ਸੂਟਾਂ ਦਾ ਰੌਲਾ-2 | suitan da raula-2| new punjabi movies 2024

Поделиться
HTML-код
  • Опубликовано: 18 окт 2024

Комментарии • 236

  • @sidhu4385
    @sidhu4385 2 месяца назад +28

    Bhut sohni story ਅੱਜਕਲ ਦੀਆ ਨੂੰਹਆ ਏਦਾ ਹੀ ਕਰਦੀ ਆ

  • @Maninder_brar
    @Maninder_brar 2 месяца назад +6

    ਕਮਲੀ ਆ ਵੀਰਪਾਲ ਤਾਂ 😅😅 ਸੂਟਾ ਪਿੱਛੇ ਕੀ ਕੁਝ ਕਰਤਾ,,,ਬਹੁਤ ਵਧੀਆ ਸੁਨੇਹਾ ❤❤❤❤❤ ਮਨਿੰਦਰ ਬਰਾੜ

  • @msf5937
    @msf5937 2 месяца назад +13

    ਬੇਬੇ ਜਦੋਂ ਇੱਕ ਦੂਜੀ ਨੂੰ ਮੇਣੇ ਦਿਨੀਆ ਲੜਦੀਆ ਬੜਾ ਨਜ਼ਾਰਾ ਆਉਂਦਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @harpreetsharma4125
    @harpreetsharma4125 2 месяца назад +8

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ

  • @jasjitkaur3925
    @jasjitkaur3925 2 месяца назад +12

    ਬਹੁਤ ਹੀ ਵਧੀਆ ਕਹਾਣੀ ਲੱਗੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ‌ ਕੀਤਾਂ ❤❤ ਜਿਉਂਦੇ ਵਸਦੇ ਰਹੋ ਜਸਮੀਤ ਕੌਰ ਢਿਲੋਂ ਫਾਜ਼ਿਲਕਾ

  • @baljitsandhu8931
    @baljitsandhu8931 2 месяца назад +51

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @_sewak
    @_sewak 2 месяца назад +3

    ਤੁਸੀਂ ਬਹੁਤ ਵਧੀਆ ਵਡਿਉ ਸੀ ਵਿਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਰਵਿੰਦਰ ਪਿੰਡ ਪੰਜਖੋਰਾ ਸਹਿਬ ਜੀ ਤੁਸੀਂ ਸਾਨੂੰ ਦੂਜੀ ਬੂਹ ਬਾਰੇ ਨਹੀਂ ਦੱਸਿਆ

  • @cnfghvgvjfgcf7571
    @cnfghvgvjfgcf7571 2 месяца назад +6

    ਵਾਹਿਗੁਰ ਵਾਹਿਗੁਰੂ ਮੇਹਣੇ ਨੀ ਮਾਰੀਦੇ ਮਾਤਾ ਰਬ ਤੋ ਡਰੋ

  • @rajkaur8729
    @rajkaur8729 2 месяца назад +7

    ਬਹੁਤ ਵਧੀਆ ਸਟੋਰੀ ਲੱਛੀ ਬਾਈ ਸਿਆਣਪ ਵਰਤ ਗਿਆ 🎉🎉ਪਰ ਅਮਨ ਨੂੰ ਜਰੂਰ ਲੈ ਕੇ ਆਓ ਕਿਰਪਾ ਕਰਕੇ

    • @SSS-dd1um
      @SSS-dd1um 2 месяца назад

      ਅਮਨ ਨੇ ਆਪਣਾ ਚੈਨਲ ਬਣਾ ਲਿਆ ਹੈ।

  • @JaswinderSeikhon
    @JaswinderSeikhon 2 месяца назад +1

    Both mata zindwad ❤sat shree akal ji new veera di acting very good 👍

  • @GursharnSingh-zd7fq
    @GursharnSingh-zd7fq 2 месяца назад +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉❤🎉

  • @jarnailsingh915
    @jarnailsingh915 2 месяца назад

    ਬਹੁਤ ਵਧੀਆ ਭਾਈ

  • @hardeepsinghsivia3373
    @hardeepsinghsivia3373 2 месяца назад

    ਬਹੁਤ ਵਧੀਆ ਲੱਗੀ ਆਇ ਲੱਗਾ ਜਿਵੇ ਹਰ ਘਰ ਦੀ ਕਹਾਣੀ ਹੋਵੇ ਐਕਟਿੰਗ ਸਿਰਾ ਲੱਗਦਾ ਨੀ ਤੁਸੀ ਐਕਟਿੰਗ ਕਰਦੇ ਹੋ

  • @BhupinderKaur-r6g
    @BhupinderKaur-r6g 2 месяца назад +1

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ। ਭਰਾ ਨੇ ਬਿਨਾ ਸੋਚੇ ਸਮਝੇ ਘਰ ਪਟ ਦੇਣਾ ਸੀ। ਭੁਪਿੰਦਰ ਕੌਰ

  • @BalvirKaur_Gill
    @BalvirKaur_Gill 2 месяца назад +2

    ਬਹੁਤ ਸਿੱਖਿਆਦਾਇਕ ਵੀਡੀਉ ਹੁੰਦੀਆਂ ਜੀ ਤੁਹਾਡੀਆਂ ਪਰਿਵਾਰ ਨੂੰ ਜੋੜਨ ਵਾਲੀਆਂ।

  • @MandeepBrar-hw6zp
    @MandeepBrar-hw6zp 2 месяца назад

    Very nice 🎉 ਬੇਬੇ ਰਮਨ ਬਰਾੜ

  • @jagdevsingh8335
    @jagdevsingh8335 2 месяца назад +1

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਪਰਮਜੀਤ ਕੌਰ ਤੁਹਾਨੂੰ ਨਹੀ ਪਤਾ ਵੀਰਪਾਲ ਕੌਰ ਨੇ ਜਾਣ ਬੁੱਝ ਕੇ ਤੁਹਾਡੇ ਦੋਹਾਂ ਵਿੱਚ ਫਰਕ ਆਪਣੇ ਭਰਾ ਦੇ ਕਹਿਣ ਤੇ ਹੀ ਸਭ ਕੁਝ ਕਰ ਰਹੀ ਪਤਾ ਵੀਰਪਾਲ ਕੌਰ ਦੇ ਭਰਾ ਨੂੰ ਪਤਾ ਨਹੀਂ ਜਾਣ ਬੁੱਝ ਕੇ ਨਾਟਕ ਕਰ ਰਹੀ ਹੈ ਤੁਹਾਡੀ ਵੀਡੀਓ ਵਿੱਚ ਇਹ ਸਿਖਿਆ ਮਿਲਦੀ ਹੈ ਕਿ ਦੋਹਾਂ ਪਾਸਿਆਂ ਦੀ ਗੱਲ ਸੁਣੇ ਬਿਨਾਂ ਵੀਰਪਾਲ ਕੌਰ ਦੇ ਭਰਾ ਨੂੰ ਗਲਤ ਫੈਸਲਾ ਨਹੀਂ ਲੈਣਾ ਚਾਹੀਦਾ ਸੀ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਆਪਸੀ ਏਕਤਾ ਬਣਾਈ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @SandeepKaur-o8u
    @SandeepKaur-o8u Месяц назад

    Bdi bebe so sweet ❤❤

  • @rickyseerha5668
    @rickyseerha5668 2 месяца назад

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,,ਸਾਰੀ ਟੀਮ ਨੂੰ

  • @SukhdeepDeol-k8c
    @SukhdeepDeol-k8c 2 месяца назад

    Hanji asi Kuldeep Sukhdeep America to--
    tuhadya videos sade ghar daily screen te chldya ,, asi husband wife daily dekhde a,, bhut like krde aw,,
    America beithe asi ---ehna videos rahi asi daily punjab and punjab d ghar dekh lne a ..
    Didi Virpal is fully talented,, happy for you,,
    Kuldeep Sukhdeep America toooo❤❤❤❤

  • @acommonperson5757
    @acommonperson5757 Месяц назад

    Veri nice video

  • @boharsingh7725
    @boharsingh7725 2 месяца назад +6

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @RavinderKaur-bb4vi
    @RavinderKaur-bb4vi 2 месяца назад +8

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉👌👌👌🙏🙏

  • @savink703
    @savink703 2 месяца назад +3

    Well done ji. Fantastic plot

  • @jagsirsidhu5693
    @jagsirsidhu5693 2 месяца назад +12

    ਜਗਸੀਰ ਸਿੰਘ ਘੁਰਕਣੀ ਮਾਨਸਾ ਬਹੁਤ ਸੋਹਣਾ ਸੁਨੇਹਾ

  • @HarpreetKaur-st8fn
    @HarpreetKaur-st8fn 2 месяца назад

    ਸਤਿ ਸ੍ਰੀ ਅਕਾਲ ਜੀ❤❤

  • @RajSidhu-rg5wz
    @RajSidhu-rg5wz 2 месяца назад

    Very nice ❤❤

  • @binderdhumi1232
    @binderdhumi1232 2 месяца назад

    ਬਹੁਤ ਵਧੀਆ ਜੀ❤❤❤❤❤❤❤

  • @kakakakasingh7928
    @kakakakasingh7928 2 месяца назад

    Very nice

  • @santdhaliwal6224
    @santdhaliwal6224 2 месяца назад

    ਹਮੇਸ਼ਾ ਦੈਹਾਂ ਧਿਰਾਂ ਦੀ ਗੱਲ ਸੁਣ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਦਾ ਸੁਨੇਹਾ ਦਿੰਦੀ ਬਹੁਤ ਵਧੀਆ ਵੀਡੀਓ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @manjitkaur-wy1tg
    @manjitkaur-wy1tg 2 месяца назад

    ਬਹੁਤ ਬਹੁਤ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਜੀ 👌👌👍👍ਧੰਨਵਾਦ ਜੀ 🙏🙏ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਬਹੁਤ ਤਰੱਕੀਆਂ ਦੇਵੇ, ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ੇ 🙏🙏

  • @mintu-gi5tv
    @mintu-gi5tv 2 месяца назад +3

    Nice video Lehar kaur Kaunke kalan ❤❤❤❤

  • @HarmanDeep-lu9im
    @HarmanDeep-lu9im 2 месяца назад

    Very very very nice video ji ❤❤❤❤❤❤❤❤👌👌👌👌👌

  • @RajaSingh-ox2bi
    @RajaSingh-ox2bi 24 дня назад

    Veryberynice

  • @zimmysandhu
    @zimmysandhu 2 месяца назад

    Bahot vdiya vedio bnae ਐ G
    ਜ਼ਿੰਮੀ ਬਾਬਰਪੁਰ ਨਾਭਾ ਪੁਰਤਗਾਲ

  • @jujharsingh9451
    @jujharsingh9451 2 месяца назад

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ ❤❤❤❤❤❤😊😊😊

  • @NimratKaur-j5t
    @NimratKaur-j5t Месяц назад

    So much funny story about you

  • @JagtarSingh-gg2mq
    @JagtarSingh-gg2mq 2 месяца назад

    ਜਗਤਾਰ ਸਿੰਘ ਬਣਾਂਵਾਲੀ ਮਾਨਸਾ ਬਹੁਤ ਵਧੀਆ ਵੀਡੀਉ

  • @rajsingh2776
    @rajsingh2776 2 месяца назад

    ਵੀਰਪਾਲ ਨੇ ਗਲਤੀ ਤਾਂ ਮੰਨ ਲੀਈ ਪਰ ਤਾਈ ਨੂੰ ਦੁਬਾਰਾਕਬੀਲਦਾਰੀ ਵੀ ਫੜਾਉਣੀ ਸੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @surindergill8714
    @surindergill8714 2 месяца назад +1

    ਤੁਹਾਡੀਆਂ ਵੀਡੀਉ ਬਹੁਤ ਸੋਹਣੀਆਂ ਹੁੰਦੀਆਂ ਹਨ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏❤️❤️❤️❤️❤️

  • @BalwantSingh-eb4be
    @BalwantSingh-eb4be 2 месяца назад +1

    ਬਹੁਤ ਵਧੀਆ ਵੀਡੀਓ ਜੀ ਬਲਵੰਤ ਸਿੰਘ ਰਾਏਕੋਟ

  • @GurpreetSingh-e5d1f
    @GurpreetSingh-e5d1f 2 месяца назад

    ਬਹੁਤ ਵਧੀਆ ਵਿਡੀਉ ਹੈ ਪਰ ਮਾਂਵਾਂ ਤੇ ਮਾਸੀਆਂ ਦੇ ਨਾਲ ਬਾਪੂ ਦਾ ਰੋਲ ਵੀ ਦਿਖਾਇਆ ਕਰੋ ਗੁਰਪ੍ਰੀਤ ਕੋਟਸ਼ਮੀਰ

  • @raghbirsingh2625
    @raghbirsingh2625 8 дней назад

    Nice video taai ji

  • @JasbirKaur-y6c
    @JasbirKaur-y6c 2 месяца назад

    Bahut badiya video

  • @prempauljoshi1666
    @prempauljoshi1666 2 месяца назад

    ਆਪਦੇ ਸੂਟ ਪਿੱਛੇ ਦੋਵੇਂ ਬੇਬਿਆਂ ਦੇ ਪਿਆਰ ਨੂੰ ਵੀ ਝੂਠਾ ਪਾ ਦਿੱਤਾ, ਬੇਬੇ ਏਨੀ ਸਿਆਣੀ ਹੈ ਕਬੀਲਦਾਰੀ ਬਹੁਤ ਢੰਗ ਨਾਲ ਚਲਾਉਂਦੀ ਹੈ

  • @MandeepKaur-c1g
    @MandeepKaur-c1g 2 месяца назад

    Very nice video,,🎉🎉🎉🎉

  • @surinderrkaurr2747
    @surinderrkaurr2747 2 месяца назад +1

    Very nice 👍

  • @manjindersingh8183
    @manjindersingh8183 2 месяца назад

    Bhut hi sohni video aa
    Bebe ji dono bhut vadiya ne

  • @paramjeetkor
    @paramjeetkor 2 месяца назад

    Bhut hi sohni video c bebe ji veerpal da bhra bhut samjhdaar aa te handsome v bhut aa ❤❤ video taan harr ikk vadiya hi hundi aa g👌👌👌❤️❤️🌹🌹🌹🌹💐💐💐💐🎊🎊🎉🎉

  • @bhawnabhatia1209
    @bhawnabhatia1209 2 месяца назад

    ਬਹੁਤ ਸੋਹਣਾ ਭਾਗ ਸੀ ❤🎉

  • @Jaggichhabra431
    @Jaggichhabra431 2 месяца назад +2

    ਬੋਤ ਵਧੀਆ ਬੇਬੇ❤ਜਗੀ ਸਾਦਕ ਫਰੀਦਕੋਟ ❤❤❤

  • @HarryRandhawa-p2l
    @HarryRandhawa-p2l 2 месяца назад

    ❤❤❤ bahut badhiya video ham Diya nahin main hamesha main hamesha Parmatma to Khush rakhe

  • @darshankaur4761
    @darshankaur4761 2 месяца назад

    ਚਲੋ ਜੀ ਸੱਚ ਆ ਗਿਆ ਸਾਹਮਣੇ ਤਾਈ ਨੇ ਕਿਹਰਾ
    ਕਿਸੇ
    ਦਾ
    ਮਾਰਾ
    ਕਰਿਆ
    ਸੀ

  • @BalwinderSinhh-z7j
    @BalwinderSinhh-z7j 2 месяца назад +1

    ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ 🎉🎉🎉🎉🎉🎉❤❤❤❤❤❤😮😮

  • @veenasharma638
    @veenasharma638 2 месяца назад +2

    Very nice video. Bina dekhe hi like kr deni aa Mai tuhadi video. Veena sharma from Nawanshahr

  • @ajaibsingh8494
    @ajaibsingh8494 2 месяца назад +2

    ਵਧੀਆ ਸੁਨੇਹਾ ਅਜੈਬ ਸਿੰਘ ਤਾਜੋ ਵਾਲਾ

  • @dspdhanveer2937
    @dspdhanveer2937 2 месяца назад +2

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ

  • @GurkaranRanu-l6r
    @GurkaranRanu-l6r 2 месяца назад

    Very very best video ji God bless you all family members 💖 love you baba ji 😘😘😘

  • @husanpreet9665
    @husanpreet9665 2 месяца назад +1

    Bohot badhiya hai ji video 🎉🎉🎉🎉🎉🎉🎉🎉🎉😊😊😊😊😊😊

  • @gurmindergondara4485
    @gurmindergondara4485 2 месяца назад

    ਣਬਹੁਤ ਵਧੀਅ ਵੀਡੀੳ

  • @tarnveerkuthala8762
    @tarnveerkuthala8762 2 месяца назад

    ਤਰਨ ਕੁਠਾਲਾ ਬਹੁਤ ਵਧੀਆ ਸੁਨੇਹਾ

  • @Rohit-pr4pj
    @Rohit-pr4pj 2 месяца назад

    Very nice vedio ji

  • @BeantKaur-bz7jn
    @BeantKaur-bz7jn 2 месяца назад

    Very very nice video 🙏🙏🙏🙏

  • @lovepreetofficejatt4262
    @lovepreetofficejatt4262 2 месяца назад

    ਬਹੁਤ ਵਧੀਆ ਸਟੋਰੀ ਹੈ ਗੁਰਮੀਤ ਕੌਰ ਸੂਰਤੀਆ ❤❤❤❤

  • @ParvinderKaur-l7i
    @ParvinderKaur-l7i 2 месяца назад

    ਪਰਵਿੰਦਰ ਕੌਰ ਰੋਪੜ ਪਿੰਡ ਲੋਦੀ ਮਾਜਰਾ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀ ਹੈ

  • @gsinghjawanda5373
    @gsinghjawanda5373 2 месяца назад

    ਸਿੰਘਾਪੁਰ ਤੋ ਜਦੋ ਲੱਛੀ ਬਾਈ ਆੳਦਾ ਵਿਖਾਇਆ ਗਿਆ ਇੱਕ ਚੀਜ ਤੋ ਸੰਕੋਚ ਕਰਗਏ ਬੈਗ ਦਾ ਕਲਰ ਵੀ ਠੀਕ ਸੀ ਜਦੋ ਮਾਰ ਖਾਂਦੀ ਪੱਗ ਤੋ ਜੇ ਕਿਤੇ ਗੂੰਦ ਵਾਲੀ ਪੱਗ ਬਨ੍ਹੀ ਹੁੰਦੀ ਰੰਗਬਰੰਗੀ ਫਿਰ ਪੁਰਾ ਸਿੰਘਾਂਪੁਰੀਅ ਲੱਗਣਾ ਸੀ ! ਸਰਵੇ ਵਿੱਚ ਪਾਇਆ ਗਿਆ USA 🇺🇸 AND CANADA 🇨🇦 ਦੇ Survey ਦੱਸਦੇ ਹਨ ਅਪਣੀ ਪੰਜਾਬੀ ਕੰਮਿਉਨਟੀ ਵਿੱਚ ਜਿਅਦਾਤਾਰ Women’s ਸਿਆਪੇ ਪਾਉਦੀਆ ਹਨ ਅੱਗੇ ਜਾਕੇ Divorces ਦਾ ਕਾਰਨ ਬਣਨਦੇ ਹਨ ! ਪੰਜਾਬੀ ਲੋਕ ਹੀ ਹਨ ਜਿਆਦਾਤਾਰ ਅੱਜਕਲ ਜੋ ਧੜਾਧਾੜ ਤਲਾਕ ਕਰ ਰਹੇ ਹਨ ਜੋ ਹੋ ਰਿਹਾ ਬਹੁਤ ਮਾੜਾ ਹੈ ! 🙏😀🙏 ਸਾਰੇ ਨਹੀ ਪੰਜੇ ਉਗਲਾ same to same ਨਹੀ ਹੁੰਦੀਆਂ !

  • @RupinderShergill-tn9yf
    @RupinderShergill-tn9yf 2 месяца назад

    BHUT SONI VIDEO BHUT VADIA MSG🎉❤🎉🎉🎉🎉🎉❤❤❤❤

  • @jagpinderkharoud-mo7mx
    @jagpinderkharoud-mo7mx 2 месяца назад

    Bohat sohni video ❤❤❤ Hardeep Kaur Kharoud punia khana

  • @diljeetbashati7060
    @diljeetbashati7060 2 месяца назад

    Very nice video g 🎉🎉

  • @manpreetuppal3910
    @manpreetuppal3910 2 месяца назад

  • @laddidhillon4977
    @laddidhillon4977 2 месяца назад +2

    ਬਹੁਤ ਵਧੀਆ ਬਾਈ ਦਿਲਵਰ ਢਿਲੋ

  • @BaljeetKaur-fs5hg
    @BaljeetKaur-fs5hg 2 месяца назад

    ❤❤❤❤🎉🎉

  • @hardeepcheema2337
    @hardeepcheema2337 2 месяца назад +1

    Dadi daljeet dadi paramjeet kaur zindabad nice concept sehajveer cheema jandpur mohali ❤

  • @darshanabhanot2489
    @darshanabhanot2489 2 месяца назад

    So amazing acting totally real pendu life so awesome 👌🙏🙏🥰🥰❤️

  • @MakhanSingh-c3d
    @MakhanSingh-c3d 2 месяца назад

    ਬਹੁਤ ਵਧੀਆ ਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ

  • @mamtasonu412
    @mamtasonu412 2 месяца назад +3

    V nice video mamta kalanwali

  • @HardeepSingh-ql5ng
    @HardeepSingh-ql5ng 2 месяца назад

    Nice video ji

  • @BeantKaur-bz7jn
    @BeantKaur-bz7jn 2 месяца назад

    Very nice video beant mour mandy

  • @rupinderbal1114
    @rupinderbal1114 2 месяца назад

    Bouth he vadhia story dono bebe & baki sab veerpal najara aa gia because nooha eda he kerdea

  • @prempauljoshi1666
    @prempauljoshi1666 2 месяца назад

    ਛੋਟੀ ਬੇਬੇ ਨੂੰ ਵੀ ਬਾਅਦ ਵਿੱਚ ਅਕਲ ਆਉ

  • @GurmeetSingh-b6n
    @GurmeetSingh-b6n 2 месяца назад +2

    Very nice video ha ji ❤❤❤ parm jit Nabha 👍👍

  • @sukhpalhunjan8353
    @sukhpalhunjan8353 2 месяца назад

    God bless all team ❤❤

  • @harjeetkaur5777
    @harjeetkaur5777 2 месяца назад

    Bahut vadhia works khush raho parmatama mehar karn ji

  • @manjitkaur-uh1mi
    @manjitkaur-uh1mi 2 месяца назад

    Very nice video ❤❤❤❤❤❤❤❤❤❤

  • @AmarjeetKaur-nf9dp
    @AmarjeetKaur-nf9dp 2 месяца назад +1

    Very nice video 👍👍👍👍 Amarjeet kaur

  • @SukhasinghAulakh
    @SukhasinghAulakh 2 месяца назад

    Very nice story ❤❤❤❤❤❤❤❤❤❤❤❤

  • @sukhwinderkaur7054
    @sukhwinderkaur7054 2 месяца назад

    Very nice video i like this❤🎉🎉🎉🎉

  • @bhupinderkaur1938
    @bhupinderkaur1938 2 месяца назад

    Nice video italy canada

  • @ushasehgal2580
    @ushasehgal2580 2 месяца назад

    Bahut badhiya 👌 Usha Sehgal ghaziabad

  • @sarabjeetkaur3569
    @sarabjeetkaur3569 2 месяца назад

    Bahut sohni story mata ji sarbjit patran to

  • @ashwinder45
    @ashwinder45 2 месяца назад

    Very meaningful video bebe da roll brilliant

  • @Guri-l7c
    @Guri-l7c 2 месяца назад +2

    Nice. G❤jasvinder. Akalgarh. Sudhar❤❤

  • @PujaRani-oh6xb
    @PujaRani-oh6xb 2 месяца назад

    Bhout vadia story 👌👌karmjeet singh (pind Lang)patiala

  • @rohisingh2525
    @rohisingh2525 2 месяца назад +4

    BaBa ❤❤❤❤

  • @bawagrawal993
    @bawagrawal993 2 месяца назад

    good job ji🎉🎉🎉🎉🎉

  • @guri9ufire355
    @guri9ufire355 2 месяца назад

    Very nice ji

  • @rupinderkour9698
    @rupinderkour9698 2 месяца назад +2

    ❤❤❤❤❤❤

  • @HarpreetKaur-k5y
    @HarpreetKaur-k5y 2 месяца назад

    Saddi dono bebe jindabad❤❤🎉🎉

  • @ParamjitKaurRomana
    @ParamjitKaurRomana 2 месяца назад

    ਬੁਹਤ ਸੋਹਣੀ ਵੀਡਿਓ ਐ ਜੀ ਪਰਮਜੀਤ ਕੌਰ ਕੈਨੇਡਾ

  • @PargatMaan-i2x
    @PargatMaan-i2x 2 месяца назад

    Bhot Sone video ji 😂😂😂😂