ਅਫ਼ਗਾਨਿਸਤਾਨ ‘ਚ ਸਿੱਖ ਸੰਗਤ ਨਾਲ ਮਨਾਇਆ ਗੁਰਪੁਰਬ। Amrik Manpreet । Walk With Turna । Taliban's Afghanistan

Поделиться
HTML-код
  • Опубликовано: 2 дек 2024

Комментарии • 418

  • @harmohansingh263
    @harmohansingh263 Год назад +3

    ਭਾਈ ਅਮ੍ਰੀਕ ਸਿੰਘ ਤੁਹਾਡਾ ਬਹੁਤ ਧੰਨਵਾਦ ਜਿਸ ਗੁਰੂ ਘਰ ਦੇ ਦਰਸ਼ਨ ਲਈ ਆਂਪਾ ਕਈ ਸਾਲਾਂ ਤੋਂ ਤਰਸਦੇ ਸੀ ਉਸ ਦੀ ਵੀਡੀਉ ਤੁਸੀ ਯੂਟੀਉਬ ਵਿੱਚ ਪਾਕੇ ਸਾਡਾ ਮੰਨ ਜਿੱਤ ਲੀਆ ਤੁਸੀ ਹਰੇਕ ਗੁਰਦੁਆਰਾ ਜੋ ਅਫਗਾਨਿਸਤਾਨ ਵਿੱਚ ਹੈ ਉਸ ਦੀ ਵਿਡੀਉ ਜ਼ਰੂਰ ਬਣਾਉਣਾ ਤੁਹਾਨੂੰ ਤੇ ਸਾਰੀਆ ਸੰਗਤਾਂ ਜੋ ਇਸ ਟੈਮ ਅਫਗਾਨਿਸਤਾਨ ਵਿੱਚ ਰਹਿੰਦੀ ਹੈ ਸਾਰਿਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਨ ਸਾਡਾ ਮਹਿਸਿਜ ਸਾਰੀਆ ਸੰਗਤਾਂ ਨੂੰ ਦੇ ਦੇਣਾ ਜੀ!ਧੰਨਵਾਦ ਜੀ

  • @jarnailbenipal5668
    @jarnailbenipal5668 Год назад +75

    ਅਮਰੀਕ ਸਿੰਘ ਛੋਟੇ ਭਾਈ ਬਹੁਤ ਬਹੁਤ ਧੰਨਵਾਦ ਦਰਸ਼ਨ ਕਰਵਾਨ ਦੇ ਲਈ ਧੰਨ ਗੁਰੂ ਬਾਬਾ ਨਾਨਕ ਦੇਵ ਜੀ ਸਿੱਖ ਸੰਗਤ ਚੜਦੀ ਕਲਾ ਵਿੱਚ ਰੱਖਣ

  • @makhansingh3002
    @makhansingh3002 Год назад +45

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ

  • @ashveenkour2468
    @ashveenkour2468 Год назад +36

    ਧੰਨ ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਦੀ ਬਡੀ ਕਮਾਈ❤ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ❤

  • @ManjeetKaur-pv5uf
    @ManjeetKaur-pv5uf Год назад +32

    ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਜਰੂਰ ਵਧੇ ਫੁਲੇਗੀ।ਵਾਹਿਗੁਰੂ ਮੇਹਰ ਕਰੇਗਾ ਜੀ।ਗੁਰੂਦੁਆਰੇ ਦੂਸਰੀ ਵਾਰ ਅਾਬਾਦ ਹੋਣਗੇ ਜੀ।🌹🌹🌹🌹🌹

  • @baljitsingh8394
    @baljitsingh8394 11 месяцев назад +2

    ਅਮਰੀਕ ਵੀਰ ਮਨਪ੍ਰੀਤ ਭੈਣ ਜੀ ਤੁਸੀਂ ਸਾਨੂੰ ਅਫ਼ਗ਼ਾਨਿਸਤਾਨ ਵਿੱਚ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏❤️❤️❤️❤️❤️🌹🌹🌹🌹🌹🌹

  • @harmeetsinghchauhan4916
    @harmeetsinghchauhan4916 Год назад +32

    ਤੁਰਨਾ ਜੋੜੀ ਤੁਹਾਡਾ ਕਿਵੇਂ ਧੰਨਵਾਦ ਕਰਿਏ, ਸ਼ਬਦ ਨਹੀ ਸਾਡੇ ਕੋਲ ਜੋ ਤੁਸੀ ਜਲਾਲਾਬਾਦ ਅਫਗਾਨਿਸਤਾਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਉਦਾਸਿਆਂ ਸਮੇ ਦੇ ਦਰਸ਼ਨ ਕਰਵਾਏ, ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਤਰਕਿਆਂ ਬਖਸ਼ਣ।

    • @ashokkumar-se5sl
      @ashokkumar-se5sl Год назад +2

      EH INDIA D AGENCIES H ZO BAHR GURUDWARE T HMLE KRAUNDE TE NAM TALIBAN PAKISTAN DA LADENDI J

  • @AmrinderSidhu104
    @AmrinderSidhu104 Год назад +27

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ 🌹🙏
    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ 🌹💐🙏

    • @baldevsidhu7719
      @baldevsidhu7719 11 месяцев назад

      Hammi Sikh are found all Over the world !

  • @ekamjotsingh3216
    @ekamjotsingh3216 Год назад +20

    ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਭ ਸੰਗਤਾਂ ਨੂੰ

  • @SukhwinderSingh-wq5ip
    @SukhwinderSingh-wq5ip Год назад +19

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @butasingh263
    @butasingh263 Год назад +9

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨਮ ਦਿਹਾੜੇ ਦੀਆ ਲੱਖ ਲੱਖ ਵਧਾਈਆ ਜੀ।

  • @KanwarnaunihalSingh-kf7jg
    @KanwarnaunihalSingh-kf7jg Год назад +20

    ਛੋਟੇ ਵੀਰ ਅਮਰੀਕ ਸਿੰਘ ਜੀ ਤੁਹਾਡਾ ਉਪਰਾਲਾ ਤਾਂ ਬਹੁਤ ਵਧੀਆ ਤੇ ਵੱਡਾ ਹੈ ਪਰ ਸਿੱਖ ਕੌਮ ਦੀ ਤਰਾਸਦੀ ਵੇਖ ਸਾਨੂੰ ਦੁੱਖ ਵੀ ਬਹੁਤ ਹੋਇਆ, ਗੁਰੂ ਨਾਨਕ ਪਾਤਸ਼ਾਹ ਆਪ ਕੋਈ ਕਲਾ ਵਰਤਾਓਂਣ ਤਾਂ ਕਿ ਸਿੱਖ ਕੌਮ ਦੀ ਵਾਪਸੀ ਹੋਵੇ ਆਪਣੇ ਗੁਰਧਾਂਮਾ ਦੀ ਰਹਿਤ ਮਰਿਆਦਾ ਦੁਬਾਰਾ ਬਹਾਲ ਹੋ ਸਕੇ,ਦਿਲੋਂ ਧੰਨਵਾਦ ਜੀ

    • @baldevsidhu7719
      @baldevsidhu7719 11 месяцев назад

      Satal Soda ? What’s your problem ?

  • @bachittargill8988
    @bachittargill8988 Год назад +4

    ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡੇ ਵਰਗੇ ਨੌਜਵਾਨ ਆਪਣੇ ਧਰਮ ਬਾਰੇ ਜਾਗਰੂਕ ਹੋ ਰਹੇ ਹਨ।

  • @JSM-u6b
    @JSM-u6b 9 месяцев назад +1

    ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਜਲਦ ਖਾਲਸਾ ਰਾਜ ਆ ਰਿਹਾ ਹੈ ਬੜੀ ਜਲਦੀ ਹੀ ਇਹਨਾਂ ਸਥਾਨਾਂ ਦੀ ਸੇਵਾ ਤੋਂ ਧਾਮ ਨਾਲ ਹੋਵੇਗੀ

  • @SekhonBajwa-t5l
    @SekhonBajwa-t5l Год назад +6

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਾਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @ਬਲਦੇਵਸਿੰਘਸਿੱਧੂ

    ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਆਪ ਨੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ।ਚੜ੍ਹਦੀ ਕਲਾ ਰਹੇ ਜੀ

  • @gursewaksingh8299
    @gursewaksingh8299 Год назад +9

    ਵਾਹਿਗੁਰੂ ਜੀ ਮੇਹਰ ਕਰਨ ਜੀ ਤੇ ਹਮੇਸ਼ਾ ਲਈ ਕਿਰਪਾ ਬਣਾਈ ਰੱਖਣ ਜੀ

  • @RakeshRakesh-rp5tv
    @RakeshRakesh-rp5tv Год назад +10

    ਧੰਨ ਗੁਰੂ ਨਾਨਕ ਦੇਵ ਜੀ ❤

  • @baljeetsingh9362
    @baljeetsingh9362 Год назад +5

    🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️🌸🌸🌸🌸🌸🌸🌸🌸🌸ਜਿਤਨੀ ਸੰਗਤ ਗਏ ਯਾਤਰਾ ਵਾਸਤੇ ਵਿਚ ਗਈਆ ਸਾਰਿਆ ਨੂੰ ਪਰਮਾਤਮਾ ਖੁਸ਼ਿਆ ਬਖਸ਼ੇ ਜੀ

  • @grwindersingh4237
    @grwindersingh4237 Год назад +3

    ਵਾਹਿਗੁਰੂ ਸਰਕਾਰ ਏ ਖਾਲਸਾ ਦੀ ਬਖਸ਼ਿਸ਼ ਕਰਨ ਏਸ ਰੰਗ ਬਿਰੰਗੀ ਦੁਨੀਆ ਚ ਆਪਣਾ ਘਰ ਹੋਵੇ !

  • @SukhdevSingh-pz8ii
    @SukhdevSingh-pz8ii Год назад +8

    ਵਾਹਿਗੁਰੂ ਚੜਦੀ ਕਲਾਂ ਬਖਸ਼ਣ ਜੀ ।।

  • @GuruN-iq1zj
    @GuruN-iq1zj Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਅਫ਼ਗ਼ਾਨਿਸਤਾਨ ਦੀ ਸਿੰਘ ਸੰਗਤਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ,, ਬਾਈ ਜੀ ਆਪ ਜੀ ਦਾ ਬੋਹਤ ਬੋਹਤ ਧੰਨਵਾਦ ਜੋ ਕੀ ਆਪ ਜੀ ਨੇ ਅਫ਼ਗ਼ਾਨਿਸਤਾਨ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਜੀ ਦੇ ਪਵਿੱਤਰ ਦਰਸ਼ਨ ਕਰਵਾਏ ,, ਬਾਈ ਜੀ ਭੈਣ ਜੀ ਆਪ ਜੀ ਦਾ ਬੋਹਤ ਧੰਨਵਾਦ ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਪੰਥ ਨੂੰ ਸੇਵਾ ਸੰਭਾਲ ਬਖਸੋ ਜੀ ♥️🙏⚔️🗡️♥️🙏

  • @jagatkamboj9975
    @jagatkamboj9975 Год назад +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 👏🫶

  • @santokhsingh6343
    @santokhsingh6343 Год назад +14

    ਹੁਣ ਅਫਗਾਨਿਸਤਾਨ ਵਿੱਚ ਸਾਂਤੀ ਦਾ ਮਹੌਲ ਹੈ ਸਿੱਖ ਸੰਗਤ ਨੂੰ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਣ ਕਰਨ ਜਰੂਰ ਜਾਣਾ ਚਾਹੀਦਾ ਹੈ।।

    • @singh4114
      @singh4114 Год назад

      Koi shanti ni ae … kattarwadi musalman kde vi hamla kr skde

    • @TSigh
      @TSigh Год назад

      Tusi jao fir

    • @soni_sandhu
      @soni_sandhu Год назад +1

      @@singh4114Eda Di koi gal ni hun talibannnn security ch aa me gya hoya hun shantiiii hé aa filhal

    • @gurwindersidhu6542
      @gurwindersidhu6542 Год назад

      ​@@soni_sandhufer camera te gl keuon nhi karan dende te Taliban media rahi announcement karde ke Sikh vapis aa jaan

    • @soni_sandhu
      @soni_sandhu Год назад

      @@gurwindersidhu6542 Sikh khud gye si dar de naal Jiwe lok bhajeeee si Ki pta ni Ki Ho
      Jna kde news parhooo pta lge Naale kayi ta lalchhh ch bhar jaan nu hé bajjj gye si koi na Dubara sikh aann geee

  • @BalwinderSingh-wy3ve
    @BalwinderSingh-wy3ve 11 месяцев назад +1

    Dhan dhan guru nank da ji

  • @s.premsingh9895
    @s.premsingh9895 Год назад +2

    ਬਹੁਤ ਬਹੁਤ ਧਨਵਾਦ ਸੰਗਤ ਨੂੰ ਦਰਸ਼ਨ ਕਰਵਾਏ।

  • @Jaskaransingh-iv2hd
    @Jaskaransingh-iv2hd Год назад +5

    Sat Shri akaal veer ji
    Great thanks both of you for showing holy gurudwara Sahib ji.
    Vaheguru Ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji 🙏🙏🙏🙏🙏🙏🙏

  • @gurwindersinghsingh7654
    @gurwindersinghsingh7654 Год назад +11

    waheguru ji ❤

  • @rattandhaliwal
    @rattandhaliwal Год назад +3

    ਅਫਸੋਸ ਇਹ ਸਭ ਇਤਿਹਾਸ ਰਹਿ ਜਾਵੇਗਾ ਜਦੋਂ ਸੰਗਤ ਨਹੀਂ ਰਹੇਗੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਕਿੰਨਾ ਦੇਰ ਟਿਕੇਗੀ ਵਾਹਿਗੁਰੂ ਭਲੀ ਕਰੇ।

  • @ranjitsandhu2326
    @ranjitsandhu2326 Год назад +2

    Bahut bahut shukria veerji te bhen daa. Tuhada bahut bahut shukria. Parmatma tuhaanu chardi kla ch rakhan.

  • @simarkhetistore417
    @simarkhetistore417 Год назад +1

    ਆਪ ਸਭ ਜੀ ਦਾ ਧਨਵਾਦ ਗੁਰੂ ਨਾਨਕ ਜੀ ਆਪ ਕਿਰਪਾ ਕਰਨ ਰਖਿਅ ਕਰਨ

  • @santokhsinghhundal4781
    @santokhsinghhundal4781 Год назад +7

    Dhan Dhan Guru Nanak Dev ji

  • @phoolasinghvirk7762
    @phoolasinghvirk7762 Год назад

    ਧੰਨਵਾਦ ਤੁਹਾਡਾ ਭਾਈ ਸਾਹਿਬ ਜਿਨਾਂ ਨੇ ਐਡੇ ਵੱਡੇ ਖਤਰਨਾਕ ਸਰਕਲ ਵਿੱਚ ਜਾ ਕੇ ਗੁਰਧਾਮਾਂ ਦੇ ਦਰਸ਼ਨ ਕਰਾਏ ।ਅਤੇ ਸਭ ਤੋਂ ਜਿਆਦਾ ਧੰਨਵਾਦ ਉਹਨਾਂ ਗੁਰ ਸਿੱਖਾਂ ਦਾ ਜਿਹੜੇ ਇਹੋ ਜਿਹੀ ਖਤਰਨਾਕ ਮਹੌਲ ਦੇ ਵਿੱਚ ਪਹੁੰਚ ਕੇ ਆਪਣੀਆਂ ਜਾਂਨਾ ਤੋਂ ਖੇਲ ਕੇ ਕੀ ਕੋਈ ਪਤਾ ਨਹੀਂ ਕਦੋਂ ਹਮਲਾ ਹੋ ਜਾਣਾਂ ਹੈ। ਫਿਰ ਵੀ ਗੁਰੂ ਘਰਾਂ ਦੇ ਨਿਸ਼ਾਨ ਸਾਹਿਬਾਂ ਦੇ ਚੋਲੇ ਬਦਲਣ ਦੀ ਸੇਵਾ ਕਰ ਰਹੇ ਹਨ

  • @Gurdeepsingh-xj1nw
    @Gurdeepsingh-xj1nw Год назад +1

    ਵਾਹਿਗੁਰੂ ਜੀ ਸਾਰੇ ਗੁਰਦੁਆਰੇ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਖਾਲਸਾ ਜੀ ਬਖਸੋ ਜੀ

  • @Punjab24news87
    @Punjab24news87 Год назад +1

    ਵਾਹਿਗੁਰੂ ਸਾਹਿਬ ਜੀਓ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @SatishMudagil-sd1sk
    @SatishMudagil-sd1sk 11 месяцев назад +1

    Dhan.shri.guru.nanak.sahib.ji

  • @Ranjitkaur-pj1bh
    @Ranjitkaur-pj1bh Год назад +1

    Waheguru waheguru waheguru waheguru ji

  • @balwinderkaur-no5vy
    @balwinderkaur-no5vy Год назад +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਵਾਹਿਗੁਰੂ ਜੀ ਕਿਰਪਾ ਕਰਕੇ ਸਾਰੇ ਗੁਰੂ ਘਰਾਂ ਵਿੱਚ ਸ੍ਰੀ‌ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਹੋ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ,ਮਨ ਵਿੱਚ ਬਹੁਤ ਵੈਰਾਗ ਆਇਆ ਹੈ ਜੀ

  • @makhansingh3002
    @makhansingh3002 Год назад +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @yadwindersingh-rw2de
    @yadwindersingh-rw2de Год назад +1

    ਬਹੁਤ ਹੀ ਵਧੀਆ ਲੱਗ ਰਿਹਾ ਪੁੱਤਰ ਸਰਦਾਰੀ ਕਾਇਮ ❤।

  • @jhilmansingh2
    @jhilmansingh2 Год назад +1

    ਤਾਲੇਬਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ।

  • @BhupiSingh-m7y
    @BhupiSingh-m7y Год назад +1

    Saadi bahut yAda Han ithe ❤

  • @Baljeetsran-e9w
    @Baljeetsran-e9w Год назад +1

    ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰੂ ਘਰ ਦੇ ਦਰਸ਼ਨ ਕਰਵਾਏ ਜੀ

  • @premjeetkaur591
    @premjeetkaur591 Год назад +3

    Waheguru Ji ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

    • @dg9358
      @dg9358 Год назад

      Very beautiful gurudwara sahib how sad Sikh sangat had to move to different countries may waheguru jee mehar karan 🙏🏻🙏🏻🙏🏻🙏🏻

    • @dg9358
      @dg9358 Год назад

      Hope someday they will allow Sikh sangat to visit these historical places thank you for showing 🙏🏻🙏🏻🙏🏻

  • @fatehsingh6688
    @fatehsingh6688 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ 🙏🏻🙏🏻🙏🏻🙏🏻🙏🏻🌹🌹🏵️🌹🌺🏵️

  • @ManjinderSingh-i6c
    @ManjinderSingh-i6c Год назад +6

    ਸਤਿ ਸ੍ਰੀ ਆਕਾਲ ਵੀਰ ਜੀ

  • @jagirsinghsinghjagir4842
    @jagirsinghsinghjagir4842 Год назад +1

    ਵਾਹਿਗੁਰੂ ਜੀ 💞

  • @JasveerSingh-ji4sl
    @JasveerSingh-ji4sl Год назад +12

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏 ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ

  • @nirbhaysingh1258
    @nirbhaysingh1258 Год назад +1

    Waheguru waheguru waheguru waheguru waheguru waheguru waheguru ji

  • @g.sharan6041
    @g.sharan6041 Год назад +3

    Satnam waheguru ji

  • @jagmitsinghsheera
    @jagmitsinghsheera Год назад +1

    Bahut dukh laga sunke veer, Guru sahib kirpa karn

  • @Seerat1213
    @Seerat1213 Год назад +2

    ਵਾਹਿਗੁਰੂ ਜੀ❤🙏

  • @motivationchannel9886
    @motivationchannel9886 Год назад +3

    Satnam waheguru Ji ❤❤❤❤❤

  • @IQBALSINGH-hu8um
    @IQBALSINGH-hu8um Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sharanjhutty3180
    @sharanjhutty3180 Год назад +1

    waheguru ji waheguru ji dhan dhan baba Nanak dev ji 🙏 Thanks for sharing this video ❤

  • @JaswantSingh-qg6oh
    @JaswantSingh-qg6oh Год назад +3

    Waheguru.ji

  • @JagtarSinghtari561
    @JagtarSinghtari561 Год назад

    ਅਮਰੀਕ ਬਾਈ ਜੀ ਧੰਨਵਾਦ ਜੀ ਦੋਮੇਜਾਣੇਆਂ ਦਾ

  • @Enjoylifeguys13
    @Enjoylifeguys13 Год назад +2

    WAHEGURU JI SAB TEH APNI MEHAR KRO JI🙌🙏💗

  • @satnampawar4569
    @satnampawar4569 9 месяцев назад

    ਧੰਨ ਗੁਰੂ ਨਾਨਕ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @siriwansonicechanlverygood6661
    @siriwansonicechanlverygood6661 Год назад +1

    Dhan dhan siri guru nanak saheb ji 🙏🏻🙏🏻🙏🏻🙏🏻🙏🏻❤️❤️❤️❤️❤️

  • @ipsrajpal9569
    @ipsrajpal9569 Год назад +2

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ

  • @subedarmadhosingharmy4065
    @subedarmadhosingharmy4065 Год назад +1

    ਬਹੁਤ ਵਧੀਆ ਵੀਰ ਜੀ। ਅਸੀਂ ਮੁਸਲਮਾਨ ਵੀਰਾਂ ਨੂੰ ਕਦੇ ਮਾੜਾ ਨਹੀਂ ਸਮਝਦੇ । ਕਿਉਂਕਿ ਉਹ ਆਪਣੇ ਧਰਮ ਦੇ ਪੱਕੇ ਹਨ,

    • @amanbawa560
      @amanbawa560 Год назад

      ​@@HammirHadaHindu bund band kar die hunde a tere wargeia di

  • @Yours12589
    @Yours12589 Год назад +3

    WAHEGURU SIKHAN NU RAJ DEO KIRPA KARO

  • @baldishkaur9953
    @baldishkaur9953 Год назад +3

    Waheguru ji ❤

  • @HREntertainment36
    @HREntertainment36 11 месяцев назад

    Bohat vadiya ji , waheguru mehar kare , thank you 🙏

  • @harsimranjeetkuar-nj7em
    @harsimranjeetkuar-nj7em Год назад +3

    Waheguru ji 🙏 🎉

  • @narindersingh-ku5ep
    @narindersingh-ku5ep Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਭਲੀ ਕਰੇ ਓ

  • @bhikhiwindwale8956
    @bhikhiwindwale8956 Год назад +1

    Waheguru waheguru ਵਾਹਿਗੁਰੂ ਵਾਹਿਗੁਰੂ ਜੀ

  • @Baljitkaur-h4z
    @Baljitkaur-h4z Год назад +2

    Waheguru ji Waheguru ji 🙏

  • @Yours12589
    @Yours12589 Год назад +2

    ONE OF THE BEST VLOG

  • @sukhdevsingh4796
    @sukhdevsingh4796 Год назад +3

    🌸 🌺 🌿 ☬ ੴ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀਊ ਕਿਰਪਾ ਕਰੋ ਕੋਮ ਦਾ ਘਰ ਬਣੇ ਬਹੁਤ ਛੇਤੀ ਆਪ ਕਿਰਪਾ ਕਰੋ ਆਪ ਜੀਊ ੴ ☬ 🌿🌺 🌸 👏👏👏👏👏
    🤲🤲🤲🤲🤲🤲🤲🤲🤲🤲🤲🤲🤲

  • @jassi_s_hoshiarpuria
    @jassi_s_hoshiarpuria Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajwindersinghrajwindersin8002
    @rajwindersinghrajwindersin8002 Год назад +1

    ਵਾਹਿਗੁਰੂ ਜੀ

  • @surinderkaur4312
    @surinderkaur4312 Год назад

    Bahut bahut shukriya ji darshan de

  • @Yours12589
    @Yours12589 Год назад +3

    KIRPA KARO WAHEGURU JEO

  • @vickymehra8237
    @vickymehra8237 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @RameshKumar-fr1vz
    @RameshKumar-fr1vz Год назад +1

    Amreek Singh and bhen ji nu gurpurab dinya lakh lakh vadhaiyan ji from Sri Ganga Nagar Rajasthan 🇮🇳

  • @balkarchauhan
    @balkarchauhan Год назад

    ਵੀਰ ਜੀ ਬਹੁਤ ਖੁਸ਼ ਹੋਏ ਦੇਖ ਕੇ ਅੱਖਾਂ ਚੋਂ ਪਾਣੀ 😢ਵੀ ਆ ਗਿਆ ਦੇਖ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ ਗੁਰੂ ਘਰ ਤੇ ਇੱਕ ਸਇਕਓਲਟ ਵਾਲਾਂ ਪਾਜੀ ਜਿਸ ਨੇ Ak 47 ਨਾਲ ਪੈਰਾਂ ਦੇ ਰਹੇ ਨੇ ਇਸ ਕਰਕੇ ਲਹਿੰਦੇ ਪੰਜਾਬ ਚ ਬੇਅਦਬੀ ਨਹੀਂ ਹੁੰਦੀ ਸਾਨੂੰ ਇੰਨਾ ਤੋ ਸਹੇਤਿ ਲਹਿਣੀ ਚਾਹੀਦੀ ਹੈ ਕਿ ਸਾਡੇ ਗੁਰੂ ਘਰਾਂ ਵਿੱਚ ਇੱਕ ਬੰਦ AK 47 ਵਾਲੇ ਹੋਣ ਕੀ ਜਿਹੜੀਆਂ ਬੇਅਦਬੀ ਹੋ ਰਹੀ ਹੈ ਓ ਰੋਕ ਸਕੀਏ 🙏🙏❤️❤️

  • @ompreetsingh1234
    @ompreetsingh1234 Год назад

    Very very much thank you bahut bahut Dhanwad tusi Darshan karvaye & bahut bahut mubarkan tusi guru Nanak Dev ji di durati teh paunche🙏

  • @LovepreetSingh-q8k4d
    @LovepreetSingh-q8k4d Год назад +1

    ਵਾਹਿਗੁਰੂ ਜੀ ਕੀ 🙏

  • @jasbirsinghgill6903
    @jasbirsinghgill6903 Год назад

    ਵਾਹਿਗੂਰੁ ਜੀ

  • @meregeetrecord4874
    @meregeetrecord4874 Год назад +1

    ਵਾਹਿਗੁਰੂ ਭਲੀ ਕਰੇ ਜੀ

  • @tilokaramsolanki2229
    @tilokaramsolanki2229 Год назад +1

    Satnam Shri waheguru ji ❤

  • @tarsemdhaliwal4088
    @tarsemdhaliwal4088 Год назад +1

    ਸਤਿਨਾਮ ਵਾਹਿਗੁਰੂ ਜੀ

  • @khalsarajinpunjab3718
    @khalsarajinpunjab3718 Год назад

    Amrik singh ji ate guru sangat ji aap da shukriya bhot bhot

  • @Navnoor_shorts
    @Navnoor_shorts Год назад

    Waheguru ji 🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻

  • @GaganDeepSingh-nk4wg
    @GaganDeepSingh-nk4wg 8 месяцев назад

    Waheguru ji ka Khalsa waheguru ji ki Fateh DN GURU NANAK SUCHEPATSHAH Ji TUSI NIRANKAR Ji 🙏🙏🙏🙏🙏🙏🙏🎉🎉🎉🎉🎉🎉🎉

  • @pssingh3644
    @pssingh3644 Год назад +1

    SATNAM WAHEGURU ji 🥲🥲🥲🥲🥲🥲🥲🥲🥲🥲🥲

  • @manjindersinghsidhu1275
    @manjindersinghsidhu1275 Год назад +1

    ਬਹੁਤ ਵਧੀਆ

  • @gurwantsandhu2699
    @gurwantsandhu2699 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-fe3tg
    @SatnamSingh-fe3tg Год назад +6

    Dhan Guru Nanak Dev g Chadhadi Kala rakhna 🙏🙏

  • @JSM-u6b
    @JSM-u6b 9 месяцев назад

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ❤

  • @KulwinderKaur-ko1zp
    @KulwinderKaur-ko1zp Год назад +2

    Whaguru ji🙏🙏🙏🙏🙏

  • @GurmeetSingh-sc1od
    @GurmeetSingh-sc1od Год назад +1

    gurmeet ROMANIEI kurali PB G00D ❤ ❤ ❤ ❤ ❤ ❤ ❤

  • @ManjitSingh-ew6mk
    @ManjitSingh-ew6mk Год назад +1

    Waheguru ji Waheguru gi ..

  • @sunnysingh-sk9tl
    @sunnysingh-sk9tl 11 месяцев назад

    ਵਾਹਿਗੁਰੂ ਮਿਹਰ ਕਰੇ।

  • @sukhpalsingh585
    @sukhpalsingh585 Год назад +1

    Wahaguru ji

  • @GurdeepSingh-nw9ci
    @GurdeepSingh-nw9ci Год назад +2

    Dhan guru Nank dev ji

  • @nikkusidhu0786
    @nikkusidhu0786 Год назад +3

    ❤❤❤❤ dhan guru nanak dev baba ji

  • @sushilgarggarg1478
    @sushilgarggarg1478 Год назад +1

    Dhan-Dhan guru Nanak dev ji pehli patshahi......@