Coach Makhan Dp | Kabaddi Meeting | Manuke Sandhu (Ludhiana) 28 Dec 2021

Поделиться
HTML-код
  • Опубликовано: 16 сен 2024
  • Buy: amzn.to/3MjPP6U
    Kabbadi Meeting Manuke Sandhu, Jagraon (Ludhiana) 28 Dec 2021
    Pardeep Taina Instagram : / pardeeptaina
    👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
    👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
    👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
    👉ਫੇਸਬੁੱਕ ਪੇਜ:- www. kabaddi365
    👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
    👉Best Video Channel:- goo.gl/4mYFKq
    👉Facebook Page:- www. kabaddi365
    👉Full Video Channel:- / kabaddi365f

Комментарии • 154

  • @harindersingh5798
    @harindersingh5798 2 года назад

    🙏🏻🙏🏻

  • @billagujjar6163
    @billagujjar6163 2 года назад

    🙏🙏🙏

  • @d.jsukhleenlinkshimmatpura548
    @d.jsukhleenlinkshimmatpura548 2 года назад

    Good job ji

  • @GurjeetSingh-hn8jn
    @GurjeetSingh-hn8jn Год назад

    Good sir j

  • @d.jsukhleenlinkshimmatpura548
    @d.jsukhleenlinkshimmatpura548 2 года назад

    ਸੱਚ

  • @KuldeepSingh-ep6mf
    @KuldeepSingh-ep6mf 2 года назад

    I agree, makhan charik sir .... I'm ready to with u

  • @jagjitsingh8747
    @jagjitsingh8747 2 года назад +7

    First time I listen you coach saab,
    You are legend.
    👏👏👏👏👏

  • @deeprataindia1170
    @deeprataindia1170 Год назад

    ਧੰਨਵਾਦ ਕੋਚ ਸਾਹਿਬ ਜੀ ਇੱਕ ਨਿੱਡਰ ਪਲੇਅਰ ਨਿੱਡਰ ਕੋਚ ਸਰਦਾਰ ਮੱਖਣ ਸਿੰਘ ਜੀ ਸੱਭ ਠੋਕ ਕੇ ਸੱਚ ਬੋਲਿਆ ਰਿਣੀ ਹਾਂ ਆਪਜੀ ਦੇ ਆਪਜੀ ਦੇ ਕਰਕੇ ਹੀ ਕਬੱਡੀ ਦਾ ਸੁਧਾਰ ਹੋ ਸਕਦਾ ਹੈ ਕੋਈ ਕੋਈ ਮੂੰਹ ਤੇ ਸੱਚ ਬੋਲ ਸਕਦਾ ਓਹਨਾ ਵਿੱਚੋ ਇੱਕ ਇੰਨਸਾਨ ਹੈ ਸਰਦਾਰ ਮੱਖਣ ਸਿੰਘ DP ਸਾਹਿਬ ਜੀ।
    ,,Ballu ਰਟੈਂਡਾ,,

  • @ParminderSingh-ei9mv
    @ParminderSingh-ei9mv 2 года назад +5

    ਵਾਹਿਗੁਰੂ ਜੀ🙏🙏🙏

  • @makhansinghjohal1979
    @makhansinghjohal1979 2 года назад +3

    Wah! What a motivational speaker.

  • @hardevsingh6468
    @hardevsingh6468 2 года назад

    ਚੜਿੱਕ ਸਾਹਿਬ ਮਹਾਨ ਹੈ

  • @singhjasvir6416
    @singhjasvir6416 2 года назад +7

    One of best speech by dp Makhan in Manuke Sandhu 🙏🙏🙏🙏

  • @satinder195
    @satinder195 2 года назад +7

    Very good speech by Makhan ji. You have true love of kabaddi.

  • @happychaudhary2997
    @happychaudhary2997 2 года назад +4

    ਵਾਹਿਗੁਰੂ ਚੜਦੀ ਕਲਾ ਕਰੇ

  • @happychaudhary2997
    @happychaudhary2997 2 года назад +7

    ਬਹੁਤ ਖੁਸ਼ ਕੀਤਾ ਕੋਚ ਸਾਹਿਬ ਜੀ

  • @parmindervirk1669
    @parmindervirk1669 2 года назад +4

    Best player and best coach best heart touching speech

  • @GurwinderSingh-gb5ec
    @GurwinderSingh-gb5ec 2 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਸਾਨੂੰ ਮਾਣ ਹੈ ਤੁਹਾਡੇ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਜੀ

  • @mankiratsinghbaidwan5039
    @mankiratsinghbaidwan5039 2 года назад +2

    ਬਹੁਤ ਵਧੀਆ ਵਿਚਾਰ ਦਿੱਤੇ ਬਾਈ ਜੀ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ

  • @harrydhaliwal4997
    @harrydhaliwal4997 2 года назад +6

    ਬਹੁਤ ਵਧੀਆ ਵਿਚਾਰ ਦਿੱਤੇ ਚੜਿੱਕ ਸਾਬ ਨੇ

  • @gharelimanjit
    @gharelimanjit 2 года назад +2

    great coach saab....

  • @jaggasidhu608
    @jaggasidhu608 2 года назад +12

    one of the best speech in kabbadi history 👌👍👍👍👍👍

  • @avtarsinghbrar6426
    @avtarsinghbrar6426 2 года назад +7

    Very good 🙏🙏💪💪👍👍 waheguru ji 🎉

  • @Lally-randhawa
    @Lally-randhawa 2 года назад +7

    Siraa coach saab

  • @gurtejsingh6468
    @gurtejsingh6468 2 года назад +10

    ਸਿਰਾ ਸਪੀਚ ਚੜਿੱਕ ਸਾਹਿਬ ਦੀ।

  • @tejindersekhonbillu3876
    @tejindersekhonbillu3876 2 года назад +2

    ਬਹੁਤ ਹੀ ਵਧੀਆ ਸਪੀਚ । ਸਰਦਾਰ ਮੱਖਣ ਸਿੰਘ ਚੜਿੱਕ ਨੂੰ ਸਲਾਮ ।

  • @hardevsingh6468
    @hardevsingh6468 2 года назад

    ਨਿਧੜਕ ਬੇਬਾਕ ਦਲੇਰ ਕੋਚ ਸਲਾਮ ਹੈ ਕਮਾਲ ਹੈ

  • @RaviSingh-wb7rw
    @RaviSingh-wb7rw 2 года назад +7

    ਸਿਰਾ ਕੋਚ ਸਾਬ ਜੀ

  • @sarvjitsingh1369
    @sarvjitsingh1369 2 года назад +1

    ਵੈਰੀ ਗੁੱਡ ਬਾਈ ਮੱਖਣ ਸਿੰਘ ਤੁਹਾਡੀ ਸੋਚ ਤੇ ਅਸੀ ਮੱਥਾ ਲੱਖ ਵਾਰ ਝੁਕਾ ਰਹੇ ਹਾ ।।।

  • @onkar8835
    @onkar8835 2 года назад +2

    ajj ton tuhada fan ho gya dp saab

  • @karanmeet9286
    @karanmeet9286 2 года назад +2

    ਹਾਰਦੇ ਨਹੀ ਹੁੰਦੇ ਕਦੇ ਮਰਦ ਦਲੇਰ ਬਸ ਹੌਸਲਾ ਬਣਾ ਕੇ ਤੁਸੀਂ ਬੱਬ ਰੱਖਿਓ ਆਪਾਂ ਜਿੰਤਾ ਗਏ ਜਰੂਰ ਜਾਰੀ ਜੰਗ ਰੱਖਿਓ ✌️👍ਕੋਚ ਮੱਖਣ ਡੀ ਪੀ ਜੀ ਨੇ ਸਿਰਾਂ ਲਾਤਾ ਕਬੱਡੀ ਦੀ ਸਚਾਈ ਦਾ ਸਲੂਟ ਆ ਜੀ 🙏ਵਾਹਿਗੁਰੂ ਜੀ ਸੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਦਿਲੋ ਦਵਾਵਾਂ ਨੇ ਸਦਾ ਹੀ ਖੁਸ਼ ਰੱਖਣ ਜੀ 🙏🙏👍👌👌👌👌👌👌👌👌👌🌹❤️💕

  • @tarsamsingh5764
    @tarsamsingh5764 2 года назад +2

    Wahaguru ji

  • @davinderbrar5433
    @davinderbrar5433 2 года назад +2

    👍

  • @RamanSingh-wi4pk
    @RamanSingh-wi4pk 2 года назад

    ਬਹੁਤ ਵਧੀਆ ਡੀ ਪੀ ਸਾਬ

  • @saabsingh1742
    @saabsingh1742 2 года назад +1

    Very good uncle g

  • @baljitsingh8856
    @baljitsingh8856 2 года назад

    Bahut vadhiya boliya bhai sahib.gbu.

  • @navpreetkaur7174
    @navpreetkaur7174 2 года назад +9

    ਬਹੁਤ ਵਧੀਆ ਵਿਚਾਰ ਹੈ ਮੱਖਣ ਸਰ ਸਲੂਟ ਹੈ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @avtarsinghbrar6426
    @avtarsinghbrar6426 2 года назад +5

    Dp sahab sab gela sehia a 💪🙏❤️

  • @JasvirSingh-qx8ch
    @JasvirSingh-qx8ch 2 года назад +1

    Sirra dp sr ....🙏🙏🙏

  • @bhindabrad7415
    @bhindabrad7415 2 года назад +3

    Shai gall aaa ggg

  • @sarvjitsingh1369
    @sarvjitsingh1369 2 года назад

    ਬਾਈ ਮੱਖਣ ਸਿੰਘ ਜੀ ਇਕ ਸਟੋਪਰ ਰੋਪੜ ਸਹਿਰ ਦਾ ਹੈ।। ਨਸੇ ਨੇ ਰਸਤੇ ਵਿੱਚ ਰੋਕ ਦਿਤਾ ।।। ਦੁਨੀਆ ਦਾ ਇਕ ਨੰਬਰ ਸਟੋਪਰ ਤਿਆਰ ਹੋ ਜਾਵੇਗਾ ਸਾਨੂੰ ਬਾਈ ਮੱਖਣ ਸਿੰਘ ਆਪ ਤੇ ਮਾਣ ਹੈ ।।।

  • @mandipsinghmandipsingh2099
    @mandipsinghmandipsingh2099 2 года назад +1

    Very good Sir

  • @gaggutamkot4395
    @gaggutamkot4395 2 года назад +3

    Good sir

  • @jagdeepsidhu2298
    @jagdeepsidhu2298 2 года назад +2

    Shi galla jva

  • @rachhpalsingh8137
    @rachhpalsingh8137 2 года назад +3

    Salute

  • @BittuSingh-mi1tz
    @BittuSingh-mi1tz 2 года назад +3

    Good Bay ji

  • @GurpreetSingh-us9yf
    @GurpreetSingh-us9yf 2 года назад

    Best speech ... sacha supporter kabaddi da

  • @avtarsinghbrar6426
    @avtarsinghbrar6426 2 года назад +2

    Ssa ji 🙏d e p sab te sanu sare Malwa wale plera nu man he tusi great ho 🙏❤️💪💪💪💪💪💪 jindabad jindabad jindabad vero 👍👍👍 good 🙏

  • @satveer1956
    @satveer1956 2 года назад

    bhut vadiaa gala g

  • @kambikhokhar5498
    @kambikhokhar5498 2 года назад +3

    Nice coach saab 👍👍❤️

  • @amrikbrarmaniawala2551
    @amrikbrarmaniawala2551 2 года назад

    Bht sohniaa te sachiaaa gallan coach saab

  • @nazarsingh7020
    @nazarsingh7020 2 года назад

    Makhan. DP terian sachia gallan. Kabbadi de bhawikh dian charde suraz dian. Kirna han thanks

  • @kambikhokhar5498
    @kambikhokhar5498 2 года назад +3

    Good job 👍❤️

  • @kabbadidajanoon8665
    @kabbadidajanoon8665 2 года назад +1

    Very good dp saab

  • @nazamsingh7353
    @nazamsingh7353 2 года назад

    Very good g thank you makhan singh dp sabh g

  • @JaspalSingh-mu1zq
    @JaspalSingh-mu1zq 2 года назад +4

    Good job sir ji

  • @purandharni7350
    @purandharni7350 2 года назад +1

    Very very nice

  • @ਗੋਪੀਖੀਰਾਂਵਾਲੀ-ਚ1ਠ

    ਇਹ ਗੱਲ ਜਮਾਂ ਸੱਚ ਆ 20-25 ਪਲੇਅਰ ਆ ਜੋ ਕਬੱਡੀ ਦੇ ਕਾਰਪੋਰੇਟ ਬਣੇ ਹੋਏ ਨੇ,, ਤੇ ਪਤਾ ਸਾਰਿਆਂ ਨੂੰ ਆ ਉਹ ਕਿਹੜੇ ਆ

  • @harfatehshergill9666
    @harfatehshergill9666 2 года назад

    Sahi kahya coach sahib

  • @gopssaran2093
    @gopssaran2093 2 года назад

    Good speech dp saab

  • @Dhaliwal9211
    @Dhaliwal9211 2 года назад

    Sachiya gallan

  • @harvindersingh9448
    @harvindersingh9448 2 года назад

    ਸਲੂਟ ਸਰ ਹੁਸ਼ਿਆਰਪੁਰ ਤੌ

  • @AmritpalSingh-hf6uo
    @AmritpalSingh-hf6uo 2 года назад

    Siraa baii bahut wadia galla c

  • @Lally-randhawa
    @Lally-randhawa 2 года назад +4

    Ek ek gal ch Bajan c

  • @r__kang9398
    @r__kang9398 2 года назад +3

    ਮੇਰੀ ਇੱਕ ਸਲਾਹ ਏ ਜੇ ਮੰਨੇ ਕੋਈ ਬਾਈ 365 ਵਾਲਿਉ ਤੁਸੀਂ ਵੀ ਇਹ ਸਵਾਲ ਕਰਿਉ ਇੱਕ ਇਹੋ ਜਿਹੀ ਫੈਡਰੇਸ਼ਨ ਬਣੇ ਜੋ ਸਿਰਫ ਨਵੇ ਖਿਡਾਰੀਆ ਦੀ ਗੱਲ ਕਰੇ ਸਿਰਫ ਨਵੇ ਪਲੇਅਰਾਂ ਦੇ ਟੂਰਨਾਮੈਂਟ ਕਰਾਏ ਤੇ ਉਹਨਾ ਦੇ ਬਾਹਰਲੇ ਟੂਰਾਂ ਦੀ ਵੀ ਗੱਲ ਕਰੇ

  • @avtarsinghbrar6426
    @avtarsinghbrar6426 2 года назад +2

    Makhan dp sada. Malwa wale plera. Da. Guru c 🙏💪💪💪💪💪👍 good 🎉🎉

  • @kulwaransuddi7554
    @kulwaransuddi7554 2 года назад +1

    Coach Makhan Dp sahib deya galla bhut vaidya hai aur tu re hai

  • @NavjotSingh-mq4qd
    @NavjotSingh-mq4qd 2 года назад

    Sahi gal ah

  • @Lally-randhawa
    @Lally-randhawa 2 года назад +3

    New players open Li match krao plzz

  • @happycfc2740
    @happycfc2740 2 года назад

    🔥🔥

  • @harpritsingh8949
    @harpritsingh8949 2 года назад +3

    Good job

  • @SukhwinderSingh-er9lt
    @SukhwinderSingh-er9lt 2 года назад +1

    👍👍👍👍👍👌👌🙏🙏🙏

  • @gurjitsingh3516
    @gurjitsingh3516 2 года назад +3

    ਕੋਚ ਸਾਧੂ ਸਿੰਘ ਨਾਲ ਕਿਉਂ ਨਹੀਂ ਬਣਦੀ , ਤੁਹਾਡੀ ਕੋਚ ਸਾਹਬ

    • @vijay-zr6hj
      @vijay-zr6hj 2 года назад +1

      Chand purane saminar aa next othe puch lyi aa jayi othe

  • @sonykabaddi3953
    @sonykabaddi3953 2 года назад +2

    Ik rule hor v kro jine playr on khedn ona nu ground ch wdn to pehla e so pwai jawe v koi nsa ta ne kita hr ik playr waste a sart v rakhi jawe

  • @HardeepSingh-ht5yu
    @HardeepSingh-ht5yu 2 года назад

    Kabaddi jindabad

  • @KuldeepSingh-ip9lh
    @KuldeepSingh-ip9lh 2 года назад

    Sirrra gal kar ga makhan sandhu

  • @makhansinghjohal1979
    @makhansinghjohal1979 2 года назад

    🙏💗

  • @ajmersingh8066
    @ajmersingh8066 2 года назад +1

    ਭਾਈ ਸਾਹਿਬ ਕੱਪ ਬੰਦ ਕਰਾ ਦਿਉ

  • @rajbirbrar536
    @rajbirbrar536 2 года назад +3

    Makhan ji tere pind toornamint doven din raat 12 vje mukya apne pind ton shuru karo

  • @satveer1956
    @satveer1956 2 года назад

    good g

  • @TejiLassoi
    @TejiLassoi 2 года назад

    Good

  • @kuldipsingh-yq8zv
    @kuldipsingh-yq8zv 2 года назад

    Bilkul sach

  • @nirbhaisingh254
    @nirbhaisingh254 2 года назад

    🙏

  • @SatnamSingh-nl6cq
    @SatnamSingh-nl6cq 2 года назад +2

    365. Wale. veer. Player. Di. Video. V. Dikhao

  • @tijnarbrd
    @tijnarbrd 2 года назад

    Share kro views bhot ghat aw ....hor lokan nu awareness kro ...bhot wadia video 🥺✌

  • @satveer1956
    @satveer1956 2 года назад +1

    ਨਸਾ ਵਾਲਾ ਆਗਿਆ ਕਬੱਡੀ ਵਿਚ

  • @sarabjeetsingh3759
    @sarabjeetsingh3759 2 года назад

    Good coach good men dp ji

  • @kabaddi30sec93
    @kabaddi30sec93 2 года назад +2

    ❤❤❤

  • @TanveerSinghSandhu
    @TanveerSinghSandhu 2 года назад +2

    ਵੀਰੇ ਬੇਨਤੀ ਹੈ ਥੰਬਨੇਲ ਵਿੱਚ ਪੰਜਾਬੀ ਸਹੀ ਲਿਖ ਲਿਆ ਕਰੋ ਯਾਰ। ਪੰਜਾਬੀ ਬੋਲੀ ਨੂੰ ਵੀ ਸੰਭਾਲਣ ਦੀ ਬਹੁਤ ਲੋੜ ਹੈ। 🙏🙏

  • @sunnylove1521
    @sunnylove1521 2 года назад +1

    Sahi gall aa sada v bura hall aa koi ni puchda w

  • @rjotsingh755
    @rjotsingh755 2 года назад

    Good yg

  • @bittutung8465
    @bittutung8465 2 года назад

    Best 👍🏻

  • @ajmersingh8066
    @ajmersingh8066 2 года назад +1

    ਕੱਪ ਬੰਦ ਕਰ ਦਿਉ ਕੋਈ ਵੀ ਨਾ ਕਰਾਉ ਕੱਪ

  • @avtarsingh4922
    @avtarsingh4922 2 года назад +3

    Theek aa speach aa but iss da koi hall v labho kameti ikk tournament karaun layi kina paisa lagaunde aa oh ikk Koch v Rakh skde ne tournament de bugget vichon Kuch v ni bchda oh thore bahut paise de k ikk cemp v lga skde aa yr

  • @BhupinderSingh-de5jc
    @BhupinderSingh-de5jc 2 года назад +19

    ਗ਼ਰੀਬ ਖਿਡਾਰੀ ਨੂੰ ਕੋਈ ਨਹੀਂ ਪੁਸਦਾ

  • @VijayPal-vy8hp
    @VijayPal-vy8hp 2 года назад

    👌👌

  • @gurcharnsingh1819
    @gurcharnsingh1819 2 года назад +4

    Pardeep veer 365 vala veer jo khdari de satta lag jandya ohna nu koi kyo ne pushda. New khdari nu moka ne milda. Mada gar da khdari jo kehlda ohnu satta lagen te koi ne pushda veer. Madi gal vhh bohet. Ahh jo coach bolda ehna nu pusho drugs kon dinda plyear nu.. Ehna de kam vhh player nu teeka la k khdona hun gallha karda.. Jaan da ga

  • @darshankang6310
    @darshankang6310 2 года назад +1

    Ghuge ne sultanpur lodhi Devi dial nu half time ch out karta c

  • @BalwinderSingh-iu5mi
    @BalwinderSingh-iu5mi 2 года назад

    Asi dakhan wala bi ik part han is khed da

  • @rajbirbrar536
    @rajbirbrar536 2 года назад +4

    Apne jile de SSP nu mang pater deo toornamint 7 vje ton pehlan mukne chahide

  • @harvindersingh9448
    @harvindersingh9448 2 года назад

    ਮੱਖਣ ਸਿੰਘ ਚੜਿੱਕ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਪ੍ਰੇਮੀ ਜਿੰਦਾਬਾਦ ਕਬੱਡੀ ਖਿਡਾਰੀ ਜਿੰਦਾਬਾਦ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ