कबीर॥20-227॥ਗਉੜੀ॥ ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥Kabir Bani॥ Dharam Singh Nihang Singh

Поделиться
HTML-код
  • Опубликовано: 10 окт 2024
  • • 🔥 ਸ਼ਬਦ ਭਗਤ ਕਬੀਰ ਜੀ | S... ਗਉੜੀ ਕਬੀਰ ਜੀ ॥ ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ ਸਬਦਿ ਅਤੀਤਿ ਅਨਾਹਦਿ ਰਾਤਾ ॥ ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ ॥ ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥ ਐਸਾ ਗਿਆਨੁ ਕਥੈ ਬਨਵਾਰੀ ॥ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥ ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥ ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥ ਐਸੇ ਮਰਹੁ ਜਿ ਬਹੁਰਿ ਨ ਮਰਨਾ ॥੨॥ ਉਲਟੀ ਗੰਗਾ ਜਮੁਨ ਮਿਲਾਵਉ ॥ ਬਿਨੁ ਜਲ ਸੰਗਮ ਮਨ ਮਹਿ ਨ੍ਹ੍ਹਾਵਉ ॥ ਲੋਚਾ ਸਮਸਰਿ ਇਹੁ ਬਿਉਹਾਰਾ ॥ ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥ ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥ ਐਸੀ ਰਹਤ ਰਹਉ ਹਰਿ ਪਾਸਾ ॥ ਕਹੈ ਕਬੀਰ ਨਿਰੰਜਨ ਧਿਆਵਉ ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ ॥੪॥੧੮॥ {ਪੰਨਾ 327}
    #DharamSinghNihangSingh #DSNS #SpiritualWisdom #GuruGranthSahib #Sadhguru #SachKhojAcademy #Spirituality #BhagatBani ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Комментарии • 39

  • @kulwantsingh7606
    @kulwantsingh7606 Год назад +7

    ਸਾਰੇ ਭਰਮ ਦੂਰ ਧਨ ਭਗਤ ਨਾਨਕ ਜੀ ਕਬੀਰ ਜੀ✔️☝️

  • @amandeepsinghsikharthi3199
    @amandeepsinghsikharthi3199 2 года назад +2

    ਝਟਕੇ❤️❤️🙏🙏🙏❤️❤️❤️

  • @KamaljeetSingh-c5p
    @KamaljeetSingh-c5p 7 месяцев назад

    Wahaguru ji 🙏

  • @varindersingh5167
    @varindersingh5167 3 года назад +4

    🙏🙏🙏🙏🙏🙏

  • @arjunsinghsamanapb.3473
    @arjunsinghsamanapb.3473 3 года назад +2

    ਵਾਹਿਗੁਰੂ ਜੀ
    ਬਹੁਤ ਬਹੁਤ ਧੰਨਵਾਦ

  • @parmjitparmjit9794
    @parmjitparmjit9794 Год назад +1

    Waheguru ji 🙏🙏🙏🙏🙏

  • @tevinderkaur
    @tevinderkaur 11 месяцев назад

    Super true

  • @Paramjeetsingh-vp5lx
    @Paramjeetsingh-vp5lx 6 месяцев назад +1

    ਸਤਿ ਵਿਚਾਰ ਬਾਬਾ ਜੀ

  • @paramjeet5446
    @paramjeet5446 5 лет назад +10

    excellent vyakhya

  • @drbrar5328
    @drbrar5328 2 года назад +1

    🙏

  • @rakeshkvij4807
    @rakeshkvij4807 3 года назад +2

    Parmatma apko lambhi umar dy P isi trha nirankar ka satsang karty rHo ji

  • @parmjitparmjit9794
    @parmjitparmjit9794 Год назад +1

    Waheguru ji

  • @jaswindershekhon7731
    @jaswindershekhon7731 2 месяца назад

    🙏🙏🙏🙏❤️

  • @charanjitgill4610
    @charanjitgill4610 3 года назад +5

    Baba ji very true ideology you are great 👍

  • @paramjeet5446
    @paramjeet5446 4 года назад +7

    Speech.lrss beyond our reach wah

  • @harbhajanmalhi7269
    @harbhajanmalhi7269 3 года назад +2

    .......ਸਾਚੀ ਪਰੀ ਬਿਚਾਰਾ।

  • @paramjeet5446
    @paramjeet5446 5 лет назад +11

    great knowledge

  • @harbhajanmalhi7269
    @harbhajanmalhi7269 3 года назад +2

    Baba ji great.
    .... ਡਰਪੇ ਇੰਦਰ ਵਿਚਾਰਾਂ ।

  • @KuldeepSingh-eo2pk
    @KuldeepSingh-eo2pk 3 года назад +5

    Ithash sae erkha-duvaish-upajate ai 🙏only Gurmat is Right 🙏

  • @harminderkaur5806
    @harminderkaur5806 5 лет назад +8

    Nice

  • @harbhajanmalhi7269
    @harbhajanmalhi7269 3 года назад +2

    .....ਬਿਨ ਬੁਝੈ ਤੂ ਸਦਾ ਨਾਪਾਕ।

  • @KuldeepSingh-eo2pk
    @KuldeepSingh-eo2pk 3 года назад +4

    Air ko ve maeya kae bina pkkar nhi saktae -AKASH tou bahutt duur ke baat ai 🙏

  • @harryghathorey7147
    @harryghathorey7147 3 года назад +4

    👍👍👍👍👍

  • @Techi_Tuber
    @Techi_Tuber 4 года назад +4

    Akaaaaallll

  • @paras8567
    @paras8567 4 года назад +5

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!

  • @harryghathorey7147
    @harryghathorey7147 4 года назад +4

    👍👍

  • @harbhajanmalhi7269
    @harbhajanmalhi7269 3 года назад +2

    ਮਮਾ ਮੂਲ ਗਿਆ ਮਨ ਮਾਨੇ...

  • @gury1313
    @gury1313 2 года назад +3

    ਮਾਇਆ ਵਿੱਚ ਸੰਤਾਂ, ਵਿਦਵਾਨਾਂ,ਧਰਮ ਦੇ ਆਪੇ ਅਖਵਾਉਂਦੇ ਠੇਕੇਦਾਰਾਂ ਨੇ ਸੁਖਮਨਾ ਨਾੜੀ ਮੰਨੀ ਹੈ ਜਿਸ ਵਿਚ ਕਹਿੰਦੇ ਚੱਕਰ ਨੇ ਓਹੋ ਖੁਲਦੇ ਨੇ ਫੇਰ ਸ਼ਕਤੀ ਪੈਦਾ ਹੁੰਦੀ ਹੈ।🧐🤔🤭😀🤝

  • @Techi-Tuber
    @Techi-Tuber 3 года назад +2

    8:50 ਸੁਖਮਨ ਨਾਰੀ

  • @Techi-Tuber
    @Techi-Tuber 3 года назад +2

    15:59 ਗੰਗਾ ਜਮੁਨਾ

  • @rakeshkvij4807
    @rakeshkvij4807 3 года назад +2

    Ap ji ny hami nRankar ky darshan kra diya ji

  • @RanvirSingh-zu3qg
    @RanvirSingh-zu3qg 9 месяцев назад +3

    Ihna kanzaran ne sabh arth ult kite baba ji asi sare sune sabh galat han tad hi anter atma nu santushti nahi mil Rahi si hun Anand aa riha hai

  • @harbhajanmalhi7269
    @harbhajanmalhi7269 3 года назад +2

    ਕੁਟ ਕੁਟ ਮਨ ਕਸਵੱਟੀ ਲਾਇ ..

  • @rohitsuri5982
    @rohitsuri5982 5 месяцев назад +1

    Babba ji
    PARNAM
    What is history of Kabeer Sahib leaving Kashi and moving to Maghar
    We been to Maghar
    Please share
    Humble PARNAM

  • @RamKumar-ks8nu
    @RamKumar-ks8nu 3 года назад +3

    सुषुम्ना नाड़ी hoti है।सुखमन जिसे कबीर जी ने कहा।

  • @harbhajanmalhi7269
    @harbhajanmalhi7269 3 года назад +2

    Sorry, ਅਬ ਕੈਸੇ ਮਰੂ ਮਰਨ ਮਨ ....।

  • @musafirhun
    @musafirhun 2 года назад +2

    🙏🙏🙏🙏

  • @Balkarsingh-ut9hl
    @Balkarsingh-ut9hl Год назад

    🙏🙏🙏🙏🙏

  • @lakhadhillon8405
    @lakhadhillon8405 3 года назад +4

    🙏🙏🙏🙏