਦਿੱਤਾ
    ਅੱਜ ਕੱਲ ਮੈਂ ਸਿਰਫ ਪੱਥਰ ਹਾਂ🙏🏻🙏🏻🤫🤫💔💔💔

  • @RishabhSinghTanwar
    @RishabhSinghTanwar Месяц назад +2

    ਮੈਨੂੰ ਇਹ ਗਾਨਾ ਪਿਆਰ ਲਗਦਾ ਹੈ 😊

  • @krishanmoyal3814
    @krishanmoyal3814 2 месяца назад +2

    ਖੈਰ ਓ ਰੋਂਦੀ ਨਾ ਹੋਵੈ 😔🤲

  • @Sukh_Randhawa__Music
    @Sukh_Randhawa__Music 2 месяца назад +3

    Ik din ch 1m ho gya, bahut vddi gll hai💓😇, heer wali line bahut vadia lggi🤗😘

  • @sukh8942
    @sukh8942 2 месяца назад +8

    ਮਰਾਂੜ ਕਲਾਂ ਵਾਲਾ ❤

  • @jagdeepkalyane1815
    @jagdeepkalyane1815 2 месяца назад +2

    Waah yaar kya baat aa sun ke swaad aa geya bohot hi sohna likheya te gayaa veere waheguru ji tuhanu hamesha khush rakhan ❣️❣️❣️❣️❣️❤️🎉🎉🎉🎉

  • @preetghasiwal8
    @preetghasiwal8 2 месяца назад +2

    ਹੀਰ ਫਿਰ ਕਿੱਥੇ ਆ ਖਵਾਉਂਦੀ ਚੂਰੀਆਂ ❤ਕਿਆ ਬਾਤ ਆ ਵੀਰ ਲਿਖਤ 🔥ਰੱਬ ਤੈਨੂੰ ਤਰੱਕੀ ਬੱਖਸੇ 🙏

  • @gurdeepsinghgunnu9018
    @gurdeepsinghgunnu9018 2 месяца назад +5

    Very very very very very very very nice song 22 sabbaaa ❤❤❤❤❤❤❤❤

  • @mentalstatus4706
    @mentalstatus4706 2 месяца назад +4

    Waheguru tarki bhakse bhra sade nu

  • @gulabsingh9912
    @gulabsingh9912 2 месяца назад +1

    ਕਲਮ +ਆਵਾਜ +ਅੰਦਾਜ ਸਿਰਾ ਵੀਰ

  • @RandhirSingh-iv2ry
    @RandhirSingh-iv2ry 2 месяца назад +1

    ਕਲਮ +ਅਵਾਜ = ਵਾਹਕਮਾਲ God bless u ਬਾਈ ❤

  • @Heroical2207
    @Heroical2207 2 месяца назад +3

    Bhai dil di gal likhti oe ❤

  • @MuzilandRecords
    @MuzilandRecords 2 месяца назад +4

    Ur d king in dis art , lv ur voice nd lyrics bro

  • @sahibsingh168
    @sahibsingh168 2 месяца назад +1

    ਮਾਂ ਰੱਬ ਕਿਸੇ ਦੁਸ਼ਮਨ ਦੀ ਵੀ ਨਾ ਰੋਵੇ ❤

  • @KaranSandhu-bt5yb
    @KaranSandhu-bt5yb 2 месяца назад +3

    Nice song bro

  • @BalkarSingh-wi3ow
    @BalkarSingh-wi3ow 2 месяца назад +3

    Nice Song

  • @jsmeet8081
    @jsmeet8081 2 месяца назад +1

    Koi shbbbddd hi nhi brother jmhaa hi end laayaa pyaa vaa... Waheguru Ji chardikla vich rkhe veer nu...

  • @satveershergill9927
    @satveershergill9927 2 месяца назад +2

    Bahut wadiya lyrics ne veere

  • @davinder5550
    @davinder5550 2 месяца назад +1

    ਹਿਰ ਕਿਥੋ ਖਵਾਓਦੀ ਚੁਰੀਆ ❤ good song ❤

  • @lakshyapreetsinghjatt6034
    @lakshyapreetsinghjatt6034 2 месяца назад +1

    Heart &bhut sohna song
    .
    .
    Jado zindagi de vich nave aa jande ne.....!
    Sajjna fer puraneya nu kon puchda.....!!

  • @user-xr1gs1yv2s
    @user-xr1gs1yv2s 2 месяца назад +2

    Very very nice song ji ❤❤❤❤❤❤❤😊😊😊😊😊😊😊
    Keep it up 🥰🥰🥰🥰👍👍👍👍👍

  • @sukhpreetbhatti3918
    @sukhpreetbhatti3918 2 месяца назад

    ❤❤❤❤ bhut gaint ਕਲਮ ਆ ਬਾਈ ਤੇਰੇ ।‌ ਆਉਣ ਵਾਲਾ ਸਮਾਂ ਤੇਰਾ ਵੀਰੇ best wishes for u ❤❤

  • @ajaykuti6307
    @ajaykuti6307 2 месяца назад +2

    Bhut vadiya song aw veer ❣️❣️ God bless you ❤❤👍👍

  • @drivermehkma8742
    @drivermehkma8742 2 месяца назад +2

    Ayye hayye Dil gall likh diti a veer❤❤❤

  • @user-qs3zx6ib4y
    @user-qs3zx6ib4y 2 месяца назад

    ਬਾਈ ਜਿਹੜਾ ਗਾਣਾ ਤੂੰ ਲਿੱਖੇ ਆ ਮੇਰੇ ਨਾਲ ਇਹੀ ਉਹੀ ਬੇਤੀ ਆ ਬਾਈ ਤੇਰੇ ਗਾਣੇ ਦਾ ਕੱਲਾ ਕੱਲਾ ਟੱਪਾ ਮੇਰੀ ਜਿੰਦਗੀ ਉਤੇ ਲਗਦਾ

  • @geetkaarkinger9725
    @geetkaarkinger9725 2 месяца назад +1

    ਮਿਊਜ਼ਿਕ ❤

  • @user-kd1hj8ue8w
    @user-kd1hj8ue8w Месяц назад +2

    Nice video song ❤❤❤❤❤❤❤❤❤❤

  • @sukhiwander7494
    @sukhiwander7494 2 месяца назад +2

    Koi tod nai sabbe tera❤🔥

  • @MuskanBhagat-dh1sf
    @MuskanBhagat-dh1sf Месяц назад +2

    Nice song 👍👍👍

  • @harpreetsingh-rt1fu
    @harpreetsingh-rt1fu 2 месяца назад +1

    Nice sad song brother

  • @Sukhraj_verka_toh
    @Sukhraj_verka_toh 2 месяца назад +2

    Hayeee oye Jaan meriye 😘😘😘

  • @user-tg9tr7cy8z
    @user-tg9tr7cy8z 2 месяца назад +1

    Sabe bai attt karuna tu siraaaa

  • @armylover_2580
    @armylover_2580 2 месяца назад

    ਸਿਰਾ ਕਰਾਤਾ ਬਾਈ ਬਹੁਤ ਸਕੂਨ ਮਿਲਿਆ ਯਾਰ l ਜਿਉਂਦਾ ਰਹਿ ਸੱਬੇ ਬਾਈ।

  • @sukhsarao7739
    @sukhsarao7739 2 месяца назад +1

    ਬਾਈ ਇਹ ਕੁੜੀਆਂ ਦੀ ਜਾਤ ਹੀ ਐਵੇਂ ਦੀ ਹੁੰਦੀ ਆ 😢

  • @shamsunder7620
    @shamsunder7620 2 месяца назад +2

    Support sabba

  • @user-tg9tr7cy8z
    @user-tg9tr7cy8z 2 месяца назад +1

    Dil nu sakoon Milda tere gaane sunke

  • @user-ji3xv6zg9x
    @user-ji3xv6zg9x 2 месяца назад

    ਬਹੁਤ ਵਧੀਆ ਗੀਤ ਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bootasmagh2765
    @bootasmagh2765 2 месяца назад

    ਹੀਰ ਫਿਰੇ ਕਿੱਥੇ ਵਈ ਖਵਾਉਂਦੀ ਚੂਰੀਆ
    ਓਹਤਾਂ ਹਾਲ ਵੀ ਨੀ ਪੁੱਛਦੀ ਬੇਗਾਨੇ ਪੁੱਤ ਦਾ ❤❤

  • @jasskotkapura4324
    @jasskotkapura4324 2 месяца назад +1

    Arjun dhillon wargi awaz lgdi❤

  • @lakhilakhi7815
    @lakhilakhi7815 2 месяца назад

    ਬਹੁਤ ਵਧੀਆ ਬਾਈ ਲਿਖਿਆ ਤੇ ਗਾਇਆ ❤❤❤

  • @legendpunjab6126
    @legendpunjab6126 2 месяца назад +1

    Dil di gal krti bai.gallan ੧੦੦% sach ne.love you bro 💟

  • @HarishKumar_9011
    @HarishKumar_9011 2 месяца назад +2

    Bhut kaint song ❤❤🎉🎉

  • @kallubrar4256
    @kallubrar4256 2 месяца назад +1

    End kraata sabbe Bai ne ❤❤

  • @AmandeepSingh-xl9sz
    @AmandeepSingh-xl9sz 2 месяца назад

    ਬਹੁਤ ਵਧੀਆ ਲਿਖਿਆ ਅਤੇ ਗਾਇਆ ❤❤❤❤

  • @user-yo6zv4zj6h
    @user-yo6zv4zj6h Месяц назад

    Bhai bahut badhiya song likha hai tune orr gaya b ❤❤❤❤ me sach bolu na too ye song mujhe bahut acha lagta hai love you sabba Bhai song name Zindagi ❤❤❤

  • @Heartfeelings001
    @Heartfeelings001 2 месяца назад +1

    Sahi gll e ohde pichhe klli me hi dukhi ni jina me tdhpdi a una meri maa v tdhpdi e me apni maa sahmne apna dard bilkul show ni krdi fr v meri maa nu pta v mere andr kina dard e

  • @gippynahar
    @gippynahar 2 месяца назад +2

    Endless sohne aa❤

  • @sahibsingh168
    @sahibsingh168 2 месяца назад

    Bhuht sona ajj kll di eho story aw
    Maa wali gll ne ta dil❤ hi hilata

  • @robin_tatla1062
    @robin_tatla1062 2 месяца назад +1

    Listening from Malaysia 🙌🏻🔥🔥

  • @SimmiSharma-et6dx
    @SimmiSharma-et6dx 2 месяца назад +1

    ਤੇਰੇ ਪਿੱਛੇ ਕੱਲ੍ਹਾ ਮੈਂ ਨੀ ਰੋਇਆ ਮੇਰੀ ਮਾਂ ਵੀ ਰੋਈ ਆ

  • @aachuki-gg5db
    @aachuki-gg5db 2 месяца назад +1

    Very nice song ❤❤

  • @makhansahota5090
    @makhansahota5090 2 месяца назад +2

    Goosebumps still alive💫💫💫

  • @sanjumehra3529
    @sanjumehra3529 2 месяца назад

    Boht wadiya song likhea te awaj v perfect AA bhaji eda hi hor v wadiya wadiya song bnande raho baba tuhanu trakiya bakshe

  • @poojanoor3889
    @poojanoor3889 2 месяца назад

    ਮੈਂ ਕਿਹਾ ਯਾਦ ਬਹੁ ਆਏਗਾ ਤੂੰ ਉਹਨੇ ਕਿਹਾ ਠੀਕ ਆ ਰੋ ਲਿਆ ਕਰੀ"💔💔😢😢

  • @LakhaSingh-mq6tf
    @LakhaSingh-mq6tf 23 дня назад

    Veer ji bhuat Vidya gaya

  • @lakhveersingh3466
    @lakhveersingh3466 2 месяца назад

    ਬਹੁਤ ਸੋਹਣਾ ਗੀਤ ਸਬੇ ਵੀਰ

  • @piecetune4553
    @piecetune4553 2 месяца назад +2

    इतना सच लिखा है कि जो छोड़ कर गया है वो सुन लेगा तो खुद से नफ़रत कर बैठेगा,...... सच में मेरी कहानी ही लिख दी सब्बे भाई

  • @SunnysidhuSidhu-fh2by
    @SunnysidhuSidhu-fh2by Месяц назад

    Bahut ghaint a bai tere sare songs❤❤

  • @satnamdhaliwal7651
    @satnamdhaliwal7651 Месяц назад

    Sirra krda sabba ❤❤ marad kalan wala❤