Thank you Tiwana ji. Yeh video dekh ke pata chalya ki tusi chunnu le ke takuye te tukua gaunde si. Mein badi der toh ye janana chaunda si. Tuhadi awaaz be bhot sureeli hai ji. Jad da mein Chamkila ji nu dobara Sunan lagga, mein kise hor nu ni sunda. Mein end 80' ch bohat sunda si.. Thank you very much for your consideration. 🙏🙏🙏🙏
CHAMKILA JI AMAR HAI.JODI AMAR HAI.KOHINOOR HEERA OF OUR DALIT CUMMUNITY. SALUTE FROM CORE OF MY SOUL/HEART. GUNDE PEOPLES SHOOTED OUR KOHINOOR HEERA. JAI BHIM,JAI KISSAN.
ਚਮਕੀਲੇ ਦੀ ਹਰ ਇੱਕ ਗੱਲ ,,ਲੋਹੇ ਤੇ ਲਕੀਰ ਹੈ,,
very good job veer.g Hong.kong love you
ਕਿਹੜੀਆਂ ਗੱਲਾਂ ਦੀ ਗੱਲ ਕਰਦਾਂ ਬਾਈ
pur pplpplpllplpllplplplplllllll
@@sukhsidhu3150 chaandi da pistol rakhda c dabb ch chamkila
G5
ਜਿਹਨਾਂ ਨੇ ਚਮਕੀਲਾ ਮਾਰਿਆ ਉਹਨਾਂ ਨੇ ਬਹੁਤ ਗਲਤ ਕੀਤਾ
ਚਮਕੀਲੇ ਸਾਹਿਬ ਜੀ ਦੀਆਂ ਜਾਣਕਾਰੀਆਂ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਜੀ। ਚਮਕੀਲਾ ਰਹਿੰਦੀ ਦੁਨੀਆਂ ਤੱਕ ਸੁਣਿਆ ਜਾਏ ਗਾ। ਇਹ ਅਮਰ ਸ਼ਹੀਦ ਕਲਾਕਾਰ ਹਨ। ਇਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ।
ਅਮਰ ਅਵਾਜ਼ਾਂ 👏
ਚਮਕੀਲਾ ਅਮਰਜੋਤ ਜ਼ਿੰਦਾਬਾਦ
ਅਮਰ ਸਿੰਘ ਚਮਕੀਲੇ ਵਰਗਾ ਗਾਇਕ ਕੋਈ ਵੀ ਨਹੀਂ ਬਣ ਸਕਦਾ
ਜੀਉਂਦਾ ਵਸਦਾ ਰਹਿ ਭਰਾਵਾ ਇੰਨੀ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ 🙏😍 plZ ਐਡਰੈੱਸ ਦੇਦੋ ਜੀਓ
ਬਾਈ ਜੀ। ਚਮਕੀਲੇ ਬਾਈ ਜੀ ਕੋਈ ਨਹੀਂ ਬਣ ਸਕਦਾ ਦੁਨੀਆਂ ਤੇ ਕੋਈ ਇਨਸਾਨ ਨਹੀਂ ਗਾ ਸਕਦਾ ਬਾਈ ਜੀ ਸਿਰਾਂ ਕਰਦੇ। ਬਾਈ ਜੀ ਯਾਦਾ ਤਾਜੀਆਂ ਹੁੰਦਾ ਬਾਈ ਜੀ ਸਾਡੇ ਯਾਦ ਕਰਦਿਆਂ
ਬਹੁਤ ਹੀ ਵਧੀਆ ਲੱਗਾ ਹੈ ਜੀ ਵੱਲੋਂ ਚੂਹੜ ਸਟਡ ਫਾਰਮ ਜੀ ਵਾਹਿਗੁਰੂ ਚੜਦੀ ਕਲਾ ਰਖਣ ਜੀ ਵੱਲੋਂਚੂਹੜ ਸਿੰਘ ਬੈਂਸ ਰਸੂਲਪੁਰ ਵਾਲੇ ਜੀ ਜਾਣਕਾਰੀ ਬਹੁਤ ਹੀ ਵਧੀਆ ਮਿਲੀ ਜੀ ਧੰਨਵਾਦ ਜੀ
Waheguru g ❤️ 💖 ♥️
ਜਾਨਕਾਰੀ ਬਹੁਤ ਹੀ ਚੰਗੀ ਲੱਗੀ ਤੁਹਾਡਾ ਅਤੇ ਤੁਹਾਡੇ ਇਸ ਚੈਨਲ ਦਾ ਬਹੁਤ ਤਹਿ ਦਿਲੋਂ ਧੰਨਵਾਦ ਜੀ 🙏🙏🙏
ਧੰਨਵਾਦ ਜੀ ।
ਚਮਕੀਲੇ ਤੇ ਖਾੜਕੂਆਂ ਦੀ ਮੁਲਾਕਾਤ ਹੁੋਈ ਹੋਣੀ ਆ
Waheguru ji waheguru ji
Jada raha janiea
Chamkil or amarjot sada hi amar Raha 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹
ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ
Chamkila bai very good
👍 ਚਮਕੀਲਾ ਜੀ ਹਮੇਸ਼ਾਂ ਚਮਕਦਾ ਰਹੇਗਾ, ਗਾਇਕ ਹੋਣ ਦੇ ਨਾਲ ਨਾਲ ਵਧੀਆ ਰੂਹ ਵੀ ਸਨ
Very good information
Amar singh chamkila and Amarjyot ji no 1 punjabi
Singer jodi
🙏🌹🌹🙏
ਅਮਰ ਹੋ ਗਈ ,,,ਜੋਡ਼ੀ
ਬਾਈ ਚਮਕੀਲਾ ਅਮਰ ਰਹੇ
22ਜੀ ਮੈਨੂੰ ਬਾਈ ਚਮਕੀਲੇਦੀ ਬਹੁਤ ਯਾਦ ਆਉਂਦੀ ਡਰੈਵਰ ਮਹਿਕਮਾ
Koi gal nai. Chamkila de kol chalay jao. Direct mil lao
Waah ❤
Good Job Bro 👏 ❤
Godfadher of punjabi singer
Very nice 👌 ❤
ਖੇਮਕਰਨ ਦੇ ਨੇੜੇ ਪਿੰਡ ਮਹਿਮੂਦਪੁਰਾ ਵਿਖੇ ਬਾਬਾ ਰੇੜੇ ਸ਼ਾਹ ਦੇ ਮੇਲੇ ਤੇ ਫੈਡਰੇਸ਼ਨ ਦੇ ਕਹਿਣ ਤੇ ਸਾਰੇ ਚਮਕੀਲੇ ਨੇ ਧਾਰਮਿਕ ਗੀਤ ਗਾਏ ਸੀ
Wah ji wah
Kheamkrn, sade pind de nazdek
Ha nahi rees chamkila de,🌹👌
Amar awaza zindabad
Best ਜੋੜੀ ਸੀ ।
ਮਾਨਸਾ ਜ਼ਿਲ੍ਹੇ ਬਠਿੰਡਾ ਚ ਬਹੁਤ ਹੀ ਸੁਣਦੇ ਸੀ
Biggest fan of chamkila.
ਯਰ ਕੀਤੇ ਕਹੇ ਜਾਣਾ kahdku ਖੱਬੇ ਬੈਠੇ ਸੇ ਫਰ ਸਜੇ ਕਹੇ ਜਾਣਾ ਬਾਬਾ
Top.Hero.C.22. Chamkila. G
Thank you Tiwana ji. Yeh video dekh ke pata chalya ki tusi chunnu le ke takuye te tukua gaunde si. Mein badi der toh ye janana chaunda si. Tuhadi awaaz be bhot sureeli hai ji. Jad da mein Chamkila ji nu dobara Sunan lagga, mein kise hor nu ni sunda. Mein end 80' ch bohat sunda si.. Thank you very much for your consideration. 🙏🙏🙏🙏
ਨਾਮ ਵੀ ਅਮਰ ਸਿੰਘ ਚਮਕੀਲਾ ਤੇ ਅਮਰ ਹੋ ਗਈ ਜੋੜੀ ਖੁਲ ਕੇ ਗੀਤ ਗਾਏ
ਸਭ ਤੋਂ ਵੱਧ ਰੇਟ ਤੇ, ਸਭ ਤੋਂ ਵੱਧ ਅਖਾੜੇ ਲਾਉਣ ਵਾਲੀ ਅਮਰ ਜੋੜੀ
ਜਿੰਦਜਾਨ ਜੋੜੀ ਅਮਰ ਹੋ ਗਈ ਜੋੜੀ ਨਹੀਂ ਭੁਲਦਾ ਦੁਗਰੀ ਦਾ ਚਮਕੀਲਾ ਸ਼ੇਰ
Garshankar da naam laike dil khush krta veer ji,,,, miss u chamkila bai
Waheguru ji 🙏
Shukriya baai ji
Chamkila Was great He was a man Among Million
5
I miss you chamkila ji and amar jot ji. Thanks
Amar singh chamkila zindabaad
chamkila bhaut vadia banda c hamesha loka de dilan ch raj karda reha hai wahe guru akal purkh ona di aatma nu shanti devi
Kinna vadhia subah c lokan da
ਬਾਈ ਜੀ ਤੁਸੀਂ ਕਿਹੜੇ ਪਾਸੇ ਤੋਂ ਸਟੇਜ ਸੈਕਟਰੀ ਅਤੇ ਡੰਗ ਟਪਾਊ ਸਿੰਗਰ ਲੱਗਦੇ ਹੋ, ਤੁਸੀਂ ਆਪਣੇ ਸਾਹਮਣੇ ਲਿਖੀ ਹੋਈ ਸਕਰਿਪਟ ਤਾਂ ਅੰਦਰ ਇਕੱਲੇ ਬੈਠ ਕੇ ਵੀ ਸਹੀ ਤਰੀਕੇ ਨਾਲ ਬੋਲ ਨਹੀਂ ਸਕਦੇ, ਇਸ ਤਰਾਂ ਤਾਂ ਕੋਈ ਸਰਕਾਰੀ ਸਕੂਲ ਦੀ ਤੀਜੀ ਚੌਥੀ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਸਬਕ ਪੜ ਕੇ ਸੁਣਾਉਂਦਾ ਹੁੰਦਾ ਸੀ ਜਿਸ ਤਰਾਂ ਤੁਸੀਂ ਸਾਹਮਣੇ ਲਿਖੀ ਸਕਰਿਪਟ ਅੜਕ ਅੜਕ ਕੇ ਪੜ ਰਹੇ ਹੋ ਐਹੋ ਜਿਹੇ ਤੁਸੀਂ ਸਟੇਜ ਤੇ ਰੰਗ ਲਾ ਦਿੱਤੇ ਹੋਣੇ ਆ, ਮੈਂ ਨਹੀਂ ਮੰਨ ਸਕਦਾ ਐਡੇ ਮਹਾਨ ਗਾਇਕ ਦਾ ਸਟੇਜ ਸੈਕਟਰੀ ਇਸ ਤਰਾਂ ਲਿਖੀ ਹੋਈ ਗੱਲ ਵੀ ਸਹੀ ਅੰਦਾਜ਼ ਵਿੱਚ ਨਹੀਂ ਬੋਲ ਸਕਦਾ, ਜੇਕਰ ਤੁਹਾਨੂੰ ਬੁਰਾ ਲੱਗਿਆ ਤਾਂ ਉਹਦੇ ਲਈ ਮੈਂ ਮੁਆਫੀ ਮੰਗਦਾ ਹਾਂ ਤੁਹਾਡੇ ਕੋਲੋਂ 🙏🙏
CHAMKILA JI AMAR HAI.JODI AMAR HAI.KOHINOOR HEERA OF OUR DALIT CUMMUNITY. SALUTE FROM CORE OF MY SOUL/HEART. GUNDE PEOPLES SHOOTED OUR KOHINOOR HEERA. JAI BHIM,JAI KISSAN.
Very nice 👌Job Sir g
Very good janhkary bae ji
very good job veer.g Hong.kong love you
Today
I like chakila Amerjot.
Sat Sri akal ji💯🕺💞🙋
Varey good rekod
ਖਾੜਕੂਆਂ ਦੇ ਨਾਂ ਤੇ ਪਤਾ ਨੀ ਕਿੰਨੇ ਨੌਜੁਆਨ ਮਰਵਾਏ ਹੁਣੇ।ਕਿਸੇ ਗਾਇਕ ਨੂੰ ਜਾਨ ਤੋਂ ਮਾਰ ਦੇਣ ਦਾ ਹੱਕ ਓਹਨਾ ਨੂੰ ਕਿਸ ਨੇ ਦਿੱਤਾ।
Very good information
Nice video
Nice
Zindabad ustad chamkila ji love you ustad g
👍👍👍👍👍👍❤️
Ustaad Amar Singh Chamkila Ji,
we miss You,,,,,,,,,,,,,,,
💖🙏🙏🙏🙏🙏🙏🙏💖
Good..jodi..si
ਬਾਈ ਜੀ,
ਚਮਕੀਲੇ ਬਾਈ ਅਤੇ ਬੀਬਾ ਅਮਰਜੋਤ ਵਰਗਾ ਅਖਾੜਾ ਕਦੇ ਵੀ ਨਹੀਂ ਦੇਖਿਆ ਹੈ। ਬਾਈ ਹਕੀਕਤ ਇਹ ਹੈ ਕਿ ਅੱਜ ਵੀ ਬਹੁਤ ਵਧੀਆ ਸੱਚੀਆਂ ਗੱਲਾਂ ਵੱਲ ਧਿਆਨ ਕਰਨ ਲਈ ਹੁਣ ਤਾਂ ਕੋਈ ਵੀ ਜੋੜੀ ਨਹੀਂ ਮਿਲਕੇ ਗਾਣਾ ਸ਼ੁਰੂ ਕਰ ਸਕਦੀ ਹੈ।ਧੰਨਵਾਦ ਜੀਉ ਵਲੋਂ,
ਬਰਾੜਾਂ ਫਰੀਦਕੋਟੀਆਂ
Sachi yar kine vadia 2 ganea chamkile de. Kainda Atte vangu gunti begane put ne
aasi dekhia c 3 very cahmkele da aakhera
@@jaishivshankarjaimaakali Bai tuhadi soch hi maadi aa jo ਅੱਜ ਦੇ ਜਮਾਨੇ ਚ ਹੋ ਰਿਹਾ ਓਹ ਕੀ ਆ ਚਲੋ ਮੰਨਦੇ ਆ ਵੀ ਚਮਕੀਲੇ ਨੇ ਤਾਂ ਬੋਲਕੇ ਗੀਤ ਗਾਏ ਨੇ ਜਿਹੜਾ ਅੱਜ ਦੇ ਜਮਾਨੇ ਚ ਹੋ ਰਿਹਾ ਗੀਤ ਦੇ ਨਾਲ ਨਾਲ ਹਰੇਕ ਵੀਡੀਉ ਅੰਦਰ ਇੱਕ ਵੀਡੀਉ ਚ ਚਾਰ ਚਾਰ ਕੁੜੀਆਂ ਲੱਕ ਮਾਰਦੀਆ ਅੱਧ ਨੰਗੀਆਂ ਹੋ ਕੇ ਏਹ ਕੀ ਆ ਫਿਰ ਵੀ ਚਮਕੀਲੇ ਬਾਈ ਨੇ ਇਹਨਾਂ ਗੰਦ ਨੀ ਗਾਇਆ ਸੀ ਚਲੋ ਤੁਹਾਡੀ ਗੱਲ ਵੀ ਮੰਨ ਲੈਣੇ ਵੀ ਮੈਂ ਨੀ ਮੰਨਦਾ ਮੈਂ ਤੁਹਾਡੀ ਸੋਚ ਮੁਤਾਬਕ ਆਖ ਰਿਹਾ ਵੀ ਚਮਕੀਲੇ ਨੇ ਤਾਂ ਸਿਰਫ ਗਰਮ ਇੱਕ ਦੋ ਗੀਤ ਬੋਲਕੇ ਗਾਏ ਸੀ ਪਰ ਅੱਜ ਦੇ ਜਮਾਨੇ ਵਾਂਗ ਚਮਕੀਲੇ ਨੇ ਗੰਦ ਨੀ ਦਿਖਾਇਆ
ਬਿਲਕੁਲ ਠੀਕ ਅਤੇ ਦਰੁੱਸਤ ਕਿਹਾ ਵੀਰ ਜੀ
@@TiwanaMusicEvolution tiwana beer ji Jo v chamkile Bai noon ਮਾੜਾ ਆਖਦੇ ਆ ਜਰਿਆ ਨੀ ਜਾਂਦਾ ਚਮਕੀਲੇ ਬਾਈ ਨੇ ਤਾਂ ਜੋਂ ਕੁਝ ਸਮਾਜ ਦੇ ਅੰਦਰ ਵਾਪਰਦਾ ਸੀ ਓਹੀ ਲਿਖਕੇ ਗਾਉਂਦਾ ਸੀ ਲੋਕ ਜਿਹੋ ਜਿਹੇ ਗੀਤਾਂ ਦੀ ਸਿਫ਼ਾਰਸ਼ ਕਰਦੇ ਸੀ ਚਮਕੀਲਾ ਓਹੀ ਗੀਤ ਗਾਉਂਦਾ ਸੀ,, ਬਾਕੀ ਜੋਂ ਵੀ ਚਮਕੀਲੇ ਬਾਈ ਨੇ ਆਪਣੇ ਟਾਈਮ ਚ ਗੀਤ ਲਿਖੇ ਨੇ ਗਾਏ ਨੇ ਉਹ ਅੱਜ ਦੀ ਘੜੀ ਸੱਚ ਸਾਬਿਤ ਹੋ ਰਿਹਾ ਚਮਕੀਲੇ ਵਰਗਾ ਲੇਖਕ ਤੇ ਗਾਇਕ ਬਣਨਾ ਬਹੁਤ ਮੁਸਕਿਲ ਆ ਚਮਕੀਲਾ ਤਾਂ ਚਮਕੀਲਾ ਸੀ ਧਾਰਮਿਕ ਗੀਤਾਂ ਵਿੱਚ ਵੀ ਉਹ ਆਪਣੇ ਸਮਕਾਲੀ ਗਾਇਕਾ ਤੋਂ ਕੋਹਾਂ ਮੀਲ ਅੱਗੇ ਲੰਘ ਗਿਆ ਸੀ ਫੇਰ ਚਮਕੀਲੇ ਦੇ ਸਮਕਾਲੀ ਗਾਇਕਾ ਨੇ ਚਮਕੀਲੇ ਨੂੰ ਮਰਵਾਇਆ ਸੀ ਕਿਸੇ ਨੂੰ ਖੰਗਣ ਨੀ ਦਿੱਤਾ ਉਹ ਤਾਂ ਅੱਜ ਦੇ ਗਾਇਕਾ ਨੂੰ ਵੀ ਨੀ ਖੰਗਨ ਦਿੰਦਾ ਅੱਜ ਦੇ ਜਮਾਨੇ ਦੇ ਗੀਤਾ ਨਾਲੋਂ ਕਿਤੇ ਵੱਧ ਚਮਕੀਲੇ ਬਾਈ ਦੇ ਚਾਲੀ ਸਾਲ ਪਹਿਲਾਂ ਗਾਏ ਹੋਏ ਗੀਤ ਕਿਤੇ ਵੱਧ ਚਲਦੇ ਨੇ ਤੇ ਜਿੰਨਾ ਟਾਈਮ ਦੁਨੀਆ ਰਹੁਗੀ ਚਮਕੀਲੇ ਬਾਈ ਦੇ ਗੀਤ ਹਮੇਸ਼ਾਂ ਚਲਦੇ ਰਹਿਣਗੇ
ਚਮਕੀਲਾ ਬਾਈ ਜਿੰਦਾਬਾਦ
ਮਾਤਾ ਅਮਰਜੋਤ ਕੌਰ ਜਿੰਦਾਬਾਦ
Waheguru ji
Nice chamkila
ਯੋਧੇ ਨਹੀਂ ਡਰਦੇ
Hmmmmm👍
Tere stupid sant ki back mai kitni lagi thi
❤❤❤❤
Good singer
SANT JARNAIL SINGH KHALSA BHINDRAWALE ZINDABAD
Awesome
Good luck
Love u chmkila ji cm soon back
Chamkila chamkila chamkila
I miss you cahmkella saab🙏🙏🙏💞💞💞💞💞💞💞💞💞💞
Camkila Rab da banda c
ਸਹੀ ਗੱਲ ਬਾਈ ਜੀ ਹੁਣ ਹਰੇਕ ਗਾਇਕ ਕਹੀਂ ਜਾਂਦਾ ਹੈ ਮੈਂ ਚਮਕੀਲੇ ਨਾਲ ਅਖਾੜੇ ਵਿੱਚ ਗੋਂਦਾਂ ਸੀ
Miss u chamkila bai
Miss.you.chamkila.ji
👌🙏👍☝⛳
Good.chamkila
Great 👌 singer chamkila
He was one of the perfect singer who sang all types of songs
O
Good songs
Nice couple c
Ok g tusi live Akhara vekhiya koi ehna da
Amar Singh Chamkila Amar hai aur Amar Hero hoga
Ok report
ਬਾਈ ਚਮਕੀਲਾ ਅਤੇ ਅਮਰਜੋਤ ਜੋੜੀ ਦੀ ਜਿੰਦਗੀ ਦੀ ਡੋਰ ਨੂੰ ਅਧ ਵਿੱਚੋਂ ਖਾੜਕੂ ਸਿੰਘਾਂ ਦੇ ਵਲੋਂ ਤਾਂ ਨਹੀਂ ਕੱਟਿਆ ਗਿਆ ਸੀ ਜੀਉ ਧੰਨਵਾਦ।
Varey good gaik chemkila
Missd bai amar
nice person
Khalistan zindabad
Love you too babe nu kiho year
Good
🙏🙏
ਹੁਣ ਤਾਂ ਹਰੇਕ ਗਾਇਕ ਕਹੀਦਾ ਹੈ ਕਿ ਮੈਂ ਚਮਕੀਲਾ ਅਮਰਜੋਤ ਦੇ ਨਾਲ ਅਖਾੜੇ ਲਾਏ ਨੇ
ਖੇਮਕਰਨ ਵਾਲੇ ਅਖਾੜੇ ਵਿੱਚ ਤੁਹਾਡੇ ਕਹਿਣ ਮੁਤਾਬਿਕ ਖਾੜਕੂ ਸਿੰਘ ਆਏ ਸੀ ਅਤੇ ਪੁਲਿਸ ਫੋਰਸ ਵੀ ਖੜੀ ਸੀ। ਖਾੜਕੂ ਸਿੰਘਾਂ ਨੇ ਫਾਇਰਿੰਗ ਕੀਤੀ ਅਤੇ ਚਲੇ ਗਏ। ਪੁਲਿਸ ਨੇ ਰੋਕਣ ਦੀ ਕੋਸ਼ਿਸ ਨਹੀਂ ਕੀਤੀ ??? ਥੋੜ੍ਹੀਆਂ ਘੱਟ ਛੱਡਿਆ ਕਰੋ ਵੀਰ।
ਸਹੀ ਪੁਲਿਸ ਚਿਤਰਾ ਮਗਰ ਹੱਥ ਸਨ 😬😂😁🤔😎
ਬਾਈ ਜੀ ਹੋ ਸਕਦਾ ਹੁੰਦਾ ਤਾਂ ਕਿਉਂਕਿ ਜਦ ਅਸਲੀ ਸਿੰਘ ਆਉਂਦੇ ਸੀ ਪੁਲਿਸ ਵਾਲੇ ਕੁਸਕਦੇ ਨਹੀਂ ਸੀ ਜਾਣ ਕਿੰਨੀ ਵੀ ਪਾ ਲੈਂਦੇ ਸੀ
@@baljindersingh8527 ਬਾਈ ਜੀ ਜਦੋਂ ਸਿੰਘ ਚਲੇ ਜਾਂਦੇ ਸਨ ਤਾਂ ਉੱਥੇ ਮੌਜੂਦ ਆਮ ਲੋਕਾਂ ਤੇ ਕਹਿਰ ਢਾਹ ਦਿੰਦੀ ਸੀ ਪੁਲਿਸ।
Thanks for the info Bhaji keep it up thanks again
Chamkila baj good
Hai o rabba eh ki khehar kitta
Chamkila @amarjit nu kho lita
Love you Ustad ji
Kharku singhan wali video payo jis chamkile nu sun rehe si
ਜਿਹੜਾ ਇਹ ਗੀਤ ਗਾਇਆ ਸੀ ਅਖਾੜੇ ਵਿੱਚ ਖਾੜਕੂਆਂ ਸਾਹਮਣੇ,,, ਓਹਦੀ ਕੋਈ ਵੀਡੀਓ ਕਿਤੋਂ ਮਿਲ ਜਾਵੇ ਤਾਂ ਜਰੂਰ ਅਪਲੋਡ ਕਰਿਓ
Nice msg
ਇਹ ਖਾੜਕੂ ਨਹੀਂ ਸਨ ਏਜੰਸੀ ਅੰਡਰ ਗਰੋਡ ਕੰਮ ਕਰ ਰਹਿਆ ਸਨ ਪੰਜਾਬ ਕਾਂਗਰਸ ਨੇ ਨਰਕ ਬਣਾ ਦਿੱਤਾ ਸੀ ਅੱਜ ਤੱਕ ਸੰਤਾਪ ਭੋਗ ਰਹਿਆ