ਜਦੋਂ ਚੜਿਆ ਚਮਕੀਲਾ ਸਟੇਜ ਤੇ Gurcharan Pohli ਦੇ ਸੁੱਕ ਗਏ ਸੀ ਸਾਂਹ | Chamkile ਨੂੰ ਕੀਤਾ ਘਰੇ Invite Pammi ne
HTML-код
- Опубликовано: 5 фев 2025
- #GurcharanPolli #Amarsinghchamkila #promilapammisong
In this video we talk about Amar Singh Chamkila's second stage show in Abohar city village.
Amar Singh Chamkila went there as a co singer with Gurcharan Pohli and Promila pammi .
But when they heard The Chamkila vocal they really shocked.
Amar singh chamkila live
chamkila live with gurcharan pohli
gurcharan pohli promila pammi live
with amar singh chamkila
abohar city live chamkila
old punjabi hit
old Punjabi gaane
⛔ Subscribe and Press the Bell Icon 🔔 to Get Notification on Your Phone📱
Content Copyright ©️Tiwana Revolution
ਇਹ ਪ੍ਰੋਗਰਾਮ Tiwana Revolution ਦੀ Property ਹੈ ਇਸਦੇ Content ਨੂੰ Audio ਜਾਂ Video ਰੂਪ ਵਿੱਚ ਚੋਰੀ ਕਰਕੇ ਕਿਸੇ ਵੀ ਮਾਧਿਅਮ ਰਾਹੀਂ ਵਰਤਣਾ
©️Copyright ਕਨੂੰਨ ਦੀ ਉਲੰਘਣਾ ਹੈ ।
ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਤੁਹਾਨੂੰ ਜੇਕਰ Video ਪਸੰਦ ਆਉਂਦੀ ਹੈ ਤਾਂ ਤੁਸੀਂ ਇਸਦੇ Link ਨੂੰ Copy ਕਰਕੇ ਬਿੰਨਾ ਕਿਸੇ ਛੇੜਛਾੜ ਤੋਂ Facebook ਜਾਂ WhatsApp ਰਾਂਹੀਂ ਅੱਗੇ Share ਕਰ ਸਕਦੇ ਹੋਂ ਧੰਨਵਾਦ ਜੀ ।
Upload By : Tiwana Revolution
Edit : Prabhjot Singh Tiwana
Label : Tiwana Records
Contact : +919855424000
Tiwana ਸਾਹਬ ਇੱਕ ਯਾਦ ਮੈ ਵੀ ਬਾਈ ਅਮਰ ਦੀ ਸਾਝੀ ਕਰਦਾ ਮੇਰੀ ਉਮਰ ਉਸ ਬਖਤ ਭਾਵੇ ਛੋਟੀ ਸੀ ਮੇਰੇ ਨਾਲ ਦੇ ਪਿੰਡ ਛਿੰਦੇ ਅਖਾੜਾ ਲੱਗੀਆ ਸੀ ਛਿੰਦੇ ਦੇ ਨਾਲ ਬਾਈ ਚਮਕੀਲਾ ਵੀ ਆਈਆ ਸੀ ਹਾੜ ਦਾ ਮਹਿਨਾ ਸੀ ਅਖਾੜੇ ਦਾ ਅੱਧਾ ਟਾਇਮ ਹੋਈਆ ਹੋਣਾ ਦਮ ਲੈਣ ਲਈ ਛਿੰਦੇ ਨੇ ਚਮਕੀਲੇ ਨੂੰ ਗਾਉਣ ਲਈ ਕਿਹਾ ਜਦੋ ਚਮਕੀਲੇ ਨੇ ਗਾਉਣਾ ਸੁਰੂ ਕੀਤਾ ਮੁੜਕੇ ਲੋਕ ਕਹਿਣ ਹੋਰ ਸੁਣਾ ਇਸੇ ਕਰਕੇ ਚਮਕੀਲੇ ਨੇ ਪੋਲੀ ਨੂੰ ਕਿਹਾ ਸੀ ਬਾਈ ਮੈ ਤਾ ਇਸ ਤੋ ਅੱਗੇ ਜਾਈਆ ਕਰੂਗਾ
6
*ਬਹੁਤ ਬਹੁਤ ਧੰਨਵਾਦ ਜੁਗਰਾਜ ਸਿੰਘ ਸਿੱਧੂ ਜੀ ।*
*ਸਮਾਂ ਕੱਢ ਕੇ ਸਾਡੇ ਨਾਲ ਰਾਬਤਾ ਜਰੂਰ ਕਰਨਾ ਜੀ* *+919855424000*
Great momeri
Great warrior
Shi aa y
ਚਮਕੀਲੇ ਤੇ ਸਿੱਧੂ ਬਾਈ ਜੀ ਦੋਹਾਂ ਨੂੰ ਮਸ਼ਹੂਰ ਹੋਣ ਦੀ ਸਜ਼ਾ ਮਿਲ ਗਈ 😢
ਸਦਾ ਅਮਰ ਰਹੂ ਚਮਕੀਲਾ ਤੇ ਅਮਰਜੋਤ 🙏🙏🙏🙏🙏
ਵਾਈ ਚਮਕੀਲਾ ਧਰੁਵ ਤਾਰੇ ਵਾਂਗ ਚਮਕਦਾ ਰਹੇਗਾ
ਰਹਿੰਦੀ ਦੁਨੀਆਂ ਤੱਕ।।
ਵੀਰ ਜੀ ਸਟੋਰੀ ਸੁਣਕੇ ਅੱਖਾਂ ਚ ਪਾਣੀ ਆ ਗਿਆ ਮੇਰਾ ਵੀਰ ਚਮਕੀਲਾ ਸਾਹਿਬ ਮੈਂ ਬਹੁਤ ਇਜ਼ਤ ਸਤਿਕਾਰ ਕਰਦੀ ਇਕੋ ਵਾਰ ਜੰਮਿਆ ਸੀ ਤੇ ਦੁਨੀਆਂ ਤੇ ਇਸੇ ਤਰਾਂ ਚਮਕਦਾ ਰਹੇਗਾ 🙏🙏❤️❤️😥😥
Bhut shi gl khi veer ji
ਬਹੁਤ ਬਹੁਤ ਧੰਨਵਾਦ ਚਮਕੀਲਾ ਸਾਬ ਬਾਰੇ ਜਾਨਕਾਰੀ ਦੇਣ ਲਈ
ਕਿਆ ਬਾਤ ਹੈ, ਬਹੁਤ ਵਿਸ਼ਾਲ ਜਾਣਕਾਰੀ। ਵਾਕਈ ਚਮਕੀਲਾ ਵੀ ਰਾਤੋਂ ਰਾਤ ਸਟਾਰ ਨਹੀਂ ਬਣਿਆ ਬਲਕਿ ਬਹੁਤ ਮਿਹਨਤ ਕੀਤੀ ਤੇ ਅੰਤ ਵੱਡਿਆਂ ਵੱਡਿਆਂ ਨੂੰ ਮਾਤ ਦਿੱਤੀ ਤੇ ਗਾਇਕੀ ਵਿੱਚ ਇੱਕ ਨਵੀਂ ਪਿਰਤ ਪਾਉਂਦਿਆਂ ਵਿਲੱਖਣ ਪਛਾਣ ਬਣਾਈ, ਬਹੁਤ ਬਹੁਤ ਧੰਨਵਾਦ ਅਜਿਹੀ ਜਾਣਕਾਰੀ ਲਈ।
*ਬਹੁਤ ਬਹੁਤ ਧੰਨਵਾਦ ਅਵਤਾਰ ਤੁੰਗਵਾਲੀ ਜੀ ।*
ਚਮਕੀਲਾ ਹਮੇਸ਼ਾ ਹੀ ਚਮਕਦਾ ਰਹੇਗਾ
ਬਾਕਮਾਲ, ਕਲਾਕਾਰ ਜੋੜੀ ਸੀ ❤❤❤❤❤❤❤ ਤਰੀਫਾਂ ਕਰਦਿਆਂ ਲੋਕਾਂ ਦੇ ਬੁੱਲ ਸੁੱਕ ਜਾਂਦੇ ਆ ਅੱਜ ਵੀ
ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ।।।❤❤❤
ਚਮਕੀਲੇ ਵਰਗੇ ਕਲਾਕਾਰ ਘਰ ਘਰ ਨਹੀਂ ਜੰਮਣੇ ਸਦਾ ਹੀ ਅਮਰ ਰਹਿਣਗੇ ਇਹਨਾਂ ਦੇ ਗੀਤ
ਚਮਕੀਲਿਆ ਤੇਰੀਂ ਅੱਖ ਦੀ ਵੇ
ਹੁਣ ਘਰ ਘਰ ਹੁੰਦੀ ਸ਼ੋਭਾ
Chamkila Bai ne tan , 8 Salan bich hi rehndi dunia Tak da gaa Gaya, salute hai asli BABA BOHR CHAMKILE Bai nu
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ
ਬਹੁਤ ਅਹਿਮ ਜਾਣਕਾਰੀ ਦਿੱਤੀ ਟਿਵਾਣੇ ਵੀਰ
ਵਾਹ ਉਏ ਚਮਕੀਲਾਆ ਮਾ ਦਿਆ ਸ਼ੇਰਾ ਨਹੀ ਰੀਸਾ ਲੋਕ ਲਾਲ ਚੰਦ ਯਮਲੇ ਨੂੰ ਬਾਬਾ ਬੋਹੜ ਕਹਿੰਦੇ ਨੇ ਪਰ ਮੈਂ ਤੈਨੂੰ ਕਹਿਨਾ ਜੀਹਨੇ ਸਾਰੀ ਦੁਨੀਆਂ ਨੂੰ ਰੋਟੀ ਤੇ ਲਾਤਾ
Sahi keha ❤️❤️🔥
ਦੋਵੇਂ ਗਾਇਕ ਆਪਣੀ ਆਪਣੀ ਜਗ੍ਹਾ ਤੇ ਬਹੁਤ ਮਹਾਨ ਸਨ
ਬਿਲਕੁਲ ਬਾੲੀ ਜੀ ਜਿੱਥੇ ਪੋਹਲੀ ਪੰਮੀ ਖੜ ਜਾਂਦੇ ਸੀ ਸਟੇਜ ੳੁਹਨਾਂ ਦਾ ਵੀ ਕੋੲੀ ਤੋੜ ਨਹੀ ਸੀ ਜਿੰਨਾ ਚਿਰ ਪੋਹਲੀ ਪੰਮੀ ਗਾੳੁਂਦੇ ਰਹੇ ਪੂਰੀ ਟੌਹਰ ਰਹੀ ਅਾ ।
ਸਾਰੇ ਹੀ ਕਲਾਕਾਰ ਆਪਣੀ ਆਪਣੀ ਜਗ੍ਹਾ ਬਹੁਤ ਵਧੀਆ ਹਨ ਗੁਰਚਰਨ ਪੋਹਲੀ ਵਰਗਾ ਖਲਨਾਇਕ ਦਾ ਰੋਲ ਕੋਈ ਵੀ ਕਲਾਕਾਰ ਨਹੀਂ ਕਰ ਸਕਿਆ
ਹਾਂ ਜੀ ਬਿਲਕੁਲ ।
ਬਾਈ ਗੁਰਚਰਨ ਪੋਹਲੀ ਕਿੱਥੇ ਰਹਿੰਦਾ ਹੁਣ
ਕਮਾਲ ਦਾ ਗੀਤਕਾਰ ਅਤੇ ਗਾਇਕ ਸੀ ਚਮਕੀਲਾ। ਸੁਰ ਅਤੇ ਤਾਲ ਦਾ ਪੂਰਾ ਪੱਕਾ ਸੀ। ਉਸ ਵਰਗਾ performer ਨਹੀਂ ਕੋਈ ਹੋਣਾ
bde chety aaunde ny chamkila ji miss u love u bhai ji
ਚਮਕੀਲਾ ਅਮਰਜੋਤ ਅਤੇ ਵਰਿੰਦਰ ਅੱਸੀ ਦੇ ਦਹਾਕੇ ਦੀ ਸ਼ਾਨ ਸੀ
Chamkile da koi tod ni...❤️❤️❤️❤️Afeem jeha nasha hunda Chamkile diya gaaneya ch❤️❤️🔥🔥🔥🔥 Chamkila rhendi duniya tak amar rhuga😁😁😁te sade dilan te raj kruga❤️❤️❤️
ਜਿਉਂਦਾ ਰਹਿ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
ਦਿੱਲ ਦੀਆਂ ਗਹਿਰਾਈਆਂ ਤੋਂ ਤੋਂ ਧੰਨਵਾਦ ਹੈ ਜੀ
ਬਹੁਤ ਬਹੁਤ ਮਿਹਰਬਾਨੀ ਚਮਕੀਲਾ ਸਾਬ ਵਾਰੇ ਜਾਣੂ ਕਰਵਾਉਣ ਲਈ
ਪਰ ਵੀਰ ਇਕ ਗੱਲ ਤੋ ਮਨ ਨੂੰ ਦੁੱਖ ਲਗਿਆ ਜੋ ਤੁਸੀ
ਉਸ ਮਹਾਨ ਸ਼ਖਸੀਅਤ ਨੂੰ ਚਮਕੀਲਾ ਬਸ ਚਮਕੀਲਾ ਕਿਹ ਰਹੇ ਹੋ
ਜਦ ਕਿ ਉਸ ਸ਼ਖਸੀਅਤ ਦਾ ਨਾਂ ਅਸੀ ਕਿਨੇ ਵੀ ਅਦਬ ਸਤਿਕਾਰ ਨਾਲ ਲੇਈਏ ਉਹ ਵੀ ਘੱਟ ਹੈ
ਏਸ ਲਈ ਤੁਸੀ ਚਮਕੀਲਾ ਸਾਬ ਲਈ ਜਾਣਕਾਰੀ ਜੇ ਹੋਰ ਦੇਣੀ ਹੈ ।
ਤਾਂ ਚਮਕੀਲਾ ਸਾਬ ਕਿਹ ਕਿ ਹੀ ਸਬੋਧਨ ਕਰਿਓ
Baut yaad aunda chamkila
*ਮੁਆਫ ਕਰਨਾ ਜੇਕਰ ਤੁਹਾਡਾ ਦਿਲ ਦੁਖੀ ਹੋਇਆ ਪਰ ਉਹ ਬਾਬਾ ਹੀ ਜਾਣਦਾ ਜੋ ਸਤਿਕਾਰ ਉਸ ਅਮਰ ਜੋੜੀ ਦਾ ਸਾਡੇ ਦਿਲ ਵਿੱਚ ਹੈ ।*
*ਪਰ ਤੁਹਾਡੀ ਗੱਲ ਵੀ ਸਿਰ ਮੱਥੇ ਜੀ ।*
*ਬਸ ਕਈਂ ਵਾਰ ਲਿਖਤ ਹੀ ਮੂਹਰੇ ਇਸ ਹਿਸਾਬ ਨਾਲ ਆ ਜਾਂਦੀ ਕੀ ਉੱਥੇ ਉਸੇ ਤਰਾਂ ਦੇ ਸ਼ਬਦ ਉਚਾਰਨੇ ਪੈਂਦੇ ਵੀਰ ਜੀ*
*ਜਿਸ ਲਿਖਤ ਵਿੱਚ ਉਹਨਾਂ ਦਾ ਸਤਿਕਾਰ ਨਾ ਹੋਵੇ ਉਹ ਤਾਂ ਅਸੀਂ ਵੀ ਨੀਂ ਬੋਲਦੇ ਜੀ ।*
@@TiwanaMusicEvolution ਕੋਈ ਗੱਲ ਨੀ ਵੀਰ ਜੀ ਗੁਸਾ ਨਾ ਕਰਨਾ
ਹੋਰ ਚਮਕੀਲਾ ਸਾਹਿਬ ਵਾਰੇ ਜਾਣਕਾਰੀ ਸਾਂਝੀ ਕਰੋ
🙏ਸਲਾਮਾਂ ਅਮਰ ਜੋੜੀ 🙏ਨੁੰ
ਬਾਈ ਜੀ ਗਿੱਡੂ ਖੇੜਾ ਨਹੀਂ ਮਿੱਡੂ ਖੇੜਾ ਹੈ ਸਾਡੇ ਨਾਲ ਦਾ ਪਿੰਡ ਹੈ
*ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ 💐*
1980 de dahake wich mai chamkile da ik geet suneya si pind fatehgarh panjgraian oh shinda ji and sonia naal saih kalakaron vajon aya si baad vich bahut tarakki karke mahaan kalakaron baneya
@@prempremsinghprem2763 *ਬਹੁਤ ਬਹੁਤ ਧੰਨਵਾਦ ਪ੍ਰੇਮ ਸਿੰਘ ਜੀ ਕਿਰਪਾ ਕਰਕੇ ਇਕ ਵਾਰ ਸਾਡੇ ਨਾਲ ਰਾਬਤਾ ਜਰੂਰ ਕਰਨਾ ਜੀ +919855424000*
Chamkila saab was a legend singer.
ਬੇੜਾ ਗ਼ਰਕ ਹੋਏ ਜਾਏ ਉਨ੍ਹਾਂ ਦਾ ਜਿਨ੍ਹਾਂ ਨੇ ਪੰਜਾਬ ਦਾ ਹੀਰਾ ਖੋਹ ਲਿਆ 😢😢 ਚਮਕੀਲੇ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੂਗਾ
The Legendery singer Amar singh chamkila.and biba Amarjot ji.miss you Always.
Chamkile diya story’s bohat hi interesting hundia . Har roj sunide chamkile de songs roj hi new song lagde love u chamkila sab amar hi ho tusi
ਦਿੱਲ ਦੀਆਂ ਗਹਿਰਾਈਆਂ ਤੋਂ ਵੀਰ ਜੀ ਸੁਕਰੀਆ ਆਪਜੀ ਦਾ 💞।।
Bhut vadhia geet jo mai aj v Sunda t emotional ho jana ji very good ji story g s pohli pammi good singer j
Chamkila Saab the legend evergreen miss you 💐🙏
22 ji anad aa giya sun ke 🙏🙏👌👌👍
ਗੁਰਚਰਨ ਪੋਹਲੀ ਵੀ ਬਹੁਤ ਵਧੀਆ ਪੰਜਾਬੀ ਗਾਇਕ ਸੀ ਸਾਡੇ ਇਲਾਕੇ ਵਿੱਚ ਬਹੁਤ ਅਖਾੜੇ ਲਾਏ ਨੇ ਪੋਹਲੀ ਸਾਬ ਨੇ ਜੀ ਚਮਕੀਲਾ ਵੀ ਇਕ ਮਹਾਨ ਗਾਇਕ ਸੀ ਕਾਲਾ ਸਿੰਘ ਭੱਟੀ ਰਾਏਕੋਟ
ਬਹੁਤ ਖ਼ੂਬ
ਚਮਕੀਲੇ ਵਰਗਾ ਨਹੀਂ ਕਿਸੇ ਤੋਂ ਗਾ ਹੋਣਾ
Amar singh chamkila and amarjot amar hai ji punjab vich and king jorri amar rahu rahindi duniyaa tak and king song sira 👍👍👍👍👍
ਕਲਾਕਾਰ ਤਾਂ ਹੋਰ ਵੀ ਬਹੁਤ ਆਏ ਤੇ ਮਰ ਗਏ.... ਪਰ ਚਮਕੀਲੇ ਵਾਂਗ ਹਜੇ ਤੱਕ ਕੋਈ ਵੀ ਨਹੀਂ ਚਮਕ ਸਕਿਆ...🙏🙏
ਮਿੱਸ ਪੂੱਜਾ
@@Khanowall *No Brother*
@@Khanowall kuj ta socho bolan lage miss puja di awaj te chamkile di awaj da koi male nhi miss puja da craze aya si but ohdi awaz da koi fan nhi si gane hi aise si chli gye chamkila aap hi ganda likhda te tone banayunda si
@@jantawarriors4719 ehi gl veer hun babbu man ch aw phla chamkila te doja babbu mann
ਵੀਰ ਜੀ ਚਮਕੀਲੇ ਦੀਆ ਧੁਨਾ ਗਾਕੇ ਹੁਣ ਵਾਲੇ ਕਿਨੇ ਸਿੰਗਰ ਹਿੱਟ ਹੋਏਆ ।
ਚਮਕੀਲਾ ਵੈਰੀ nice singer ਸੀ
He king of the stage great writer bahut marra hoia ena nu Canada ruk jaana chaida c nai labna chamkila Punjabia nu mur ke solha kala sampuran c yaara da yaar chamkila god bless his soul punjabi Punjabia nu maar de rehe sadha hi Punjab ujjarr deta apnia ne hi 70 sala ch bahut khoon kahraba keeta apnia ne hi
ਚਮਕੀਲੇ ਬਾਈ ਦੇ ਫੈਨ ਵੀਰਾ ਨੂੰ ਕਹਿਣਾ ਚਾਹੁੰਾ ਕੇ ਮੈ ਬਾਈ ਦੇ ਦੋ ਅਖਾੜੇ ਬਿਲਕੁਲ ਕੋਲ ਬੈਠ ਕੇ ਦੇਖੇ ਆ ਸਾਨੂੰ ਅੱਜ ਚਮਕੀਲੇ ਤੋਂ ਬਿਨਾ ਕੋਈ ਕਲਾਕਾਰ ਚੰਗਾ ਨਹੀਂ ਲੱਗਦਾ,, ਲਵ ਯੂ ਅਮਰ ਜੋੜੀ ,
ਕਿਹੜੀ ਜਗਾਂਹ ਦੇਖੇ ਨੇ ਬਾਈ ਜੀ ਤੁਸੀਂ ਅਖਾੜੇ ਦੱਸਣਾ ਜਰੂਰ।
Chamkila ji ghot sandila c very very great singer te writer c tarja v aap hi banaunde c Rip miss them always his real last name sandila c
Mai v pehla ehi samahda c k chamkila gande gaane gaaunda hai,,,,,,pr hun 2 mahine to ohdi sari zindgi bare YOU TUBE te dekh reha ,,,,baa,,,kmaal jodi c,,,,,nek banda c ,,, HARYANE AALE,,,,
Bomb chamkila ❤️❤️❤️❤️
Great Singer Amar Singh Chamkila
Bhut vadia treke na information diti thanks.
Chamkila jeonda c jeonda hai jeonda rahegaa sarotian de dilan vich love you chamkila g
Gold of Punjab chmkela ji
ਪੂਰਾ ਨਜ਼ਾਰਾ ਅੱਖਾਂ ਸਾਮ੍ਹਣੇ ਆ ਗਿਆ ।ਕਿਵੇਂ ਕਿ ਹੋਇਆ ਹੋਵੇਗਾ।ਬਹੁਤ ਵਧੀਆ ਬਿਆਨ ਕੀਤਾ।
Chamkila great .super duper hit singer c
Jad tak duneya rahugi Chamkila Amarjot da nam rahuga 😭😭
ਅਬੋਹਰ ਦੇ ਨੇੜੇ ਤਾ ਸਾਡਾ ਪਿੰਡ ਹੈ ਬਾਈ ਮਿੱਡੂ ਖੇੜਾ ਤਾਂ ਡਬਵਾਲੀ ਮੰਡੀ ਦੇ ਨੇੜੇ ਹੈ ਸਾਨੂੰ ਅਬੋਹਰ ਸ਼ਹਿਰ ਲੱਗਦਾ ਹੈ 20 ਕਿਲੋਮੀਟਰ ਹੈ ਸਾਨੂੰ
ਬੁਰਜ ਹਨੂੰਮਾਨ ਗੜ੍ਹ
Mirmal Gurmail
Chamkila great
Great artist chamkila Amar hai Salute chamkila ji you were a great performer
Love you chamkila 22
ਇਸ ਪਿੰਡ ਦਾ ਨਾਮ ਤਾਂ ਮਿਡੂ ਖੇੜਾ ਹੈ ਜੀ।
ਕੀ ਸਿਰਫ ਚਮਕੀਲਾ ਹੀ ਕਲਾਕਾਰ ਸੀ, ਪੰਜਾਬੀ ਲੋਕ ਸੰਗੀਤ ਦਾ ਦਾਇਰਾ ਬਹੁਤ ਵਿਸ਼ਾਲ ਹੈ ਹੋਰ ਬਹੁਤ ਬੇਮਿਸਾਲ ਕਲਾਕਾਰ ਹੋਏ ਹਨ
All 🌎 World famous singer amar jodi
GREATEST CHAMKILA
Wah Tiwana brother
Wah ji bahut vadhiya gallan share kitiyaan ne...
ਗਿੱਡੂ ਖੇੜਾ ਨਹੀਂ ਬਾਈ ਪਿੰਡ ਮਿੱਡੂ ਖੇੜਾ ਹੋਊ।
ਜੈ ਚਮਕੀਲੇ ਦੀ
Siraaaa
ਚਮਕੀਲਾ.ਸਾਬ.ਤੇ.ਸਾिਤਕਾਰ.ਯੋਗ.ਮਾਤਾ.ਅਮਰਜੋਤ.ਕੋੲੀ.ਨਹੀ.ਬਣ.ਸਕਦੇ.ਲॅਖਾ.ਕਲਾਕਾਰ.ਮਰਦੇ.ਜੰਮਦੇ.ਰਾिਹਣਗੇ...ਮਰਕੇ.ਵੀ.ਅਮਰ.ਰਾिਹਣ.ਵਾਲੀ.ਦੁਨੀਅਾ.ਤੇ..ਪਾिਹਲੀ.ਜੋੜੀ.ਹੇ.ਚਮਕੀਲਾ.ਅਮਰਜੋਤ.ਜੀ.ਜੀ.ਜੀ.ਲॅਖ.ਵਾਰੀ.िਲਖਾ.ਤੇ.ਅਾਖਾਗੇ
ਨਹੀ ਤੋੜ ਬਾੲੀ ਜੀ ਦੀ.
22 ਜੀ ਸਮੇ ਸਮੇਂ ਦੀ ਗੱਲ ਹੈ
Great 👍
Bahut vadhia video hai bhaji 🙏
Usthado Ka usthad sheed Baba chamkila sabh g Mata amarjot g koi hor nhi bn skda dunia te
Nahio Labony lal guvaachy mitti na frol yogia
ਚਮਕੀਲਾ ਬਾਈ ਨਹੀਂ ਭੁੱਲਣਾ
Miss u ustad g
Dhan a guru ji
Bahot wadhia ji
Top.Hero. C.22.G.Chamkila. G
Best.singer.everborn.god.bless.hissoul
ਮਿੱਡੂ ਖੇੜਾ ਬਾੲੀ ਜੀ
ਮਾਫ਼ੀ ਚਾਹੁੰਦੇ ਹਾਂ ਬਾਈ ਜੀ 💐
Giddal khera 😂😂😂
ਭਾਈ ਵੀਰ ਤੈਨੂ ਨੀ ਚਮਕੀਲੇ ਨੂੰ ਸੁਣਦੇ ਲੋਕ
Nice Content
✨ CHAMKILA RAVIDASSIYA ✨ STILL SHINING LIKE HIS NAME ✨ PROUD TO BE CHAMAR ✨
Great Singer
Chamkila ajj v canada de trauck,s di saan aa.
Very good jankari
Legend Dhani Ram Sandila urf Amar Singh Chamkila
Super star 🌟✨🌟 singer jodi hi c atttttttt all song super hit🌹🌹🌹🌹🌹🌹🌹🌹🌹
Thanks towana brother ji
Chamkila saab ji is legend singer ji❤❤
Great
🤔ਮੈਂ ਸੁਰਿੰਦਰ ਛਿੰਦੇ ਬਾਰੇ ਸੁਣਿਆ ਸੀ ਲੋਕ ਕਹਿੰਦੇ ਤੂੰ ਦਮ ਲੈ ਆਹ ਮੁੰਡੇ (ਚਮਕੀਲਾ) ਨੂੰ ਗਾਉਣ ਦੇ
Endless
👍👍👍👍👌👌👌
Tiwana ਜੀ ਕਿਸੇ ਨੂੰ ਡੈੱਕ ਵਾਲੀਆਂ ਰੀਲਾਂ ਚਾਹੀਦੀਆਂ ਹੋਣ ਤਾਂ ਦੱਸਿਓ ਜੀ
ਮਾਣਕ,ਦੀਦਾਰ ਸੰਧੂ, ਰਮਲਾ, ਲਾਭ ਹੀਰਾ, ਅੰਮ੍ਰਿਤਾ ਵਿਰਕ, ਮੇਜ਼ਰ ਰਾਜਸਥਾਨੀ, ਅਮਰ ਸਿੰਘ ਚਮਕੀਲਾ 250 ਕੈਸਟਾਂ ਨੇ ਜੀ
ਆਪਣਾ ਮੋਬਾਈਲ ਨੰਬਰ ਨਾਲ ਲਿਖ ਦਿਓ ਜੀ ।
@@TiwanaMusicEvolution ਗੁੱਡ after non ਬਾਈ ਜੀ
ਤੁਹਾਨੂੰ ਚਾਹੀਦੀਆਂ ਨੇ ਕੈਸਟਾਂ?
Mob no v de do
ਕੈਸਟਾਂ ਸੇਲ ਕਰ ਦਿੱਤੀਆਂ ਜੀ🙏🙏
Thanks 🙏
Thanks. 22 G
Thanks
ਏਨੀ ਗਰੀਬੀ ਚ ਏਨੀ ਜੁਰਤ ਸੀ ਚਮਕੀਲੇ ਚ
Paji tuhadi voice bohat vadia story da maja aaa janda sun k👍
@Danny Spark *thank you very much brother*
Good 👍👍👍👍