ਚੱਕਵੀਂ ਦਰਾਣੀ | Chakmi darani | new punjabi movies 2023 | new short movies

Поделиться
HTML-код
  • Опубликовано: 16 дек 2024

Комментарии • 310

  • @gurdeepsingh6069
    @gurdeepsingh6069 Год назад +5

    ਤੁਹਾਦੀ ਵੀਡੀਓ Jasse Huna di video nalio bahut ਸੁੰਦਰ ਨੇ

  • @jassijingles
    @jassijingles 10 месяцев назад +2

    chachi di acting bhut vdya aa💥

  • @ManpreetKaur-mb3jl
    @ManpreetKaur-mb3jl Год назад +20

    ਨਵੇਂ ਆਂਟੀ ਦੀ ਐਕਟਿੰਗ ਬਹੁਤ ਸਿਰਾ ਬਹੁਤ ਜਾਇਦਾ ਸੋਹਣੀ ਕਹਾਣੀ ਆ ਜੀ 😊

  • @binderdhumi1232
    @binderdhumi1232 Год назад +8

    ਬਹੁਤ ਵਧੀਆ ਜੀ❤❤❤❤❤❤❤

  • @manjitsidhu7174
    @manjitsidhu7174 10 месяцев назад +1

    ਬਹੁਤ ਸੋਹਣੀ ਐਕਟਿੰਗ ਸੀ ਭੈਣਾਂ ਦੀ❤

  • @HarpinderkaurVirdi-rr8fv
    @HarpinderkaurVirdi-rr8fv 11 месяцев назад +2

    Bahut vadiya video se 😂😂

  • @rachhpalsingh78466
    @rachhpalsingh78466 Год назад +5

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @neelamsingh4952
    @neelamsingh4952 Год назад +6

    Bohat vadia story
    Km vi Bohat vadia
    Dono Bebe ji da km Bohat vadia
    Rani Bhen as usual mindblowing 👍👍👌♥️♥️

  • @romymasoun773
    @romymasoun773 Год назад +3

    ਬੇਬੇ ਘੈਂਟ 😮😮

  • @jasjitkaur3925
    @jasjitkaur3925 Год назад +2

    ਐਕਟਿੰਗ ਜਵਾ ਨਹੀਂ ਲੱਗਦੀ ਸੀ ਬਿਲਕੁਲ ਅਸਲੀ ਗੱਲਬਾਤ ‌ਹੈ 👌👌 ਸਾਰੇ ਮੈਂਬਰ ਬਹੁਤ ਵਧੀਆ ਨੇ

  • @boharsingh7725
    @boharsingh7725 Год назад +2

    ਬਹੁਤ ਹੀ ਵਧੀਆ ਬਾਈ
    👍👍👍👍👍

  • @MamtaRani-yl1pp
    @MamtaRani-yl1pp 11 месяцев назад +2

    Very nice video god bless you team ❤

  • @chahal2563
    @chahal2563 Год назад +1

    bhut vadhiya g parminder aishveer pind kotala

  • @Harminderkaurvlogs
    @Harminderkaurvlogs Год назад +7

    ਅਗਲਾ ਭਾਗ ਵੀ ਬਣਾਉ ਇਸ ਵਿਡਿਉ ਦਾ

  • @pinkychopra640
    @pinkychopra640 11 месяцев назад +1

    Nice video 👍 Pinky chopra in jalinder city

  • @anju_garg2227
    @anju_garg2227 Год назад +14

    ਬਹੁਤ ਵਧੀਆ video ਲੱਗਦਾ ਹੀ ਨਹੀਂ v ਐਕਟਿੰਗ ਕਰ ਰਹੇ ਹੋ ਜਮਾ ਹੀ ਅਸਲੀ ਲੱਗਦਾ ❤❤

  • @pinkychopra640
    @pinkychopra640 11 месяцев назад +1

    Nice video g pinky chopra in jalinder city

  • @sarkaria_028
    @sarkaria_028 11 месяцев назад +1

    Good keep it up❤

  • @KulwinderKaur-kj9rx
    @KulwinderKaur-kj9rx Год назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴👌🌹🌴👌🌹🌴👌🌹🌴👌🌹🌴👌🌹🌴👌🌹🌴👍🌹

  • @GurpreetSingh-eo1yt
    @GurpreetSingh-eo1yt Год назад +2

    bhut sohni video aa ji

  • @sukhapatarkar4869
    @sukhapatarkar4869 Год назад +9

    ਬਹੁਤ ਵਧੀਆ ਵੀਡੀਓ ਲੱਗੀ ਦਿਲ ਵਾਰ ਵਾਰ ਵੀਡੀਓ ਵੇਖਣ ਨੂੰ ਕਰਦਾ ਹੈ

  • @Jaswinder-c9v
    @Jaswinder-c9v Год назад +2

    ਰਾਣੀ ਭੈਣ ਤਾਂ ਬਹੁਤ ਵਧੀਆ ਜੀ ❤❤❤❤

  • @NavRaj-z3b
    @NavRaj-z3b Год назад +3

    ਵੀਰਪਾਲ ਦੀ ਭੂੰਅਾ ਭਗੀਕੇ ਸੋਨੂੰ ਸਾਰੇ ਪਿਅਾਰ

  • @meyum5283
    @meyum5283 Год назад +1

    Rani ne soot bahut sohna paya hoya😊

  • @cjsharma395
    @cjsharma395 Год назад +4

    Very nice bebe ji & teem ghar parivar CJ Sharma sarhali khurd Tarn Taran

  • @preetkaur-qn8ed
    @preetkaur-qn8ed Год назад +5

    very nice 👍 ਮਨਪ੍ਰੀਤ ਕੈਨੇਡਾ❤

  • @kulwinderknagra3640
    @kulwinderknagra3640 Год назад +7

    ਰਾਣੀ ਵੀ ਆ ਗੀ ਸਰਪੰਚਣੀ ਬੀਬੀ ਜੀ ਦੀ ਵੀਡੀਓ ਵਿਚ ਬਹੁਤ ਵਧੀਆ ❤❤

  • @jaspalkaur4135
    @jaspalkaur4135 Год назад +4

    ਬਹੁਤ ਵਧੀਆ ਵੀਡੀਓ ਜੀ ਭਾਗ ਦੂਜਾ ਵੀ ਜ਼ਰੂਰ ਬਣਾਇਓ ਕੇ ਪਤਾ ਲੱਗੇ ਅਲਗ ਹੋ ਕੇ ਕੀ ਹਾਲ ਹੁੰਦਾ ਹੈ ਜਸਪਾਲ ਕੌਰ ਮਲੇਰਕੋਟਲਾ

  • @GurmeetKaur-co6vk
    @GurmeetKaur-co6vk Год назад +2

    Very nice story hai

  • @kavisherranjitsinghchohla3254
    @kavisherranjitsinghchohla3254 Год назад

    ਬਹੁਤ ਵਧੀਆ ਵੀਡੀਓ,, ਰਣਜੀਤ ਸਿੰਘ ਚੋਹਲਾ ਸਾਹਿਬ

  • @sukhjeetkaur68
    @sukhjeetkaur68 Год назад +2

    Sari team di acting bhot vdia hai g.❤❤❤❤

  • @pammaparmjit3144
    @pammaparmjit3144 Год назад +1

    ਬਹੁਤ ਵਧੀਆ ਜੀ

  • @sukhvirsingh3362
    @sukhvirsingh3362 Год назад +20

    ਬਹੁਤ ਵਧੀਆ ਵੀਡੀਓ ਆ ਜੀ, ਰਾਣੀ ਦਾ ਦੀ ਅਦਾ ਪਹਿਲਾਂ ਤੋਂ ਹੀ ਸ਼ਲਾਘਾਯੋਗ ਰਹੀ ਹੈ ❤ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ

  • @manpreet6353
    @manpreet6353 Год назад +10

    ਰਾਣੀ ਭੈਣ ਜੀ ਥੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਜੀ ਅਗਲਾ ਪਾਰਟ ਜਲਦੀ ਪੇਸ਼ ਕਰੋ ਜੀ ਮਨਪ੍ਰੀਤ ਕੌਰ 🎉🎉🎉🎉🎉 ਰਾਣੀ ਭੈਣ ਜੀ ਤੇ ਤਾਈਂ ਜੀ ਆਈ ਲਵ ਯੂ ਤੁਸੀਂ ਐਕਟਿੰਗ ਬਹੁਤ ਵਧੀਆ ਕਰਦੇ ਹੋ ਜੀ

  • @SukhwinderKaur-rg8ou
    @SukhwinderKaur-rg8ou Год назад +1

    Very nice video ji ❤❤mani Tanbir Mullanpur garibdass New Chandigarh mohali ❤❤❤❤❤❤❤

  • @harpreetbrarhappy4901
    @harpreetbrarhappy4901 Год назад +1

    ah nvi bebe ji di acting bhut vadea vary good

  • @kulwinderknagra3640
    @kulwinderknagra3640 Год назад +4

    ਸਾਰੀ ਟੀਮ ਦਾ ਵੈਰੀ ਨਾਈਸ ਰੋਲ ❤❤

    • @harbanssingh5428
      @harbanssingh5428 Год назад

      Bauhat sohani video sari team ne bauhat sohna roll kita harbans singh italy

  • @RavinderKaur12473
    @RavinderKaur12473 Год назад +4

    Very very nice good ghudani ਖੁਰਦ

  • @avneetKaur-jv4il
    @avneetKaur-jv4il Год назад +1

    Bhut badhiya video

  • @jagdevsingh8335
    @jagdevsingh8335 Год назад +43

    ਆ ਵੀਰਪਾਲ ਨੂੰ ਆਪ ਤੋਂ ਵੱਡਿਆਂ ਨਾਲ ਕਿਸ ਤਰ੍ਹਾਂ ਗੱਲ ਕਰਦੀ ਹੈ ਪਤਾ ਨਹੀਂ ਇਸ ਨੂੰ ਚੰਗੇ ਸੰਸਕਾਰ ਨਹੀਂ ਦਿੱਤੇ ਕਿਸੇ ਤਾਂ ਹੀ ਇਸ ਤਰ੍ਹਾਂ ਦਾ ਵਰਤਾਓ ਕਰਦੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ

  • @amanjudge8795
    @amanjudge8795 Год назад +8

    ਇਹੋ ਜਹੀ ਨੂਹ ਕਿਸੇ ਦੀ ਨਾ ਆਵੇ ਦੂਸਰਾ ਭਾਗ ਬਣਾਉ ਅੱਜ ਕੱਲ ਦੀਆਂ ਨੂੰਹਾਂ ਫੋਨਾਂ ਦੀਆਂ ਪੱਟੀਆਂ

  • @dimpybuttar7831
    @dimpybuttar7831 22 дня назад

    ਜਮਾ ਅਸਲੀ ਲੜਾਈ ਲੱਗਦੀ ਸੀ ਬਹੁਤ ਵਧੀਆ ਵੀਡੀਓ ਤੁਸੀਂ ਤਾ ਜੱਸੇ ਹੋਣਾ ਨੂੰ ਕੱਟ ਗਏ

  • @anitag1965
    @anitag1965 Год назад +1

    Very good video very good acting thanks

  • @DilpreetGill-pw6ks
    @DilpreetGill-pw6ks Год назад +2

    Very beautiful story 👌👌👌

  • @usharani-rr7od
    @usharani-rr7od 10 месяцев назад

    Very nice god bless story Usha Sharma Delhi se 🎉🎉❤❤

  • @SuperGillshergill
    @SuperGillshergill 7 месяцев назад +1

    Bhut vadia video🎥

  • @ramandeepsingh6007
    @ramandeepsingh6007 Год назад +9

    I really appreciate the acting of rani didi

  • @swaransingh2540
    @swaransingh2540 Год назад +1

    Rani da te sarpanchani bebe dona da roll execllent

  • @JaspreetBrar0912
    @JaspreetBrar0912 Год назад +1

    Bhut shoni movie aa
    Bhut enjoy kita ❤

  • @daljeetjeeti383
    @daljeetjeeti383 Год назад +9

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਣੀ ਫਿਰ ਇਸ ਟੀਮ ਵਿੱਚ ਆ ਗਈ ਹੈ ਰਾਣੀ ਦਾ ਰੋਲ ਬਹੁਤ ਵਧੀਆ ਹੈ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀਆ ਬਖਸੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 6 / 12

  • @RukmaniDevi-vl4nn
    @RukmaniDevi-vl4nn Год назад +11

    Beerpal di acting badia lgi or sari team di acting very nice

  • @rachhpalsingh78466
    @rachhpalsingh78466 Год назад +5

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @malikfareed6890
    @malikfareed6890 11 месяцев назад

    Nice job from Touseef Ahmad Abbasi kpk Pakistan

  • @BhupinderKaur-st1so
    @BhupinderKaur-st1so Год назад

    Very very nice video viji ji♥️♥️♥️😍😍

  • @veerpal9764
    @veerpal9764 11 месяцев назад +1

    Nice story

  • @SurinderKaur-c3p
    @SurinderKaur-c3p Год назад

    Bahut vadhiya lagi video navi babe di acting ne ta sira hi la ditta

  • @paramjeetkor
    @paramjeetkor Год назад +1

    Bhut vadiya video c bebe ji ❤❤❤❤

  • @sukhpalhunjan8353
    @sukhpalhunjan8353 Год назад +6

    Veerpal de SAS de acting superb ❤❤

  • @gurisidhu-yx6sy
    @gurisidhu-yx6sy Год назад +2

    ਬੇਬੇ ਜੀ ਨੂੰ ਦੇਖ ਕੇ ਖੁਸ਼ ਹੋਏਜੱਸੇ ਦੀਆਂ ਤੇ ਸੁਖਪਾਲ ਦੀਆਂ ਵੀਡੀਓ ਤਾਂ ਹੁਣ ਅਸੀਂ ਦੇਖਣੀਆਂ ਹੀ ਸਾਡੀਆਂ ਤੁਹਾਡੇ ਬਿਨਾਂਨਾਂ

    • @ramandeeptiwana2778
      @ramandeeptiwana2778 11 месяцев назад

      ਇਨ੍ਹਾਂ ਦਿਆਂ ਵੀਡੀਓ ਵਿੱਚ ਪੇਂਡੂ ਵਿਰਸੇ ਵਾਲੀ ਗੱਲ ਨੀ

  • @inderjitkaur4820
    @inderjitkaur4820 Год назад

    Very very nice video hai ji 👌👌👌👌 god bless you inderjit kaur bathinda

  • @kanshiramsharma2403
    @kanshiramsharma2403 Год назад

    Very Nice video with nice moral Kanshi Ram Sharma Kasauli Himachal Pradesh India

  • @RajdeepsinghRajdeepsingh-ck6rw
    @RajdeepsinghRajdeepsingh-ck6rw Год назад +2

    👍👍👍👍

  • @jagdevsingh8335
    @jagdevsingh8335 Год назад +1

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੂਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿਉਂਕਿ ਰਾਣੀ ਤੁਹਾਡੀ ਵੀਡੀਓ ਵਿੱਚ ਰੋਲ ਅਦਾ ਕਰ ਰਹੀ ਹੈ ਤੁਹਾਡੀ ਵੀਡੀਓ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ ਮੇਰੀ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਇਹ ਚੈਨਲ ਹੋਰ ਵੀ ਤਰੱਕੀਆਂ ਕਰੇ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏

  • @amarjeetsinghsangha
    @amarjeetsinghsangha Год назад +1

    very nice 😅😅🎉

  • @DeepSingh-dw7qf
    @DeepSingh-dw7qf 8 месяцев назад

    Very nice ji🎉🎉🎉🎉

  • @boreddsoul
    @boreddsoul 9 месяцев назад

    GURMEET KAUR BANUR 👌🏻👌🏻👌🏻👌🏻

  • @NirbhaiSingh-f6r
    @NirbhaiSingh-f6r Год назад +1

    Nice video jobanpreet Mauran to

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💙💙

  • @BhupinderKaur-st1so
    @BhupinderKaur-st1so Год назад

    Very nice video ji ♥️♥️

  • @harpreetsharma4125
    @harpreetsharma4125 Год назад +4

    ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਰੱਬ ਹੋਰ ਤਰੱਕੀਆਂ ਬਖਸ਼ੇ ❤❤

  • @sukhsidhu2599
    @sukhsidhu2599 Год назад +3

    Bhut sohna km krdi all team Waheguru Tuhanu chrdi Kalan rakhe
    Sukhdeep Raikot

  • @Sarbjit1234
    @Sarbjit1234 10 месяцев назад

    ਵੀਡੀਓ ਬਹੁਤ ਸੋਹਣੀ ਆ

  • @HirasinghHirasingh-ei9fs
    @HirasinghHirasingh-ei9fs Год назад

    ਵਧੀਆ ਹੈ।ਜੀ😂😂😂😂😂

  • @hardeephundal6319
    @hardeephundal6319 11 месяцев назад

    Wow very nice ma tude first video dekhi ajj

  • @meharsingh4609
    @meharsingh4609 Год назад

    Canttt. 🙏🙏🙏👌👌❤️👌❤️Mehar. Sing. Patiala vill Llalouchhi

  • @Singh13-tf3lr
    @Singh13-tf3lr Год назад +2

    ਬਹੁਤ ਵਧੀਆ ਕਹਾਣੀ

  • @inderjeetsingh-cn6gp
    @inderjeetsingh-cn6gp Год назад +1

    Very nice video God bless your team ❤

  • @amankaut1964
    @amankaut1964 Год назад +1

    Ahh jo chutti vohti aa esdi age ta bhut vaddi aa 😅

  • @happy_harman9725
    @happy_harman9725 Год назад +13

    ਤੁਹਾਡੀ ਸਟੋਰੀ ਜਿਵੇਂ ਆਮ ਘਰਾਂ ਵਿੱਚ ਗੱਲ ਬਾਤ ਹੁੰਦੀ ਆ ਉਸ ਤਰ੍ਹਾਂ ਦੀ ਐ 👍👍👌👌ਬਹੁਤ ਹੀ ਸੋਹਣੀ ਸਟੋਰੀ

  • @Jinderchahal875
    @Jinderchahal875 Год назад

    Very Nyc story👌👌

  • @renuverma395
    @renuverma395 Год назад

    Bahut vadia video h g

  • @ranjeetsekhon765
    @ranjeetsekhon765 Год назад

    Very nice ji god bless u❤❤❤

  • @JaswinderKaur-en7qs
    @JaswinderKaur-en7qs 5 месяцев назад

    Nice 👍

  • @JAGTARSINGH-ug1ro
    @JAGTARSINGH-ug1ro Год назад +12

    ਅੱਜ ਦੀ ਵੀਡੀਓ ਤਾਂ ਬਹੁਤ ਵਧੀਆ ਹੈ। ਪੇਂਡੂ ਵਿਰਸੇ ਵਾਲਿਆਂ ਨੂੰ ਵੀ ਪਿੱਛੇ ਛੱਡ ਗਏ ❤

  • @kiranjitsidhu1531
    @kiranjitsidhu1531 Год назад

    Bhut jada nice 👌 story ji Manu ta babe de acting phala toh bhut shone lagde aw sarea video dehkde aa Serra gall baat aa ji waheguru ji 🙏 chardi kla vh rkhn all team nu kiranjit kaur Talwandi sabo

  • @Ramanjit-y7z
    @Ramanjit-y7z Год назад

    Very nice story
    Neelam verka

  • @davinderdhillon7116
    @davinderdhillon7116 Год назад

    ❤❤❤❤❤ madam Davinder Dhillon ❤❤❤

  • @kulwinderknagra3640
    @kulwinderknagra3640 Год назад

    ਵੈਰੀ ਨਾਈਸ ਮੈਸਜ 🙏❤🙏 ਵੈਰੀ ਨਾਈਸ ਵੀਡੀਓ 🙏❤🙏

  • @jasvirkaur5859
    @jasvirkaur5859 Год назад

    Bht vdia story🎉❤

  • @ramandeepsingh6007
    @ramandeepsingh6007 Год назад +1

    Rani didi you are the best

  • @ਜਗਪਾਲਸਿੰਘ-ਝ8ਢ

    ਬਹੁਤ ਵਧੀਆ ਵੀਡੀਓ ਆ ਜੀ

  • @dharminderdandiwal6556
    @dharminderdandiwal6556 Год назад

    O my god 😅😅 twist 😅😅😅in story 😅 30:53 😅😅😅😅😂😂 30:56

  • @sunnyduggal5596
    @sunnyduggal5596 Год назад +1

    Rani is a good❤❤❤❤🎉🎉🎉🎉

  • @sukhbeerkaur1703
    @sukhbeerkaur1703 Год назад +13

    ਸੋਢੀ ਛੋਟੀ ਨੂੰ ਵਰਗੀ ਤਾਂ ਕਿਸੇ ਦੇ ਆਵੇ ਨਾਂ ਮੁਡੇ ਨੂ ਕਵਾਰਾ ਰੱਖ ਲਬੋ

  • @jyotisidhujyotisidhu6411
    @jyotisidhujyotisidhu6411 8 месяцев назад

    Eh sabb jasse nl vadia play krde c I miss their performance

  • @kiranmusicacademyvlogs1855
    @kiranmusicacademyvlogs1855 8 месяцев назад

    Very good acting ji

  • @samarveersingh-uk3if
    @samarveersingh-uk3if Год назад

    Bohot vdiya g

  • @harmandeep8207
    @harmandeep8207 Год назад

    Very nice g
    All team members
    Amrik singh nawanshahr

  • @BaljeetKaur-fs5hg
    @BaljeetKaur-fs5hg 2 месяца назад

    ਦੂਜਾ ਭਾਗ ਵੀ ਪਲੀਜ

  • @sumanjay2417
    @sumanjay2417 6 месяцев назад

    🎉🎉🎉🎉🎉🎉👍👍👍👍