कबीर॥49-227॥ਗਉੜੀ॥ ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥Kabir Bani॥ Dharam Singh Nihang Singh

Поделиться
HTML-код
  • Опубликовано: 10 окт 2024
  • • 🔥 ਸ਼ਬਦ ਭਗਤ ਕਬੀਰ ਜੀ | S... ਗਉੜੀ ਬੈਰਾਗਣਿ ਤਿਪਦੇ ॥ ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥੧॥ ਮੇਰੇ ਮਨ ਮਨ ਹੀ ਉਲਟਿ ਸਮਾਨਾ ॥ ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥ ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥ ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥੨॥ ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥ ਕਹੁ ਕਬੀਰ ਜਿਨਿ ਦੀਆ ਪਲੀਤਾ ਤਿਨਿ ਤੈਸੀ ਝਲ ਦੇਖੀ ॥੩॥੩॥੪੭॥ {ਪੰਨਾ 333} ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Комментарии • 30

  • @manavloksingh8106
    @manavloksingh8106 Год назад +1

    The Merciful Lord of the Lowly and the treasure of Mercy sees their blemishes, but doth not fail in His Bounty. 1.243. श्री गुरुमुख श्री धर्म सिंह निहंग सिंह जी🙏🇮🇳 को🌎🙏🙏 शत् शत् शत् शत् शत्☝ नमन् करते हैं

  • @harbhajanmalhi7269
    @harbhajanmalhi7269 3 года назад +6

    Bhai Sahib you are great.
    You are khalsa.
    ਕਹੁ ਕਬੀਰ ਜਨ ਭਏ ਖਾਲਸੇ ਪੇਮ ਭਗਤ ਜ ਜਾਨੀ
    ਆਤਮ ਰਸ ਜ ਜਨਹੀ ਸੌ ਹੈ ਖ਼ਾਲਸ ਦੇਵ..........

  • @parmjitparmjit9794
    @parmjitparmjit9794 Год назад +1

    Waheguru ji 🙏🙏🙏🙏🙏

  • @HarbhajanSingh-ii8ej
    @HarbhajanSingh-ii8ej 2 года назад +2

    jionde vasde raho bhai sahib ji thank you.guru fateh ji

  • @harbhajanmalhi7269
    @harbhajanmalhi7269 3 года назад +3

    ਬਿਨ ਨਾਂਮੈ ਜਗ ਕਮਲਾ ਫਿਰੇ।
    ਗੁਰਮਖ ਨਦਰੀ ਆਇਆ ।

  • @gurbirrandhawa6373
    @gurbirrandhawa6373 4 года назад +11

    Asli sher aa bapu g waheguru kirpa kre sareyan te

  • @musafirhun
    @musafirhun 2 года назад +2

    🙏🙏🙏🙏

  • @JaswinderKaur-bl9hv
    @JaswinderKaur-bl9hv 3 года назад +5

    Baba ji Thanks ji😌🙏

  • @hsbains4809
    @hsbains4809 2 года назад +2

    Awesome

  • @harbhajanmalhi7269
    @harbhajanmalhi7269 3 года назад +3

    ਜਿਨ ਪੀਆ ਸ ਮਸਤ ਭ ........

  • @varindersingh5167
    @varindersingh5167 3 года назад +3

    🙏🙏🙏🙏🙏🙏😳😳😳

  • @KamaljeetSingh-c5p
    @KamaljeetSingh-c5p 7 месяцев назад

    Wahaguru ji 🙏

  • @er.kirpalkaushal6850
    @er.kirpalkaushal6850 2 года назад +2

    Excellent explaination ji

  • @sardarhardeepsinghkhalsa7850
    @sardarhardeepsinghkhalsa7850 5 месяцев назад

    ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ 🙏🙏💙💙

  • @amandeepsinghsikharthi3199
    @amandeepsinghsikharthi3199 2 года назад +1

    🔥❤️❤️❤️❤️🙏🙏🙏🙏❤️❤️❤️🔥

  • @singh1574
    @singh1574 4 года назад +7

    PERFECT. VYAKHYA. OF. MAYA. Thank You SACH KHOJ

  • @harminderkaur5806
    @harminderkaur5806 9 месяцев назад +1

    Great

  • @beantsingh4672
    @beantsingh4672 3 года назад +3

    It is amazing bapu ji

  • @AvtarSingh-gz8bj
    @AvtarSingh-gz8bj 5 лет назад +8

    ਕਹਿ ਰਵਿਦਾਸ ਹਾਥ ਪੇ ਨੇੜੇ ਸੇਹਿਜੇ ਹੋੲੇ ਸੋ ਹੋਏ

  • @harbhajanmalhi7269
    @harbhajanmalhi7269 3 года назад +2

    ਠੀਕ ਮਨ ਰੋਕਨਾ, ਜਦ। ਰਬ ਪੂਰੇ ਗੁਰੁ ਨੂ। ਮਿਲ। ਕੇ ਮਨ ਠਾਕ ਦੇਦਾ । ਸਕਤੀ
    ਅੰਤਰ ਮੁਖ ਹੋ ਜਾਦੀ ਬਾਹਰੋ ।
    ਯੋਗੀ... ਇਕ ਖਿਨ ਹਿਰਦੇ ਸਾਤ ਨਾ ਆਵੇ ਯੋਗੀ .....
    .....ਅੰਤਰ ਜੋਤ ਸਬਦ ਧਨ ਜਾਗੇ ਸਤਗੁਰ ਚਗੜ ਨਵੇਰੇ।
    ਬੁਧ ਬਦਲੀ ਸਿਧ ਪਾਈ। ਆਤਮ ਰਸ

  • @GurniGurni-ld5bw
    @GurniGurni-ld5bw 4 года назад +7

    Babaaji-Gurbar akal-duban tuo bacha leaya gurdev👏💖

  • @paramjeet5446
    @paramjeet5446 4 года назад +7

    grestttt knowledge

  • @HardeepSingh-dj7bq
    @HardeepSingh-dj7bq 4 года назад +3

    🙏👌❤

  • @harbhajanmalhi7269
    @harbhajanmalhi7269 3 года назад +1

    ਤਿਸ ਕੀ ਸੀਖ ਤਰੈ ਸੰਸਾਰ।

  • @harbhajanmalhi7269
    @harbhajanmalhi7269 3 года назад +2

    ਜੇ ਕੌ ਅਪਣੇ ਠ.......ਇਹ ਕੀਰਤਨ ਗਾਵੇ।

  • @harbhajanmalhi7269
    @harbhajanmalhi7269 3 года назад +2

    ਮੇਰੇ ਮੋਹਿਨ ਸ.....ਇਹ ਨਾ ਸੁਣਾਏ

  • @anmolsingh-ht4dj
    @anmolsingh-ht4dj 3 года назад +1

    Teran teran teran hoe pea sare pase

  • @lakhadhillon8405
    @lakhadhillon8405 3 года назад +4

    🙏🙏🙏🙏

  • @jagtarsinghdhaliwal9844
    @jagtarsinghdhaliwal9844 3 года назад +4

    ❤️🙏

  • @sumandeepkaur428
    @sumandeepkaur428 4 года назад +4

    🙏🙏🙏🙏🙏