Prime Focus 2304

Поделиться
HTML-код
  • Опубликовано: 19 окт 2024

Комментарии • 83

  • @baldevjassar8059
    @baldevjassar8059 3 месяца назад +45

    *🙏❣️ਅੱਜ ਦਾ ਵਿਚਾਰ❣️🙏*
    *ਪਾਣੀ ਅਤੇ ਧੀਆਂ ਇਹਨਾਂ ਦੋਹਾਂ ਦੀ ਘਾਟ ਆਉਣ ਵਾਲੀਆਂ ਨਸਲਾਂ ਭੁਗਤਣਗੀਆਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @satnamsidhu4076
      @satnamsidhu4076 3 месяца назад +5

      La inka😮ok👌👌👌👌👌 ol ye to the next few lu luv off

  • @SukhwinderSingh-wq5ip
    @SukhwinderSingh-wq5ip 3 месяца назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @gurmeetsingh-zb6vv
    @gurmeetsingh-zb6vv 3 месяца назад +8

    ਪਰਮਾਤਮਾ ਕਰੇ ਵੀਰ ਸੰਧਾਵਾਲੀਆ ਸਾਹਿਬ ਆਪ ਜੀ ਏਸੇ ਤਰਾ ਬਾਠ ਸਾਹਿਬ ਦਾ ਹਾਲ ਪੁੱਛਦੇ ਰਹੌ ਤੇ ਅਸੀ ਤਹਾਨੁ ਸਤਿ ਸੀ ਅਕਾਲ ਬਲਾਉਦੇ ਰਹੀਏ ਸੰਧਾਵਾਲੀਆ ਸਾਹਿਬ ਬਾਠ ਜਾਹਿਬ ਦੌਵੇ ਹੱਥ ਜੌੜ ਕੇ ਸਤਿ ਸੀ ਅਕਾਲ ਜੀ

  • @saini9664
    @saini9664 3 месяца назад +2

    ਬੀਬੀ ਜਿਸ ਬੱਸ ਵਿੱਚ ਆਪ ਵਿੱਚ ਗਈ ਸੀ, ਉਸੇ ਬੱਸ ਵਿੱਚ ਬੈਠਕੇ ਵਾਪਿਸ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਈ,,

  • @BalkarSingh-ko2qy
    @BalkarSingh-ko2qy 3 месяца назад +1

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ parime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @gurmeetkaur9188
    @gurmeetkaur9188 3 месяца назад +3

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਪਰਮਵੀਰ ਸਿੰਘ ਬਾਠ ਅਤੇ ਸੰਧਾਵਾਲੀਆ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ

  • @GurchanSingh-lz6fe
    @GurchanSingh-lz6fe 3 месяца назад +9

    ਮੀਤ ਹੈਅਰ ਨੇ ਪੰਜਾਬੀ ਭਾਸ਼ਾ ਦੇ ਵਿਚ ਬੋਲ ਕੇ ਬਹੁਤ ਵਧੀਆ ਗੱਲ, ਕੀਤਾ ਹੈ ਜੀ ਧੰਨਵਾਦ

  • @vanshdeep6452
    @vanshdeep6452 3 месяца назад +3

    ਗੁਰਪ੍ਰੀਤ ਸਿੰਘ ਜੀ ਅਤੇ ਪਰਮਵੀਰ ਜੀ ਸਤਿ ਸ੍ਰੀ ਆਕਾਲ ਜੀ

  • @ParamjeetKaur-wd4qc
    @ParamjeetKaur-wd4qc 3 месяца назад +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ❤❤❤ਹੀ ਪਰਿਵਾਰ ਨੂੰ 🎉❤ 0:26

  • @gurjantsidhu1708
    @gurjantsidhu1708 3 месяца назад +5

    ਲੋਕ ਅਜੇ ਵੀ ਸਮਝ ਜਾਣ ਬਾਬੇ ਨੂੰ ਇਹ ਨਹੀਂ ਪਤਾ ਲਗਾ ਕਿ ਅਜ ਇੰਨੇ ਲੋਕ ਮਰ ਜਾਣਗੇ,ਸਮਝਣ ਦੀ ਕੋਸ਼ਿਸ਼ ਕਰੋ ਜੀ

  • @Gobinderkaurmaan
    @Gobinderkaurmaan 3 месяца назад +3

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏 ਸੁਰਜੀਤ ਦਾ ਮਤਲਬ ਬਹੁਤ ਵੱਡਾ ਹੈ ਪਰ ਬੀਬੀ ਜੀ ਨੇ ਸੁਰਜੀਤ ਨਾਮ ਨੂੰ ਹੀ ਲਾਜ ਲਾ ਦਿੱਤੀ ਕੀ ਰੰਗ ਲਾਉਣਗੇ ਜਿੰਨਾ ਦਾ ਕੋਈ ਸਟੈਂਡ ਹੀ ਨਹੀ

  • @GurmukhSingh-mz5it
    @GurmukhSingh-mz5it 3 месяца назад +8

    ਡੇਰਿਆਂ ਨੂੰ ਪਾਪੁਲਰ ਕਰਨਾ ਔਰਤਾਂ ਮਹਾਨ ਸ਼ਕਤੀ ਹੈ

  • @rajindersingh1387
    @rajindersingh1387 3 месяца назад +3

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @bhupendersingh5524
    @bhupendersingh5524 3 месяца назад +2

    ਜਲੰਧਰ ਚੰਨੀ ਸਾਹਿਬ ਨੇ ਸੀਟ ਕੱਢ ਲੈਣੀ।

  • @ravinderkaur2640
    @ravinderkaur2640 3 месяца назад +2

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @sidhudhurkotia9919
    @sidhudhurkotia9919 3 месяца назад +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @SukhdevOtaal
    @SukhdevOtaal 3 месяца назад +1

    ਸੰਧਾਵਾਲੀਆ ਸਾਬ ਜੀ ਅੱਗੇ ਪ੍ਰਧਾਨ ਲਫਾਫੇ ਵਿੱਚੋਂ ਨਿਕਲਦੇ ਸਨ ਤੇ ਤੁਸੀਂ ਕਿਆਫੇ ਵਿੱਚੋ ਮਜੀਠੀਏ ਨੂੰ ਕੱਢੀ ਜਾਂਦੇਂ ਓ ਧੰਨਵਾਦ ਜੀ

  • @charanjitsingh4388
    @charanjitsingh4388 3 месяца назад +1

    ਸੱਭ ਵਡਾ ਰੁਪਿਆ ਨਾ ਬਇਆ ਭਈਆਂ

  • @manindersingh5897
    @manindersingh5897 3 месяца назад +1

    ਸੰਧਾ ਵਾਲਿਆਂ ਸਾਹਿਬ ਬਾਠ ਸਾਹਿਬ ਸਤਿ ਸ੍ਰੀ ਆਕਾਲ ਜੀ

  • @BalramDhaliwal-rb7no
    @BalramDhaliwal-rb7no 3 месяца назад +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @SatishKumar-nb8yd
    @SatishKumar-nb8yd 3 месяца назад +1

    ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚ ਬਾਰਿਸ਼ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਇਸ ਲਈ ਆਪਣਾ ਖਿਆਲ ਰੱਖੋ ਘਰਾਂ ਦੇ ਵਿੱਚ ਜਿਹੜੇ ਬਿਜਲੀ ਦੇ ਕਨੈਕਸ਼ਨ ਹਨ ਉਹਨਾਂ ਨੂੰ ਚੈੱਕ ਕਰ ਲਓ ਕਿਤੇ ਨੰਗੀਆਂ ਤਾਰਾਂ ਨਹੀਂ ਹੋਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਜਿਹੜਾ ਹੈ ਮੀਂਹ ਦਾ ਪਾਣੀ ਜਿਹੜਾ ਹੈ ਉਹਦੀ ਨਿਕਾਸੀ ਸਹੀ ਹੋਣੀ ਚਾਹੀਦੀ ਹੈ ਛੱਤਾਂ ਦੇ ਉੱਤੇ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਹੋ ਜਾਏਗੀ ਕਿ ਨਹੀਂ ਹੈ ਤੇ ਨਾਲ ਹੀ ਇਹ ਵੀ ਖਿਆਲ ਰੱਖੋ ਵੀ ਜਿੱਥੇ ਕੋਈ ਗਲੀਆਂ ਦੇ ਵਿੱਚ ਟੁੱਟੇ ਹੋਏ ਖੱਡੇ ਨੇ ਜਾਂ ਕਿਤੇ ਸੜਕ ਟੁੱਟੀ ਹੋਈ ਹੈ ਜਾਂ ਕਿਤੇ ਸੀਵਰੇਜ ਟੁੱਟਿਆ ਹੋਇਆ ਹੈ ਲੋਕ ਆਪ ਮਿਲ ਕੇ ਉਹਨਾਂ ਖੱਡਿਆਂ ਨੂੰ ਭਰ ਦਿਓ ਤੇ ਜਾਂ ਉਹਦੇ ਉੱਤੇ ਕੋਈ ਇਹੋ ਜਿਹਾ ਸਾਈਨ ਬੋਰਡ ਲਗਾ ਦੋ ਵੀ ਤਾਂ ਜੋ ਜਦੋਂ ਪਾਣੀ ਆਵੇ ਮੀਹ ਭਰ ਕੇ ਲੋਕ ਉਹਦੇ ਵਿੱਚ ਕੋਈ ਬੱਚੇ ਨਾ ਵਿੱਚ ਉਹਦੇ ਚ ਡਿਗਣ ਜਾਂ ਸਕੂਟਰ ਨਾ ਡਿੱਗਣ ਧੰਨਵਾਦ

  • @SatishKumar-nb8yd
    @SatishKumar-nb8yd 3 месяца назад +1

    ਅਸੀਂ ਪੰਜਾਬੀ ਜਾਂ ਭਾਰਤੀ ਕਹਿ ਲਓ ਉਹ ਲੋਕ ਹਾਂ ਜਿਹੜੇ ਕਿ ਅੱਗ ਲੱਗਣ ਤੋਂ ਬਾਅਦ ਖੂਹ ਪੱਟਦੇ ਹਾਂ ਜਾਂ ਬਾਲਟੀਆਂ ਪਾਣੀ ਦੀਆਂ ਭਰਦੇ ਹਾਂ ਪਰ ਫਿਰ ਵੀ ਅਸੀਂ ਕੀ ਹੈ ਇਸ ਤੋਂ ਕੋਈ ਸਬਕ ਨਹੀਂ ਲੈਂਦੇ ਯੂਪੀ ਦੇ ਵਿੱਚ ਹੋਈ ਸਤਸੰਗ ਦੇ ਵਿੱਚ ਜਿਹੜੇ ਇੰਨੇ ਲੋਕਾਂ ਦੀ ਮੌਤ ਹੋਈ ਹੈ ਉਸ ਦੇ ਵਿੱਚ ਕਲਾ ਬਾਬਾ ਜਿੰਮੇਵਾਰ ਨਹੀਂ ਹੈ ਉਸ ਅਸਥਾਨ ਦਾ ਪ੍ਰਸ਼ਾਸਨ ਜਿਹੜਾ ਹੈ ਉਸ ਨੂੰ ਪਹਿਲਾਂ ਇਜਾਜ ਦੇਣੀ ਚਾਹੀਦੀ ਹੈ ਉਸ ਨੂੰ ਦੇਖਣਾ ਚਾਹੀਦਾ ਹੈ ਕਿ ਕੀ ਮੁਕੰਮਲ ਪ੍ਰਬੰਧ ਹੈ ਨੇ ਅੱਗ ਲੱਗਣ ਦੇ ਜਾਂ ਬਾਹਰ ਨਿਕਲਣ ਦੇ ਪ੍ਰਬੰਧ ਸਹੀ ਹੋਣੇ ਚਾਹੀਦੇ ਹਨ ਹੁਣ ਅਸੀਂ ਉਹ ਗੱਲ ਭੁੱਲ ਚੁੱਕੇ ਹਾਂ ਕਿ ਸਾਡੇ ਸਕੂਲਾਂ ਦੇ ਜਿਹੜੇ ਬੱਚੇ ਨੇ ਉਹ ਥਰੀ ਵੀਲਰ ਦੇ ਵਿੱਚ ਓਵਰਲੋਡ ਹੋ ਕੇ ਜਾਂਦੇ ਨੇ ਕੀ ਉਹਨਾਂ ਦੀਆਂ ਬੱਸਾਂ ਟੁੱਟੀਆਂ ਹੋਈਆਂ ਹਨ ਜਦੋਂ ਸਕੂਲ ਦੇ ਬੱਚੇ ਕਿਤੇ ਐਕਸੀਡੈਂਟ ਦੇ ਵਿੱਚ ਮਰ ਜਾਂਦੇ ਹਨ ਤਾਂ ਤਦ ਪ੍ਰਸ਼ਾਸਨ ਹੋਸ਼ ਦੇ ਵਿੱਚ ਆਉਂਦਾ ਹੈ ਸੋ ਗੱਲ ਇਹ ਹੈ ਕਿ ਇਹ ਕੰਮ ਹੋਣ ਤੋਂ ਪਹਿਲਾਂ ਇਸ ਬਾਰੇ ਕੰਮ ਮੁਕੰਮਲ ਹੋਣੇ ਚਾਹੀਦੇ ਹਨ ਸੋ ਆਸ ਕੀਤੀ ਜਾਂਦੀ ਹੈ ਕਿ ਪ੍ਰਸ਼ਾਸਨ ਵੀ ਇਸ ਪ੍ਰਤੀ ਧਿਆਨ ਦਏਗਾ ਤੇ ਲੋਕ ਵੀ ਇਸ ਪ੍ਰਤੀ ਜਾਗਰੂਕ ਹੋਣਗੇ ਧੰਨਵਾਦ

  • @narinderjeetsingh3994
    @narinderjeetsingh3994 3 месяца назад +2

    Sat Sri akaal to all 🙏🙏

  • @SidhuSahibSidhuSahib
    @SidhuSahibSidhuSahib 3 месяца назад +2

    Congress zindabad ❤

  • @daljitsingh7980
    @daljitsingh7980 3 месяца назад +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @amanbrar273
    @amanbrar273 3 месяца назад +2

    🙏🏻

  • @BaljinderKaur-je1se
    @BaljinderKaur-je1se 3 месяца назад

    ਸਤਿ ਸੀ੍ ਅਕਾਲ ਵੀਰਾਂ ਨੂੰ

  • @makhansingh3002
    @makhansingh3002 3 месяца назад +1

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ

  • @harindergrewal5418
    @harindergrewal5418 3 месяца назад +2

    Sat Shri Akal Sandhawalia Ji te Baath Veer Ji Good Morning ❤❤❤❤❤❤❤

  • @JasvirSingh-ed5yz
    @JasvirSingh-ed5yz 3 месяца назад +2

    Nice

  • @ParamjeetKaur-wd4qc
    @ParamjeetKaur-wd4qc 3 месяца назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 10:11

  • @harkirtansangha1532
    @harkirtansangha1532 3 месяца назад +2

    ਸਤਿ ਸ੍ਰੀ ਆਕਾਲ ਜੀ ਬੈਂਗਲੁਰੂ ਤੋਂ ਸੱਭ ਨੂੰ ਜੀ

  • @kaurkharoud899
    @kaurkharoud899 3 месяца назад +2

    ਸਤਿ ਸ੍ਰੀ ਅਕਾਲ ਜੀ

  • @gurtejgillgurtejgill3398
    @gurtejgillgurtejgill3398 3 месяца назад +1

    🙏🙏🙏🙏

  • @ParminderSingh-jy5ic
    @ParminderSingh-jy5ic 3 месяца назад +1

    Sandhawalia saab te baath saab sat sri akaal
    Aaj oh gal sahi ho gai
    saver da bhulia shaam nu wapis a jave ohnu bhulia nai kende 😂😂😂😂😂😂😂❤❤❤❤❤❤

  • @amanbrar273
    @amanbrar273 3 месяца назад

    ਜਿੰਨੀ ਛੇਤੀ ਇਹ ਲੀਡਰ ਬਦਲਦੇ ਇੰਨੀ ਛੇਤੀ ਤਾ ਰਸਿਆ ਫੁਫੜ ਵੀ ਨਹੀ ਮੰਨਦਾ ਇਕ ਗਲ ਈ ਏ

  • @JassaBaba-k2z
    @JassaBaba-k2z 3 месяца назад +1

    ❤❤❤❤

  • @jagtargill-rc4gy
    @jagtargill-rc4gy 3 месяца назад +1

    Very good bath shiab and sindawala shiab ji thanks

  • @GurdeepSingh-hd3qs
    @GurdeepSingh-hd3qs 3 месяца назад +1

    Sat shri akal ji 🙏🙏 kolkata

  • @HarjinderSingh-hk1iv
    @HarjinderSingh-hk1iv 3 месяца назад

    👍💯

  • @tejinderahuja7095
    @tejinderahuja7095 3 месяца назад +1

    SIRF AAP PARTY PUNJAB LAI THIK HAI

  • @parmjeetsingh7135
    @parmjeetsingh7135 3 месяца назад +5

    ਬੀ ਜੇ ਪੀ ਨੇ ਕਗਰਸ ਕੀ ਬੁਖੀਆ ਦੇਹਰ ਦੀਆ ਅੱਖਾਂ ਅਡ ਕੇ ਦੇਖ ਰਿਹਾ ਸੀ ਮੋਦੀ ਜੀ ਅਤ ਕਰਤੀ ਨੋਟ ਕਰਨ ਵੀਰ ਜੀ ਪੰਜਾਬ ਦਾ ਫਾਇਦਾ ਹੋਵੇਗਾ ❤❤❤❤❤

  • @jasvindersingh5811
    @jasvindersingh5811 3 месяца назад +1

    Sat Shir akal Sandhawali ji te Bath ji🙏🙏

  • @bahadersingh5514
    @bahadersingh5514 3 месяца назад +1

    Ok 👌👌👌👌👌

  • @paulsingh5925
    @paulsingh5925 3 месяца назад

    🎉

  • @harvinderrajasansi5772
    @harvinderrajasansi5772 3 месяца назад

    Gud Job Bro 👍👍

  • @ShubhneetKaur-o3k
    @ShubhneetKaur-o3k 3 месяца назад +1

    ਬਾਠ ਸਾਬ ਹੁਣ ਵਨ ਨੇਸ਼ਨ ਵਨ ਇਲੈਕਸ਼ਨ ਕਿਥੇ ਗਿਅਾ ਜੋ ਕੇਂਦਰ ਦਾ ਨਾਰਾ ਸੀ

  • @kaurkharoud899
    @kaurkharoud899 3 месяца назад +2

    ਮੈਂ ਪੱਠੇ ਵੱਡ ਰਿਹਾ ਹਾਂ

  • @ranjeetsekhon3459
    @ranjeetsekhon3459 3 месяца назад

    ਬਾਈ ਪੱਤਰਕਾਰ ਸਾਹਿਬ ਜੀ ਪੇਲਾ ਡਿਸ ਤੇ ਇਹ ਚੇਨਲ ਪੇਲਾ ਚੱਲਦਾ ਤੀ ਹੁਣ ਕ਼ਈ ਦਿਨ ਹੋ ਗੇ ਇਹ ਚੇਨਲ ਬੱਦ ਹੋ ਗੈਆ ਕੀ ਕਾਰਨ ਐ ਦੱਸੋ

  • @bobminhas6749
    @bobminhas6749 3 месяца назад +1

    Seattle good morning Ji

  • @jaswinderkaur6041
    @jaswinderkaur6041 3 месяца назад +1

    Sat Shri akal ji

  • @GurnamSingh-zp9qy
    @GurnamSingh-zp9qy 3 месяца назад

    ਬਾਠ ਸਾਹਿਬ ਇਥੇ ਕੋਈ ਪਾਰਟੀ ਨਹੀਂ। ਜਦੋਂ ਪਾਰਟੀ ਹੀ ਤੁਹਾਨੂੰ ਛੱਡ ਗਈ। ਤੁਸੀਂ ਫੇਰ ਪਾਰਟੀ ਦੀ ਪਿੱਠ ਚਟਣੀ ਹੈ।ਹੋਰ ਨਾਲ ਰੱਲ ਜਾਉ। ਇਸ ਵਿਚ ਕੀ ਮਾੜਾ ਹੈ।
    ਇਹਨਾਂ ਮੱਗਰ ਹੀ ਲੱਗੇ ਰਹੋ। ਬੀਬੀ ਸੁਰਜੀਤ ਕੌਰ ਜਲੂਸ ਕੱਢ ਦਿੱਤਾ।
    ਇਸ ਨੂੰ ਹਾਲੇ ਵੀ ਹੇਜ ਆ ਰਿਹਾ ਹੈ।
    ਬੈਠੇ ਨਾ ਭਾਵੇ ਕਿਨੀਆ ਵੋਟਾਂ ਪੈਣ। ਫੇਰ ਮਰਦ ਬੱਚੀ ਹੈ।ਹਾਰ ਜਿੱਤ ਨਹੀਂ ਵੇਖੀ ਜਾਂਦੀ ।

  • @karamjitsinghgill7244
    @karamjitsinghgill7244 3 месяца назад

    ਲੋਕ ਨਾਲ ਮੈਬਰ ਨਾਲ ਨਹੀ ਲੋਕਾ ਵੋਟਾ ਪਾਉਣੀ ਹਰ ਰੋਜ 25ਮਿੰਟ ਬਾਦਲ ਲਾ ਦਿੰਦਾ

  • @jagdishpuri5366
    @jagdishpuri5366 3 месяца назад +2

    Manipur te gal hundi hai west bangal kyu nai?

  • @sciencehouse1
    @sciencehouse1 3 месяца назад

    Sabar da imtihaan litta ja riha hai.

  • @jagjitsingh627
    @jagjitsingh627 3 месяца назад +1

    Bai g sat shri akal g, jagjit randhawa mimsa

  • @jagtarsinghdhillon5742
    @jagtarsinghdhillon5742 3 месяца назад +1

  • @sukhveersandhu4u87
    @sukhveersandhu4u87 3 месяца назад

    Bibi surendar kaur Eko sutt ch 2 partiya badal aai kamal aa

  • @jaswinderkaur6041
    @jaswinderkaur6041 3 месяца назад +1

    Sat Shri akal ji 🙏

  • @lakhbirsinghkhatra917
    @lakhbirsinghkhatra917 3 месяца назад

    Is there any party not joining membership

  • @ਬਲਵਿੰਦਰਸਿੰਘਬਿੱਲਾਂ

    ਸਾਨੂੰ ਤਾਂ 2014 ਚ ਪਤਾ ਲੱਗਾ ਸੀ ਕਿ ਬਾਪੂ ਬਾਦਲ ਤੋਂ ਬਾਦ ਮਜੀਠੀਆ ਪ੍ਰਦਾਨ ਬਣੂ ।ਇਹ ਗਲ ਬਾਪੂ ਬਾਦਲ ਨੇ ਮਾਨਸਾ ਵਿਖੇ ਆਖੀ ਸੀ ।

  • @Baljindersingh-rb7rh
    @Baljindersingh-rb7rh 3 месяца назад

    Sasarricaall. MahrAj

  • @jarmangill4004
    @jarmangill4004 3 месяца назад +1

    Allegations ta dso ki lagge a cm saab te … tusi ta gal e gol krti

  • @jagdishpuri5366
    @jagdishpuri5366 3 месяца назад +1

    Jere rahul gandhi ne juthe facts naal Galla kitiya

  • @kewalsingh1354
    @kewalsingh1354 3 месяца назад +2

    Satkar jog non identical twins ji,jehdi gl tusin dono jathedar di gl krde ho,jathedar di eh kini mnde ne,tuhanoo jathedar purn singh ji di position da pta hai.
    Eh bigde hoye political karkoon ne.ik inha bicho kudimar hai.bde badal sab da sir te hath tha.bibi mantri bni saja bhugti.te fer sgpc di head ek kurimar bani.punjab te digna hi hai.naitik mul ni hun.
    Sorry for this tipppppani.

  • @lakhbirsinghkhatra917
    @lakhbirsinghkhatra917 3 месяца назад

    Because he is on bail himself

  • @manusharma5059
    @manusharma5059 3 месяца назад +1

    Amritpal misused religion and doesn't deserve to represent people as he has misled people in the name of religion.
    Hos membership should be cancelled along with Sarabjit Singh, the son of killer of a PM.

  • @PremSingh-cp8px
    @PremSingh-cp8px 3 месяца назад +1

    Bhindrawala.wale.di.copy.karda.c

  • @charnjeetsibia2628
    @charnjeetsibia2628 3 месяца назад

    Sorry bai mi kisse party nu support nahi kar da but i think every time you guys are giving favour to AAP please advise this is right or wrong
    Thanks

  • @HPHRPB
    @HPHRPB 3 месяца назад

    Amritpal da vakeel 1 expire maal hai..vakeel must be educated intelligent. O budde nu ghantaa ni pta hunda.

  • @harindergrewal5418
    @harindergrewal5418 3 месяца назад +2

    Sat Shri Akal Sandhawalia Ji te Baath Veer Ji Good Morning ❤❤❤❤❤❤❤

  • @Lovedeepsingh01
    @Lovedeepsingh01 3 месяца назад +1

    🙏🙏🙏🙏

  • @HardeepSingh-pj7tu
    @HardeepSingh-pj7tu 3 месяца назад

    ❤❤❤❤❤❤❤

  • @sukhmanpreet4178
    @sukhmanpreet4178 3 месяца назад

    Nice

  • @gillkabbadi
    @gillkabbadi 3 месяца назад +1

    🙏🙏

  • @narinderjeetkaur2918
    @narinderjeetkaur2918 3 месяца назад

    🙏🙏