Tere Bin (Official Music Video) | R Nait | Shipra Goyal | Isha Sharma |

Поделиться
HTML-код
  • Опубликовано: 28 ноя 2024

Комментарии • 3 тыс.

  • @RNait
    @RNait  8 месяцев назад +1918

    HAJI KIDA LAGYA SONG TERE BIN COMMENTS KR K DSYO ❤

  • @avishek17_
    @avishek17_ 8 месяцев назад +89

    ਰਹਿਣਾ ਤੇਰੇ ਨਾਲ ਲੱਖ ਹੋਵੇ ਜਾਂ ਕੱਖ ਹੋਵੇ , ਓਹ ਰੂਹਾਂ ਦਾ ਪਿਆਰ ਕੁੜੀਏ ਮਰਿਆ ਵੀ ਨਾ ਵਖ ਹੋਵੇ ❤

    • @jassverbrar
      @jassverbrar 7 месяцев назад

      Ryt ji koi smje fr hi aa😢😢

  • @BITTUMAAN37
    @BITTUMAAN37 8 месяцев назад +192

    ਤੇਰੇ ਵਰਗੀ ਕਲਮ ਨੀ ਕੋਈ ਲਿਖ ਸਕਦਾ ਸਾਨੂੰ ਇੰਤਜ਼ਾਰ ਰਹਿੰਦਾ ਤੇਰੇ ਗਾਣੇ ਦਾ ਕੀ ਸੋਚ ਕੇ ਲਿਖਦਾ ਧਰਮਪੁਰੇ ਵਾਲਿਆਂ ❤

  • @JassiPreet-h4x
    @JassiPreet-h4x 7 месяцев назад +69

    🥰 Rnait ❤ ਬਾਈ ਦਾ ਹਰ ਗੀਤ ਸਿਰਾ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ

  • @nait_forever
    @nait_forever 8 месяцев назад +49

    ਲੱਗਦਾ ਏ ਖੰਡ ਮਿਸਰੀ ਵਰਗਾ ਅੜਿਆ ਵੇ ਧਰਮਪੁਰਾ ਤੇਰਾ❤🎉🎉🎉
    love nait forever ♾️ ❤️🌎✨

  • @855digital
    @855digital 8 месяцев назад +611

    ਵਿਆਹ ਜਿੰਨਾ ਚਾਅ ਹੁੰਦਾ ਕਮਲੀਏ Nait ਬਾਈ ਦੇ ਗਾਣੇ ਦਾ❤⛳🎶

  • @Basantpoohli
    @Basantpoohli 8 месяцев назад +80

    ਲਿਖਤ 👌👌👌👌👌❤️❤️❤️❤️❤️ ਆਵਾਜ਼ ਤਾਂ ਫਿਰ 2800 ਵੇਲ਼ੇ ਦੀ ਮੰਨੀ ਪਰਮੰਨੀ ਹੋਈ ਆ ❤❤❤

  • @Amrinderpb31
    @Amrinderpb31 8 месяцев назад +58

    ਮੈਨੂ ਲੱਗਦਾ ਖੰਡ ਮਿਸ਼ਰੀ ਵਰਗਾ ਮੇਰਾ ਧਰਮਪੁਰਾ ❤❤

  • @shindaadiwal
    @shindaadiwal 8 месяцев назад +2

    Bahut ghaint song a bai ji & thanks bai ji meri reel te comments karan lyi 🙏🙏🙏

  • @funnyvideoshort925
    @funnyvideoshort925 8 месяцев назад +40

    ਕਈ ਸੋਚ ਦਿਆ nait ਕੋਲੇ ਗਾਣੇ ਮੋਕ ਚਲੇ ਕਦੇ ਬੰਬਾ ਵਾਲੀ ਫੈਕਟਰੀ ਚੋ ਬੰਬ ਨਾਈ ਮੁਕਦੇ ❤❤

    • @nehrudj9160
      @nehrudj9160 8 месяцев назад

      Dil nu chuu k lang gya ah song

  • @jassbhullar779
    @jassbhullar779 7 месяцев назад +10

    VIAH JINA CHAA HUNDA BAI NAIT DE SONG DA ❤❤

  • @raviravira300
    @raviravira300 7 месяцев назад +135

    ਤੇਰੇ ਵਰਗੀ ਕਲਮ ਨੀ ਕੋਈ ਲਿਖ ਸਕਦਾ ਸਾਨੂੰ ਇੰਤਜ਼ਾਰ ਰਹਿੰਦਾ ਤੇਰੇ ਗਾਣੇ ਦਾ ਕੀ ਸੋਚ ਕੇ ਲਿਖਦਾ ਧਰਮਪੁਰ ਵਾਲੇ ਜਿਸ ਨੂੰ ਵਧੀਆ ਲੱਗਿਆ ਲਾਈਕ ਕਰੋ ਭਰਾ ♥️❤ ਜੀ

  • @lyricsdeepkuldeepwalia4477
    @lyricsdeepkuldeepwalia4477 8 месяцев назад +100

    ਗੀਤ ਦੀ ਵੀਡੀਓ ਵੇਖ ਕੇ ਇੰਝ ਲੱਗਿਆ ਜਿਵੇਂ ਪੂਰੀ ਫਿਲਮ ਦੀ ਸਟੋਰੀ ਵੇਖਲੀ ਹੋਵੇ, ਬਹੁਤ ਵਧੀਆ ਲੱਗਿਆ ਜੀ ਗੀਤ

    • @sushiloo736
      @sushiloo736 8 месяцев назад

      Punjabi nhi aati ji

  • @jassalkaur
    @jassalkaur 8 месяцев назад +1125

    ਜਿਸ ਨੂੰ ਵੀ r nait ਦਾ ਇਹ ਸੌਂਗ ਵਧੀਆ ਲੱਗਿਆ ਉਹ ਲਾਈਕ ਕਰੋ

  • @kambojmanish9541
    @kambojmanish9541 7 месяцев назад +13

    ਨਹੀਂ ਰੀਸਾਂ ਤੇਰੀਆਂ ਧਰਮ ਪੂਰੇ ਆਲੀਆ❤❤

  • @RAVI367
    @RAVI367 8 месяцев назад +21

    ❤❤❤ ਬਾਈ ਦੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਆ ਬਾਈ ਹਮੇਸ਼ਾ ਖੁਸ਼ ਰਹੋ ❤❤❤❤

  • @sidhumossaala4273
    @sidhumossaala4273 7 месяцев назад +3

    🌸 ਜਿਹੜੀ ਓੁਚਾਈ ਤੋ ਆਪਣੇ ਯਾਰ ਨਾ ਦਿਖਣ,
    ਉਸ ਉਚਾਈ ਦਾ ਕੀ ਫਾਇਦਾ ।🫶♥️

  • @RamPal-wz1up
    @RamPal-wz1up 8 месяцев назад +16

    ਕਮਾਲ ਦਾ ਕਲਾਕਾਰ ਹੈ ਬਾਈ r nait ਮੈਂ ਤਾਂ ਸਾਰੇ ਗੀਤ ਕਈ ਕਈ ਵਾਰ ਪੈਨ ਡਰਾਈਵ ਵਿੱਚ ਸੇਵ ਕੀਤੇ ਅਤੇ ਵਾਰ ਵਾਰ ਸੁਣੀਂਦੇ, ਲੰਬੀਆਂ ਜਿੰਦਗੀਆਂ ਬਕਸ਼ੇ ਪ੍ਰਮਾਤਮਾ

  • @royalnayak2323
    @royalnayak2323 8 месяцев назад +107

    ਨੈੱਤ ਬਈ ਗਾਣੇ ਥੋਡੇ ਸਾਰੇ ਹੀ ਅੱਤ ਹੁੰਦੇ ਨੇ ❤❤ ਪਰ ਬਈ ਜੀ ਇੱਕ ਰੀਕਬੇਸਟ ਹੈਗੀ ਕਿ ਬਿਗ ਮੇਨ ਚੈਪਟਰ 4 ਸੋਂਗ ਕਰੋ ਜੀ ਬਾਕੀ ਮਾਲਕ ਥੋਨੂੰ ਚੜਦੀਕਲਾ ਚ ਰੱਖੇ ਅਤੇ ਏਦਾ ਹੀ ਤਰੱਕੀ ਕਰਦੇ ਜਾਓ 👍👍👍

  • @gsbikecentargsdjsound810
    @gsbikecentargsdjsound810 8 месяцев назад +54

    R nait bro. Da kon kon Fenn aaaa daso ji
    ❤❤❤❤❤

  • @OfficialDEEP01
    @OfficialDEEP01 8 месяцев назад +3

    R nait Bai har songs vich end 🔚 gal batt kar denda ⚡💥

  • @karmitakaur3390
    @karmitakaur3390 8 месяцев назад +54

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @fl1gaming832
      @fl1gaming832 8 месяцев назад +1

      ਹਾਏ ਸੱਚੀ

    • @hardysachinyt07
      @hardysachinyt07 8 месяцев назад

      ❤❤

    • @SandeepSingh-rm3jp
      @SandeepSingh-rm3jp 8 месяцев назад +1

      Tusi har ek song ta comment ch agga huna ho

    • @AmarSingh-fj9yh
      @AmarSingh-fj9yh 8 месяцев назад +2

      Song aun toh pehla thoda comment likhaya hunda ki kha ke likhda veer tu😂😂😂

    • @Manpreet_musafi
      @Manpreet_musafi 8 месяцев назад +1

      ਦਸ ਕੀ ਚਾਹੀਦਾ ਤੈਨੂੰ , 😂

  • @fl1gaming832
    @fl1gaming832 8 месяцев назад +22

    ਉਲਝਣਾਂ ਦੀ ਭੀੜ ਵਿੱਚ, ਕੁਝ ਏਸਾ ਉਲਝਿਆਂ ਮੁਸਾਫਿਰ ਸਾਥ ਘਟਦੇ ਰਹੇ ਤੇ, ਯਾਦਾਂ ਵੱਧਦੀਆ ਰਹਿਆ🥺💔

  • @bhawandeep9363
    @bhawandeep9363 7 месяцев назад +13

    WAAH NO 5 ON TRENDING FOR MUSIC ON ITS 5TH DAY
    IN INDIA❤

  • @Bikevloger1790
    @Bikevloger1790 8 месяцев назад +68

    Kis kis nu apne pyer di yaad ayi aw like krk dso

  • @HarpeetSingh-t6i
    @HarpeetSingh-t6i 8 месяцев назад +5

    Nicc Veer ji 😢😢😢😢😢

  • @itz__gopi__oo7
    @itz__gopi__oo7 8 месяцев назад +6

    Any moosewala fans here ❤️😊

  • @fl1gaming832
    @fl1gaming832 8 месяцев назад +51

    ਅਕਸਰ ਕਈਆ ਦੇ ਪਿਆਰ ਐਵੇਂ ਹੀ ਅਧੂਰੇ ਰਹਿ ਜਾਂਦੇ ਆ 🥺💔

    • @nehrudj9160
      @nehrudj9160 8 месяцев назад +2

      Mera pyar avi adura reha y ...ajj tak ni bhul paya y

  • @DeepeshManch
    @DeepeshManch 8 месяцев назад +36

    Kis kis ko intejar tha is song ka ❤️❤️❤️❤️❤️❤️❤️🔥🔥🔥

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @Manjot..
    @Manjot.. 7 месяцев назад +4

    Wha ਧਰਮਪੂਰ ਵਾਲੇਆ 🔥💪

  • @lyricsdeepkuldeepwalia4477
    @lyricsdeepkuldeepwalia4477 8 месяцев назад +11

    ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ R nait bhaaji ਦੇ ਗੀਤ ਦਾ

  • @HarmanSingh-oc8fz
    @HarmanSingh-oc8fz 8 месяцев назад +4

    Kya story aa 🔥🔥🔥❤️

  • @renuBala-jx8yi
    @renuBala-jx8yi 8 месяцев назад +6

    Heart touch a Kalli Kalli gall kahi❤❤❤❤❤❤❤❤❤❤❤❤❤❤sachi bahot vadiya aa gaana ❤

  • @sanjaybhagasra3946
    @sanjaybhagasra3946 8 месяцев назад +6

    ਤੇਰੇ ਬੀਨ ਮਰਜ਼ਾ ਗੇ ❤

  • @JaspreetSingh-t6j
    @JaspreetSingh-t6j 8 месяцев назад +6

    ਬਹੁਤ ਸੋਹਣੇ ਗੀਤ ਨੇ ਬਈ ❤❤❤❤ਬਹੁਤ ਮਾਣ ਹੁੰਦਾ ਬਈ ਥੋਡੇ ਤੇ ਬਹੁਤ ਨਾਮ ਬਣਿਆ ਤੁਸੀ ਪਿੰਡ ਦਾ

  • @jasmeetsingh2762
    @jasmeetsingh2762 8 месяцев назад +27

    💞💞 rnait my favourite singer

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @Mahi_sharma2009
    @Mahi_sharma2009 8 месяцев назад +11

    ❤❤ਪਹਿਲਾ ਤਾ ਤੇਰੇ ਬਿਨ ਔਖਾ ਹੀ ਸੀ ਪਰ ਹੁਣ ਤੇਰੇ ਬਿਨ‌ ਮਰਜਾ ਗੇ 🙏🏼👈

    • @Junejadeepharji
      @Junejadeepharji 8 месяцев назад

      Waaaaah ji waaaaah... ❤❤❤❤❤

    • @Junejadeepharji
      @Junejadeepharji 8 месяцев назад

      Kya baat hai ji... ❤❤❤❤❤❤

  • @4walakandyaara978
    @4walakandyaara978 5 месяцев назад +1

    ❤❤big man chapter 5 ❤❤

  • @begraj8703
    @begraj8703 8 месяцев назад +15

    Different 🖤🖤 Vibe after Aukha Ae song 🥹😍😍
    R nait and Shipra goyal coming with his dynamic duo 🔥💯💯

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @sidhumossaala4273
    @sidhumossaala4273 8 месяцев назад +37

    😢ਆਪਣੇ ਸੁਪਨੇ ਆਪਣੀ ਹੱਥੀ ਤੋੜਨੇ ਪੈਂਦੇ ਨੇ
    ਜਦੋਂ ਗੱਲ ਘਰ ਦੇ ਹਲਾਤਾਂ ਦੀ ਹੋਵੇ🥲

    • @SandhuSingh-yh7cx
      @SandhuSingh-yh7cx 8 месяцев назад +1

      Veer kyu 😢rovona aa sach likh dita tu😢😢

  • @SAHUGAMER-p8o
    @SAHUGAMER-p8o 7 месяцев назад +1

    Song sone aa par banda dil da hula😮

  • @bhawandeep9363
    @bhawandeep9363 8 месяцев назад +5

    THIS SONG GOING TOWARDS 10 MILLION SOON....💫💥

  • @PargatSingh-m9b
    @PargatSingh-m9b 8 месяцев назад +8

    ਵਾਹ ਜੀ ਵਾਹ ਸਿਰਾਂ ਬਾਈ ਜੀ ❤❤❤

  • @HarjeetKuar-b1p
    @HarjeetKuar-b1p 8 месяцев назад +5

    Aa song bhut nhi ta 50M nal ta r nait 22 da come back karuga❤❤❤

  • @mk_beehla
    @mk_beehla 8 месяцев назад +17

    ਪਹਿਲਾਂ ਤਾਂ ਵਿਆਹ ਤੋਂ ਡਰ ਲੱਗਦਾ ਸੀ
    ਜਦੋਂ ਦੀ ਤੂੰ ਮਿੱਲੀ ਆ ਜੀ ਕਾਰਦਾ ਵਿਆਹ ਛੇਤੀ ਹੀ ਕਰਵਾ ਲੀ ਐ ❤❤

  • @payalchopra1375
    @payalchopra1375 8 месяцев назад +18

    Bhola baba apna aisa hi trakki deva love you R nait ❤

  • @sagarchamli4555
    @sagarchamli4555 8 месяцев назад +2

    Nait jj bhut wait kiti song bhut sohna song love u ❤❤❤

  • @bhawandeep9363
    @bhawandeep9363 8 месяцев назад +34

    RESPECT BUTTON FOR R NAIT ..❤⚫

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @LovelyBambooForest-rd6fd
    @LovelyBambooForest-rd6fd 8 месяцев назад +14

    ❤❤❤ Da ni mada Tera sidhu moose wala

  • @sagarkamboz9321
    @sagarkamboz9321 7 месяцев назад +1

    Rnait❤❤❤❤❤

  • @singerlyrics-j
    @singerlyrics-j 8 месяцев назад +4

    ਨਹੀਂ ਰੀਸਾਂ ਨੇਤ ਬਾਈ ਤੇਰੀਆਂ ❤ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ 🖤👌

  • @mayaloveamithunteryoutuber454
    @mayaloveamithunteryoutuber454 8 месяцев назад +4

    Bahut wait Kiya finally song release

  • @sahilvermasahilverma
    @sahilvermasahilverma 8 месяцев назад +2

    R nait

  • @tailesmastr891
    @tailesmastr891 8 месяцев назад +4

    ❤🎉 happy birthday ustaad babu maan shab❤❤❤

  • @alliswell8259
    @alliswell8259 8 месяцев назад +15

    ❤❤❤Rnait is my best singer

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @DilpreetKaur-w8y
    @DilpreetKaur-w8y Месяц назад +1

    Harpreet❤ dilpreet 😮😊😊

  • @Sikander922
    @Sikander922 8 месяцев назад +6

    Gurnam te rnait back to back chalde aa ❤❤❤❤

  • @bhawandeep9363
    @bhawandeep9363 8 месяцев назад +9

    SIRAAAA SONG
    SIR R NAIT ❤🥂

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @SauravSolanki-i6t
    @SauravSolanki-i6t 8 месяцев назад +2

    Big man chapter 4

  • @kiranjeetkaurvirdi2084
    @kiranjeetkaurvirdi2084 7 месяцев назад +4

    ਬੜਾ ਸੋਹਣਾ ਗਾਣਾ ਸੀ ਬਾਈ😊😊😊😊

  • @Akashgill85548
    @Akashgill85548 8 месяцев назад +4

    ਬਹੁਤ ਸੋਣਾ ਗਾਣਾ 👍ਢਾਡੀ ਜੋੜੀ ਵੀ ਬਹੁਤ ਘੈਟ ਲੱਗਦੀ🙏❤️❤️❤️❤️❤️❤️❤️❤️❤️

  • @khushpreetsingh6212
    @khushpreetsingh6212 8 месяцев назад +1

    Waiting for Homeless 2.........

  • @JATT_LiFE546
    @JATT_LiFE546 8 месяцев назад +24

    Ethe gall mukadi aa ni tere bin marja ge 🥺😢

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @MunishKumar-fv8om
    @MunishKumar-fv8om 8 месяцев назад +3

    Best song ❤

  • @kaur____jatti-i9t
    @kaur____jatti-i9t 8 месяцев назад +2

    my favourite singer R nait

  • @radhekrishna876
    @radhekrishna876 8 месяцев назад +4

    Music+Song=felling 😊 Awesome ❤

  • @manpreetgill2144
    @manpreetgill2144 8 месяцев назад +4

    ਵਿਆਹ ਜਿੰਨਾ ਚਾਅ ਹੁੰਦਾ ਕਮਲੀੲੇ Rnait ਬਾਈ ਦੇ ਗਾਣੇ ਦਾ❤❤❤

  • @SahilJoiiyadreamfitness
    @SahilJoiiyadreamfitness 8 месяцев назад +12

    मैं र नेट भाई का बहुत बड़ा फैन हु मै लड़कों के सभी दिल की फीलिंग share कर देते हैं❤❤❤❤❤❤❤❤

  • @Kalpanamusicworld
    @Kalpanamusicworld 8 месяцев назад +2

    Up से कौन कौन देख रहा है❤

  • @toylovers1235
    @toylovers1235 8 месяцев назад +6

    Isha sharma ❤ R nait ❤❤❤

  • @bhawandeep9363
    @bhawandeep9363 8 месяцев назад +6

    3 MILLION KE BAD
    KON KON SUN REHA HAI...❤

  • @pardeepsingh-oz3js
    @pardeepsingh-oz3js 7 месяцев назад +1

    R net always parfct 😊😊

  • @KuldeepSingh-el2wy
    @KuldeepSingh-el2wy 7 месяцев назад +3

    Song is really heart touching yrr but very small 😢😢😢😭

  • @Rehan00593
    @Rehan00593 8 месяцев назад +10

    ❤Kudiya nu izzat da v sochna penda aes karke lok onna nu bewafa kehnde 😢

  • @AmarjitAlisha
    @AmarjitAlisha 8 месяцев назад +2

    M, biggest fan of u r nait bro g

  • @gurupeetsingh805
    @gurupeetsingh805 8 месяцев назад +15

    Rajshthan ale full comant karo bahi da song super se thokko like 👍

    • @sahilvermasahilverma
      @sahilvermasahilverma 8 месяцев назад +2

      Good 😊 bro

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @avimadahar3979
    @avimadahar3979 8 месяцев назад +4

    Tere bin 2 v aouna chahida y,,jehra munde di side to likheya howe poora💯💥bakki eh song att aa

  • @SonicSoul.18
    @SonicSoul.18 7 месяцев назад

    Big Men Chapter 4 ❤💫

  • @ykayrajput88
    @ykayrajput88 8 месяцев назад +10

    Big man warga ghaint aa gana bai ❤

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @TargetHub73
    @TargetHub73 8 месяцев назад +5

    Song बहुत बढ़िया है पर end खुशी के साथ होना चाहिए था ❤

  • @lakshyapreetsinghjatt07
    @lakshyapreetsinghjatt07 8 месяцев назад +1

    Heart touching song
    .
    .
    Ethe gall mukdi aa ve.....!
    Tere bin mar jange.....!!

  • @begraj8703
    @begraj8703 8 месяцев назад +8

    Heart❤ touching song Nait bai 🧿
    🤟Song of the year 🤟 💯💯

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @sumitchouhan3913
    @sumitchouhan3913 8 месяцев назад +7

    R nait fan like here 👇👇👇❤

  • @romanfashionbou
    @romanfashionbou 5 месяцев назад +1

    God bless you bro 🎉🎉

  • @bhawandeep9363
    @bhawandeep9363 7 месяцев назад +3

    TRENDING STAR R NAIT
    KYA BAT AE🎉😮

  • @tanishqchhabra7299
    @tanishqchhabra7299 8 месяцев назад +36

    Kis kis ne intezaar kiya 😅😅

    • @Rahulkhanna375
      @Rahulkhanna375 8 месяцев назад +1

      Mene bhai kiya h bhot ❤🎉😮

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @pbx-1507
    @pbx-1507 7 месяцев назад +1

    Siraa story❤

  • @Official_jp_302
    @Official_jp_302 8 месяцев назад +4

    Love you r nait sir ❤❤❤

  • @PUNJABILIVEFUN
    @PUNJABILIVEFUN 8 месяцев назад +5

    ਬਹੁਤ ਸੋਹਣਾ ਗੀਤ ਹੈ ❤ ਬਾਬਾ ਤਰੱਕੀ ਬਖਸੇ ਸਾਰਿਆ ਨੂੰ ❤

  • @ManpreetSingh-td2io
    @ManpreetSingh-td2io 7 месяцев назад +1

    Nait bahi❤❤bahut vadiya

  • @lakhiatwal4615
    @lakhiatwal4615 8 месяцев назад +4

    R nait ਦੇ ਸਾਰੇ ਗੀਤ ਸੋਹਣੇ ਹੁੰਦੇ ਆ ਜੀ

  • @Harman_mrar
    @Harman_mrar 8 месяцев назад +9

    ਉਸਤਾਦ ਮਹੀਨੇ ਚ ਦੋ ਗੀਤ ਕਡਐਆ ਕਰ ❤❤

  • @punjab8429
    @punjab8429 8 месяцев назад +1

    Only sidhu moose wala ❤❤❤❤

  • @ParwinderKaur-gm9ok
    @ParwinderKaur-gm9ok 8 месяцев назад +4

    Kineyaa daa groor paniyaa❤❤❤❤
    Ik nait bai nu ustaad maneyaa😊😊😊
    Tu ki jane soneyaa❤❤
    Jina tere ch groor va
    a😊😊
    Us to vaad ustad g de ganeya daa sroor vaa😊😊😊😊❤❤❤

    • @kpmalkh
      @kpmalkh 8 месяцев назад

      This song lyrics status available on my RUclips channel plz visit and subscribe

  • @Punjabi_songs_22k
    @Punjabi_songs_22k 8 месяцев назад +3

    Ghain Gaana
    ਇੰਤਜ਼ਾਰ ਹੀ ਰਹਿਦਾ ਸਾਨੂੰ ਇਹ ਦੇ ਗਾਣੇ ਦਾ

  • @YouTubeIndia
    @YouTubeIndia 7 месяцев назад

    such a heartfelt song 🥺🫶

  • @1322virk_mandeep
    @1322virk_mandeep 8 месяцев назад +8

    29 March today my birthday thank for r nait brother ❤❤❤❤❤

  • @arsukhayoutube2026
    @arsukhayoutube2026 8 месяцев назад +13

    ਆਰਨੇਤ ਤੇਰੇ ਗਾਣੇ ਸੁਣਨੇ ਨੂੰ ਰੂਹ ਤਾਂ ਨਹੀਂ ਕਰਦੀ ਸਿੱਧੂ ਮੂਸੇ ਵਾਲੇ ਵਾਰਾ ਤੂੰ ਕਦੇ ਵੀ ਨਹੀਂ ਬੋਲਿਆ ਮਰਨਾ ਤਾਂ ਇੱਕ ਵਾਰ ਹੀ ਹ ਯਾਰ

    • @shiddcreation9050
      @shiddcreation9050 8 месяцев назад

      Bharawa eh jehe bande da gana sun ke karna ki hai oh 22 moosewala hi c jehda ene joga kar gya ena nu na ki lau ohnda mooh de mithe hunde AA saare 22 4 ke saal hor reh janda na oh 22 te eh saare bathal chukde hone c kite Hale v dekh lao no1 to 2 mahine gana Hilda nahi jide marji star da gana aa jeya 22 di eni power aa

    • @vbsidhu883
      @vbsidhu883 8 месяцев назад

      ❤❤❤

  • @MSaqlain-l2o
    @MSaqlain-l2o 7 месяцев назад +2

    R nait bahi Very nice song❤❤

  • @Spkuttiwal
    @Spkuttiwal 8 месяцев назад +14

    ਸਿੱਧੂ ਮੂਸੇਆਲਾ ਬਾਈ ਦੇ ਫੈਨ ਹਾਜਰੀ ਲਗਵਾਓ🙏🙏