ਕਪੱਤੀ ਸੱਸ | kappati sass | new punjabi movies2024 | punjabi short videos

Поделиться
HTML-код
  • Опубликовано: 17 окт 2024

Комментарии • 227

  • @jagdevsingh8335
    @jagdevsingh8335 5 месяцев назад +42

    ਬੇਬੇ ਜੀ ਤੁਸੀਂ ਚਾਰ ਪੰਜ ਦਰਾਣੀਆਂ ਜਠਾਣੀਆਂ ਤਾਂ ਹੋ ਪਰ ਤੁਹਾਡੇ ਨਾਲੋਂ ਬੁਰੀ ਕੋਈ ਨਹੀਂ ਹੋਣੀ ਬਗਲ ਮੇਂ ਛੁਰੀ ਮੂੰਹ ਮੇ ਰਾਮ ਵਾਲੀ ਕਹਾਵਤ ਪੂਰੀ ਬੇਬੇ ਜੀ ਤੁਹਾਡੇ ਤੇ ਪੂਰੀ ਢੁੱਕਦੀ ਹੈ ਬੇਬੇ ਜੀ ਪੂਰੀ ਮੋਮੋਠਗਣੀ ਹੈ ਨਾ ਹੀ ਧੀ ਵਸਾਉਣੀ ਹੈ ਨਾ ਪੁੱਤ ਦਾ ਘਰ ਵਸਣ ਦੇਣਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @noorsidhu2896
    @noorsidhu2896 5 месяцев назад +2

    ਬਹੁਤ ਵਧੀਆ ਵੀਡੀਓ ਬਹੁਤ ਸੋਹਣੀ ਕਹਾਣੀ ਹੈ ਐਕਟਿੰਗ ਬਹੁਤ ਸੋਹਣੀ ਦੋਂਨੇਂ ਬੇਬਿਆਂ ਦੀ

  • @paramjeetbrar1800
    @paramjeetbrar1800 9 дней назад

    ਬਹੁਤ ਵਧੀਆ
    ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @JasbirSingh-nm4fm
    @JasbirSingh-nm4fm 5 месяцев назад +7

    ਵਧੀਆ ਵੀਡਿਉ , ਸਾਰਿਆਂ ਦੀ ਐਕਟਿੰਗ ਇਕ ਤੋਂ ਵੱਧ ਇਕ,ਤੁਹਾਡੀਆਂ ਪਹਿਲੀਆਂ ਵੀਡਿਓਜ਼ ਵਿੱਚ ਇਕ ਬਜ਼ੁਰਗ ਆਏ , ਹੁਣ ਕਾਫੀ ਦੇਰ ਤੋਂ ਤੁਸੀ ਓਹਨਾ ਨੂੰ ਬਾਹਰ ਕਿਉਂ ਰੱਖਿਆ ਹੈ,ਬਾਕੀ ਕਈ ਕਮੈਂਟਸ ਵਿੱਚ ਤੁਹਾਨੂੰ ਕਾਫੀ ਦਰਸ਼ਕ ਪੁੱਛ ਚੁੱਕੇ ਹਨ ਕਿ ਤੁਸੀ ਸਾਰੇ ਇਕ ਪਰਿਵਾਰ ਦੇ ਮੈਂਬਰ ਹੋ ,ਤੁਸੀ ਕਦੇ ਵੀ ਇਸ ਗੱਲ ਦਾ ਜਵਾਬ ਕਿਉਂ ਨਹੀਂ ਦਿੰਦੇ

  • @channiverma176
    @channiverma176 5 месяцев назад +3

    Bebe ji.. Mama taa sachi hi dheeaa nu kuchh kehnn ni dindiaa😂😂😂😂😂

  • @Veerpalbrar0
    @Veerpalbrar0 5 месяцев назад +7

    ਵੀਰਪਾਲ ਤੇਰਾ ਬਹੁਤ ਤਰਸ ਆਇਆ 😢😢😢😢 ਕਈ ਸੱਸਾ ਐਵੇਂ ਹੀ ਕਰਦੀ ਆ ਸਹੀ ਗਲ ਨਣਾਨਾਂ ਵੀ ਸਾਡੇ ਪਿੰਡ ਇਕ ਘਰ ਹੈਗਾ ਹਜੇ ਇਹੀ ਮਾਹੌਲ ਆ ❤

  • @rickyseerha5668
    @rickyseerha5668 5 месяцев назад +8

    ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @dr.bhupinderchadha9116
    @dr.bhupinderchadha9116 5 месяцев назад +3

    Lachi n bahut vadhia kam kita apni vahuti lae stand Lea
    Acting of bebe ji well deserved

  • @SatbirSekhon
    @SatbirSekhon 5 месяцев назад +5

    Dil bhar aaya good massage

  • @jassbrar477
    @jassbrar477 5 месяцев назад +12

    ਬਡੇ ਮਾਤਾ ਜੀ ਕੀ ਤੁਸੀ ਇੱਕੋ ਹੀ ਪਰਵਾਰ ਦੇ ਮੈਬਰ ਹੋ ਸਾਰੇ , ਜਰੂਰ ਦਸਿਓ , ਵੀਡਿਓ ਤੁਹਾਡੇ ਬਹੁਤ ਵਧੀਆ ਢੰਗ ਨਾਲ ਤਿਆਰ ਕਰਦੇ ਹੋ ,ਸਾਰੀ ਟੀਮ ਨੂੰ ਬਹੁਤ ਵਧੀਆ ਕੰਮ ਕਰ ਰਹੀ ਐ

  • @preetti8220
    @preetti8220 5 месяцев назад +17

    ਬੇਬੇ ਜੀ ਦੀ ਅਵਾਂਜ ਅੱਤਰੋ ਚੱਤਰੋ ਵਾਗ ਹੈ 🙏🏻

    • @DeepDhaliwal-n7i
      @DeepDhaliwal-n7i 5 месяцев назад +2

      🙏🙏🙏🙏🙏🙏❤❤❤❤❤

  • @poonam7316
    @poonam7316 5 месяцев назад +1

    Hanju lwa te sachi. Vadhiya bedeo bnoi aa. End sheti karta. Bebeji nu sidhar jana c❤❤❤

  • @paramjeetkor
    @paramjeetkor 5 месяцев назад +3

    Hayee eh taan jmaa meri khani aa edan hi hundi aa mere naal 😢😢😢

  • @sarwandassmehton3421
    @sarwandassmehton3421 5 месяцев назад +2

    Ohhhhhhhhhhhhhhhhhhhhhhhhhh Bhai Team Ghar Parivaar Waleyo ki Haal ehh ji thodaaaaaaaaaaaaaaaaaaaaaaaa Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉

  • @manjeetkaursidhu-zr7mi
    @manjeetkaursidhu-zr7mi 5 месяцев назад +2

    ਬਹੁਤ ਵਧੀਆ ਵੀਡੀਉ ❤

  • @mangusidhu4647
    @mangusidhu4647 2 месяца назад

    ਬਹੁਤ ਵਧੀਆ ਜੀ

  • @sr.gurmeetsingh6988
    @sr.gurmeetsingh6988 5 месяцев назад +1

    ਵੈਰੀ ਗੁੱਡ ਬਹੁਤ ਵਧੀਆ ਵੀਡੀਓ ਹੈ। ਗੁਰਮੀਤ ਸਿੰਘ ਕਾਲਾਝਾੜ

  • @manpreetdhaliwal6765
    @manpreetdhaliwal6765 5 месяцев назад +1

    Tanveer Dhaliwal ,subhdeep Dhaliwal
    Prabhjot Disposal uggoke
    Bahut vadia video

  • @kulwinderknagra3640
    @kulwinderknagra3640 5 месяцев назад +1

    ਬੇਬੇ ਜੀ ਇੰਨਾ ਜੁਲਮ ਕੀਤਾ ਤੁਸੀ ਵੀਰਪਾਲ ਤੇ ਇਹ ਬਹੁਤ ਗਲਤ ਕੀਤਾ ਤੁਸੀ

  • @chahal2563
    @chahal2563 5 месяцев назад +2

    bhut vadhiya video g parminder and aishveer pind kotala

  • @madhusabharwal3449
    @madhusabharwal3449 5 месяцев назад +3

    ਬਹੁਤ ਵਧੀਆ ਵੀਡੀਓ ਜੀ ਕੰਮ ਤਾ ਆਉਣਾ ਚਾਹੀਦਾ ਹੈ ਕੁੜੀਆਂ ਨੂੰ ਤਾ ਸੋਹਰੇ ਘਰ ਵਿੱਚ ਤਾ ਫਿਰ ਲੜਾਈ ਨਹੀਂ ਹੁਦੀ ਨੂੰਹ ਵੀ ਤਾਂ ਘਰ ਦੀ ਧੀ ਹੁੰਦੀ ਹੈ ਬਹੁਤ ਵਧੀਆ ਸੁਨੇਹਾ ਦਿੱਤਾ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏❤❤❤😊

  • @husanpreet9665
    @husanpreet9665 5 месяцев назад +2

    Hnji bohot vadia lgi ji video 🎉🎉🎉🎉🎉🎉❤❤❤❤❤❤❤

  • @ranjitsinghkhangura9514
    @ranjitsinghkhangura9514 5 месяцев назад +3

    Very very butifull video 👌👌👌👌👌God bless you 🙏🏻🙏🏻From. Ranjit Singh Khangura pind LATALA Distt Ludhiana

  • @Harmanjeetsandhu-fc5vm
    @Harmanjeetsandhu-fc5vm 5 месяцев назад +7

    ਹਾਏ ਹਾਏ 😂ਬੇਬੇ ਦੀ ਐਕਟਿੰਗ ਵਾਅ ਕਮਾਲ ❤

  • @desiswag5921
    @desiswag5921 5 месяцев назад +3

    Arshnoor alisher ❤❤❤❤❤❤

  • @Guri-l7c
    @Guri-l7c 5 месяцев назад +6

    Jasvinder. Akalgarh. Sudhar❤❤🌹🌹🌹🌹🌹

  • @karampreetsandhu2126
    @karampreetsandhu2126 5 месяцев назад +2

    ਬਹੁਤ ਵਧੀਆ ਵੀਡਿੳ❤❤

  • @channiverma176
    @channiverma176 5 месяцев назад +2

    Aay haay verrpal menu taa ronna aa gya.. Jdo bebe ne press kare... Hje muker gi bebe😮😮😮

  • @naziasheikh8393
    @naziasheikh8393 5 месяцев назад +6

    ਘਰ ਹੁਣ ਵਾਲਾ ਬਹੁਤ ਸੋਹਣਾ,,, ❤

    • @UsbUsb-zt8sc
      @UsbUsb-zt8sc 5 месяцев назад

      😊😊😊😊😊😊😊😊😊😊😊😊😊😊😊😊😊

  • @Sehbajcheema
    @Sehbajcheema 5 месяцев назад +6

    ਬਹੁਤ ਸੋਹਣੀ ਸਟੋਰੀ ਅ ਵੀਰ ਜੀ ❤ਸਹਿਬਾਜ਼ ਚੀਮਾ (ਖੋਸਾ ਦਲ ਸਿੰਘ )🙏🙏🙏🙏🙏❤️❤️❤️❤️

  • @manjitkaur-wy1tg
    @manjitkaur-wy1tg 5 месяцев назад +2

    ਬਹੁਤ ਬਹੁਤ ਵਧੀਆ ਜੀ 👍👍👌👌❤️❤️

  • @RanjitKaur-iv2dz
    @RanjitKaur-iv2dz 5 месяцев назад +2

    suchi mera ta rona aa gya.sohni video❤❤

  • @harinderkaurkandola9840
    @harinderkaurkandola9840 5 месяцев назад +2

    Mata ji da role bahut bahut bahut vadia hunda hai hamesha 👍

  • @channiverma176
    @channiverma176 5 месяцев назад +2

    Le dss lachhi de jaan to baad aman te bebe ne duja roop dhaar liaa😂😂😂😂😂😂

  • @harveersinghsingh1239
    @harveersinghsingh1239 5 месяцев назад +1

    Kamal sangrur ਬਹੁਤ ਵਦੀਆ ਵੀਡਿਓ 🎉🎉

  • @Amandeep-wz3mq
    @Amandeep-wz3mq 5 месяцев назад +1

    ਵੀਰਪਾਲ ਭੈਣ ਇਸ ਵੀਡੀਓ ਵਿੱਚ ਬਹੁਤ ਸੋਹਣੀ ਲੱਗਦੀ ਆ

  • @HarshpreetSingh-nl2pg
    @HarshpreetSingh-nl2pg 5 месяцев назад +2

    ਬਹੁਤ ਵਧੀਆ ਵੀਡੀਓ ਹੈ ਜੀ ❤❤

  • @harjinderkaurbalian280
    @harjinderkaurbalian280 5 месяцев назад +1

    ਭੇਜੇ ਬਹੁਤ ਜੁਲਮ ਕਰ ਰਹੀ ਆ

  • @sidhu4385
    @sidhu4385 5 месяцев назад +2

    Bhut sohna message ❤❤❤❤

  • @sunny_am3737
    @sunny_am3737 5 месяцев назад +2

    Bhut vadiya video ji👍🙏🙏❤

  • @GurmitDhillon-w2x
    @GurmitDhillon-w2x 5 месяцев назад +2

    Very nice video ha g Gurmeet Kaur Dhillon from Canada mata g da role very good hunda ha g God bless all of u

  • @bhajankaur8289
    @bhajankaur8289 5 месяцев назад +3

    Chachi tai kehana apne lgde ne❤❤❤❤❤❤ bhajan kaur jirkpur Chandigarh 🎉🎉🎉🎉🎉

  • @KulwinderKaur-kj9rx
    @KulwinderKaur-kj9rx 5 месяцев назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴💘🌴💘🌴💘🌴💘🌴💘🌴💘🌴💘🌴💘🌴💘🌴💘🌴💘🌴

  • @harsimransingh6753
    @harsimransingh6753 5 месяцев назад +1

    Bahut vadia video a ❤

  • @kuldeepkaur2770
    @kuldeepkaur2770 5 месяцев назад +1

    Bebe police ch honi chahidi c sarya da wah kmal a kuldeep bathinde to

  • @ranisidhu9760
    @ranisidhu9760 5 месяцев назад +3

    ਵੀਡਿਓ ਬਾ ਕਮਾਲ ਜੀ🎉🎉🎉🎉🎉

  • @kulwinderknagra3640
    @kulwinderknagra3640 5 месяцев назад +1

    ਬੇਬੇ ਤੇ ਅਮਨ ਬਹੁਤ ਚਲਾਕ ਹਨ

  • @BakarsinghNehal
    @BakarsinghNehal 5 месяцев назад +3

    Nice. Aman sis

  • @NoorSingh-gv4nh
    @NoorSingh-gv4nh 5 месяцев назад +3

    ❤❤❤ congratulations ❤❤❤all❤❤❤teem❤❤❤

  • @KulwinderKaur-t4w
    @KulwinderKaur-t4w 5 месяцев назад +2

    Bahut sohne video ❤❤❤❤❤🎉🎉🎉🎉🎉🎉 very nice🎉🎉🎉🎉🎉

  • @arshnooralisher8876
    @arshnooralisher8876 5 месяцев назад +1

    Bnita Rani ❤❤❤ alisher vlo pyarr ji

  • @balvirkaur7021
    @balvirkaur7021 5 месяцев назад +1

    Bhut vadiya bnai vedieo

  • @naginderkaur4251
    @naginderkaur4251 5 месяцев назад +2

    ਸੱਚੀਆਂ ਕਹਾਣੀਆਂ ਨੇ

  • @happyjoshi5426
    @happyjoshi5426 5 месяцев назад +2

    Bahut vadhià story good message

  • @RajinderKaur-gk9gi
    @RajinderKaur-gk9gi 5 месяцев назад +2

    Very nice Rajinder Kaur Village ghudani khurd

  • @DarshansinghUppal-df5kj
    @DarshansinghUppal-df5kj 5 месяцев назад +1

    Very nice video Darshan Singh jhuner

  • @ishpreetkaur8453
    @ishpreetkaur8453 5 месяцев назад +1

    balwant kaur chaswal bahut vdiya video a g ❤

  • @angelswings8988
    @angelswings8988 3 месяца назад

    ਵਧੀਾਆ ਵੀਡੀੳ ਭੰਗੂ ਪਸੌਰ

  • @paramjitsehmi9778
    @paramjitsehmi9778 5 месяцев назад +1

    Sat Siri akal it's very good acting of all 🌹 member's best wishes from paramjit sehmi from e😮 England

  • @999sachdev
    @999sachdev 5 месяцев назад +3

    All episodes very nice love to watch good luck❤❤❤❤from 🇨🇦

  • @ParasSalgani
    @ParasSalgani 5 месяцев назад +4

    ਬਹੁਤ ਸੋਹਣੀ ਵੀਡੀਓ ਆ ਜੀ ❤❤❤❤❤(ਪਾਰਸ ਪਟਿਆਲਾ)

  • @lakhwindersjngh5476
    @lakhwindersjngh5476 5 месяцев назад +1

    Viedo de story bhout vadhi g

  • @jeetKaur-du4se
    @jeetKaur-du4se 5 месяцев назад +3

    Nice vedio❤

  • @BalwinderkaurBalwinderka-le5fw
    @BalwinderkaurBalwinderka-le5fw 5 месяцев назад +1

    Verry nice bidro balwinder kaur manan ❤❤❤❤

  • @Nadha-i6y
    @Nadha-i6y 5 месяцев назад +1

    ❤❤👌

  • @ranjeetsekhon765
    @ranjeetsekhon765 5 месяцев назад +1

    Very nice ji god bless u ❤❤❤

  • @faqirchand3396
    @faqirchand3396 5 месяцев назад +2

    Nice video Faqir Chand Barnala

  • @bhupinderkaur1938
    @bhupinderkaur1938 5 месяцев назад +1

    Rani italy nice video

  • @inderrandhawa1938
    @inderrandhawa1938 5 месяцев назад +1

    Verr pall dhasana thecome kardi he this is true😅😂😅😂

  • @karamjeetkaur997
    @karamjeetkaur997 5 месяцев назад

    ❤❤ good job bebe g ❤❤sira bebe g ❤❤ good Aman ❤❤ good veerpal bhen ❤❤bhola lachi veera ❤❤❤❤❤ karmjeet shubhneet dharampura ❤❤❤❤❤❤❤❤❤❤❤❤❤❤❤❤

  • @BhagwanDass-uq9es
    @BhagwanDass-uq9es 5 месяцев назад +4

    Bohat Badia vidio Ludhiana

  • @sukhdialtakhar7948
    @sukhdialtakhar7948 4 месяца назад +1

    Very good very nice 👌 👍

  • @SunderKanta-wg2qi
    @SunderKanta-wg2qi 5 месяцев назад +1

    Very nice

  • @AmandeepSingh-bu4wn
    @AmandeepSingh-bu4wn 5 месяцев назад +1

    ਮਾਤਾ ਬਹੁਤ ਤੇਜ ਏ

  • @arshnooralisher8876
    @arshnooralisher8876 5 месяцев назад

    Arshnoor alisher vlo pyarr ji ❤❤❤❤❤❤

  • @BoharDhillon-hw3uc
    @BoharDhillon-hw3uc 5 месяцев назад +1

    Very nice. ✌️✌️✌️✌️✌️👍👍👍👍👍

  • @Preetjashan1234
    @Preetjashan1234 5 месяцев назад +1

    Very nice video

  • @GurmeetKaur-h4r
    @GurmeetKaur-h4r 5 месяцев назад +2

    Mata ji sat sri akal God bless you new Delhi mata ji acting very good gurmeet kaur duggal❤❤🎉🎉🎉

  • @ParveenRani-oz1id
    @ParveenRani-oz1id 5 месяцев назад +4

    ਤੁਹਾਡੀ ਹਰ ਵੀਡਿਓ ਬਹੁਤ ਵਧੀਆ ਹੁੰਦੀ ਹੈ ਜੀ 🎉🎉🎉🎉 Rehaan warval Pindi Firozepur 🎉🎉🎉🎉

  • @sukhveerkaur676
    @sukhveerkaur676 5 месяцев назад

    Bhut e sohna lgda

  • @RupinderKaur-tj9ps
    @RupinderKaur-tj9ps 5 месяцев назад +2

    Nice video g

  • @hamirsinghsingh8102
    @hamirsinghsingh8102 5 месяцев назад +1

    Very very nice video Hamir Singh Delhi

  • @rupinderbal1114
    @rupinderbal1114 4 месяца назад

    Bebe ji aj te dar aaun lag pia tuhanu dekh k

  • @sukhjitkaur2393
    @sukhjitkaur2393 5 месяцев назад

    Very very nice video mata ji ❤️ next part jrur bnayo ji ❤️

  • @sukhpalhunjan8353
    @sukhpalhunjan8353 5 месяцев назад +1

    ❤❤

  • @introvertyetfunny543
    @introvertyetfunny543 5 месяцев назад

    Gaj vaj 😂 k video kiddan dekhi di aa 😂😂😂😂😂Hahahahaha video bot waddia aa! Agli video v gaj vaj k dekhange g 😂😂😂😂😂 ❤❤❤❤ hahahaha

  • @DilpreetGill-pw6ks
    @DilpreetGill-pw6ks 5 месяцев назад

    Very beautiful story 😢😢😢😢

  • @JaspalKaur-ts5xz
    @JaspalKaur-ts5xz 5 месяцев назад +1

    ਬੇਬੇ, ਤੂੰ,, ਤੇਰੀ, ਧੀ, ਬਹੁਤ,ਬਿਗਾਨੀਆਂ,ਹੋਈਆਂ, ਹਨ

  • @sukhveerkaur676
    @sukhveerkaur676 5 месяцев назад

    Dono bebe acting end❤ veerpal from uk

  • @ghumaan384
    @ghumaan384 5 месяцев назад +3

    Congratulations all ❤❤❤

  • @TarsemSingh-ts7uc
    @TarsemSingh-ts7uc 5 месяцев назад +2

    ❤❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤❤❤❤❤

  • @naveensatija1463
    @naveensatija1463 5 месяцев назад

    Bahut achhi hai video Bir pal ji very very Best

  • @gurmeetkaur9773
    @gurmeetkaur9773 5 месяцев назад +1

    Very nice video ji 🙏 👍 👌

  • @LiaqatAli-l1s7t
    @LiaqatAli-l1s7t 2 месяца назад

    It's a very nice picture

  • @RukmaniDevi-vl4nn
    @RukmaniDevi-vl4nn 5 месяцев назад

    Kapati sas di acting kamal hai ji pr veerpal te bada taras aya hp to manjinder kaur

  • @gurwinderbrar189
    @gurwinderbrar189 5 месяцев назад +1

    Bhut vadia video bebe g❤❤❤❤❤

  • @BaljeetKaur-fs5hg
    @BaljeetKaur-fs5hg 11 дней назад

    ❤❤❤❤🎉

  • @zimmysandhu
    @zimmysandhu 5 месяцев назад +3

    ਅਮਨ ਭੇਂਨ ਦੀ ਬਹੁਤ ਵਧੀਆ ਐਕਟਿੰਗ ਕੀਤੀ ਹੈ ਜੀ । Bahot bahot vdiya vedio bnae
    ਜ਼ਿੰਮੀ ਬਾਬਰਪੁਰ ਨਾਭਾ

  • @hargunaulakh5190
    @hargunaulakh5190 5 месяцев назад +2

  • @Parminderkaur-hm5re
    @Parminderkaur-hm5re 5 месяцев назад +1

    Very..nice..video..❤❤