ਜਸਵੰਤ ਕਾਲਕਾ ਨੇ ਭਿੰਡਰਾਂਵਾਲਿਆਂ ਦਾ ਵਿਰੋਧ ਕਰਕੇ ਰਾਜੀਵ ਗਾਂਧੀ ਨੂੰ ਸਹੀ ਠਹਿਰਾਇਆ ਸੀ | Harpreet Singh Makhu

Поделиться
HTML-код
  • Опубликовано: 27 июн 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 17

  • @virsasingh6859
    @virsasingh6859 Месяц назад +3

    ਮੱਖੂ ਸਾਹਿਬ ਬਹੁਤ ਨੇਕ ਇਨਸਾਨ ਨੇ ਗੁਰੂ ਭਲਾ ਕਰੇ

  • @BalkarSingh-dc1oq
    @BalkarSingh-dc1oq Месяц назад +2

    ਜੀ ਕੇ ਜੁਤੀਆ ਦਾ ਕੱਚਾ ਹੈ ਜੁਤੀਆ ਮਾਰੋ ਲੋਕੋ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @kashmiraujla360
    @kashmiraujla360 Месяц назад

    ਮੱਖੂ ਵੀਰ ਜੀ ਤੁਸੀ ਬਹੁਤ ਹੀ ਵਿਧੀਆ ਕੌਮ ਲਈ ਕੰਮ ਕਰਦੇ ਆ। ਗੁਰੂ ਤੁਹਾਨੂੰ ਤਾਕਤ ਦੇਵੇ।

  • @surjitsingh-e4q
    @surjitsingh-e4q Месяц назад +1

    ਹਰਪ੍ਰੀਤ ਸਿੰਘ ਮੱਖੂ ਜੀ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
    ਵਾਹਿਗੁਰੂ ਜੀ, ਮੈ ਪਿੰਡ ਜਰਗ ਤਹਿ-ਪਾਇਲ(ਲੁਧਿਆਣਾ) ਤੋਂ ਹਾਂ। ਮੇਰੇ ਪਿੰਡ ਤਿੰਨ ਗੁਰਦੁਆਰਾ ਸਾਹਿਬ ਹਨ ,ਇੱਕ ਰਾਮਦਾਸੀਆ ਕੌਮ ਵੱਲੋਂ ਜੰਞਘਰ ਵਿੱਚ
    ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹਨ।
    ਦੱਸਣਯੋਗ ਹੈ ਕਿ ਸਰਸਾ ਸਾਧ ਦੇ ਚੇਲੇ ਇੱਥੇ ਪ੍ਰਬੰਧਕ ਹਨ। ਇੱਕ ਅੰਮ੍ਰਿਤਧਾਰੀ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਆਪਣੀ
    ਦੁਕਾਨ ਪਰ ਜਰਦਾ ਅਤੇ ਬੀੜੀਆਂ ਵੇਚਦਾ ਸੀ। ਇਸ ਦੀ ਵੀਡੀਓ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਨੂੰ ਭੇਜੀ ਗਈ ਪ੍ਰੰਤੂ ਕੋਈ ਵੀ ਕਾਰਵਾਈ ਨਹੀਂ ਕੀਤੀ।
    ਕੇਸ ਅਕਾਲ ਸਾਹਿਬ ਦੇ ਟੇਬਲ ਪਰ ਪਈ ਹੈ। ਇੱਥੇ ਹੋਰ ਵੀ ਅਨੁਮੱਤੀਆ ਹੋਈਆਂ ਹਨ।
    ਖ਼ਾਲਸਾ ਜੀ ਸ੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਮੈਨੂੰ ਫ਼ੋਨ ਤੇ ਆਖਿਆ ਕਿ ਤੂੰ ਜੰਞਘਰ ਮੱਥਾ ਟੇਕਣ ਨਾ ਜਾਇਆ ਕਰ।ਆਹ ਹਾਲ ਹੈ ਸਾਡੀ ਸ੍ਰੋਮਣੀ
    ਕਮੇਟੀ ਦਾ।
    ਕੋਈ ਸਮਾਂ ਸੀ ਜਦੋਂ ਅਕਾਲੀ ਫੂਲਾ ਸਿੰਘ ਸਾਹਿਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦੀ ਸਜ਼ਾ ਸੁਣਾਈ।
    ਉਸ ਸਜ਼ਾ ਨੂੰ ਪ੍ਰਵਾਨ ਵੀ ਕੀਤਾ ਗਿਆ।
    ਮੈ ਬੇਨਤੀ ਕਰਦਾ ਹਾਂ ਕਿ ਜੇ ਆਪ ਮੇਰੀ ਸ਼ਿਕਾਇਤ ਪ੍ਰਤਿ ਵੀ ਅਵਾਜ਼ ਉਠਾਈ ਜਾਵੇ।
    ਧੰਨਵਾਦ

  • @NarinderKaur-sw1oz
    @NarinderKaur-sw1oz Месяц назад

    G k ji vary nice 🎉🎉🎉🎉🎉🎉🎉

  • @navjotsinghnavi7734
    @navjotsinghnavi7734 Месяц назад +5

    ਗਦਾਰਾ ਦੀ ਕਮੀ ਨਹੀ ਸਿੱਖ ਕੌਮ ਚ ਜਿਹੜਾ ਆਪਣੇ ਪੰਜਾਬ ਆਪਣੇ ਗੁਰੂ ਸਾਹਿਬਾਨਾਂ ਦਾ ਨੀ ਹੋਇਆ ਉਹਨੇ ਦੱਲਾ ਈ ਰਹਿਣਾ ਦਿੱਲੀ ਦਾ 😅😂😅😂😅😂😅😂😅😂😅😂

  • @harneksingh1420
    @harneksingh1420 Месяц назад

    Good makhu 🎉🎉🎉🎉🎉

  • @SikanderdhindsaKala
    @SikanderdhindsaKala 25 дней назад

    Bhai sab jankari rkho j k sab kon ne hastrye cahk kro manu ta harni aa lok lakhn lage ik pal londe ne kamal a yar jenu apne pind da pta ne o ve apni pakai maran lag janda❤😢😢

  • @alamsingh9029
    @alamsingh9029 Месяц назад

    Khali dal da leader srminda gk and sarna

  • @HarminderParmar
    @HarminderParmar Месяц назад

    Makhu...Sahib...Sikh...Leadership..has..lost..Dignity.

  • @sabi-mansa
    @sabi-mansa Месяц назад +1

    AAP 🐒🐒 BJP-MURDABAD

  • @montygill2211
    @montygill2211 Месяц назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ।।
    ਮਿਤੀ 08/09/2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲੀ ਚਿੱਠੀ ਭੇਜੀ ਗਈ ਸੀ , ਜਿਸ ਵਿਚ ਕੋਲਕਾਤਾ ਵਿਖੇ ਰਹਿੰਦੇ ਤਜਿੰਦਰ ਸਿੰਘ ਵਾਲੀਆ ਅਤੇ ਉਹਨਾਂ ਦੇ ਪਰਵਾਰ ਦੇ ਦੁਸ਼ਕਰਮ ਧੰਦੇ , ਡਾਂਸਿੰਗ ਬਾਰਾਂ , ਹੁੱਕਾ ਪਾਰਲਰ, ਸਪਾ , ਐਲ ਸੀ ਡੀ ਡਰੱਗ ਤੇ ਪੰਜਾਬ ਤੋ ਆਪਦੀਆਂ ਦੀਆਂ ਭੈਣ ਨੂੰ ਲਿਆ ਕੇ ਇਥੇ ਡਾਂਸਿੰਗ ਬਾਰਾਂ ਚ ਨਚਾਉਣਾ ਅਤੇ ਫੇਰ ਉਹਨਾਂ ਨੂੰ ਜਿਸਮਫਰੋਸ਼ੀ ਤੇ ਹੋਰ ਕਿੱਤਿਆ ਵਿਚ ਭੇਜਣਾ ਬਾਰੇ ਸੁਚੇਤ ਕੀਤਾ ਗਿਆ ਸੀ , ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਂਚ ਕਮੇਟੀ ਆਉਣਾ , ਸਰਦਾਰ ਅਜੀਤ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਨੂੰ ਸਾਡੇ ਵੱਲੋ ਇਹਨਾ ਦੁਸ਼ਕਰਮਾਂ ਦੇ ਪੁਖਤਾ ਸਬੂਤ ਦਿੱਤੇ ਗਏ ।ਇਹਨਾ ਖ਼ਿਲਾਫ਼ ਠੋਸ ਸਬੂਤਾਂ ਦੇ ਆਧਾਰ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘੁਬੀਰ ਸਿੰਘ ਜੀ ਵਲੋ ਮਿਤੀ 01/02/2024 ਨੂੰ ਇਹਨਾ ਨੂੰ ਇਤਿਹਾਸਿਕ ਸਿੱਖ ਗੁਰੂਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ । ਹੁਣ ਲੰਬੇ ਸਮੇ ਬਾਦ ਕਿਹੜੇ ਪ੍ਰਭਾਵ ਕਰਕੇ ਦੋਬਾਰਾ ਐੱਸਜੀਪੀਸੀ ਵੱਲੋਂ ਸ: ਸਤਵੀਰ ਸਿੰਘ ਜੀ ਤੇ ਸ: ਬਲਵਿੰਦਰ ਸਿੰਘ ਜੀ ਕਾਹਲਬਾ ਮੁੜ ਪੁੱਛ ਪੜਤਾਲ ਵਾਸਤੇ ਕਲਕੱਤਾ ਆਉਣਾ ਤੇ ਪੂਰਬੀ ਭਾਰਤ ਸਿੱਖ ਮਿਸ਼ਨ ਜੋ ਕੋਲਕਾਤਾ ਵਿਚ ਸਥਾਪਿਤ ਹੈ ਉਹਨਾਂ ਨੂੰ ਵੀ ਕੋਈ ਇਤਲਾਹ ਨਾ ਦਿੰਦੇ ਹੋਏ ਨਜ਼ਰਅੰਦਾਜ ਕਰਨਾ ।ਉਹਨਾਂ ਦੇ ਆਉਣ ਜਾਣ ਵਾਸਤੇ ਤੇਜਿੰਦਰ ਸਿੰਘ ਵਾਲੀਆ ਦੇ ਲੜਕੇ ਗਗਨ ਵਾਲੀਆ ਦੀ ਮਹਿੰਗੀ ਕਾਰ ਦੀ ਵਰਤੋਂ ਕਰਨੀ ਤੇ ਉਹਨਾਂ ਦੁਆਰਾ ਬੁੱਕ ਕੀਤੇ 5 ਸਟਾਰ ਹੋਟਲਾਂ ਵਿਚ ਹੀ ਉਹਨਾਂ ਨੂੰ ਠਹਿਰੋਣਾ। ਰਾਤ ਨੂੰ ਦੋ ਚਾਰ ਕਮੇਟੀਆਂ ਤੇ ਕੁੱਝ ਸੰਗੀ ਸਾਥੀਆਂ ਨਾਲ 5 ਸਟਾਰ ਹੋਟਲਾਂ ਵਿਚ ਮਿਲਣਾ । ਉਹਨਾਂ ਨੂੰ ਆਪਦੇ ਲੈਟਰ ਪੈਡ ਤੇ ਲਿਖ ਕੇ ਦੇ ਦੇਣਾ ਕਿ ਤਜਿੰਦਰ ਸਿੰਘ ਵਾਲੀਆ ਦੇ ਇਹ ਦੁਸ਼ਕਰਮ ਨਹੀਂ ਹਨ ।ਜਿਹੜੇ ਗੁਰੂਘਰ ਦੀਆਂ ਕਮੇਟੀਆਂ ਨੇ ਇਹਨਾ ਲੈਟਰ ਪੈਡਾਂ ਦੀ ਦੁਰਵਰਤੋ ਕੀਤੀ ਹੈ ਉਹਨਾਂ ਚ ਜੇ ਜੁਰਅਤ ਹੈਗੀ ਆ ਤਾਂ ਉਹ ਸੰਗਤ ਦੀ ਕਚਹਿਰੀ ਵਿਚ ਦਿੱਤੇ ਗਏ ਲੈਟਰ ਪੈਡ ਉਜਾਗਰ ਕਰਨ ਜਿਵੇਂ ਅਸੀ ਹਰ ਪੱਖ ਨੂੰ ਸੰਗਤ ਦੀ ਕਚਹਿਰੀ ਚ ਉਜਾਗਰ ਕਰਦੇ ਹਾਂ। ਅਸੀ ਸ੍ਰੀ ਅਕਾਲ ਤਖ਼ਤ ਸਾਹਿਬ , ਸ਼੍ਰੋਮਣੀ ਅਤੇ ਸਾਰੀ ਸੰਗਤ ਦੇ ਸਨਮੁਖ ਉਜਾਗਰ ਕਰਦੇ ਆ ਕਿ ਜਾ ਤਾ ਪੂਰੀ ਬੰਗਾਲ ਦੀ ਸਿੱਖ ਸੰਗਤ ਦਾ ਇਕੱਠ ਸੱਦਿਆ ਜਾਵੇ ਅਸੀ ਗੁਰੂ ਮਹਾਰਾਜ ਜੀ ਹਜ਼ੂਰੀ ਚ ਇਹ ਕਹਿਣ ਨੂੰ ਤਿਆਰ ਹਾਂ ਤੇ ਉਹ ਵੀ ਗੁਰੂ ਮਹਾਰਾਜ ਦੇ ਸਨਮੁਖ ਹੋ ਕ ਕਹਿ ਦਵੇ ਕਿ ਓਸ ਦੇ ਇਹੋ ਜਿਹੇ ਦੁਸ਼ਕਰਮ ਧੰਦੇ ਨਹੀਂ ਹਨ । ਤੇ ਜਿਹਨਾਂ ਨੇ ਵੀ ਝੂਠ ਦਾ ਸਹਾਰਾ ਲੈ ਕੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਅਸੀ ਉਹਨਾਂ ਨੂੰ ਮਾੜਾ ਤਾ ਨਹੀ ਬੋਲ ਸਕਦੇ ਪਰ ਧਨ ਗੁਰੂ ਰਮਦਾਸ ਜੀ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਭਲਾ ਕਰਨ।

  • @iqbalsinghsingh7997
    @iqbalsinghsingh7997 Месяц назад

    Muk Di gal hai Badal nu hatao

  • @iqbalsinghsingh7997
    @iqbalsinghsingh7997 Месяц назад

    Badal da puttar hai jad akali a di Sarkar si Bandi Singh kyu nahi chodte

  • @MpSingh-gp1rj
    @MpSingh-gp1rj Месяц назад

    Lakh lahnat aa tuhade ediyan lambiyan lambiyan dariyan rakhiyan par akal bilkul nahi kanjran nu

  • @sabi-mansa
    @sabi-mansa Месяц назад

    AAP 🐒🐒 BJP-MURDABAD