ਰੂੜੀ ਦਾ ਰੌਲਾ | roodi da raula | new punjabi movies 2024 | punjabi short videos

Поделиться
HTML-код
  • Опубликовано: 3 фев 2025

Комментарии • 256

  • @KalaSandhu-q2p
    @KalaSandhu-q2p 4 месяца назад +2

    Very Nice Video Happy Mudki Ferozpur

  • @NeetuRani-f8x
    @NeetuRani-f8x 10 месяцев назад +5

    Bahut vadyia video🙏🙏

  • @SukhwinderSingh-wq5ip
    @SukhwinderSingh-wq5ip 10 месяцев назад +17

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @inderjitkaur4820
    @inderjitkaur4820 10 месяцев назад +5

    Bahut sohni video hai ji 👌👌👍👍 inderjit kaur bathinda

  • @karamjeetkaur997
    @karamjeetkaur997 10 месяцев назад +8

    ❤❤ very nice video ❤❤ nice story bebe g ❤❤ good Bebe g ❤ good veerpal bhen❤❤ good Aman bhen ❤❤ karmjeet shubhneet dharampura ❤❤❤❤❤❤❤❤❤❤❤❤❤❤❤❤❤

  • @paramjeet5932
    @paramjeet5932 10 месяцев назад +10

    ਬਹੁਤ ਵਧੀਆ ਕੰਮ ਕਰ ਰਿਹੇ ਹੋ

  • @jagdevsingh8335
    @jagdevsingh8335 10 месяцев назад +12

    ਬੇਬੇ ਜੀ ਜਿਵੇਂ ਤੁਸੀਂ ਬੋਲਦੇ ਹੋ ਮੈਨੂੰ ਤਾਂ ਲੱਗਦਾ ਤੁਹਾਨੂੰ ਘਰਦਿਆਂ ਨੇ ਵੋਟਾਂ ਨਹੀ ਪਾਉਣੀਆਂ ਕਿਉਂਕਿ ਤੁਹਾਡੀ ਬੋਲੀ ਜੁ ਬਹੁਤ ਮਿੱਠੀ ਹੈ ਪਰ ਤੁਸੀਂ ਤਾਂ ਸਾਰਿਆਂ ਨੂੰ ਅੱਗੇ ਲਾਈ ਫਿਰਦੇ ਹੋ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਕਾਸ਼ ਟੀਮ ਘਰ ਪਰਿਵਾਰ ਚੈਨਲ ਵਾਲਿਓ ਦੋ ਦੀ ਬਜਾਏ ਤਿੰਨ ਦਿਨ ਵੀਡੀਓ ਪਲੇਅ ਕਰਿਆ ਕਰੋ ਤੁਹਾਡੀ ਵੀਡੀਓ ਦੇਖੇ ਬਿਨਾਂ ਰਿਹਾ ਨਹੀ ਜਾਂਦਾ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਸੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਆਪਸੀ ਏਕਤਾ ਬਖਸ਼ੇ ਦੇਹ ਅਰੋਗਤਾ ਬਖਸ਼ੇ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @jagjitgill2867
    @jagjitgill2867 10 месяцев назад +4

    Very nice video ❤❤

  • @Karanvirdi-s9n
    @Karanvirdi-s9n 10 месяцев назад +5

    Bhut vadiaa har ghar vich eho jihi samaj dar bebe chahidiaa ne
    Har ghar swarg bn je👍👍

  • @binderdhumi1232
    @binderdhumi1232 10 месяцев назад +3

    Very good g❤❤❤❤❤❤❤❤❤❤

  • @chamkaur4729
    @chamkaur4729 10 месяцев назад +3

    Nice video ji ❤❤❤❤❤❤❤❤

  • @pirtpalsmagh3440
    @pirtpalsmagh3440 10 месяцев назад +3

    Very nice Video 👍👍

  • @SandeepKaur-o8u
    @SandeepKaur-o8u 4 месяца назад +2

    Very nice all videos ❤❤

  • @msf5937
    @msf5937 10 месяцев назад +10

    ਬੇਬੇ ਥੋਡੀ ਦੋਵਾਂ ਦੀ ਜੋੜੀ ਬਹੁਤ ਵਧੀਆ ਲਗਦੀ ਆ ਥੋੜੀਆ ਗੱਲਾਂ ਬਹੁਤ ਵਧੀਆ ਲਗਦੀਆਂ ਵੀਰਪਾਲ ਇਹ ਕੰਮ ਤੇਰਾ ਚੰਗਾ ਨੀ ਮਿੰਟ ਵਿੱਚ ਉਂਗਲਾਂ ਲਾਕੈ ਘਰ ਪਾੜ ਤਾ ਬੇਬੇ ਤੈਨੂੰ ਤਾ ਗੱਲ ਦਾ ਨੀ ਪਤਾ ਤਾ ਕਹਿਦੀ ਘਰੇ ਚੱਲ ਹੁਣ ਪੋਲ ਖੁਲ ਜਾਉ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @HarnekSingh-oz6bw
    @HarnekSingh-oz6bw 10 месяцев назад +6

    ਵੀਰਪਾਲ ਤੇ ਅਮਨ ਦੋਵੇਂ ਈਰਖਾ ਕਰਦੀਆਂ

  • @naveensatija1463
    @naveensatija1463 10 месяцев назад +4

    Aaj ki video very funny hai all team members good work Bir pal ji very best acting

  • @HarnekSingh-oz6bw
    @HarnekSingh-oz6bw 10 месяцев назад +20

    ਆਪਣੇ ਘਰ ਦੇ ਕਦੇ ਵੋਟ ਨਹੀਂ ਪਾਉਣਗੇ ਇਹ ਘਰ ਘਰ ਦੀ ਕਹਾਣੀ ਹੈ ਬੇਬੇ ਜੀ

  • @boharsingh7725
    @boharsingh7725 10 месяцев назад +7

    ਬਹੁਤ ਹੀ ਵਧੀਆ ਬੇਬੇ ਜੀ
    🙏🙏🙏🙏🙏

  • @manjeetkaursidhu-zr7mi
    @manjeetkaursidhu-zr7mi 10 месяцев назад +6

    ਬਹੁਤ ਵਧੀਆ ਵੀਡੀਓ 🎉

  • @Reetkhokhar
    @Reetkhokhar 10 месяцев назад +2

    Bottt sohne videos hundeyan n sodeyan👌🏻👌🏻👌🏻👌🏻👌🏻

  • @gurmeetkaur9773
    @gurmeetkaur9773 10 месяцев назад +2

    VERY NICE VIDEO JI 👍 👏

  • @Veerpalbrar0
    @Veerpalbrar0 10 месяцев назад +4

    😂nice 2 ਬੇਬੇ

  • @sunny_am3737
    @sunny_am3737 10 месяцев назад +2

    Bahut vadia video ji👍👍🙏🏻🙏🏻♥️🌹💯

  • @ramanjitkaur5330
    @ramanjitkaur5330 10 месяцев назад +3

    Nice video 🎉😅

  • @renuahuja0905
    @renuahuja0905 10 месяцев назад +1

    ਦੋਵਾਂ ਮਾਵਾ ਨੁ love u ਬਹੁਤ ਸਰਾ

  • @kiranrani3999
    @kiranrani3999 10 месяцев назад +7

    ਬੇਬੇ ਬਹੁਤ ਵਧੀਆ ਰੋਲ ਕਰਦੀ ਹੈ

  • @KulwinderKaur-kj9rx
    @KulwinderKaur-kj9rx 10 месяцев назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴🌹🌴🌹🌴🌹🌴🌹🌴🌹🌴🌹🌴🌹🌴🌹

  • @sukhjeetkaur68
    @sukhjeetkaur68 10 месяцев назад +2

    Bhot sohni video ❤❤❤❤

  • @surindergill8714
    @surindergill8714 10 месяцев назад +6

    ਬਹੁਤ ਸੋਹਣੀ ਵੀਡੀਉ ਹੈ ਚੱਕ ਤਾਂ ਪੱਥਰ ਪਾੜ ਦਿੰਦੀ ਹੈ ਆਪਣੇ ਆਪਣੇ ਹੀ ਹੁੰਦੇ ਹਨ ਵਾਹਿਗੁਰੂ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਜੀ ਸੁਰਿਦੰਰ ਕੌਰ ਗਿੱਲ USA Chicago ਮੈਂ ਕਦੇ ਵੀ ਤੁਹਾਡੀ ਵੀਡੀਉ ਕਦੇ ਵੀ ਮਿਸ ਕਰਦੀ 🙏🙏🙏🙏👍👍👍👍❤️❤️❤️❤️🇺🇸🇺🇸🇺🇸🇺🇸

    • @paramjeetgrewal3222
      @paramjeetgrewal3222 10 месяцев назад

      ਮੈਂ ਤੁਹਾਡੀ ਵੀਡੀਓ ਕਦੇ ਵੀ ਮਿੱਸ ਨਹੀਂ ਕਰਦੀ,ਇਸ ਤਰਾਂ ਲਿਖਣਾਂ ਸੀ,ਤੁਹਾਡੇ ਲਿਖੇ ਹੋਏ ਦਾ ਕੋਈ ਮਤਲਵ ਤਾਂ ਬਣਦਾ ਨਹੀਂ।
      ਸੁਰਿੰਦਰ ਵੀ ਤੁਸੀਂ ਗਲਤ ਲਿਖਿਆ।

    • @RukmaniDevi-vl4nn
      @RukmaniDevi-vl4nn 10 месяцев назад

      Bahut badhia vedio real acting nice stori hp parwanoo to manjinder kaur

  • @sonysidhu7451
    @sonysidhu7451 7 месяцев назад +16

    ਦਲਜੀਤ ਬੇਬੇ ਦੀ ਐਕਟਿੰਗ ਨਿਰਮਲ ਰਿਸ਼ੀ ਤੋਂ ਵੀ ਕਿਤੇ ਵੱਧ ਘੈਂਟ ਐ❤❤❤❤ਜੁੱਗ ਜੁੱਗ ਜੀਓ ਮਾਂ

  • @PreetinderSingh-nl1kw
    @PreetinderSingh-nl1kw 10 месяцев назад +2

    Very nice video preet Patiala

  • @ushachugh3211
    @ushachugh3211 10 месяцев назад +2

    Bhuat badia video

  • @srjatindersinghgill4687
    @srjatindersinghgill4687 10 месяцев назад +3

    Nyc video g

  • @hardevsingh8913
    @hardevsingh8913 10 месяцев назад

    Very nice video and good acting all team members ❤❤❤❤❤🎉🎉🎉🎉

  • @Jashanpreet-c9d1x
    @Jashanpreet-c9d1x 10 месяцев назад +3

    Bahut badhiya video

  • @SukhwinderSingh-nk4wn
    @SukhwinderSingh-nk4wn 10 месяцев назад +2

    Bhut wadia video hundian

  • @iqbalmaur9794
    @iqbalmaur9794 10 месяцев назад +3

    ਦੋਨੋਂ ਬੇਬੇ ਜੀ ਦੀ ਐਕਟਿੰਗ ਬਹੁਤ ਵਧੀਆ ਲੱਗਦੀਆਂ

  • @Lightworldwide
    @Lightworldwide 9 месяцев назад +3

    Bahaut vadia video hai ji tuhadi

  • @kulwinderknagra3640
    @kulwinderknagra3640 10 месяцев назад +1

    ਵੀਰਪਾਲ ਬੇਬੇ ਜੀ ਨੂੰ ਸਰਪੰਚਣੀ ਬਣ ਲੈਣ ਦੇ ਅਮਨ ਨਾਲ ਬਾਅਦ ਵਿਚ ਪੰਗੇ ਲੈ ਲਵੀ🙏❤🙏

  • @Maninder_brar
    @Maninder_brar 10 месяцев назад

    Bebe di acting bhut vadia ❤sari story vadia❤❤❤❤

  • @jasgarg9741
    @jasgarg9741 10 месяцев назад +2

    😅😅😅good

  • @manjitkaur-wy1tg
    @manjitkaur-wy1tg 8 месяцев назад +12

    ਬਹੁਤ ਬਹੁਤ ਬਹੁਤ ਵਧੀਆ ਜੀ ਬੇਬੇ ਦਾ ਰੋਲ ਤਾਂ ਸਭ ਤੋਂ ਵਧੀਆ, ਬੋਲੀ ਬਹੁਤ ਵਧੀਆ ਘੈਂਟ ਐ ਜੀ 👌👌👌👌👍👍👍👍👍👍❤️❤️❤️❤️❤️❤️❤️👌👌❤️

  • @HarpreetKaur-k5y
    @HarpreetKaur-k5y 7 месяцев назад

    Veerpale aag laya dabu kand te😅😅 acting ba kamal😅😅❤❤🎉🎉 18:43 epic😅😅

  • @parminderkaur-jb3mw
    @parminderkaur-jb3mw 10 месяцев назад +2

    Bahut sohnia video didi and veer g. Good team work.

  • @karampreetsandhu2126
    @karampreetsandhu2126 10 месяцев назад +1

    ਬਹੁਤ ਸੋਹਣੀਆਂ ਵੀਡਿੳਸ ❤

  • @ranjeetsekhon765
    @ranjeetsekhon765 10 месяцев назад +1

    Very nice ji god bless u ❤❤❤

  • @RaviSingh-o9k
    @RaviSingh-o9k 10 месяцев назад +2

    Nice,,,,,video,,,,❤❤

  • @reshamsidhu510
    @reshamsidhu510 10 месяцев назад +1

    Nice video aa ji

  • @VedparkashGodara-s7d
    @VedparkashGodara-s7d 6 месяцев назад +2

    ਬੇਬੇ ਜੀ ਸਰਪੰਚੀ ਲੈ ਲਓ ਰੂੜੀ ਦਾ ਰੋਣਾ ਛੱਡੋ ਬੇਬੇ ਜੀ ਤੁਹਾਡੀ ਬੋਲੀ ਬਹੁਤ ਵਧੀਆ ਸਰਪੰਚਣੀ ਬੇਬੇ ਜਿਉਂਦੀ ਰਹੇ ਮੇਰੀ ਉਮਰ ਵੀ ਬੇਬੇ ਤੈਨੂੰ ਰੱਬ ਲਾਵੇ ਕੋਈ ਦੁੱਖ ਤਕਲੀਫ ਨਾ ਹੋਵੇ ਤੈਨੂੰ ਬੇਬੇ ਜਿਉਂਦੀ ਵਸਦੀ ਰਹਿ ਬੇਬੇ ਇਦਾਂ ਹੀ ਰੀਲਾਂ ਬਣਾਉਂਦੀ ਰਹੇ ਬੇਬੇ ਮੇਰੀ ਮਾਂ ਵਰਗੀ ਹੈ ਤੂੰ ਤੈਨੂੰ ਗੱਲਾਂ ਕਰਦੀ ਵੇਖ ਕੇ ਮੈਨੂੰ ਮੇਰੀ ਦਾਦੀ ਚੇਤੇ ਆ ਜਾਂਦੀ ਹ ਸਰਪੰਚਨੀ ਬੇਬੇ ਬਹੁਤ ਵਧੀਆ ਬੋਲਦੀ ਏ ਐਵੇਂ ਹੀ ਬੋਲਿਆ ਕਰ ਬੇਬੇ❤❤❤❤❤❤❤❤❤❤❤❤

  • @pushpinderkaur97
    @pushpinderkaur97 10 месяцев назад +1

    Bhut hi ziada vadhia ji Mansa

  • @PritamSingh-yn9di
    @PritamSingh-yn9di 3 месяца назад

    Tusin sarian ne bohot badhia acting kiti. Kamal kar diyti.

  • @gurmailkhan1234
    @gurmailkhan1234 10 месяцев назад +2

    Nice look g

  • @armaansingh8396
    @armaansingh8396 10 месяцев назад +33

    ਤੇਰੇ ਵਰਗੀ ਬੇਬੇ ਹਰ ਘਰੇ ਹੋਵੇ 😂😂😂😂 ਲੱਛੀ ਵੀਰ ਜੀ ਤੇ ਵੀਰਪਾਲ ਵੀ ਬਹੁਤ ਵਧੀਆ ਰੋਲ ਕਰਦੇ ਆ।।।।।।🎉🎉🎉🎉
    ਜੱਸਵੀਰ ਈਸੇਵਾਲ

  • @HarpreetKaur-k5y
    @HarpreetKaur-k5y 7 месяцев назад +2

    Parmjite ta Jayda tej aa gala bata vich😅 baki bebe thodi acting osm good luck sari teem nu ❤❤ te sarea nu ❤❤ LOVE YOU AA❤❤🎉🎉

  • @BachitarKammonke5911
    @BachitarKammonke5911 10 месяцев назад +4

    ਬਹੁਤ ਸੋਹਣੀ ਸਟੋਰੀ ਵਾਹਿਗੁਰੂ ਜੀ ਮਾਤਾ ਜੀ ਨੂੰ ਤੇ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
    ਸੁਖਮਨਜੋਤ ਕੌਰ ਬੱਲ ਕੰਮੋਕੇ ਅਮਿ੍ਤਸਰ🙏

  • @sushilakumari8741
    @sushilakumari8741 10 месяцев назад +2

    Very nice

  • @rickyseerha5668
    @rickyseerha5668 10 месяцев назад +1

    ਵੀਡੀਓ, ਬਹੁਤ ਵਧੀਆ

  • @karamjeetkaur5019
    @karamjeetkaur5019 10 месяцев назад +2

    Good

  • @RachhpalkaurKaur-fn6pt
    @RachhpalkaurKaur-fn6pt 10 месяцев назад +1

    ❤😢veery nice 👍👍 video

  • @SonuBarpagga
    @SonuBarpagga 9 месяцев назад +1

    ਬਹੁਤ ਵਧੀਆ ਨਾਟਕ

  • @RukmaniDevi-vl4nn
    @RukmaniDevi-vl4nn 10 месяцев назад

    Bahut badhia vedio real acting nice stori 👌👌👌👌 hp to manjinder kaur

  • @gurjotkaur8945
    @gurjotkaur8945 10 месяцев назад

    Bahut sohni story aa ji 😊

  • @GurpreetSingh-f5t4w
    @GurpreetSingh-f5t4w 10 месяцев назад

    Very nice 👍👍❤❤🎉🎉🎉

  • @kartikadia3092
    @kartikadia3092 10 месяцев назад +2

    😂❤ਸੁਮਨ ਜੰਲਧਰ ਤੋਂ ਅਮਨ ਭੈਣ ਤੇ ਬੀਬੀ ਜੀ ਬਹੁਤ ਵਧੀਆ g

  • @inderjeetkaur6273
    @inderjeetkaur6273 7 месяцев назад

    Bahut vadiya video

  • @BoharDhillon-hw3uc
    @BoharDhillon-hw3uc 10 месяцев назад +2

    Very nice 🙏🙏🙏🙏🙏

  • @gharat7323
    @gharat7323 10 месяцев назад +1

    nice v

  • @neelamsingh4952
    @neelamsingh4952 9 месяцев назад

    Mindblowing 👍👍👍👍

  • @Gurpreetuk
    @Gurpreetuk 10 месяцев назад

    Veerpal kehndi bebe chachi tenu mais ji and soor ja kehndi c😂😂😂😂😂

  • @sarabjeetkaur-rd8kd
    @sarabjeetkaur-rd8kd 10 месяцев назад +10

    ਮਾਂ ਬਹੁਤ ਸੋਹਣੀਆਂ ਵੀਡੀਓ ਹੈ ਤੁਹਾਡੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤

  • @nandanmann1879
    @nandanmann1879 10 месяцев назад +2

    ❤bahut ❤vadiya ❤ji❤
    ਮਾਨ ਮੌੜ ਕਨੇਡਾ ਬੀ। ਸੀ

  • @sidhu4385
    @sidhu4385 10 месяцев назад

    Bhut ghaint story ❤❤❤ Jaspreet Canada

  • @hardeepshodi6137
    @hardeepshodi6137 10 месяцев назад +2

    ਬਹੁਤ ਸੋਹਣੀਆਂ ਵੀਡਿਓ ਹੁੰਦੀਆਂ ਨੇ ਜੀ ਮਨਜੀਤ ਕੌਰ ਧਨੌਲਾ

  • @Sidhu-pl1zu
    @Sidhu-pl1zu 10 месяцев назад +1

    ਬਹੁਤ ਵਧੀਆ ਵੀਡੀਓ ਜੀ 💕💕

  • @GurmeetKaur-h4r
    @GurmeetKaur-h4r 10 месяцев назад

    Very nice video gurmeet kaur duggal God bless you new delhi❤❤❤❤🎉🎉🎉🎉

  • @Londonukk
    @Londonukk 10 месяцев назад +2

    ਵੱਡੀ ਬੇਬੇ ਵਰਗੀ ਮੇਰੀ ਨਾਨੀ ਸੀ ਸਾਰਾ ਪਿੰਡ ਡਰਦਾ ਸੀ ਮੇਰੇ ਮਾਮੇ ਨਹੀ ਸੀ ਮੇਰੀ ਨਾਨੀ ਬੰਦਿਆਂ ਵਰਗੀ ਸੀ ਵੱਡੀ ਬੇਬੇ ਵਰਗੀ ਸਾਰੀ ਟਾਇਮ ਬਹੁਤ ਵਧੀਆ ਕੰਮ ਕਰਦੀ ❤

  • @simrankaurlottey2898
    @simrankaurlottey2898 10 месяцев назад

    ❤❤❤❤❤❤❤❤ ਬਹੁਤ ਵਧੀਆ ਵੀਡੀਓ ਹੈਂ

  • @virinderjitkaur2243
    @virinderjitkaur2243 10 месяцев назад +2

    Very very nice vedio bnaayi hai. Next part vi jroor bnauna ji.

  • @raspreetdhillon855
    @raspreetdhillon855 10 месяцев назад +2

    Good work ⛳️

  • @MandeepKaur-dg9qz
    @MandeepKaur-dg9qz 9 месяцев назад

    boht sohni video ❤️

  • @DeepUppal-pu4eu
    @DeepUppal-pu4eu 10 месяцев назад +1

    Please next part please😊🙏🏻🙏🏻🙏🏻🙏🏻🙏🏻🙏🏻

  • @singhtk
    @singhtk 10 месяцев назад +4

    Very nice video ji talwender Kaur Amritsar to

  • @ShubhreetKaur-ho5mq
    @ShubhreetKaur-ho5mq 8 месяцев назад

    Bhut vadia video c sare bhut vadia acting krde a

  • @parkashdeeptokamachine9329
    @parkashdeeptokamachine9329 10 месяцев назад

    Nice 🙏🙏🙏🙏🙏

  • @nirmalsinghsehnakhera7646
    @nirmalsinghsehnakhera7646 7 месяцев назад

    Good❤❤❤❤❤

  • @madhusabharwal3449
    @madhusabharwal3449 10 месяцев назад +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏💕💕💕😊

  • @RajinderKaur-gk9gi
    @RajinderKaur-gk9gi 10 месяцев назад +1


    Very nice Rajinder Kaur Village ghudani khurd

  • @BeantSingh-xb9cv
    @BeantSingh-xb9cv 6 месяцев назад +1

    ਵੀਰਪਾਲਬਹੁਤਵਧੀਆਵੀਡੀਓਮੈਹਰਜਿੰਦਰਕੋਰ

  • @mandeepkaurjattana2412
    @mandeepkaurjattana2412 10 месяцев назад +1

    👏👏👏👏👍👍👍👍

  • @HarpreetKour-e2o
    @HarpreetKour-e2o 10 месяцев назад +1

    All videos very nice 🙂

  • @manvindertandon1372
    @manvindertandon1372 9 месяцев назад

    Dono bebe bahut vadhiya

  • @chahal2563
    @chahal2563 10 месяцев назад

    bhut vadhiya g parminder and aishveer pind kotala

  • @usharani6155
    @usharani6155 10 месяцев назад

    Bhot vadia video bnai

  • @gurnamsinghgrewal5765
    @gurnamsinghgrewal5765 9 месяцев назад

    ਬਹੁਤ ਵਧੀਆ ਲੱਗਿਆ ਜੀ

  • @baltejsingh4052
    @baltejsingh4052 10 месяцев назад

    Very nice🎉😂

  • @rajindersaini780
    @rajindersaini780 10 месяцев назад +1

    ❤Rajinder Saini Pind Burail, Chandigarh ❤️🙏🏻video Bahut changi lagi

  • @BalbirSingh-yh8vn
    @BalbirSingh-yh8vn 10 месяцев назад

    Nice video

  • @surjitlal8374
    @surjitlal8374 10 месяцев назад +1

    Congratulations Baba ❤❤

  • @channiverma176
    @channiverma176 10 месяцев назад

    Sarpanchni bebe menu taa voht. Payari lggdi h .. Laghhi nd veerpal v.. Voht sohne lggde ne

  • @karmveersingh1686
    @karmveersingh1686 10 месяцев назад +1

    Good story' nice video