Это видео недоступно.
Сожалеем об этом.

ਫੁਕਰੀ ਮਾਸਟਰਨੀ | fukri mastarni | new punjabi movies 2024 | punjabi short videos

Поделиться
HTML-код
  • Опубликовано: 2 мар 2024
  • #punjabishortmovie2023 #comedy #punjabi #funny #punjabidrama #pindlife #punjabivideos #villagelife #desi #pindawale #gharparivar #villagelifestyle #pindlifestyle #maa #teacher #mother #daughter #father #family #mansa

Комментарии • 369

  • @mamtarani5030
    @mamtarani5030 2 месяца назад +12

    ਬਹੁਤ ਵਧੀਆ ਵੀਡੀਓ

  • @user-my1xd7fj2d
    @user-my1xd7fj2d 4 месяца назад +21

    ਬਹੁਤ ਵਧੀਆ ਵੀਡੀਓ
    ਮਾਤਾ ਲੈਂਦੀ ਨੂੰਹਾਂ ਦੀ ਮੌਜ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @SK-io4gd
    @SK-io4gd Месяц назад +1

    ਬਹੁਤ ਵਧੀਆ ਜੀ, ਬੇਬੇ ਜੀ ਜੇ ਸ਼ੁਰੂ ਵਿੱਚ ਹੀ ਖੂੰਡੇ ਨੂੰ ਵਰਤਣ ਦੀ ਹਿੰਮਤ ਕਰ ਲੈਂਦੇ ਤਾਂ ਮਾਸਟਰਨੀ ਦਾ ਫੁਕਰਪੁਣਾ ਉਸਦਾ ਨੁਕਸਾਨ ਨਾ ਕਰਵਾਉਂਦਾ 😂

  • @OnkarSingh-ux3yh
    @OnkarSingh-ux3yh 2 месяца назад +4

    ਬਹੁਤ ਵਧੀਆ ਵੀਡਿਓ ਹੈ। ਸਾਰੇ ਕਲਾਕਾਰਾਂ ਨੇ ਸੋਹਣੀ ਐਕਟਿੰਗ ਕੀਤੀ ਹੈ। ਇਸ ਤੋਂ ਇਲਾਵਾ ਸਮਾਜ ਅਤੇ ਪਰਿਵਾਰ ਵਿਚ ਤਰੀਕੇ ਨਾਲ ਜਿਊਣ ਦਾ ਪੈਗਾਮ ਵੀ ਝਲਕ ਰਿਹਾ ਹੈ।

  • @user-op5gr7sr5n
    @user-op5gr7sr5n 26 дней назад

    0:13 bahut vdhia video

  • @SukhwinderSingh-py7yg
    @SukhwinderSingh-py7yg 4 месяца назад +7

    Bahut vadia vdo ਸੁਖਵਿੰਦਰ ਸਿੰਘ ਪਿੰਡ ਵਧਾਈਆਂ ਜ਼ਿਲਾ ਮੁਕਤਸਰ

  • @narinderdhami9698
    @narinderdhami9698 4 месяца назад +8

    ਵੀਡੀਓ ਵਧੀਆ।ਪਰ ਇਹਦਾ ਨਾਂ ਫੁਕਰੀ ਦਰਾਣੀ ਹੋਣਾ ਚਾਹੀਦਾ।ਫੁਕਰੀ ਮਾਸਟਰਨੀ ਨਹੀਂ।ਧੰਨਵਾਦ।

  • @kulwinderknagra3640
    @kulwinderknagra3640 4 месяца назад +7

    ਬੇਬੇ ਜੀ ਅਮਨ ਤਾ ਡਰਦੀ ਨਹੀ ਤੁਹਾਡੇ ਕੋਲੋ

  • @devil.com1070
    @devil.com1070 5 дней назад

    ਘੈਂਟ ਬੀਬੀ ਤੋਂ ਬਿਨਾਂ ਸਰਪੰਚੀ ਵਿੱਚ ਕੋਈ ਬੀਬੀ ਨਹੀਂ ਜੱਚਦੀ ਲੱਛੀ ਦੀ ਬੇਬੇ ਹੀ ਸਰਪੰਚੀ ਵਿੱਚ ਸੱਚ ਦੀ ਹੈ ਬੋਲਣ ਦਾ ਸਲੀਕਾ ਬਹੁਤ ਬਹੁਤ ਵਧੀਆ ਬੀਬੀ ਬੀਰੋ ਜਤੋ

  • @mrsharmafamily1860
    @mrsharmafamily1860 Месяц назад

    Very good message

  • @user-jasvirkaur677
    @user-jasvirkaur677 4 месяца назад +13

    ਬਹੁਤ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਕਪੂਰਥਲਾ

  • @Londonukk
    @Londonukk 4 месяца назад +4

    Mata ji de ssa akal bolan de style bohot sohna awaj v bohot sohni aa Mata ji di alllll team very good work ❤❤

  • @darshansinghdevgun9561
    @darshansinghdevgun9561 Месяц назад

    Very nice video ji 👍

  • @randheerkaler3007
    @randheerkaler3007 Месяц назад

    Bhuat vadiya video ji

  • @HarmeetKaur-yr3zt
    @HarmeetKaur-yr3zt 7 дней назад

    Very nice video ❤❤❤❤❤

  • @dharmindersharma9238
    @dharmindersharma9238 3 месяца назад +1

    Bahut bahut badhaiyan natak family dekhne wala he ji waheguru ji Khalsa WaheGuru Fateh

  • @user-ko2uv4px5e
    @user-ko2uv4px5e 2 месяца назад +1

    Beautiful video

  • @PSK.545
    @PSK.545 Месяц назад

    Very good all caracter

  • @sonysidhu7451
    @sonysidhu7451 Месяц назад

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ❤❤❤ਮਾਤਾ ਜੀ ਦੀ ਐਕਟਿੰਗ ਬਾਕਮਾਲ ਐ। ਸਾਡੇ ਮਾਨਸਾ ਜ਼ਿਲ੍ਹੇ ਦੀ ਖੇਤਰੀ ਬੋਲੀ 👌👌👌❤️❤️

  • @GurcharanSingh-fw5pt
    @GurcharanSingh-fw5pt 5 часов назад

    ਵੀਡੀਓ ਬਹੁਤ ਵਧੀਆ ਲੱਗੀ ਹੈ ਪਰੰਤੂ ਦਰਾਣੀ ਨੇ ਸੱਸ ਤੇ ਜਠਾਣੀ ਦੇ ਪੇਰ ਹੀ ਨਹੀਂ ਲੱਗਣ ਦਿੱਤੇ ਜਦੋਂ ਸਕੁਲ ਵਿੱਚੋ‌ ਬਾਹਰ ਕੱਢ ਦਿੱਤਾ ਤਾਂ ਦਰਾਣੀ ਤੋਂ ਪੇਸੇ ਮੰਗਣੇ ਪਏ ਜੇਠ ਨੇ ਪੜਦਾ ਸਾਫ ਕੀਤਾ ਕੇ ਸਕੁਲ ਵਿੱਚ ਸਾਰੇ ਮੁਲਾਜ਼ਮ ਸਕੁਲ ਜਾਂਦੇ ਹਨ ਕੋਈ ਛੁੱਟੀਆਂ ਨਹੀਂ ਹਨ। ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ

  • @tarloksingh6487
    @tarloksingh6487 2 месяца назад +1

    Mara ji very good

  • @user-uq2zu9ci1h
    @user-uq2zu9ci1h 4 месяца назад +5

    Mata ji very nice video ❤❤❤❤❤

  • @jasbirkaler256
    @jasbirkaler256 4 месяца назад +7

    ਜਿੰਦਗੀ ਦੀ ਸਚਾਈ

  • @Uljantania
    @Uljantania 4 месяца назад +9

    ਬੇਬੇ ਤੁਹਾਡੀਆਂ ਵੀਡੀਓ ਬਹੁਤ ਘੈਂਟ ਹੁੰਦੀਆਂ ਨੇ

  • @surjeetsingh9539
    @surjeetsingh9539 2 месяца назад +1

    ਵੀਰਪਾਲ ਕੌਰ ਸਬਰ ਸੰਤੋਖ ਵਾਲੀ ਧੀ ਘਰ ਘਰ ਆਵੇ ਧੰਨਵਾਦ ਜੀ

  • @kewalsekhon8206
    @kewalsekhon8206 9 часов назад

    Good job

  • @maninderkaurdeep1974
    @maninderkaurdeep1974 Месяц назад

    very good

  • @humayunakhtar2808
    @humayunakhtar2808 2 месяца назад +2

    Fantastic story, big hands of all team Humayun Akhtar sialkot pakistan.

  • @LakhwinderCheema-jn7ik
    @LakhwinderCheema-jn7ik 17 дней назад

    VERY VERY NICE video bi ji

  • @pirtpalsmagh3440
    @pirtpalsmagh3440 4 месяца назад +3

    Sarpanch bebe is my favorite actor ❤❤🙏🏼🙏🏼🙏🏼

  • @SukhmanderSingh-uy3xc
    @SukhmanderSingh-uy3xc 4 месяца назад +2

    ਬੇਬੇ ਮਾਸਟਰਨੀ ਘਰੇ ਕੰਮ ਨੀ ਕਰ ਸਕਦੀ ਉਹ ਨੂੰ ਆਪਣੀ ਡਿਊਟੀ ਕਰਨ ਦਿਊ
    ਸ ਸ ਕੋਹਲੀ ਬਾਠਿੰਡਾ
    🎉🎉🎉🎉🎉🎉🎉

  • @SatnamSingh-eu5qu
    @SatnamSingh-eu5qu 3 месяца назад +2

    🙏❤️👌👍ਦੋ ਮਾਸਟਰਨੀਆਂ ਸਾਡੇ ਇਲਾਕਾ ਵਿਚ ਇਹਦਾ ਦਿਆ😂😂🤞

  • @SukhwinderSingh-ut4nc
    @SukhwinderSingh-ut4nc 4 месяца назад +5

    ਬੇਬੇ ਜੀ ਆ ਪੜ੍ਹੀ ਲਿਖੀ ਤੁਹਾਡੇ ਖੁੰਡੇ ਤੋਂ ਵੀ ਨਹੀਂ ਡਰਦੀ ਰੱਖ ਇਹਦੇ ਮੌਰਾਂ ਵਿੱਚ

    • @jastera2724
      @jastera2724 2 месяца назад

      😂😂😂😂😂😂

  • @JinderShelly
    @JinderShelly 4 месяца назад +3

    Sunam diya ta fukria ne ple kahk ni haiga bilkul sahi dikha rhe ho ji

  • @CheerfulLemming-mp8vl
    @CheerfulLemming-mp8vl 4 месяца назад +3

    ਬਹੁਤ ਵਧੀਆ ਵੀਡੀਓ ਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @user-nr3eg1lx5c
    @user-nr3eg1lx5c 3 месяца назад +1

    Bahut vadhia msg dita geya

  • @kulwantsingh6606
    @kulwantsingh6606 4 месяца назад +2

    ਬਹੁਤ ਵਧੀਆ।

  • @dawinderkumar4276
    @dawinderkumar4276 2 месяца назад

    A very eye opening and touching present days sensitive matter.
    This relates to everyone and every house 🙏🙏

  • @Sukhman_361
    @Sukhman_361 4 месяца назад +3

    Mata ji very nice video g ❤❤❤🎉🎉

  • @sonysidhu7451
    @sonysidhu7451 Месяц назад

    ਵੀਰਪਾਲ ਵਿਚਾਰੀ ਕਿੰਨੀ ਨਰਮ ਐ। ਅੱਜ ਕੱਲ੍ਹ ਨਰਮ ਬੰਦੇ ਦਾ ਪਹਿਰਾ ਨਹੀਂ ਜੀ। ਤੱਤੇ ਹੋਜੋ ਮਾਸਟਰਨੀ ਭੱਜੀ ਫਿਰੂ 😂😂😂😂😂😂😂

  • @satnammarwaha9313
    @satnammarwaha9313 4 месяца назад +1

    Moral teaching story .everyone acted very well

  • @user-ki5dl7it6t
    @user-ki5dl7it6t 4 месяца назад +3

    Daljit kaur usa very good very very nice video

  • @avtarsingh6340
    @avtarsingh6340 4 месяца назад +1

    ❤🎉 ਬਹੁਤ ਵਧੀਆ ਜੀ।

  • @hasanghumman4593
    @hasanghumman4593 4 месяца назад +1

    Wahe guru gi waheguru gi

  • @siftdhawan4563
    @siftdhawan4563 4 месяца назад +1

    Harmindar singh Ludhiana babe jida bohat wadia Kam se

  • @poonamgoyal7306
    @poonamgoyal7306 2 месяца назад

    Bhut vadia video sarian da role bhut sohna hai ji

  • @purepunjabi424
    @purepunjabi424 4 месяца назад +2

    Aman top class ❤❤❤❤

  • @guljinderdhillon7197
    @guljinderdhillon7197 4 месяца назад +1

    Very nice

  • @PervaizShah-ok5qx
    @PervaizShah-ok5qx 3 месяца назад +3

    Nice video. Sarpunchni Bebe ji Tay Veerpal Kaur di acting bohat wadiya. From, Wazirabad, Punjab, Pakistan.

  • @zarmans4746
    @zarmans4746 4 месяца назад +3

    Very nice fukri madam ji🎉🎉🎉❤❤❤

  • @Jaggichhabra431
    @Jaggichhabra431 4 месяца назад +4

    ਬੋਤ ਵਧੀਆ ਬੇਬੇ ਜੀ😂😂

  • @GursharnSingh-zd7fq
    @GursharnSingh-zd7fq 4 месяца назад +1

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤

  • @HarjeetKaur-uo6px
    @HarjeetKaur-uo6px 2 месяца назад

    Bahut Vadhya ji ❤

  • @Navdeepnavi6944
    @Navdeepnavi6944 4 месяца назад +1

    Super ❤

  • @samandeepsinghpannu2239
    @samandeepsinghpannu2239 3 месяца назад

    😊😊😊❤❤❤
    ਬਹੁਤ ਹੀ ਵਧੀਆ ਬੇਬੇ ਜੀ ।❤❤❤

  • @hardevsingh6299
    @hardevsingh6299 2 месяца назад

    Very good social video and lesson giving

  • @a_s2801
    @a_s2801 4 месяца назад +2

    Bahut vadie video ji

  • @gurpalsaroud1472
    @gurpalsaroud1472 2 месяца назад

    ਬਹੁਤ ਵਦੀਆ ਵੀਡੀਓ ਹੈ🙏🏻👍

  • @nandanmann1879
    @nandanmann1879 4 месяца назад +2

    ❤❤❤ very nice ❤❤
    ਮਾਨ ਮੌੜ ਕਨੇਡਾ ਬੀ। ਸੀ।

  • @rajsingh2776
    @rajsingh2776 4 месяца назад +1

    ਬੇਬੇ ਖੂੰਡਾ ਖੜਕਾਇਆ ਕਰ ਬਹੁਤ ਵਧੀਆ ਸਟੋਰੀ ਬਣਾਈ ਹੈ ਵੈਸੇ ਤੁਈ ਸਮਾਜਿਕ ਵੀਡੀਓ ਬਣਾਉਂਦੇ ਹੋ ਜੋ ਬਹੁਤ ਵਧੀਆ ਲਗਦੀਆਂ ਹਨ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @satwantkaur7321
    @satwantkaur7321 2 месяца назад

    Bhut vdhia

  • @abldvirk1391
    @abldvirk1391 3 месяца назад

    Maan ji tusi bare ache lage o meri man menoon yad aa gai 🎉❤🎉❤

  • @user-qv8jt9hn6t
    @user-qv8jt9hn6t 3 месяца назад +1

    Bhot wdia vedio g god bless you ssa sarya no g sharn jeet kotkpura

  • @diljassaujla5875
    @diljassaujla5875 4 месяца назад +2

    Very very nice ❤❤❤❤❤❤❤ beautiful video

  • @user-kg7qg1br4b
    @user-kg7qg1br4b 4 месяца назад +1

    Mata ji sat sri akal Mata ji ki acting very good good video gurmeet kaur duggal new Delhi❤❤❤❤❤❤❤🎉🎉🎉🎉🎉🎉

  • @jagdevsingh8335
    @jagdevsingh8335 4 месяца назад +2

    ਬੇਬੇ ਜੀ ਤੁਹਾਡਾ ਸ਼ੁਭ ਨਾਂ ਕੀ ਹੈ ਜੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @hardialdhamoon8081
    @hardialdhamoon8081 3 месяца назад

    Very good educational information for modern youth.

  • @amanpreetkaur6675
    @amanpreetkaur6675 Месяц назад

    Dhan Guru Gobind jeo ❤

  • @SukhdevSingh-rq7ph
    @SukhdevSingh-rq7ph 4 месяца назад +1

    Very nice video Sukhdev Singh jethuke

  • @kakasran603
    @kakasran603 4 месяца назад +2

    Very nice ji

  • @user-yw5uj2nk4d
    @user-yw5uj2nk4d 4 месяца назад +2

    Very very very nice ❤

  • @jagdevsingh8335
    @jagdevsingh8335 4 месяца назад +97

    ਬੇਬੇ ਜੀ ਤੁਹਾਡੀਆਂ ਵੀਡੀਓ ਸਾਰੀਆਂ ਬਹੁਤ ਵਧੀਆ ਹੁੰਦੀਆਂ ਹਨ ਵੀਰਪਾਲ ਕੌਰ ਤੁਹਾਡੀ ਰੀਸ ਕੋਈ ਨਹੀਂ ਕਰ ਸਕਦਾ ਜਿਨ੍ਹਾਂ ਤੂੰ ਘਰ ਪਰਿਵਾਰ ਚਲਾਉਣ ਵਿੱਚ ਕਾਮਯਾਬੀ ਹਾਸਲ ਕਰ ਸਕਦੀ ਹੈ ਉਨ੍ਹਾਂ ਹੋਰ ਕੋਈ ਨਹੀਂ ਕਰ ਸਕਦਾ ਟੀਮ ਘਰ ਪਰਿਵਾਰ ਚੈਨਲ ਵਾਲਿਓ ਸਦਾ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਦੇਹ ਅਰੋਗਤਾ ਬਖਸ਼ੇ ਜੀ ਦੂਜਾ ਬੇਬੇ ਜੀ ਦਾ ਰੋਲ ਬਹੁਤ ਘੈਂਟ ਹੁੰਦਾ ਹੈ ਬੇਬੇ ਜੀ ਜਿਨ੍ਹਾਂ ਚਿਰ ਤੁਸੀਂ ਖੂੰਡਾ ਨਹੀਂ ਖੜਕਾਉਂਦੀ ਉਨ੍ਹਾਂ ਚਿਰ ਤੇਰੀ ਮਾਸਟਰਨੀ ਦੀ ਗਰਮੀ ਨਹੀਂ ਨਿੱਕਲਦੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @ReshamSingh-nb2ic
    @ReshamSingh-nb2ic 4 месяца назад +2

    Very nice video ji

  • @BalwinderKaur-dv1uf
    @BalwinderKaur-dv1uf 4 месяца назад +2

    Very nice Video 🙏🙏

  • @sukhjeetkaur68
    @sukhjeetkaur68 4 месяца назад +1

    Bhot sohni video c g ❤❤❤❤

  • @dilkal1756
    @dilkal1756 2 месяца назад

    Sarey Bahut wadhya ji! Te Biji bhi!! Nice role g!
    From Canada
    👏👏👍👍🙏🙏

  • @kulvirsohi4917
    @kulvirsohi4917 4 месяца назад

    ਬਹੁਤ ਵਧੀਆ ਜੀ

  • @palvibhagat4973
    @palvibhagat4973 4 месяца назад +1

    Mai parveen verma jammu se aap ki ye video muje bohat achi lagi thanku so much ji

  • @ParamjeetKaur-sg7in
    @ParamjeetKaur-sg7in 3 месяца назад

    Very nice you gives a good lesson

  • @karamjeetkaur997
    @karamjeetkaur997 4 месяца назад +2

    ❤❤ bahut ❤❤ sohni ❤❤ acting ❤❤ Aman ❤bhen❤❤ maria ❤so❤ cute ❤❤sari❤ team ❤❤nu❤ good ❤❤job❤❤ karmjeet ❤❤ shubhneet ❤❤ dharampura ❤❤❤❤❤❤❤❤❤❤❤❤❤❤❤❤❤❤❤❤

  • @SukhwinderSingh-nk4wn
    @SukhwinderSingh-nk4wn 4 месяца назад +2

    ਬਹੁਤ ਵਧੀਆ ਵੀਡੀਓ ਹੁੰਦੀਆਂ

    • @nandanmann1879
      @nandanmann1879 4 месяца назад

      ਤੁਆਡੀਆ ਸਾਰੀਆ ਵੀਡੀਓ ਬਹੁਤ
      ਵਧੀਆ ਹੁੰਦੀਆ❤ ❤ ❤
      ਮਾਨ ਮੌੜ ਕਨੇਡਾ ਬੀ। ਸੀ।

  • @shimlarani2033
    @shimlarani2033 4 месяца назад

    Bhut vadhya video

  • @DalipsinghDalip-xs5ud
    @DalipsinghDalip-xs5ud 2 месяца назад

    Deepa Haryana bahut badhiya video

  • @SurinderKaur-nm2sm
    @SurinderKaur-nm2sm 2 месяца назад

    Bahut badhiya video surinder kaur kotkupra

  • @Jaggichhabra431
    @Jaggichhabra431 4 месяца назад +1

    ਜਗੀ ਸਾਦਕ ਬੋਤ ਵਧੀਆ ਬੇਬੇ😂

  • @BalwinderkaurBalwinderka-le5fw
    @BalwinderkaurBalwinderka-le5fw 3 месяца назад

    Balwinder kaur manan ❤❤❤❤❤Nice video ji

  • @user-gb9ij9mx5x
    @user-gb9ij9mx5x 4 месяца назад +1

    Nice ❤❤ vedo gagandee moga

  • @mukhtarsingh7847
    @mukhtarsingh7847 3 месяца назад

    Veerpal very nice wonderfull

  • @ramlubhayaramlubhayaparaka4167
    @ramlubhayaramlubhayaparaka4167 3 месяца назад +1

    ਬਹੁਤ ਵਧੀਆ ਵੀਡੀਓ ਪਰ ਅਣਖੀ ਲੋਕ ਨਹੀ ਸਮਝਦੇ

  • @inderjitsingh4191
    @inderjitsingh4191 4 месяца назад

    Very good message in public

  • @user-xq4hd5eb5k
    @user-xq4hd5eb5k 2 месяца назад

    ਉਹ ਦੋਵੇ ਜਾਣੀਆਂ ਨੇ ਸੋਲ ਲਏ ਨੇ ਇਹਨੂੰ ਗਰਮੀ ਲੱਗਦੀ ਏ😂

  • @MAshiq-hq1fi
    @MAshiq-hq1fi 4 месяца назад +2

    Nice video ❤❤❤❤❤I am from Pakistan

  • @shilpamaheshwari7974
    @shilpamaheshwari7974 4 месяца назад +1

    I m.also working as coding and robotic teacher. And I do all household work. Make tasty food and and do baking also

  • @MalkeetSingh-uf7ux
    @MalkeetSingh-uf7ux 4 месяца назад

    ਬਹੁਤ ਵਧੀਆ ਵੀਡੀਓ ਰੱਬ ਚੜਦੀ ਕਲਾ ਬਖਸੇ ਮਨਜੀਤ ਕੋਰ ਫੁਲੂਵਾਲਾ ਡੋਡ

  • @jagdishrai1036
    @jagdishrai1036 4 месяца назад

    Bahut vadia Video 👍

  • @Heamlatavishwakarma
    @Heamlatavishwakarma Месяц назад

    Very very nice ❤❤❤🎉🎉

  • @MK-lm8ro
    @MK-lm8ro 4 месяца назад +2

    Buhat vadia video 👌❤❤

  • @surindersharma9935
    @surindersharma9935 4 месяца назад +1

    Sat shri akal bibi ji very nice video bibi ji tusi sunita. Rani da next part lake ayao veerpal didi ji de acting bahat bahat pasand aye ji thuade bolan de trika veerpal didi ji bahat passand ayea big fan form sangrur

  • @CRICKET_EDIT2989
    @CRICKET_EDIT2989 4 месяца назад +1

    Very nice video

  • @HarjeetSingh-bc3bm
    @HarjeetSingh-bc3bm 3 месяца назад

    ਵਧੀਆ ਪੁਤ ਵਧੀਆ