Chann Ne Shikayat (Official Song) : Simar Dorraha | Pranjal Dahiya | Punjabi Song

Поделиться
HTML-код
  • Опубликовано: 20 окт 2024

Комментарии • 9 тыс.

  • @simardoraha4572
    @simardoraha4572 3 года назад +5820

    Hanji veer kida lgia ganna mere mitro tohanu lagda tohadi bhabi da au ga phone ganna dekh k 🙏🏻❤️

    • @lovelyguru1296
      @lovelyguru1296 3 года назад +185

      ਦਿਲ ਤੇ ਲੱਗ ਗਿਆ 💝💝💝😭

    • @NannaDhiman_1
      @NannaDhiman_1 3 года назад +117

      jma gaint ganna veere adaa de ganna hor chahide ne

    • @jashansamra5165
      @jashansamra5165 3 года назад +36

      Love u veera ❤️

    • @Rajjaofficial00
      @Rajjaofficial00 3 года назад +19

      Boht knt ❤️

    • @komalbhullar2020
      @komalbhullar2020 3 года назад +36

      Biggest fan simar Veer g ❤❤❤❤❤.... Hngg jrur ayugya... Raab te aas rkho...

  • @AmanSaini82
    @AmanSaini82 3 года назад +706

    ਮਜਬੂਰੀ ਪੈਜੇ ਕੋਈ ਪੂਰਾ ਨਹੀਂ ਹੁੰਦਾ
    ਵਿਛੜ ਜਾਵੇ ਪਰ ਪਿਆਰ ਅਧੂਰਾ ਨਹੀਂ ਹੁੰਦਾ...❤️

  • @Marha_shayar86997
    @Marha_shayar86997 3 года назад +215

    ਤੇਰਾ ਗੀਤ ਸਿਮਰ ਓ ਗਾਉਗੀ ਜਰੂਰ ,ਤੇਰਾ ਸੱਚਾ ਪਿਆਰ ਦੇਖ ਮੁੜ ਆਉਗੀ ਜਰੂਰ 🥰🥰

  • @Beant_ubha_mansa
    @Beant_ubha_mansa 3 года назад +907

    ਚਿਰਾਂ ਤੋਂ ਸੁੱਤੇ ਪਿਆਰ ਜਗਾਤੇ ...
    ਟੁੱਟੇ ਦਿਲ ਇੱਕ ਵਾਰ ਫੇਰ ਰਵਾਤੇ ...
    ਸਵਾਦ ਆ ਗਿਆ ਗਾਣਾਂ ਸੁਣਕੇ
    ਸੱਚੀ ਬਾਈ ਸਿਮਰ ਯਰ ਕੋਕੇ ਲਾਤੇ ...
    Love you bai...❣️

    • @SandeepKumar-he5kf
      @SandeepKumar-he5kf 3 года назад +5

      Sahi gal yr

    • @rajpreetsingh256
      @rajpreetsingh256 3 года назад +14

      Jaada tan nhi,Par hai tan takrar a,
      Vapis tere aon da, mere dil nu intzar a,
      Tere nal c hasse mere,tere nal e pyaar c,
      Ajj bina tere ,sari meri zindagi udaas a...
      Kaash tu sun di te samjhdi meri gl nu,
      labh lainde ikathe appa,masle de hall nu,
      bina tere menu hun,chahida koi hor nhi,
      Aaja laija meri zindgi, bs menu ehdi lod nhi,
      Aaja laija meri zindgi,
      bs menu ehdi lod nhi .....❤️
      ✍️raj_kotla

    • @varunkapila3054
      @varunkapila3054 3 года назад +2

      Sahi keha bro

    • @prabhjotkaur4757
      @prabhjotkaur4757 3 года назад +3

      Very nice 👍

    • @Beant_ubha_mansa
      @Beant_ubha_mansa 3 года назад +3

      @@prabhjotkaur4757 thx

  • @SartajSingh-gw2vs
    @SartajSingh-gw2vs Год назад +57

    ਗਾਨਾ ਸੁਣਕੇ ਉਸਦੀ ਯਾਦ ਆ ਗਈ ਬਹੁਤ ਵਧੀਆ ਗਾਣਾ ਵੀਰ ਜੀ।

  • @ktadkachannel3449
    @ktadkachannel3449 3 года назад +93

    Waiting,,,,,,,,, ✍🏻✍️🥰🥰 ਲਿਖੀ ਸਿਮਰ ਦੋਰਾਹਾ ਤੇ ਕਿਤਾਬ ਬੁਹਤ ਚਲੂੰ ,,,🕊️🕊️🕊️🕊️🕊️

    • @Perfect_language
      @Perfect_language 3 года назад +1

      Chann Ne Shikayat-BASS BOOSTED
      ruclips.net/video/CKO6uOzdGXU/видео.html

    • @GurpreetSingh-n6n
      @GurpreetSingh-n6n 2 месяца назад +2

      Writing hunda bro

  • @manjinder_0239
    @manjinder_0239 3 года назад +102

    ਪਤਾ ਈ ਨੀ ਲੱਗਿਆ ਕਦੋਂ ਮੁੱਕ ਗਿਆ ਗਾਣਾ ❤️... ਸਿਰਾ ਜਮਾ

  • @satvirtera7099
    @satvirtera7099 3 года назад +103

    Vir ਮਸਾ ਮਸਾ ਥੋੜਾ ਭੁੱਲੇ c,tere song ne fir dubara ਯਾਦ ਕਰਾ ਦਿੱਤਾ🥺🥺🥺🥺🥺

  • @gurnamdhillon9502
    @gurnamdhillon9502 Год назад +189

    ਚੜਦੀ ਜਵਾਨੀ ਵਾਲਾ ਪਹਿਲਾ ਪਿਆਰ ਕਿਵੇਂ ਨਾ ਸਿਰੇ ਚੜਦਾ , ਜੇ ਦੋਨੋ ਪਰਿਵਾਰਾਂ ਦੇ ਵਿੱਚ ਇੱਕੋ ਢਿੱਲੋ ਗੋਤ ਨਾ ਅੜਦਾ 🥺❤️‍🩹💔

  • @Beant_ubha_mansa
    @Beant_ubha_mansa 3 года назад +285

    ਗਾਣਿਆਂ ਵਿੱਚ ਤੁੰਨ ਤੁੰਨ ਲਾਈਨਾਂ ਪਾਈ ਜਾਨਾਂ ਏ ...
    ਸਿਮਰ ਬਾਈ ਸੱਚੀ ਯਰ ਸਿਰਾ ਕਰਾਈ ਜਾਨਾਂ ਏ ...
    Love you bai ❤️

  • @ਸਿੱਧੂਸਾਬ-ਛ1ਘ
    @ਸਿੱਧੂਸਾਬ-ਛ1ਘ 2 года назад +356

    ਜਮਾ ਮੇਰੀ ਹੱਡ ਬਿਤੀ ਸੁਣਾ ਦਿੱਤੀ ਯਾਰ 😔😔😔😔 ਸਚੀ ਦਿਲ ਤੇ ਖੰਜਰ ਬਣ ਕੇ ਖੁੱਬ ਗਿਆ ਗੀਤ 💓💓💓💓💓

  • @sultanwarval1576
    @sultanwarval1576 3 года назад +236

    ਕੁਛ ਕਿੱਸੇ ਤੇ ਕੁਛ ਯਾਦਾਂ ਅੱਜ ਫੇਰ ਚੇਤੇ ਆਉਣ ਗੀਆ
    ਸੁਣ ਕੇ ਤੇਰੇ ਬੋਲ ਸਿਮਰ ਵੀਰਿਆ ਅੱਜ ਫੇਰ ਸਾਡੀਆ ਅੱਖੀਆ ਰੋਣ ਗੀਆ ❤️❤️❤️❤️❤️❤️❤️love u bai

  • @musicarmy143
    @musicarmy143 Год назад +131

    ਜਿਸ ਇਨਸਾਨ ਨੂੰ ਆਪਾਂ ਹੱਦ ਤੋਂ ਵੱਧਕੇ ਪਿਆਰ ਕਰੀਏ ਜੇ ਉਹੀ ਛੱਡ ਜਾਵੇ ਤਾਂ,, ਬੰਦਾ ਅੰਦਰੋ ਅੰਦਰੀ ਖ਼ਤਮ ਹੂੰਦਾ ਰਹਿੰਦਾ ਹੈ 😔🥺

  • @chaudharyajnalachaudharyaj5776
    @chaudharyajnalachaudharyaj5776 3 года назад +471

    ਹਮੇਸ਼ਾ ਵਾਂਗੂ ਟੁੱਟੇ ਦਿਲ ਵਾਲਿਆ ਲਈ ਇਕ ਬਹੁਤ ਸੋਨਾ ਗੀਤ❤️❤️❤️❤️❤️ਸਿਮਰ ਦੋਰਾਹਾ

  • @satlujrecordz
    @satlujrecordz 2 года назад +1325

    ਕੌਣ ਕੌਣ ਇਸ song ਨੂੰ ਸੁਨਕੇ ਦਿਲੋਂ ਰੋਇਆ 🙂

  • @harsimranbachher
    @harsimranbachher 3 года назад +639

    simar doraha 😍❤

  • @sushilgoyat3655
    @sushilgoyat3655 9 месяцев назад +175

    2024 me ye song kon kon sun raha h 😢😢😢😢😢😢😢

  • @deep_kamboj253
    @deep_kamboj253 3 года назад +584

    ਬਹੁਤ ਹੀ ਪਿਆਰਾ ਗੀਤ ਲਿਖਿਆ ਤੇ ਗਾਇਆ 22 ਨੇ, ਸੱਚੀ ਗੀਤ ਸੁਣ ਕੇ ਕੁਛ ਪੁਰਾਣੀਆ ਯਾਦਾ ਚੇਤੇ ਆ ਗਿਆ, 🖤🖤

  • @sukhchainvaltoha6
    @sukhchainvaltoha6 3 года назад +77

    ਗਾਣਾ ਖਤਮ ਨਹੀਂ ਸੀ ਹੋਣਾ ਚਾਹੀਦਾ ❤❤❤

  • @khushbujindal6
    @khushbujindal6 3 года назад +291

    ਗਾਣੇ ਦੀ ਕੱਲੀ ਕੱਲੀ ਲਾਈਨ ਦਿਲ ਚੀਰਦੀ ਜਾਂਦੀ ਹੈ🥺🥺❤️❤️

  • @alsong2761
    @alsong2761 8 месяцев назад +11

    ਕੀ ਲਿਖਤਾਂ ਵੀਰੇ ❤ ਸੱਚੀ ਰੋਣ ਆ ਗਿਆ ਜਿਨਿ ਵਾਰ ਵੀ ਸੁਣਿਆ

  • @mrmeetpics
    @mrmeetpics 3 года назад +149

    ਉਂਝ ਕਹਿਣੇ ਨੂੰ ਤੂੰ ਮੇਰੀ ਏ,
    ਪਰ ਹਕੀਕਤ ਕੱਲ ਨੂੰ ਹੋਰ ਹੀ ਹੋਣੀ ਏ,
    ਸਭ ਦਿਨ ਉਹ ਭੁੱਲਣੇ ਪੈਣਗੇ ਜੋ ਤੇਰੇ ਨਾਲ ਬੀਤੇ,
    ਨਹੀਂ ਜਾਨ ਮੇਰੀ ਦੀ ਕੀਮਤ ਕੌਡੀ ਹੋਣੀ ਏ,
    ਕੱਲ ਚੰਨ ਨੇ ਫੇਰ ਸ਼ਿਕਾਇਤ ਤੇਰੀ ਕੀਤੀ ਏ,
    ਤੂੰ ਛੱਤ ਤੇ ਬਹਿ ਕੇ ਕੱਲੀ ਰਾਤ ਨੂੰ ਰੋਣੀਂ ਏ..
    ਮੇਰੇ ਵੱਲੋਂ-ਮਿਸਟਰ_ਮੀਤ💐🌸

  • @kulpreetsingh9014
    @kulpreetsingh9014 3 года назад +28

    ਵੀਰ ਬਹੁਤ ਸੋਹਣਾ ਲਿਖਿਆ ਅਤੇ emotions ਨਾਲ਼ ਭਰਿਆ ਹੋਇਆ ਗੀਤ...... ਸਭ ਤੋਂ ਅਲੱਗ ਲਿਖਣੀ ਆ ਤੁਹਾਡੀ ਬਹੁਤ ਬਹੁਤ ਪਿਆਰ ❤️❤️❤️❤️❤️❤️

  • @ravidhilwan
    @ravidhilwan 3 года назад +52

    ਕੋਈ ਲ਼ਫਜ਼ ਹੀ ਨੀ ਯਰ ਇਹ ਗੀਤ ਲਈ,,, ❤️

  • @SandeepKumar-td1cn
    @SandeepKumar-td1cn Год назад +10

    ਮੇਰੇ ਵਾਸਤੇ ਲਿਖਿਆ ਲੱਗਦਾ ❤❤❤💫💔

  • @rahulkhatrirahulkhatri5419
    @rahulkhatrirahulkhatri5419 3 года назад +55

    ਬਹੂਤ ਵਧੀਆ ਲਿਖਿਆ ਤੇ ਗਾਇਆ
    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ

  • @maurocarobello
    @maurocarobello 3 года назад +1045

    Meri mummy Ko corrona ho gya hai please pray for them to get well soon 🔥

    • @mhadevkiladomhadevkilado6439
      @mhadevkiladomhadevkilado6439 3 года назад +41

      Don't worry mere bhole baba unhe jaldi thik kr dege muje bhi ho gya tha

    • @risky1734
      @risky1734 3 года назад +8

      @@mhadevkiladomhadevkilado6439 😅 shi hai

    • @malwablock514
      @malwablock514 3 года назад +8

      Get well soon

    • @sd10entertainment
      @sd10entertainment 3 года назад +5

      Lv mom

    • @vijayrao29
      @vijayrao29 3 года назад +33

      Yhi comment hr jgah likha rhwe h bkwas corona ja liya or comment krna t thik na howe

  • @kulvirsingh5344
    @kulvirsingh5344 3 года назад +70

    Sachi dil khush ho janda dorahe waleya tere geet sunke!
    NYC song🔥

  • @gagandeepkhalsa3800
    @gagandeepkhalsa3800 Год назад +6

    ਵਾਹ ਓਏ ਦੋਰਾਹੇ ਆਲਿਆ ਕਿੱਥੋਂ ਲਿਖੀਆਂ ਯਾਰ ਐਨੀਆਂ ਵਧੀਆ ਲਾਇਨਾਂ

  • @Cristiano80M
    @Cristiano80M 3 года назад +84

    ਲਗਵਾਓ ਦੋਰਾਹਾ ਵਾਲੇ ਹਾਜਰੀ ❤️💯

  • @greec_information
    @greec_information 3 года назад +67

    ❣️❣️ਉਸਤਾਦ ਦੀ ਕਲਮ ਬਹੁਤ ਹੀ ਘੈਂਟ ਆ❣️❣️

    • @Perfect_language
      @Perfect_language 3 года назад +1

      Chann Ne Shikayat-BASS BOOSTED
      ruclips.net/video/CKO6uOzdGXU/видео.html

  • @HR-NEERAJ
    @HR-NEERAJ 3 года назад +269

    Simar doraha ❤️
    Backbone of punjabi music industry....

    • @gurlalsingh1529
      @gurlalsingh1529 3 года назад +11

      2 gaanya nal koi backbone ni bnda

    • @ashislive2236
      @ashislive2236 3 года назад +2

      ruclips.net/video/hhNM8h1QdSE/видео.html😌

    • @Entertainment-jk6ce
      @Entertainment-jk6ce 3 года назад +4

      @@gurlalsingh1529 ਕਿਸਮਤ ਬੋਲਾਂ ਨੂੰ ਵੀ ਨੀ ਛੱਡ ਦੀ

    • @Ujjwal_Dutta
      @Ujjwal_Dutta 3 года назад +5

      Thodha jyada ni hogya ?? 🤔😅

    • @Entertainment-jk6ce
      @Entertainment-jk6ce 3 года назад +2

      @@Ujjwal_Dutta j smj lgg jaee ta eh kuch v ni

  • @sandeepsinghjassi
    @sandeepsinghjassi Год назад +28

    ਜਿੰਨ੍ਹੀ ਵਾਰ ਵੀ ਗਾਣਾ ਸੁਣਾ ਓਨਾ ਹੀ ਘੱਟ ਆ 😢ਇਕੱਲਾ ਇਕੱਲਾ ਬੋਲ ਢੁਕਦਾ ਮੇਰੇ ਤੇ….Sandeep💔

  • @karmasanoria9368
    @karmasanoria9368 2 года назад +16

    ਵਾਹ ਸਿਮਰ ਬਾਈ 👌🥰ਬਹੁਤ ਈ ਪਿਆਰਾ song ਨਾਲ਼ੇ ਵੀਡੀਓ ਵੀ ਬਹੁਤ ਸੋਹਣੀ ਆ... ਜਿਉਂਦਾ ਰੇਹ ਵੀਰ 🤗

  • @mangli307
    @mangli307 3 года назад +38

    ਸਾਡਾ ਬੱਬੂ ਯੋਗੀ ਜਿਹਾ😍😍😍

    • @sanjuthakral9963
      @sanjuthakral9963 3 года назад +1

      Bht cainttt 🥺

    • @Perfect_language
      @Perfect_language 3 года назад +1

      Chann Ne Shikayat-BASS BOOSTED
      ruclips.net/video/CKO6uOzdGXU/видео.html

    • @jaggajordan2224
      @jaggajordan2224 2 года назад

      ਬਹੁਤ ਵਾਧੀਆ ਗੀਤ ਆ ਵੀਰ ਜੀ ਮੇ ਬਹੁਤ ਮੀਸ ਕੀਤਾ ਗੀਤ ਸੁਣ ਕੇ ਆਪਣੇ ਪਿਆਰ ਨੂੰ 🥺❤

  • @punjabistatus1583
    @punjabistatus1583 3 года назад +74

    ਭਾਵੇਂ ਸਭ ਕੁਝ ਹੌਜੇ ਦੁਨੀਆ ਤੇ ਪਰ ਪਿਆਰ ਨਾ ਕਿਸੇ ਦਾ ਵੱਖ ਹੋਵੇ
    ਹੁੰਦਾ ਯਾਰ ਦਾ ਆਸਰਾ ਰੱਬ ਵਰਗਾ ਭਾਵੇਂ ਦੁਨੀਆ ਵਸਦੀ ਲੱਖ ਹੋਵੇ

  • @GurwinderSingh-ih3bl
    @GurwinderSingh-ih3bl Год назад +12

    ਭਰਾਵਾਂ ਤੇਰੇ ਗਾਣੇ ਸਿਧੇ ਦਿਲ ਤੇ ਵੱਜਦੇ ਨੇ

  • @haryanvikafila6395
    @haryanvikafila6395 3 года назад +130

    Simar Bai Tere Muhhon Chakkwein Geet Baalhe Jachde aaaa , Baaki Gaana eh v Ghaint e aaa.. ❤️ Love From Narwana #HR32

  • @teamlakhasidhana8463
    @teamlakhasidhana8463 3 года назад +36

    ਬਹੁਤ ਵਧੀਆ ਬਾਈ,
    ਦਿਲ ਨੂੰ ਛੂਹ ਗਿਆ ਗੀਤ ਤੇਰਾ ਯਾਰਾ 🥰🥰🥰🥰🥰🥰

  • @ranveerveer5988
    @ranveerveer5988 2 года назад +16

    ਬਾਈ ਹੋਰ ਕਿੰਨੇ ਵਾਰ ਦਿਲ ਜਿਤੇਗਾ ❤️❤️❤️

  • @kulwindertweets
    @kulwindertweets Месяц назад +2

    ਤੇਰਾ ਕਿੱਸੇ ਹੋਰ ਦਾ ਹੋਣਾ ਤੇ ਮੇਰਾ ਰੌਣਾ ਦੋਵੇਂ ਮੇਰੇ ਕਰਮਾ ਵਿੱਚ ਲਿਖੇ ਸੀ। Kulwinder lahoria ✍️

  • @prince_p0346
    @prince_p0346 3 года назад +35

    ਤੂੰ ਸਾਰਾ ਕੁਝ ਭੁੱਲਜੇਗੀ ਪਰ ਰਹੂ ਦੋਰਾਹਾ ਯਾਦ ਕੁੜੇ ❤❤❤

    • @Perfect_language
      @Perfect_language 3 года назад +1

      Chann Ne Shikayat-BASS BOOSTED
      ruclips.net/video/CKO6uOzdGXU/видео.html

    • @anmolpreet8789
      @anmolpreet8789 3 года назад +2

      Luv in with this song kya e likhaya bai ji love u aw

  • @gurpinderbrar1212
    @gurpinderbrar1212 3 года назад +60

    ਕਹਿੰਦੀ ਹੱਸ ਕੇ ਕੱਡ ਲੀ ਜਿੰਦਗੀ
    ਇਵੇ ਰੋ ਕੇ ਜੀਣੀ ਨੀ ਮੇਰਾ ਚੂੜਾ
    ਪੈਜੂ ਗੈਰਾ ਦਾ ਤੂੰ ਦਾਰੂ ਪੀਣੀ ਨੀ
    ਕਮਲੀ😢😟😟

  • @PB-gt3xp
    @PB-gt3xp 3 года назад +29

    Simar dorraha ❤️💪. ਦੱਸੋ ਫਿਰ ਕੋਣ ਕੋਣ ਫ਼ੈਨ ਮਾਨ ਸਾਬ ਐਂਡ ਕਰਨ ਔਜਲਾ ❤️👍 nice song 👍

  • @Roop1948
    @Roop1948 Год назад +25

    ਇਹ ਵੀ ਨਸ਼ੀਬਾ ਦੀਆਂ ਗੱਲਾਂ ਹੁੰਦੀਆ ਨੇ
    ਕਦੇ ਬੁੱਲਾ ਤੇ ਖੁਸ਼ੀ
    ਕਦੇ ਅੱਖਾਂ ਰੋਦੀਆਂ ਨੇ
    ਦੁਆ ਤਾਂ ਸਾਰੇ ਮੰਗਦੇ
    ਪਰ ਕਬੂਲ ਨਸ਼ੀਬਾ ਵਾਲੀਆ ਦੀਆਂ
    ਹੁੰਦੀਆ ਨੇ...😔😔😔Roop

  • @rsidhu250
    @rsidhu250 2 года назад +23

    ਗੀਤ ਸੁਣ ਕੇ ਦਿਲ ਚ ਹੋਲ ਜਿਹਾ ਪੈਂਦਾ yr ❤️❤️❤️

  • @bhavyarai7310
    @bhavyarai7310 3 года назад +31

    Bhot heart touching song a❤️i wish sabnu ohna da pyaar mil jave bcz kise to door hon da dukh bht okha hunda
    Bht sona gaya❤️

  • @priyasuniara8393
    @priyasuniara8393 2 года назад +39

    ਕਦੇ ਰੱਬ‌ ਤੇ ਕਦੇ ਜਾਤ...... ਦੋਨੋ ਪਿਆਰ ਵਿਚੱ ਆ ਜਾਂਦੇ
    ਇਸ ਗੀਤ ਵਿੱਚ ਲਿਖ ਕੇ ਸੱਚ .....ਸੱਚਿਓ ਸੀਮਰ ਦੋਰਾਹਾ ਅੱਤ ਕਰਾਈ ਜਾਦੈ.....🙏👌♥️♥️

  • @AjaySahota-r8x
    @AjaySahota-r8x 8 месяцев назад +6

    ਯਾਰ ਆਪਣਾ ਪਿਆਰ ਯਾਦ ਅ ਗਿਆ ਗਾਣਾ ਸੁਣ ਕੇ 7ਸਾਲ ਦਾ ਪਿਆਰ ਸੀ ਹੁਣ ਓਹਦਾ ਰੋਕਾ ਹੋ ਗਿਆ 😢😢 ਹਾਲੇ ਵੀ ਬੜੀ ਯਾਰ ਆਉਂਦੀ ਰਾਤਾਂ ਨੂੰ ਦਿਲ ਤੇ ਬੜਾ ਕਰਦਾ ਗੱਲ ਕਰਨ ਨੂੰ ਪਰ ਹੁਣ ਉਹ ਨੰਬਰ ਬਾਂਦ ਆਉਂਦਾ ਬਕੀ ਵੀਰ ਦੇ ਗਾਣੇ ਬੜੇ ਸੋਹਣੇ ❤

  • @ajayvartiya6120
    @ajayvartiya6120 3 года назад +91

    ਸਿਮਰ ਵੀਰੇ ਤੇਰਾਂ ਆ ਗੀਤ ਸੁਣਕੇ ਮੈਨੂੰ ਅੱਜ ਆਪਣਾ ਪਹਿਲਾਂ ਪਿਆਰ ਯਾਦ ਆਗਿਆ ✍✍🙏🙏♥️♥️

  • @rupneetkaur663
    @rupneetkaur663 3 года назад +132

    this is litterally so true.. sometimes situation gets heavier on you and you have to take such hard decisions for your family , you have to leave that person forever whom you truely wanted to have in your life for forever🙃 because Family is something instead of which everything is blur ... So yeah all what i can say is that... more strength, happiness, LOVE to every person who suffered from this time and who literaly felt this song😇

    • @jattmehkma4309
      @jattmehkma4309 3 года назад +2

      So true buddy 🥺🔥

    • @r.psingh1896
      @r.psingh1896 3 года назад +2

      Exactly dear

    • @r.psingh1896
      @r.psingh1896 3 года назад +4

      I still suffering

    • @awarazindagi6781
      @awarazindagi6781 3 года назад +4

      I have been trying to forget him since 5 year.

    • @rupneetkaur663
      @rupneetkaur663 3 года назад

      @@awarazindagi6781 Good luck😊✌️... better will come to you soon✨

  • @tejisingh5634
    @tejisingh5634 2 года назад +52

    ਪਹਿਲਾ ਪਿਆਰ ਨਾਲ ਮਨਾਈ ਜਾਨਾ
    ਤੇ ਦੁਸ਼ਮਣਾਂ ਨੂੰ ਗੁੱਸਾ ਵੀ ਦਿਖਾਈ ਜਾਨਾ
    ਮੰਨਾ ਕੇ ਫਿਰ ਜਦੋਂ ਦਿੱਲ ਟੁੱਟ ਗਿਆ
    ਤੇ ਚੰਨ ਤੋਂ ਫਿਰ ਹਾਲ ਪੁੱਛੇ ਜਾਨਾ
    Love you aa bro

  • @Rajandeepdhap
    @Rajandeepdhap 3 месяца назад +6

    2024 ch eh song kon kon sun rha hai❤❤bhut sona song😊

  • @navdeepsingh8179
    @navdeepsingh8179 3 года назад +15

    ਸਭ ਤੋਂ ਅਲੱਗ ਤੇ ਸੱਚੀ ਸੁੱਚੀ ਲਿਖਤ ਦਾ ਮਾਲਕ❤

  • @nikhil3588
    @nikhil3588 2 года назад +29

    Your song literally made me cry..... ❤️
    Hr ik lyrics ch feelings si . Swaad leya ta bai. ❤️❤️❤️

  • @gurmeetsahota5946
    @gurmeetsahota5946 3 года назад +23

    Bai sidha dil te vjda eh song ❤️❤️❤️❤️😘😘😘😘

  • @cheemarecords47
    @cheemarecords47 Год назад +3

    ਜਦੋਂ ਵੀ ਉਹਦੀ ਯਾਦ ਆਓਦੀ ਪਤਾ ਨੀ ਦੋਰਾਹਾ ਕਿਓਂ search ਹੋ ਜਾਂਦਾ

  • @babbudhillon8006
    @babbudhillon8006 3 года назад +23

    ਪਹਿਲਾਂ ਪਿਆਰ ਤਾਂ ਪਹਿਲਾਂ ਹੀ ਹੁੰਦਾ
    ਦਿਲ ਟੁੱਟਣ ਤੋਂ ਬਾਅਦ ਕੋਈ ਸ਼ਾਇਰ ਤੇ ਮੇਰੇ ਵਰਗਾ ਗੁੰਡਾ ਹੀ ਹੁੰਦਾ ਬੱਬੂ ਢਿੱਲੋਂ

  • @bobbymaan4641
    @bobbymaan4641 3 года назад +30

    ਬੁਹਤ ਸੋਹਣਾ ਗੀਤ ਆ ਵੀਰੇ ਪਹਿਲੀ ਸਹੇਲੀ ਯਾਦ ਆ ਗਈ ਉਹ ਵੀ ਵਿਆਹੀ ਗਈ ਆ

    • @bootasingh1420
      @bootasingh1420 2 года назад +1

      Same a vr

    • @rajeshjassi9635
      @rajeshjassi9635 2 года назад

      🤣🤣🤣🤣🤣🤣🤣

    • @buntykumar8243
      @buntykumar8243 2 года назад

      Hyyy masumm ❤️,

    • @wwefaninindia2917
      @wwefaninindia2917 2 года назад +2

      ਵੀਰੇ ਕਿਵੇਂ ਦੁੱਖ ਸਹਿਣ ਕੀਤਾ ਮੈਨੂੰ ਤਾਂ ਵੀਰੇ ਦੂਰ ਹੋਣ ਦੇ ਨਾ ਡਰ ਲੱਗਦਾ

  • @tarasingh357
    @tarasingh357 3 года назад +18

    Paji ki song gaa ta veer ji pta ni kini vaar sunya simar doraha 🤩😍😍🥰 lub u paji

  • @gurivandu6888
    @gurivandu6888 Год назад +1

    Sirra krta simar bai ji eh song me let suneya sirra sira bomb ji ਮੇਰੀ ਉਮਰ ਵੀ ਬਾਈ ਨੂੰ ਲਗਜੇ

  • @singhgurbinder3964
    @singhgurbinder3964 3 года назад +31

    Rooh kadd lai janda sajna har vari geet ese gaa k ❤❤❤

    • @Perfect_language
      @Perfect_language 3 года назад

      Chann Ne Shikayat-BASS BOOSTED
      ruclips.net/video/CKO6uOzdGXU/видео.html

  • @moviesfullaction1417
    @moviesfullaction1417 3 года назад +18

    ਬੋਹਤ ਸੋਹਣਾ ਗਾਣਾ ਵੀਰ 💓🙏

  • @ranjhayaar1927
    @ranjhayaar1927 3 года назад +24

    Tun paiseya naal je mill jave main ghar vich leer na chhda,
    Mere hanju teri kimat ae main akh vich neer na chhda,
    Tenu dill kamle ne pyaar jeha kita main dill cho kadde na kadda,
    Ek pal je teri yaad na ave es dill nu cheer na chhda
    Best wishes ❤ to all team members ❤🙌
    #simardoraha

    • @Perfect_language
      @Perfect_language 3 года назад

      Chann Ne Shikayat-BASS BOOSTED
      ruclips.net/video/CKO6uOzdGXU/видео.html

    • @mannichoudhury9984
      @mannichoudhury9984 3 года назад

      Veer ji song name dso please

    • @onlyone7947
      @onlyone7947 3 года назад

      Nic brother ❤️

  • @Pardhanz.p16
    @Pardhanz.p16 Год назад +2

    Wahhh Bhai ..... Kya likhya praaaa....❤

  • @sunilKumar-cc7cl
    @sunilKumar-cc7cl 3 года назад +71

    Simar dorraha is experienced person in whole industry ❣️❣️💯💯

    • @factguru-h8f
      @factguru-h8f 2 года назад +2

      Only sidhu moosewala 🔥🎶

  • @SukhvirSingh-fb2rb
    @SukhvirSingh-fb2rb 3 года назад +23

    ਅੱਤ, ਸੀਰਾ, ਗਾਡਰ, ਬਜ਼ਰੀ, ਰੇਤਾ, ਇੱਟਾਂ ,ਸੀਮੇਂਟ, ਸਰੀਆ, ਮਸਾਲਾ, ਨਿਰਾ, ਲੈਂਟਰ, 😍😍
    Sira kr ta Bai ji bot song song aaa ji 😍❤️❤️😘❤️

    • @jajjuram7084
      @jajjuram7084 3 года назад +1

      Bahi java atttttt kara te yr

    • @Perfect_language
      @Perfect_language 3 года назад

      Chann Ne Shikayat BASS BOOSTED
      ruclips.net/video/CKO6uOzdGXU/видео.html

    • @AkashDeep-dz1dr
      @AkashDeep-dz1dr 3 года назад +2

      ਵੀਰੇ ਗਾਣਾ ਬਣਾਇਆ , ਕਮਰਾ ਨੀ😂😂😂

    • @SunilPal-ug5fg
      @SunilPal-ug5fg 2 года назад

      Va ji va 4 inchi kand bna ti tarkhan sahb

  • @daljeetmohali5286
    @daljeetmohali5286 Год назад +3

    ਇਹ ਗਾਣੇ ਨੇ ਸੱਚੀ ਸਿਰਾ ਹੀ ਲਾ ਤਾਂ ❤❤❤❤❤❤❤ਜਿਊਦਾ ਰਹਿ ਸਿਮਰ ਵੇਰੇ ਰੱਬ ਤੇਰੀ ਉਮਰ ਲੰਬੀ ਕਰੇ ❤❤❤❤❤

  • @lakhvirdhillon784
    @lakhvirdhillon784 3 года назад +24

    ਸੁਣ ਕੇ ਮਨ ਭਰ ਆਇਆVery nice Song g 🙏🌾

    • @SunitaOm
      @SunitaOm 3 года назад

      Veer ik vaar meri voice v suno plz like comments subscribe share 👍☺️

  • @karan_edits1863
    @karan_edits1863 3 года назад +17

    Seriously 💯song de lyrics 💞sidha dil nu lgde aa .....sachi yrr bahut sohn a👌gaana dilo ♥️respect aa simar doraha nu

  • @Jagdeepsing921
    @Jagdeepsing921 3 года назад +15

    Koi ਤੋੜ ਨੀ ਸਿਮਰ ਬਾਈ ਤੇਰੀ ਲਿਖ਼ਤ ਦਾ love you brother ♥️♥️

  • @SahilKumar-bf1ul
    @SahilKumar-bf1ul 2 месяца назад +1

    ਮੇਰੀ ਲਵ ਸਟੋਰੀ ਤੇ 100% ਲੱਗ ਗਿਆ ਆ song ਲਵ ਯੂ ਸਿਮਰ ਭਾਜੀ ❤❤

  • @rehmanahmed7232
    @rehmanahmed7232 3 года назад +50

    ਰਵਾ ਤਾ ਬਾਈ ਅੱਜ ਸੱਚੀ😭😭 siraa gana

    • @ravishersingh8805
      @ravishersingh8805 3 года назад +1

      ਸਹੀ ਗੱਲ ਵੀਰ

    • @Perfect_language
      @Perfect_language 3 года назад

      Chann Ne Shikayat-BASS BOOSTED
      ruclips.net/video/CKO6uOzdGXU/видео.html

  • @yuvrajbassi1848
    @yuvrajbassi1848 3 года назад +43

    Dude why's this song so underrated ? It deserves a loottt 🔥🔥🙌🏼

  • @SatenderSingh_08
    @SatenderSingh_08 3 года назад +38

    Waiting 🇨🇦🇨🇦🇨🇦🇨🇦🇨🇦🇨🇦

    • @Perfect_language
      @Perfect_language 3 года назад +2

      Chann Ne Shikayat-BASS BOOSTED
      ruclips.net/video/CKO6uOzdGXU/видео.html

  • @J.S.LAKHIYA
    @J.S.LAKHIYA 6 месяцев назад +3

    ਯਾਰੋ ਮੇਰੇ ਆਲ਼ੀ, ਐਸ 20 ਨੂੰ canada ਜਾ ਰਹੀ ਆ।😢😢😢ਜੈ ਮੇਰੇ ਇਸ comment ਨੂੰ ਕੋਈ ਕੁੜੀ ਪੜ੍ਹ ਰਹੀ ਆ ,plz ਕਿਸੇ ਨਾਲ ਇੰਜ ਨਾ ਕਰਿਓ ਕਦੇ ਵੀ😢ਸਾਨੂੰ ਦੁੱਖ ਬਹੁਤ ਹੁੰਦਾ ਆ ਯਰ❤❤

  • @wdixchahal9138
    @wdixchahal9138 3 года назад +61

    ਹੱਸਦੀ-ਹੱਸਦੀ ਹੀ ਛੱਡ ਗਈ...
    ਕੁੱਝ ਅਣਜਾਣ ਜਾਹ ਹੋ ਹੋਗਿਆ ਸੀ,
    ਕਈ ਸਾਲ ਪਹਿਲਾਂ ਇੱਕ ਆਮ ਜੀ ਕੁੜੀ ਪਿੱਛੇ...
    ਬਦਨਾਮ ਜਾ ਹੋਗਿਆ ਸੀ। ❤️❤️

    • @kulwindersingh8299
      @kulwindersingh8299 3 года назад +3

      Love you bro🥰🥰

    • @wdixchahal9138
      @wdixchahal9138 3 года назад +1

      @@kulwindersingh8299 thanku

    • @HarrySaini-k1f
      @HarrySaini-k1f Месяц назад

      🥺🥺🥺🥺🥹🥹🥹🥹💔💔💔💔👍👍👍👍👍🎉🎉🎉🌄🌄🎁🎁🎁😔😔😔😔😔😔😔😔😔😔

  • @DavinderSingh-jd4cj
    @DavinderSingh-jd4cj 3 года назад +39

    Rona aa giya schi y very nice song ❤️❤️❤️❤️

  • @gurnamdhillon8742
    @gurnamdhillon8742 2 года назад +16

    22 ਦਿਲ ਹੀ ਕੱਢ ਕੇ ਲੈ ਗਿਆ ਯਾਰ ਸਿਰਾ ਕਰਤਾ

  • @sanjeevbeimaan2576
    @sanjeevbeimaan2576 Год назад +2

    ਸੁਣ ਕੇ ਦਿਲ ਰੋਇਆ 😭🥺

  • @kabooterjindjaan8162
    @kabooterjindjaan8162 2 года назад +6

    ਬਹੁਤ ਹੀ ਪਿਆਰ ਗੀਤ ਲਿਖਿਆ ਤੇ ਗਾਇਆ 22 ਨੇ, ਸਚੀ ਗੀਤ ਸੁਣ ਕੇ ਕੁਝ ਪੁਰਾਣੀਆਂ ਯਾਦਾ ਚੇਤੇ ਆਵੇਗਾ 22 ਬਹੁਤ ਬਹੁਤ ਵਧੀਆ ਗੀਤ love you a 22

  • @reshamsinghresham1525
    @reshamsinghresham1525 2 года назад +10

    Khuss ਰਹੀ🙏 kite v ਹੋਵੇ jis 🤔 nal vi viahi a hove teno sari🌍 duniya diya ਖੁਸੀਆ mile 😞💔🖤…... miss u

  • @ਦਨਵੀਰਬੈਨੀਪਾਲ

    ਆਲ ਟਾਈਮ fevrote song mera dhnwad simar 22 eh song gaun ਲਈ

  • @simarjot8720
    @simarjot8720 3 года назад +12

    ਬਹੁਤ ਵਧੀਆ ਗੀਤ ਬਾਈ ਜੀ✍️❤️

  • @amritaulakh6562
    @amritaulakh6562 3 года назад +750

    ਜ਼ਰੂਰੀ ਤਾਂ ਨਹੀ ਨਸ਼ਾ ਹੀ ਜਵਾਨੀ ਨੂੰ ਖਾਂਦਾ ਏ, ਸਿਰ ਤੇ ਪਇਆ ਜਿੰਮੇਵਾਰੀਆ ਵੀ ਜਵਾਨੀ ਨੂੰ ਖਾ ਜਾਂਦੀਆਂ ਨੇ...?

  • @amanmaan9867
    @amanmaan9867 3 года назад +21

    Bhut sohna song Veer g God bless you 😘❤️ waheguru ji mehar krn ❤️

  • @BTS_family762
    @BTS_family762 3 месяца назад +2

    I was crying yesterday night and now after listening this master piece it remembered me everything 🥺

  • @deepseedfarm4067
    @deepseedfarm4067 3 года назад +87

    ਸਿਮਰ ਭਾਜੀ ਜਾਨ ਕੱਢ ਕੇ ਰੱਖ ਦਿੱਤੀ ਯਰ ਤੁਸੀਂ 😭😭 ਰੋਣ ਦਿਲ ਕਰਦਾ ਬਾਰ ਬਾਰ ਇਹ ਗੀਤ ਸੁਣ ਕੇ ❣️❣️

  • @gagandeep7163
    @gagandeep7163 3 года назад +8

    ਤੁੰ ਸਭ ਕੁਝ ਭੁੱਲ ਜੇ ਗੀ , ਦੋਰਾਹਾ ਤੇਨੂੰ ਯਾਦ ਰਹੂ💯💔

  • @AbhishekThakur-fp4kj
    @AbhishekThakur-fp4kj 3 года назад +44

    March month to udeek krda c eh gane di mai❤

  • @sandeepmodgill5237
    @sandeepmodgill5237 7 месяцев назад +2

    ਕੀ ਗੱਲ ਯਾਦ ਆ ਗਈ ਉਹਦੀ

  • @sharmaop3076
    @sharmaop3076 3 года назад +59

    MUSIC is OUTSTANDING ❤❤
    SIMAR DORAHA VOICE IS HISTORICAL 🔥🔥

  • @kinnuowaan786
    @kinnuowaan786 3 года назад +44

    ਮੰਨਿਆਂ ਕੀ ਤੇਰੇ ਖਾਸ ਵਾਲੀ ਅਸੀ list ਵਿੱਚ ਨਹੀ ਆਉਦੇ..ਲੋੜ ਪੈਣ ਤੇ ਆਵਾਜ ਮਾਰੀ ਖਾਸਾ ਨਾਲੋ ਵੀ ਪਹਿਲਾ ਆਵਾ ਗਏ 💔😭😭💔🥀

  • @wwefaninindia2917
    @wwefaninindia2917 2 года назад +16

    ਇਹ ਦੁਖ ਹੀ ਐਵੇਂ ਦਾ ਹੁੰਦਾ ਨਾ ਕਿਸੇ ਨੂੰ ਦੱਸ ਸਕਦੇ ਨਾ ਲੋਕ ਸਕਦੇ ਇਕਲੇ ਬੈਠੇ ਕੇ ਬਸ ਰੋ ਸਕਦੇ ਆ🥺🥺🥺🥺🥺🥺

  • @aradhanakaushal9941
    @aradhanakaushal9941 Год назад +1

    Hayee 🥺❤

  • @akashkharamusic
    @akashkharamusic 3 года назад +20

    ਅੱਜ ਤੋਂ ਆ ਗੀਤ ਮੇਰਾ favorite ਆ ਸੱਚੀ ਰੂਹ ਤੱਕ ਮਾਰ ਕਰ ਗਿਆ ❤️❤️❤️

  • @SinghNaggi-b7o
    @SinghNaggi-b7o 2 года назад +5

    ਸਿਮਰ ਵੀਰ ਰੁਵਾ ਦਿਨਾਂ ਯਰ ਹਰ ਦਰਦ ਭਰੇ ਗੀਤ ਚ ਤੁਸੀ ਤਾਂ ....owsm..song

  • @chranjeetclair7219
    @chranjeetclair7219 3 года назад +11

    Bai yr tuci kayiyan di dil diyan gallan gaane ch bolge
    Love you yr veer ❣️❣️❣️❣️

    • @Perfect_language
      @Perfect_language 3 года назад +1

      Chann Ne Shikayat-BASS BOOSTED
      ruclips.net/video/CKO6uOzdGXU/видео.html

  • @NavNeet-sn3of
    @NavNeet-sn3of 4 месяца назад +1

    Sira bai❤❤❤

  • @HøneyR1
    @HøneyR1 2 года назад +20

    ਵਾਹ ਓ ਵੀਰਾਂ
    ਅੱਜ ਤੱਕ ਦਾ ਸਭ ਤੋਂ ਵਧੀਆ singer ਤੂੰ ਏ ਯਾਰ
    ਤੂੰ ਤੇ ਯਾਰ ਮਰਿਆਂ ਹੋਇਆਂ ਚ ਵੀ ਜਾਨ ਪਾ ਦਿੰਨਾ