200 ਰੁਪਏ ਪੰਜਾਬ ਡਿਵੈਲਪਮੈਂਟ ਟੈਕਸ ਦੀ ਕਟੌਤੀ ਸੰਬੰਧੀ ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ By Manpreet Singh

Поделиться
HTML-код
  • Опубликовано: 11 окт 2024
  • ਇਸ ਵੀਡੀਓ ਅਸੀਂ ਤੁਹਾਨੂੰ ਪੰਜਾਬ ਸਰਕਾਰ ਵਲੋਂ Punjab Development Tax ਸੰਬੰਧੀ ਪੱਤਰ ਬਾਰੇ ਜਾਣਕਾਰੀ ਦਿੱਤੀ ਹੈ
    In this video we have explained you about Punjab Government's letter on Punjab Development Tax
    #manpreetsinghofficial
    #DailyDose
    --------------------------------------------------------------
    Our latest videos :-
    • 6 ਵੇਂ ਪੇ ਕਮਿਸ਼ਨ ਦੇ ਸੰਬੰ...
    • 6 ਵੇਂ ਪੇ ਕਮਿਸ਼ਨ ਦੇ ਸੰਬੰ...
    • ਪੰਜਾਬ ਸਰਕਾਰ ਵਲੋਂ 17-07...
    • ਮਾਨਯੋਗ ਹਾਈਕੋਰਟ ਵਲੋਂ ਪੰ...
    • ਪੰਜਾਬ ਸਰਕਾਰ ਨੇ ਬੰਦ ਕੀਤ...
    --------------------------------------------------------------
    Our PSPCL related videos:-
    Video on Electricity Theft
    • ਬਿਜਲੀ ਚੋਰੀ ਕਰਨਾ ਕਿੰਨਾ ...
    video on one time settlement scheme
    • ਬਿਜਲੀ ਬੋਰਡ (PSPCL) ਨੇ ...
    Video on Roof Top Solar System
    • Rooftop Solar System i...
    Video about PSPCL Bill explained in detail7
    • Know Your Electricity ...
    Video about load Calculation
    • Load Calculation, New ...
    --------------------------------------------------------------
    Video on Old Pension Scheme
    • ਨਵੀਂ ਪੈਨਸ਼ਨ ਸਕੀਮ ਵਿਚ ਕੀ...
    Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
    Our video on Depression
    • DEPRESSION ਕੀ ਡਿਪ੍ਰੈਸ਼ਨ...
    our other video where we have explained all Ranks and Badges of Police
    • Know All Police Ranks ...
    our other video where we have explained all Ranks and Badges of Indian Army
    • Indian Army Ranks And ...
    ----------------------------------------------------------
    Please like share comment on this video and Subscribe our Channel for more videos.
    Join this channel to get access to perks:
    / @manpreetsinghofficial
    ------------------------------------------------------------
    Content created and Presented by Manpreet Singh
    Email- manpreetpunjab21@gmail.com
    Follow our Facebook page
    @ / manpreetsinghfb
    Follow our Instagram page
    @www.instagram....1m/manpreetsinghin
    Follow our Twitter page
    @ / manpreetsssingh
    ----------------------------------------------------------
    Video Edited And Animation Created by - Jaskaran Singh, Instagram- jaskaranwnl
    -----------------------------------------------------------
    Music By -Taco rap beat (RUclips Audio Library)

Комментарии • 104

  • @BalkarSingh-og4xb
    @BalkarSingh-og4xb 3 дня назад +30

    ਪੈਸੇ ਕਰੋੜਾਂ ਇੱਕਠੇ ਹੋਏ, ਪੰਜਾਬ ਦੀ ਡਿਵਲੈਪਮੈਂਟ ਤਾਂ ਦਿੱਸਦੀ ਨਹੀ, ਇਨਕੁਆਰੀ ਹੋਣੀ ਚਾਹੀਦੀ ਹੈ

  • @satwindersingh2370
    @satwindersingh2370 3 дня назад +17

    200/- ਰੁਪਏ ਦਾ ਫੈਸਲਾ ਬੜੀ ਜਲਦੀ ਲੈ ਲਿਆ ਗਿਆ, ਇਸ ਦੇ ਲਈ ਕੋਈ ਕਮੀਟੀ-ਕਮੁਟੀ ਨਹੀਂ ਬੈਠਾਈ ਗਈ 😂

  • @manjitsingh-px4yt
    @manjitsingh-px4yt 3 дня назад +20

    ₹200 ਨਾਲ ਕਿਤਨੀ ਕੁ ਤਰੱਕੀ ਹੋ ਜਾਵੇਗੀ- 200₹ ਦੀ ਕਟੌਤੀ ਯਾਦ ਆ ਗਈ- ਤੇ ਕੁਤੀ ਸਰਕਾਰ ਨੂੰ 12% DA ਤੇ DA 250 ਮਹੀਨਿਆਂ ਦਾ ਬਕਾਇਆ ਤੇ ੬੬ ਮਹੀਨਿਆਂ ਦਾ ਬਕਾਇਆ ਕਿਸਨੇ ਤੇ ਕਦੋਂ ਦੇਣਾ ਕੋਈ ਯਾਦ ਨਹੀ। ਮਰੇਗਾ ਕੁਤੇ ਦੀ ਕਿਤੇ। ਦਿਨ ਦੂਰ ਨਹੀ।

  • @sukhdevsinghdaultpuraniwan2973
    @sukhdevsinghdaultpuraniwan2973 3 дня назад +10

    ਖਦਸ਼ਾ ਹੈ ਕਿਧਰੇ ਸਰਕਾਰ ਪਿਛਲੇ ਸਮੇਂ ਤੋਂ ਵਿਕਾਸ ਟੈਕਸ ਦੀ ਰਿਕਵਰੀ ਕਰਨ ਲਈ ਹੁਕਮ ਨਾ ਕੱਢ ਮਾਰੇ। ਸਰਕਾਰ ਕਰਜਾ ਲੈ ਕੇ ਕੰਮ ਚਲਾ ਰਹੀ ਐ।

  • @Jagtarsingh-yy2ng
    @Jagtarsingh-yy2ng 3 дня назад +24

    😮ਨਾਲੇ ਟੈਕਸ ਭਰਿਆ ਨਾਲ਼ 200 ਕਟੋਤੀ ਕਿੱਡੇ ਕੁਤੇ ਆ

  • @Mayra-i5g
    @Mayra-i5g 3 дня назад +14

    DA increase Kita nhi Jaa reha letter duniya jahaan diyaaa kdvaa lo ehna Punjab sarkaar valiyaaa toh .

  • @JashandeepSingh-r3y
    @JashandeepSingh-r3y 3 дня назад +8

    ਉਹ ਤਾਂ ਪਹਿਲਾਂ ਹੀ ਟੈਕਸ ਦੇ ਰਹੇ ਹਨ ਉਨ੍ਹਾਂ ਦਾ ਬੰਦ ਹੋਣਾ ਚਾਹੀਦਾ ਹੈ

  • @pawansingla1695
    @pawansingla1695 3 дня назад +16

    ਸਰਕਾਰ ਦੀ ਗਰੀਬੀ ਚੱਕ ਦੂ 200 ਰੁਪਏ

  • @lakhbirsingh7485
    @lakhbirsingh7485 2 дня назад +1

    ਮੁਲਾਜ਼ਮ ਵਿਰੋਧੀ ਹੈ ਸਰਕਾਰ 😊😊😊😮😮😮

  • @sahildadwal5505
    @sahildadwal5505 3 дня назад +4

    #ਮੁਲਾਜ਼ਮ_ਵਿਰੋਧੀ_ਸਰਕਾਰ

  • @surinderpalsingh4916
    @surinderpalsingh4916 3 дня назад +10

    AAP ਦੀ development ਲਈ ਟੈਕਸ

  • @jssingh-uq2qw
    @jssingh-uq2qw 3 дня назад +8

    ਤਕਰੀਬਨ 8 ਤੋ 10 ਕਰੋੜ ਇਕੱਠਾ ਹੋ ਜਾਂਦੇ ਪ੍ਰਤੀ ਮਹੀਨਾ

  • @suwindersingh9884
    @suwindersingh9884 3 дня назад +3

    ਪੰਜਾਬ ਸਿਹੁੰ ਤੇਰਾ ਰੱਬ ਰਾਖਾ।

  • @balrajsinghbajwa7026
    @balrajsinghbajwa7026 2 дня назад +9

    ਡਿਵੈਲਪਮੈਂਟ ਟੈਕਸ ਬਾਰੇ ਕਿੰਨੀ ਜਲਦੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ 😮
    ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀ ਏ ਦਾ ਕੋਈ ਵੀ ਫ਼ਿਕਰ ਨਹੀਂ 😢
    ਬਕਾਇਆ ਰਕਮ ਬਾਰੇ ਤਾਂ ਚੇਤੇ ਵੀ ਨਹੀਂ, ਬੇਸੁਰਤਾਂ ਨੂੰ ਸਭ ਚੰਗਾ ਚੰਗਾ ਨਜ਼ਰ ਆ ਰਿਹਾ ਹੈ ਲਾਲ ਪਰੀ ਕਰਕੇ।

  • @anilisher7058
    @anilisher7058 2 дня назад

    Good job Manpreet veer g Dhanwaad 🙏

  • @jagdishlal5791
    @jagdishlal5791 3 дня назад +5

    Income Tax Vi Deo Development Tax Vi Deo

  • @balwantrai-xo6hg
    @balwantrai-xo6hg 2 дня назад +1

    ਪ੍ਰੰਤੂ ਸਰਕਾਰ ਤਾਂ ਉਹਨਾਂ ਨਵੇਂ ਅਧਿਆਪਕਾਂ / ਹੋਰ ਕਰਮਚਾਰੀਆਂ ਦਾ ਵੀ development Tax ਕੱਟ ਰਹੀ ਹੈ ਜੀ ਨਵੇਂ ਭਰਤੀ ਹੋਏ ਨੇ ਤੇ basic ਤਨਖਾਹ (29200-10% ) ਲੈ ਰਹੇ ਨੇ ਜੀ

  • @GulzarSingh-yt8ui
    @GulzarSingh-yt8ui 3 дня назад +1

    ਪੈਨਸ਼ਨ ਟੈਕਸ ਭਰਨ ਯੋਗ। ਕਰੇ। ਪਹਿਲਾਂ, ਫੇਰ ਕੱਟ ਲਵੇਂ, 12%ਤਾ ਪਹਿਲਾਂ ਹੀ ਘੱਟ ਦੇ ਰਿਹਾ।

  • @navroopsingh4763
    @navroopsingh4763 3 дня назад +4

    ਪੰਜਾਬ ਸਰਕਾਰ ਵੱਲੋਂ 200 ਰੁਪਏ ਪ੍ਰਤੀ ਮਹੀਨਾ ਜੋ development tax ਕੱਟਿਆ ਜਾ ਰਿਹਾ ਹੈ,new tax regime ਵਿੱਚ ਮੁਲਾਜ਼ਮ ਇਸ ਤੇ rebate ਨਹੀਂ ਲੈ ਸਕਦਾ। ਜੋ employee 20% tax slab ਵਿੱਚ ਹੈ , ਉਸ ਨੂੰ 2400 ਰੁਪਏ ਤੇ 595 ਰੁਪਏ ਟੈਕਸ ਵੀ ਦੇਣਾ ਪਵੇਗਾ ਭਾਵ ਕੁੱਲ ਉਸ ਨੂੰ 2995 ਰੁਪਏ ਪ੍ਰਤੀ ਸਾਲ ਦੇਣੇ ਪੈਣਗੇ। 595 ਰੁਪਏ ਦਾ ਇਹ ਟੈਕਸ ਬਿਲਕੁਲ ਗੈਰ ਵਾਜਬ ਹੈ।

  • @anhadjeetkaur4751
    @anhadjeetkaur4751 3 дня назад +1

    Shabash ea thode App waleo.Dena tusi kakh Nehi jo mulazaman kol hai oh ve kho lavo. Koe gal Nehi Sadi v vari Ave gi votan vele

  • @BalwinderSingh-vi4xe
    @BalwinderSingh-vi4xe 3 дня назад +4

    ਦੋ ਪਹਿਲਾਂ ਹੀ ਕੱਟ ਲਿਆ ਗਿਆ ਹੈ ਉਸਦਾ ਕੀ ਬਣੇਗਾ। ਕੀ ਵਾਪਿਸ ਕੀਤਾ ਜਾਵੇਗਾ?

  • @technicalgyan13
    @technicalgyan13 3 дня назад +2

    Development ta ਹੋ ਰਹੀ ਲੀਡਰਾਂ ਦੀ।
    ਪੰਜਾਬ di development toh ਕੀ ਲੈਣਾ ਏਨਾ ਨੇ।

  • @ajaibsinghsekhon9715
    @ajaibsinghsekhon9715 3 дня назад +3

    Sir ਕੀ senior citizen/handicapped ਪੈਨਸਨਰ ਨੂੰ ਇਸ D.Tax ਤੋਂ ਮੂਲ ਪੱਤਰ ਅਨੁਸਾਰ ਛੋਟ ਨਹੀਂ ਹੈ? ਦੱਸਣ ਦੀ ਕਿਰਪਾਲਤਾ ਕੀਤੀ ਜਾਵੇ ਜੀ।

  • @Sukhjohal8126
    @Sukhjohal8126 3 дня назад +2

    ਸਵਾਹ ਵਧੀਆ ਲੱਗੀ

    • @lakhbirsingh7485
      @lakhbirsingh7485 2 дня назад

      ਇਹ ਚੈਨਲ ਬਿਲਕੁਲ ਸਹੀ ਖਬਰਾਂ ਦਿੰਦਾ ਹੈ ਬਾਕੀ ਸ਼ਭ ਫੇਂਕ ਹਨ ਜੀ

  • @joginderpalsingh4130
    @joginderpalsingh4130 3 дня назад +1

    ਜਿਨਾਂ ਪੈਨਸ਼ਨਰਾਂ ਨੂੰ ਟੈਕਸ ਨਹੀਂ ਪੈਂਦਾ ਉਹਨਾਂ ਦੀ ਵੀ ਕਟੌਤੀ ਕੀਤੀ ਜਾ ਰਹੀ ਹੈ ਜੀ।

  • @sushiltaneja5527
    @sushiltaneja5527 2 дня назад

    ਜਿਹੜਾ ਪ੍ਰਾਪਰਟੀ ਟੈਕਸ ਤੇ ਇਨਕਮ ਟੈਕਸ ਲੈ ਰਹੇ ਹਨ ਉਹ ਕਿਹੜੀ ਡਿਵੈਲਪਮੈਂਟ ਤੇ ਲਗਦਾ ਹੈ? ਪ੍ਰਾਪਰਟੀ ਤੋਂ ਜਿਹੜੀ ਇਨਕਮ ਹੁੰਦੀ ਹੈ ਉਸ ਉਤੇ 7.5ਪਰਸੈਂਟ ਟੈਕਸ, ਉਸ ਉਤੇ ਕੈਂਸਰ ਟੈਕਸ, ਉਸ ਉਤੇ ਫਾਅਰ ਅਸੈਸ। ਹੋਰ ਤਾਂ ਹੋਰ ਉਸ ਇਨਕਮ ਨੂੰ ਇਨਕਮ ਟੈਕਸ ਵਿਚ ਵੀ ਗਿਣਿਆ ਜਾਂਦਾ ਹੈ। ਨੌਕਰੀ ਵਾਲਾ ਤਾਂ ਬਸ ਰੋਟੀ ਦਾ ਖਰਚਾ ਹੀ ਪੂਰਾ ਕਰਦਾ ਹੈ ਐਸ਼ ਨਹੀਂ ਕਰ ਸਕਦਾ

  • @RajeshKumar-vj6it
    @RajeshKumar-vj6it 3 дня назад +1

    Veer ji sat shri aakal ji, veer ji buht shi hai ji tuhada chanel ❤❤❤

  • @mandeep_Singh19
    @mandeep_Singh19 3 дня назад +3

    Dena ki .. lye hi jndeyyy 🥹🥹 pending DA,arrears ,leave encashment arers .. 5 year arrears ..

  • @dhimanbp1383
    @dhimanbp1383 3 дня назад +2

    ਇਹ ਸਪਸ਼ਟ ਕੀਤਾ ਜਾਵੇ ਕਿ development tax 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ citizens ਤੇ ਵੀ ਲਾਗੂ ਹੈ ਜਾਂ ਨਹੀਂ ?

  • @kuraram247
    @kuraram247 3 дня назад +4

    ਭੑਿਸ਼ਟ ਸਰਕਾਰ

  • @amarnathsingla4172
    @amarnathsingla4172 3 дня назад +2

    Taxable income means 250000,300000,500000 or 700000.Sir please clear it.

  • @mohanlalgill5731
    @mohanlalgill5731 2 дня назад +1

    How much amount is to be treated as taxable?
    Is it slab or as per 87A up to 7.50 lakh ?

  • @rajwant9341
    @rajwant9341 3 дня назад +3

    Pr eh tan probation period ch employees da v kati jande ne

  • @lakhbirsingh7485
    @lakhbirsingh7485 2 дня назад

    ਮਨਪ੍ਰੀਤ ਸਿੰਘ ਜੀ ਕੀ 42000 ਪੈਨਸ਼ਨ ਲੈਣ ਵਾਲੇ ਮੁਲਾਜ਼ਮ ਟੈਕਸ ਅਧੀਨ ਆਉਂਦੇ ਹਨ ਕਿ ਨਹੀਂ ਜੀ ਕਿਰਪਾ ਕਰਕੇ ਦੱਸਿਆ ਜਾਵੇ ਜੀ ਧੰਨਵਾਦ ਜੀ

  • @DeepakkumarChohan-jt8ji
    @DeepakkumarChohan-jt8ji 3 дня назад

    ਲੈ ਲਾਉ ੨੦੦ ਰੁਪਏ ਕੋਈ ਨਾ। ਪਰ ਇਸ ਸਰਕਾਰ ਦਾ ਢਿਡ ਤੇ ਫਿਰ ਵੀ ਨਈਂ ਭਰਨਾ ਕਦੀ।

  • @amarjeetsingh-er4bq
    @amarjeetsingh-er4bq 3 дня назад +3

    ਇਹ ਕੁਤੇ ਕੰਮਾਂ ਕਰਕੇ ਹੀ ਕੇਜਰੀਵਾਲ ਅਤੇ ਮਾਨ ਸਰਕਾਰ ਨੂੰ 0000000000ਕੀਤਾ ਗਿਆ ਹੈ।2027ਵਿਚ ਪੰਜਾਬ ਦੇ ਲੋਕ ਦਸ ਦੇਣਗੇ

  • @jagseersingh9808
    @jagseersingh9808 3 дня назад +1

    200 Rs ikathey karke Hon'ble punjab and haryana high court writ file karni chahidi ha

  • @rajsharma_30
    @rajsharma_30 3 дня назад

    Thnx bete

  • @GurdeepSingh-wz1px
    @GurdeepSingh-wz1px 2 дня назад

    Ssa veer g
    Property NOC waare vi kuchh update krdo k maaf hoyi NOC ya nhi ?

  • @kewalmoroak4181
    @kewalmoroak4181 3 дня назад

    Bhaji, what is taxable income limit for deducting Punjab development tax

  • @ThaperSaab-e2k
    @ThaperSaab-e2k 3 дня назад +1

    Sir sadi income taxable nahi par sada tan tax kati jande aa tusi dasso ki kita jave ji

  • @powerpower3187
    @powerpower3187 3 дня назад

    Is Rs.200/- to be deducted from pension of senior citizen having age 60 years or above?please clarity.

  • @abhishekgoyal9304
    @abhishekgoyal9304 3 дня назад

    Sir Minimum income of taxable is ??
    Whether 3l or 7L

  • @mithanlal7830
    @mithanlal7830 3 дня назад

    👍👍

  • @tradingwithgoodtime
    @tradingwithgoodtime 3 дня назад +1

    Veer ji bina NOC wale plot the registry ho rahi hai ya nahin hun 09/10/24
    Please reply

  • @RakeshSharma-iv3jo
    @RakeshSharma-iv3jo 3 дня назад

    सात लाख से ऊपर आमदनी होने पर टैक्स वनता है,? सात लाख से कम आमदनी होने पर टैक्स नहीं देना वनता ।या सभी रिबेट निकाल कर टैक्स देखना होगा । स्पष्ट करें ।।

  • @SurjitArora-z8s
    @SurjitArora-z8s 3 дня назад

    Is Punjab development tax on punjab govt employees and punjab govt pensioners only. Is it not for other people living in punjab

  • @sukhpal7509
    @sukhpal7509 3 дня назад +3

    Corrupt,app,govt,mordabad

  • @chamkaurbrar6113
    @chamkaurbrar6113 2 дня назад

    ਲੀਡਰਾਂ ਤੇ ਵੀ ਹੋਵੇ

  • @subhashdhawan6075
    @subhashdhawan6075 3 дня назад

    Deduct Rs 200/-PM and Mr MannCM had spent it on kejriwal to please him but now he has been displeased so avoid him and do best for Punjab

  • @Sonisingh786-l2i
    @Sonisingh786-l2i 3 дня назад

    ❤❤❤❤

  • @parbhatbehal2629
    @parbhatbehal2629 2 дня назад

    Mantrian lae sharaab da parbhand karan lae sharab tex vi laga sakdi hy pb.sarkar

  • @manjitsinghplaha8893
    @manjitsinghplaha8893 3 дня назад

    Sabka Punjab de MP, MLA oh v pension lainde aa ki ohna di 200 wali ktauti hundi aa?

  • @pankajkamboj9796
    @pankajkamboj9796 День назад

    Taxable to ki matlab h bui Sade 7 lakh vali slab jo shi ch tax bhrde ha ha jo niche 2.5 3 lakh vali hundi h oh

  • @DeepakkumarChohan-jt8ji
    @DeepakkumarChohan-jt8ji 3 дня назад

    ਖਾਦਾ ਪੀਤਾ ਕੁਝ ਨਈਂ ਤੇ ਗਿਲਾਸ ਤੋੜਿਆ ੧੨ ਆਂਨੇ ।

  • @barinderbrar978
    @barinderbrar978 2 дня назад

    development tax band hona chaye jina di salary 60,000 rupee to less hai

  • @jaspalaujla4497
    @jaspalaujla4497 3 дня назад +1

    150000 penson walea da v. 200 rupees 25000 penson wale da v 200

  • @SukhmindarSinghSidhu
    @SukhmindarSinghSidhu 2 дня назад

    ਕਿੰਨੇ ਲੱਖ਼ ਤਕ ਛੋਟ ਹੈ?

  • @rajinderkumar6944
    @rajinderkumar6944 3 дня назад +1

    Rajinder Kumar. Rajbhar patiala

  • @jaspreet6124
    @jaspreet6124 3 дня назад +1

    Te fir kehnde corruption bhut hai🤡

  • @sumitnagpal8344
    @sumitnagpal8344 3 дня назад

    Diwali gift to pb govt employees

  • @lovejot1566
    @lovejot1566 3 дня назад

    200 tax cut k mantria dia jaiba ch jana hor kuj ni na phela kise govt ne kuj keta te na hun hona

  • @PADBJAITO
    @PADBJAITO 2 дня назад

    Bi ji es letter di copy v pa dio ik

  • @COMRADEX-i6q
    @COMRADEX-i6q 3 дня назад

    Centre diya salaries best hunn,
    Sadi govt tah bahot bekar hai

  • @er.balwindersinghbajwapspc4194
    @er.balwindersinghbajwapspc4194 3 дня назад

    ਬਹੁਤ ਹੀ ਮਾੜੀ ਖਬਰ

  • @sahilwalia8553
    @sahilwalia8553 3 дня назад

    Sir notification di copy share kardo

  • @bittusingh-lx8dg
    @bittusingh-lx8dg 2 дня назад

    Sir es letter nu download karn da link send kareyo please

  • @drmsingh88
    @drmsingh88 3 дня назад

    Tusi letters di copy da link v bhej diya karo.

  • @sukhkamboj2538
    @sukhkamboj2538 3 дня назад

    Pdf pa dya kro description ch vir g

  • @PpPp-hr7ko
    @PpPp-hr7ko 2 дня назад

    😅😅ਮੇਰੀ ਪੈਨਸ਼ਨ 34810 ਹੈ ਮੈਨੂੰ ਟੈਕਸ ਪੈਦਾ ਹੈ ਕਿ ਨਹੀਂ ਇਹ ਦੱਸਿਆ ਜਾਵੇ ਜੀ ਕਿ ਕਿੰਨੀ ਪੈਨਸ਼ਨ ਹੋਵੇ ਤਾਂ ਟੈਕਸ ਪਵੇਗਾ

  • @kuldipsingh7984
    @kuldipsingh7984 2 дня назад

    Under the rule of mugal empire zazia was imposed in india.Now our present government is adopting the same policy.present government didn't spare pensioners even in this matter.our central government is looking the vision of Hindu rastra in india. where as pb.govt. is busy in collecting zazia from poor employees and pensioners. Are we living under Hindu or Muslim rule?.

  • @KuldipSingh-jr4bb
    @KuldipSingh-jr4bb 3 дня назад

    Income tax v development ly katde hn

  • @AJAYKUMAR-nb9fs
    @AJAYKUMAR-nb9fs 3 дня назад

    Taxable meaning how many

  • @amansingh-qw8ey
    @amansingh-qw8ey 3 дня назад

    ਬੇਸ਼ਰਮ ਸਰਕਾਰ

  • @SunilPatialavi
    @SunilPatialavi 3 дня назад

    Sir ਜੀ ਇਹ ਲੈਟਰ ਤੁਸੀ ਮੈਨੂੰ ਸੈਂਡ ਕਰਦੋ

  • @dhaniram2082
    @dhaniram2082 2 дня назад

    ਨੰਗ ਭੁਖ ਸਰਕਾਰ 😅

  • @teacher3279
    @teacher3279 3 дня назад

    Punjab da sara paise hun Kanjriwal kol Delhi janda hei. Kanjariwal da ghar bhari ja reha

  • @PawanKumar-nm7ly
    @PawanKumar-nm7ly 3 дня назад +2

    ਕੀ ਬਨੂ ਪੰਜਾਬ ਦਾ

  • @rajeshKumar-pw7jv
    @rajeshKumar-pw7jv 2 дня назад

    M l a manisters ton development fund q nhi

  • @Jagdishdogra-t8o
    @Jagdishdogra-t8o 3 дня назад

    Kti jao khai jao ,jd tk aap nu nhi hatayo gy ,shuba Punjab nhi bch sakda ji ,aap party nu jamant jabt hon te bhadhaiyan ji ,jai hind ,

  • @PB08_edit
    @PB08_edit 3 дня назад

    Very informative video

  • @mukeshkumar-ic8ht
    @mukeshkumar-ic8ht 3 дня назад

    Jo Tex nahi paid karde unhanu refund miluga

  • @PalakPreet-v3z
    @PalakPreet-v3z 3 дня назад

    Diwali bonus😅😅😅

  • @PawanKumar-nm7ly
    @PawanKumar-nm7ly 3 дня назад

    😢

  • @DahoodsinghDahoodsingh
    @DahoodsinghDahoodsingh 2 дня назад

    Eh bera Manpreet badal da betha

  • @GurmeetKaur-k7c
    @GurmeetKaur-k7c 3 дня назад

    Kat Lan par development hova

  • @hakamsinghbrar6014
    @hakamsinghbrar6014 2 дня назад

    Koi development ni hoi😊

  • @nitinpandit2708
    @nitinpandit2708 3 дня назад

    Eni fudu sarkar

  • @surjitsingh-pf3mz
    @surjitsingh-pf3mz 3 дня назад

    Eh duso ke exsta development hoi kehri kuta manpreet badal

  • @ghanshamdass8747
    @ghanshamdass8747 3 дня назад

    Update badhiya nhi lagi