Prime Focus (2303) || ਫ਼ੈਸਲਾ Jathedar ji ਦੇ ਹੱਥ , ਸਾਹਮਣੇ ਆਈ ਅਸਲ ਵਜ੍ਹਾ Akali Dal 'ਚ ਕਲੇਸ਼ ਕਿਉਂ ?

Поделиться
HTML-код
  • Опубликовано: 30 июн 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2303) || ਫ਼ੈਸਲਾ ਜਥੇਦਾਰ ਜੀ ਦੇ ਹੱਥ , ਸਾਹਮਣੇ ਆਈ ਅਸਲ ਵਜ੍ਹਾ ਅਕਾਲੀ ਦਲ 'ਚ ਕਲੇਸ਼ ਕਿਉਂ ?
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 121

  • @reshamsingh5116
    @reshamsingh5116 28 дней назад +4

    ਜਥੇਦਾਰ ਸਾਹਬ ਵੱਲੋਂ ਇਹਨਾਂ ਸਾਰਿਆਂ ਨੂੰ ਪੰਥ ਚੋਂ ਸੇਕਣ ਦੀ ਸਜ਼ਾ ਹੋਣੀ ਚਾਹੀਦੀ ਹੈ। ਭਾਂਡੇ ਧੋਣ ਦੀ ਸੇਵਾ ਅਤੇ ਪਾਠ ਸੁਣਨ ਦੀ ਸਜ਼ਾ ਨਹੀਂ ਹੋਣੀ ਚਾਹੀਦੀ, ਇਹ ਤਾਂ ਸਿੱਖ ਹਰਰੋਜ ਹੀ ਕਰਦੇ ਆ
    ਤਾਂ ਸਿੱਖ ਹਰਰੋਜ ਹੀ

  • @penduart2752
    @penduart2752 28 дней назад +17

    ਪ੍ਰਧਾਨ ਵੀ ਇਹਨਾ ਦਾ ਤੇ ਜਥੇਦਾਰ ਵੀ ਇਹਨਾ ਦਾ,ਜੋ ਮਰਜੀ ਖੇਡਾਂ ਖੇਡੀ ਜਾਣ,ਰੱਲ ਮਿੱਲ ਕੇ।

  • @anandpreetsingh8573
    @anandpreetsingh8573 28 дней назад +5

    ਅਕਾਲੀ ਦਲ ਦਾ ਚਾਹੇ ਬਾਗੀ ਧੜਾ ਹੋਵੇ ਚਾਹੇ ਨਾ ਬਾਗੀ ਧੜਾ ਹੋਵੇ ਪਰ ਸਾਰੇ ਹੀ ਸੱਪ ਨਿਕਲਣ ਤੋਂ ਬਾਅਦ ਲਕੀਰ ਨੂੰ ਹੀ ਘੁਟਦੇ ਰਹਿੰਦੇ ਆ ਉਸ ਟਾਈਮ ਕੋਈ ਕੰਮ ਨਹੀਂ ਕੋਈ ਚੱਜ ਦੀ ਗੱਲ ਨਹੀਂ ਕਰਦੇ ਉਸ ਟਾਈਮ ਕੁਰਸੀਆਂ ਦਾ ਆਨੰਦ ਮਾਣਦੇ ਜਦੋਂ ਕੁਰਸੀ ਹੱਥੋਂ ਨਿਕਲ ਜਾਂਦੀ ਫਿਰ ਲਕੀਰ ਨੂੰ ਕੁੱਟਣ ਲੱਗ ਪੈਂਦੇ ਆ

  • @gurjantsidhu1708
    @gurjantsidhu1708 28 дней назад +19

    ਬਾਦਲਾਂ ਨੇ ਸਰਸੇ ਵਾਲੇ ਮਾਮਲੇ ਵਿੱਚ ਟੁੱਕ ਤੇ ਡੇਲਾ ਸਮਝਿਆ ਸਿੱਖ ਕੌਮ ਨੂੰ,ਅਜ ਲੋਕ ਇਨਾਂ ਨੂੰ ਸਬਕ ਸਿਖਾ ਰਹੇ ਹਨ,

  • @ranvirnagra
    @ranvirnagra 28 дней назад +8

    ਤੁਹਾਡੇ ਅੱਜ ਦੇ ਪ੍ਰੋਗਰਾਮ ਨੇ ਬਣ ਕੇ ਰੱਖ ਲਿਆ । ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਬਹੁਤ ਦਲੇਰੀ ਅਤੇ ਸਮਝਦਾਰੀ ਵਾਲੀ ਪੇਸ਼ਕਾਰੀ ਸੀ। ਧੰਨਵਾਦ।

    • @DaljitKaur-nl1fr
      @DaljitKaur-nl1fr 28 дней назад +1

      ਬਾਠ ਸਾਹਿਬ ਤੇ ਸੰਧਾਵਾਲੀਆ ਸਾਹਿਬ ਤੁਸੀਂ ਨਿਰਪੱਖਤਾ ਨਾਲ ਹੀ ਗੱਲ ਕਰ ਦੇ ਚੰਗਾ ਲੱਗਦਾ ਲੋਕਾਂ ਹਲੂਣਿਆ ਰਿਹਾ ਕਰੋ ਲੋਕਾਂ ਵਿੱਚ ਜਾਗਰੂਕਤਾ ਪੈਦਾ ਹੋ ਵੇਗੀ 🙏🙏

  • @swarnsingh7238
    @swarnsingh7238 28 дней назад +3

    ਮਰਨ ਕਿਨਾਰੇ ਪਈ ਪਾਰਟੀ ਜਿਸ ਦਾ ਅਕਾਲੀਅਤ ਨਾਲ ਦੂਰ ਦਾ ਵੀ ਵਾਸਤਾ ਨਹੀਂ, ਉਹਦੇ ਤੇ ਲੋਕਾਂ ਦਾ ਟਾਈਮ ਬਰਬਾਦ ਕਰ ਰਹੇ ਹੋ “ਪੱਤਰਕਾਰੋ”

  • @SatishKumar-nb8yd
    @SatishKumar-nb8yd 28 дней назад +4

    ਬਾਠ ਸਾਹਿਬ ਤੁਹਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਅੱਛਾ ਲੱਗਿਆ ਇਸ ਵਾਸਤੇ ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ ਅਤੇ ਪ੍ਰਾਈਮ ਏਸ਼ੀਆ ਨੂੰ ਇਸ ਵੇਲੇ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਮੈਂ ਇਸ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਦ ਤੱਕ ਰਾਜਨੀਤਿਕ ਲੀਡਰ ਜਿਹੜੇ ਨੇ ਭਾਵੇਂ ਉਹ ਮੈਂਬਰ ਪਾਰਲੀਮੈਂਟ ਹਨ ਜਾਂ ਰਾਜਨੀਤਿਕ ਲੀਡਰ ਹਨ ਜਾਂ ਧਾਰਮਿਕ ਲੀਡਰ ਹਨ ਜਦ ਤੱਕ ਉਹ ਦੇਸ਼ ਹਿਤ ਅਤੇ ਲੋਕ ਹਿੱਤ ਨੂੰ ਤਰਜੀਹ ਨਹੀਂ ਦਿੰਦੇ ਤਦ ਤੱਕ ਲੋਕ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਨਹੀਂ ਵਸਾ ਸਕਦੇ ਅਤੇ ਨਾ ਹੀ ਉਹਨਾਂ ਦੀ ਦਿਲੋਂ ਇੱਜ਼ਤ ਕਰ ਸਕਦੇ ਹਨ ਪਾਰਟੀ ਲੀਡਰਾਂ ਅਤੇ ਮੈਂਬਰ ਪਾਰਲੀਮੈਂਟ ਨੂੰ ਬੇਨਤੀ ਹੈ ਕਿ ਦੇਸ਼ ਹਿਤ ਦੀ ਗੱਲ ਜਦੋਂ ਹੋਵੇ ਤਾਂ ਸਾਰੇ ਰਲ ਕੇ ਦੇਸ਼ ਹਿੱਤ ਦੀ ਗੱਲ ਕਰਿਆ ਕਰੋ ਉਸ ਵੇਲੇ ਪਾਰਟੀ ਦੀਆਂ ਕੁੜੱਤਣਾਂ ਜਿਹੜੀਆਂ ਨੇ ਭੁੱਲ ਜਾਇਆ ਕਰੋ ਦੇਸ਼ ਹੇਤ ਤੋਂ ਵੱਧ ਕੇ ਕੋਈ ਵੀ ਹਿੱਤ ਸਾਹਮਣੇ ਨਹੀਂ ਹੈ ਧੰਨਵਾਦ

    • @sukhjitsingh2718
      @sukhjitsingh2718 28 дней назад

      Best program always. But we when you talk about your shelf’s

  • @BalkarSingh-ko2qy
    @BalkarSingh-ko2qy 28 дней назад +4

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @anandpreetsingh8573
    @anandpreetsingh8573 28 дней назад +5

    ਅਕਾਲ ਤਖਤ ਸਾਹਿਬ ਵੀ ਤਾਂ ਇਹਨਾਂ ਦਾ ਹੀ ਕਬਜ਼ਾ ਉੱਥੇ ਆਮ ਬੰਦੇ ਨੂੰ ਤਾਂ ਮੱਥਾ ਟੇਕਣ ਲਈ ਵੀ ਲਾਈਨ 'ਚ ਲੱਗਣਾ ਪੈਂਦਾ ਇਹ ਦੂਰੋਂ ਜਦੋਂ ਦਿਸ ਜਾਂਦੇ ਵੀ ਅਕਾਲੀ ਆਉਂਦੇ ਆ ਤੇ ਰਾਹ ਪੱਧਰੇ ਕਰ ਦਿੱਤੇ ਜਾਂਦੇ ਆ ਆਮ ਬੰਦੇ ਨੂੰ ਤਾਂ ਕਮਰਾ ਵੀ ਨਹੀਂ ਮਿਲਦਾ ਉੱਥੇ ਨਾਲੇ ਸਜਾ ਦੀ ਗੱਲ ਕਰਦੇ ਆਂ ਤਾਂ ਸਜ਼ਾ ਕੀ ਹੋਣੀ ਆ ਭਾਂਡੇ ਮਾਂਜਦੀ ਜੋੜੇ ਝਾੜ ਦੀ ਇਹ ਕੋਈ ਸਜ਼ਾ ਹੋਈ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਨਾ ਹੋਵੇ ਕਿਦਾ ਸਦੀ ਅਰਗੀ

  • @HSG1957
    @HSG1957 28 дней назад +4

    1978 ਦੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ 1978 ਖ਼ੂਨੀ ਦੋਸ਼ੀ ਨਰਕਧਾਰੀ ਗੁਰਬਚਨੇ ਨੂੰ ਦਿੱਲੀ ਜਾਣ ਦਾ ਇੰਤਜ਼ਾਮ ਕੀਤਾ ❤ ਉਸ ਬਾਦਲ ਨੂੰ ਕੋਮੇਫਖਰ ਦਿੱਤਾ ਗਿਆ ਅਵਾਰਡ ਦੀ ਵੀ ਮਾਫ਼ੀ ਮੰਗੀ ਜਾਵੇ 🔴🟢🟡🟠🌑🟤🟣🔵🔴🟢🟠🌑🟤🟣🔵🔴🟢🟡🟠🌑🟤🟣

  • @majorcheema4004
    @majorcheema4004 29 дней назад +4

    ਅਕਾਲ ਤਖ਼ਤ ਨੂੰ ਜਿਨ੍ਹਾਂ ਮਰਜੀ ਮਹਾਨ ਕਹੀ ਜਾਉ ਪਰ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਹਮੇਸ਼ਾ ਰਾਜ ਕਰਦੀ ਧਿਰ ਦੇ ਹੱਕ ਵਿੱਚ ਫੈਸਲੇ ਲਏ ਨੇ, ਬਜਾਏ ਆਮ ਸਿੱਖਾ ਦੇ 🙏🏻🙏🏻

  • @penduart2752
    @penduart2752 28 дней назад +3

    ਜਿੱਦਣ ਓਹ ਇਕ mp ਆ ਗਿਆ ਬਾਹਰ ਦੇਖਿਓ ਕਿਵੇਂ ਇਹਨਾ ਸਾਰਿਆਂ ਦੀਆਂ ਪੂਸ਼ਾਂ ਚਕਾਉਂਦਾ

  • @jagdevbrar6100
    @jagdevbrar6100 3 дня назад

    ਸੰਧਾਵਾਲੀਆ ਸਾਹਿਬ ਜੀ ਅਤੇ ਪ੍ਰਮਜੀਤ ਸਿੰਘ ਬਾਠ ਸਾਹਿਬ ਜੀ ਇਹਨਾਂ ਸਾਰਿਆਂ ਨੂੰ ਧਾਰਮਿਕ ਸਜ਼ਾ ਲਾਉਣੀ ਚਾਹੀਦੀ ਹੈ ਉਹ ਵੀ ਵੱਡੇ ਚੌਲਾਂ ਵਾਲੇ ਕੁੜਾਹੇ ਅਤੇ ਦਾਲ ਬਣਾਉਣ ਵਾਲੇ ਦੇਗੇ ਤੇ ਕੁੜਾਹੇ ਮਾਂਜਣ ਦੀ ਸਜ਼ਾ ਸਿਰਫ ਇਕ ਮਹੀਨੇ ਦੇ ਲਈ ਲਗਾਈ ਜਾਵੇ ਜ਼ਿਆਦਾ ਸਜ਼ਾ ਦੀ ਜ਼ਰੂਰਤ ਨਹੀਂ ਹੋ ਸਕਦਾ ਹੈ ਪੰਜਾਬ ਦੀ ਜੰਨਤਾ ਮੁਆਫ਼ ਕਰ ਦੇਵੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ

  • @Maninderkaur-v9z
    @Maninderkaur-v9z 28 дней назад +13

    ਜਦੋ ਇਹ ਸੱਤਾ ਨਹੀਂ ਹੁੰਦੇ ਤਾਂ ਪੰਥ ਨੂੰ ਖਤਰਾ ਜਦੋ ਸੱਤਾ ਆ ਜਾਵੇ ਤਾਂ ਇਹ ਸਿੱਖਾਂ ਲਈ ਖ਼ਤਰਾ ਬਣ ਜਾਂਦੇ ਨੇ

  • @yadwindercheema2935
    @yadwindercheema2935 28 дней назад +4

    ਏਅਰਟੈੱਲ ਤੇ primeasia ਚਲਾਦੋ ਜੀ

  • @baldevjassar8059
    @baldevjassar8059 29 дней назад +22

    *🙏🌷ਅੱਜ ਦਾ ਵਿਚਾਰ🌷🙏*
    *ਪਾਣੀ ਵਿੱਚ ਇਨਸਾਨ ਡੁੱਬਦਾ ਨਹੀਂ, ਸਿਰਫ਼ ਤੁਹਾਨੂੰ ਆਪਣਾ ਬੈਲਸ ਬਣਾਉਣ ਦੀ ਲੋੜ ਹੈ। ਠੀਕ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਵਿੱਚ ਬੈਲਸ ਬਣਾ ਕੇ ਰੱਖੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @garrydhillon3008
    @garrydhillon3008 28 дней назад +2

    ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਬੁਹਤ ਮੱਹਤਤਾ ਆ ਜੀ ਜਿਹੜੇ ਕੰਮ ਇਹਨਾਂ ਕੀਤੇ ਨੇ ਇਹਨਾਂ ਨੂੰ ਸਜਾ ਦੇਣ ਕੇ ਤੁਸੀ ਕਦੀ ਇਲੈਕਸ਼ਨ ਨਹੀ ਲੜਨੀ ਇਹ ਸਾਰੇ ਦੇ ਸਾਰੇ ਲੀਡਰ ਘਰ ਬਹਿਣ ਇਹਨਾ ਤੋ ਬਿਨਾ ਵੀ ਸਿੱਖ ਪੰਥ ਚਲ ਸਕਦਾ ਆ ਇਹ ਕੁਰਸੀ ਦੇ ਲਾਲਚੀ ਲੋਕ ਨੇ ਜੀ

  • @CHAHALofficialtv
    @CHAHALofficialtv 29 дней назад +8

    ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸੇ ਗ਼ਲਤੀ ਕਾਰਨ ਸ਼੍ਰੀ ਆਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕੋੜੇ ਖਾਣ ਲਈ ਕਮੀਜ਼ ਉਤਾਰਕੇ ਬੈਠ ਗਏ ਪ੍ਰੰਤੂ ਜਥੇਦਾਰ ਸਾਹਿਬ ਜੀ ਨੇ ਕੋੜੇ ਮਾਰਨ ਦੀ ਸਜ਼ਾ ਮਾਫ ਕਰ ਦਿੱਤੀ ਗਈ ਜੀ,,,

  • @penduart2752
    @penduart2752 28 дней назад +3

    ਬਸ ਇਹਨਾ ਕੋਲ sgpc ਰਹਿ ਗਈ ਆ ਜਿਸ ਦਿਨ ਓਹ ਹੱਥੋਂ ਨਿਕਲ ਗਈ ਤੇ ਸੁਖਬੀਰ ਬਾਦਲ ਦੀ ਅਰਦਾਸ ਸੁਣੀ ਜਾਣੀ ਆ ਜਿਹੜੀ ਇਹਨੇ ਕੀਤੀ ਸੀ ਕੇ ਜਿੰਨੇ ਬੇਅਦਬੀ ਤੇ ਸਿਆਸਤ ਕੀਤੀ ਆ ਓਹਨਾ ਦਾ ਕੱਖ ਨਾ ਰਵੇ

  • @MandeepSingh-zq3xb
    @MandeepSingh-zq3xb 28 дней назад +3

    ਸਵਾਂਗ ਯਾਂ ਸਾਂਗ ??

  • @RS-yn9jt
    @RS-yn9jt 28 дней назад +3

    ਅਕਾਲੀ ਦਲ ਦਾ ਸੰਟਕ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਿਆ ਹੈ ਪਰੰਤੂ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅਕਾਲੀ ਨਹੀਂ ਮੰਨਦੇ ਰਹੇ ।ਹੁਣ ਸਮਾਂ ਹੈ ਕਿ ਅਕਾਲ ਤਖਤ ਸਾਹਿਬ ਨੂੰ ਰਾਜਨੀਤਿਕ ਵਿੰਗ ਤੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾ ਕੇ ਉਸ ਉੱਤੇ ਆਪਣਾ ਕੰਟਰੋਲ ਕਰ ਲੈਣਾ ਚਾਹੀਦਾ ਹੈ ।

    • @shubhdeepsingh7046
      @shubhdeepsingh7046 28 дней назад

      Akaal takhat sahib can't do kinara from political matters, as Akaal takhat sahib is the most important institution for the preaching of concept of miri piri.

  • @user-md1ig8jq8o
    @user-md1ig8jq8o 28 дней назад +4

    ਬਾਈ ਜੀ ਸਤਿ ਸ੍ਰੀ ਅਕਾਲ, ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਲੀਡਰਾਂ ਨੇ ਮਖੌਲ ਬਣਾ ਰੱਖਿਆ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋ ਇਹਨਾਂ ਲੀਡਰਾਂ ਨੂੰ 1. ਚੋਣ ਨਾ ਲੜਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ 2. ਜੇਠ ਮਹੀਨੇ ਘਟੋ ਘੱਟ ਇੱਕ ਘੰਟਾ ਦੁਪਿਹਰ ਵੇਲੇ ਖੜਨ ਦੀ ਸਜ਼ਾ ਜਾਂ 3. ਚੋਰਾਹੇ ਵਿੱਚ ਖੜ੍ਹਾ ਕੇ ਲੋਕਾਂ ਵੱਲੋ ਛਿੱਤਰ ਮਾਰਨ ਦੀ ਸਜ਼ਾ ਦੇਣੀ ਚਾਹੀਦੀ ਹੈ

  • @BalramDhaliwal-rb7no
    @BalramDhaliwal-rb7no 28 дней назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @112295770
    @112295770 28 дней назад

    ਬਹੁਤ ਵਧੀਆ ਗੱਲਬਾਤ

  • @jagtargill-rc4gy
    @jagtargill-rc4gy 28 дней назад +1

    Very good bath shiab and sindawala shiab ji thanks

  • @dansinghmannmann3456
    @dansinghmannmann3456 29 дней назад +6

    ਰਸਤੇ ਭਾਲਦੇ ਹਨ ਜੀ ਅੰਦਰ ਝਾਤੀ ਨਹੀਂ ਮਾਰਦੇ

  • @user-oo3ud1kt3y
    @user-oo3ud1kt3y 28 дней назад +1

    Bahut vadiah clear karde oh Tusi sahib Ji🙏🙏🙏

  • @ParamjeetKaur-wd4qc
    @ParamjeetKaur-wd4qc 28 дней назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 6:09

  • @shivdevsingh3626
    @shivdevsingh3626 29 дней назад +13

    ਜਥੇਦਾਰ ਤਾਂ ਆਪ ਵਿਚਾਰਾ ਨੌਕਰ ਹੈ ਸੁਖਬੀਰ ਦੀ ਸ਼੍ਰੋਮਣੀ ਕਮੇਟੀ ਦਾ, ਉਹ ਆਪਣੇ ਮਾਲਕ ਦੇ ਵਿਰੁੱਧ ਕਿਵੇਂ ਕੁੱਝ ਕਰ ਸਕਦੈ ?

  • @narinderjeetsingh3994
    @narinderjeetsingh3994 29 дней назад +2

    Sat Sri akaal to all 🙏❤️

  • @Bsm275
    @Bsm275 26 дней назад

    ਜ਼ੇਕਰ ਸਿੰਘ ਸਾਬ ਜੁਅਰਤ ਰੱਖਦਾ ਹੈ ਤਾਂ ਸਿੰਘ ਸਾਬ ਇਹ ਫ਼ੈਸਲਾ ਲੈਣ ਕੇ ਜਿੰਨੇ ਵੀ ਅਕਾਲੀ ਲੀਡਰਾਂ ਨੇ ਸਰਸੇ ਵਾਲੇ ਸਾਧ ਦਾ ਮਾਫੀ ਨਾਵੇਂ ਚ ਪੱਖ ਕੀਤਾ ਓਹਨਾ ਸਾਰਿਆਂ ਨੂੰ ਪੰਥ ਚੋ ਛੇਕਿਆਂ ਜਾਵੇ

  • @harindersingh6922
    @harindersingh6922 28 дней назад

    ਅੱਜ ਗੱਲਾਂ ਖੁੱਲ ਕੇ ਕੀਤੀਆਂ ਨੇ ਜੀ ਤੁਸੀਂ

  • @Gobinderkaurmaan
    @Gobinderkaurmaan 29 дней назад +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @daljitsingh7980
    @daljitsingh7980 29 дней назад +3

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @HARRYROMANA-on7vt
    @HARRYROMANA-on7vt 29 дней назад +2

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @VarinderSingh-he7wo
    @VarinderSingh-he7wo 28 дней назад

    ਸਤਿ ਸ੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਤੇ ਪਰਮਜੀਤ ਬਾਠ ਜੀ। ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਤੇ ਪੂਰਾ ਕੰਟਰੋਲ ਐ। ਜੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਹਨ ਉਹ ਪਹਿਲਾਂ ਕਿਉਂ ਨਹੀਂ ਬੋਲੇ।

  • @amolaksingh6952
    @amolaksingh6952 29 дней назад +5

    ਸਤਿ ਸ੍ਰੀ ਅਕਾਲ ਪਰਾਇਮ ਏਸ਼ੀਆ ਦੇ ਪਰਿਵਾਰ ਨੂੰ

  • @gurmeetkaur9188
    @gurmeetkaur9188 28 дней назад

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਜੀ

  • @narinderjitkaur6227
    @narinderjitkaur6227 28 дней назад

    ਇਹਨਾਂ ਸਾਰੇ ਲੀਡਰਾਂ ਦੀ ਇਕ ਛੋਟੀ ਜਿਹੀ ਸਜਾ਼ ਕੇਵਲ ਪੰਜ ਪੰਜ ਸਾਲ ਵਾਸਤੇ ਚੋਣ ਲੜਨ ਤੋਂ ਮਨਾਹੀ ਹੋਣੀ ਚਾਹੀਦੀ ਹੈ।

  • @kashmirsingh3304
    @kashmirsingh3304 29 дней назад +3

    Waiting for your arrival and start khawar nama

  • @SimrandhaliwalPb13
    @SimrandhaliwalPb13 28 дней назад

    ਅੱਜ ਦਾ ਸਾਰਾ episode ਇਕੋ ਪਾਰਟੀ ਦੀਆਂ ਗੱਲਾਂ ਦੇ ਲੇਖੇ ਲਾ ਦਿੱਤਾ ਜੀ ਤੁਸੀਂ.

  • @somal94
    @somal94 28 дней назад +1

    ਮੇਰਾ ਵਿਚਾਰ ਹੈ ਕਿ ਇਕ ਵਾਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੋਕਾ ਦੇਣਾਂ ਚਾਹੀਦਾ ਕਿਉਂਕੀ ਦੇਸ਼ ਨੂੰ ਇਕ ਪੜ੍ਹਿਆ ਲਿੱਖਿਆ ਵਧੀਆ ਪ੍ਰਧਾਨ ਮੰਤਰੀ ਮਿਲੁਗਾ। ਹਾਂ ਇਹ ਗੱਲ ਮੰਨਦਾ ਕਿ ਗਾਂਧੀ ਪਰਿਵਾਰ ਨੇ ਸਿੱਖਾਂ ਤੇ ਬਹੁਤ ਜ਼ੁਲਮ ਢਾਹੇ ਪਰ ਰਾਹੁਲ ਗਾਂਧੀ ਦਾ ਉਸ ਵਿੱਚ ਕੀ ਦੋਸ਼। ਜੇ ਕੋਈ ਪਰਿਵਾਰ ਜਾਂ ਗਰੁੱਪ ਮਾੜਾ ਹੈ ਤਾਂ ਇਸ ਦਾ ਮੱਤਲਬ ਇਹ ਨਹੀਂ ਕਿ ਉਹਨਾਂ ਵਿੱਚ ਕੋਈ ਚੰਗਾ ਬੰਦਾ ਨਾ ਹੋਵੇ। ਆਪਾਂ ਲੋਕ ਹੀ ਕਹਿੰਦੇ ਹਾਂ ਕੀ ਪੰਜੇ ਉਂਗਲਾਂ ਬਰਾਬਰ ਨੀ ਹੁੰਦੀਆਂ।

  • @PargatSingh-kv4kp
    @PargatSingh-kv4kp 28 дней назад

    Waheguri.WAHAHAGURU

  • @One_Touch_Beats
    @One_Touch_Beats 29 дней назад +2

    ਕੀ ਪੰਚਾਇਤੀ ਚੋਣਾਂ ਹੋਣਗੀਆਂ ਜੀ ਕੇ ਨਹੀਂ

  • @charanjitsingh4388
    @charanjitsingh4388 28 дней назад

    ਵਖਰੇ ਹੋਵੇ ਅਕਾਲੀ ਦਲ ਦੇ ਮਾਫ਼ੀ ਮੰਗੀ ਹੈ । ਆਪਣੀਆ ਗੱਲ਼ਤੀਆਂ ਮੰਨੀਆਂ ਹੈ । ਇਨ੍ਹਾਂ ਦੀ ਗਵਾਹੀ ਹੋ ਗਈ ਹੈ । ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੱਲ਼ਤੀਆਂ ਕੀਤੀਆਂ ਹੈ ਸ਼ਾਬਤ ਹੋਗਿਆ ਹੈ। ਸਿੰਘ ਸਾਹਿਬ ਨੂੰ ਚਾਹੀਦਾ ਹੈ ਦੋਨੋ ਧਿਰਾ ਨੂੰ ਸੱਦ ਕੇ ਸਖ਼ਤ ਫੈਸਲਾ ਕਰੇ । ਕੋਈ ਸਾਫ਼ ਸੁਥਰਾ ਨਿੱਤ ਨੇਮੀ ਗੁਰਸਿੱਖ ਪ੍ਰਧਾਨ ਹੋਵੇ । ਅਕਾਲੀ ਦਲ ਪੰਜਾਬ ਦੀ ਵਧੀਆ ਪਾਰਟੀ ਹੈ। ਪਹਿਲੇ ਵਾਲਾ ਸ੍ਰੋਮਣੀ ਪੰਥ ਅਕਾਲੀ ਦਲ ਹੋਵੇ ।

  • @PremPal-rg7jx
    @PremPal-rg7jx 28 дней назад

    Sandhawaliea and parmjeet ji sat shri akal ji

  • @navdeeprandhawa7689
    @navdeeprandhawa7689 29 дней назад

    ਸਤਿ ਸ੍ਰੀ ਅਕਾਲ ਜੀ ਪੂਰੀ ਪ੍ਰਾਇਮ ਏਸ਼ੀਆ, ਦੀ ਟੀਮ ਨੂੰ 🎉🙏🙏🙏🙏

  • @surindernijjar7024
    @surindernijjar7024 28 дней назад

    Very nice program

  • @user-jp9iv4rt7u
    @user-jp9iv4rt7u 28 дней назад

    ਭਾਈ ਸਾਹਿਬ ਜੀ ਜੇ ਪ੍ਰੀਤ ਸਿੰਘ ਸੈਣੀ ਜਿਉਂਦਾ ਹੁੰਦਾ ਤਾਂ ਫੇਰ ਧਾਮੀ ਸਾਹਿਬ ਦੀ ਜੁੰਮੇਵਾਰੀ ਦਾ ਪਤਾ ਲੱਗਣ ਸੀ। ਪਹਿਲੀ ਵਾਰੀ ਕੁਮੈਂਟ ਕੀਤਾ ਹੈ। ਸਵਰਨ ਸਿੰਘ ਸਾਥੀ ਧੰਨਵਾਦ ਜੀ

  • @KulwinderSingh-sh2jk
    @KulwinderSingh-sh2jk 28 дней назад

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ
    (ਸ਼ਹਾਦਤ ) ਦੀ ਰਿਪੋਟ ਵੀ ਲਾਗੂ ਨਹੀ
    ਕੀਤੀ ਸੀ ਇਹ ਮੁੱਧਾ ਕਿਉ ਭੁੱਲ ਗਏ

  • @sarbjitsingh3786
    @sarbjitsingh3786 28 дней назад

    Akal takhat jathedar ji supreme authority they done great justice

  • @mohinderbasi8050
    @mohinderbasi8050 28 дней назад

    🙏🙏🌹🌹

  • @monasoodan3074
    @monasoodan3074 28 дней назад

    🙏🙏

  • @ravinderkaur2640
    @ravinderkaur2640 29 дней назад

    Sat Shri akal Sandhavalia nd Baath Saab ji Waheguru ji chardi Kala vich Rakhan

  • @tejpalpannu2293
    @tejpalpannu2293 28 дней назад

    🙏🙏🙏🇮🇳🇨🇦🇮🇳🙏🙏🙏

  • @GurdeepSingh-hd3qs
    @GurdeepSingh-hd3qs 28 дней назад

    Sat shri akal ji 🙏🙏 kolkata

  • @jasvindersingh5811
    @jasvindersingh5811 29 дней назад

    Sat Shir akal 🙏🙏

  • @harmailsinghuae6037
    @harmailsinghuae6037 28 дней назад

    ਸਤਿ ਸ਼੍ਰੀ ਅਕਾਲ ਜੀ

  • @paramjitbhangu4393
    @paramjitbhangu4393 28 дней назад

    Sat Sri akal bai g

  • @sudhachopra6529
    @sudhachopra6529 29 дней назад

    USA. Sat shri akal ji

  • @jagdishpuri5366
    @jagdishpuri5366 29 дней назад +2

    Tusi v Manipur te bahut gal kiti changi gal hai par ki woman rights human right dalit rights sirf BJP ruled states vich he hunde ne. West bangal jithe ek aurot nu 2 din pehla Manipur tra kapre utar k prade karvai gai ghasitya gaya bheed vich oh v muslim aurot fer dalit aurta naal sandesh Khali da case tusi v jikar nai kita

  • @Lovedeepsingh01
    @Lovedeepsingh01 28 дней назад

    🙏🙏🙏🙏

  • @daljitsinghsihota7464
    @daljitsinghsihota7464 28 дней назад

    ਅਕਾਲੀ ਦਲ ਨੂੰ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੀਦਾ। ਬਾਹਰ ਰਹਿ ਕੇ ਪੰਥਕ ਮਸਲੇ ਚੁਕਣੇ ਚਾਹੀਦੇ ਆ। ਸਿੱਖ ਤਾਂ ਕਾਂਗਰਸ,ਆਮ ਆਦਮੀ ਪਾਰਟੀ ਤੇ ਬੇਜੇਪੀ ਵਿੱਚ ਵੀ ਹਨ। ਇਕ pressure ਗਰੁੱਪ ਬਣਨਾ ਚਾਹੀਦਾ। ਸੱਤਾ ਵਿਚ ਆ ਕੇ ਤਾਂ ਬੀਜੇਪੀ ਤੇ ਡੇਰਾ ਸਿਰਸਾ ਵਰਗਿਆਂ ਦੀ ਗੱਲ ਵੀ ਮੰਨਣੀ ਪੈਂਦੀ ਆ ।

  • @jatendersingh3596
    @jatendersingh3596 29 дней назад

    Sat Shri akal 22 ji

  • @KulwinderSingh-zv1tx
    @KulwinderSingh-zv1tx 28 дней назад

    Good morning g 🙏🌹🌹😊 Banga

  • @LakhvirSingh-dy2wc
    @LakhvirSingh-dy2wc 29 дней назад

    Sat Sri akal ji 🙏

  • @harmeetsinghghumaan8601
    @harmeetsinghghumaan8601 29 дней назад

    Very tru goodbvirws😊

  • @BittuChambal-vl4hr
    @BittuChambal-vl4hr 28 дней назад

    Good job 👍👍

  • @yudhbirsingh6993
    @yudhbirsingh6993 28 дней назад

    Raja and hariye both are feeling problem and pain of the public Good and Brave leader ❤

  • @TravisBourn
    @TravisBourn 28 дней назад

    ਸੰਧਾਵਾਲੀਆ g bolan lagya ਮਾਈਕ thoda kol krlya kro ya awaj kad lya kro tuhdi sehat de hieab naal awaj ni mail khandi or eas krke tuhda program nhi dekhde

  • @himmatsinghvirk2648
    @himmatsinghvirk2648 28 дней назад

    ਅਕਾਲੀਆਂ ਨੇ ਜਾਣਬੁੱਝ ਕੇ ਦੋ ਥੱੜੇ ਬਣਾਏ ਹਨ ਅੰਦਰੋਂ ਇੱਕ ਹੀ ਹਨ ਇੱਕ ਥੱੜਾ ਅੰਮ੍ਰਿਤਪਾਲ ਪਾਲ ਸਿੰਘ ਨਾਲ ਹਮਦਰਦੀ ਵਿਖਾ ਕੇ ਉਸ ਨੂੰ ਖ਼ਤਮ ਕਰਨ ਦੀ ਚਾਲ ਹੈ ਭਾਈ ਸਾਹਿਬ ਨੂੰ ਇੰਨਾ ਗੱਦਾਰਾਂ ਕੋਲੋਂ ਦੂਰ ਰਹਿਣਾ ਚਾਹੀਦਾ ਹੁਣ ਤੱਕ ਸਾਰੇ ਇੱਕਠੇ ਸਨ ਇਹ ਸਾਰੀ ਚਾਲ ਖੇਡ ਰਹੇ ਹਨ

  • @jagjitsingh627
    @jagjitsingh627 29 дней назад

    Bhaji sat shri akal g, jagjit randhawa mimsa dhuri

  • @jaswinderkaur6041
    @jaswinderkaur6041 29 дней назад

    Good morning ji ☀️

  • @malkitsinghkhalsa302
    @malkitsinghkhalsa302 28 дней назад

    ਅਮ੍ਰਿਤਪਾਲ ਸਿੰਘ ਸਿੱਖ ਆ ਦੂਸਰੇ ਦੋ ਗੈਰ ਸਿੱਖ ਆ

  • @sukhmandersingh3680
    @sukhmandersingh3680 28 дней назад

    ਹੁਣ ਵੀ ਇਮਾਨਦਾਰੀ ਨਾਲ ਮਾਫੀ ਮੰਗੀ ਜਾਵੇ ਤਾ ਇਹ ਮੱਸਲਾ ਹੱਲ ਹੋ ਸਕਦਾ ਨਹੀ ਤਾਂ ਇਹ ਅੱਗੇ ਵੱਧਦਾ ਜਾਵੇਗਾ

  • @BaljinderSingh-db3qe
    @BaljinderSingh-db3qe 29 дней назад

    Like no 40

  • @manusharma5059
    @manusharma5059 28 дней назад

    SAD is almost finished. They need to play on constructive politics not religious.

  • @aviroopbrar7356
    @aviroopbrar7356 28 дней назад

    These disgrunted/Corrupt leaders submitting memorandum, must surunder the wealth collected during the power enjoying period.

  • @GursharanSekhon-h4o
    @GursharanSekhon-h4o 28 дней назад

    Bath saab te sandawalia ji galla thodia da anad pura aunda program thoda ja hor vadda kro
    Njara aunda galla sun k 😅

  • @satnamsingh-zr1vs
    @satnamsingh-zr1vs 28 дней назад

    Tuhanu jo changa lagda oh bolde ho jo sach oh nhi patrkari to bda door ho tuhada chenl band ho Jana je sach bolyan

  • @Nanakpanthi
    @Nanakpanthi 28 дней назад

    Baath Saab ki Akal Takht de Jathedar ji de sahmne kite confession nu koi court ch use kar sakda

  • @sahejbal2015
    @sahejbal2015 29 дней назад +2

    Bus kero yar akali dal di gal
    Hor v khabar kero tusi v b sharm li batt ke a ? Akali Dal khatam h gaya

  • @surindergarg8386
    @surindergarg8386 29 дней назад

    ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏

  • @cleverfox2879
    @cleverfox2879 28 дней назад

    ਤੁਸੀਂ ਇਨ੍ਹਾਂ ਜ਼ੋਰ ਲਾ ਰਹੇ ਹੋ ਇਲੈਕਸ਼ਨ ਲੜ ਕੇ ਵੇਖ ਲਓ ਗੱਲਾਂ ਕਰਨੀਆਂ ਜਾ ਕਿਸੇ ਨੂੰ ਸਮਝਾਉਣਾ ਬੜਾ ਸੋਖਾ ਹੈਂ

  • @bhajansingh9011
    @bhajansingh9011 28 дней назад

    Baath sahb tuhade nalon BS .MAJIHTIA CHANGA JEHRRA CHUPP KARKE BEHTTHA LERRN FROM HIM

  • @jaswindersingh8592
    @jaswindersingh8592 28 дней назад

    1978 VICH VI AKALI DAL DI SARKAR SI JDON NARAKDHARI NE 13 SINGH GOLIAN MARKE SHAHID KAR DITA C
    JO VI KAND KITE JA HOYE BADALAN DI SARKAR DE VELE HI HOYE NE TE BADALAN NE APNE FIYEDE WASTE SARA SIKH KOM PANTH KHATAM KAR DITA

  • @user-ye1xs3ng2j
    @user-ye1xs3ng2j 28 дней назад

    PANTH .PANTH .....Lok jaan gye hunn .

  • @hardeepkingra9542
    @hardeepkingra9542 28 дней назад

    Dhami tan app badal di bukal ch baitha kuch ni karna ena ne

  • @Daljit-v2m
    @Daljit-v2m 28 дней назад

    Baggi frogs are equally responsible upto date of their defection date.

  • @jagdishpuri5366
    @jagdishpuri5366 28 дней назад

    Beadbi vich jehre galat katal hoye avda naam chamkan vastey?

  • @nishansingh7805
    @nishansingh7805 28 дней назад

    Besharm ho Gaya Pardhan

  • @SurinderKtattla
    @SurinderKtattla 28 дней назад

    Badal Dal ne Sikh kooam and Sikh guru da ghan Karan koee baby nahishadi hun Sikh kooam di vary have Ena noo sabak. .......

  • @jagdishpuri5366
    @jagdishpuri5366 28 дней назад

    Rahul Gandhi ne facts check kite Bina apni speech diti Kai jagah galat facts pesh kite. LOP di speech facts to dur hon ge fer Rahul Gandhi apni poorani position te pahunch jaan ge

  • @jaswindersingh8592
    @jaswindersingh8592 28 дней назад

    FASLA TA KI HONA JO SUKHA AMLI JATHEDAR NU JO ISHARA KREGA OHI BOLEGA

  • @jagdishpuri5366
    @jagdishpuri5366 29 дней назад

    West bangal vich shariya adalat la k aurat nu bheed vich kore mare ja rahe ne us aurat de rights ya bangal vich kise rights di lor nai

  • @dilawarsingh2402
    @dilawarsingh2402 28 дней назад

    Permatma sukh rakhe badal mud ke na aave, per eh sarre doshi ne. Kamm tah odo hi chal pya c ehna dia aap hudria da jdo ehna dhakke naal Bhai Ranjit Singh nu jathdari toh layia c . Odo eh sarre kathe c.

  • @SidhuSahibSidhuSahib
    @SidhuSahibSidhuSahib 29 дней назад

    राहुल गांधी राजा वैडिंग महुआ मल्होत्रा मीत हैयर कल सांसद बीच पटाखें पाए

  • @user-ye1xs3ng2j
    @user-ye1xs3ng2j 28 дней назад

    Jathedar, S.G.P.C. sare Sad de gulam hunn .

  • @JaswantSingh-ct9nv
    @JaswantSingh-ct9nv 28 дней назад +2

    😅

  • @bhajansingh9011
    @bhajansingh9011 28 дней назад

    Baath sahib tusi ek phudde jihe bandhe noo jathedhar sahib keh rahe ho TUHADI EGUCATION NOO SHOBHA NAI DENDA😢