ਪੁੱਤ ਤੇ ਕਬਜ਼ਾ ਕਿਸਦਾ? | new punjabi movies2024|punjabi short videos|ghar parivar

Поделиться
HTML-код
  • Опубликовано: 9 сен 2024
  • #punjabishortmovie2023 #funny #punjabidrama #punjabicinema #comedy #comedydramapunjab #punjabifilms #punjabisong #punjabientertainment #punjabimovies ##sarpanchni #villagelifestyle #pindlifestyle #maa #mother #husbandwifecomedy
  • РазвлеченияРазвлечения

Комментарии • 184

  • @ArpanBawa
    @ArpanBawa 2 месяца назад +16

    ਇਸ ਵੀਡੀਉ ਵਿੱਚ ਭੂਆ ਨੇ ਬਹੁਤ ਹੀ ਵਧੀਆ ਰੋਲ ਨਿਭਾਇਆ ਧੰਨਵਾਦ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐

  • @InnocentHorse-wb9mk
    @InnocentHorse-wb9mk 2 месяца назад +30

    ਮਾਞਾਂ ਨੂਂ ਪਤਾ ਨੀ ਕੀ ਮਿਲਦਾ ਆਪਣੇ ਪੁੱਤਰ ਦਾ ਘਰ ਖਰਾਬ ਕਰਕੇ ,ਧੀ ਦਾ ਘਰ ਨੀ ਖਰਾਬ ਕਰਦੀਆਂ ੳਬੇ ਤਾ ਕਹਿੰਦੀਆਂ ਨੇ ਸਾਡੀ ਧੀ ਦੇ ਅਗੇ ਪਿਛੇ ਫਿਰਨ । ਬਹੁਤ ਗਲਤ ਆ
    ਨਵਜਿੰਦਰ ਕੌਰ ਬਾਂਸਲ ਲੁਧਿਆਣਾ

  • @AmarjeetKaur-nf9dp
    @AmarjeetKaur-nf9dp 2 месяца назад +86

    ਹੁਣ ਅਮਨ ਨਹੀਂ ਆਉਂਦੀ ਤੁਹਾਡੀਆਂ ਫਿਲਮਾਂ ਚ

  • @ArpanBawa
    @ArpanBawa 2 месяца назад +27

    ਵੀਰਪਾਲ ਭੈਣੇ ਲੱਛੀ ਵੀਰੇ ਅਮਨ ਭੈਣ ਕਾਤੋ ਨਹੀਂ ਆਉਂਦੀ ਅਮਨ ਨੂੰ ਜ਼ਰੂਰ ਬਲਾਉ ਕੁਲਦੀਪ ਕੌਰ ਕੁਲਾਰਾਂ ❤️ 💐 💐 💐 💐 💐 💐 💐 💐 💐 💐 💐 💐

  • @santdhaliwal6224
    @santdhaliwal6224 2 месяца назад +6

    ਆਮ ਘਰਾਂ ਚ ਵਰਤਦੇ ਵਰਤਾਰੇ ਬਾਰੇ ਜਾਣਕਾਰੀ ਦਿੰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @boharsingh7725
    @boharsingh7725 2 месяца назад +11

    ਬਹੁਤ ਹੀ ਵਧੀਆ ਵੀਡੀਓ ਜੀ
    👍👍👍👍👍
    🤙🤙🤙🤙🤙

  • @user-ij7ts3jj4y
    @user-ij7ts3jj4y 2 месяца назад +8

    ਜਸਪ੍ਰੀਤ ਨੂੰ ਅੈਕਟਿੰਗ ਆਉਦੀ ਤਾਂ ਹੈ ਨਹੀਂ ਐਵੇਂ ਸਾਂਝਾ ਪਰਿਵਾਰ ਮਾਨਸਾ ਵਿੱਚ ਮੁੱਖ ਭੂਮਿਕਾ ਨਿਭਾਈ ਜਾਂਦੀ ਆ। ਜਿਹਨਾਂ ਦੀ ਅਦਾਕਾਰੀ ਵਧੀਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ।ਪਤਾ ਨਹੀਂ ਸ਼ਾਇਦ ਈਰਖਾ ਕਰਦੀ ਆ।

    • @user-ij7ts3jj4y
      @user-ij7ts3jj4y 2 месяца назад +4

      ਟੀਮ ਘਰ ਪਰਿਵਾਰ ਦੀ ਪੂਰੀ ਟੀਮ ਬਹੁਤ ਵਧੀਆ। ਵੀਰਪਾਲ ਭੈਣੇ ਅਮਨ ਭੈਣ ਨੂੰ ਵੀ ਲੈ ਕੇ ਆਓ ਪਲੀਜ਼।

    • @rajkaur8729
      @rajkaur8729 2 месяца назад +3

      ਬਿਲਕੁਲ ਠੀਕ ਕਿਹਾ....ਜੇ ਕੋਈ ਕਮੈਂਟ ਕਰਦਾ ਤਾਂ hide ਕਰ ਦਿੰਦੇ ਨੇ ਤਾਂ ਕਿ ਹੋਰਾਂ ਨੂੰ ਨਜ਼ਰ ਨਾ ਆਵੇ ....ਸਿਰਫ ਨਾਈਸ ਨਾਈਸ ਵਾਲੇ ਹੀ ਦਿਖਦੇ ਨੇ😂😂😂😂

  • @baljeetgill2676
    @baljeetgill2676 2 месяца назад +7

    Lachi ਵੀਰ ਅਮਨ ਨਹੀਂ ਆਉਂਦੀ ਬਾਕੀ ਬਹੁਚੰਗੀ ਸੇਧ ਦਿਤੀ ਹੈ 👍👍👍

  • @ArpanBawa
    @ArpanBawa 2 месяца назад +6

    ਬੇਬੇ ਜੀ ਮੁੰਡਾ ਤੇਰੇ ਕੋਲੋਂ ਗਿਆ ਉਹਨੂੰ ਸੋ ਪੰਜਾਹ ਰੁਪਏ ਵੀ ਨਹੀਂ ਦਿੱਤੇ ਬਾਕੀ ਵੀਡੀਉ ਬਹੁਤ ਹੀ ਵਧੀਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @amitojsingh374
    @amitojsingh374 2 месяца назад +3

    ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਵੀਡੀਓ ਪਰ pls ਅਮਨ ਨੂੰ ਜ਼ਰੂਰ ਲੈਂ ਕੇ ਆਵੋ❤❤

  • @SandeepKaur-wq4bb
    @SandeepKaur-wq4bb 2 месяца назад +3

    ਅਮਨ ਨੂੰ ਨਾਲ ਲਉ ਜੀ ਅਮਨ ਦੀ ਘਾਟ ਲੱਗਦੀ ਆ ਬਾਕੀ ਵੀਡੀਓ ਬਹੁਤ ਸੋਹਣੀ ਜਈ

  • @Gurmeetsidhu-bh3xn
    @Gurmeetsidhu-bh3xn 2 месяца назад +2

    Very nice video acting of new boy is really very good 👍 i like that acting

  • @amitojsingh374
    @amitojsingh374 2 месяца назад +2

    ਬਹੁਤ ਵਧੀਆ story ਪਰ pls ਅਮਨ ਨੂੰ ਜ਼ਰੂਰ ਲੈਂ ਕੇ ਆਵੋ ਧੰਨਵਾਦ

  • @LDS_CRAFTS
    @LDS_CRAFTS 2 месяца назад +2

    Nice vedio. Good role of little boy

  • @ArpanBawa
    @ArpanBawa 2 месяца назад +6

    ਵੀਰਪਾਲ ਵਿਚਾਰਾਂ ਮੁੰਡਾ ਪਹਿਲੀ ਵਾਰ ਘਰ ਆਇਆ ਦਸ ਕਿਲੋ ਮੀਟਰ ਤੋਂ ਉਹਨੂੰ ਚਾਹ ਵੀ ਨਹੀਂ ਪਿਲਾਈ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐

    • @devil.com1070
      @devil.com1070 2 месяца назад

      Nhi ena da hi c😂😂😂😂😂😂😂 10sec to aya

  • @user-hx4zy3mv7i
    @user-hx4zy3mv7i 2 месяца назад +1

    ਬੇਬੇ ਮਾੜੀ ਗੱਲ ਆ ਤੇਰੀ, ਤੈਨੂੰ ਦੇਖ ਕੇ ਹੋਰ ਘਰਾਂ ਵਿੱਚ ਵੀ ਇਹ ਇਹੌਊ,

  • @allinone-ez6ne
    @allinone-ez6ne 2 месяца назад +2

    Bahot sohni video aa ji ਨਵਾਂ ਮੁੰਡਾ bohot sohni acting krda

  • @DilpreetGill-pw6ks
    @DilpreetGill-pw6ks 2 месяца назад

    Very very heart touching story 💝💝💝💝

  • @jatinderbajwa9600
    @jatinderbajwa9600 2 месяца назад +1

    ਇਸ ਞਡਿਉ/ਵਿਚ/ ਭੂਆ/ਨੇ/ਵਧੀਆ/ ਰੋਲ/ਕਿਤਾ❤❤❤❤

  • @Veerpalbrar0
    @Veerpalbrar0 2 месяца назад +3

    ਛੋਟੀ ਬੇਬੇ ਦੀਆ ਗੱਲਾ ਤੋਂ ਬਾਲਾ ਹਾਸਾ ਆਉਂਦਾ
    ਬਾਕੀ ਵੀਡਿਓ ਬਹੁਤ ਸੋਣੀ ਛੋਟਾ ਮੁੰਡਾ ਬਹੁਤ ਪਿਆਰਾ ❤

  • @JaswinderSeikhon
    @JaswinderSeikhon 2 месяца назад +1

    Veer pal is a good acting ❤🙏

  • @Rog_Gaming_1
    @Rog_Gaming_1 2 месяца назад +2

    Nice video ji God bless you love you so much dear bebe ji Aman di miss you kuldeep kaur dhanula

  • @MakhanSidhu-vj4bi
    @MakhanSidhu-vj4bi 2 месяца назад +2

    ਸਾਡੇ ਨਾਨਕੇ ਯਾਦ ਆਉਂਦੇ ਆ ♥️♥️

    • @MakhanSidhu-vj4bi
      @MakhanSidhu-vj4bi 2 месяца назад +1

      ਨਾਨੇ ਮਾਮੇ ਨਾਨੀਆ ਤੋਂ ਬਿਨ੍ਹਾਂ ਨਾਨਕੇ....... ਨਾਨਕੇ ਨੀ ਰਹਿਦੇ... ਬਾਈ 😊

  • @bhajankaur8289
    @bhajankaur8289 2 месяца назад +3

    Aman nu v liao❤❤❤❤ bhajan kaur jirkpur Chandigarh 🎉🎉🎉🎉🎉

  • @manjitkaur-wy1tg
    @manjitkaur-wy1tg 2 месяца назад

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਭੂਆ ਜੀ ਦਾ ਰੋਲ ਵੀ ਬਹੁਤ ਹੀ ਵਧੀਆ 👌👌👍👍ਧੰਨਵਾਦ ਜੀ 🙏🙏❤️❤️❤️❤️❤️

  • @RanjitSingh-ri4bo
    @RanjitSingh-ri4bo Месяц назад

    ਬਹੁਤ ਸਾਰੀਆਂ ਨੂੰਹਾਂ ਸੱਸਾ ਦਾ ਬਹੁਤ ਵਧੀਆ ਸਤਿਕਾਰ ਕਰਦੀਆਂ ਹਨ ਤੇ ਸੱਸਾਂ ਵੀ ਪੁੱਤ -ਪੱਤ ਕਹਿੰਦੀਆਂ ਨਹੀਂ ਥੱਕਦੀਆਂ ਰਣਜੀਤ ਸਿੰਘ ਖੀਵਾ ਪੰਜ ਗਰਾਈਂ ਕਲਾਂ ਫ਼ਰੀਦਕੋਟ

  • @channiverma176
    @channiverma176 2 месяца назад +2

    Bebe ji aaj ki ho gya 😂😂😂😂aap volde voht sohne lggde ho😂😂😂😂

  • @Manjot770
    @Manjot770 2 месяца назад +2

    Aman di miss you

  • @SarbjitKaur-hk7of
    @SarbjitKaur-hk7of 2 месяца назад

    😂❤😅

  • @amitojsingh374
    @amitojsingh374 2 месяца назад +1

    Aman dii miss u pls come back

  • @user-cv6nf9vp2d
    @user-cv6nf9vp2d Месяц назад

    Very nice video❤❤❤

  • @ranjitbrar8203
    @ranjitbrar8203 2 месяца назад +3

    Bht sahoni video
    Ranjit Brar USA.

  • @manjitkaur-wy1tg
    @manjitkaur-wy1tg 2 месяца назад

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👍👍🙏🙏ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਚ ਰੱਖਣ 🙏🙏ਧੰਨਵਾਦ ਜੀ 🙏🙏❤❤❤❤❤❤❤❤❤

  • @rohisingh2525
    @rohisingh2525 2 месяца назад +3

    Very very nice

  • @ArpanBawa
    @ArpanBawa 2 месяца назад +3

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐

  • @rupinderbal1114
    @rupinderbal1114 2 месяца назад +2

    Bouth bouth vadea bhua bouth he changa keeta

  • @kamlarani8052
    @kamlarani8052 2 месяца назад

    Very nice video mata ji thodi acting bahut vadiya aa God bless you all members🎉🎉🎉❤❤❤❤

  • @JagtarSingh-gg2mq
    @JagtarSingh-gg2mq 2 месяца назад +1

    ਬਹੁਤ ਵਧੀਆ। ਵੀਰਾ ਪ੍ਰੇਮੀ ਥਣਾਵਾਲੀ

  • @devil.com1070
    @devil.com1070 2 месяца назад +3

    Yaar aman kithe aaa aman nu bulao gent acting usdi hai bebe lashi bua veerpal aman nu Le k ayi verpal hme hmari vapis kro

  • @user-xo8ul7ks3x
    @user-xo8ul7ks3x 2 месяца назад +2

    ਬਹੁਤ ਬਹੁਤ ਵਧੀਆ ਵੀਡੀਓ ਬਣਾਈ ਐ ਜੀ ਤੇ ਸਹੀ ਹਕੀਕਤ ਬਣਾਈ ਐ , ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਕੀ ਚਲਾਕੀ ਕਰਨ ਵਾਲਾ ਇਕੱਲਾ ਹੀ ਰਹਿ ਜਾਂਦਾ ,

  • @hamirsinghsingh8102
    @hamirsinghsingh8102 2 месяца назад

    Very very nice video Hamir Singh New Delhi

  • @inderjitkaur4820
    @inderjitkaur4820 2 месяца назад +1

    Bahut bahut vadhia video hai ji 👌👌👌👌 inderjit kaur bathinda

  • @user-ox6oz6fc3x
    @user-ox6oz6fc3x 2 месяца назад +2

    Nice. Video❤❤jasvinder. Akalgarh. Sudhar

  • @JasmeenkaurHansra
    @JasmeenkaurHansra 2 месяца назад

    ਬੋਹਤ ਸੋਹਣੀ ਵੀਡੀਓ ਸੀ ਜੀ । ਸਾਡਾ ਸਾਰਾ ਪਰਿਵਾਰ ਇਕੱਠਾ ਬੈਠ ਕੇ ਤੁਹਾਡੀ ਵੀਡੀਓ ਦੇਖਦਾ । ਬਹੁਤ ਸੋਹਣੀ ਐਕਟਿੰਗ ਕਰਦੇ ਓ
    ਸੁਰਜੀਤ ਕੌਰ ਹੰਸਰਾ

  • @user-ex5vd9zc5j
    @user-ex5vd9zc5j 2 месяца назад

    Nice

  • @rickyseerha5668
    @rickyseerha5668 2 месяца назад +1

    ਅਮਨ, ਨੂੰ ਵੀਡੀਓ, ਵਿੱਚ, ਲਿਆ ਓ, ਵੀਰਪਾਲ

  • @kamleshrani9506
    @kamleshrani9506 2 месяца назад +3

    Please Aman nu le ke ayo

  • @sarabjitkaur1916
    @sarabjitkaur1916 2 месяца назад +1

    ਭੂਆ ਦਾ ਰੋਲ ਵਧੀਆ ਸਰਬਜੀਤ ਆਸਟਰੇਲੀਆ

  • @binderdhumi1232
    @binderdhumi1232 2 месяца назад +1

    ਬਹੁਤ ਵਧੀਆ ਜੀ❤❤❤❤❤

  • @manpreetdhaliwal6820
    @manpreetdhaliwal6820 2 месяца назад +2

    Very nice

  • @allinone-ez6ne
    @allinone-ez6ne 2 месяца назад

    Very very nice and beautiful video love u all team ਬਾਬਾ ਤਾਰਾ ਫਫੜੇ

  • @kamleshrani9506
    @kamleshrani9506 2 месяца назад +3

    Aman kithy aa

  • @harjapbhullar28
    @harjapbhullar28 2 месяца назад +2

    So nice rehmat bhullar

  • @user-sl2if7ku8h
    @user-sl2if7ku8h 2 месяца назад +2

    Come back Aman 😢

  • @gurjantchahalchahal6756
    @gurjantchahalchahal6756 2 месяца назад

    Best video

  • @GSINGH447
    @GSINGH447 2 месяца назад +1

    Very nice video Aman miss you

  • @KarmjitKaur-fw6vk
    @KarmjitKaur-fw6vk 2 месяца назад

    ਬੋਹੋਤ ਵਧੀਆ ਵੀਡੀਓ ਚੰਨਾ ਚੰਦਭਾਨ

  • @Maninder_brar
    @Maninder_brar 2 месяца назад +1

    ਧੀਆਂ ਵਾਰੀ ਜਵਾਈ ਪਿੱਛੇ ਪਿੱਛੇ ਫਿਰਨ ਤੇ ਪੁੱਤ ਨੂੰਹਾਂ ਤੋਂ ਦੂਰ ਰਹਿਣ ਪਤਾ ਨਹੀਂ ਮਾਵਾਂ ਏਵੇਂ ਕਿਉ ਕਰਦੀਆਂ ,,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ❤❤❤❤ਮਨਿੰਦਰ ਕੌਰ ਬਰਾੜ

  • @GurpinderKaur-kx1vg
    @GurpinderKaur-kx1vg 2 месяца назад

    Bahut vadiya story ji♥️♥️

  • @SherSingh-df4ui
    @SherSingh-df4ui 2 месяца назад

    Very good 👍 ❤❤❤❤❤WHEGURU JI APP 🙏 BHALA KRY SHERSINGH MOONAK

  • @pirtpalsmagh3440
    @pirtpalsmagh3440 2 месяца назад +1

    Very nice Video 👍

  • @husanpreet9665
    @husanpreet9665 2 месяца назад

    Very good video ji thanks 🎉🎉🎉🎉❤❤❤❤❤

  • @pritamsinghsiddhu2521
    @pritamsinghsiddhu2521 2 месяца назад

    Very good bebe ji Bahu de sewa kraon ch

  • @gurpalkaur2194
    @gurpalkaur2194 2 месяца назад

    Bahut Video nice ha

  • @kaurkaur7163
    @kaurkaur7163 2 месяца назад

    ਸਾਰੇ ਬਹੁਤ ਹੀ ਵਧੀਆ ਜੀ👍👍👍👍

  • @JasvirKaur-ge8xk
    @JasvirKaur-ge8xk 2 месяца назад

    ❤😂bah bebe ji tusi ta bolde hi bahut sohne lgde oo god bless you bebe ji 🎉 Jassu mohali

  • @baljeetkaur152
    @baljeetkaur152 2 месяца назад

    Very nice video Baljeet kaur From Italy ❤

  • @dhillon711
    @dhillon711 2 месяца назад

    Bhut vadia message ditta TUC. Navjot Dhillon pind Leel...

  • @user-hy7ch7jw6t
    @user-hy7ch7jw6t 2 месяца назад

    Bahut vadyia video hai ji 🙏🙏

  • @balrajsandhu3095
    @balrajsandhu3095 2 месяца назад

    Bhut sohni video Navraj sandhu karanpur rajasthan

  • @bhupindergaddu4562
    @bhupindergaddu4562 2 месяца назад

    This story is so true of mother in laws being jealous of son and daughter in laws being happy!!!!😮😮😮😮 please learn something from this video 📹 very good video team 🎉🎉🎉🎉🎉🎉🎉

  • @hardeepcheema2337
    @hardeepcheema2337 2 месяца назад +1

    Good job dadi daljeet kaur zindabad 🌹 deep cheema mohali to

  • @manjitkaurpelia3506
    @manjitkaurpelia3506 2 месяца назад

    Werynice story 🎉🎉🎉🎉🎉

  • @FendeVeer-lz4hk
    @FendeVeer-lz4hk 2 месяца назад

    Nice video good mgs ❤

  • @user-dp8fz7pu4m
    @user-dp8fz7pu4m 2 месяца назад

    Very nice video

  • @RajinderKaur-gk9gi
    @RajinderKaur-gk9gi 2 месяца назад

    Very nice Rajinder Kaur Village ghudani khurd

  • @happyjoshi5426
    @happyjoshi5426 2 месяца назад

    Good story good message

  • @Karanvirdi-s9n
    @Karanvirdi-s9n 2 месяца назад +1

    Bhut vadiaa story h par Aman kithe chali gyi h

  • @desiswag5921
    @desiswag5921 2 месяца назад +1

    Arshnoor alisher 🌹❤️❤️❤️❤️koi gl ni jii Eve hi thonu support krde Raha ge ❤

  • @gurjeetkaur6216
    @gurjeetkaur6216 2 месяца назад

    ਅਮਨ ਨੂੰ ਹੁਣ ਵੀਡੀਓ ਦੇ ਵਿੱਚ ਲੈ ਕੇ ਹੀ ਨਹੀਂ ਆਉਂਦੇ ਤੁਸੀਂ ਨਿਸ਼ੂ ਬਠਿੰਡਾ ਤੋਂ

  • @SukhwinderSingh-nk4wn
    @SukhwinderSingh-nk4wn 2 месяца назад

    Bhut wadia video hundia

  • @naveensatija1463
    @naveensatija1463 2 месяца назад +3

    Very nice video hai Bir pal ji ki acting very best

  • @BalrajSingh-uy4um
    @BalrajSingh-uy4um 2 месяца назад

    Nic video ji ❤❤

  • @ushachugh3211
    @ushachugh3211 2 месяца назад

    BHUAT soni video aa

  • @dharminderdandiwal6556
    @dharminderdandiwal6556 2 месяца назад +1

    Bhut vdya video ji❤❤❤❤God bless you all team ❤❤❤.. Harpreet Chandigarh ❤

  • @MandeepKaur-nc5dm
    @MandeepKaur-nc5dm 2 месяца назад +1

    Very nice video all family members are good acting God bless you parmatma Tarki bakshe Mandeep Kaur Gill Patiala ❤❤❤❤❤

  • @AmandeepKaur-pt3lx
    @AmandeepKaur-pt3lx 2 месяца назад +1

    Kabildar da v doja bhag banauo

  • @pushpinderkaur97
    @pushpinderkaur97 2 месяца назад

    bhua ji da roll bhut vadhia

  • @karamjeetkaur997
    @karamjeetkaur997 2 месяца назад

    ❤❤ very ❤ nice ❤ bebe ❤g❤ bahut ❤ pyari ❤laghti❤q❤bebe❤ karmjeet ❤❤❤ shubhneet ❤❤ dharampura ❤❤❤❤❤❤❤❤❤❤❤

  • @jagpinderkharoud-mo7mx
    @jagpinderkharoud-mo7mx 2 месяца назад +2

    Bebe g tusi a rol na kerya kero tusi te gher joden diyan gala kerde ho bohat akel aandi toohadi video dekh k Aman bhen kithe aa oono v video ch le k aaao Hardeep Kaur Kharoud punia khana ❤❤❤

  • @RachhpalkaurKaur-fn6pt
    @RachhpalkaurKaur-fn6pt 2 месяца назад

    Very nice 👍🙂 ji

  • @SurjitasArsh-vd4xb
    @SurjitasArsh-vd4xb 2 месяца назад

    ਬਹੁਤ ਵਧੀਅ ਜੀ ਅਰਸ਼ਪ੍ੀਤ ਸਿੰਘ ਰੁੱਪਾਲ ਬੁਢਲਾਡਾ

  • @amitojsingh374
    @amitojsingh374 2 месяца назад +1

    Aman dii nu vapes le avo pls

  • @sukhdeepkaur4114
    @sukhdeepkaur4114 2 месяца назад

    Good job 👍

  • @sukhpalhunjan8353
    @sukhpalhunjan8353 2 месяца назад

    Good story ❤❤

  • @ravinder1714
    @ravinder1714 2 месяца назад +1

    Aman bhen kithe gye a … oh kyn ni aunde hun ????

  • @Palsingh07
    @Palsingh07 2 месяца назад

    Bhua very good job

  • @sukhjeetkaur68
    @sukhjeetkaur68 2 месяца назад

    ❤❤❤🎉🎉🎉

  • @user-td7qq5hj7h
    @user-td7qq5hj7h 2 месяца назад +1

    Aman ni auodi ji

  • @JagdeepKaur-yn6oi
    @JagdeepKaur-yn6oi 2 месяца назад

    Verynicevideo