Это видео недоступно.
Сожалеем об этом.

ਬੇਬੇ ਨੂੰ ਚੁੜੇਲ ਟਕਰੀ-2|Bebe vs chudail|new punjabi movies2024|punjabi short videos

Поделиться
HTML-код
  • Опубликовано: 22 июн 2024
  • #gharpariwar #chudailmausi #chudail #bebe #maa #mother #punjabishortmovie2023 #comedy #punjabidrama #comedyvideos #funny #comedydramapunjab #punjabicinema #punjabisong #punjabientertainment #punjabifilms #sarpanchni #sarpanch #baba #saint #jatt #village #pind #jattlifestyle #villagelifestyle #pindlifestyle #villagelife #pindlife #punjab

Комментарии • 152

  • @jagdevsingh8335
    @jagdevsingh8335 Месяц назад +144

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਨਵੀਂ ਵੀਡੀਓ ਨੇ ਤਾਂ ਪੂਰਾ ਲੋਹਾ ਮਨਵਾ ਦਿੱਤਾ ਦੇਖ ਕੇ ਮੇਰਾ ਮਨ ਪੂਰਾ ਖੁਸ਼ ਹੋ ਗਿਆ ਲੱਛੀ ਵੀਰੇ ਵੀਰਪਾਲ ਕੌਰ ਨੇ ਤਾਂ ਬੇਬੇ ਦਲਜੀਤ ਕੌਰ ਜੀ ਦਾ ਦਿਲ ਹਿਲਾ ਕੇ ਰੱਖ ਦਿੱਤਾ ਕਸਰ ਦਾ ਬਹਾਨਾ ਬਣਾ ਕੇ ਬੇਬੇ ਜੀ ਨੂੰ ਪੂਰਾ ਡਰਾਇਆ ਹੋਇਆ ਹੈ ਕਿਉਂਕਿ ਬੇਬੇ ਜੀ ਵੀਰਪਾਲ ਕੌਰ ਨੂੰ ਰੋਕ ਟੋਕ ਜ਼ਿਆਦਾ ਕਰਦੀ ਸੀ ਇਹ ਤਾਂ ਸਿਰਫ ਬੇਬੇ ਦਲਜੀਤ ਕੌਰ ਨੂੰ ਸਬਕ ਸਿਖਾਉਣ ਲਈ ਇਹ ਢੌਂਗ ਰਚਾਇਆ ਹੈ ਬੇਬੇ ਦਲਜੀਤ ਕੌਰ ਜੀ ਤਾਂ ਪੂਰੀ ਰੋਅਬ ਵਾਲੀ ਸੀ ਮੇਰੇ ਤਾਂ ਹਾਸਾ ਨਹੀਂ ਬੰਦ ਹੁੰਦਾ ਜਦੋ ਵੀਰਪਾਲ ਬੇਬੇ ਦਲਜੀਤ ਕੌਰ ਜੀ ਨੂੰ ਮੂਹਰੇ ਲਾਈ ਫਿਰਦੀ ਹੈ ਵੀਡੀਓ ਬਹੁਤ ਬਹੁਤ ਵਧੀਆ ਅਤੇ ਘੈਂਟ ਬਣੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਖੁਸ਼ ਰੱਖੇ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @Maninder_brar
    @Maninder_brar Месяц назад +9

    ਚੰਗਾ ਸਬਕ ਸਿਖਾਇਆ ਬੇਬੇ ਨੂੰ ,,ਟਾਇਮ ਨਾਲ ਬਦਲਣਾ ਚਾਹੀਦਾ ਖਾਣਾ ਪੀਣਾ ਤਾਂ ਹੈਗਾ ਹੀ ਆ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤ ਮਨਿੰਦਰ ਬਰਾੜ

    • @Balwindersingh-zq4zc
      @Balwindersingh-zq4zc Месяц назад

      😊😊 21:44 21:44 21:45 21:47 21:47 21:48 21:50 21:51 21:51 21:52 21:52 21:53 21:53 21:54 21:54 21:54 21:55 21:55 21:55 21:55 21:56 21:56 21:56 21:56 21:56 21:56 21:56 21:57 21:57 21:57 21:57 21:57 21:58 21:58 21:58 21:58 21:58 21:59 21:59 21:59 21:59 21:59 22:00 22:00 22:01 22:01 22:01 22:01 22:01 22:01 22:01 22:02 22:02 22:02 22:02 22:03 22:03 22:03 22:04 22:04 22:04 22:05 22:05 22:05 22:05 22:06 22:06 22:06 22:06 22:06 22:06 22:07 22:07 22:08 22:08 22:08 22:08 22:08 22:09 22:09 22:09 22:09 22:09 22:10 22:10 22:10 22:10 22:12 22:12 22:12 22:12 22:13 22:14 22:14 22:14 22:14 22:14 22:14 22:16 22:17 22:17 22:18 22:18 22:18 22:19 22:19 22:19 22:19 22:20 22:20 22:20 22:21 22:21 22:21 22:22 22:22 22:22 22:22 22:22 22:23 22:23 22:23 22:24 22:24 22:24 22:24 22:25 22:25 22:26 22:27 23:59

  • @rajsingh2776
    @rajsingh2776 Месяц назад +4

    ਵੀਰਪਾਲ ਡਰਦੀ ਹੈ ਕਿ ਮੇਰਾ ਪਖੰਡ ਨਾ ਫੜਿਆ ਜਾਵੇ ਭੂਆ ਆਪਣੇ ਮਾਮੇ ਨਾਨੇ ਦਾ ਨਾਂ ਪੁੱਛੇ ਵੀਰਪਾਲ ਤਾਂ ਭੱਜੀ ਫਿਰੂਗੀ ਡਰਦੀ ਚਿਮਟਾ ਤੱਤਾ ਕਰੋ ਜੇ ਨਾਂ ਭੁਟ ਭੁਟ ਬੋਲੇ ਹੋਰ ਨੂੰਹਾਂ ਧੀਆਂ ਨੂੰ ਬਿਗਾੜੂਗੀ ਰਾਜ ਖੀਵਾ ਮਾਨਸਾ

  • @ArpanBawa
    @ArpanBawa Месяц назад +35

    ਵੀਰਪਾਲ ਭੈਣੇ ਦੱਸਦੇ ਕਾਤੋ ਨੀ ਅਮਨ ਕਿਉਂ ਨਹੀਂ ਆਉਂਦੀ ਅਮਨ ਨੂੰ ਜ਼ਰੂਰ ਲੈਕੇ ਆਉ ਵੀਡੀਉ ਬਹੁਤ ਹੀ ਵਧੀਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐

  • @ramlal6065
    @ramlal6065 13 дней назад +3

    ਬਹੁਤ ਵਧੀਆ ਵੀਡੀਓ ਹੈ ਰਾਮਲਾਲ ਸ਼ਰਮਾ4 ਧਰਮਪੁਰਾ

  • @amandeepgill3202
    @amandeepgill3202 Месяц назад +11

    ਬਹੁਤ ਵਧੀਆ ਵੀਡੀਓਜ ਹੁੰਦੀਆਂ ਨੇ ਜੀ ਤੁਹਾਡੀਆਂ। ਦੋਵਾਂ ਬੀਬੀ ਜੀ ਦੀਆਂ ਐਕਟਿੰਗ ਤੇ ਬੋਲਣ ਦਾ ਢੰਗ ਤਾਂ ਬਹੁਤ ਹੀ ਜਿਆਦਾ ਵਧੀਆ ਲੱਗਿਆ। ਠੇਠ ਪੰਜਾਬੀ ਨੂੰ ਜਿਉਂਦਾ ਰੱਖਣ ਦਾ ਬਹੁਤ ਵਧੀਆ ਉਪਰਾਲਾ। ਇਕ ਗੱਲ ਦੱਸ ਦਿਓ ਜੀ ਅਮਨ ਤੁਹਾਡੀ ਵੀਡੀਓਜ ਦੇ ਵਿੱਚ ਕਿਉਂ ਨਹੀਂ ਆਉਂਦੇ?

  • @baljitsandhu8931
    @baljitsandhu8931 Месяц назад +10

    ਬਹੁਤ ਵਧੀਆ ਉਪਰਾਲਾ ਹੈ ਜੀ ਲੋਕਾ ਨੂੰ ਸਮਝਾਉਣ ਦਾ। ਬਲਜੀਤ ਸੰਧੂ ਮਲੋਟ

  • @user-hx4zy3mv7i
    @user-hx4zy3mv7i Месяц назад +3

    ਬੇਬੇ ਤੁਸੀਂ ਭੂਤ ਤੋਂ ਕਿਵੇਂ ਡਰ ਗੲਏ, ਬੇਬੇ ਖੂੰਡਾ ਸੋਡੇ ਕੋਲ ਸੀ ਭੂਤ ਨੂੰ ਵੀ ਮੂਹਰੇ ਲਾ ਲੈਣਾ ਸੀ,😀🙏😀👍👌

  • @BoharDhillon-hw3uc
    @BoharDhillon-hw3uc Месяц назад +4

    Very Very nice ji 👍👍👍👍👍
    👌👌👌👌👌

  • @narinderpal1854
    @narinderpal1854 Месяц назад +3

    ਬਹੁਤ ਸਿੱਖਿਆ ਦਾਇਕ ਵੀਡੀਓ। Very nice।

  • @neetugold6136
    @neetugold6136 Месяц назад +1

    Nice video

  • @devil.com1070
    @devil.com1070 Месяц назад +4

    ਬੀਬੀ ਦੇ ਬੋਲਣ ਚੱਲਣ ਦਾ ਤਰੀਕਾ ਬਹੁਤ ਘੈਂਟ ਹੈ ਪੜਿਆਂ ਲਿਖਿਆਂ ਵਾਲਾ ਹੈ ਧੰਨਵਾਦ ਬੀਬੀ ਜੀ ਤੁਹਾਡਾ ਜਾਂ ਰੀਲਾਂ ਬਣਾਉਣ ਦਾ ਬਲਵੀਰ ਕੌਰ ਜੈਤੋ ਮੰਡੀ

  • @user-ze5yi4ln1b
    @user-ze5yi4ln1b Месяц назад +2

    ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਕਹਾਣੀਹੈ

  • @arshdeepkaur2241
    @arshdeepkaur2241 Месяц назад +2

    Arsh Sran mehraj ❤

  • @user-oc2sz1ze4p
    @user-oc2sz1ze4p Месяц назад +1

    ❤❤ patel ng Delhi

  • @brownmundeff8138
    @brownmundeff8138 Месяц назад +1

    Kaka singh pind (bath) Bathinda❤

  • @boharsingh7725
    @boharsingh7725 Месяц назад +2

    ਬਹੁਤ ਹੀ ਵਧੀਆ ਵੀਡੀਓ ਬੇਬੇ
    ਜੀ ਵਾਹ
    👍👍👍👍👍
    🤙🤙🤙🤙🤙

  • @MandeepkaurGill-jm9im
    @MandeepkaurGill-jm9im Месяц назад +3

    Bahut vdiya video ji

  • @GSINGH447
    @GSINGH447 Месяц назад +1

    Very nice action aman wear go aman

  • @JasdeepKaur-t9j
    @JasdeepKaur-t9j Месяц назад +1

    Very nice 👍

  • @gursimratsachdeva5892
    @gursimratsachdeva5892 Месяц назад +1

    Very nice vidao

  • @rickyseerha5668
    @rickyseerha5668 Месяц назад +1

    ਸਾਰੀ ਟੀਮ ਦਾ ਧਨਵਾਦ ਪਰਮਾਤਮਾ ਤਰੱਕੀ ਬਖ਼ਸ਼ੇ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @JagtarSingh-gg2mq
    @JagtarSingh-gg2mq Месяц назад +1

    ਬਹੁਤ ਵਧੀਆ ਵੀਰਾ ਪ੍ਰੇਮੀ ਬਣਾਂਵਾਲੀ ਮਾਨਸਾ

  • @naibsingh2354
    @naibsingh2354 Месяц назад +2

    Good 👍 Job

  • @sukhdialtakhar7948
    @sukhdialtakhar7948 Месяц назад +1

    Very good very 🎉and I 😅❤❤

  • @TarsemSingh-ts7uc
    @TarsemSingh-ts7uc Месяц назад +2

    ❤❤ਤਰਸੇਮ ਸਿੰਘ ਪਿੰਡ ਭੁੱਟਾ ❤❤🎉

  • @user-ns6oc2im5v
    @user-ns6oc2im5v 21 день назад +3

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @user-rn2eg6ud4r
    @user-rn2eg6ud4r Месяц назад +1

    Osm movi super se upar ❤❤❤❤🎉🎉✈️👍

  • @user-ns7rm7sv2h
    @user-ns7rm7sv2h Месяц назад +1

    ਬਹੁਤ ਵਧੀਆ ਵੀਡਿਓ hundiya ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @jeetorita802
    @jeetorita802 Месяц назад +1

    Very nice dama ❤

  • @ROSHANLAL-ze2ck
    @ROSHANLAL-ze2ck Месяц назад +1

    Very nice video roshan nagpal rajrani nagpal gharsana

  • @vijayghai7929
    @vijayghai7929 Месяц назад +1

    Vijay kuparthala nic moves

  • @luckygill5764
    @luckygill5764 Месяц назад +1

    ਬਹੁਤ ਵਧੀਆ ਤੇ ਪਰਿਵਾਰਿਕ ਵੀਡਿਓ ਹੁੰਦੀਆਂ ਹਨ ਜੀ ਮੈਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
    ਲੱਕੀ ਗਿੱਲ ਮੋਗਾ

  • @KulwinderKaur-xw9tp
    @KulwinderKaur-xw9tp Месяц назад +1

    👌👌👌👌👍👍👍

  • @user-em4vc9pe7m
    @user-em4vc9pe7m Месяц назад

    ਬੇਬੇ ਸਭ ਤੋਂ ਵਧੀਆ ਲਗਦੀਆ । ਐਕਟਿੰਗ ਬਹੁਤ ਜ਼ਿਆਦਾ ਵਧੀਆ ਬੇਬੇ ਦੀ । ਅਸੀਂ ਬੇਬੇ ਨੂੰ ਪੇਂਡੂ ਵਿਰਸਾ ਵਿੱਚ ਦੇਖਿਆ ਸੀ ਬੇਬੇ ਦੇ ਇੰਨੇ ਜ਼ਿਆਦਾ ਫ਼ੈਨ ਬਣ ਗਏ ਹੁਣ ਘਰ ਪਰਿਵਾਰ ਦੇਖਣ ਲੱਗ ਗਏ । ਮੇਰਾ ਪੂਰਾ ਪਰਿਵਾਰ ਬੇਬੇ ਦਾ ਫ਼ੈਨ ਬਣ ਗਿਆ। ਸੱਚ ਮੁੱਚ ਬੇਬੇ ਸਿਰਾ ਲਵਾ ਦਿੰਦੀ ਆ। ਲੱਛੀ ਵੀਰ ਤੇ ਬਾਕੀ ਸਾਰੇ ਕਲਾਕਾਰ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਬੇਬੇ ਤਾਂ ਬੇਬੇ ਆ । ਕਰਨ ਮਹਿਰੋਂ

  • @SSS-dd1um
    @SSS-dd1um Месяц назад +1

    2 ਪੁਰਾਣੀਆਂ ਬੁੜੀਆਂ ਹੋ ਢਾ ਲਓ ਵੀਰਪਾਲ ਨੂੰ ਖਵਾ ਦੋ ਗੇੜੇ। ਖਾਣ ਪੀਣ ਦਾ ਘਾਟਾ ਤਾਂ ਨਹੀਂ ਹੈ ਵੀਰਪਾਲ ਅਤੇ ਲੱਛੀ ਦੀ ਸਿਹਤ ਦੇਖ ਕੇ ਪਤਾ ਲੱਗਦਾ।

  • @ArpanBawa
    @ArpanBawa Месяц назад +1

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਬਹੁਤ ਹੀ ਹਾਸਾ ਆਇਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐

  • @Paramjit_kaur_chahal
    @Paramjit_kaur_chahal Месяц назад +4

    ਬਹੁਤ ਸੋਹਣੀ ਵੀਡੀਓ ਖਾਣ ਪੀਣ ਨਾਲ ਨੀ ਘਾਟਾ ਪੈਦਾ

  • @jasmeetkoor7662
    @jasmeetkoor7662 Месяц назад +2

    ਜਸਵੀਰ ਕੋਰ ਮੋਹਾਲੀ 👌👌

  • @GurpinderKaur-kx1vg
    @GurpinderKaur-kx1vg Месяц назад +1

    Bahut vadiya video ji♥️♥️

  • @dr.bhupinderchadha9116
    @dr.bhupinderchadha9116 Месяц назад +1

    Bahut vadhia story
    Mama ji di nasihat bahut vadhia

  • @hardeepcheema2337
    @hardeepcheema2337 Месяц назад +1

    Dadi paramjeet kaur zindabad good concept sehajveer cheema harveer cheema mohali

  • @gurpartapsingh5869
    @gurpartapsingh5869 Месяц назад +2

    Very nice video 😂😂

  • @jashandhaliwal4456
    @jashandhaliwal4456 Месяц назад +1

    ਬਾਈ ਲਛੀ ਨੀਵੀ ਘਟ ਪਾਇਆ ਕਰੋ ਜਦ ਵੀ ਤੁਹਾਡਾ ਕੋਈ ਸੀਨ ਆਉਦਾ ਨੀਵੀ ਪਾਇਆ ਕੇ ਬੈਠ ਜਾਂਦੇ ਉ

  • @Armanveer_sidhu
    @Armanveer_sidhu Месяц назад +1

    ਬਹੁਤ ਵਧੀਆ ਵੀਡੀਓ ਬੇਬੇ ਜੀ❤❤🎉🎉🎉

  • @sukhdeepchahal2181
    @sukhdeepchahal2181 Месяц назад +2

    Very nice ji balraj(bazz) fafde

  • @sukhpalhunjan8353
    @sukhpalhunjan8353 Месяц назад +1

    Great video ❤❤

  • @Karmjitkaur-n5k
    @Karmjitkaur-n5k Месяц назад +1

    Very nice 😅😊 Veham bharm da koi ilaj nahiKarmjit Kaur Village Begowal,near Doraha, Ludhiana

  • @pirtpalsmagh3440
    @pirtpalsmagh3440 Месяц назад +1

    ਬਹੁਤ wait ਕਰਦੇ ਆ ਜੀ ਤੁਹਾਡੀ ਵੀਡੀਓ ਦੀ ❤

  • @NarinderSharma-xj4cn
    @NarinderSharma-xj4cn Месяц назад +3

    ਨਨਾਣ ਭਰਜਾਈ ਦੀ ਐਕਟਿੰਗ ਬਹੁਤ ਵਧੀਆ ਹੈ

  • @malkeetsinghchahal4141
    @malkeetsinghchahal4141 Месяц назад +1

    Very nice

  • @jaspalkaur4135
    @jaspalkaur4135 Месяц назад +1

    ਬਹੁਤ ਵਧੀਆ ਵੀਡੀਓ ਜੀ ਵੀਰਪਾਲ ਦੀ ਐਕਟਿੰਗ ਬਹੁਤ ਵਧੀਆ ਘੀ। ਜੈ ਸਿੱਧੀ ਉਗਲੀ ਨਾਲ ਨਾ ਨਿਕਲੇ ਤਾਂ ਉਗਲੀ ਟੇਢੀ ਸਹੀ ਜਸਪਾਲ ਕੌਰ ਮਲੇਰਕੋਟਲਾ

  • @rajindersaini780
    @rajindersaini780 Месяц назад +1

    Rajinder Saini Pind Burail, Chandigarh 🙏🏻❤️very nice video, Salute to all team ❤️🙏🏻

  • @Sukhwindersekhon-k7
    @Sukhwindersekhon-k7 Месяц назад +1

    Very nice video ❤❤❤❤

  • @manjitkaur-wy1tg
    @manjitkaur-wy1tg Месяц назад

    ਬਹੁਤ ਬਹੁਤ ਬਹੁਤ ਸੋਹਣੀ ਨਵੇਂ ਹੀ ਸਟਾਈਲ ਚ ਭੂਤ ਬਣ ਕੇ ਡਰਾਉਣ ਵਾਲੀ ਵੀਡੀਓ, ਮਜ਼ਾ ਆ ਗਿਆ ਜੀ ਦੇਖ ਕੇ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️❤️❤️

  • @PARMJITKAUR-ge5ld
    @PARMJITKAUR-ge5ld Месяц назад +1

    Very nice parmji kaur sangrur

  • @Karanaujlafan142
    @Karanaujlafan142 Месяц назад

    ਬਹੁਤ ਵਧੀਆ ਉਪਰਾਲਾ ਹੈ ਜੀ ਕਿ ਲੋਕਾਂ ਦਾ ਦੇ ਵਿਚਾਰ ਬਦਲਣ ਲਈ❤😂😂🎉🎉😢😮😮😮😅😊

  • @GoraBrar-oz5gk
    @GoraBrar-oz5gk Месяц назад +1

    Nice

  • @user-oc2sz1ze4p
    @user-oc2sz1ze4p Месяц назад

    Bebe d acting bahut vadiya

  • @harjinderbasra7666
    @harjinderbasra7666 Месяц назад +1

    Very nice video harjinder Basra Uk

  • @user-ki5dl7it6t
    @user-ki5dl7it6t Месяц назад +1

    Daljit kaur usa shaina very very very good nice video

  • @devrajjindal9636
    @devrajjindal9636 Месяц назад +1

    ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ

  • @amarjeetkaurbuttar9750
    @amarjeetkaurbuttar9750 Месяц назад +3

    ਬਹੁਤ ਵਧੀਆ ਵੀਡੀਓ ਹੈ ਬੇਬੇ ਤਾਂ ਬਾਹਲ਼ੀ ਅੜ੍ਹਬ ਸੀ ਵੀਰਪਾਲ ਨੇਂ ਮੂਹਰੇ ਲਾਲੀ ਹਾਸਾ ਨੀਂ ਰੁੱਕਦਾ ਵੀਡੀਓ ਵੇਖ ਕੇ

  • @JarnailSingh-ef5cq
    @JarnailSingh-ef5cq Месяц назад

    ਜਰਨੈਲ ਸਿੰਘ ਛਪਾਰ ਬਹੁਤ ਵਧੀਆ ਵੀਡੀਓ ਸਾਨੂ ਬਹੁਤ ਇੰਤਜ਼ਾਰ ਰਹਿੰਦਾ ਜੀ ਤੁਹਾਡੀ ਵੀਡੀਓ ਦਾ ਧੰਨਵਾਦ ਜੀ

  • @mopindersandhu
    @mopindersandhu Месяц назад +1

    ❤❤

  • @user-tp3bq4so7k
    @user-tp3bq4so7k Месяц назад +1

    Gurmeet Kaur Dhillon from Canada ❤❤❤❤very nice video ha g

  • @GursharnSingh-zd7fq
    @GursharnSingh-zd7fq Месяц назад +1

    ਬਹੁਤ ਵਧੀਆ ਵੀਡਿਉ🎉🎉🎉🎉

    • @GursharnSingh-zd7fq
      @GursharnSingh-zd7fq Месяц назад +1

      ਅਮਨਦੀਪ ਕੌਰ ਫੱਤਾ ਮਾਲੋਕਾ🎉🎉😂

  • @tushargoyal5641
    @tushargoyal5641 Месяц назад +1

    Very nice ji bhaut bhaut vadia video pane o tuc by Reena goyal patran

  • @JhirmalSingh-xb1sj
    @JhirmalSingh-xb1sj Месяц назад +1

    Jhirmal Singh pind kot sadar khan very ❤❤❤😂😂

  • @Reet2511
    @Reet2511 Месяц назад +1

    ❤😊

  • @AminaKahli-sd1ct
    @AminaKahli-sd1ct Месяц назад +1

    😂😂😂😂😂

  • @desiswag5921
    @desiswag5921 Месяц назад

    Bai ji asi Eve hi thonu support krde Raha ge ❤🎉😊😊arshnoor alisher ❤

  • @user-xm9sh6zn8w
    @user-xm9sh6zn8w Месяц назад +1

    😂

  • @manpreetdhaliwal6765
    @manpreetdhaliwal6765 Месяц назад

    Bahut sohni video

  • @husanpreet9665
    @husanpreet9665 Месяц назад

    Bohot badhiya khani hai ji thanks 🎉🎉🎉🎉🎉🎉🎉❤❤❤❤❤

  • @rajsingh2776
    @rajsingh2776 Месяц назад

    ਬਹੁਤ ਵਧੀਆ ਜੀ ਭਾਵੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਪਰ ਇਸ ਤਰ੍ਹਾਂ ਲੋਕਾਂ ਦੀਆਂ ਨੂੰਹਾਂ ਦੇਖ ਦੇਖ ਬਿਗੜ ਜਾਣਗੀਆਂ ਉਹ ਆਪਣੀਆਂ ਸੱਸਾਂ ਤੇ ਇਸ ਤਰ੍ਹਾਂ ਨਾਲ ਡਰਾਮਾ ਕਰਕੇ ਡਰਾਕੇ ਕੰਮ ਕਰਾਇਆ। ਕਰਨਗੀਆਂ ਇਸ ਸੀਰੀਅਲ ਨੂੰ ਦੇਖਕੇ ਬਹੂਆਂ ਬਿਗੜ ਜਾਣਗੀਆਂ ਸੋ ਇਹੋ ਜਿਹੇ ਸੀਰੀਅਲ ਬਣਾਉਣ ਤੋਂ ਪਰਹੇਜ਼ ਕਰਿਆ ਕਰੋ ਧੰਨਵਾਦ ਰਾਜ ਖੀਵਾ ਮਾਨਸਾ

  • @gurpreetmaan-oh1yr
    @gurpreetmaan-oh1yr Месяц назад

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @ushachugh3211
    @ushachugh3211 Месяц назад

    Bhuat soni video aa

  • @sonysidhu7451
    @sonysidhu7451 Месяц назад

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ 🙏🙏ਦੁੱਧ ਵਾਲੀਆਂ ਸੇਵੀਆਂ ਚ ਘਿਓ 😂😂😂😂😂ਵੀਰਪਾਲ ਵੀ ਸਿੱਧਰੀ ਲੱਗਦੀ ਆ ਮੈਨੂੰ 😅😅
    ਤੁਹਾਡਾ ਸ਼ੁੱਭ ਚਿੰਤਕ ਸੋਨੀ ਸਿੱਧੂ ਮਾਨਸਾ ਤੋਂ ❤❤

  • @JagwinderSingh-xu5is
    @JagwinderSingh-xu5is Месяц назад

    Very nice Bahona gill

  • @binderdhumi1232
    @binderdhumi1232 Месяц назад

    ਬਹੁਤ ਵਧੀਆ ਜੀ❤❤❤❤❤❤❤❤

  • @op_gamerz6973
    @op_gamerz6973 Месяц назад

    Very nice seemi

  • @singhjarkhar4928
    @singhjarkhar4928 Месяц назад

    Subedar Saab very nice

  • @ShubhreetKaur-ho5mq
    @ShubhreetKaur-ho5mq Месяц назад

    Bhua di acting v sira hi hundi a kina vadia trika a gal krn da

  • @sukhjeetsingh5618
    @sukhjeetsingh5618 Месяц назад

    Babe jamni suit ne pya kro vadiya ne lagda

  • @user-ex5vd9zc5j
    @user-ex5vd9zc5j Месяц назад

    Nice🎉

  • @sumanpreetkaur4498
    @sumanpreetkaur4498 Месяц назад

    ਸਤਿ ਸ੍ਰੀ ਅਕਾਲ ਜੀ ਮੈ ਸੁਮਨਪੀਤ ਕੇਨੈਡਾ ਤੋ ਅਸੀ ਤੁਹਾਡੀਆ ਸਾਰੀਆ ਵੀਡਿਓ ਦੇਖਦੇ ਹਾ ਮੇਰੀ ਸੱਸ ਤੁਹਾਡੀ ਕੋਈ ਵੀ ਵੀਡਿਓ ਮਿਸ ਨਹੀ ਕਰਦੀ ਮੇਰੀ ਤੁਹਾਨੂੰ ਹੱਥ ਬੰਨ ਕੇ ਇੱਕ ਬੇਨਤੀ ਹੈ ਤੁਸੀ ਪਲੀਜ ਮੇਰੀ ਸੱਸ ਦਾ ਨਾਮ ਬੋਲ ਦੇਉ ਇੱਕਵਾਰ ਉਹ ਮੈਨੂੰ ਹਰ ਵੀਡਿਓ ਤੇ ਕਮੈਟ ਕਰਨ ਨੂੰ ਕਹਿੰਦੇ ਹਨ ਉਹਨਾ ਦਾ ਨਾਮ ਨਸੀਬ ਕੋਰ ਖੇੜੀ 🙏🏻🙏🏻

  • @gursewakmann5386
    @gursewakmann5386 Месяц назад

    Gursewak Maan phaphre Bhai ke

  • @sunnybhai18060
    @sunnybhai18060 Месяц назад

    Fantastic video❤❤
    Very funny😂
    Nihalveer Singh Bombay Maharahstra

  • @nirmalkaur4798
    @nirmalkaur4798 Месяц назад +1

    Nirmal Kaur nawan shahar

  • @GSBoutique_705
    @GSBoutique_705 Месяц назад

    ਕੜੀ ਵਰਗਾ ਦੁੱਧ ਆ ਹਾਏ 😂😂🎉🎉

  • @jagjitgill2867
    @jagjitgill2867 Месяц назад

    Very nice video ❤❤

  • @bikramjitharrar7550
    @bikramjitharrar7550 Месяц назад

    Bhut vadia videos

  • @anurag_saddi
    @anurag_saddi Месяц назад

    Nice video Sanjeev Sharma Moga

  • @bhajankaur8289
    @bhajankaur8289 Месяц назад

    Loka nu smjhaun da bhut vdhia trika h ji❤❤❤❤❤ bhajan kaur jirkpur Chandigarh 🎉🎉🎉🎉🎉

  • @deepdhaliwal7854
    @deepdhaliwal7854 Месяц назад

    nyc video❤❤❤❤❤❤❤❤❤❤❤❤❤❤❤❤❤❤❤Deep italy😂😂😂😂😂😂

  • @gurmeetkaur9773
    @gurmeetkaur9773 Месяц назад

    Very nice video 👍

  • @karamjeetkaur997
    @karamjeetkaur997 Месяц назад

    ❤❤ good job bebe g ❤❤ bahut sohni veadio a bebe g ❤❤ karmjeet shubhneet dharampura ❤❤❤❤❤❤❤❤❤❤❤❤❤❤❤❤

  • @usharani6155
    @usharani6155 Месяц назад

    Vedio ta bhot vadia
    Sadi sas v eda he kardi hun tak
    Sab gar cho nikal gya
    Jad har gal ch roj tok hundi
    Gar kharab hunda

  • @jasvirkaursandhu4119
    @jasvirkaursandhu4119 Месяц назад

    Good video very nice