Prime Time (616) || ਆਪਸ 'ਚ ਲੜਨ ਵਾਲੇ ਕਲਾਕਾਰਾਂ ਨੂੰ Jazzy B ਨੇ ਸੁਣਾਈਆਂ ਖਰੀਆਂ- ਖਰੀਆਂ ..!

Поделиться
HTML-код
  • Опубликовано: 3 дек 2024

Комментарии • 467

  • @Indiakahania
    @Indiakahania 4 года назад +115

    ਜ਼ੈਜ਼ੀ ਘੈਂਟ ਗਾਉਂਦਾ, 27 ਸਾਲ ਤੋਂ top level ਤੇ ਰਹਿਣਾ ਕੋਈ ਸੌਖਾ ਕੰਮ ਨਹੀ । Legend 🙏🏼

    • @mastermind7902
      @mastermind7902 4 года назад

      👌🏻

    • @sohungdhillon4036
      @sohungdhillon4036 4 года назад

      201% sahi keha bhaji ehde song ajj v sunde aa

    • @Simplypunjabi1
      @Simplypunjabi1 4 года назад

      Old singers sacrificed their life for music.... new singers life Moosewala, Aujla they are good but they will not be there for long time coz they have got success easily.

    • @larnaca6460
      @larnaca6460 4 года назад

      Oh v yaar os time jad youtube te social media nahi c. Jazzy be king aa

  • @kesarsinghghumaan1793
    @kesarsinghghumaan1793 4 года назад +81

    ਅਵਾਜ ਦੇ ਮਾਮਲੇ ਚ ਕੋਈ ਬਦਲਾਅ ਨਹੀਂ ਜੈਜੀ ਬੀ ਦਾ ਸਤਿ ਸ੍ਰੀ ਅਕਾਲ ਜੀ

  • @surindersingh2931
    @surindersingh2931 4 года назад +145

    ਜੈਜੀ ਬਾਈ ਮੈ ਤੈਨੂੰ ਗਲਤ ਸਮਝਦਾ ਸੀ ਪਰ ਤੁੰ ਸਹੀਦਾ ਲਈ ਗੀਤ ਕੱਡ ਕੇ ਦਿਲ ਜਿਤਲਿਆ

    • @ARSENALS-cn8mv
      @ARSENALS-cn8mv 4 года назад +1

      Bhaji 1 dharmik geet gaune naal bande di shkshiyat NHI bdal jandiii....

    • @simarsingh1535
      @simarsingh1535 4 года назад +3

      ਵੀਰ ਪਹਿਲਾ ਵੀ ੲਿਸਨੇ ਬਹੁਤ ਸਹੀਦਾ ਸੰਤਾ ਤੇ ਗਾੲੇ ਨੇ

  • @harpreetsinghmoga
    @harpreetsinghmoga 4 года назад +75

    ਸਭ ਨੂੰ ਯਾਦ ਰੱਖਣਾ ਤੇ ਮਾਣ ਦੇਣਾ ਜੈਜ਼ੀ ਬੀ ਦਾ ਵਡੱਪਣ ਹੈ।

    • @harvinderkaur6477
      @harvinderkaur6477 4 года назад +4

      Bhji tusi ta as rupe vich bhuat good lagda ho waha guru karpa kara thudaa ta

  • @KulwinderSingh-sh2jk
    @KulwinderSingh-sh2jk 4 года назад +50

    ਜੈਜੀ ਬੀ ਬਹੁਤ ਹੀ ਵਧੀਆ ਤੇ ਦਲੇਰ ਕਲਾਕਾਰ ਹਨ

  • @baldevkular3366
    @baldevkular3366 4 года назад +39

    🌹ਬਹੁਤ ਪਿਆਰੀ , ਸਚਿਆਰੀ ਅਤੇ ਮਨਪ੍ਰੀਤ ਗੱਲਬਾਤ ਕੀਤੀ। ਪਰਾਈਮ ਏਸ਼ੀਆ ਟੀਵੀ ਤੁਹਾਡਾ ਬਹੁਤ ਬਹੁਤ ਧੰਨਵਾਦ 🌹

  • @RavinderSingh0813
    @RavinderSingh0813 4 года назад +80

    ਨਵਾਂ ਗੀਤ ਬਹੁਤ ਸੋਹਣਾ ਗਾਇਆ ਸੰਤਾਂ ਬਾਰੇ ਗੀਤ ਵਿੱਚ ਦੱਸ ਕੇ ਸਿਰਾ ਕਰ ਦਿੱਤਾ

  • @gujjarhoshiarpuria2585
    @gujjarhoshiarpuria2585 4 года назад +1

    ਦੋਆਬੇ ਦੀ ਸ਼ਾਨ ਨਵਾਂਸ਼ਹਿਰ ਏਰੀਏ ਦੀ ਜੈਜ਼ੀ ਬੀ 📣 ਇਕ ਗੱਲ ਬਹੁਤ ਚੰਗੀ ਲੱਗੀ ਭਾਜੀ ਦੀ ਜਿਹੜਾ ਦਸਤਾਰ ( ਸਿਰ ਨੰਗਾ ਰੱਖ ਕੇ ਨੀ ਆਏ ਸਟੂਡੀਓ ਚ,,

  • @sehajgaming3161
    @sehajgaming3161 4 года назад +27

    ਜੈਜ਼ੀ ਬਾਈ ਕਮਾਲ ਕਰਤੀ ਤੁਸੀਂ

  • @rajbahadarsinghsidhu4669
    @rajbahadarsinghsidhu4669 4 года назад +13

    Goodਸ਼ਹੀ 84ਦੀ ਗੱਲ ਕੀਤੀ ।ਨਹੀ ਭੁਲਣੀ ਕਦੇ ਵੀ ਨਹੀਂ ।

  • @JaswinderKaur-ll6ey
    @JaswinderKaur-ll6ey 4 года назад

    ਬਹੁਤ ਵਧੀਆ ਗੱਲ ਬਾਤ ਸੁਲਝੇ ਬੰਦੇ ਚੰਗੀਆਂ ਗੱਲਾਂ ਹੀ ਕਰਦੇ ਹਨ
    ਜੈਜ਼ੀ ਬੀ ਪੰਜਾਬੀ ਤੇ ਪੰਜਾਬ ਦਾ ਇਕ ਹੀਰਾ ਕਲਾਕਾਰ ਹੈ ਪਰਮਾਤਮਾ ਇਸੇ ਤਰ੍ਹਾਂ ਖੁਸ਼ੀਆਂ ਬਖਸ਼ੇ

  • @satnamsinghsatta6526
    @satnamsinghsatta6526 4 года назад +2

    ਲਵ ਯੂ ਜੈਜ਼ੀ ਬੀ ਮਾਣਕ ਸਾਹਿਬ ਪੰਜਾਬ ਜਿੰਦਾਬਾਦ ਲਵ ਪੰਜਾਬ

    • @SSS-tv3nx
      @SSS-tv3nx 4 года назад

      ਸਤਵੀਰ ਸਿੰਘ ਸੱਤਾ

  • @proudpunjabi1048
    @proudpunjabi1048 4 года назад +35

    Jazzy b and babbu maan ajj v att ne 20-25 sal hoge aa 👌🏻👌🏻🔥🔥

    • @mandeepbains871
      @mandeepbains871 4 года назад

      Jazzyb bai nu 27 saal hogye always superhit

  • @makhankalas660
    @makhankalas660 4 года назад

    ਬਹੁਤ ਵਧੀਆ ਗੱਲ ਕੀਤੀ ਹੈ, ਸੁਝਾਅ ਦਿੱਤੇ ਨੇ ਜੈਜੀ ਵੀਰ ਜੀ ਨੇ

  • @nirbhaisingh7584
    @nirbhaisingh7584 4 года назад +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਸਾਹਿਬ ਜੀ

  • @Mandeepsingh-cv5fw
    @Mandeepsingh-cv5fw 4 года назад +11

    Ma ajj pehli vaar kise Singer di full Enterviwe dekhi. Love you Jazzy bhaji

  • @sukhabrar2279
    @sukhabrar2279 4 года назад +1

    ਬਹੁਤ ਸੋਹਣੀ ਗੱਲ ਕੀਤੀ। ਧੰਨਵਾਦ ਜੀ।

  • @amarjordan3327
    @amarjordan3327 4 года назад +10

    Jazzy b manmohan waris babbu maan kamal heer legends

  • @ekamjotsingh807
    @ekamjotsingh807 4 года назад +8

    Sangeet da kam jorrna hai" torrna nhi" mainu Jazzy B di ih gall bahut he vdia lggi

  • @sunnychumber2822
    @sunnychumber2822 4 года назад +27

    ਸਾਡੇ ਦੁਆਬੇ ਦਾ Dimond.. 😊🙏

  • @satnambatth1823
    @satnambatth1823 4 года назад +2

    ਜੈਜੀ ਬੀ ✌👌🤞🤘👍💪

  • @jaswantsinghpnondiyan7823
    @jaswantsinghpnondiyan7823 4 года назад

    ਜੈਜੀ,ਬੀ ਜੀ ਤੁਸੀਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦਾ ਨਾਮ ਲੈ ਕੇ ਉਹਨਾ ਦੀ ਯਾਦ ਤਾਜਾ ਕਰਵਾ ਦਿੱਤੀ।ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ।

  • @harpreetsinghmoga
    @harpreetsinghmoga 4 года назад +5

    ਵਧੀਆ ਗੱਲ ਬਾਤ !

  • @Smokeshowgg
    @Smokeshowgg 4 года назад +15

    Respect jazzy bhaji!!! He’s the true OG

  • @bikramsingh8005
    @bikramsingh8005 4 года назад +33

    ਲਗਦਾ ਰਹੇ ਹਮੋਸ਼ਾਂ ਯਾਰੇ ਮੇਲਾ ਮਾਣਕ ਦਾ ਚਲਦਾ ਰਹੇ ਹਮੇਸ਼ਾਂ ਯਾਰੋ ਚੇਲਾ ਮਾਣਕ ਦਾ

  • @wahegurumatt1088
    @wahegurumatt1088 4 года назад +22

    ਅੱਜ ਦੇ ਕੰਜਰਾਂ ਨੇ ਪੰਜਾਬ ਦੇ ਯੂਥ ਦੀਆਂ ਮੂਸਾ ਕੁਛ ਜਿਆਦਾ ਹੀ ਉਪਰ ਕਰਵਾ ਦਿੱਤੀਆਂ

  • @AK.07.07
    @AK.07.07 4 года назад +7

    Great interview ... Vo vadia lagyia gllan sun ke.. jazzy -B g de har song vo vadia hunde ne...

  • @divyadrishti-rb3rj
    @divyadrishti-rb3rj 4 года назад +24

    ਹੁਣ ਤੇ ਕਮਲੇ ਲੋਕਾਂ ਨੇ ਕਲਾਕਾਰਾਂ ਨੂੰ ਬਦਮਾਸ਼ ਬਣਾਂ ਦਿੱਤਾ

  • @arshtofarshtak4040
    @arshtofarshtak4040 4 года назад

    ਜੈਜੀ ਬੀ ਨੂੰ ਸਪੋਰਟ ਕਰਣ ਬਣਦਾ ਏ ਵੀਰ ਨੇ ਕੌਮ ਦੇ ਹੱਕ ਦੀ ਗੱਲ ਕੀਤੀ ਜੇ ਆਪਾਂ ਹੁਣ ਇਸ ਵੀਰ ਦਾ ਸਾਥ ਦੇਵਾ ਗੇ ਤਾਂ ਹੋਰ ਸਿੰਗਰ ਵੀ ਅਗੇ ਆਉਣ ਗੇ ਕੌਮ ਦੀ ਗੱਲ ਕਰਨ

  • @Hardeepsingh-gf5yh
    @Hardeepsingh-gf5yh 4 года назад +9

    ਜ਼ੈਜੀ ਬੈਂਸ ਬਹੁਤ ਅੱਤ ਗਾਇਕ ਹਨ

  • @simarsingh1535
    @simarsingh1535 4 года назад +1

    ਬਾਗੀ ਸੋਚ ਜੈਜੀ ਬੀ

  • @Manpreetsingh-pp5yk
    @Manpreetsingh-pp5yk 4 года назад

    ਬਹੁਤ ਵਧੀਆ ਮੁਲਾਕਾਤ ਬੈਨੀਪਾਲ ਜੀ ਅਤੇ ਜੈਜੀ ਭਾਅ ਜੀ। ਬੈਨੀਪਾਲ ਜੀ ਦਾ ਗੀਤ ਕਦੋਂ ਗਾ ਰਹੇ ਹੋ ਪਿਛਲੀ ਇੰਟਰਵਿਊ ਵੇਲ਼ੇ ਤੁਸੀਂ ਕਹਿਕੇ ਗਏ ਸੀ। ਅਸੀਂ ਇੰਤਜ਼ਾਰ ਕਰ ਰਹੇ ਹਾਂ ।

  • @pbx0325
    @pbx0325 4 года назад +9

    ਵਾਹ ਕਮਾਲ ਗਾਇਆ ਬੈੰਸ ਸਾਬ🙏🙏

  • @sarajmanes5983
    @sarajmanes5983 4 года назад +1

    ਜੈਜੀ ਬੈਂਸ ਸਾਹਿਬ ਅਤੇ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਪ੍ਰੋਗਰਾਮ ਦਿੱਲ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਜੀ

  • @sukhgrewal5204
    @sukhgrewal5204 4 года назад +31

    ਆਪਸ ਵਿੱਚ ਲੜਨ ਵਾਲੇ ਗਾਇਕ ਜਿਆਦਾ ਦੇਰ ਨਹੀਂ ਹਿੱਟ ਰਹਿ ਸਕਦੇ। ਥੋੜਾ ਸਮਾਂ ਹੀ ਅਾ ਬਸ।

  • @gillsuspect912
    @gillsuspect912 4 года назад +5

    Full respect finally somebody's speaking openly on 1984 and stands with ,hope this is not an stunt 🙏

  • @writtersingersukhchain4675
    @writtersingersukhchain4675 4 года назад

    ਬਹੁਤ ਵਧੀਆ ਗੀਤ ਦਿੱਤਾ ਹੈ ਦਰਸ਼ਕਾਂ ਨੂੰ

  • @pritamsingh-sy4oo
    @pritamsingh-sy4oo 4 года назад +3

    ਦਿਲ ਜਿੱਤ ਲਿਆ ❤👌

  • @SinghTheMaster
    @SinghTheMaster 4 года назад +1

    ਵਧੀਆਂ ਵਿਚਾਰ jazzy b de👍👍👍

  • @kalasingh2308
    @kalasingh2308 4 года назад

    ਬਹੁਤ ਵਧੀਆ ਜੀ ਧੰਨਵਾਦ ਜੀ ਬਹੁਤ ਵਧੀਆ

  • @dharmindershergill154
    @dharmindershergill154 4 года назад

    ਹਾਰੁੂ ਕਿਵੇਂ ਚੇਲਾ ਚੰਗੇ ਗੁਰੂ ਚੰਡੇ ਦਾ #KULDEEP MANAK#JAZZY B#

  • @kuljeetsingh2033
    @kuljeetsingh2033 4 года назад +18

    I think nobody skip this interview or leave before end

  • @3069TEJ
    @3069TEJ 4 года назад +11

    Always favorite.. Jazzy Bains...
    Bai g Shinda bhaji nal v karo single Track.. no one can beat the collaboration of Jazzy and Shinda. 🙏🙏

  • @gagankotia6556
    @gagankotia6556 4 года назад +11

    ਜੈਜ਼ੀ ਬੀ ਦਾ ਫੈਨ ਹੋ ਗਿਆ ਮੈਂ ਵੀ ਬੋਹਤ vadia

  • @BalwinderSingh-bz8bi
    @BalwinderSingh-bz8bi 4 года назад +1

    ਬੁਹਤ ਵਧੀਆ ਗੱਲਾ ਕੀਤੀ 🙏🙏🙏🔥🔥🔥🥰🥰❤

  • @riverocean4380
    @riverocean4380 4 года назад +14

    ਜੇਤੂ ਕੌਮਾਂ ਆਪਣੇ ਸ਼ਹੀਦਾਂ ਤੇ ਮਾਣ, ਆਪਣੇ ਵਿਦਵਾਨਾਂ ਤੋਂ ਸੇਧ, ਆਪਣੇ ਗੁਰੂ ਪੀਰਾਂ ਤੋਂ ਜੀਵਣ ਜਾਚ, ਤੇ ਆਪਣੇ ਸਾਹਿਤਕਾਰਾਂ ਤੋਂ ਸੁਫਨੇ ਮੰਗਦੀਆਂ ਨੇ। ਜੇਤੂ ਕੌਮਾਂ ਦੇ ਕਲਾਕਾਰ ਸ਼ਹੀਦਾਂ ਦੀਆਂ ਵਾਰਾਂ, ਪੁਰਖਿਆਂ ਦੀ ਸੁਹਜ, ਪੈਗੰਬਰਾਂ ਦੀ ਸਿਜਦਾ ਤੇ ਕੌਮ ਦੇ ਭਵਿੱਖ ਦੀ ਆਸ ਦੀਆਂ ਲੋਕ-ਗਾਥਾਵਾਂ, ਗੀਤਾਂ ਤੇ ਕਿਰਤਾਂ ਰਾਹੀਂ ਪੱਕਿਆਂ ਕਰਦੇ ਨੇ। ਕਈ ਸਦੀਆਂ ਬਾਅਦ ਵੀ ਕਿੰਗ ਆਰਥਰ ਦੀਆਂ ਕਹਾਣੀਆਂ, ਮਿਲਟਨ ਦੀਆਂ ਕਵਿਤਾਵਾਂ, ਮਾਇਕਲ ਐਂਜਲੋਂ ਦੀਆਂ ਮੂਰਤਾਂ, ਗੈਟਿਸਬਰਗ ਦੀ ਲੜਾਈ ਮੌਕੇ ਲਿੰਕਨ ਦਾ ਭਾਸ਼ਣ, ਨੌਰਮੈਂਡੀ ਲੈਂਡਿੰਗ ਦੀ ਗਾਥਾ, ਕਰਬਲਾ ਦੀ ਲੜਾਈ, ਹਜਰਤ ਮੂਸਾ ਦਾ ਨੀਲ ਦਰਿਆ ਪਾੜਨਾ ਤੇ ਅਰਬਾਂ ਦੀ ਛੇ-ਦਿਨੀ ਲੜਾਈ, ਹਰ ਵਲੈਤੀ, ਇਤਾਲਵੀ, ਅਮਰੀਕੀ, ਫਰਾਂਸੀਸੀ, ਮੁਸਲਿਮ, ਇਜ਼ਰਾਇਲੀ ਦੇ ਜੁਬਾਨੀ ਯਾਦ ਨੇ। ਜੇਤੂ ਕੌਮਾਂ ਦੇ ਲੋਕ ਆਪਣੀਆਂ ਜਿੰਦਗੀਆਂ ਨੂੰ ਆਪਣੇ ਪੁਰਖਿਆਂ ਦੀਆਂ ਲੀਹਾਂ ਤੇ ਪਰਖਦੇ ਰਸ਼ਕ ਕਰਦੇ ਨੇ। ਇਸ ਮਾਣ ਨੂੰ dignified pride ਕਹਿੰਦੇ ਨੇ।
    ਗੁਲਾਮ ਕੌਂਮਾਂ ਆਪਣੇ ਸ਼ਹੀਦ, ਪੈਗੰਬਰ, ਪੁਰਖੇ ਤੇ ਵਿਦਵਾਨ ਨਾਂ ਸਾਂਭ ਸਕਣ ਕਰਕੇ, ਕਾਹਲੀ-੨ ਸਵੈਮਾਣ (pride) ਭਾਲਦੇ ਨੇ। ਆਪਣੇ ਪੈਮਾਨੇ ਨਾ ਪੈਦਾ ਕਰਨ ਸਦਕੇ, ਉਹ ਜੇਤੂ ਕੌਮਾਂ ਦੀ ਨਕਲ ਕਰਨ ਲਈ ਗੁਲਾਮ ਕੌਂਮਾਂ ਦੇ ਨਾਟਕਕਾਰ ਤੇ ਗਾਇਕ ਨਕਲੀ ਬਿੰਬ ਘੜਦੇ ਨੇ। ਇਹ ਬਿੰਬ ਬੜੇ ਹੋਛੇ ਤੇ ਸਤਹੀ ਹੁੰਦੇ ਨੇ - (ਬਰੌਂਕਸ, ਬੰਬਈ, ਬਠਿੰਡੇ) ਵਿੱਚ ਇਹ ਬਿੰਬ ਗੈਂਗਸਟਰ ਹੋਣ ਦਾ, ਵਧੀਆ ਗੱਡੀਆਂ ਤੇ ਨੱਢੀਆਂ ਹੋਣ ਦਾ, ਆਪਣੀ ਸਿਹਤ ਦਾ, ਜਾਤ ਦੇ ਵੱਡੇ ਹੋਣ ਦਾ, ਪੈਸੇ ਧੇਲੇ ਦਾ, ਪਹਿਰਾਵੇ ਦਾ, ਕਿਸੇ ਪੁਰਾਣੀ ਸੱਭਿਅਤਾ ਦੇ ਵਾਰਿਸ ਹੋਣ ਦਾ (ਚਾਹੇ ਪੁਰਖਿਆਂ ਦੇ ਕੋਈ ਲੱਛਣ ਹੁਣ ਨਾ ਹੋਣ) ਆਦਿ ਦੇ ਹੁੰਦੇ ਹਨ। ਇਸ ਝੂਠੇ ਮਾਣ ਨੂੰ vanity ਕਹਿੰਦੇ ਨੇ।
    ਜੇਤੂ ਕੌਮਾਂ, ਗੁਲਾਮ ਕੌਮਾਂ ਦੇ ਇਸ ਝੂਠ ਤੇ ਵਾਹ-ਵਾਹ ਕਰਦੀਆਂ ਹਨ, ਤਾਂ ਜੋ ਗੁਲਾਮ ਕੌਮਾਂ ਨੂੰ ਇਹ ਲੱਗਦਾ ਰਹੇ ਕਿ ਉਹ ਜੇਤੂ ਕੌਮਾਂ ਦੇ ਬਰਾਬਰ ਖੜੀਆਂ ਹਨ। ਗੁਲਾਮ ਕੌਮਾਂ ਗੁਲਾਮੀ ਕਰਦੀਆਂ ਰਹਿੰਦੀਆਂ ਨੇ, ਜੇਤੂ ਕੌਮਾਂ ਦੁਨੀਆਂ ਦਾ ਭਵਿੱਖ ਤਹਿ ਕਰਦੀਆਂ ਹਨ।
    #ਅਰਵਿੰਦਰ-ਸਿੰਘ�
    ੩੦ ਜੇਠ, ੫੫੨ ਨਾਨਕਸ਼ਾਹੀ

  • @pankajmarotha4419
    @pankajmarotha4419 4 года назад +4

    Always respect legend ustad jazzy bains 🤘🤘✌✌

  • @manibains
    @manibains 4 года назад +10

    Sachi gal karda jazzy b 🔥🔥🤟

  • @GurdeepSingh-of9lh
    @GurdeepSingh-of9lh 4 года назад +1

    ਬਹੁਤ ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡੇ ਵਿਚਾਰ ਸੁਣ ਕੇ ।

  • @RaviSingh-en7yw
    @RaviSingh-en7yw 4 года назад

    Very Nice ਰੂੰਹ ਖੁਸ਼ ਹੋਗੀ interview ਸੁਣਕੇ ੨੨ ਜੀ ਦੀ

  • @harkaransingh4859
    @harkaransingh4859 4 года назад +4

    ਵਾਹਿਗੁਰੂ ਜਦੋ ਕਿਰਪਾ ਕਰਦਾ ਏਦਾਂ ਹੀ ਹੁੰਦਾ ਜਿਊਦਾ ਰਹਿ ਜੈਜੀ 84ਤੇ ਹਿਕ ਠੋਕ ਕੇ ਬੋਲਿਆ

  • @sabirahmed8261
    @sabirahmed8261 4 года назад +20

    Mere do wadde veer BENIPAL SAAB te JAZZY BAINS" veero khush raho" abaad raho" jawaaniyan maano" 🙌🏻🙌🏻🙌🏻🙌🏻🙌🏻🙌🏻🙌🏻🙌🏻😊😊😊😊😊😊🤟🤟🤟✌🏻✌🏻🙏🙏

  • @manjitkaurbagga5947
    @manjitkaurbagga5947 Год назад

    ਜੈਜੀ ਬੀ ਤੁਹਾਡੇ ਗਾਣੇ ਬਹੁਤ ਪਸੰਦ ਹੈ ਪਰ ਜੋਗਗਾਣੇ ਮਾਣਕ ਸਾਹਿਬ ਦੇ ਗਾਣੇ ਜਾਨ ਤੋਵੀ ਜ਼ਿਆਦਾ ਪਸੰਦ ਹੈ

  • @kauripandher7433
    @kauripandher7433 4 года назад

    ਬਹੁਤ ਵਧੀਆ ਗਲਬਾਤ ਉਸਤਾਦ ਜੀ

  • @jaswindergill9975
    @jaswindergill9975 4 года назад

    ਬਾਈ ਇਹ ਗੀਤ ਸੁਣ ਕੇ ਜੋਸ਼ ਬਹੁਤ ਆਉਂਦਾ

  • @HarjinderSingh-rp7lw
    @HarjinderSingh-rp7lw 4 года назад

    jazzy B ਦੇ song ਸੁਨ ਕ ਵੱਡੇ ਹੋਏ ਆ ਜੀ ਜੋ ਇਹਨਾਂ ਨੇ ਉਸ time te ਹੁਣ ਵੀ ਸੌਂਗ ਦਿਤੇ ਨੇ ਸਬ end ne

  • @PbPb-jp5pn
    @PbPb-jp5pn 4 года назад +3

    One of da best motivation interview benipal Sab

  • @nannusundri9865
    @nannusundri9865 4 года назад +1

    Mere garhshankar di gall krke yaad dila dita .. road amritsar sahi .. road nawanshehr . Road nangal .. road banga .. road hoshiarpur .. pehla shehr aa jitho sare pase nu road jande .. GARHSHANKAR WALE JE SUN RAHE LIKE JRROR KRO

  • @nextlevelwindenergy1.3m16
    @nextlevelwindenergy1.3m16 4 года назад +1

    best Punjabi singer

  • @sidhusidhu2609
    @sidhusidhu2609 3 года назад

    ਇਕ ਗੱਲ ਤਾ ਹੈ ਜੱਟ ਦੀ ਇਨਰਜੀ ਨੂ ਕੋਈ ਮੈਚ ਨੀ ਕਰ ਸਕਦਾ ਅੱਜ ਕਲ ਦਾ ਸਿੰਗਰ

  • @mandeepsingh-jh6rb
    @mandeepsingh-jh6rb 4 года назад +4

    Jazzy b varga ni banda koi es industry ch. LEGEND

  • @laddiladhemundewala953
    @laddiladhemundewala953 4 года назад +2

    Bhut vadhya vicar

  • @Ran_Fateh_TV
    @Ran_Fateh_TV 4 года назад +3

    ਅਗਲਾ ਗਾਣਾ ਹਰੀ ਸਿੰਘ ਨਲਵਾ ਤੇ ਕਢਣਾ ਜੀ

  • @mrashish3833
    @mrashish3833 4 года назад

    So thnx ji

  • @jagsirpunia5476
    @jagsirpunia5476 2 года назад

    ਯਾਰ ਜੈਜੀ ਦਿਲ ਜਿੱਤ ਲੇਨਾ ਮਾਣਕ ਸਾਬ੍ਹ ਦੀ ਯਾਦ a ਜਾਂਦੀ ਤੈਨੂੰ ਦੇਖਕੇ ਜੀਉੜਾ ਰਹੁ

  • @kauripandher7433
    @kauripandher7433 4 года назад

    ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ

  • @jassigrewal7660
    @jassigrewal7660 4 года назад

    Jazzy B first time interview dekhea bahut Ghaint 👌🏻 banda veere isii time follow kr reha tuhanu veere sachi nice parson down to earth 🌍

  • @satvirsingh5378
    @satvirsingh5378 4 года назад

    Sahi gallan Ji

  • @Yoyojatt95
    @Yoyojatt95 4 года назад +4

    ਜੱਟ on top since 92

  • @naharshiva1676
    @naharshiva1676 4 года назад +1

    Ustad Jazzyb ji

  • @harjinderkaur4612
    @harjinderkaur4612 4 года назад

    ਜੈਜੀ ਬਾਈ ਜੀ ਤੁਹਾਡੇ ਵਿੱਚ ਸਮੇਂ ਦੇ ਨਾਲ ਬਹੁਤ ਚੇਜ਼ ਆਇਆ ਆ ਜਿਹੜੇ ਨਵੇਂ ਸਿੰਗਰਾਂ ਦੀ ਗਰਦਨ ਵਿਚ ਕਿਲਾ ਇਹ ਵਧੀਆ ਨਹੀਂ ਲੱਗਦਾ ਇਕ ਦੁਜੇ ਦੀਆਂ ਲਤਾਂ ਖਿੱਚਣ ਨਾਲੋਂ ਰਲ਼ ਕੇ ਪੰਜਾਬ ਦੇ ਭਲੇ ਲਈ ਕੋਈ ਵਧੀਆ ਕੰਮ ਕਰੀਏ

  • @rohitarora369
    @rohitarora369 4 года назад +1

    Jazzy paaji living legend 👌✌👍

  • @rupinderkumar9835
    @rupinderkumar9835 4 года назад

    Jazzy b my elder respect ur respect for elders.mainu bhi pta ae kai mom dad g di respect jaruri ae.ohna da dasyea sady zindgi phar kam aundi ae sade......love u from heart

  • @simarjitsingh7624
    @simarjitsingh7624 4 года назад +1

    Great man

  • @jasbirkaur7789
    @jasbirkaur7789 4 года назад +4

    He is very good singer and down to earth

  • @PrinceKumar-cf7ek
    @PrinceKumar-cf7ek 3 года назад +1

    God bless you🙏🙏🙏🙏🙏🙏

  • @GagandeepSingh-kj2zn
    @GagandeepSingh-kj2zn 4 года назад +4

    Jazzy b u r great bro 🏆

  • @jasvirjassie4025
    @jasvirjassie4025 4 года назад +12

    Main 27 saal Walean vichon a . Kar deo sade lai v kuch .

  • @kostadinosvirk2466
    @kostadinosvirk2466 4 года назад +1

    sat sri akaal both veer ji jazzy veer long life chardhi kalan guru gobind singh ji all way this is my ardass hai app dha veer daya singh

  • @ramghariadeep6825
    @ramghariadeep6825 4 года назад

    bahut vadhia ji .. 👌👌👌

  • @brardashy4736
    @brardashy4736 4 года назад

    ਵੀਰੇ ਇਦਾ ਦੇ ਗਾਣੇ ਟੀ ਵੀ ਤੇ ਜਰੂਰ ਦੀਉ ਕਰੋ ਪਿੰਡਾ ਚ ਸਾਰੇ ਟੀਵੀ ਜਿਆਦਾ ਦੇਖਦੇ ਪਲੀਜ

  • @bsbhatti9949
    @bsbhatti9949 4 года назад +1

    Good massage

  • @love12776
    @love12776 4 года назад +4

    Legend #JazzyB #CrownPrince

  • @manibains
    @manibains 4 года назад +8

    27 saal industry te top te rehna sokhi gal nhi

  • @jasvirsinghbainssheera7047
    @jasvirsinghbainssheera7047 4 года назад

    ਜੈਜੀ ਬੈਸ ਜੀ ਬਹੁਤ ਵਧੀਆ ਜੀ ਜਸਵੀਰ ਸਿੰ ਘ ਬੈਸਂ

  • @editzbeast1668
    @editzbeast1668 4 года назад

    ਪੰਜਾਬੀ ਬੋਲੀ ਦਾ ਸਤਿਕਾਰ ਏਂਦਾਂ ਹੀ ਕਾਇਮ ਰਹੇ

  • @gurpreetsinghgill1143
    @gurpreetsinghgill1143 4 года назад +2

    God bless you good job g

  • @harry5727
    @harry5727 4 года назад +6

    Jazzy b 💓💪👌😎
    ਗੁਰਦਾਸ ਮਾਨ 🤮🤡🐒
    🤣😂🤣😂😂🤣

  • @sukhjeetpannu5755
    @sukhjeetpannu5755 4 года назад +4

    Jazzy B a legend the great ❤️

  • @manibains
    @manibains 4 года назад +11

    Waiting full album jazzy b te shinda de Jodi de ress nhi honi j jazzy b bai single track v shinda naal kre te koi singer nhi chalna pta nhi single track kyo nhi krde

  • @MandeepSingh-fk6ch
    @MandeepSingh-fk6ch 4 года назад +2

    Such a great personality and very humble man with great cheering spirit Jazzy B ❤️

  • @bobnagra6816
    @bobnagra6816 4 года назад +20

    jazzy b d voice te shinde paji da music❤️🔥

  • @gillboy4230
    @gillboy4230 4 года назад

    ਜੈਜ਼ੀ ਬੀ ਹਿੱਟ ਬੰਦਾ

  • @sabisabi-ow1xu
    @sabisabi-ow1xu 4 года назад

    great banda te sachi gal boli

  • @farndsjhajjtvfarndsjhajjtv2493
    @farndsjhajjtvfarndsjhajjtv2493 4 года назад

    Prime tv de sare show vadiya hunde iste sahi news aundiya waheguru ji sari tim nu chardikla ch rakhn

  • @pbx0325
    @pbx0325 4 года назад +3

    ਬੈਨੀਪਾਲ ਸਾਬ ਭਿੰਦਾ ਜੱਟ ਗਾਇਕ ਨਾਲ ਵੀ ਹੋ ਸਕੇ ਤਾਂ ਗੱਲ ਕਰੇਓ। ਧੰਨਵਾਦ

  • @Arjunfatehsingh
    @Arjunfatehsingh 4 года назад +4

    Top te pahunchna aukha hai te oss ton v aukha hai oh level maintain karna..... and jazzy b top te pahunchya v te 27 saal ton top te hai

  • @babbu37
    @babbu37 4 года назад

    jazzzy 22 legendry banda 22 tu .... shuru ton e fav. reha ... jiounda reh sheraaaa

  • @rummybasran2039
    @rummybasran2039 4 года назад

    29 .30 to 29 .47 very touching good views 👍👍

  • @simba13ish
    @simba13ish 4 года назад +9

    Lots of respect ✊