ਨਾਮਦੇਵ ਜੀ ॥ਧਨਾਸਰੀ॥13॥ ਦਸ ਬੈਰਾਗਨਿ ਮੋਹਿ ਬਸਿ ਕੀਨ੍ਹ੍ਹੀ...॥Bhagat Namdev॥ :- Dharam Singh Nihang Singh
HTML-код
- Опубликовано: 10 окт 2024
- • ✿ ਭਗਤ ਨਾਮਦੇਵ / ਨਾਮਦੇਉ ਜੀ ਦਸ ਬੈਰਾਗਨਿ ਮੋਹਿ ਬਸਿ ਕੀਨ੍ਹ੍ਹੀ ਪੰਚਹੁ ਕਾ ਮਿਟ ਨਾਵਉ ॥
ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥੧॥
ਪਾਛੈ ਬਹੁਰਿ ਨ ਆਵਨੁ ਪਾਵਉ ॥
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥
ਬਜਰ ਕੁਠਾਰੁ ਮੋਹਿ ਹੈ ਛੀਨਾਂ ਕਰਿ ਮਿੰਨਤਿ ਲਗਿ ਪਾਵਉ ॥
ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥੨॥
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥
ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ ॥੩॥
ਇਤੁ ਕਰਿ ਭਗਤਿ ਕਰਹਿ ਜੋ ਜਨ ਤਿਨ ਭਉ ਸਗਲ ਚੁਕਾਈਐ ॥
ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥੪॥੨॥{Namdev Ji, Panna 693} ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
Wahaguru ji 🙏
श्री गुरुमुख श्री धर्म सिंह निहंग सिंह जी🙏🇮🇳 को🌎 शत् शत् शत्☝ नमन् करते हैं ,,,
Wah wah wah Gur jio ❤❤❤❤❤
Only one Gursikh in akhauty Sikhs.
Keep listening daily this Gursikh is you want to know Gurmat vichardhara.
Karamkand nahi gyan is the key to reach your goal.
ਬਹੁਤ ਸੁੰਦਰ ਵਿਚਾਰ ਗੁਰਬਾਣੀ ਜੀ ਦੀ ਸਹੀ ਵਿਆਖਿਆ। ਮੰਨ ਨੂੰ ਸੰਸਾਰ ਤੌ ਤੋੜਕੇ ਪਰਮਾਤਮਾ ਵਿੱਚ ਲੀਨ ਕਰਨਾ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ।
ਸਤਿ 🙏
jado chinta nahi tan sansaar nahi.... chinta chadni hai ......
🙏🙏🙏🙏🙏🙏🙏
sach sach sab sach ..
Bahut Vadiya ji .
"ਪਾਛੈ ਬਹੁਰਿ ਨ ਆਵਨੁ ਪਾਵਉ ॥
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥੧॥ ਰਹਾਉ ॥"
Es pankti di vyaakhya miss ho gayi shaayad.
My Understanding-
"I wont be asked to assume a body(shareer)"
"I speak of the Nectar providing message(unheardable message) from my heart and explain it to my mind (Aatam)"
Thanks
WaheGuru Ji ka Khalsa WaheGuru Ji ki Fateh ji
No words
❤️🙏
💔🧚♂🙏
❤❤❤❤❤❤❤❤❤❤❤❤❤
Great
Waheguru jio
Paeyar sae tou pita(FATHER)SABH-dae-daeta hai😭🙏
💓
🙏🙏🙏🙏
ARADHNA. simplified. MAYA very well. defined Thank You
Waheguru ji
👍👍👍👍
Awesome
Speechless
NEW. HEIGHTS Thank You
😍💗💗
Thank you so much babu ji for explaination of pure gurmat
Babs ji is most Truthful speech on sikhism.
Baba Ji's most Truthful speach on sikhism.
Bapu ji nl contact kive kriye........ Plllllllzzzzzz dso koi bhut jruri Aa g
Pl. Connect gmail
Sachkhojacademy@gmail.com
Jekar saadi kismat da sanu mil jana , taa fer tarakki layi hor mehnat na kariye ?? What about financial planning or life and income insurance etc. ?? Please reply 🙏
🙏🙏🙏🙏🙏🙏🙏
Waheguru ji
🙏🌹
Waheguru ji
🙏🙏🙏🙏