INTERVIEW DP MAKHAN SINGH CHARIK KABADDI COACH ਮੱਖਣ ਚੜਿੱਕ ਨੇ ਪਹਿਲੀ ਵਾਰ ਕੈਮਰੇ ਸਾਹਮਣੇ ਸਫਾਈ ਦਿੱਤੀ

Поделиться
HTML-код
  • Опубликовано: 9 сен 2024
  • ਫੈਡਰੇਸ਼ਨ ਫੀਸ ਦਾ ਖਰਚਾ ਕਿੱਥੇ ਹੁੰਦੈ ਸੁਣੋ ਕਬੱਡੀ ਕੋਚ ਮੱਖਣ ਚੜਿੱਕ ਦੀ ਜ਼ੁਬਾਨੀ।

Комментарии • 347

  • @satnamsingh8505
    @satnamsingh8505 4 года назад +91

    ਯਰ ਕੌਚ ਕਹਿਦਾਂ ਪੈਸਾ ਸਾਨੂੰ ਨੀ ਬਚਦਾਂ ਪਲਵਾਨ ਕਹਿਦਾਂ ਪੈਸਾ ਸਾਨੂੰ ਨੀ ਬਚਦਾਂ ਨਾ ਰੈਫਰੀ ਨੂੂੰ ਨਾ ਕਮੇਟੀ ਨੂੰ ਫਿਰ ਮੈ ਹਿਸਾਬ ਲਾੲੀਅਾਂ ਕਿ ਪੈਸਾਂ ਤਾ ਫਿਰ ਸਾਡੈ ਵੱਰਗੈ ਮੈਚ ਦੈਖਣ ਵਾਲਿਅਾਂ ਨੂੰ ਬੱਚਦਾਂ

  • @musclehutbodybuilding2583
    @musclehutbodybuilding2583 4 года назад +20

    ਮੱਖਣ d p ਦੇ ਪਿੰਡ ਦੇ ਪਲੇਅਰ ਕੈਲੇ ਚਾਰਿਕ ਹੋਣੇ ਮੇਰੇ ਕੋਲ gym ਲੈਣ ਆਂਦੇ ਹਨ। ਉਹ ਦੱਸਦੇ ਹਨ ਕੇ d p ਸਾਬ ਨਸ਼ੇ ਦੇ ਬਹੁਤ ਖਿਲਾਫ ਹਨ। ਵਧੀਆ ਬੰਦਾ d p ਸਾਬ।

  • @lachhmansingh5546
    @lachhmansingh5546 4 года назад +5

    ਕੋਚ ਸਾਬ ਨੇ ਸਾਰੀ ਜਿੰਦਗੀ ਕਬੱਡੀ ਲਈ ਲਾ ਤੀ ਇਕ ਪਲੇਅਰ ਨੇ ਉਠ ਕੇ ਐਨਾ ਵੱਡਾ ਇਲਜ਼ਾਮ ਲਾ ਦਿੱਤਾ ਲਖ ਲਾਹਨਤ ਆ ਏਹੋ ਜ਼ੇ ਪਲੇਅਰ ਤੇ ਜਿਸਨੇ ਕੋਚ ਦਿ ਕਿਤੀ ਕਮਾਈ ਤੇ ਐਨਾ ਵੱਡਾ ਦੋਸ਼ ਲਾ ਤਾ

  • @ManbirMaan1980
    @ManbirMaan1980 2 года назад +5

    ਡੀ ਪੀ ਸਾਹਿਬ ਨੇ ਸਾਰੇ ਸੁਆਲਾਂ ਦੇ ਜੁਆਬ ਬੜੀ ਦਲੀਲ ਨਾਲ ਦਿੱਤੇ,ਪਲੇਅਰਾਂ ਨੂੰ ਨਸ਼ਾ ਕਰਨ ਦੀ ਸਲਾਹ ਕੋਈ ਵੀ ਕੋਚ ਨਹੀਂ ਦਿੰਦਾ, ਨਸ਼ਾ ਕਰਨਾ ਜਾਂ ਨਾ ਕਰਨਾ ਹਰ ਬੰਦੇ ਦਾ ਆਪਣਾ ਫੈਸਲਾ ਹੁੰਦਾ

    • @user-ec4hy2tf4t
      @user-ec4hy2tf4t 2 года назад +1

      ਬਿਲਕੁਲ ਬਾਈ ਸਹੀ ਕਿਹਾ ਪੈਰ ਖਿਡਾਰੀ ਆਪ ਛਡ ਜਾਣ ਅਾ ਮੌਕਾ ਨੀਂ ਸਭਾਲ ਦੇ ਅਾ ਓਦੋਂ ਬਦ ਚ ਗੁਸਾ ਹੋਰਾ ਤੇ ਕੱਡ ਦੇ ਅਾ ਮੱਖਣ dp ਦੇ ਖਿਡਾਰੀ ਬੀਤਾ ਖੋਸਾ ਪਾਂਡੂ ਮੱਖਣ ਸੈਦੋਕੇ ਨੀਨਾ ਡਰੋਲੀ ਬਲਜੀਤ ਸੈਦੋਕੇ ਮਨਪ੍ਰੀਤ ਡਾਲਾ ਅਾ ਮੱਖਣ ਮੱਖੀ ਗੋਪੀ ਕੈਰੋਂ ਹੋਣੀ ਹੋਰ ਕਿਨੇ ਅਾ ਜਿਹੜੇ ਅੱਜ ਕਬੱਡੀ ਕਰਕੇ ਕਿਥੇ ਬੈਠੇ ਅਾ ਐਸ਼ ਕਰ ਰਹੇ ਅਾ ਓਹਨਾ ਮੌਕਾ ਸਭਾਲ ਲਿਆ ਓਹਨਾ ਨੂ ਤਾ dp ਨੇ ਲਗਾਇਆ ਨੀਂ ਨਸ਼ੇ ਤੇ

  • @ArjunSingh-je4nd
    @ArjunSingh-je4nd 4 года назад +5

    ਧਰਮਾ ਵਿਰ ਬਹੁਤ ਵਧੀਆ ਉੱਪਰਾਲਾ ਕੀਤਾ ਦੂਜਾ ਪੱਖ ਰੱਖਣ ਦਾ ਮੋਕਾ ਦਿੱਤਾ ਡੀ ਪੀ ਸਾਹਬ ਨੂੰ ਕਬੱਡੀ ਦਾ ਕੋਈ ਵੀ ਪਲੇਅਰ ਨਸਾ ਕਰਨ ਤੋ ਪਹਿਲਾ ਆਪਣੇ ਪਰੀਵਾਰ ਵੱਲ ਦੇਖ ਕੇ ਚੱਲੋ ਅਸੀ ਖੇਡੀਆ ਕਬੱਡੀ ਕਦੇ ਵੀ ਨੀ ਕੀਤਾ ਨਸਾ ਚਾਹੇ ਬਹੁਤ ਵਾਰ ਹਾਰ ਜਾਦੇ ਸੀ ਪੱਰ ਨਸਾ ਨੀ ਕੀਤਾ ਸੈਮੀਫਾਈਨਲ ਹਾਰੇ ਨੇ ਬਹੁਤ ਪੱਰ ਕੋਈ ਵੀ ਨਸਾ ਕਰਨ ਵਾਲਾ ਖਿਡਾਰੀ ਨਾਲ ਨੀ ਖਿਡਾਏਆ ਸੋਕ ਨੂੰ ਖੇਡੀ ਆ ਹੂਣ ਛੋਟਾ ਵਿਰ ਵੀ ਖੇਡਦਾ ਬਿੰਨਾ ਨਸੇ ਤੋ ਖੇਡਦਾ 🙏🙏🙏🙏

  • @iqbalsingh7334
    @iqbalsingh7334 4 года назад +2

    ਮੱਖਣ ਸਿੰਘ ਕੋਚ ਸਾਹਿਬ ਜੀ ਦੇ ਜਾਂਦੇ ਨੂੰ ਸਲਾਮ ਹੈ ਬਿਲਕੁਲ ਸਾਫ ਇਨਸਾਨ ਹੈ ਇਨਾਂ ਤੇ ਦੋਸ ਲਾਉਣ ਤਾਂ ਮੂਰਖ ਵਾਲੀ ਗੱਲ ਹੈ

  • @GurpalSingh-yf1zv
    @GurpalSingh-yf1zv 4 года назад +9

    ਜੱਟ ਤੇ ਖਿਡਾਰੀ ਦਾ ਇੱਕੋ ਹਾਲ ਐ ਦੋਨਾਂ ਨੂੰ ਸਾਰੇ ਖਾਦੇ ਐ

  • @sangha4236
    @sangha4236 4 года назад +16

    ਸਾਡੇ ਵੀ ਪਿੰਡ ਦਾ ਮੁੰਡਾ ਨੀਨਾ ਡਰੋਲੀ ਇਸੇ ਕੋਚ ਦੀ ਟਿਮ ਵਿੱਚ ਖੇਡੀਆਂ ਉਹ ਤਾਅ ਨਹੀਂ ਨਛੇ ਕਰਨ ਲੱਗਾ ????????

  • @kuldeepsandhu915
    @kuldeepsandhu915 4 года назад +38

    ਇਹ ਬੰਦਾ ਬਹੁਤ ਸ਼ਾਸਤਰ ਦਿਮਾਗ ਹੈ ।

  • @yesghumman1
    @yesghumman1 4 года назад +18

    ਕਬੱਡੀ ਖਿਡਾਰੀਆਂ ਦੀ ਤਰਫ਼ ਢੁਕਵਾਂ ਸ਼ੇਅਰ
    ਜੋ ਜ਼ਹਿਰ ਪੀ ਚੁਕਾ ਹੂੰ ਤੁਮ੍ਹੀਂ ਨੇ ਮੁਝੇ ਦੀਆ,
    ਅਬ ਤੁਮ ਤੋਂ ਜ਼ਿੰਦਗੀ ਕੀ ਦੁਆਏਂ ਮੁਝੇ ਨਾ ਦੋ।

  • @balkarsingh7447
    @balkarsingh7447 3 года назад +7

    ਮੱਖਣ ਚੜਿੱਕ ਵਾਲੇ ਡੀ ਪੀ ਦੀਆਂ ਰੇਡਾਂ ਵੀ ਦਿਖਾਈਆਂ ਜਾਣ ਪਹਿਲਾਂ ਵਾਲੀਆਂ

  • @kulvirsinghnahal5573
    @kulvirsinghnahal5573 4 года назад +67

    ਇਹ ਲੋਕ ਦੇਖਣ ਨੂੰ ਹੋਰ ਤੇ ਅੰਦਰੋ ਹੋਰ ਨੇ ਮੰਦਰ ਨੇ 100% ਸਹੀ ਕਿਹਾ

    • @parmarjaspreet3049
      @parmarjaspreet3049 4 года назад +1

      Kulvir Singh Nahal makhan coach poora likhti saboot per mandhar pehla kithe c eh mandhar vich mejor kabbadi federation boldi aa

    • @jotbrar4631
      @jotbrar4631 4 года назад +2

      @@parmarjaspreet3049 ਪੈਸੇ ਦਾ ਪੁੱਤ ਆ ਮੱਖਣ

    • @parmarjaspreet3049
      @parmarjaspreet3049 4 года назад +1

      Jot Brar veer kabbadi vich jinne v bande chathhe uncle nu chad ke sare paise lyi khed te khadonde aa chahe oh sultan ja chahe khushi chahe ludhar amme thori ik din vich 2 jagah cup khel ho jande

    • @kulwantkaur5156
      @kulwantkaur5156 4 года назад +1

      @@jotbrar4631 ton kida daani a

    • @kabaddiekamfan7922
      @kabaddiekamfan7922 3 года назад +1

      @@kulwantkaur5156 dede😉

  • @user-so2of7th7r
    @user-so2of7th7r 4 года назад +19

    ਬਸ ਕਰ ਯਾਰ ਇਹ ਬੰਦਾ ਬਹੋਤ ਚੁਸਤ ਹੈ

    • @00SandeepSingh00
      @00SandeepSingh00 4 года назад +2

      ਪੰਜਾਬੀ ਲਿਖਣਾ ਸਿੱਖ ਪੁੱਤ ਪਹਿਲਾਂ ਤੂੰ

    • @kabaddiekamfan7922
      @kabaddiekamfan7922 3 года назад

      @@00SandeepSingh00 😁😁👍

    • @navneet3373
      @navneet3373 2 года назад

      shi gll a

  • @deepsandhu8980
    @deepsandhu8980 4 года назад +45

    Mander di interview sun k lok khnde mader thik a hn edi interview sun k khnde a thik a. Balle o loko thde.

    • @amandeepsingh2128
      @amandeepsingh2128 4 года назад

      Kar kar jagg bathe a bro

    • @kulwindersidhu573
      @kulwindersidhu573 4 года назад

      Sachi gal aw y loka da koi pata ni

    • @gurpinder320
      @gurpinder320 4 года назад

      pardeep sandhu bai lok chawla aaaa ehna da koi stand

    • @manpreet-jagatpur
      @manpreet-jagatpur 4 года назад +4

      @@gurpinder320 Bhraa kise gal nu bolan likhan to pehla ohnu sochia karo....tusi vi te Main vi loka ch hi aunde aa ji... Bhraa sare hi lok chawal ni hunde

    • @gurpinder320
      @gurpinder320 4 года назад +1

      Pinderpal Singh veere apna khera koi stand mai eh gl awde lyi v kahi aaa apa v bhut kuz galt krde sab kuz pta hunde hoye v 😭😭

  • @gurjeettoot6327
    @gurjeettoot6327 4 года назад +6

    Dp saab bhut vadia coach hon de nal nal insan v bhut vadia ne thonu sab nu ptta lgg i gya hona a.eve de coach bhut ght hunde ne,jo playera lyi apna app daa te la dinde ne.coach hove ta dp sab warga.

  • @jotiatwal6109
    @jotiatwal6109 4 года назад +1

    Coch saab ne eh gall bahut vadia kiti k putt putt he hunda
    J mandir putt hunda ta meri pagg na ushallda 👏👏👏👌🏼👌🏼👌🏻👌🏻🙏🙏🙏🙏🙏

  • @chamkaursingh6189
    @chamkaursingh6189 4 года назад +29

    ਗੋਰਾ ਗੋਲੇਵਾਲਾ ਕਬੱਡੀ ਖਿਡਾਰੀ ਸਿਰੇ ਦਾ ਟੋਪ ਦਾ ਜਾਫੀ ਜਿਸ ਦੇ ਇਕ ਇਕ ਮੈਚ ਵਿੱਚ 18-18 ਜੱਫਿਆ ਦਾ ਰਿਕਾਰਡ ਹਾਲੇ ਤੱਕ ਕੋਈ ਜਾਫੀ ਤੋੜ ਨਹੀ ਸਕਿਆ

    • @ramukabadi292
      @ramukabadi292 4 года назад +2

      21 jaffe a Kushi di

    • @ramukabadi292
      @ramukabadi292 4 года назад +1

      21jaffe a Kushi de

    • @RajuSingh-ed5hl
      @RajuSingh-ed5hl 4 года назад +2

      Kushi fokr

    • @harmanbhunder1532
      @harmanbhunder1532 4 года назад +5

      ਬਾਈ ਜਾਫੀ ਤਾਂ ਕੁਰੜ ਵਾਲਾ ਫੌਜੀ ਵੀ ਸਿਰਾ ਸੀ ਕੱਲਾ ਮੈਚਜਿਤਾ ਦਿੰਦਾ ਸੀ

    • @Punjabsingh023
      @Punjabsingh023 4 года назад +2

      ਓ ਭਰਾਵਾ ਕਿੱਥੇ ਗਿੱਟੇ ਕਿੱਥੇ ਪੋੜਪੜੀਆ ,ਗੋਰੇ ਅੱਗੇ ਖੁਸ਼ੀ ਅਰਗੇ ਜਵਾਕ ਆ

  • @sukhjindersinghdhaliwal9017
    @sukhjindersinghdhaliwal9017 4 года назад +7

    ਮੱਖਣ ਚੜਿੱਕ ਬਹੁਤ ਵਧੀਆ ਇਨਸਾਨ ਹਨ ਸੱਚ ਹੈ ਇਹ ਖਿਡਾਰੀ ਵੀ ਬਹੁਤ ਵਧੀਆ ਹਨ ਮੱਖਣ ਚੜਿਚੜਿੱਕ

  • @deepaDhaka
    @deepaDhaka 4 года назад +5

    ਚਿਤ੍ਰ ਗੁਪਤ ਹੀ ਜਾਣਦਾ ਸੱਚ

  • @gaganboparai2308
    @gaganboparai2308 4 года назад +12

    ਪੈਸੇ ਦਾ ਪੁੱਤ ਆ ਕੱਬਡੀ ਲਈ ਨਹੀ ਇਹ ਪੈਸੇ ਲਈ ਸਾਰਾ ਕੁਝ ਕਰਦਾ ਰਿਹਾ।

  • @kumar2610
    @kumar2610 4 года назад +4

    Makhan sir sada v teacher c very nice person

  • @lovepreetsinghgrewal2770
    @lovepreetsinghgrewal2770 4 года назад +5

    Gurjeet Toot sirra raider

  • @manwindesinghlkuldmanlah5694
    @manwindesinghlkuldmanlah5694 4 года назад +6

    Dp Saab bhot vadia uprala kr rhe ne kabbadi lyi

  • @harmanmann8292
    @harmanmann8292 4 года назад +32

    ਯਾਰ ਮੰਦਰ ਆਪਣੀ ਜਗ੍ਹਾ ਸਹੀ ਆ

  • @_status2156
    @_status2156 4 года назад +13

    ਬਾਈ ਗੱਲਾਂ ਗੋਲ ਮੋਲ ਕਰਦਾ ਡੀ ਪੀ

  • @kabaddimalwa7349
    @kabaddimalwa7349 4 года назад +9

    Sira glln kahiyan coach saab

  • @ksbrar1199
    @ksbrar1199 4 года назад +22

    ਬਾਈ ਜੀ ਮੈ ਮੱਖਣ ਸਿੰਘ ਡੀ ਪੀ ਨੂੰ ਬਚਪਨ ਤੋਂ ਹੀ ਜਾਣਦਾ ਹਾਂ ਨਸ਼ੇ ਅਤੇ ਸਟੀਰਰਾਡ ਦੇ ਡੀ ਪੀ ਬਿੱਲ ਕੁਲ ਉਲਟ ਰਿਹਾ ਮੰਦਰ ਦੀ ਗੱਲ ਮੇਰੇ ਤਾਂ ਹਜਮ ਨੀ ਹੁੰਦੀ ਬਾਕੀ ਰਹੀ ਗੱਲ ਪੈਸੇ ਦੀ ਅਸੀਂ ਤਾਂ ਜਿੰਨੇ ਮਰਜ਼ੀ ਪੈਸੇ ਲੈ ਜਾਦੇ ਸੀ ਖੁਰਾਕ ਖਾਣ ਲਈ ਸਾਥੋਂ ਤਾਂ ਕਦੇ ਵਾਪਸ ਨਹੀਂ ਮੰਗੇ

  • @SunnySingh-wr1zb
    @SunnySingh-wr1zb 4 года назад +4

    Bhut wadiya dp sahib asi tuhade naal haa

  • @cbichandigarh7551
    @cbichandigarh7551 4 года назад +20

    ਜੇਕਰ ਡੀ ਪੀ ਸਾਹਬ ਜੀ ਤੁਸੀਂ ਭੁੱਟੋ ਭੜਾਣੇ ਦੇ ਭੋਗ ਤੇ 50000 ਰੁਪਏ ਬੋਲੇ ਸੀ ਤਾਂ ਬੋਲ ਪੁਗਾਏ,ਕਿਉਂ ਨੀ,ਤੇ ਜੇਕਰ ਤੁਸੀਂ ਮੰਦਰ ਨੂੰ ਰੁਪਏ ਦਿਵਾਏ ਸੀ ਤਾਂ ਕਿਸੇ ਇਨਸਾਨ ਤੋਂ ਉਸ ਇਨਸਾਨ ਦਾ ਨਾਮ ਲੈਣਾ ਸੀ ਇੰਟਰਵਿਊ ਵਿਚ, ਸੱਚ ਸਾਹਮਣੇ ਆ ਜਾਂਦਾ, ਅਤੇ ਤੁਸੀਂ ਬਾਈ ਭੁੱਟੋ ਭੜਾਣਾ ਦੇ ਭੋਗ ਤੇ ਰੁਪਏ ਬੋਲਣ ਲੱਗੇ ਕਿਹਾ ਸੀ ਕਿ, ਤੁਹਾਨੂੰ ਸੀਨੀਅਰ ਪਲੇਅਰਾ ਨੇ ਕਿਹਾ ਸੀ ਕਿ ਤੁਸੀਂ 50000ਰੁਪਏ ਬੋਲ ਦੇਵੋ,ਉਹਨਾਂ ਪਲੇਅਰਾਂ ਦਾ ਨਾਮ ਦੱਸਦੇ, ਤਾਂ ਜੋ ਦੁਨੀਆਂ ਸਾਹਮਣੇ ਸੱਚ ਅਾਉਦਾਂ,(ਬੋਲ ਜ਼ੁਬਾਨੋ,ਤੀਰ ਕਮਾਨੋਂ ਨਿਕਲਿਆ ਕਦੇ ਵਾਪਿਸ ਨਹੀਂ ਆਓੁਦੇਂ )ਉਸ ਮਾਂ ਨੂੰ ਪੁੱਛਿਆ ਜਾਣਦਾ ਕਿ ਉਸਦੇ ਪੁੱਤ ਦੀ ਮੌਤ ਨਾਲ ਇੱਕ ਮਜ਼ਾਕ ਕੀਤਾ ਏ,

  • @ksbrar1199
    @ksbrar1199 4 года назад +5

    ਬਾਈ ਜੀ ਮੇਰੇ ਸੁਣਨ ਚ ਆਇਆ ਜਦੋ ਬਾਈ ਭੁੱਟੋ ਹਸਪਤਾਲ ਵਿਚ ਦਾਖਲ ਸੀ ਪਿੰਡ ਚੋਂ ਪੈਸੇ ਇੱਕਠੇ ਕੀਤੇ ਸਨ ਪਰ ਉਨ੍ਹਾਂ ਪੈਸਿਆਂ ਨੂੰ ਲੈ ਕੇ ਕਿੰਤੂ ਪ੍ਰੰਤੂ ਵੀ ਹੋਈ ਸੀ

  • @DaljeetDhaliwal22
    @DaljeetDhaliwal22 4 года назад +17

    ਪਲੇਅਰ ਨਸ਼ੇ ਆਪ ਕਰਦੇ ਆਹ ਬਦਨਾਮ ਕੋਚ ਹੁੰਦੇ ਆਹ ਡੀ ਪੀ ਮੱਖਣ ਸਿੰਘ ਚੜਿੱਕ ਬਹੁਤ ਨਾਈਸ ਤੇ ਸਮਝਦਾਰ ਕੋਚ ਹਨ ਪਿੰਡ ਬੁੱਘੀਪੁਰਾ

  • @pawanjitsingh4031
    @pawanjitsingh4031 2 года назад

    ਮੱਖਣ ਸਿੰਘ ਜੀ ਵਰਗੇ ਡੈਡੀਕੇਟਿਡ ਡੀ ਪੀ ਉਂਗਲਾਂ 'ਤੇ ਗਿਣਨਯੋਗੇ ਸਨ। ਜੋ ਅੱਜ ਤੱਕ ਸਤਿਕਾਰਯੋਗ ਹਨ।

  • @ARSHDEEPSINGH-ec1nq
    @ARSHDEEPSINGH-ec1nq 4 года назад +40

    ਅਸੀਂ ਤਾਂ ਮਾਇਕ ਤੇ ਵੀ ਡੀ ਪੀ ਸਾਹਬ ਨੂੰ ਅਨੇਕਾਂ ਵਾਰ ਨਸ਼ੇ ਦੇ ਖਿਲਾਫ ਬੋਲਦਿਆਂ ਦੇਖਿਆ ।।
    ਇਕ ਵਾਰ ਸ਼ਕੂਰ (ਫਿਰੋਜ਼ਪੁਰ)ਚੱਲਦੇ ਮੈਚ ਚ ਗੋਰੇ ਗੋਲੇਵਾਲੇ ਨੂੰ ਬੋਲਤਾ ਸੀ ਕਿ ਗੋਰੇ ਤੂੰ ਗਲਤ ਸੋਸਾਇਟੀ ਨਾ ਪੈਂਦਾ ਤਾਂ ਸਭ ਤੋਂ ਵੱਡਾ ਜਾਫੀ ਤੇ ਹੋਣਾ ਸੀ ।।

    • @brarvlogs5531
      @brarvlogs5531 4 года назад +3

      right

    • @kulwinderbrar2537
      @kulwinderbrar2537 4 года назад +7

      ਮੇਰਾ ਪਿੰਡ ਸ਼ਕੂਰ ਅਾ ਬੋਲਿਆ ਸੀ ਮੱਖਣ ਨੇ ਬੰਦਾ ਖਰਾ ਅਾ ਜਮ੍ਹਾਂ

    • @jagseerbrar3056
      @jagseerbrar3056 4 года назад

      gora da jwab ni sunea c gora v ground ch aun laggea c

    • @Qualty_food_
      @Qualty_food_ 4 года назад

      @@jagseerbrar3056 veer ji ki jwab c gore da...plzz dsyo

    • @jagseerbrar3056
      @jagseerbrar3056 4 года назад +1

      oh ground mike te bol ke dsna c kuj ohnu ground vich ni aun ditha

  • @baljeetsaido214
    @baljeetsaido214 4 года назад +10

    DP sir great for jitta Saido ke and baljit saido ke

  • @balakhai6100
    @balakhai6100 4 года назад +5

    ਬਹੁਤ ਵਧੀਆ ਕੋਚ ਜੀ

  • @rajbirsinghbedi9305
    @rajbirsinghbedi9305 4 года назад +5

    Bhut vadiaa interview

  • @FerozKhan-sy5nk
    @FerozKhan-sy5nk 4 года назад +10

    ਜੇ ਕਿਸੇ ਨੇ ਤੈਨੂੰ ਪੇਸੇ ਦੇਣ ਨੂੰ ਆਖਿਆ ਸੀ ਤੂੰ ਉਹਨਾਂ ਦੇ ਨਾ ਲੇ ਦੇ ਜੇ ਤੂੰ ਸਹੀਆ

  • @malaysiapunjabisingh
    @malaysiapunjabisingh 4 года назад +5

    ਬਹੁਤ ਪੈਸਾ ਇੱਕਠਾ ਕੀਤਾ ਇਸ ਨੇ ਖਿਡਾਰੀਆਂ ਦੇ ਸਿਰ ਤੋ

    • @user-ec4hy2tf4t
      @user-ec4hy2tf4t 2 года назад

      ਲੈ ਕੇ ਅਾ ਕੋਈ ਖਿਡਾਰੀ ਸਾਹਮਣੇ ਜੋ ਇਹ ਗੱਲ ਆਖਦਾ ਅਾ ਏਵੈ ਫੁਦੁ ਗੱਲਾ ਦਾ ਕੀ ਫਾਇਦਾ ਬਾਈ

  • @AmandeepSingh-eg2gr
    @AmandeepSingh-eg2gr 4 года назад +3

    2010 ਤੋ 2018 ਤਕ ਕੱਬਡੀ ਵਿੱਚ ਨਸ਼ਾ ਚੱਲਿਅਾ ਸਬ ਨੁ ਪਤਾ ਅਾ ! ਕੋਚ ਸਾਬ ਤੁਸੀ ਟੀਮ ਦੇ ਕੋਚ ਸੀ ਹਰ ਕੱਪ ਤੇ ਤੁਸੀ ਸਾਰਾ ਦਿਨ ਨਾਲ ਹੁਦੇ ਤਹਾਨੁ ਪਤਾ ਹੀ ਨਹੀ ਲੱਗਿਅਾ ਪਲੇਅਰ ਨਸ਼ਾ ਕਰਦੇ ਅਾ ! ਤੁਸੀ ਅੈਕਡਮੀ ਦੇ ਪ੍ਧਾਨ ਰਹੇ ਤੁਸੀ ਨਸ਼ਾ ਰੋਕਣ ਲੲੀ ਕੀ ਕਦਮ ਚੁਕੇ ਬਸ ੲਿਨਾ ਦੱਸ ਦਿੳੁ ! 1ਕੱਪਾ ਤੋ ਫਡਰੇਸ਼ਨ ਨੁ ਕਿਨੀ ਅਾਮਦਨ ਹੁਦੀ ਕਿਨੇ ਹਜਾਰ ਬਚਦੇ ਅਾ ੲਿਹ ਵੀ ਦੱਸ ਦਿੳੁ !

  • @mohanchahal3487
    @mohanchahal3487 4 года назад +2

    ਕੌਚ ਮੱਖਣ ਤੁੰ ਝੂਡ ਬੋਲਦਾ ਮੇਰੇ ਪਿੰਡ ਦੇ ਖਿਡਾਰੀ ਖੁਦ ਤੇਰੇ ਨਾਲ ਖੇਡਦੇ ਰਹੇ ਫੌਜੀ ਮੇਵਾ ਤੇ ਟੌਰੀ ਰੁਲਦੂ

  • @harmanwarring2580
    @harmanwarring2580 4 года назад +10

    Dp sir is great 👌 for gora golewala

  • @ginditoot9029
    @ginditoot9029 4 года назад +13

    Players da kade dp sahib ne 100 vi ni rakhiya kise da.. Nasha player app jade c medical te dp sahb app ni liake aounde c rokde c players nu bht..

  • @satneetsatti621
    @satneetsatti621 4 года назад +9

    Makhan saab great player and coach

  • @deepsidhu551
    @deepsidhu551 4 года назад +2

    Bilkul sahi boleya dp ne sab kujh

  • @sachdevsingh4316
    @sachdevsingh4316 4 года назад +5

    ਬਾਈ ਜੀ ਇਹ ਬੰਦਾ ਜਲੇਬੀ ਵਰਗਾ ਸਿੱਧਾ ਆ

  • @ਪੰਜਾਬੀ-ਪੰਜਾਬ-ਪੰਜਾਬੀਅਤ

    ਇੱਕ ਪਾਸੇ ਇਹ ਮੱਖਣ ਸਿੰਘ ਡੀ ਪੀ ਤੇ ਇੱਕ ਪਾਸੇ ਹਜ਼ਾਰ ਬੇਈਮਾਨ ,ਇੱਕ ਬਰਾਬਰ ਆ .....

  • @kabaddiekamfan7922
    @kabaddiekamfan7922 3 года назад +4

    Ekam de jaffya te Eve ni nachda c dp sir 🙏

  • @happydhillon7033
    @happydhillon7033 4 года назад +10

    Dp sab kise da ik v pesa ni rakhde mai last year khedian c ona nal

  • @dhanwantmoga
    @dhanwantmoga 4 года назад +7

    Mainu yaad hai moge grand hotel wallya garments di shop kholli ce DP SAAB Ne 450 Rs di shirt laie ( in 2002) oh shirt kharab nekal gaie....Bus DP SAAB Stand laye gaye ke hon tan shirt change he hou shop de owner Bhappe akhan asi shirt change nahi karni....Bus ho gaye DP Saab De naal de teachers ekathe......Ant DP SAAB shirt change karwa ke he hatte.....

    • @King22g
      @King22g 4 года назад

      Es gal da kabaadi nal ke sabnd a

    • @dhanwantmoga
      @dhanwantmoga 2 года назад

      @@King22g this thing showed he is a man of word ….450 Rs is not a big thing per DP Saab sahi and galt da stand lainde san

  • @sahajbatth2651
    @sahajbatth2651 4 года назад +4

    ਬਹੁਤ ਵਧੀਅਾ ਮੱਖਣ ਚੜਿੱਕ ਜੀ

  • @King22g
    @King22g 4 года назад +13

    ਜਿਹੜਾ 300 ਰੁਪਏ ਦਿਹਾੜੀ ਕਰਦਾ (365×300=1,09,500)
    ਕਮਾਉਦਾ ਮਜਦੂਰ ਉਹ ਹੁੰਦਾ ।
    ਤੇਰੇ ਵਰਗਾ ਨੀ ਹੁੰਦਾ ਜਿਹੜਾ ਤਿੰਨ ਲੱਖ ਕੋਚਿੰਗ ਦਾ ਤਿੰਨ ਲੱਖ ਸਰਕਾਰੀ ਪੈਨਸ਼ਨ ਦਾ (Total 600000)ਅਜੇ ਆਪਣੇ ਆਪ ਨੂੰ ਮਜਦੂਰ ਦੱਸਦਾ

    • @AmandeepSingh-ys2ip
      @AmandeepSingh-ys2ip 4 года назад +1

      Faddu bande aa

    • @user-qx5qf1rs8r
      @user-qx5qf1rs8r 4 года назад +1

      Fuddu bndaa siraa da

    • @harmangill4596
      @harmangill4596 4 года назад +2

      Kabaddi King mai dp sir kol doo sal camp laya jma free camp hunda va aake dekh lyi charik nale 40 50 jane hunde ne kde kise kolo ik rupiya ni mangeya dp sri ne

    • @King22g
      @King22g 4 года назад

      @@harmangill4596 mera pind chrik a menu sab pta

    • @harmangill4596
      @harmangill4596 4 года назад

      Kabaddi King ok bai g🙏🙏 mera pind bughipura mai v janda sir nu chngi tra laka geeta gagan raja gora sab nu janda mai

  • @ARUNDEEP..TOOR85
    @ARUNDEEP..TOOR85 4 года назад +4

    D p saab varga nice Nissan hini koe

  • @harwinderdhaliwal8579
    @harwinderdhaliwal8579 4 года назад +8

    Bai ji kde v coch nu mada need khida j have ta odon hi sath sd Devo kha ke need nedida

  • @vickyfitness.punjab
    @vickyfitness.punjab 4 года назад +18

    Sirra personn a dp saab

  • @harmanbhullar7895
    @harmanbhullar7895 4 года назад +5

    ਡੀ ਪੀ ਨਹੀ ਸਾਰੇ ਕੋਚਾ ਦੀ ਆ ਪਰ ਨਸਾ ਤਾ ਆਪਾ ਆਪ ਕਰਦੇ ਆ ਤੈ 70 ਕਿੱਲੋ ਤਾ ਨਹੀ ਕੋਚ ਨਾਲ ਜਾਦੇ ਉਹ ਵੀ ਕਰਦੇ ਆ

  • @deepsidhu551
    @deepsidhu551 4 года назад +6

    Hrek bnda 100% sahi ni ho skda. Pr dp nu bolda suneya olwayz ryt gl krda. Iselyi lokaa nu mirchaa lgdiyaa

  • @balkarchattha82
    @balkarchattha82 4 года назад +4

    Dp Saab mandar ta Hun b nasha krda ohdi boothi dasdi aa

  • @kulwindersinghdhillon3196
    @kulwindersinghdhillon3196 4 года назад +1

    ਕੱਲਾ ਮੰਦਰ ਹੀ ਨਹੀਂ ਹੋਰ ਵੀ ਬਹੁਤ ਖਿਡਾਰੀ ਵੀ ਇਹੀ ਗੱਲ ਕਹਿਂਦੇ ਕੀ ਡੀ ਪੀ ਨੇ ਸਾਨੂੰ ਵੀ ਕੁਝ ਨਹੀਂ ਦਿੱਤਾ ਜਿਹੜੇ ਖਿਡਾਰੀਆਂ ਕਰਕੇ ਤੂੰ ਮਸ਼ਹੂਰ ਹੋਇਆ ਉਹਨਾਂ ਨੂੰ ਹੀ ਤੂੰ ਕਿਸੇ ਪਾਸੇ ਦੇ ਨਹੀਂ ਛੱਡਿਆ

  • @gurjeetsinghsandhu7897
    @gurjeetsinghsandhu7897 4 года назад +5

    ਤੂ ਕਮਾੲੀ ਵੀ ਖਾਦਾ िਰਹਾ ੲੇ ਮੰਦਰ ਦੀ 10000 ਹਜਾਰ ਦੇ ਵੀ िਦੰਦਾ ਤਾ िਫਰ ਕੀ ਸੀ

  • @SurjitSingh-nn2ei
    @SurjitSingh-nn2ei 4 года назад +11

    Dp sir is great

  • @Jassaghanaur
    @Jassaghanaur 4 года назад +2

    ਸਾਫ ਪਤਾ ਲਗਦਾ ਕੇ ਇਹ ਬੰਦਾ ਬਹੁਤ ਚਲਾਕ ਆ ਗੱਲ ਘੁਮਾਉਂਦਾ ਬਹੁਤ ਆ ਬਹੁਤ ਤੇਜ਼ ਆ ਡੀ ਪੀ ਮੰਦਰ ਵਧੀਆ ਬੰਦਾ ਇਹਦੀਆਂ ਆਪਣੀਆਂ ਗੱਲਾਂ ਹੀ ਦਸਦਿਆਂ ਨੇ ਕੇ ਇਹ ਬਹੁਤ ਤੇਜ਼ ਆ

  • @gorakalaboxmaker6025
    @gorakalaboxmaker6025 4 года назад +4

    Sirra Kar ta

  • @harmangill4596
    @harmangill4596 4 года назад +6

    kde v koi bnda kise de kehn nal koi chej ni krda j ohda avda mn hou ta hi krde ne baki asi dp sir nu changi tra jan de ha oh bhot hi vdia coach te insan v ne te na hi ohna ne aj tak kise player nu keha v tu steroid krke kabbadi khedo

  • @karmjitgill6005
    @karmjitgill6005 2 года назад

    Very nice bai ji

  • @harmangill4596
    @harmangill4596 4 года назад +18

    ਨਵੇਂ ਖਿਡਾਰੀਆਂ ਦਾ ਪੁਰਾਣੇ ਖਿਡਾਰੀਆਂ ਨੂੰ ਸੁਆਲ ? ਇਹ ਪਿੰਡ ਚੜਿੱਕ ਦੇ ਕਬੱਡੀ ਦੇ ਨਵੇਂ ਖਿਡਾਰੀ ਹਨਅਤੇ ਸਾਡਾ ਕੈਂਪ ਫਰੀ ਚਲ ਰਿਹਾ ਹੈ ਸਾਡਾ ਪੁਰਾਣੇ ਖਿਡਾਰੀਆਂ ਨੂੰ ਇਕ ਸੁਆਲ ਆ ਜੇਕਰ ਕੋਚ ਨਸ਼ਾ ਕਰਾਉਂਦੇ ਹਨ ਤਾਂ ਜਦੋ ਕੋਚ ਡੋਪ ਟਿਸਟ ਕਰਦੇ ਹਨ ਤਾਂ ਅੱਜ ਤੱਕ ਕਿਸੇ ਵੀ ਖਿਡਾਰੀ ਨੇ ਇਸਦਾ ਵਿਰੋਧ ਕਿਉਂ ਨਹੀਂ ਕੀਤਾ ਕਿ ਤੁਸੀਂ ਪਹਿਲਾਂ ਨਸ਼ਾ ਕਰਾਉਂਨੇ ਆ ਤੇ ਹੁਣ ਟਿਸਟ ਕਿਉਂ ਕਰਾਉਂਨੇ ਆ ?

  • @jagmailsidhu7534
    @jagmailsidhu7534 4 года назад +3

    Sacha banda

  • @jagroopsingh5686
    @jagroopsingh5686 4 года назад +2

    nice veer

  • @gagigillgill3886
    @gagigillgill3886 4 года назад +8

    siraa dp saab

  • @mintuchrikmoga7799
    @mintuchrikmoga7799 4 года назад +11

    Ekam te gurjeet v ambi hathur ch c

  • @gurmeetgill7412
    @gurmeetgill7412 4 года назад +1

    Shi gal mander ne bajekhane team da name lya c .ohna ne 3 player nu 4500 dita c

  • @deepapkumar5487
    @deepapkumar5487 4 года назад +6

    d p sab paise jarrur deo

  • @jagroopsingh5686
    @jagroopsingh5686 4 года назад +5

    ਧਰਮੇ ਵੀਰ ਬਹੁਤ ਵਧੀਅਾ ਕੰਮ ਕਰ ਰਹੇ ਹੋ...

  • @ajmersingh8066
    @ajmersingh8066 2 года назад

    ਮੰਦਰ ਦੀਆਂ ਗੱਲਾਂ ਦਾ ਜਵਾਬ ਦਿਉ

  • @verynicesongmuhammadumarji9050
    @verynicesongmuhammadumarji9050 4 года назад +2

    ਧਰਮਾ ਜੀ ਸਾਧੂ ਸਿੰਘ ਬਰਾੜ ਸਾਬ ਦੀ ਵੀ ਇੰਟਰਵਿਊ ਕਰੋ ਜੀ ਪੱਤੋ ਹੀਰਾ ਸਿੰਘ ਅਕੈਡਮੀ ਵਾਲਿਆ ਦੀ।

  • @sadhbamal3466
    @sadhbamal3466 4 года назад +3

    Koi bi nasa kise nu dhky nl.ni krwa sakda jo agla krda apny li.krda apna namm bnono li krda

  • @fanustaadmorbuppianede8494
    @fanustaadmorbuppianede8494 4 года назад +3

    ਕਿਸੇ ਦੀ ਖਾਤਰ ਅੱਧੀ ਰਾਤ ਤੱਕ ਕੋਈ ਨਹੀਂ ਰਹਿੰਦਾ ਘਰੋਂ ਬਾਹਰ। ਜਿਸਨੂੰ ਕੁੱਝ ਬਣਦਾ ਜਾ ਕੋਈ ਲਾਲਚ ਹੋਵੇ ਉਹੀ ਬੰਦਾ ਅੱਧੀ ਅੱਧੀ ਰਾਤ ਤੱਕ ਘਰੋਂ ਬਾਹਰ ਫਿਰਦਾ।

    • @kulwantkaur5156
      @kulwantkaur5156 4 года назад

      Oh tere vrge gand sochde a sare tere vrge ni v aapna e sochan

  • @avtarsinghnigah4006
    @avtarsinghnigah4006 2 года назад

    Love you ustaad ji

  • @simerjeetsinghdhillon3260
    @simerjeetsinghdhillon3260 4 года назад +1

    Chalo 50 hajar nee ditaa ohh gall sabit hogee amee jine haba karan lee boleaa taa bolieaa kabadi chh ajj bee chutha pase bole jade aa

  • @Han739
    @Han739 2 года назад

    Great person

  • @GurtejSingh-kz6nh
    @GurtejSingh-kz6nh 4 года назад +3

    ਬਾਈ ਯੋਧੇ ਘਾਸ ਦੀ ਇੰਟਰਵਿਊ ਕਰੋ ਜੀ

  • @FerozKhan-sy5nk
    @FerozKhan-sy5nk 4 года назад +5

    ਮੰਦਰ ਸਹੀ ਬੋਲਦਾ

  • @SurjitSingh-nn2ei
    @SurjitSingh-nn2ei 4 года назад +12

    ਬਾਈ ਜੀ ਮੈ ਮੱਖਣ ਸਿੰਘ ਡੀ ਪੀ ਨੂੰ ਬਚਪਨ ਤੋਂ ਹੀ ਜਾਣਦਾ ਹਾਂ ਨਸ਼ੇ ਅਤੇ ਸਟੀਰਰਾਡ ਦੇ ਡੀ ਪੀ ਬਿੱਲ ਕੁਲ ਉਲਟ ਰਿਹਾ ਮੰਦਰ ਦੀ ਗੱਲ ਮੇਰੇ ਤਾਂ ਹਜਮ ਨੀ ਹੁੰਦੀ ਬਾਕੀ ਰਹੀ ਗੱਲ ਪੈਸੇ ਦੀ ਅਸ਼ੀ ਤਾਂ ਜਦੋ ਜੀ ਕਰਦਾ ਸੀ ਜਿੰਨੇ ਮਰਜ਼ੀ ਪੈਸੇ ਲੈ ਜਾਦੇ ਸੀ ਖੁਰਾਕ ਖਾਣ ਨੂੰ ਸਾਥੋਂ ਤਾਂ ਕਦੇ ਵਾਪਸ ਨਹੀਂ ਮੰਗੇ ਸੀ

  • @GURISiDHU518
    @GURISiDHU518 4 года назад +8

    ਬਾਈ ਗੱਲਾਂ ਤਾ ਮੰਦਰ ਨੇ ਬਿਲਕੁਲ ਸਹੀ ਦਸਿਆ ਸੀ ਤੇ ਗਲਾਂ ਚ ਸਚਾਈ ਵੀ 100% ਆ ! ਹੁਣ ਆਖਣ ਨੂੰ ਤਾ ਕੋਈ ਕੁਝ ਵੀ ਕਹੀ ਜਾਵੇ..

  • @ajmernijjar2512
    @ajmernijjar2512 4 года назад +2

    ਮਦਰ ਸਹੀ ਆ

  • @Lally-randhawa
    @Lally-randhawa 4 года назад +3

    Uncle tu maade gharo ni jado 50000 bol k ayea c pher Jeb Cho ni de skda c,unj kehnda kheti Cho kothi bnai a ,inj samj lenda fasal da jhaad ghat nikalea ,unj Banda gud uu

  • @ajmersingh8066
    @ajmersingh8066 2 года назад

    ਦੇਖਿਆ ਤਾਂ ਹੈਨ੍ਹੀ ਡੀ ਪੀ ਨੂ ਕਿਤੇ

  • @SandeepSingh-pi1un
    @SandeepSingh-pi1un 2 года назад

    Makhan Singh Dp good Banda

  • @kabaddiekamfan7922
    @kabaddiekamfan7922 3 года назад +3

    World Cup cho ekam ne Eve ni tractor jittya d p sir krke hi jittya

  • @ajmersingh8066
    @ajmersingh8066 2 года назад

    ਮੋਗਾ ਅਕੈਡਮੀ ਕਿਥੇ ਗੲੀ ਸੋਡੀ

  • @lovepreetsandhu8577
    @lovepreetsandhu8577 4 года назад +3

    Dhrma ji ikk intro enna di khed bare v kro

  • @pakkedramebaaz6752
    @pakkedramebaaz6752 4 года назад

    ਇਹ ਕੋਚ ਗਲਤ ਹੈ

  • @majorsingh1285
    @majorsingh1285 4 года назад +1

    ਗੱਲ ਸਹੀ ਆ ਕਿਸੇ ਨੂੰ ਬਣਾਣਾ ਔਖਾ ਜਦੋ ਬਣ ਜਾਦੇ ਆ ਫੇਰ ਕੋਚ ਕੋਣ ਆ ਕੋਈ ਨੀ ਪੁਛ ਦਾ ,, ਪਰ ਕਿਸੇ ਨੂੰ ਬਣਾ ਣਾ ਬਹੁਤ ਔਖਾ

  • @parwindersingh64
    @parwindersingh64 4 года назад +4

    Jada Jankari ley Gurpreet Sehji de
    Interview sun Lavo kabaddi 365.com te

  • @ajsingh348
    @ajsingh348 4 года назад +1

    Veer ji kayee player ne makhan bare keha hai ikale mander ne nahi keha

  • @ManjeetSingh-oz2fd
    @ManjeetSingh-oz2fd 4 года назад +12

    ਸ਼ਕਲ ਤੋਂ ਠੱਗ ਲਗਦਾ

  • @user-tt2wj3tc2m
    @user-tt2wj3tc2m 3 года назад

    Sar makhan g 🙏🙏🙏🙏🙏👍👍👍

  • @gshusgshs4824
    @gshusgshs4824 4 года назад +6

    Sirra d p sir

  • @manjaapkaur2635
    @manjaapkaur2635 4 года назад +3

    ਸਾਰੀ ਇੰਟਰਵਿਊ ਸੁਣਨ ਬਾਅਦ ਇਕ ਗੱਲ ਦੀ ਸਮਝ ਆਈ ਕਿ ਕੋਚ ਪੈਸੇ ਦਾ ਮਿੱਤ ਜਿਆਦਾ ਲਗਦਾ ਹੈ

    • @manjotgill8687
      @manjotgill8687 4 года назад

      Sari dunya e paise di putt aa

    • @00SandeepSingh00
      @00SandeepSingh00 4 года назад

      Bina paise ton kise di jindgi ni chaldi. Oh apni govt job chad jnda reha naal

  • @binnysohal4833
    @binnysohal4833 4 года назад +2

    ਯੋਧੇ ਘਸ ਦੀ ਇੰਟਰਵਿਊ ਕਰੋ

  • @gagangill0866
    @gagangill0866 4 года назад

    Good