In between the lines of struggle, Historian Ajmer Singh opens up with Surinder singh

Поделиться
HTML-код
  • Опубликовано: 5 сен 2024
  • ਅਜਮੇਰ ਸਿੰਘ ਪਿਛਲੇ ੩੦ ਸਾਲਾਂ ਤੋਂ ਆਪਣੀ ਕਲਮ ਰਾਹੀਂ ਸਿੱਖ ਸੰਘਰਸ਼ ਵਿਚ ਸਰਗਰਮ ਹੈ. ਇਸ ਦੇ ਨਾਲ ਨਕਸਲਬਾੜੀ ਅਤੇ ਸਿੱਖ ਹਥਿਆਰਬੰਦ ਲਹਿਰਾਂ ਦੇ ਸੰਗ ਉਸਨੇ ਸ਼ਹੀਦ ਹੋ ਗਏ ਅਤੇ ਬਾਕੀ ਰਹਿ ਗਏ ਲੜਾਕੂਆਂ ਦੀ ਮਨੋ ਦਸ਼ਾ 'ਚ ਆਏ ਠਹਿਰਾਅ ਨੂੰ ਤੋਂੜਨ ਅਤੇ ਉਹਨਾਂ ਦਰਮਿਆਨ ਨਵੀਂ ਪੀੜ੍ਹੀ ਦੇ ਤੌਖਲਿਆਂ ਦੀਆਂ ਗੁੰਝਲਾਂ ਨੂੰ ਸੁਲਝਾਉਣ ਦਾ ਸੰਕਲਪ ਵੀ ਨਹੀ ਤਿਆਗਿਆ. ਉਸਦੇ ਜਜ਼ਬੇ ਅਤੇ ਸੰਘਰਸ਼ ਦੇ ਉਦਾਸ ਪਲਾਂ 'ਚੋਂ ਲੰਘ ਰਹੀ ਮੌਜੂਦਾ ਮਾਨਸਿਕ ਦਸ਼ਾ ਨੂੰ ਸੁਰਿੰਦਰ ਸਿੰਘ ਨੇ ਲਗਾਤਾਰ ਬੁਝਣ ਦੀ ਕੋਸ਼ਿਸ਼ ਕੀਤੀ ਹੈ. ਇਹ ਕੋਸ਼ਿਸ਼ ਸਿੱਖ ਸੰਘਰਸ਼ ਨੂੰ ਮੁੜ ਤੋਂ ਸਿੱਖ ਰਾਜ ਦੇ ਸੁਪਨੇ ਸੰਗ ਖੜ੍ਹੇ ਕਰਨ ਦੀ ਇੱਕ ਇੱਛਾ ਮਾਤਰ ਹੈ.
    #AjmerSingh #SikhStruggle #Punjab #SikhHistory #History #Sikhs #SurinderSingh #TalkingPunjab #Satluj #SatlujTV #SatlujNetwork #SikhFreedom #USA #sikhsinusa #Education #Study #Environment #books #words #SikhJournalist #SikhHistorian #HistorianAjmerSingh #AmritpalSingh #BhaiAmritpalSingh #SGPClive #SGPC #AkalTakhat #AkaliDal #Podcast #Podcasting #SikhPodcast

Комментарии • 69

  • @windersingh9211
    @windersingh9211 Месяц назад +12

    ਭਾਈ ਅਜਮੇਰ ਸਿੰਘ ਜੀ ਦਾ ਤਜਾਰਬਾ ਬਹੁਤ ਵੱਡਾ ਹੈ। ਹੁਣ ਜੇ ਕੋਈ ਕੌਮ ਪ੍ਰਤੀ ਦਰਦ ਰੱਖਣ ਵਾਲੇ ਬੰਦੇ ਬਹੁਤ ਕੁਝ ਸਿੱਖ ਸਕਦੇ ਨੇ ਮਹਿਸੂਸ ਕਰਨ ਦੀ ਲੋੜ ਹੈ।

    • @amarjeetsingh-hh3mc
      @amarjeetsingh-hh3mc Месяц назад

      ruclips.net/video/tAYFb1knMo8/видео.htmlsi=awtQ9FBq25CVhuLx

  • @sukhwindersinghgill622
    @sukhwindersinghgill622 Месяц назад +10

    ਵਾਹਿਗੁਰੂ ਸਿਰਦਾਰ ਅਜਮੇਰ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰੱਖੇ , ਕੌਮ ਨੂੰ ਇਹਨਾਂ ਦੀ ਬਹੁਤ ਲੋੜ ਹੈ ।

  • @ajitsingh9256
    @ajitsingh9256 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਵਾਹਿਗੁਰੂ ਜੀ

  • @surjitsingh6134
    @surjitsingh6134 Месяц назад +1

    ਭਾਈ ਅਜਮੇਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਤੇ ਸਿੱਖ, ਸਿੱਖੀ ਤੇ ਪੰਥ ਹਿਤੈਸ਼ੀ ਤੇ ਹਮਦਰਦੀ ਹੀ ਨਹੀਂ ਸਗੋਂ ਆਉਣ ਵਾਲ਼ੇ ਸਮੇਂ ਵਿੱਚ ਸਿੱਖੀ ਵਿਚਾਰਧਾਰਾ ਨੂੰ ਕਿਵੇਂ ਸੰਗਤ ਵਿੱਚ ਹੋਰ ਪਰਪੱਕ ਕਰ ਪ੍ਰਚਾਰਿਆ ਜਾ ਸਕਦਾ ,ਇਸ ਬਾਰੇ ਚਿੰਤਨ ਵੀ ਹਨ ਤੇ ਤਨਦੇਹੀ ਨਾਲ਼ ਆਪਣਾ ਫਰਜ਼ ਵੀ ਨਿਭਾਈ ਜਾ ਰਹੇ ਹਨ ਜੀ, ਬਹੁਤ ਬਹੁਤ ਧੰਨਵਾਦ ਜੀ।

  • @HarjinderSingh-sd9qi
    @HarjinderSingh-sd9qi Месяц назад +6

    ਬਾਪੂ ਅਜਮੇਰ ਸਿੰਘ ਜੀ ਬੁਹਤ ਸੁਲਝੇ ਹੋਏ ਇਨਸਾਨ ਹਨ

  • @windersingh9211
    @windersingh9211 Месяц назад +6

    ਜੇ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਦੀ ਜ਼ਮੀਰ ਜਾਗ ਜਾਵੇ ਜਿੰਨਾਂ ਦੀ ਜ਼ਮੀਰ ਬਿੱਲਕੁੱਲ ਮਰੀ ਹੋਈ ਆ ਤਾਂ ਸਾਡੇ ਦੇਸ਼ ਪੰਜਾਬ ਵੱਲ ਕੋਈ ਮੈਲੀ ਅੱਖ ਨਾਲ ਵੇਖ ਵੀ ਨਹੀਂ ਸਕਦਾ ਚਲੋ ਜਿਹੜੇ ਸਿੰਘ ਸੱਚੀ ਨੀਅਤ ਵਾਲੇ ਦਿਲੋਂ ਤੁਰੇ ਹੋਏ ਨੇ ਉਹ ਤਾਂ ਹੈ ਹੀ ਉਹ ਤਾਂ ਖੜੇ ਰਹਿਣਗੇ ਹਮੇਸ਼ਾ ਪਰ ਹੁਣ ਗੱਲ ਬਹੁਤ ਨੇੜੇ ਲੱਗੀ ਹੋਈ ਆ ਸਾਡੇ ਰਾਜ ਆਉਣ ਦੇ ਹੁਣ ਜਿੰਨੀ ਏਕਤਾ ਤੇ ਬਣਾਉ ਤੇ ਗੁਰਬਾਣੀ ਦੇ ਧਾਰਨੀ ਹੋਵੋ ਕਲਾ ਵਰਤੇਗੀ 🙏🙏

  • @user-xi4dn3hd7j
    @user-xi4dn3hd7j Месяц назад +4

    ਸਰਦਾਰ ਸਾਬ ਸਿੱਖ ਕੌਮ ਦਾ ਥਿੰਕ ਟੈਂਕ ਨੇ ਇਹਨਾ ਕੋਲ ਦੋ ਲਹਿਰਾਂ ਦਾ ਤਜਰਬਾ ਪਿਆ ਹੈ ਪਰ ਸਾਡੀ ਆਦਤ ਹੈ ਜਿਓਂਦੇ ਜੀਅ ਕਦਰ ਨਹੀਂ ਪਾਓਣੀ

  • @ppsingh3876
    @ppsingh3876 Месяц назад +4

    ਬੋਤ ਅੱਛਾ ਪ੍ਰੋਗਰਾਮ ਲੱਗਿਆ ਹੈ ਜੀ ਸਾਨੂੰ ਵਾਹਿਗੁਰੂ ਜੀ ਆਪ ਦੋਵਾਂ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ ਜੌ ਕੋਮ ਦੀ ਸੇਵਾ ਕਰ ਰਹੇ ਹੋ ਜੀ

  • @SarpanchjassGill-zh7ww
    @SarpanchjassGill-zh7ww Месяц назад +5

    ਅਜਮੇਰ ਸਿੰਘ ਸਾਬ ਬਹੁਤ ਸੁਲਜੇ ਹੋਏ ਇਨਸਾਨ ਨੇ ❤❤🙏🙏

  • @giansingh9874
    @giansingh9874 Месяц назад +3

    ਸਰਦਾਰ ਅਜਮੇਰ ਸਿੰਘ ਸਤਿਕਾਰਯੋਗ ਸਖਸ਼ੀਅਤ ਹਨ ।

  • @user-nz3vs7dl4h
    @user-nz3vs7dl4h Месяц назад +2

    ਭਾਈ ਅਜਮੇਰ ਸਿੰਘ ਵਧੀਆ ਜਾਣਕਾਰੀ ਦਿੰਦੇ ਹਨ ।

  • @AmarSingh-gp2hd
    @AmarSingh-gp2hd Месяц назад +10

    ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩

  • @ravinderravi8257
    @ravinderravi8257 Месяц назад +3

    ਗੁਰਦੁਆਰਿਆ ਚ ਬੱਚਿਆ ਵਾਸਤੇ ਵਡੇਰਿਆ ਵਾਸਤੇ ਵੀ ਲਾਇਬੇ੍ਰੀਆਂ ਦਾ ਪ੍ਬੰਧ ਕਰਨਾ ਬੜਾ ਜਰੂਰੀ ਹੈ. ਇਸੇ ਵਿਸ਼ੇ ਤਹਿਤ ਉਹ ਗੁਰੂ ਘਰਾਂ ਨਾਲ ਜੁੜਣਗੇ.ਸਕੂਲ ਨਾਲੋਂ ਗੁਰੂ ਘਰ ਜਿਆਦਾ ਪ੍ਭਾਵਿਤ ਕਰਨਗੇ.ਬੜੇ ਮੁਦੇ ਹਲ ਹੋਣਗੇ

    • @GurmeetKaur-xt4wp
      @GurmeetKaur-xt4wp Месяц назад

      ਬਹੁਤ ਵਧੀਆ ਵਿਚਾਰ 🙏🙏

  • @kashmirsingh6991
    @kashmirsingh6991 Месяц назад +2

    ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤❤❤❤❤

  • @jashandeepsingh1180
    @jashandeepsingh1180 Месяц назад +2

    kalam ni rulni nitt nwa hun gana auu . Jee naa talee fer mudd balwinder jattana au -sidhu🐅

  • @JaswantSingh-te9xt
    @JaswantSingh-te9xt Месяц назад +1

    ਬਹੁਤ ਵਧੀਆ ਉਦਾਹਰਣਾਂ ਦੋਨੋ ਸਿੱਧੂਆਂ ਦੀਆਂ।

  • @kamaljitkaur5771
    @kamaljitkaur5771 Месяц назад

    ਪ੍ਰਮਾਤਮਾ ਬਹੁਤ ਬੇਅੰਤ ਹਨ ਉਹ ਰੋਜ਼ ਨਵੀਆਂ ਨਵੀਆਂ ਖੇਡਾਂ ਖੇਡਦੇ ਰਹਿੰਦੇ ਹਨ 🙏🙏🙏🙏🙏

  • @Jagtarsingh-tj2hg
    @Jagtarsingh-tj2hg Месяц назад +2

    Wehguru ji ka Khalsa wehguru ki fetah
    Bapu tusi yuth di soch ho
    Jihra ਜਿਹਰਾ ਲਤਾ ਖਿਚੀ ਜਾਦਾ ਓਹ ⁵⁰ ਪਲੱਸ ਨਾ 70% ਯੁਥ ਤਿਯਾਰ ਬਾਰ ਤਿਯਾਰ ਹੈ

  • @geetkarrajkoirsinghwala4962
    @geetkarrajkoirsinghwala4962 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @JaswantSingh-te9xt
    @JaswantSingh-te9xt Месяц назад

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੌਮ ਨੂੰ ਚੜਦੀ ਕਲਾ ਬਖਸ਼ੋ ਜੀ

  • @sukhdevchahal9259
    @sukhdevchahal9259 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jugrajsinghjattana6797
    @jugrajsinghjattana6797 Месяц назад +3

    ❤❤❤❤❤🎉🎉🎉🎉🎉😢😢😢😮ok

  • @AshokKumar-rq6hf
    @AshokKumar-rq6hf Месяц назад +1

    ਬਹੁਤ ਵਧੀਆ , ਵਾਹਿਗੁਰੂ ਚੜਦੀ ਕਲਾ ਬਖਸ਼ੇ

  • @navpreetkaur8581
    @navpreetkaur8581 Месяц назад

    ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਧੰਨਵਾਦ

  • @manpreetsinghdhillon2844
    @manpreetsinghdhillon2844 Месяц назад

    WAHEGURU ji ka KHALSA
    WAHEGURU ji kee FATEH

  • @paramjitsinghpammi8216
    @paramjitsinghpammi8216 Месяц назад

    ਵੀਰ ਜੀ ਸਿੱਖਾਂ ਨੂੰ ਆਪਣੇ ਵਧੀਆ ਸਕੂਲ ਤੇ ਕਾਲਜ ਖੋਲਣੇ ਚਾਹੀਦਾ ਹੈ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਸਿਧਾਂਤ ਸਿਖਾਉਣ ਦੀ ਲੋੜ ਹੈ।

  • @gurdeepsingh1616
    @gurdeepsingh1616 Месяц назад

    So proud ji

  • @ppsingh3876
    @ppsingh3876 Месяц назад

    ਸ ਸੁਰਿੰਦਰ ਸਿੰਘ ਜੀ ਨੂ ਸਾਡੀ ਬੇਨਤੀ ਹੈ ਕੇ ਤੁਸੀਂ ਵੀਰ ਜੀ ਅਪਣੀ ਦਾੜੀ ਰੰਗਣੀ ਛੋੜ ਦੇਵੋ ਜੀ

    • @PrabhBhuller-mh9lj
      @PrabhBhuller-mh9lj Месяц назад +1

      Benti hi g , Firstly Tusi Apne Real ID te gal karo g please , real name with DP Original Photo. I mean k apne app ch sudhar karo g , Dosree de physical look te kade comment nahi kari da g . Galti lee maffi g .

  • @sohanmahil4298
    @sohanmahil4298 Месяц назад

    Wehaguru ji ka Khalsa Waheguru ji ki Fateh ji 🙏💐🚩

  • @gurdeepsingh1616
    @gurdeepsingh1616 17 дней назад

    Good ji

  • @KPSingh-ho8to
    @KPSingh-ho8to 10 дней назад

    Ikk suggestion** ਮੈਨੂੰ ਲੱਗਦਾ ਆਗੂ ਇਸ ਬਾਰੇ ਸੋਚ ਵੀ ਰਹੇ ਹੋਣਗੇ। ਜਦ ਸਾਡਾ ਪਹਿਲਾ ਵੀ table talk da Vela aaya, us vele ਸਾਡੇ ਤੋਂ ਕੀ ਗਲਤੀਆਂ ਹੋਈਆਂ। ਤੇ failure mode analysis ਨੂੰ ਵਰਤ ਕੇ ਪਲਾਨ ਬਨਾਣਾ ਚਾਹੀਦਾ।

  • @baljindersinghaulakh2610
    @baljindersinghaulakh2610 Месяц назад +3

    ਭਾਈ ਦੀਪ ਸਿੱਧੂ ਜ਼ਿੰਦਾਬਾਦ !!
    ਭਾਊ ਅੰਮਿ੍ਤਪਾਲ ਸਿੰਘ ਜ਼ਿੰਦਾਬਾਦ!!
    ਬਾਪੂ ਅਜਮੇਰ ਸਿੰਘ ਚੜ੍ਹਦੀ ਕਲਾ !!

  • @vikcheema1507
    @vikcheema1507 Месяц назад

    ਸਰਦਾਰ ਸੁਰਿੰਦਰ ਸਿੰਘ ਜੀ ਕਾਮਰੇਡ ਲਾਣੇ ਦਾ ਇਹ ਕੰਮ ਹੈ ਜੋ ਸ. ਅਜਮੇਰ ਸਿੰਘ ਨੂੰ ਭੰਡਦਾ ਹੈ ਜਾਂ. ਬੁਧੀਹੀਣ ਲਾਣਾ । ਸੋ ਐਸੇ ਲਾਣੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ।

  • @gurmelsinghchahal5654
    @gurmelsinghchahal5654 Месяц назад

    ਵਾਹਿਗੁਰੂ ਜੀ ਮਿਹਰ ਕਰੇ

  • @JaswantSingh-te9xt
    @JaswantSingh-te9xt Месяц назад

    ਭਾਈ ਅਜਮੇਰ ਸਿੰਘ ਜੀ ਤੁਸੀਂ ਟ੍ਰੇਨਿੰਗ ਸਕੂਲ ਚਲਾਓ।

  • @manjeetsingh6910
    @manjeetsingh6910 Месяц назад

    Waheguru Tuhanu Chardikala Bakhshan

  • @JagsirSingh-ru5qz
    @JagsirSingh-ru5qz Месяц назад

  • @highwayprisoner538
    @highwayprisoner538 Месяц назад

    🙏

  • @paramjitsinghpammi8216
    @paramjitsinghpammi8216 Месяц назад

    ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @subhashchanderpaul9716
    @subhashchanderpaul9716 Месяц назад

    Karan labya karo ji.

  • @gurpreetbrar2194
    @gurpreetbrar2194 Месяц назад

    Waheguru ji ka khalsa Waheguru ji ki fathe khalstan jindabaad jindabaad ji

  • @user-bv6pv4wj5q
    @user-bv6pv4wj5q Месяц назад +1

    Bae g eda d here lab ko ethas jano

  • @BalvirSingh-ws9wz
    @BalvirSingh-ws9wz Месяц назад +1

    Refrandam di vi gal karo ji

  • @5aab65
    @5aab65 Месяц назад

    Veer ji social media te jithe fukre lok be-matlab diya gala karde ne outhe je tusi ona di doongi mansiktaa vare daikho ge ta thonu ona di asal sooch vare pataa lagda ke o kine k pakni vich ne 80% sikha nu apni past da nahi pataa. A google proffesora di sari khoj google to oandi hai.

  • @HarjinderSINGH-gh6hr
    @HarjinderSINGH-gh6hr Месяц назад

    ਸ੍ਰ: ਸੁਰਿੰਦਰ ਸਿੰਘ ਜੀ ਸ੍ਰ: ਅਜਮੇਰ ਸਿੰਘ ਜੀ ਅਤੇ ਸ੍ਰ: ਦਲਜੀਤ ਸਿੰਘ ਬਿੱਟੂ ਜੀ ਤਿੰਨੋ ਇਕੱਠਿਆਂ ਦੀ ਚਰਚਾ ਦੀ ਵੀਡਿਓ ਬਣੀ ਦੇਖਣੀ ਚਾਹੁੰਦੇ ਹਾਂ! ਧੰਨਵਾਦੀ ਹੋਵਾਂਗੇ!
    🦁🦁🦁🦁🦁

    • @amarjeetsingh-hh3mc
      @amarjeetsingh-hh3mc Месяц назад

      ruclips.net/video/tAYFb1knMo8/видео.htmlsi=awtQ9FBq25CVhuLx

    • @amarjeetsingh-hh3mc
      @amarjeetsingh-hh3mc Месяц назад

      ਫਿਲਹਾਲ ਆਹ ਵੀਡੀਓ ਵੇਖ

  • @kamalsingh-dc1vs
    @kamalsingh-dc1vs Месяц назад

    ਅਜਮੇਰ ਸਿੰਘ ਜੀ ਕਿਸਾਨ ਅੰਦੋਲਨ ਵਿਚ ਮਰੇ ਸਰਾਬੀ ਤੰਬਾਕੂ ਖਾਣੇ ਸ਼ਹੀਦ ਹੁੰਦੇ ਨੇ। ?

  • @najodhsingh5524
    @najodhsingh5524 Месяц назад

    Chandu te gangu de jodi lagdi pai ae

  • @RAMSINGH-rt1lx
    @RAMSINGH-rt1lx Месяц назад

    Eik Bakaraa Halaal Karwaata Eik hor da. Paalan Poshan Kar rahai ho Lagdaa hai us nu Ve Halaal Karwaaogayi

  • @user-bz1qg5vj2x
    @user-bz1qg5vj2x Месяц назад +1

    Kisan, Andolen for Stop, to, Referendum on voting for🗽🗽🗽🗽🗽🗽🗽 khalsaRaj

  • @amarjeetsingh-hh3mc
    @amarjeetsingh-hh3mc Месяц назад

    ਆਹ ਵਿਦਵਾਨ ਅਜਮੇਰ ਸਿੰਘ, ਆਸ਼ਿਕ ਦੀਪ ਸਿੱਧੂ ਨੂੰ ਇਕ ਸਿੱਖ ਆਗੂ ਮੰਨ ਰਿਹਾ ਆ,
    ਕੌਣ ਸੀ ਦੀਪ ਸਿੱਧੂ, ਇਕ ਫਲਾਪ ਫਿਲਮ ਕਲਾਕਾਰ, ਜਿਸਦੀ ਫਿਲਮਾਂ ਨਹੀਂ ਚਲਦਿਆਂ ਸਨ, ਉਹ ਬੰਬਈ ਰਹਿ ਕੇ ਧਰਮਿੰਦਰ ਪਰਿਵਾਰ ਦੀ ਚਾਕਰੀ ਕਰਦਾ ਸੀ ਲੇਕਿਨ ਉਥੇ ਵੀ ਗੱਲ ਨਹੀਂ ਬਣੀ,
    ਦੇਰ ਆਹ ਕਿਸਾਨੀ ਅੰਦੋਲਨ ਚ ਆਇਆ 3 ਮਹੀਨੇ ਵਾਸਤੇ ਤੇ ਸਾਡੀ ਸਿੱਖ ਕੌਮ ਨੇ ਉਸਨੂੰ ਕੌਮੀ ਜੋਧਾਂ ਬਣਾ ਦਿੱਤਾ,
    ਸਰੇਆਮ ਆਪਣੀ ਜਨਾਨੀ ਤੇ ਬੱਚੀ ਨੂੰ ਛੱਡ ਕੇ ਦੂਸਰੀ ਜਨਾਨੀ ਨਾਲ ਲਿਵ ਇਨ ਚ ਰਹਿੰਦਾ ਸੀ, ਇੱਕ ਰਾਤ ਪਹਿਲਾਂ ਦੋਨੋਂ ਗੁੜਗਾਉਂ ਦੇ ਹੋਟਲ ਚ ਰਹੇ, ਵੈਲੇਨਟਾਈਨ ਡੇ ਮਨਾਇਆ ਸਾਰੀ ਰਾਤ ਨਹੀਂ ਸੁੱਤੇ ਤੇ ਅਗਲੇ ਦਿਨ ਸ਼ਰਾਬ ਪੀ ਕੇ ਗੱਡੀ ਟਰਾਲੇ ਚ ਠੋਕ ਦਿੱਤੀ,
    ਤੇ ਅਸੀ ਕੌਮੀ ਸ਼ਹੀਦ ਬਣਾ ਦਿੱਤਾ, ਦੱਸੋ ਕਿ ਯੋਗਦਾਨ ਪਾ ਗਿਆ ਕੌਮ ਵਾਸਤੇ,,,

  • @PreetSingh-dj4un
    @PreetSingh-dj4un Месяц назад

    KhotaStan jatta da masla e, Sikha da nahi.
    BAs GoondaGardee karni khotastan vich
    Kabliyat sarpanchee karan di nahi.

  • @mandeepsingh4916
    @mandeepsingh4916 Месяц назад +1

    Ajmer Singh no jutia di ghat h ena ne bande bhut Marie h

  • @DALBIRSINGH-bz6sg
    @DALBIRSINGH-bz6sg 28 дней назад

    ਭਾਈ ਅਜਮੇਰ ਸਿੰਘ ਜੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੁਹਾਡਾ, ਤੁਹਾਡੀ ਸੋਚ ਨੂੰ ਸਲਾਮ, ਆਪ ਦਾ contact number ਜ਼ਰੂਰ ਦੇਵੋ ਜੀ

  • @user-rv8gk7rp5j
    @user-rv8gk7rp5j Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhupindersingh-bq3ns
    @bhupindersingh-bq3ns 27 дней назад

    Bhai saab tuc apna phon number send kreo