Shiv Sena Leader 'ਤੇ ਹੋਏ Attack ਦਾ ਸੱਚ ਆਇਆ ਬਾਹਰ, Police ਨੇ ਦੱਸੀ ਅਸਲ ਸੱਚਾਈ | D5 Channel Punjabi

Поделиться
HTML-код
  • Опубликовано: 19 окт 2024

Комментарии • 64

  • @SukhpalSingh-z3d
    @SukhpalSingh-z3d 3 месяца назад +20

    ਸੋਹਣੇ ਮੁੱਖੜਿਆਂ ਚੋੰ ਕਿਸੇ ਦੇ ਸ਼ਹੀਦ ਸਿੰਘਾਂ ਬਾਰੇ ਨਾਂ ਬੋਲਿਆ ਕਰਨ ਪਹਿਲਾਂ। ਉਸ ਵੇਲੇ ਤਾਂ ਇਹ ਸੋਚਦੇ ਵਿਚਾਰਦੇ ਕੁਝ ਨਹੀ। ਅਁਗੇ ਤੋਂ ਐਦਾਂ ਦੀ ਗਲਤੀ ਨਹੀਂ ਕਰਨੀ।

  • @dalbirsingh5890
    @dalbirsingh5890 3 месяца назад +38

    ਜਿੰਨੇ ਵੀ ਇੱਕ ਦੂਜੇ ਧਰਮਾਂ ਦੇ ਵਿਰੁੱਧ ਬੋਲਣ ਵਾਲੇ ਹਨ ਸਾਰਿਆਂ ਦੀ ਸਕਿਓਰਟੀ ਵਾਪਸ ਲੈਣੀ ਚਾਹੀਦੀ ਹੈ ਫਿਰ ਇਹ ਨੱਬੇ ਫੀਸਦੀ ਸੇਫ ਹੋ ਜਾਣਗੇ ਫਿਰ ਵੀ ਜਿਸਨੇ ਟੌਰ ਲਈ ਰੱਖਣੀ ਹੈ ਆਪਣੇ ਖਰਚੇ ਤੇ ਰੱਖੇ

    • @sabi-mansa
      @sabi-mansa 3 месяца назад

      ✅ਬਾਂਦਰ ਸੈਨਾ ਫੇਰ ਸੁਧਰ ਜਾਓ

  • @sukhvinderpalsingh1614
    @sukhvinderpalsingh1614 3 месяца назад +30

    ਧਰਮ ਦੇ ਨਾਮ ਤੇ ਬੋਲਣ ਵਾਲਿਆਂ ਦੀ ਸਰਕਾਰੀ ਸਕਿਉਰਟੀ ਬੰਦ ਹੋਣੀ ਚਾਹੀਦੀ ਹੈ।

  • @Ravi-vj6fm
    @Ravi-vj6fm 3 месяца назад +6

    ਜਦੋਂ ਹਰਿਆਣਾ ਜਾਂ ਹਿਮਾਚਲ ਯੂ ਪੀ ਚ ਕੋਈ ਪੰਜਾਬੀ ਕੁਟਿਆ ਵੱਡਿਆ ਜਾਂਦਾ ਪੁਲਿਸ ਕਦੇ P C ਕਰਦੀ ਨਹੀਂ ਦੇਖੀ

  • @rupinderptcnewsptcnews6746
    @rupinderptcnewsptcnews6746 3 месяца назад +16

    ਇਹ ਸ਼ਿਵ ਸੈਨਾ ਵਾਲੇ ਹੀ ਆਪ ਅੰਤਕਵਾਦੀ ਹਨ।

  • @RandhirSingh-h7o
    @RandhirSingh-h7o 3 месяца назад +3

    ਜਿਸ ਕਾਰਣ ਇਹ ਹਾਦਸੇ ਹੁੰਦੇ ਹਨ ਉਸ ਕਾਰਣ ਨੂੰ ਰੋਕਣ ਦੀ ਲੋੜ ਹੈ ਤਾਂ ਜੋ ਬਾਕੀ ਪਬਲਿਕ ਸੇਫ ਰਹੇ ਵੱਡਾ ਕਾਰਣ ਇਹਨਾਂ ਦੀ ਜੁਬਾਨ ਦਾ ਰਸ ਹੈ

  • @RandhirSingh-h7o
    @RandhirSingh-h7o 3 месяца назад +1

    ਜੇਕਰ ਕੋਈ ਕਿਸੇ ਦੇ ਧਰਮ ਖਿਲਾਫ ਬੋਲੇ ਜਾਂ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਕਰੇ ਕਿਸੇ ਪੂਰੇ ਧਰਮ ਨੂੰ ਅਤਵਾਦ ਨਾਲ ਜੋੜ ਕੇ ਉਸ ਉੱਤੇ ਅਤਿਚਾਰ ਕਰੇ ਉਹ ਵੀ ਅਪਰਾਦੀ ਹੈ ਚਾਹੇ ਕਿਸੇ ਵੀ ਰੈੰਕ ਜਾ ਕਿਸੇ ਵੀ ਮਹਿਕਮੇ ਵਿਚ ਹੋਵੇ

  • @bb-vi5db
    @bb-vi5db 3 месяца назад +2

    ਨਹਿਗ ਹਨ ਕੋਈ ਕਰਮੀਨਲ ਇਨਾਦੀ ਸਕਿਉਰਟੀ ਵਾਪਸ ਲਵੋ

  • @baljeetsingh2534
    @baljeetsingh2534 3 месяца назад

    ਅਪਣੇ ਚਾਚਿਆਂ ਨੂੰ ਭੀ ਸਮਝਾਇਆ ਕਰੋ ਜੋਹੜੇ ਸਿਖਾਂ ਬਾਰੇ ਉਲ ਜਲੂਲ ਨਾ ਬੋਲਿਆ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @khalsa7332
    @khalsa7332 3 месяца назад

    Motive = ਹੈ ਜਿਹੜਾ ਖਾਲਸੇ ਦੀ ਸ਼ਾਨ ਬਾਰੇ ਗੱਲਤ ਟਿਪਣੀ ਕਰੂਗਾ ਉਹ ਮਰੂਗਾ

  • @sukhvinderpalsingh1614
    @sukhvinderpalsingh1614 3 месяца назад +5

    ਅੱਧੇ ਪ੍ਰੈਸ ਰਿਪੋਟਰ ਸਾਹਿਬਾਨ ਦੇ ਸਵਾਲ ਬੇਹੂਦਾ ਤੇ ਬਿਨਾ ਸਿਰ ਪੈਰ ਦੇ ਸਵਾਲ ਹਨ

    • @Singh_hunter
      @Singh_hunter 3 месяца назад

      Saare reporter Sikh virodhi ne...Sikhs nu attwaadi bna rhe ne...eh nhi keh rhe ki Jo eh Sikha baare galat bolde ohde ye action kdo hovega..

  • @punjabsoundsystem
    @punjabsoundsystem 3 месяца назад

    ਇਕ ਟੀਮ ਇਹਨਾਂ ਦੀ ਜੁਬਾਨ ਬੰਦ ਕਰਨ ਲਈ ਵੀ ਬਣਾ ਦਿਓ ਜਨਾਬ

  • @ranjitmalhi1773
    @ranjitmalhi1773 3 месяца назад +2

    ਲੁਧਿਆਣਾ ਪੁਲਿਸ ਬਹੁਤ ਵਧੀਆ 👌

  • @rodasingh96
    @rodasingh96 3 месяца назад +7

    Jado musewala da katil hoia c udo ta katil Delhi police ne fare c bahut time bad te hun ek bander jakhmi he hoia ta police ne kini jaldi dikhae a

  • @gursewaksingh1565
    @gursewaksingh1565 3 месяца назад +6

    Shiv sena leaders nu galt nhi bolna chaida. Punjab ch bhut mahoul khraab krde aa kyee leader galt byaan de ke.

  • @GurdeepJatana
    @GurdeepJatana 3 месяца назад

    ਕੋਈ, ਚੱਜ,ਦਾ, ਸਵਾਲ,ਨਾ, ਪੁਛਿਆ, ਕਰੋ,ਕਿ, ਇਹ, ਦੁਸਰੇ, ਧਰਮਾ, ਦੇ, ਬਾਰੇ, ਗਲ੍ਹਤ, ਗੱਲਾ, ਕਰਦੇ, ਹਨ,ਹਨ, ਤਾਂ,ਕੀ, ਐਕਸ਼ਨ, ਲਿਆ, ਤਾਂ,ਜੋ, ਇਨਾਂ, ਸਕੋਟੀਆ,ਨਾ, ਦੇਣੀਆਂ,ਪੈਣ, ਸਿਖਾਂ, ਤੇ,ਪਰਚੇ,ਨਾ,ਹੋਨ, ਇਨਾਂ,ਦੱਸ,ਕੁ, ਬੰਦਿਆਂ,ਤੇ, ਐਕਸ਼ਨ,ਲੈਣ,ਨਾਲ,ਹੀ,ਸੱਭ, ਠੀਕ, ਹੋ ਜਾਵੇਗਾ

  • @jasmergiri6058
    @jasmergiri6058 3 месяца назад +2

    ਨੰਹਿਗ ਨੂੰ ਫਾਂਸੀ ਦੇਣੀ ਚਾਹੀਦੀ ਹੈ ਪੰਜਾਬ ਦਾਂ ਮਹੋਲ ਖਰਾਵ ਕਰ ਰਹੇ ਹਨ

    • @GurpreetSingh-bq2wr
      @GurpreetSingh-bq2wr 3 месяца назад

      Tara takla v mahool khrab kr rha c ok sala bandar 🙉

    • @haroreetaulakh66gatr81
      @haroreetaulakh66gatr81 3 месяца назад +1

      Ohna nu Faansi diwa diti Jinna delhi da mahaul khraab kita. C 84 ch ??

  • @rodasingh96
    @rodasingh96 3 месяца назад +3

    Jado eh bader ena galt bolda c udo eni jaldi kio ni dikhae police ne

  • @heerasingh3992
    @heerasingh3992 3 месяца назад

    Waheguru.Je

  • @vipanlal3192
    @vipanlal3192 3 месяца назад +2

    Shame for Hindu police officers

  • @jaswantbhatti5715
    @jaswantbhatti5715 3 месяца назад +1

    No reaction by security man what for security and function duty of the security man

  • @sattibains4818
    @sattibains4818 3 месяца назад +3

    Hindu jathebandian nu bhi sikhan khilaf jahar ugalna band karna chahiye, or jo bhi admi dooje dharm Virodh bolde ne un par bhi karwai honi chahiye,

  • @JaskaranSingh-mi8ly
    @JaskaranSingh-mi8ly 3 месяца назад

    News Editors brother please one by one questions Karo g

  • @sabi-mansa
    @sabi-mansa 3 месяца назад

    ਬਾਂਦਰ ਸੈਨਾ ਦੀ ਸੇਕਓਰਟੀ ਵਾਪਸ ਲਓ
    ਆਪੇ ਸੁਧਰ ਜਾਣੇ, ਮੂਤ ਪੀਣੇ ਗੋਹਾ ਖਾਣੇ

  • @RamSingh-kq1hg
    @RamSingh-kq1hg 3 месяца назад +1

    Investigation tan thaper da kro, aag tan one lae hou😮

  • @HarbansSingh-bt8br
    @HarbansSingh-bt8br 3 месяца назад +1

    Please go through the incident in himachal pardesh one community is always on hit list

  • @gurdevsingh7824
    @gurdevsingh7824 3 месяца назад

    ਆਈ ਜੀ ਸਾਹਿਬ ਜੀ ਲਾਇਵ ਹੋ ਕੇ ਸਾਰੇ ਵੱਡੇ ਔਫੀਸਰ ਸਾਹਿਬ ਨੂੰ ਨਾ ਲੇ ਲੇ ਕੇ ਗੰਦੀਆਂ ਗਾਲਾਂ ਕੱਡਦੇ ਹਨ ਜੋ ਕਿ ਲਾਇਵ ਸੁਣੀਆਂ ਵੀ ਨਹੀਂ ਜਾਦੀਆਂ ਆਈ ਜੀ ਸਾਹਿਬ ਇਨ੍ਹਾਂ ਲੋਕਾਂ ਨੂੰ ਸਰਮ ਨਹੀਂ ਆਉਂਦੀ ਆਈ ਜੀ ਸਾਹਿਬ ਇਨ੍ਹਾਂ ਚੰਦ ਲੋਗਾ ਨੂੰ ਅਸੀ ਘਰਾ ਵਿੱਚ ਬੈਠੇ ਅਪਣੀ ਜਿੰਦਗੀ ਗੁਜਾਰ ਰਹੇ ਹਾਂ ਕਿਸੇ ਨੂੰ ਕੀ ਪਤਾ ਹੈ ਕਿਵੇਂ ਜਿਉਂ ਰਹੇ ਹਾਂ ਆਈ ਸਾਹਿਬ ਇਹ ਕੁਛ ਕੁ ਲੋਗ ਸਾਡੇ ਸਮਾਜ ਨੂੰ ਗਲਤ ਫਲਤ ਬੋਲ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਹੁੂਦੈ ਹਨ ( ਮੇਰੇ ਸਾਰੇ ਪਿਆਰੇ ਅੋਫਿਸਰ ਸਾਹਿਬ ਜੀ ਮੇ ਗੁਰਸਿੱਖ ਹਾਂ ਮੇ ਇਥੇ ਹਿੰਦੂ ਵੀਰਾ ਦੀ ਫੇਕਟਰੀ ਵਿੱਚ ਕੰਮ ਕਰ ਰਿਹਾ ਹਾਂ ਨਾ ਤਾ ਮੈਨੂੰ ਕੋਈ ਖਤਰਾ ਹੈ ਨਾ ਹੀ ਉਨ੍ਹਾਂ ਨੂੰ ਕੋਈ ਖਤਰਾ ਹੈ ਖਤਰੇ ਅਸੀਂ ਆਪ ਪੈਦਾ ਕੀਤੇ ਹੋਏ ਹਨ ਸਾਡੇ ਹਿੰਦੂ ਵੀਰਾ ਦੇ ਬਹੁਤ ਗੂੜੇ ਸਬੰਧ ਹਨ ਆਈ ਜੀ ਸਾਹਿਬ ਇਨ੍ਹਾਂ ਲੋਕਾਂ ਤੋਂ ਸਕਿਉਰਟੀਆ ਵਾਪਿਸ ਲਈਆਂ ਜਾਣ ਇਹ ਚੰਦ ਲੋਗਾ ਦੇ ਮੁੰਹ ਆਪੇ ਹੀ ਬੰਦ ਹੋ ਜਾਣਗੇ ਆਈ ਸਾਹਿਬ ਸਤਿ ਸ੍ਰੀ ਅਕਾਲ ਜੀ ਮੈਨੂੰ ਪੁਰਾ ਮਾਣ ਹੈ ਤੁਹਾਡੇ ਤੇ ਅੋਰ ਸਾਡਾ ਚੌਥਾ ਥੰਮ ਵੀਰ ਜੀ ਪਤਰਕਾਰ ਸਾਹਿਬ ਇਹ ਤੁਹਾਡੇ ਕੋਲ ਮੇਰਾ ਮੇਸਿਜ ਜਰੂਰ ਪਹੁਚੋਣਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ🙏🙏

  • @gursewaksingh1565
    @gursewaksingh1565 3 месяца назад +1

    Inny trafic and market de vich security guard fire kive kr skda. J goli agge kise civil man nu lagg gyee.

  • @VijaySharma-jh8or
    @VijaySharma-jh8or 3 месяца назад +2

    Ki gunman siraf lokan nu dikhaoun vaste hi ne ki oh enne nedhe aur sahmne hunde hoy goli nahi mar sakda si jekar ohne goli nahi chalai tan ohda ki karan si ki oh vardat bare janda si

    • @naunihalsingh4108
      @naunihalsingh4108 3 месяца назад +3

      ਗੰਨਮੈਨ ਲੈਣ ਨਾਲੋ ਬੇਹਤਰ ਹੈਗਾ ਲੁਤਰੋ ਨੂੰ ਕੰਟਰੋਲ ਵਿੱਚ ਰੱਖਣਾ ਜਰੂਰੀ ਹੈ 100 ਕਰੋੜ੍.ਹਿੰਦੂ ਨੇ ਪੰਜਾਬ ਵਿੱਚ ਵੀ ਸਾਰੇ ਧਰਮਾ ਦੇ ਆਮ ਹਿੰਦੂ ਸਿੱਖ ਮੁਸਲਮਾਨ ਬਹੁਤ ਸਾਂਤਮਈ ਰਹਿੰਦੇ ਨੇ ਏਹ ਲੋਕ ਮੂੰਹ ਵਿਚੋਂ ਬੇਲੋੜਾ ਬਕਵਾਸ ਕਰਦੇ ਰਹਿੰਦੇ ਨੇ ਆਪਣੀ ਮਸਹੂਰੀ ਲਈ ਹੋਰ ਆਮ ਲੋਕਾ ਰੋਹਬ ਪਾਉਣ ਲਈ ਗੰਨਮੈਨ ਲੈਕੇ ਸਮਜਦੇ ਸਾਨੂੰ ਕੋਈ ਖਤਰਾ ਨਹੀ ਨਤੀਜਾ ਦੇਖੋ ਏਹ ਸਾਰਾ ਜੁਬਾਨ ਦਾ ਰਸ

  • @sabi-mansa
    @sabi-mansa 3 месяца назад

    ਬਾਂਦਰ ਸੈਨਾ ਦੀ ਸੇਕਓਰਟੀ ਵਾਪਿਸ ਲਓ
    ਆਪੇ ਸੁਧਰ ਜਾਣੇ ਮੂਤ ਪੀਣੇ ਗੋਹਾ ਖਾਣੇ 🐒

  • @LuckySinghSingh-s9i
    @LuckySinghSingh-s9i 3 месяца назад

    😂😂😂😂😂😂😂

  • @harnekuppal6426
    @harnekuppal6426 3 месяца назад +1

    Sive senna valle sarkari attvadi han bakvas karde sikha virudh

  • @BachittarSingh-r1v
    @BachittarSingh-r1v 3 месяца назад

    This thakur may be have back ground from himachal people of himachal always live against khalsa they have helped first mugal and britisher against khalsa..always spocke against guru sahib...

  • @bikramjitrathi8876
    @bikramjitrathi8876 3 месяца назад

    ਅੱਧੇ ਤਾਂ ਅੰਨ੍ਹਪੜ ਗਵਾਰ ਹੁੰਦੇ ਹਨ,

  • @bhanuchugava662
    @bhanuchugava662 3 месяца назад

    Panjab ch Hendu surksht nahe

  • @AjayKumar-wz2nf
    @AjayKumar-wz2nf 3 месяца назад

    Sivh sena bale Galt bolde ne ye hindu leader nhi he

  • @Bae_h7x
    @Bae_h7x 3 месяца назад +1

    Kahlistan me esa ho ga

  • @SavinderSingh-qu4xu
    @SavinderSingh-qu4xu 3 месяца назад

    Jo log. Sikh. Dhrm. Aur sikh guru. Ke bare me galt bolte hai. Pulish. Un logo pr. Phle se karwai. Kre. To. Asi ghtna. Nhi hogi

  • @sukhwant690
    @sukhwant690 3 месяца назад +1

    Fixed Drama keeta koi Satt nahi Laggi

  • @RahulKhanna-v6e
    @RahulKhanna-v6e 3 месяца назад +2

    Shiv sena wale ne nihang singha de paise dene hone aa denda nhi ta agleya ne chata shaka deta 😊😅😅😅😊😅😂😂😂😂😂😅😅😊😊😊😅😅😊😊😊

  • @darshansharia99
    @darshansharia99 3 месяца назад

    Hathyar of nihangs should be banned modi should take strict action

  • @bhojpuriya9878
    @bhojpuriya9878 3 месяца назад +2

    Inki sarvice karo

    • @KuljinderBrar-lg7xv
      @KuljinderBrar-lg7xv 3 месяца назад

      ਜਿਹੜੇ ਗਾਡੂ ਬਕਵਾਸ ਕਰਦੇ ਆ ਸਰਵਿਸ ਹੋਣੀ ਚਾਹੀਦੀਆ ਨਫਰਤੀ ਟੱਟੂ

    • @hcfgjfgygby8306
      @hcfgjfgygby8306 3 месяца назад

      ਕਰੀ ਤਾ ਸੀ

    • @dharmindersingh3463
      @dharmindersingh3463 3 месяца назад

      ​@@hcfgjfgygby8306ਕਰੋ ਇਕ ਪਾਸਾ