Exclusive Interview With Angrej Singh.Billa Bhinder Legend Kabaddi Player.Canada.India

Поделиться
HTML-код
  • Опубликовано: 9 сен 2024
  • #Angrej_Billa_Bhinder

Комментарии • 166

  • @gurmukhsingh6097
    @gurmukhsingh6097 4 года назад +35

    ਬਿੱਲੇ ਯਾਰ ਸੰਤਾ ਦਾ ਨਾਮ ਯਾਦ ਕਰਵਾ ਕੇ ਦਿਲ ਖੁਸ ਕੀਤਾ।God bless

  • @gurjantsingh7870
    @gurjantsingh7870 4 года назад +29

    ਨਵੇਂ ਖਿਡਾਰੀਆਂ ਨੂੰ ਇਹ ਇੰਟਰਵਿਊ ਜਰੂਰ ਦੇਖਣ ਬਾਈ ਬਿੱਲਾ ਭਿੰਡਰ ਜੀ ਨੇ ਬਹੁਤ ਵਧੀਆ ਗੱਲ ਦੱਸੀਆਂ ਹਨ

  • @cyberhub2019
    @cyberhub2019 4 года назад +59

    ਬਾਈ ਜੀ ਆਪਣੇ ਸਮੇਂ ਦੇ ਬਹੁਤ ਵਧੀਆ ਰੇਡਰ ਸੀ । ਬਾਈ ਜੀ ਦਾ ਦਾੜਾ ਪ੍ਰਕਾਸ ਕੀਤਾ ਹੋਇਆ ਬਹੁਤ ਵਧੀਆ ਲੱਗਿਆ ।ਧੰਨਵਾਦ ਜਿਊਂਦੇ ਰਹੋ ।

    • @peoplesvoice9069
      @peoplesvoice9069 4 года назад +1

      Cyber Hub jawani vele mone hunde ..jdo budhapa aanda fer srdaar bn jande .jawani vele hi kyi ni bn de lok sardar ..galat gl

  • @SukhdevSingh-lr3vz
    @SukhdevSingh-lr3vz 4 года назад +7

    ਧਰਮਾਂਹਰਿਆਉ ਵੀਰ ਜੀ ਤੁਸੀਂ ਬਿੱਲਾ ਭਿੰਡਰਾਂ ਵਾਲੇ ਨਾਲ ਜੋ ਇੰਟਰਵਿਊ ਕੀਤੀ ਹੈ ਜੋ ਕੁਝ ਉਸਨੇ ਦਸਿਆ ਹੈ ਸਹੀ ਕਿਹਾ ਹੈ ਮੈਂ ਉਸ ਨੂੰ ਕਬੱਡੀ ਖੇਡਦੇ ਦੇਖਿਆ ਹੈ ਬਹੁਤ ਹੀ ਵਧੀਆ ਕਬੱਡੀ ਖੇਡੀ ਹੈਂ ਇੰਟਰਵਿਊ ਸੁਣਕੇ ਰੂਹ ਖੁਸ਼ ਹੋ ਗਈ

  • @dharmindersoohi9332
    @dharmindersoohi9332 3 года назад +4

    ਬਿੱਲਾ ਬਾਈ ਜੀ ਜੁੱਗ ਜੁੱਗ ਜੀਉ ਜਿਵੇਂ ਸੁਣਦੇ ਸੀ ਸ਼ਖਸ਼ੀਅਤ ਉਸਤੋ ਵੀ ਉੱਪਰ ਆ ਜੀ।

  • @gurjantsingh7870
    @gurjantsingh7870 4 года назад +17

    ਬਾਈ ਜੀ ਨੇ ਆਪਣੇ ਟੈਮ ਵਿਚ ਬਹੁਤ ਵਧੀਆ ਰੇਡਰ ਪਾਈਆਂ ‌ਨੇ ਤੇ ਅੱਜ ਦੇ ਸਮੇਂ ਵਿਚ ਵੀ ਨਾਮ ਚੱਲਦਾ

  • @DSinghBaringYG
    @DSinghBaringYG 4 года назад +9

    ਬਾਈ ਬਿੱਲੇ ਭਿੰਡਰ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ ਹੈ। ਬਾਈ ਦੀਆਂ ਗੱਲਾਂ ਬਹੁਤ ਹੀ ਵਧੀਆ ਹਨ। ਨਵੇਂ ਖਿਡਾਰੀਆਂ ਨੂੰ ਜਰੂਰ ਪੁਰਾਣੇ ਖਿਡਾਰੀਆਂ ਦੀ ਇੱਜਤ ਕਰਨੀ ਚਾਹੀਦੀ ਹੈ। ਬਾਈ ਬਿੱਲੇ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ। ਭਾਂਵੇ ਕਦੇ ਵੀ ਮਿਲਿਆ ਨਹੀਂ ਹਾਂ। ਧਰਮੇ ਵੀਰ ਤੁਸੀਂ ਬਾਈ ਬਿੱਲੇ ਦੇ ਦਰਸ਼ਨ ਕਰਾਏ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਹਾਂ।

    • @lakhveersingh2420
      @lakhveersingh2420 4 года назад

      ਬਿਲਕੁਲ ਬੁਹਤ ਵਧੀਆ ਗੱਲਬਾਤ ਬੜਿੰਗ ਵੀਰ

    • @KulwinderSingh-zv7fl
      @KulwinderSingh-zv7fl 2 года назад

      ਮੇਰੇ ਬਾਪੂ ਜੀ ਇਹ ਕਿਹਦੇ ਸੀ 1990 ਕੇ ਨੇੜੇ ਪੱਕਾ ਨੀ " ਸਾਲੇਆ ਤੂੰ ਕੀ ਬਿੰਨਡਾ ਵਾਲਾ ਬਿੱਲਾ

  • @darshansinghrode4303
    @darshansinghrode4303 2 года назад +3

    ਵੀਰ ਅੰਗਰੇਜ ਸਿੰਘ ਜੀ (ਕਬੱਡੀ ਦੀ ਗੱਲ ਤਾਂ ਰਹੀ ਇੱਕ ਪਾਸੇ ) ਪਰ ਤੁਹਾਡੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪ੍ਤੀ ਸ਼ਰਦਾ ਦਾ ਮੈਂ ਤਹਿ ਦਿਲੋਂ ਸਤਕਾਰ ਕਰਦਾ ਹਾਂ ਜੀ ।

  • @durmailsingh9929
    @durmailsingh9929 2 года назад +2

    O samey ch bhindar di team bahut vadiya team c. Parr purie team raula paun lai mashhoor c .but eh bandaa (billa bhinder) kadey v rauley cho bahar hi rehndaa c.nice gentelman

    • @gurdevsingh9300
      @gurdevsingh9300 Год назад

      ਜਵਾਂ ਸੱਚ ਕਿਹਾ
      ਬਿੱਲਾ cool ਪਲੇਅਰ ਸੀ
      ਚਰਨਾ,,, ਬੰਤਾ ਬਹੁਤ ਵਧੀਆ ਪਲੇਅਰ ਸਨ ਪਰ ਰੌਲ਼ਾ ਪਾ ਲੈਂਦੇ ਸੀ refree ਨਾਲ

  • @gouravgill2436
    @gouravgill2436 4 года назад +11

    ਬਹੁਤ ਵਧੀਆ ਇੰਟਰਵਿਊ ਬਾਈ ਜੀ
    ਧਰਮਾਂ ਬਾਈ ਜੀ ਬੋਲੇ ਪੱਤੜ ਨਾਲ ਇੰਟਰਵਿਊ ਕਰਕੇ ਬਹੁਤ ਨਜਾਰਾ ਹੀ ਬੰਨ੍ਹ ਤਾ

  • @dharmindersoohi9332
    @dharmindersoohi9332 3 года назад +2

    ਧਰਮਾਂ ਜੀ ਅੱਜ ਦੀ ਕਬੱਡੀ ਬਿਸਨੇਸ ਬਣ ਗਈ ਇਹ ਪੁਰਾਣੇ ਪਲੇਅਰ ਸ਼ੌਂਕ ਤੇ ਜਜ਼ਬਾ ਦੇ ਗਏ।

  • @KulwinderSingh-sh2jk
    @KulwinderSingh-sh2jk 4 года назад +9

    ਬਿੱਲਾ ਭਿੰਡਰ ਨੇ ਸਾਡੇ ਪਿੰਡ ਮੈਚ ਖੇਡਿਆ ਸੀ ਗੁਰੂ ਨਾਨਕ ਕਾਲਜ ਮੋਗਾ ਵੱਲੋ ਦੂਜੇ ਪਾਸੇ ਬਾਘਾ ਮੱਲਕੇ
    ਹੁਣਾ ਦੀ ਟੀਮ ਸੀ

  • @jashandeepsidhu8633
    @jashandeepsidhu8633 4 года назад +15

    ਮੈਂ ਬਿੱਲਾ ਜੀ ਨੂੰ ਬਚਪਨ ਵਿੱਚ ਖੇਡਦਿਆਂ ਦੇਖਿਆ ਬਹੁਤ ਚੋਟੀ ਦਾ ਰੇਡਰ ਸੀ ਢਿਲਵਾਂ ਪਿੰਡ ਮੇਰੇ ਨਾਨਕੇ ਸੀ (ਬਰਨਾਲਾ)ਉਥੇ

  • @ramanaustin
    @ramanaustin 4 года назад +30

    That’s my daddy ❤️❤️

    • @dhanwantmoga
      @dhanwantmoga 4 года назад +3

      Ramandeep Toor you are very Lucky ...

    • @amansingh-ud3ir
      @amansingh-ud3ir 4 года назад +2

      U are lucky

    • @ramanaustin
      @ramanaustin 4 года назад +3

      Thank you

    • @varnidersingh5562
      @varnidersingh5562 4 года назад

      Goldy baba te Raman bhinder de father v thuade father nal khede ne

    • @buttachahal8420
      @buttachahal8420 4 года назад +1

      Ramandeep Toor with respect listen to ur dad name we proud feel great waheguru bless your family

  • @varinderbrar1586
    @varinderbrar1586 4 года назад +12

    Old is gold 🙏👌 but totally change man

  • @AvtarSingh-ee4cl
    @AvtarSingh-ee4cl 4 года назад +4

    ਕਬੱਡੀ ਦੀ ਨਰਸਰੀ ਭਿੰਡਰ,ਸੱਭ ਤੋ ਪੁਰਾਣਾ ਟੂਰਨਾਮੈਟ ਭਿੰਡਰਾ ਦਾ,1947 ਤੋ ਵੀ ਪੁਰਾਣਾ ਟੂਰਨਾਮੈਟ ਭਿੰਡਰਾ ਦਾ,ਪੁਰਾਣੇ ਬੰਦੇ ਦੱਸਦੇ ਨੇ,,?

  • @mangalsinghgill9923
    @mangalsinghgill9923 4 года назад +2

    He was a great player. Saw him play for Southall in England before Harjit Brar era.

  • @gurtejsingh6235
    @gurtejsingh6235 4 года назад +3

    ਮੈਂ ਵੀ ਬਿੱਲਾਂ ਨੂੰ ਕਬੱਡੀ ਚ ਰੇਡਾ ਪੈਂਦੀਆ ਦੇਖੀਆ ਪਿੰਡ ਸ਼ੇਰਪੁਰ ਕਲਾਂ। ਫੈਨਲ ਵਿੱਚ ਜਨੇਤ ਪੁਰੇ ਵਾਲੇ ਕੇਲ ਨਾਲ ਫਸਦਾ ਸੀ ਇਕ ਜਾ ਦੋ ਜੱਫੇ ਲੱਗਦੇ ਓਵੀ ਮਸਾਂ ਕਦੇ ਕਦੇ ਉਹ ਨਜ਼ਾਰਾ ਦੇਖਣ ਨੂੰ ਮਿਲਦਾ ਸੀ । ਚਾਰ ਟੀਮਾਂ ਹੁੰਦੀਆਂ ਛੇਵੀਂ ਫੈਨਲ ਚ ਭਿੰਡਰ ਕਲਾਂ ਦੀ, ਜਨੇਤ ਪੁਰਾ, ਸਿੱਧਵਾਂ ਕਲਾਂ, ਰਾਊਆਲ।

  • @parmtiwana5507
    @parmtiwana5507 4 года назад +15

    ਸਿਰਾ ਰੇਡਰ ਸੀ ਆਪਣੇ ਸਮੇਂ ਦਾ

  • @sukhdevsondh8407
    @sukhdevsondh8407 4 года назад +5

    ਬਿਲੇ ਤੇ ਬੰਤੇ ਦੀ ਖੇਡ ਨੂੰ ਸਲਾਮ
    ਛੋਟੇ ਛੋਟੇ ਹੁੰਦੇ ਸੀ ਇਨਾਂ ਨੂੰ ਦੇਖਦੇ ਸੀ

  • @gagandeepsingh6417
    @gagandeepsingh6417 4 года назад +5

    ਬਾਈ ਜੀ ਬਹੁਤ ਵਧੀਆ plyar ਬਾਈ ਜੀ

  • @BalrajSingh-fb2bm
    @BalrajSingh-fb2bm 4 года назад +3

    Bahut vdia player sew angrej singh billa bhindran wala

  • @AvtarSingh-ee4cl
    @AvtarSingh-ee4cl 4 года назад +4

    ਬਿੱਲੇ ਭਿੰਡਰ ਦਾ ਮੁੰਡਾ ਵਲਡ ਕੱਪ ਖੇਡਿਅਾ ਕਨੇਡਾ ਵੱਲੋ,ਵਧੀਅਾ ਰੇਡਾ ਪਾੲੀਅਾ ਗੁੱਗੂ ਭਿੰਡਰ ਨੇ,,?

  • @DAVINDERSINGH-uq9bt
    @DAVINDERSINGH-uq9bt 4 года назад +6

    ਬਹੁਤ ਵਧੀਆਂ ਗੱਲਾਂ ਬਾਤਾ ਹੋਈਆ ਬਾਈ ਜੀ🙏🏼

  • @sukhrajsingh1772
    @sukhrajsingh1772 4 года назад +1

    Bahut vadiaa player se bills bhinder me v janetpur near sidhwabet vich ehna de game dekhi se Baki sant ji da name la k ruh kush karti

  • @PrabhjotSingh-zd2fd
    @PrabhjotSingh-zd2fd 4 года назад +5

    Good job dharme veer

  • @gurjantsingh7870
    @gurjantsingh7870 4 года назад +5

    Good interview Dharma sir ji

  • @kuljeetsinghbhullar1239
    @kuljeetsinghbhullar1239 4 года назад +1

    Superstar billa. Vkya 22 g nu moga khedde and Toronto v milya down 2 earth person.good interview and plz major Charik de v interview kreo.thx

  • @sambuttar4316
    @sambuttar4316 4 года назад +5

    Billa Bhinder Hero Kabaddi Da

  • @lakhveersingh2420
    @lakhveersingh2420 4 года назад +2

    ਬਹੁਤ ਵਧੀਆ ਗੱਲਬਾਤ ਜੀ

  • @rajajaito3496
    @rajajaito3496 4 года назад +13

    ਚੀਜ਼ ਸੀ ਇੱਕ ਬਿੱਲਾ ਭਿੰਡਰ

  • @kesarsingh9281
    @kesarsingh9281 4 года назад +2

    Very good by billa bhander

  • @LakhwinderSingh-rg4yy
    @LakhwinderSingh-rg4yy 4 года назад +1

    Siraa👌 Legend playar jaad Harjeet brar bajakhana di krati

  • @rajajaito3496
    @rajajaito3496 4 года назад +16

    ਬਾਈ ਸੀਰਾ ਭਿੰਡਰ ਕਿੱਥੇ ਆ ਪਤਾ ਕਿਸੇ ਨੂੰ ਬਹੁਤ ਨਾਮ ਸੀ ਉਹਨਾਂ ਦਾ

    • @deep7565
      @deep7565 4 года назад +1

      Raja Jaito death hoge c

    • @parmtiwana5507
      @parmtiwana5507 4 года назад

      So sad

    • @rajajaito3496
      @rajajaito3496 4 года назад +1

      @@deep7565 ਸੱਚੀ ਬਾਈ ਬਹੁਤ ਮਾੜੀ ਗੱਲ ਹੋਈ

    • @jotidhillon8054
      @jotidhillon8054 4 года назад

      Param Tiwana kehda pind aa bai

    • @jagdeepsinghgill8070
      @jagdeepsinghgill8070 Год назад

      Veer je kise kol v seere de khed de koi v video ta plz share

  • @gurmukhsingh6097
    @gurmukhsingh6097 4 года назад +6

    ਤੁਹਾਨੂੰ ਫਰਿਜਨੋ ਕੈਲੀਫੋਰਨੀਆ ਦੇਖਿਆ

  • @dhanwantmoga
    @dhanwantmoga 4 года назад +1

    He is very humble man

  • @navtejsingh1279
    @navtejsingh1279 4 года назад +2

    Very nice interview Dharma Veer ji

  • @thegreatworld993
    @thegreatworld993 4 года назад +1

    Very nice ji God bless you ji

  • @parmjitsingh9014
    @parmjitsingh9014 4 года назад +2

    ਵਧੀਆ ਵੀਰ ਜੀ

  • @saghartoor3531
    @saghartoor3531 4 года назад +3

    22 ਜੀ ਬਹੁਤ ਬਦੀਅਾ ਅੇਟਰਵੀਓ ਹੈ

  • @gouravgill2436
    @gouravgill2436 4 года назад +9

    ਗੋਲਾ ਜਰਗ ਜੀ ਨਾਲ ਵੀ ਇੰਟਰਵਿਊ ਕਰੋ ਬਾਈ ਜੀ

  • @dharmindersoohi9332
    @dharmindersoohi9332 3 года назад +3

    ਬਾਈ ਜੀ ਜਦੋਂ ਤੱਕ ਨਿਰੋਲ ਪਿੰਡ ਮੈਚ ਨਹੀਂ ਹੁੰਦੇ ਕਬੱਡੀ ਵਿੱਚ ਸੁਧਾਰ ਔਖਾ

  • @jagroopsingh5686
    @jagroopsingh5686 4 года назад +4

    v.nice veer

  • @gurmeetsinghdeol6728
    @gurmeetsinghdeol6728 4 года назад +4

    Old is gold

  • @sukhwantsingh2513
    @sukhwantsingh2513 17 дней назад

    Tiwana,sahib,sache,emandar, officer,san,,,

  • @rajkumarrajukanakwalia399
    @rajkumarrajukanakwalia399 4 года назад +5

    Very nice bai ji

  • @gouravgill2436
    @gouravgill2436 4 года назад +19

    ਨਾਣੂ ਬਿਹਾਰੀ ਪੁਰ ਨਾਲ ਵੀ ਇੰਟਰਵਿਊ ਕਰੋ ਬਾਈ ਜੀ ਜਿਹਨੇ ਤੂਫਾਨ ਨੂੰ ਵੀ ਢੱਕਿਆ ਹਰਜੀਤ ਬਰਾੜ ਬਾਜਾਖਾਨਾ ਨੂੰ ਵੀ ਢੱਕਿਆ

  • @makhansingh5687
    @makhansingh5687 4 года назад +1

    Main bahaut match dekhe punjab da number 1 redar billa bhindarn wala

  • @gurdeepgurdeep4214
    @gurdeepgurdeep4214 4 года назад +4

    Legend plyer

  • @harryjatt9124
    @harryjatt9124 4 года назад +1

    Sada v pind bhinder bhout var wekhya c khedeyan nu

  • @harmanbhullar601
    @harmanbhullar601 3 года назад +1

    Sera.bhander.wale.mot.ho.g

  • @SukhjinderSingh-vr2kp
    @SukhjinderSingh-vr2kp 4 года назад +6

    ਬਾਈ ਜੀ ਗਾਗੋ ਦੀਨੇ ਵਾਲੇ ਦੀ ਇੰਟਰਵਿਊ ਕਰੋ

    • @rangpunjabdedharmaharyau9220
      @rangpunjabdedharmaharyau9220  4 года назад +1

      Jrur ji

    • @sandeepmann8220
      @sandeepmann8220 4 года назад

      Hnn y plzzzz odi interview kro ik match ch harjeet nu jaffa pai gya c osnu ni pea.. Deena sahib nl match c harjeet da.. Gago deena ch c

  • @pavitardhesi7120
    @pavitardhesi7120 4 года назад +2

    Nice interview

  • @Lakhwindarsingh-mw7vm
    @Lakhwindarsingh-mw7vm Год назад

    Nice ❤❤❤❤❤

  • @bhalbhindergill3694
    @bhalbhindergill3694 4 года назад +1

    Very Gud player

  • @satnambrar4318
    @satnambrar4318 4 года назад +4

    Legend player

  • @harjitsinghpadda8744
    @harjitsinghpadda8744 Год назад +1

    Good Veer

  • @sharanjitsinghgill7181
    @sharanjitsinghgill7181 4 года назад +2

    Very nice interview y g

  • @davindersingh-oh2xc
    @davindersingh-oh2xc 3 года назад +2

    V nice

    • @davindersingh-oh2xc
      @davindersingh-oh2xc 3 года назад

      Ssa ji mera pind mallah aa jagraon kol mera nanka pind bhinder aa m te bila class mate c m vi bhinder hi study karda kabaddi di starting da pehla match assi sidhean bet kol khadia c menu pammi mallah de name nal jande han mera brother pappu mallah and shinda mallah assi tena ne kabaddi khadi aa mera brother pappu te billa 1991 world Cup khaden gei c canada

  • @navtejkhosa7210
    @navtejkhosa7210 2 года назад +1

    Very nice ienterwo

  • @RevereRecords
    @RevereRecords 4 года назад +3

    Great player

  • @jagpreetpal8610
    @jagpreetpal8610 Год назад +1

    goodplayarjomatajibaradasiagood

  • @hardipsingh9450
    @hardipsingh9450 4 года назад +1

    Billa bhinder big name in kabadi world

  • @dharmindersoohi9332
    @dharmindersoohi9332 3 года назад +1

    ਅਰਜਨ ਕਾਉਂਕੇ ਤਾਂ ਕਹਿੰਦੇ ਜੀ ਦੇਵੀ ਦਿਆਲ ਦੇ ਬਰਾਬਰ ਦਾ ਈ ਰੇਡਰ ਸੀ। ਸੁਣਿਆ

  • @sardarmohd2639
    @sardarmohd2639 2 года назад

    Billa Bai ji salut

  • @jhikka
    @jhikka 4 года назад +2

    Yaar ik gaal aa rane vanj di puri dehshat c sare player ehi kehnde aa k ohde varga jafi ni c

    • @DADUWALIA
      @DADUWALIA 3 года назад

      RANA WANJ , NO 1 STOPPER IN KABADDI HISTORY

  • @SukhwinderSingh-py7yg
    @SukhwinderSingh-py7yg Год назад

    Bhut vdia interview

  • @jhitaydsjhitayds4214
    @jhitaydsjhitayds4214 3 года назад +2

    Vahut sabar wala khidaree main garound ch esnu kadey v bahaihs kardaa ni dekhiya

  • @tarsemsinghjohal6748
    @tarsemsinghjohal6748 4 года назад +2

    Bai g karnail janetpura nl v interview kro super player c.thnk u vire

  • @KulwinderSingh-sh2jk
    @KulwinderSingh-sh2jk 4 года назад +3

    ਬਾਈ ਜੀ ਸੰਤ ਜੀ ਵੀਹਵੀ ਸਦੀ ਦੇ ਸ਼ਹੀਦ ਹਨ
    ਤੁਸੀ ਭੁਲੇਖੇ ਨਾਲ ਇਕੀਵੀ ਕਹਿਤਾ

  • @davindersingh-oh2xc
    @davindersingh-oh2xc 4 года назад +2

    Star player billa bhinder

  • @makhansingh5687
    @makhansingh5687 4 года назад +1

    Dharma ji ghalan wale kuljeet di interview krio ji

  • @satgursohi1630
    @satgursohi1630 4 года назад

    Waheguru ji ka khalsa waheguru ji ke fateh

  • @harjitsinghtoor6595
    @harjitsinghtoor6595 Год назад

    ਬਿੱਲੇ ਵੀਰ ਮੈ ਤੁਹਾਡਾ ਮੈਚ ਦੇਖੀਆਂ ਜਦੋਂ ਜਗਤਾਰ ਧਨੌਲੇ ਨੇ ਹਰਜੀਤ ਨੂੰ ਲਗਾਤਾਰ ਤਿੰਨ ਜੱਫੇ ਲਾ ਦਿੱਤੇ ਸਨ ਤਾਂ ਤੁਸੀ ਇਕੱਲੇ ਹੀ ਰੇਡਾ ਪਾਂ ਕੇ ਮੈਚ ਜਿਤਾਇਆ ਸੀ ਹਰਜੀਤ ਤਾਂ ਫ਼ੜਨ ਤੇ ਜਾ ਖੜ੍ਹਿਆ ਸੀ

  • @NirmalKumar-fc8bt
    @NirmalKumar-fc8bt 4 года назад +1

    Bai g apne same da super star aa Angraj billa mi v eck mach dekiaa c Phillaur vich bilwinder fiddu vs Angraj billa

  • @iqbalbadhnigill8817
    @iqbalbadhnigill8817 4 года назад +1

    Good interview y g

  • @gagandeepsingh6417
    @gagandeepsingh6417 4 года назад +13

    ਬਾਈ ਧਰਮੇ ਬਲਵਿੰਦਰ ਸਿੰਘ ਫਿੱਡੂ ਦੀ ਇੰਟਰਵਿਊ ਕਰੋ ਜੇਰੁੱਰ

  • @jasssran3627
    @jasssran3627 4 года назад +2

    bai baltej ghal kalan di interview jrur kreo

  • @pargatbrar3219
    @pargatbrar3219 4 года назад +4

    baii major charik de interview ve jaror karu veer

  • @jassekhon7651
    @jassekhon7651 4 года назад +7

    ਕਿਨ੍ਹਾਂ ਠਰੰਮਾ ਬਾਈ ਜੀ ਦੀ ਗਲਬਾਤ ਚ

    • @sandeepmangat290
      @sandeepmangat290 4 года назад

      He is down to earth oh normal v Edda he gal karde

  • @navitoor4903
    @navitoor4903 4 года назад +1

    Good by g

  • @jaskarangill5480
    @jaskarangill5480 4 года назад +2

    Star player

  • @amarijitsingh8576
    @amarijitsingh8576 4 года назад +1

    Legend palyer y ji

  • @satnambrar4318
    @satnambrar4318 4 года назад +3

    2002 ch Davinder de ghr 1991 world cup di movie dekhi c

  • @harryjatt9124
    @harryjatt9124 4 года назад +1

    Ek mach hoya c bille da india w,/s Englend 1991 ch hoya jado best reder bila c punjab police ch hoye c

  • @jasssran3627
    @jasssran3627 4 года назад +1

    bai baltej ghal kalan di interview jaror kreo

  • @dharmindersoohi9332
    @dharmindersoohi9332 3 года назад +1

    ਬਾਈ ਜੀ ਸਿਰਾ ਮੈਸੇਜ

  • @sukhpreetsingh7288
    @sukhpreetsingh7288 4 года назад +3

    ਕੇਸਰ ਖਾਰੇ ਵਾਲੇ ਨਾਲ ਮੁਲਾਕਾਤ ਜਰੂਰ ਕਰੋ ਜੀ

  • @manpreetmanpreetsingh3106
    @manpreetmanpreetsingh3106 4 года назад +2

    Gopi frendipuria di interview kro ji Sukhman Chohla bare pusho

  • @RanjitSingh-mu6cy
    @RanjitSingh-mu6cy 4 года назад +1

    Dev khera ,Nanu nd khinda Beharipur di interview kiti jave

  • @sardarpargatsingh5114
    @sardarpargatsingh5114 4 года назад +3

    ਬਾਈ ਜੀ ਫੋਜੀ ਗਗੜਾ ਦੀ ਇੰਟਰਵੀਊ ਕਰੋ

  • @kalicharanverma3357
    @kalicharanverma3357 4 года назад +2

    Dharme y jaggi bhadur de intro kroo

  • @drfromca.5283
    @drfromca.5283 4 года назад +6

    Kamalpure valla fauji piara ekko hi enna nu hraaa dinda c

    • @Nature-83
      @Nature-83 4 года назад

      Y.S.B ਗੱਲ ਮੰਨਣ ਚ ਨਹੀਂ ਆ ਰਹੀ ਵੀਰ ਤੇਰੀ ਵਿਦੇਸ਼ ਜਾਣ ਵਾਲੀ ਇੰਡੀਆ ਦੀ ਟੀਮ ਚ ਉਸ ਵੇਲੇ ਪੰਜ ਪਲੇਅਰ ਤਾਂ ਭਿੰਡਰਾਂ ਦੇ ਹੁੰਦੇ ਸੀ ਕੈਲਾ ਸੀਰਾ ਚਰਨਾ ਬਿੱਲਾ ਬੰਤਾ ਤੇ ਪੰਜੇ ਕਬੱਡੀ ਦੇ ਥੰਮ ਹੁੰਦੇ ਸੀ

    • @drfromca.5283
      @drfromca.5283 4 года назад +1

      Manmohan ਭਿੰਡਰ ਵੀਰੇ ਮੈਂ ਤੁਸਾ ਨਾਲ ਬਹਿਸਬਾਣੀ ਨੀ ਕਰਨੀ, ਜੋ ਦੇਖਿਆ ਅੱਖੀਂ ਲਿੱਖ ਦਿੱਤਾ ਬੰਤੇ ਨੂੰ ਚਰਨੇ ਨੂੰ or ਦੀਸੇ ਨੂੰ ਬੱਸੀਆਂ ਵਾਲੇ ਤੋਂ ਪਤਾ ਕਰਨਾ bahar jana ehh ਮਾਪ-ਦੰਡ। ਨੀ ਤਕੜੇ ਹੋਣ ਦਾ

  • @SukhdeepSingh-cf8um
    @SukhdeepSingh-cf8um 2 года назад

    Legend kabbadi player billa bhinder

  • @nirmalbuttar8635
    @nirmalbuttar8635 4 года назад +2

    ਧਰਮੇ ਵੀਰੇ ਕੋਚਾ ਦਾ guide ਕਰਨ ਚ ਕਮੀ ਆ

  • @rinkusukhgrewal1884
    @rinkusukhgrewal1884 4 года назад +1

    Jaswant singh grewal dp sahib nal vi mulakaat kro dharma ji

  • @magharbrar409
    @magharbrar409 4 года назад +3

    Jan

  • @mannusandhu3637
    @mannusandhu3637 3 года назад

    Bhindrawala Zindabad
    30 second di raid Bhindrawaliaa ne bnni c. Oss tmm kabaddi Zindabad
    Kisan Mazdoor Ekta Zindabad 👍👍

  • @sukwindersingh468
    @sukwindersingh468 4 года назад +2

    Legend player Billa bha g

  • @amarjeetsingh-hd3cf
    @amarjeetsingh-hd3cf 4 года назад +2

    Kida biharipur nal interview karoo