ਜੇ ਕੋ ਕਥੈ ਤ ਅੰਤ ਨ ਅੰਤ॥ ਨਿਰਾਕਾਰ ਅਤੇ ਨਿਰੰਕਾਰ || Sach Khoj Academy

Поделиться
HTML-код
  • Опубликовано: 10 окт 2024

Комментарии • 14

  • @rehmatgrewal2954
    @rehmatgrewal2954 Месяц назад

    Thank you bapu ji

  • @GurdeepSingh-hw2zk
    @GurdeepSingh-hw2zk 29 дней назад

    Waheguru

  • @gurcharanlal7205
    @gurcharanlal7205 Месяц назад

    ਅੰਤਰ ਗਿਆਨ ਦੀ ਗੱਲ ਹੈ ਜੀ ਇਹ...ਗੁਰੂ ਸਾਹਿਬਾਨ ਨੇ ਇਹ ਸਭ ਕੁਛ ਆਪਣੇ ਅੰਦਰ ਅਨੁਭਵ ਕੀਤਾ ਤੇ ਲਿਖ ਦਿੱਤਾ ਤੇ ਸਾਨੂੰ ਦਸਿਆ ਵੀ ਕੇ ਅਜਿਹੀ ਸਥਿਤੀ ਚ ਜਾਇਆ ਜਾ ਸਕਦਾ। ਗੁਰੂ ਸਾਹਿਬ ਕਹਿੰਦੇ ਨੇ ਜਪੁਜੀ ਸਾਹਿਬ ਚ ਕਿ ਸਤਿਗੁਰੂ ਦੀ ਮਿਹਰ ਦੇ ਨਾਲ ਹੀ ਅਜਿਹੀ ਸਥਿਤੀ ਨੂੰ ਪ੍ਰਾਪਤ ਕੀਤਾ ਜਾ ਸਕਦਾ।
    ਇਕ ਵਸਤੁ ਬੁਝਹਿ ਤਾਂ ਹੋਵਹਿ ਪਾਕਿ।।
    ਬਿਨ ਬੁਝੈ ਤੂੰ ਸਦਾ ਨਾਪਾਕ।
    (ਆਸਾ ਮਹਲਾ ੫ ਅੰਗ 374)
    ਗਲ ਇਕ ਨੁਕਤੇ ਵਿਚ ਮੁੱਕਦੀ ਏ।
    ਓਹ ਨੁਕਤਾ ਸਤਿਗੁਰੂ ਹੀ ਦੱਸ ਸਕਦਾ ।

  • @gaganbrar9666
    @gaganbrar9666 29 дней назад

    🙏🙏🙏🙏🙏

  • @Pardeepsinghdeepa7524
    @Pardeepsinghdeepa7524 Месяц назад

    ❤❤❤❤❤❤❤❤❤❤

  • @DilDiligent
    @DilDiligent Месяц назад +1

    🙏🙏

  • @jasvirsinghkasiana8657
    @jasvirsinghkasiana8657 15 дней назад

    • @akash_3399
      @akash_3399 14 дней назад

      @@jasvirsinghkasiana8657 waheguru ji ka khalsa waheguru ji ki fateh ਆਪ ਜੀ video ni pa rahe ਕਿਰਪਾ ਕਰਕੇ ਜਾਰੀ ਰੱਖੋ ਜੀ ਅਸੀ wait karde ਬਹੁਤ ਵਧੀਆ ਵਿਆਖਅਿਾ ਕਰਦੇ ਹੋ ਆਪ

  • @mangalsinghmal3678
    @mangalsinghmal3678 29 дней назад

    ਇਹ ਸੱਚ ਹੈ ਕਿ ਸਤਿਗੁਰੂ ਨਾਮਦੇਵ ਜੀਉ ਨੇ “ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ, ਲਿਖਿਆ ਹੈ । ਐਪਰ ਭਰਾ ਜੀ ਤੁਸੀਂ ਅੱਧਾ ਸੱਚ ਦਸ ਰਹੇ ਹੋ, ਕਿਉਕਿ ਸਤਿਗੁਰੂ ਨਾਮਦੇਵ ਜੀਉ ਨੇ ਤਾਂ ਇਉਂ ਵੀ ਲਿਖਿਆ “ਨਾਮੇ ਨਾਰਾਇਨ ਨਾਹੀ ਭੇਦੁ”
    ਕਿੰਨਾ ਚੰਗਾ ਹੁੰਦਾ ਜੇਕਰ ਤੁਸੀਂ ਪੂਰਾ ਸੱਚ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰਦੇ ?
    ਦੂਜੇ ਤੁਸੀਂ ਨਾਨਕੁ ਬਾਣੀ ਚੋਂ ਕੋਈ ਪ੍ਰਮਾਣ ਦਿੰਦੇ ਹੀ ਨਹੀਂ, ਕਿਉਕਿ ਨਾਨਕੁ ਬਾਣੀ ਵਿਚ ਐਸੀਆਂ ਪੰਗਤੀਆਂ ਹਨ ਜਿਥੇ ਵਿਰਲਾਪ ਉਹ ਕਰਦੇ ਹਨ ਪ੍ਰਭੂ ਪ੍ਰਮਾਤਮਾ ਨੂੰ ਮਿਲਣ ਵਾਸਤੇ ।

  • @kulveersingh3169
    @kulveersingh3169 Месяц назад

    Man apni marji karda hai par es nu aa shrarti vichar hi kyu aanda ne ehe vichar kiyho peda hunde ne

  • @Pardeepsinghdeepa7524
    @Pardeepsinghdeepa7524 Месяц назад

    Bapu ji thode vichar sunn k mann badalna chonda par kuj din teek rhnda fir hoi kama ch painda.. Ki kra kuj dso... Bani parrde v ah par asar kuj ho ni reh...

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ Месяц назад

      ਵਾਹਿਗੁਰੂ
      ਗੁਰਮਤਿ ਤੇ ਚਲੋ
      ਫਿਰ ਨ ਦੁਖ ਨ ਸੁਖ ਦੋਵੇਂ ਭਜ ਜਾਣਗੇ ਧੰਨਵਾਦ ਗੁਸਤਾਖੀ ਮਾਫ
      ਵਾਹਿਗੁਰੂ

    • @gaganbrar9666
      @gaganbrar9666 29 дней назад

      Bai ji bapu ji ne jo gurbani di veakhea kiti hai os nu ek sire ton start kr ke sari suno jdo v time mile. Fer sara kuj samaj ch aju 🙏🙏.

  • @rajjukour4303
    @rajjukour4303 Месяц назад +1

    Waheguru