ਬਲਾਤਕਾਰੀ ਬਾਬੇ ਅਤੇ ਅੱਜ ਦੇ ਧਰਮ ਦੇ ਠੇਕੇਦਾਰ! | Bhai Sarbjit Singh Dhunda

Поделиться
HTML-код
  • Опубликовано: 4 ноя 2024

Комментарии • 34

  • @silversinghsilver2961
    @silversinghsilver2961 Месяц назад +12

    ਬਹੁਤ ਧੰਨਵਾਦ ਜੀ ਠੱਗ ਬਾਬਿਆਂ ਦੀ ਦੁਕਾਨਦਾਰੀ ਚਲਾਉਣ ਦੇ ਪੋਤੜੇ ਫਰੋਲਣ ਲਈ

  • @ginderkaur6274
    @ginderkaur6274 Месяц назад +3

    ਬਹੁਤ ਸੋਹਣੇ ਅਤੇ ਮਾਨਵਤਾ ਦੇ ਹਿੱਤ ਵਿਚ ਕੰਮ ਆਉਣ ਵਾਲੇ ਵੀਚਾਰ

  • @rattandhaliwal
    @rattandhaliwal Месяц назад +3

    ਸਾਨੂੰ ਤੇ ਲੱਗਦਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸਨ ਤੇ ਓਦੋਂ ਵੀ ਏਨਾਂ ਹਨੇਰ ਨਹੀਂ ਹੋਣਾ, ਜਿੰਨਾ ਅੱਜ ਬੂਬਨੇ ਸਾਧਾਂ ਨੇ ਪਾਇਆ ਹੋਇਆ।ਮਾਫ਼ ਕਰਨਾ।

  • @pritpalsingh4634
    @pritpalsingh4634 Месяц назад

    ਭਾਈ ਸਰਬਜੀਤ ਸਿੰਘ ਧੂੰਦਾ ਜੀ, ਮੈਂ ਇਹਨਾਂ ਪਾਖੰਡੀ ਬਾਬਿਆਂ ਨਾਲੋਂ ਜ਼ਿਆਦਾ ਉਹਨਾਂ ਲੋਕਾਂ ਨੂੰ ਮੂਰਖ਼ ਸਮਝਦਾ ਹਾਂ ਜਿਹੜੇ ਗੁਰੂ ਸਾਹਿਬਾਨ ਦੇ ਦੱਸੇ ਰਾਹ ਤੇ ਤੁਰਨ ਦੀ ਬਜਾਏ ਇਹਨਾਂ ਪਾਖੰਡੀਆਂ ਦੇ ਡੇਰਿਆਂ ਤੇ ਜਾ ਕੇ ਮੱਥੇ ਟੇਕਦੇ ਹਨ ।

  • @SatwantSingh-in5fr
    @SatwantSingh-in5fr Месяц назад +2

    ਚਿੱਟੀ ਸਿਉਂਕ ਤੇ ਵੇਹਲੜ ਸਾਧਾਂ ਨੇ ਸਿੱਖੀ ਨੂੰ ਬਹੁਤ ਢਾਹ ਲਾਈ ਐ ਭਾਈ ਸਾਬ ਧੂੰਦਾ ਜੀ

  • @silversinghsilver2961
    @silversinghsilver2961 Месяц назад +6

    ਤੁਸੀਂ ਬਹੁਤ ਵਧੀਆ ਦਲੀਲ ਦਿੱਤੀ ਹੈ ਜੀ

  • @kuldeeptawana9177
    @kuldeeptawana9177 Месяц назад

    Very good katha bhai sahibji 🙏🏻🙏🏻🙏🏻🙏🏻🙏🏻

  • @kahansingh-11
    @kahansingh-11 Месяц назад +6

    ਵਾਹਿਗੁਰੂ ਜੀ

  • @Mandeep-ji2rf
    @Mandeep-ji2rf Месяц назад +1

    Waheguru ji ❤❤❤

  • @SurjeetSingh-r7j
    @SurjeetSingh-r7j Месяц назад +2

    ਵਾਹਿਗੁਰੂ ਜੀ 🙏🙏🙏🙏🙏

  • @satpalsingh8667
    @satpalsingh8667 Месяц назад +6

    Sahi gal he waheguru ji

  • @sukhvindersingh6398
    @sukhvindersingh6398 Месяц назад +3

    Waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏

  • @JagjeetSingh-j4t
    @JagjeetSingh-j4t Месяц назад +3

    ਬੀਬੀਆਂ ਵਲੋਂ ਆਪਣੇ ਪਰਿਵਾਰ ਨੂੰ ਆਪਣੇ ਪਤੀ ਨੂੰ ਜ਼ੋਰ ਲਾਇਆ ਜਾਂਦਾ ਹੈ ਕਿ ਆਪਣੇ ਫਲਾਨੇ ਨੇ ਫਲਾਨੇ ਦੇ ਡੇਰੇ ਵਿਚ ਜਾਂ ਕੇ ਕੰਮ ਠੀਕ ਹੋਇਆ ਹੈ ਆਪਾਂ ਜ਼ਰੂਰ ਜਾਈਏ ਜੀ ਬਾਕੀ ਪੰਖਡੀ ਬਾਂਬੇ ਸਾਧ ਸੰਤ ਬਾਬੇਆਂ ਦੇ ਲਾਣਿਆਂ ਨੇ ਆਪਣੇ ਅਜੰਟ ਬੰਦੇ ਔਰਤਾਂ ਲੜਕੀਆਂ ਛੱਡੀਆਂ ਹੁੰਦੀਆਂ ਹਨ ਉਹ ਜਾ ਕੇ ਲੋਕਾਂ ਦੇ ਘਰਾਂ ਪ੍ਰੀਵਾਰਾਂ ਵਿਚ ਇਸ ਤਰ੍ਹਾਂ ਦੇ ਪ੍ਰਚਾਰ ਕਰਦੇ ਹਨ ਬੰਦਾ ਮਲੋ ਮਲੀ ਇਨ੍ਹਾਂ ਪਖੰਡੀ ਬਾਬੇ ਸਾਧਾਂ ਸੰਤਾਂ ਦੇ ਡੇਰਿਆਂ ਵਿੱਚ ਜਾਣਾ ਸ਼ੁਰੂ ਕਰ ਦੇਂਦੇ ਹਨ ਫਿਰ ਇਨ੍ਹਾਂ ਲੋਕਾਂ ਨੂੰ ਪੰਖਡੀ ਬਾਂਬੇ ਆਪਣੀ ਹਵਸ ਦਾ ਸ਼ਿਕਾਰ ਕਰਦੇ ਹਨ ਜਦੋਂ ਕਿ ਪੜ੍ਹੇ ਲਿਖੇ ਪ੍ਰੀਵਾਰ ਵੀ ਇਨ੍ਹਾਂ ਬਾਬਿਆਂ ਕੋਲ ਜਾਂ ਕੇ ਠਗੀਆਂ ਦੇ ਸ਼ਿਕਾਰ ਹੁੰਦੇ ਹਨ ਜਦੋਂ ਕੋਈ ਐਸੀ ਗੱਲ ਹੁੰਦੀ ਹੈ ਫਿਰ ਔਰਤਾਂ ਲੜਕੀਆਂ ਆਖਦੀਆਂ ਹਨ ਮੇਰੇ ਨਾਲ ਵਿਆਹ ਕਰਵਾਉਣ ਲਈ ਬਾਬਾ ਜੀ ਨੇ ਆਖਿਆ ਸੀ ਮੇਰੇ ਨਾਲ ਦੋ ਸਾਲ ਤੋਂ ਇਕ ਸਾਲ ਤੋਂ ਜਾ ਛੇ ਮਹੀਨੇ ਤੋਂ ਮੇਰੇ ਨਾਲ ਬਲਾਤਕਾਰ ਕਰਦਾ ਰਿਹਾ ਹੈ ਜਦੋਂ ਕਿ ਬੰਦਿਆਂ ਦਾ ਫਰਜ਼ ਬਣਦਾ ਹੈ ਕਿ ਉਹ ਨਾ ਆਪ ਜਾਇਆ ਕਰਨ ਅਤੇ ਨਾ ਆਪਣੇ ਪਰਿਵਾਰਾਂ ਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਕਰਨ ਨਿਮਰਤਾ ਸਹਿਤ ਬੇਨਤੀ ਪ੍ਰਵਾਨ ਕਰਨੀਂ ਜੀ

  • @KulwantSingh-rf4md
    @KulwantSingh-rf4md Месяц назад +4

    Good Bhai sab

  • @harjinderkaur3254
    @harjinderkaur3254 Месяц назад +3

    🙏🙏🙏🙏🙏🙏

  • @silversinghsilver2961
    @silversinghsilver2961 Месяц назад +4

    ਇਹ ਅੱਜ ਕੱਲ ਦੇ ਬਾਬੇ ਆਪਣੀ ਦੁਕਾਨਦਾਰੀ ਚਲਾਉਣ ਲਈ ਬੀਬੀਆਂ ਨੂੰ ਏਜੰਟਾਂ ਲਈ ਵਰਤ ਦੇ ਨੇ

  • @SatnamSingh-vg7kk
    @SatnamSingh-vg7kk Месяц назад +2

    ਕੰਜਰ ਜਨਤਾ ਨੀ ਸੁਦਰ ਸਕਦੀ

  • @darshangarcha9666
    @darshangarcha9666 Месяц назад +1

    Very good point 🙏🏽🙏🏽

  • @tajinderpalsingh305
    @tajinderpalsingh305 Месяц назад

    🙏💯

  • @apkarsingh3590
    @apkarsingh3590 Месяц назад

    Good 👍

  • @nlrmalsingh1452
    @nlrmalsingh1452 Месяц назад +1

    🎉🎉🎉

  • @GurdeepSingh-lc6gg
    @GurdeepSingh-lc6gg 27 дней назад

    👍👍🙏🙏🙏🌹🌹

  • @tencomplustwo
    @tencomplustwo Месяц назад

    ਗਿਆਨੀ ਜੀ ਆਪਾਂ ਤੇ ਕਦੇ ਵੀ ਕਿਸੇ ਪਖੰਡੀ ਬਾਬੇ ਨੂੰ ਉਗਰਾਹੀ ਨਹੀਂ ਦਿੰਦਾ ਭਾਵੇਂ ਕੋਈ ਕਬਰਾਂ ਵਾਲੇ ਹੋਣ ਜਾ ਚਿੱਟੀਆਂ ਯੋਕਾ ਵਾਲੇ ਹੋਣ ਪਰ ਉਹਨਾਂ ਨੂੰ ਉਗਰਾਹੀ ਨਹੀਂ ਦਿੰਦਾ ਕਿਉਂਕਿ ਉਨ੍ਹਾਂ ਨੇ ਸਿਰਫ ਅਯਾਸ਼ੀਆਂ ਵਿਚ ਖਾਂਣੇ ਹੈ ਜੀ

  • @bhupindersingh4084
    @bhupindersingh4084 Месяц назад +2

    ਇਹ।ਜਿਹੜੀ।ਭੌਕ।ਰਹੀ।ਬਾਬੇ।ਦੇ।ਜਿਆਦਾ।ਨੇੜੇ।ਲਂਗੀ।ਹੋਈ।ਐ

  • @barindersingh8380
    @barindersingh8380 Месяц назад +1

    ਕੲਈ ਚੰਗੇ ਸੰਤ ਵੀ ਹਨ ਕਿਉਂਕਿ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰਜਨ ਹਰਿ ਅੰਤਰ ਨਹੀ ਨਾਨਕ ਸਾਚੀ ਮਾਨ

  • @harmailsingh2611
    @harmailsingh2611 Месяц назад

    🙏🏻

  • @riarsingh9438
    @riarsingh9438 Месяц назад +2

    ਬੀਬੀ ਕਹਿੰਦੀ ਸਾਡਾ ਰੇਪ ਕਿਉਂ ਨਹੀਂ ਹੋਇਆ ਇਹਦੇ ਨਾਲੋਂ ਹੋਰ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਓਨੂੰ ਪਤਾ ਹੀ ਨਹੀਂ ਕੀ ਕਹਿ ਰਹੀ ਹੈ ਲਾਹਨਤਾਂ ਹੀ ਲੈ ਰਹੇ ਸ਼ੁਕਰ ਹੈ ਤੁਸੀ ਬੋਲੇ ਸੰਤ ਸਮਾਜ ਤਾ ਬੋਲਿਆ ਤੱਕ ਨਹੀਂ ਅਜੇ ਤੱਕ

  • @barindersingh8380
    @barindersingh8380 Месяц назад +3

    ਇਹ ਬਾਬੇ ਨੇ ਬਹੁਤ ਮਾੜਾ ਕੰਮ ਕੀਤਾ ਹੈ ਇਹ ਨੁੰ ਨਾ ਇੱਥੇ ਤੇ ਨਾ ਦਰਗਾਹ ਵਿੱਚ ਜਗਾਂ ਨੀ ਮਿਲਣੀ ਹੈ ਜੀ

  • @bootasingh7792
    @bootasingh7792 Месяц назад

    ਧੁਂਦਾ ਜੀ ਦਾ ਨੰਬਰ ਦਿਓ ਜੀ।

  • @ramsinghpuri6633
    @ramsinghpuri6633 Месяц назад

    Waheguru ji ... Aap ji ne sabki ninda karne ka theka le rakha hai? ...... Bhajan Simran Karo bera par ho jayega....

  • @bhupindersingh4084
    @bhupindersingh4084 Месяц назад

    ਕਿਤੇ।ਵੀ।ਦੇਖ।,ਓ।ਬੀਬੀਆ।ਜਿਆਦਾ।ਰਧਾਲਚ।ਹੂੰਲੀਆ ਨੇ।ਦਿਵੇ।ਰਸੇ।ਵਾਲਾ।ਸਾਨ।ਬਿਆਸਾ।ਵਾਲਾ।ਦਾਦੂਵਾਲ।r.s.s.ਰੇ।ਦੰਲੇ।ਸਿਂਖੀ।ਨੂੰ
    ।ਖਤਮਰਨ।ਤੇ।ਲਂਗੇ।ਹੋਏ।ਨੇ

  • @MeharSingh-ep1pr
    @MeharSingh-ep1pr Месяц назад

    ਆ ਜਿਹੜੀ ਭੇਡ ਬੋਲਦੀ ਆ ਇਹਨੂੰ ਸਰਸੇ ਵਾਲੇ ਦੀ ਗੁਫਾ ਚ ਭੇਜੋ

  • @5aab65
    @5aab65 Месяц назад

    ਵੀਰ ਜੀ ਸਾਰਾ ਕਸੂਰ ਬੂੜੀਆਂ ਦਾ ਹੇ, ਬੰਦੇ ਵੀ ਬੜੀਆਂ ਦੇ ਪੀਸ਼ੇ ਲਗ ਕੇ ਜਾਂਦੇ ਨੇ, ਤੂਸੀ ਪਿੰਡਾ ਦੀ ਗਲ ਕਰ ਦੇ ਹੋ, Canada America ਵਰਗੇ ਦੇਸ਼ਾ ਵਿੱਚ ਪੰਜਾਬ ਨਾਲੋ ਜਾਦੇ ਅੰਧਵਿਸ਼ਵਾਸ ਫੇਲੀਆ ਹੋਇਆ. ਏਨਾ ਬਲਾਤਕਾਰੀ ਸਾਦਾ ਨੂੰ ਵੀ ਪਤਾ, ਗਲ ਏ ਹੇ ਕੇ ਅਜ਼ 99% ਬੰਦੇ ਸਿੱਖ ਹੇ ਨਹੀ, ਦਿਖਾਵੇ ਦੇ ਸਿੱਖ ਨੇ, ਜੀਨਾ ਵਾਰੇ ਗੁਰੂ ਗੋਬਿੰਦ ਸਿੰਘ ਜੀ ਪਾਹਲਾ ਹੀ ਦਸ ਗਏ ਸੀ. ਤਾਹੀ ਤਾ ੳਨਾ ਨੇ ਕਿਹਾ ਸੀ ਕੇ ਜੀਸ ਸਿੱਖ ਨੇ ਰੇਹਤ ਨਹੀ ਰਖੀ ੳ ਮੇਰਾ ਸਿੱਖ ਹੀ ਹੇ ਨੀ. ਸੋ ਜੇੱੜੇ ਅਜ਼ ਨੂੰ ਪਗਾ ਵਿਚ ਸਿਰ ਫਸਾਇ ਫਿਰਦੇ ਨੇ ਜਾਂ ਜੋ ਔਰਤਾਂ ਅਈ ਬਰੌ ਬਣਾ ਕੇ, ਜਿਸਮ ਦੀ ਨੋਮੇਸ਼ ਕਰਦਿਆ ਨੇ, ਤੁਸੀ ਯੂ ਟਿਊਬ ਤੇ ਦੋਮਾਲਾ ਬਣੀ ਸੀਰੀ ਸਾਹਿਬ ਪਾਈ ਦੇਖ ਦੇ ਹੋਏ, ੳਹ ਥੋਨੂ ਸਿੱਖ ਲਗਦੀਆ ਨੇ? ਖਾਲਸੇ ਹੋਣ ਦੀ ਤਾਂ ਦੂਰ ਦੀ ਗਲ ਆ.