ਪਠਾਨਕੋਟ ਜਿਲ੍ਹੇ ਵਿੱਚ ਛੇਵੇਂ ਪਾਤਸ਼ਾਹ ਜੀ ਦੇ 2 ਨਵੇਂ ਸਥਾਨ ਲੱਭ ਗਏ ~ ਦਿੱਤੇ 4 ਵਰਦਾਨ। Parmanand ~ Pathankot 01

Поделиться
HTML-код
  • Опубликовано: 2 дек 2023
  • Google Location : maps.app.goo.gl/4dQ34QxQrzQv1...
    maps.app.goo.gl/TNyq2Y44fVfKQ...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 132

  • @NishanSinghAustralia
    @NishanSinghAustralia  7 месяцев назад +12

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    RUclips ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @GurwinderSingh-zi4fd
    @GurwinderSingh-zi4fd 7 месяцев назад +15

    ਬਹੁਤ ਵਧੀਆ ਜਾਣਕਾਰੀ ,ਗੁਰੂ ਸਾਹਿਬ ਕੋਲੋਂ ਵਰ ਲੈ ਲਏ, ਯਾਦ ਵੀ ਨੇ,ਪਰ ਗੁਰ ਜੀ ਦੀ ਯਾਦਗਾਰ ਕੋਈ ਨ੍ਹੀ,,,ਵਹਿਗੁਰੂ ਸਾਨੂੰ ਸਭਨਾਂ ਨੁੰ ਸੁਮੱਤ ਬਖਸ਼ਣ,,ਮਿਹਰ ਭਰਿਆ ਹੱਥ ਰੱਖਣ ਜੀ,

  • @Anurag_Dhangar_medico
    @Anurag_Dhangar_medico 7 месяцев назад +6

    ਗੁਰੂ ਸਾਹਿਬ ਦੀ ਕਿਰਪਾ ਨਾਲ ਜਿਵੇਂ ਤੁਹਾਡੀ ਗੁਰਦਾਸਪੁਰ ਦੀ ਯਾਤਰਾ ਸਮਾਪਤ ਹੋਇ ਹੈ ਜੀ , ਓਵੇਂ ਹੀ ਤੁਹਾਡੀ ਪਠਾਨਕੋਟ ਜਿਲੇ ਦੀ ਯਾਤਰਾ ਹੋਵੇ ਜੀ ਅਸੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਏਹਿ ਅਰਦਾਸ ਕਰਦੇ ਹਾਂ ਸਤਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ।
    ਵਾਹਿਗਰੂ ਜੀ ਦਾ ਖਾਲਸਾ।
    ਵਾਹਿਗਰੂ ਜੀ ਦੀ ਫਤਿਹ।। ❤❤❤❤❤❤❤

  • @charanjitsingh4388
    @charanjitsingh4388 7 месяцев назад +8

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਹੋ ਜਥੇਦਾਰ ਨਿਸ਼ਾਨ ਸਿੰਘ ਜੀ ਨਵੀਂਆਂ ਨਵੀਂਆ ਜਗ੍ਹਾ ਅਸਥਾਨਾ ਦੇ ਦਰਸ਼ਨ ਕਰਵਾਉਂਦੇ ਹੋ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।

  • @SukhwinderSingh-wq5ip
    @SukhwinderSingh-wq5ip 7 месяцев назад +8

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @GurpreetSingh-vl7pu
    @GurpreetSingh-vl7pu 7 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagirsingh7369
    @jagirsingh7369 7 месяцев назад

    ਵਾਹਿਗੁਰੂਵਾਹਿਗੁਰੂਵਾਹਿਗੁਰੂ
    ਵਾਹਿਗੁਰੂਵਾਹਿਗੁਰੂ
    ਧੰਨ-ਧੰਨ ਭਾਈ ਧੰਨਾ ਸਿੰਘ ਜੀ

  • @LovedeepSingh-ew4bj
    @LovedeepSingh-ew4bj 7 месяцев назад +3

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @jagirsingh7369
    @jagirsingh7369 7 месяцев назад

    ਵਾਹਿਗੁਰੂਵਾਹਿਗੁਰੂਵਾਹਿਗੁਰੂ
    ਵਾਹਿਗੁਰੂਵਾਹਿਗੁਰੂ

  • @user-gb5vw2mo2r
    @user-gb5vw2mo2r 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @DalbirKaur-kd9qf
    @DalbirKaur-kd9qf 7 месяцев назад

    ਵਾਹਿਗੂਰੁ ਜੀ ਦੀ ਕ੍ਰਿਪਾ ਨਾਲ ਦੋਨੋ ਅਸਥਾਨ ਲਭ ਗਏ

  • @unlimitedpower2364
    @unlimitedpower2364 6 месяцев назад +1

    🙏 DHAN DHAN SHRI GURU HAR GOBIND SAHIB JI MAHARAJ JI 🙏🙏 WAHEGURU 🙏

  • @tarandhillon05
    @tarandhillon05 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੀਰ ਜੀ

  • @AvtarSingh0590
    @AvtarSingh0590 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SukhdeepSingh-zo7vg
    @SukhdeepSingh-zo7vg 7 месяцев назад

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @luckygrewal4994
    @luckygrewal4994 7 месяцев назад +1

    Satnam shri waheguru ji

  • @SunderSingh-zu9fc
    @SunderSingh-zu9fc 7 месяцев назад +1

    Bahut badhiya

  • @user-gx5se9yv4e
    @user-gx5se9yv4e 7 месяцев назад

    ਵਾਹਿਗੁਰੂ ਜੀ 🙏

  • @BalkarSingh-dc1oq
    @BalkarSingh-dc1oq 7 месяцев назад +1

    ਵਾਹਿਗੁਰੂ

  • @simranjeetkaur3918
    @simranjeetkaur3918 6 месяцев назад

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @prabhsandhu9667
    @prabhsandhu9667 7 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pardeepgill917
    @pardeepgill917 7 месяцев назад +14

    ਪਰਮਾਨੰਦ ਪਿੰਡ ਵਾਲਿੳ ਗੁਰੂ ਸਾਹਿਬ ਦੇ ਦਿਤੇ ਵਰ ਦਾ ਸੁਖ ਮਾਣ ਰਹੇ ਹੋ ਗੁਰੂ ਸਾਹਿਬ ਦਾ ਸਥਾਨ ਕੋਈ ਨਹੀਂ ਗੁਰੂ ਸਾਹਿਬ ਦੇ ਸਥਾਨ ਤੇ ਗੁਰਦੁਆਰਾ ਬਣਾੳ

  • @AnjuSharma-it1nu
    @AnjuSharma-it1nu 7 месяцев назад

    Lk 1:1 k 💯💯💯💯 waheguru ji waheguru ji

  • @sukhwarval1566
    @sukhwarval1566 6 месяцев назад

    ਧੰਨ ਗੁਰੂ ਗੋਬਿੰਦ ਸਾਹਿਬ ਜੀ ❤

  • @jaswindersinghtoor4048
    @jaswindersinghtoor4048 7 месяцев назад +2

    ਧੰਨਾ ਸਿੰਘ ਦੀ ਪੰਥ ਨੂੰ ਬਹੁਤ ਵੱਡੀ ਦੇਣ ਏ।

    • @gajansingh7873
      @gajansingh7873 7 месяцев назад

      Waheguru ji waheguru ji waheguru ji waheguru ji waheguru ji ☬🚩💐💐🌹🌹❤

  • @harbansdhillon8361
    @harbansdhillon8361 7 месяцев назад +1

    ਬਾਬਾ ਜੀ ਭਾਈ ਧੰਨਾ ਸਿੰਘ ਜੀ ਸਾਡੇ ਪਿੰਡ ਵੀ ਆਏ ਸਨ ਤੇ ਰਾਤ ਵੀ ਰਹੇ ਸਨ ਭਾਈ ਸਾਹਿਬ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਵੀ ਕੀਤਾ ਅਤੇ ਆਪਣੇ ਪਿੰਡ ਛੇਵੇ ਪਾਤਸ਼ਾਹ ਵੀ ਆਏ ਤੇ ਗੁਰੂ ਘਰ ਵੀ ਬਣੀਆਂ ਹੋਈਆਂ ਸਾਡੇ ਪਿੰਡ ਦਾ ਨਾਂ ਕਾਸਮਪੁਰ ਜਿਲਾ ਮਲੇਰਕੋਟਲਾ ਪੰਜਾਬ 1931 ਵਿੱਚ ਆਏ ਸਨ ਬੁੱਕ ਵਿੱਚ ਪੇਜ ਨੰ 265

  • @HarpreetSingh-ux1ex
    @HarpreetSingh-ux1ex 7 месяцев назад +1

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ 🙏 🙏 ਪਿੰਡ ਵਾਸੀਆਂ ਦਾ ਤੇ ਭਾਈ ਸਾਹਿਬ ਜੀ ❤️ ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @GurpreetSingh-bx2uc
    @GurpreetSingh-bx2uc 7 месяцев назад +1

    Waheguru ji waheguru ji waheguru ji waheguru ji waheguru ji

  • @jaggisingh-fr2iw
    @jaggisingh-fr2iw 4 месяца назад

    waheguru ji

  • @balrajsingh4182
    @balrajsingh4182 7 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @rajindersingh9720
    @rajindersingh9720 5 месяцев назад

    Wow Proud to be from Parmanand Ji Waheguru ji da Khalsa Waheguru ji kee fateh.. 😊❤

  • @kavitakaur2365
    @kavitakaur2365 7 месяцев назад +1

    Guru sahiban ji di nishaniya te sthan de darshan Kar ke bahot Khushi hundi hai 🙏🏻

  • @karanvirdhillon3115
    @karanvirdhillon3115 7 месяцев назад +3

    ਧੰਨ ਬਾਬਾ ਧੰਨਾ ਜੀ 😊😊❤❤

  • @navnidubey8183
    @navnidubey8183 7 месяцев назад +1

    Waheguru waheguru waheguru ji

  • @kuldeepsingh-cy8jt
    @kuldeepsingh-cy8jt 7 месяцев назад +1

    ੴ...ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ....ੴ..

  • @savjitsingh8947
    @savjitsingh8947 7 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ajitpalkharoud7608
    @ajitpalkharoud7608 Месяц назад

    Wahaguru g

  • @sonusonubodal5225
    @sonusonubodal5225 7 месяцев назад +1

    , ਵਾਹਿਗੁਰੂ ਜੀ ❤

  • @BaljeetSingh-hc5of
    @BaljeetSingh-hc5of 7 месяцев назад

    ਗੁਰੂ ਮਹਾਰਾਜ ਭਾਈ ਨਿਸ਼ਾਨ ਸਿੰਘ ਜੀ ਤੇ ਮੇਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @GurmeetSingh-yb6zi
    @GurmeetSingh-yb6zi 7 месяцев назад

    ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸੱਚੈ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।
    ਵਾਹਿਗੁਰੂ ਤੇਰਾ ਸ਼ੁਕਰ ਹੈ।

  • @dalbarasingh7649
    @dalbarasingh7649 7 месяцев назад

    ਧੰਨ ਵਾਹਿਗੁਰੂ ਸਾਹਿਬ ਜੀ,ਆਪ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,।। ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏

  • @AnjuSharma-it1nu
    @AnjuSharma-it1nu 7 месяцев назад

    Waheguru ji ka Khalsa
    Waheguru ji ki Fateh

  • @JaswinderKaur-iu2vc
    @JaswinderKaur-iu2vc 7 месяцев назад +1

    Waheguru Sahib ji new sathan dekhan leyi dhanbad Fgs

  • @gurjitkaur7445
    @gurjitkaur7445 7 месяцев назад +1

    ਸਤਿਨਾਮ ਵਾਹਿਗੁਰੂ

  • @SukhdevSigh-wt5si
    @SukhdevSigh-wt5si 2 месяца назад

    Waheguru ji 🙏

  • @Sandeepsingh-ce7fj
    @Sandeepsingh-ce7fj 7 месяцев назад

    Waheguru ji ka Khalsa Waheguru ji ki Fateh ji 🙏

  • @sidhumusicsm8056
    @sidhumusicsm8056 7 месяцев назад +1

    ਬਹੁਤ ਵਧੀਆ ਵੀਡੀਓ📹📹

  • @sulakhansingh7536
    @sulakhansingh7536 7 месяцев назад

    Waheguru ji ka khalsa Waheguru ji ki Fatey 🙏

  • @JaspalSing-zj1sh
    @JaspalSing-zj1sh 7 месяцев назад +1

    Wahe guru g

  • @my_activity714
    @my_activity714 7 месяцев назад

    waheguru ji kirpa kro 🎉🎉

  • @baljeetsidhu3550
    @baljeetsidhu3550 7 месяцев назад +1

    ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @rajinderkaur0927
    @rajinderkaur0927 7 месяцев назад +1

    Waheguru ji

  • @JasvinderSingh-ux3iu
    @JasvinderSingh-ux3iu 7 месяцев назад

    Waheguru ji 👏🙏

  • @AnjuSharma-it1nu
    @AnjuSharma-it1nu 7 месяцев назад

    Cmt 120 waheguru ji waheguru ji

  • @JarnailSingh-bx9oo
    @JarnailSingh-bx9oo 7 месяцев назад

    Dhan Dhan Dhan Satguru Sri Guru Hargobind Sahib Ji 🙏🙏🙏

  • @jaimalsidhu607
    @jaimalsidhu607 7 месяцев назад +1

    Dhanvad bhai Sahib Ji

  • @jogindersingh4350
    @jogindersingh4350 7 месяцев назад +1

    Waheguru ji ka kahlsa waheguru ji ki fatah ji ❤❤❤❤❤🇸🇪💞🙏🏽🌹❤️💐🌹👍

  • @White_fog_125_com
    @White_fog_125_com 7 месяцев назад

    Wàheguru pitama ji Maharajan

  • @JaswantSinghsidhu384
    @JaswantSinghsidhu384 7 месяцев назад +1

    Satnam waheguru ji 🙏 🙏🙏

  • @kanwaljeetsingh4812
    @kanwaljeetsingh4812 7 месяцев назад

    🙏🙏👍 sat Sri akal ji 🙏🙏👍

  • @gursewaksamra8129
    @gursewaksamra8129 7 месяцев назад +2

    ਭਾਈ ਸਾਹਿਬ ਜੀ ਆਪ ਭਾਈ ਧੰਨਾ ਸਿੰਘ ਦੀ ਹੀ ਰੂਹ ਲੱਗਦੇ ਹੋ

  • @jaspalsinghghumman4888
    @jaspalsinghghumman4888 7 месяцев назад

    Sat Sri akal ji

  • @vaidshivsinghuchapind4113
    @vaidshivsinghuchapind4113 7 месяцев назад +1

    Jankari lai bhut bhut dhanwad

  • @gajansingh7873
    @gajansingh7873 7 месяцев назад +1

    Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬🚩💐💐🌹🌹❤

  • @pardeepgill917
    @pardeepgill917 7 месяцев назад +4

    ਭਾਈ ਧੰਨਾ ਸਿੰਘ ਜੀ ਦੀ ਸੋਚ 100 ਸਾਲ ਅੱਗੇ ਸੀ

    • @gajansingh7873
      @gajansingh7873 7 месяцев назад

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬💐💐🌹🌹❤

  • @ramanjaspal9091
    @ramanjaspal9091 7 месяцев назад

    veer ji app ji di bhut nek soch hai

  • @jasvirmaan2074
    @jasvirmaan2074 7 месяцев назад +1

    💐💐🌹🙏Wahaguru ji🙏🌹💐🙏

  • @ManjeetSingh-vj5ox
    @ManjeetSingh-vj5ox 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @luckygrewal4994
    @luckygrewal4994 7 месяцев назад +1

    🙏🙏🙏🙏🙏

  • @kashmirsingh3625
    @kashmirsingh3625 7 месяцев назад +1

    Waheguru ji 🙏🏿 😳

  • @HarjeetKaur-fy3yw
    @HarjeetKaur-fy3yw 7 месяцев назад

    Waheguru

  • @satvirsingh3842
    @satvirsingh3842 7 месяцев назад +1

    🙏🙏🙏

  • @paramjitsinghsingh251
    @paramjitsinghsingh251 7 месяцев назад

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @jassachattha1135
    @jassachattha1135 7 месяцев назад

    Thanks for information You doing great job

  • @shawindersingh6931
    @shawindersingh6931 7 месяцев назад

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @JasveerSingh-ji4sl
    @JasveerSingh-ji4sl 7 месяцев назад

    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 🙏🙏

  • @SandeepSingh-qs3fb
    @SandeepSingh-qs3fb 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @guri681
    @guri681 7 месяцев назад

    🙏🏼🙏🏼ਵਾਹਿਗੁਰੂ ਜੀ 🙏🙏

  • @bhoopinderkaur8167
    @bhoopinderkaur8167 7 месяцев назад +1

    Bhai sahab ji,we stayed in pathankot from 1972 to 1975, but had no knowledge of these historical sites,
    Thanks a lot for rediscovering sikh history,

  • @gurjeetboparai62
    @gurjeetboparai62 7 месяцев назад

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @jasbirkaurmalhi4968
    @jasbirkaurmalhi4968 7 месяцев назад +1

    🙏🙏🙏🙏❤️🙏

  • @iqbalsingh7786
    @iqbalsingh7786 7 месяцев назад

    Bhai Sahib ji
    Wahguru ji ka khalsa
    Wahguru ji ki fateh
    Aap ji dhan ho. Jo ane Guru asthana de darshan krwounde ho ar itihas dee jaankaari dende ho wahguru ji Aap ji nu"Amrit pivou sda chir jivou hr simrit anad anta Rang tumasa purn assa kbhe na viape chinta"(SGGS ji Ang.496)dee pvitr daat Aap ji nu bakhshish krn ji

  • @gurdeeplitt754
    @gurdeeplitt754 7 месяцев назад

    Waheguru ji ka khalsa waheguru ji ki fteh

  • @nirbhaisingh8894
    @nirbhaisingh8894 7 месяцев назад

    Dhan Dhan Shri Guru Hargobind Sahaib Ji 🙏 ❤️ 🌻💙🌺💝🥀💓🌷💖🙏❤️⚘️💗💐💞🌹💜🌻💙🌺💝🥀💓🌷💖🙏❤️⚘️💗💐💞🌹💜🌻💙🌺💝🥀💓🌷💖🙏❤️⚘️💗💐💞🌹💜🌻💙🌺💝🥀💓🌷💖wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏

  • @rhinosingh3235
    @rhinosingh3235 7 месяцев назад

    WAHEGURU JI

  • @Ankush_1088
    @Ankush_1088 6 месяцев назад

    Our motherland has witnessed many saints in every century. This village belongs to Harchand Rajputs who were rulling this belt from Kahnuwan town. Rajputs are always protector of Dharam and most of the warriors in Sikhism were also Rajputs. I hope residents of Parmanand will protect their heritage and never allow intruders to polish the history.

  • @AnmolSingh-qi8uo
    @AnmolSingh-qi8uo 7 месяцев назад

    Dhan Guru Hargobind sahib g

  • @kulvirsidhu8885
    @kulvirsidhu8885 7 месяцев назад

    🙏🙏🙏🙏

  • @GurdevSingh-xb4sn
    @GurdevSingh-xb4sn 7 месяцев назад

  • @GurpreetSingh-sy9bx
    @GurpreetSingh-sy9bx 7 месяцев назад

    Waheguru ji ke khalsa waheguru ji ke fateh 🙏🙏

  • @amritpalsingh6782
    @amritpalsingh6782 7 месяцев назад

    💐💐🙏🙏🙏🙏🙏🙏💐💐💐

  • @HARJITSINGH-qo6pl
    @HARJITSINGH-qo6pl 7 месяцев назад +2

    SGPC should immediately arrange to purchase this spiritual land of Guru Hargobind Sahib je and make a Gurudwara on this land. Panchayat of Village parmanand also passed a resolution in this regard to offer land to SGPC if feasible. Nearby sikh society should also approach panchayat and sgpc to make Gurudwara on this land. Thanks to Sh Nishan Singh Australia for giving information to sangat🙏🙏

    • @vijaysingh-xy4mb
      @vijaysingh-xy4mb 6 месяцев назад +1

      SGPC nu dharm da prachar prasaar, sikhi de dharm asthana layyi ona kole time nahi, o ajjkal bas politics, power layyi pukkhe hoye firde. There are 100s of important places in rajasthan related to sikhi but SGPC don't care about those places. There are 1000s places related to sikhi across india but SGPC is sleeping.

  • @DilbagSingh-dt8cn
    @DilbagSingh-dt8cn 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਬ ਜੀ ਜਿਹੜਾ ਕੰਮ sgpc ਦਾ ਹੈ ਓਹ ਕੰਮ ਤੁਸੀ ਕਰ ਰਹੇ ਹੋ

  • @malkitsinghsaini9360
    @malkitsinghsaini9360 7 месяцев назад

    Very true search, God bless you

  • @daliptvmedia3190
    @daliptvmedia3190 7 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਗੁ:ਬਾਰਠ ਸਾਹਿਬ ਕਿਸ ਦਿਨ ਜਾਣਾ ਜੀ 🙏

  • @Hardeep05
    @Hardeep05 7 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਸਾਡਾ ਪਿੰਡ ਚ ਗੁਰੂ ਹਰਿਗੋਬਿੰਦ ਸਾਹਿਬ ਜੀ ਆਇਆਂ ਨੇ ਪਰ ਕਿਸੇ ਨੂੰ ਇਨ੍ਹਾਂ ਨਹੀਂ ਪਤਾ

  • @White_fog_125_com
    @White_fog_125_com 7 месяцев назад

    Dun dun Sade sohane soorbir yodhe mahabali pitha Gur bhari ji Maharajan Rajan ke raja

  • @ramanjaspal9091
    @ramanjaspal9091 7 месяцев назад

    veer ji app gurdaspur aee c ih jaan ke bhut khusi hoee

  • @kuljitkaurkuljit7620
    @kuljitkaurkuljit7620 7 месяцев назад +1

    ਤੁਸੀਂ ਰਮਦਾਸ ਬਾਬਾ ਬੁੱਢਾ ਸਾਹਿਬ ਗਏ ਹੀ ਨਹੀਂ

  • @KaramjeetSingh-en8sk
    @KaramjeetSingh-en8sk 7 месяцев назад +3

    Waheguru ji ka Khalsa waheguru ji ki Fateh
    Khalsa ji kine din pathankot vich ho aap ji de darshan karne c

    • @NishanSinghAustralia
      @NishanSinghAustralia  7 месяцев назад

      ਹੁਣ ਪਠਾਨਕੋਟ ਤੋਂ ਚਲੇ ਗਏ ਜੀ 🙏

    • @SatpalSingh-pw2kk
      @SatpalSingh-pw2kk 7 месяцев назад

      ​@@NishanSinghAustraliaBohot wadia sewa niba rhe je tusi, main army ch ha, tuhadi har video dekhi di a, sal ded ho gya tahanu dekhde