ਨਾਮਦੇਵ ਜੀ ॥ਧਨਾਸਰੀ॥12॥ ਗਹਰੀ ਕਰਿ ਕੈ ਨੀਵ ਖੁਦਾਈ... ॥Bhagat Namdev॥ :- Dharam Singh Nihang Singh

Поделиться
HTML-код
  • Опубликовано: 10 окт 2024
  • • ✿ ਭਗਤ ਨਾਮਦੇਵ / ਨਾਮਦੇਉ ਜੀ ੴ ਸਤਿਗੁਰ ਪ੍ਰਸਾਦਿ ॥
    ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ
    ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥
    ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
    ਹਮਰੋ ਕਰਤਾ ਰਾਮੁ ਸਨੇਹੀ ॥
    ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥੧॥ ਰਹਾਉ ॥
    ਮੇਰੀ ਮੇਰੀ ਕੈਰਉ ਕਰਤੇ ਦੁਰਜੋਧਨ ਸੇ ਭਾਈ ॥
    ਬਾਰਹ ਜੋਜਨ ਛਤ੍ਰੁ ਚਲੈ ਥਾ ਦੇਹੀ ਗਿਰਝਨ ਖਾਈ ॥੨॥
    ਸਰਬ ਸੋੁਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥
    ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥੩॥
    ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥
    ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥੪॥੧॥{Adi Granth, Panna 693} ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachk...
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.co...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

Комментарии • 34

  • @avtaarsingh6652
    @avtaarsingh6652 3 года назад +4

    ਕੲੀ ਗਲਾਂ ਕਹਿਣ ਦੀਆਂ ਹੁੰਦੀਆਂ ਹਨ ਪੰਰਤੂ ਅਸਲੀਅਤ ਨਹੀਂ ਹੁੰਦੀ ਕੲੀ ਗਲਾਂ ਝੂਠੀਆਂ ਹਨ ਮਾਇਆ ਪ੍ਰਾਪਤੀ ਵਾਸਤੇ ਸਮਝਾਉਣ ਲਈ ਝੂਠੀਆਂ ਗੱਲਾਂ ਦੇ ਭਾਵ ਅਰਥ ਹੁੰਦੇ ਹਨ ਸਚਾਈ ਅਰਥ ਨਹੀਂ ਹੁੰਦੇ ਪੰਰਤੂ ਸਮਝਾਉਣ ਲਈ ਮੰਨ ਲਉ ਮੂਲਧੰਨ ਵਾਲੇ ਸੁਆਲ ਕੱਢਣ ਵਾਂਗ ਹੁੰਦੇ ਹਨ ਸਿਆਣੇ ਸਮਝ ਜਾਂਦੇ ਹਨ ਨਾ ਸਮਝ ਉਲਝ ਜਾਂਦੇ ਹਨ ਕਿ ਸੱਚ ਵਿਚ ਇਹ ਵੀ ਲਿਖਿਆ ਹੈ ਕਿਉਂ ਲਿਖਿਆ ਹੈ ਇਹ ਸਮਝਣ ਦਾ ਵਿਸ਼ਾ ਹੁੰਦਾ ਹੈ। ਬਹੁਤ ਵਧੀਆ ਬਾਪੂ ਜੀ।

  • @pramila7l
    @pramila7l 3 года назад +9

    Khalsa mero Budh Aur Gyaan! Very beautifully explained

  • @sardarjisardarji1854
    @sardarjisardarji1854 7 месяцев назад

    🙏🙏🙏🙏🙏🙏🙏🙏🙏🙏

  • @sanghasingh124
    @sanghasingh124 2 года назад +2

    Waheguru ji 🙏🙏🙏🙏🙏

  • @sukhroopsinghbrar36
    @sukhroopsinghbrar36 3 года назад +2

    ਨਿਜੀ ਸੁਅਾਰਥ ਲੲੀ ਬੁਰਾ ਸਭ ਲੋਕਾ ਦੇਸੁਖ ਲੲੀ ਬੁਰਾਨੀ ਅਫਸੋਸ ਸ਼ਤਾਨ ਦਾ ਕਬਜਾ

  • @gurcharansahota5309
    @gurcharansahota5309 2 года назад +2

    Nice

  • @TravellingMonk
    @TravellingMonk 3 года назад +4

    Gyan

  • @manavloksingh8106
    @manavloksingh8106 3 года назад +4

    Who have a powerful 👂ear infection to listen👂 the truth ',,,, thankful🙏🙏🙏🙏 baba धर्म सिंह जी एकसिख सचा सच बोल रहे है

  • @varindersingh5167
    @varindersingh5167 3 года назад +2

    🙏🙏🙏🙏🙏🙏

  • @sangatpuriagugu7526
    @sangatpuriagugu7526 3 года назад +4

    100% ਸਚੁ ਦੀ ਵਿਚਾਰ

  • @harbhajansingh4723
    @harbhajansingh4723 3 года назад +2

    🙏🏼💘💚🤲🙏🏼💘💚🤲🙏🏼

  • @jagtarsinghdhaliwal9844
    @jagtarsinghdhaliwal9844 3 года назад +3

    ❤️🙏

  • @goguaulakh107
    @goguaulakh107 2 года назад +1

    akal fateh,🙏🙏.

  • @theeaglesingh.fitnesseducation
    @theeaglesingh.fitnesseducation 3 года назад +2

    🙏🏾

  • @harminderkaur5806
    @harminderkaur5806 3 года назад +4

    Excellent vyakhya

  • @harsimran201
    @harsimran201 3 года назад +4

    👍👍👍👍👍

  • @kramerpalsingh597
    @kramerpalsingh597 3 года назад +4

    WaheGuru Ji ka Khalsa WaheGuru Ji ki Fateh

  • @gauravkohli7474
    @gauravkohli7474 3 года назад +1

    100 percent sach kiha Baba ji...

  • @jagtarsinghdhaliwal9844
    @jagtarsinghdhaliwal9844 3 года назад +3

    Thank you jio all 😃🌈❤️🙏

  • @HarpreetSingh-pd7gl
    @HarpreetSingh-pd7gl 2 года назад

    Time coming 😁😁 truth come out

  • @karamjitsingh8241
    @karamjitsingh8241 3 года назад +3

    ਬਿਲਕੁਲ ਸਹੀ

  • @baljitsingh4843
    @baljitsingh4843 3 года назад +5

    AWESOME EXPLANATION
    HELPS IN Discovering the True Character ( i.e NATURE OF MIND TO FOLLOW THE HUKAM) OF ONE'S MIND(MANN)

  • @paramjeet5446
    @paramjeet5446 3 года назад +3

    Great

  • @pramila7l
    @pramila7l 3 года назад +4

    Bahot dhanvaad Gyaan parchaar da!🙏🙏🙏

  • @rajwindersingh2322
    @rajwindersingh2322 3 года назад +2

    Jive sikh guru gobind singh ji nu guru mande aa .
    Jivan os tra da ha ni.

  • @er.kirpalkaushal6850
    @er.kirpalkaushal6850 2 года назад

    Sat bachan ji, dharam guide us to adopt simplicity in lifestyle, keep control on ego, gur gyan is helping to achieve it.

  • @KuldeepSingh-eo2pk
    @KuldeepSingh-eo2pk 3 года назад +2

    Gur Fateh JI 🙏cover ko-discover -karkae he -kuz MIL SAKTA HAI 🙏🙏

  • @KulbirSingh-es5bx
    @KulbirSingh-es5bx 2 года назад

    ਬਾਬਾ ਜੀ ਭਗਤਾਂ ਦੀ ਬਾਣੀ ਹੋਰ ਭਾਸ਼ਾ ਚ ਸੀ ਲਗਭਗ ਫਿਰ ਇਸ ਦਾ ਅਨੁਵਾਦ ਕਰ ਲਿਆ ਗਿਆ ਗੁਰਮੁਖਿ ਚ। ਕੀ ਅਨੁਵਾਦ ਚ ਗਰਤੀਆਂ ਤੇ ਗੱਲ ਦਾ ਸੰਦਰਭ ਨੀ ਬਦਲਿਆ ਹੋਗਾ ।ਇੰਨ ਬਿੰਨ ਅਨੁਵਾਦ ਹੋਜਾਣਾ ਸੰਭਵ ਆ।

  • @kashmirsingh8572
    @kashmirsingh8572 2 года назад

    ਕਮਾਲ ਧਮਾਲ ਵਿਆਖਿਆਕਾਰ ਸਿੱਖ

  • @supremecourt103
    @supremecourt103 2 года назад +1

    Please try to speak maximum English so that your status of Sach khoj could be spread. Thx.🙏

    • @SachKhojAcademy
      @SachKhojAcademy  2 года назад +1

      ਵਾਹਿਗੁਰੂ ਜੀ ਕਾ ਖਾਲਸਾ ।।
      ਵਾਹਿਗਰੂ ਜੀ ਕੀ ਫਤਿਹ ।।
      ਵੀਰ ਜੀ ਇਹ ਸੇਵਾ ਤੁਸੀ ਕਰ ਸਕੋ ਤਾਂ ਧੰਨਵਾਦ ਹੈ ।
      mail ਕਰੋ :- sachkhojacademy@gmail.com

  • @kaursinghkaursingh2549
    @kaursinghkaursingh2549 7 месяцев назад

    ਬੱਲੇ ਬੱਲੇ ਕਿਨਾਂ ਝੂਠ ਬੋਲਿਆ ਗਿਆ ਸਾਨੂੰ ਸੰਤਾਂ ਸਾਧਾਂ ਬ੍ਰਹਮ ਗਿਆਨੀ ਕਹਾਉਣ ਵਾਲੇ ਆ ਵਲੋਂ।

  • @jassar100
    @jassar100 3 года назад +3

    Sikhs doing everything against Gurmat vichardara. We are kesadhari Hindus so Baba Ji we can’t understand , forgive us.

  • @gurcharansahota5309
    @gurcharansahota5309 2 года назад +1

    Nice