ਕੜ੍ਹਮੀ ਚਾਚੀ | kadhmi chachi | new punjabi movies 2024 | punjabi short videos

Поделиться
HTML-код
  • Опубликовано: 25 окт 2024

Комментарии • 204

  • @GursharnSingh-zd7fq
    @GursharnSingh-zd7fq Месяц назад +2

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉

  • @BaljeetKaur-fs5hg
    @BaljeetKaur-fs5hg 2 месяца назад +1

    ❤❤❤❤🎉 ਬੇਬੇ ਗੱਲ ਤੇਰੀਆ ਨਿਰੀਆਂ ਨੇ😂 ਬਾਕੀ ਭਾਈ ਵਿਡੀਉ ਤੁਹੋਡੀ ਬਹੁਤ ਬਹੁਤ ਬਹੁਤ ਬਹੁਤ ਵਧੀਆ ਹੁੰਦੀ ਆ🎉🎉🎉

  • @_sewak
    @_sewak 2 месяца назад +3

    ਬੇਬੇ ਬਹੁਤ ਵਧੀਆ ਵਡਿਉ ਬਣਾਂਦੇ ਨੇ ਤੁਸੀਂ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ ਦੇ 😊😊

  • @pirtpalsmagh3440
    @pirtpalsmagh3440 Месяц назад

    ਤੁਹਾਡੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ 👍

  • @harpreetsharma4125
    @harpreetsharma4125 2 месяца назад +1

    ਬਹੁਤ ਵਧੀਆ ਵੀਡੀਓ ਦਲਜੀਤ ਬੇਬੇ ਤੂੰ ਆਪਣੇ ਆਪ ਵਿੱਚ ਚੰਗੀ ਬਣੀ ਰਹਿੰਦੀ ਹੈ ਵੀਰਪਾਲ ਤਾਂ ਤੈਨੂੰ ਚੰਗਾ ਸਮਝਦੀ ਨਹੀਂ ਹੈ ❤❤ ਪਰਮਜੀਤ ਜਗਰਾਓਂ

  • @ArpanBawa
    @ArpanBawa 2 месяца назад +31

    ਕਿਉਂ ਬੇਬੇ ਜਿਹਨੂੰ ਕੜਮੀ ਕਹਿੰਦੀ ਸੀ ਉਹੀ ਕੌੜਮੀ ਕੰਮ ਆਈ ਕਦੇ ਵੀ ਕਿਸੇ ਨੂੰ ਬਦਮਾ ਟੱਪਾ ਨਹੀਂ ਬੋਲੀਦਾ ਬਹੁਤ ਵਧੀਆ ਸੇਧ ਦਿੱਤੀ ਆ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐

  • @jiwancheema7926
    @jiwancheema7926 2 месяца назад

    ਬਹੁਤ ਵਧੀਆ ਵੀਡੀਓ ਚਰਨਜੀਤ ਕਰੋ ਪਿੰਡ ਚੀਮਾ❤❤❤❤

  • @mangat18
    @mangat18 2 месяца назад +2

    ਪਰਮਜੀਤ ਬੇਬੇ ਬਹੁਤ ਸਿਆਣੀ ਆ ਉਸਦੀ ਬੋਲੀ ਸਾਡੇ ਸਭਿਆਚਾਰ ਨੂੰ ਨਿਹਾਰਦੀ ਹੈ

  • @ArpanBawa
    @ArpanBawa 2 месяца назад +4

    ਬਹੁਤ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐

  • @inderjitkaur4820
    @inderjitkaur4820 2 месяца назад +1

    Bahut sohni video hai ji 👌👌👌👌👌 bahut vadhia massage hai 👍👍👍👍👍 inderjit kaur bathinda

  • @binderdhumi1232
    @binderdhumi1232 2 месяца назад

    ਬਹੁਤ ਵਧੀਆ ਜੀ❤❤❤❤❤❤❤❤

  • @zimmysandhu
    @zimmysandhu 2 месяца назад +1

    ਬਹੁਤ ਵਧੀਆ ਵੀਡਿਓ ।
    ਜ਼ਿੰਮੀ ਬਾਬਰਪੁਰ ਨਾਭਾ ।

  • @NoorDeol-hw1sm
    @NoorDeol-hw1sm 2 месяца назад +1

    ਬਹੁਤ ਵਧੀਆ ਵੀਡੀਓਜ਼ ਆ ਰਹੀਆਂ ਨੇ ਜੀ ਥੋਡੀਆ ਉਡੀਕ ਰਹਿੰਦੀ ਆ ਸਾਨੂੰ ਤੇਜਨੂਰ ਦਿਉਲ ਜੀ

  • @manjitkaur-wy1tg
    @manjitkaur-wy1tg 2 месяца назад

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ 👌👌👍👍🙏🙏ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਜ਼ਿਆਦਾ ਸੋਹਣੀ 👌👌👍👍🙏🙏ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏

  • @charanjitsingh7399
    @charanjitsingh7399 2 месяца назад

    Very
    Good
    Ji

  • @DeepakSharma22794
    @DeepakSharma22794 2 месяца назад

    ਬਹੁਤ ਵਧੀਆ ਵੀਡੀਓ ਜੀ।

  • @jaspinderbrar9022
    @jaspinderbrar9022 2 месяца назад

    ❤❤❤❤

  • @JagtarSingh-gg2mq
    @JagtarSingh-gg2mq 2 месяца назад +1

    ਬਹੁਤ ਵਧੀਆ ਵੀਡੀਉ ਜਗਤਾਰ ਸਿੰਘ ਬਣਾਂਵਾਲੀ ਥਰਮਲ ਪਲਾਂਟ ਮਾਨਸਾ

  • @jagdevsingh8335
    @jagdevsingh8335 2 месяца назад +1

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀਆਂ ਵੀਡੀਓ ਬਹੁਤ ਹੀ ਸਲਾਹੁਣਯੋਗ ਬਣੀਆ ਹੁੰਦੀਆਂ ਹਨ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜੀ ਹੈ ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜੀ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਦੇਖਣ ਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਬੇਬੇ ਦਲਜੀਤ ਕੌਰ ਜੀ ਬਹੁਤ ਗਰਮ ਸੁਭਾਅ ਦੀ ਮਾਲਕ ਹੈ ਆਪਸੀ ਏਕਤਾ ਬਖ਼ਸ਼ੇ ਜੀ ਨਫ਼ਰਤ ਖਤਮ ਕਰੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

  • @GurpreetSingh-vf1rk
    @GurpreetSingh-vf1rk 2 месяца назад

    waheguru ji tohanu hmesha kush rakhen sarbjit patran ton

  • @channiverma176
    @channiverma176 2 месяца назад +2

    Lachhi veere aap diaa sariaa vdo voht sohniaa hundiaa ne ....bdi bebe nd chhoti bebe ju milann nu voht dill krde❤❤❤ Chani Verma patran ...Veerpal de muh te chhaiaan kyon ne ....beh jo bebe kol ...maa h😂😂😂

  • @BoharDhillon-hw3uc
    @BoharDhillon-hw3uc 2 месяца назад +3

    Very Very nice video ji 👍👍👍👍👍
    👌👌👌👌👌

  • @harwinderdhiman5632
    @harwinderdhiman5632 2 месяца назад

    Wao😂 aa vidio dekh k mja aa gya aa dove bebe good akting aa ena dowan nu jroor hr ik video ch lya kro ji ka wmk❤

  • @JasmeetDhiman-i5y
    @JasmeetDhiman-i5y 2 месяца назад +1

    Bhut badiya ji sare team nu Waheguru ji chardekala ch rakhi 🙏🏻🙏🏻😍😍 jaskaran Singh Canada

  • @samarsaini3323
    @samarsaini3323 2 месяца назад +3

    ਪਰਮਜੀਤ ਬੇਬੇ ਰੱਬ ਤੇ ਭਰੋਸਾ ਰੱਖ

  • @ArpanBawa
    @ArpanBawa 2 месяца назад +3

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਸੇਧ ਦਿੱਤੀ ਆ ਅੱਜ ਦੇ ਟੈਮ ਚ ਏਹੀ ਹੋ ਰਿਹਾ ਉੱਚਾ ਬੋਲ ਨਾ ਬੋਲੀਏ ਕਰਤਾਰੋ ਡਰੀਏ ਦੇ ਕਰਨੀਆਂ ਏਥੇ ਨੇ ਤਾਂ ਭਰਨੀਆਂ ਵੀ ਏਥੇ ਨੇ ਕੁਲਦੀਪ ਕੌਰ ਕੁਲਾਰਾਂ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐

  • @GurkaranRanu-l6r
    @GurkaranRanu-l6r 2 месяца назад

    Very very very nice video ji God bless you all family members love you so much bebe ji

  • @Gulabkaur-h2z
    @Gulabkaur-h2z 2 месяца назад

    ਜਦੋਂ ਬੇਬੇ ਵਾਰ ਵਾਰ ਕਹਿੰਦੀ ਐ ਮੇਰੇ ਸਿਉਨੇ ਵਰਗੇ ਜੁਆਕ ਨੇਂ, ਪਰ ਕੋਈ ਕੱਲਾ ਵੀ ਨਾ ਹੋਵੇ ਬੇਬੇ ਰੱਬ ਤੋਂ ਡਰ ਜ਼ਿਆਦਾ ਹੰਕਾਰ ਨਾ ਕਰ🙏

  • @SukhwinderSingh-nk4wn
    @SukhwinderSingh-nk4wn 2 месяца назад

    ਬਹੁਤ ਵਧੀਆ ਵੀਡੀਓ

  • @babitarani3304
    @babitarani3304 2 месяца назад

    Super story

  • @SarojBala-v2z
    @SarojBala-v2z 2 месяца назад

    ਬਹੁਤ ਵਧੀਆ ਵੀਡੀਓ ਹੈ

  • @surindergill8714
    @surindergill8714 2 месяца назад +7

    ਤੁਹਾਡੀ ਵੀਡੀਉ ਬਹੁਤ ਸੋਹਣੀ ਹੁੰਦੀ ਹੈ ਮੈਂ ਹਮੇਸ਼ਾ ਵੇਖਦੀ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏❤️❤️❤️❤️👍👍👍👍

  • @Karanaujlafan142
    @Karanaujlafan142 2 месяца назад

    ਬਹੁਤ ਵਧੀਆ ਜੀ ❤charanveer singh sidhu
    aspal kalan

  • @RavinderKaur-lw2bu
    @RavinderKaur-lw2bu 2 месяца назад +1

    Very nice ravi sapen

  • @RukmaniDevi-vl4nn
    @RukmaniDevi-vl4nn 2 месяца назад

    Bahut hi badhiya vedio doha Bebe di acting very nice 👍❣️❣️❣️❣️ manjinder kaur hp parwanoo

  • @kiranjeetkaur6060
    @kiranjeetkaur6060 2 месяца назад

    Bhut badhiya lagydia thudia video acting very best and good massage in all videos

  • @husanpreet9665
    @husanpreet9665 2 месяца назад

    Bohot vadia hai ji video ❤❤❤❤❤🎉🎉🎉🎉🎉

  • @armaansingh1468
    @armaansingh1468 2 месяца назад

    Daljit. Kaur. USA. Shaina. Very. Very
    Very. Very. Very. Good. Nice. Video.

  • @neetugold6136
    @neetugold6136 2 месяца назад +8

    ਬੇਬੇ ਤੇਰੀ ਨੂੰਹ ਤੇਰੀ ਗਤ ਬਣਾਉਂਦੀ ਹੈ।ਪਰਦੇ ਪਆ ਕੇ ਨਹੀਂ ਸਰਨਾ।

  • @dhillon711
    @dhillon711 2 месяца назад

    ਮੈਂ ਹਮੇਸ਼ਾ ਸਕੂਲ ਤੋਂ ਆ ਕੇ ਹਰ ਸੋਮਵਾਰ, ਵੀਰਵਾਰ, ਸ਼ਨੀਵਾਰ ਨੂੰ ਤੁਹਾਡੀ ਵੀਡੀਓ ਦੇਖਦੀ ਹਾ ਮੇਰਾ ਬੇਟਾ ਵੀ ਤੁਹਾਡੀਆਂ ਵੀਡੀਓ ਦੇਖਦਾ ਹੈ। ਛੋਟੀ ਬੇਬੇ ਬਿਲਕੁਲ ਮੇਰੀ ਮੰਮੀ ਸੱਸ ਵਰਗੇ ਲੱਗਦੇ ਹਨ। ਸਾਨੂੰ ਤੁਹਾਡੀਆਂ videos d ਦੀ ਬਹੁਤ Waite ਰਹਿੰਦੀ ਹੈ..God bless you all team members.. Navjot Dhillon, village -Leel

    • @dhillon711
      @dhillon711 2 месяца назад +1

      Also acting is superb 👌 nowadays Jassa and sukhpal's videos are failed in front of your videos

  • @Jagmeetvloger-o3j
    @Jagmeetvloger-o3j 2 месяца назад +1

    👍👌 ਜਗਮੀਤ ਬਰਾੜ ਡੇਲਿਆ ਵਾਲੀ ਜੈਤੋ

  • @rupinderkour9698
    @rupinderkour9698 2 месяца назад +1

    Very very nicevideoji❤❤❤❤❤❤

  • @diksha5275
    @diksha5275 2 месяца назад

    Gopal ludhiana
    Acting bhaut vadiya ha👍👍

  • @SFFgaming-b2f
    @SFFgaming-b2f 2 месяца назад

    Bhut sohni video 🎉🎉🎉❤❤❤❤❤

  • @JaswinderLal-d6c
    @JaswinderLal-d6c 2 месяца назад

    Bhut vadia ji bakmaal

  • @pamreehal7535
    @pamreehal7535 2 месяца назад

    Parajit kaur uk like your vodo 🎉🎉🎉🎉🎉

  • @arshdeepkaur2241
    @arshdeepkaur2241 2 месяца назад +3

    Always amazing ❤ arsh Sran mehraj Bti

  • @darshankaur4761
    @darshankaur4761 2 месяца назад

    Very nice video thanks

  • @Paramjit_kaur_chahal
    @Paramjit_kaur_chahal 2 месяца назад

    ਬਹੁਤ ਸੋਹਣੀ ਵੀਡੀਓ 👌👌

  • @Rajwant-yk6xr
    @Rajwant-yk6xr 2 месяца назад

    Very good vd

  • @jagdevsingh8335
    @jagdevsingh8335 2 месяца назад +5

    ਵੀਰਪਾਲ ਤੁਸੀਂ ਬੇਬੇ ਦਲਜੀਤ ਕੌਰ ਜੀ ਨੂੰ ਗੰਗਾਂ ਜਲ ਲਿਆ ਕੇ ਦੇ ਦਿਓ ਬੇਬੇ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਕੇ ਨਹਾ ਲਵੇਗੀ ਤਾਂ ਕਿਤੇ ਬੇਬੇ ਪਰਮਜੀਤ ਕੌਰ ਕਿਤੇ ਭੂਤ ਪ੍ਰੇਤ ਨਾ ਛੱਡਗੀ ਹੋਵੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @chanpreetshergill6875
    @chanpreetshergill6875 2 месяца назад

    Good knowledge

  • @gurdipsidhu6013
    @gurdipsidhu6013 2 месяца назад

    Very good story 😊

  • @JagdeepKaur-yn6oi
    @JagdeepKaur-yn6oi 2 месяца назад +1

    Verynicevideo

  • @SarabjeetKaur-e4i
    @SarabjeetKaur-e4i 2 месяца назад

    Very nice 👍👍

  • @jasjitkaur3925
    @jasjitkaur3925 2 месяца назад

    ਬਹੁਤ ਵਧੀਆ ਸੁਨੇਹਾ ਦਿੱਤਾ ❤ ਸੋਹਣੀ ਵੀਡਿਉ ਸਭ਼ ਨੇ ਵਧੀਆ ਰੋਲ ਅਦਾ ਕੀਤਾ

  • @manpreetdhaliwal6765
    @manpreetdhaliwal6765 2 месяца назад

    Bahut vadia video bnaudi a

  • @gurjotkaur8945
    @gurjotkaur8945 2 месяца назад

    ਬਹੁਤ ਸੋਹਣੀ ਆ ਵੀਡਿਓ ਜੀ ❤❤ ਪਰਮਜੀਤ ਆਂਟੀ ਦਾ dialouge ਪਲਾਸਤਰੀਆਂ ਮਾਰਦੀ ਸੀ 😂😂

  • @nirmalsoni9297
    @nirmalsoni9297 2 месяца назад

    Bohat vadia video si

  • @ManjitKaur-c4p4e
    @ManjitKaur-c4p4e 2 месяца назад

    Very nice

  • @ranjeetsekhon765
    @ranjeetsekhon765 2 месяца назад

    Very nice ji god bless u❤❤❤

  • @vmix-ki3zs
    @vmix-ki3zs 2 месяца назад

    Bhut vadiya vedio g gbu ❤❤

  • @ushachugh3211
    @ushachugh3211 2 месяца назад

    Bhuat vadia video aa

  • @HarpreetNarwal-n3d
    @HarpreetNarwal-n3d 2 месяца назад

    V nice bebe gurnaaz narwal Surrey Canada

  • @JaswinderSeikhon
    @JaswinderSeikhon 2 месяца назад +2

    Sat shree akal ji all ghar parvaar this time veer pal acting very good 👍

  • @ParmjitsinghKhurmi
    @ParmjitsinghKhurmi 2 месяца назад +1

    Good rool by Paramjit kaur

  • @karamjeetkaur5019
    @karamjeetkaur5019 2 месяца назад

    Waheguru

  • @SatpalSharma-y5q
    @SatpalSharma-y5q 2 месяца назад

    Very nice ji Satpal Sharma Alisher (Sangrur) Pb

  • @GurdeepSingh-jf5sx
    @GurdeepSingh-jf5sx 2 месяца назад +51

    ਹਾਂਜੀ ਤੁਹਾਡੀਆਂ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੁੰਦੀਆਂ ਹਨ ਕਿ ਦੇਖਣ ਨੂੰ ਬਹੁਤ ਹੀ ਜਿਆਦਾ ਵੇਟ ਰਹਿੰਦੀ ਹੈ ਜਲਦੀ ਜਲਦੀ ਆਉਣ ਦੁਬਾਰਾ ਤੋਂ ਸਾਡਾ ਨਾਮ ਬੋਲ ਦਿਓ ਗੁਰਦੀਪ ਸਿੰਘ ਘਾਸੀਵਾਲ

    • @AliShan-yv2cn
      @AliShan-yv2cn 2 месяца назад

      ⁶and 😢😢😢😢and I have have have a a

  • @inderjeet3625
    @inderjeet3625 2 месяца назад

    Your subjects are very nice ❤

  • @NeetuRani-f8x
    @NeetuRani-f8x 2 месяца назад

    Bahut vadyia video🙏🙏

  • @surinderpal2140
    @surinderpal2140 2 месяца назад

    Blot sohnia hundia video tuhadia God bless all team ❤

  • @MalkeetSingh-sr3ec
    @MalkeetSingh-sr3ec 2 месяца назад

    Good bist nice

  • @swaransinghbhatia3116
    @swaransinghbhatia3116 2 месяца назад

    Bahut hi vadiya vidio swaran singh bhatia chhattisgarh

  • @jagjitgill2867
    @jagjitgill2867 2 месяца назад

    Very nice video ❤

  • @kcprince2664
    @kcprince2664 2 месяца назад

    Very good vdo

  • @BalwinderSinhh-z7j
    @BalwinderSinhh-z7j 2 месяца назад

    ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ 🎉🎉🎉🎉🎉❤❤❤❤

  • @kcprince2664
    @kcprince2664 2 месяца назад

    Very good🎉

  • @SukhdeepDeol-k8c
    @SukhdeepDeol-k8c 2 месяца назад

    Kuldeep sukhdeep America, we like your videos 🎉

  • @manjitkaur-uh1mi
    @manjitkaur-uh1mi 2 месяца назад

    Very nice massage 🎉🎉🎉🎉🎉🎉🎉🎉🎉🎉

  • @noorkaur7294
    @noorkaur7294 2 месяца назад +1

    Nice ♥️ ♥️

  • @GurmeetKaur-h4r
    @GurmeetKaur-h4r 2 месяца назад

    Mata ji sat sri akal God bless you new Delhi gurmeet kaur duggal❤❤❤❤❤

  • @sharmachetna133
    @sharmachetna133 2 месяца назад

    Full support

  • @RupinderKaur-t1z9u
    @RupinderKaur-t1z9u 2 месяца назад

    Nice 👍

  • @sumanjay2417
    @sumanjay2417 2 месяца назад

    🎉🎉🎉👍👍👍👌👌👌👌👌

  • @ParvinderKaur-l7i
    @ParvinderKaur-l7i 2 месяца назад +1

    ਪਰਵਿੰਦਰ ਕੌਰ ਰੋਪੜ ਦਿਲਜੀਤ ਸਿੰਘ ਲੋਦੀ ਮਾਜਰਾ ਰੋਪੜ

  • @SSS-dd1um
    @SSS-dd1um 2 месяца назад

    ਬਹੁਤ ਵਧੀਆ ਵੀਡਿਓ ਹੈ। ਸੁਖਦੀਪ ਕਾਉਂਕੇ ਕਲਾਂ।

  • @Rajvans-l5o
    @Rajvans-l5o 2 месяца назад

    All team is good. Very nice delhi patel ng. Sub d acting bahut vadia hundi hai

  • @happyjoshi5426
    @happyjoshi5426 2 месяца назад

    Bebe ji Di acting very nice video bahut vadhià ji ❤❤❤🎉🎉

  • @deepdhaliwal7854
    @deepdhaliwal7854 2 месяца назад

    nyc video❤❤❤❤❤❤❤❤❤❤❤❤Deep italy

  • @sukhdialtakhar7948
    @sukhdialtakhar7948 2 месяца назад

    Very good very nice very l members are very talented ❤

  • @BalbirSingh-yh8vn
    @BalbirSingh-yh8vn 2 месяца назад

    Nice video

  • @hamirsinghsingh8102
    @hamirsinghsingh8102 2 месяца назад

    Bahut badhiya video hai ji Hamir Singh New Delhi

  • @rupinderbal1114
    @rupinderbal1114 2 месяца назад

    Bebe ji tusi training kitho ly nazara aa janda dono bebe exilent

  • @paramjeet5932
    @paramjeet5932 2 месяца назад

    Very good video

  • @GurpinderKaur-kx1vg
    @GurpinderKaur-kx1vg 2 месяца назад

    Bahut vadiya video ji♥️♥️🙏

  • @tarnveerkuthala8762
    @tarnveerkuthala8762 2 месяца назад +1

    ਬਹੁਤ ਵਧੀਆ ਵੀਡੀਓ ਤਰਨ ਕੁਠਾਲਾ

  • @HarpreetsinghLovely
    @HarpreetsinghLovely 2 месяца назад

    Very nice masaga🎉❤❤❤❤❤❤❤❤

  • @Veerpalbrar0
    @Veerpalbrar0 2 месяца назад

    ❤❤❤👌👌

  • @MakhanSingh-c3d
    @MakhanSingh-c3d 2 месяца назад +1

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ