ਮਾਸ ਖਾਣਾ ਚਾਹੀਦਾ ਹੈ ਕਿ ਨੲੀਂ ? Can Sikh eat meat or not ? Gyani Hardeep Singh hazur sahi

Поделиться
HTML-код
  • Опубликовано: 8 ноя 2024

Комментарии • 197

  • @MrJasbinderSingh
    @MrJasbinderSingh 7 месяцев назад +6

    Meat is Murder. Sikhi is a spiritual journey from
    Soul to Supreme Soul Atma Parmatma Vaheguru blessed me in 2009 on this journey and it has been an amazing journey so many amazing spiritual experiences. Vaheguru in the Amritvela Sri Guru Granth Sahib ji’s Hukamnama have answered all my questions. Dhan Guru Dhan Teri Sikhi.

  • @GurdevSingh-mw9ci
    @GurdevSingh-mw9ci Год назад +6

    ਇਹ ਤੁਹਾਡੀ ਜੀਭ ਦਾ ਸੁਆਦ ਹੈ।ਤੁਸੀਂ ਲੋਕਾਂ ਨੂੰ ਗਲਤ ਕੰਮ ਕਰਨ ਲਈ ਤਿਆਰ ਕਰ ਰਹੇ ਹੋ।
    ਗੁਰੂ ਨਾਨਕ ਸਾਹਿਬ ਜੀ ਮਾਸਾਹਾਰੀ ਨਹੀਂ ਸੀ।

  • @khalsapunarusariprachar6344
    @khalsapunarusariprachar6344 2 года назад +19

    ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥
    ੧੩੭੬-੭੭
    ਅਰਥ:- ਹੇ ਕਬੀਰ! ਜੇ ਲੋਕ ‘ਭਗਤਨ ਸੇਤੀ ਗੋਸਟੇ’ ਕਰ ਕੇ ਤੀਰਥ-ਜਾਤ੍ਰਾ ਵਰਤ-ਨੇਮ ਆਦਿਕ ਭੀ
    ਕਰਦੇ ਹਨ ਤੇ ਉਹ ਸ਼ਰਾਬੀ ਲੋਕ ਭੰਗ ਮੱਛੀ ਭੀ ਖਾਂਦੇ ਹਨ (ਭਾਵ, ਸਤਸੰਗ ਵਿਚ ਭੀ ਜਾਂਦੇ ਹਨ ਤੇ ਸ਼ਰਾਬਕਬਾਬ ਭੀ ਖਾਂਦੇ ਪੀਂਦੇ ਹਨ, ਵਿਕਾਰ ਭੀ ਕਰਦੇ ਹਨ) ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ
    ਕਰਮ ਬਿਲਕੁਲ ਵਿਅਰਥ ਜਾਂਦੇ ਹਨ ।੨੩੩।

    • @khalsapunarusariprachar6344
      @khalsapunarusariprachar6344 2 года назад

      Meaning: O Kabir! If people perform 'Bhagatan Seti Goste' and also make pilgrimage fasts and rituals and those drunken people also eat cannabis fish (ie, they also go to satsangs and also eat and drink alcohol and do vices) their All those deeds of fasting and pilgrimage etc. are in vain.

    • @khalsapunarusariprachar6344
      @khalsapunarusariprachar6344 2 года назад

      @@sahdboy2946 NO DEG MEANS KARAH PRASHAD DEE DEGH OR LANGAR DEE DEG WHICH IS TO BE DISTRIBUTED IN SANGAT .

    • @dharamsinghbudhadal
      @dharamsinghbudhadal 2 года назад

      ਤੁਸੀ ਤੇ ਆਪ ਪੰਡੇ ਆ ਤੇ ਪ੍ਰਚਾਰ ਵੀ ਪੰਡੇ ਆ ਕਰੇਗਾ 😂

    • @surenderpunjabivirsa1149
      @surenderpunjabivirsa1149 9 месяцев назад

      Nice ji

    • @Beagoodboy-fl9et
      @Beagoodboy-fl9et 2 месяца назад

      ​@@sahdboy2946 kdah parsad

  • @PB-id4py
    @PB-id4py 2 года назад +5

    ਕਿਸੇ ਗੁਰੂ ਨੇ ਨਹੀਂ ਕਿਹਾ ਕਿ ਸਿੱਖ ਮਾਸ ਖਾ ਸਕਦਾ।ਪਰ ਜਿਨ੍ਹਾਂ ਦੀ ਜੀਭ ਮੂਤਦੀ ਐ ਓਹ ਗੁਰਬਾਣੀ ਸ਼ਬਦਾਂ ਦੀ ਵਿਆਖਿਆ ਆਪਣੇ ਮੁਤਾਬਕ ਕਰ ਕੇ ਝੂਠ ਨੂੰ ਸੱਚ ਬਣਾਉਂਦੇ ਨੇ। ਤਾਂ ਕਿ ਅਸੀਂ ਸਿੱਖ ਵੀ ਕਹਾਈਏ ਤੇ ਮੀਟ ਦਾ ਨਜ਼ਾਰਾ ਵੀ ਲ਼ੈ ਸਕੀਏ।ਪਰ ਸੱਚ ਏਹ ਹੈ ਕਿ ਕਿਸੇ ਗੁਰੂ ਨੇ ਨਾ ਮਾਸ ਖਾਧਾ ਨਾ ਸਿੱਖ ਨੂੰ ਖਾਣ ਨੂੰ ਕਿਹਾ ।ਜੋ ਸਿੱਖ ਗੁਰੂ ਦਾ ਅਸਲ ਵਿੱਚ ਸਤਿਕਾਰ ਕਰਦਾ ਜਾ ਅਸਲ ਚ ਗੁਰੂ ਨਾਲ ਜੁੜੀ ਰੂਹ ਵਾਲਾ ਓਹ ਕਦੇ ਏਸ ਮਾਮਲੇ ਦੀ ਗੱਲ ਹੀ ਨੀ ਛੇੜਦਾ ਆਪਦੇ ਰੰਗ ਚ ਮਸਤ ਰਹਿੰਦਾ।
    ਮੀਟ ਖਾਣ ਦੇ ਹੱਕ ਚ ਬਹਿਰੂਪੀਏ ਹੀ ਨੇ ਸੱਚਾ ਸਿੱਖ ਨਹੀਂ।

    • @Jagdeep0786
      @Jagdeep0786 7 месяцев назад

      Aa gal end kri y tu

    • @JoginderSinghSingh-le5oi
      @JoginderSinghSingh-le5oi 3 месяца назад

      Sikhi Da sartificate Hun tumhare Kulu laina pauga

    • @JashandeepSingh-oc2jb
      @JashandeepSingh-oc2jb 2 месяца назад

      ਸਹੀ ਗੱਲ ਆ brother ਹਜ਼ੂਰ ਸਾਹਿਬ ਜੀ ਨਿਹੰਗ ਸਿੰਘ ਗੁਰੂ ਸਾਹਿਬ ਨਾਲ ਸੀ ਜਿਨਾ ਨੇ ਮਾਧੋ ਦਾਸ ਦੇ ਡੇਰੇ ਚ ਬੱਕਰੇ ਵੱਢੇ ਸੀ ਓਹ ਵੀ ਬਹਿਰੂਪੀਏ ਸੀ ਹਨਾਂ? ਜੇਹੜੇ ਜੰਗਲਾਂ ਚ ਰਹਿੰਦੇ ਸੀ ਓਹ ਤਾਂ ਜੰਗਲ ਚ ਕਣਕ ਬੀਜਦੇ ਹੋਣੇ ਨਾਲੇ ਦਾਲਾਂ ਸਬਜੀਆਂ ਹਨਾਂ ?

    • @wahegurug2381
      @wahegurug2381 Месяц назад

      Itihaas padna ni te apnia maari janea

  • @ranjitbrar2449
    @ranjitbrar2449 2 года назад +40

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਮਾਸ ਖਾਣ ਤੇ ਨਾ ਖਾਣ ਝਗੜਾ ਕਿਉਂ ਇਹ ਜੀਭ ਦੇ ਸਵਾਦ ਹਨ ਜੇਹੜੇ ਲੋਕ ਵਾਰ ਵਾਰ ਸੁਆਲ ਕਰਦੇ ਹਨ ਮਨ ਮਤ ਜਿੰਨਾ ਨੇ ਇਹ ਸੁਆਲ ਕਰਦੇ ਹਨ ਉਹ ਲੋਕ ਖਾਣਾ ਚਾਹੁੰਦੇ ਹਨ ਸ਼ੁਕਰ ਹੈ ਕਿ ਭਾਈ ਸਾਹਿਬ ਨੇ ਸਾਫ ਕਹਿ ਦਿੱਤਾ ਕਿ ਨਹੀਂ ਖਾਣਾ ਚਾਹੀਦਾ

    • @sidhumoosewala1103
      @sidhumoosewala1103 2 года назад +5

      पर गुरबाणी ने जे मास खान दी हिमायत नहीं किती ता विरोध वी नहीं कीता।
      मैं आप जी दी ज्ञात ली धन गुरु नानक साहिब दिया दो चार पंक्तियां दस देवा,
      *मास मास कर मूर्ख झगड़े, ज्ञान ध्यान नहीं जाने
      कौन साग कौन मास काहावे किसमे पाप समाने।*
      गुरु नानक दी नजर विच ता इस विशे ते बहस करनी ही मूर्खता है।
      इक होर जगह धन गुरु नानक देव जी महाराज इस गल दा जिकर करदे हन
      रस सोना, रस रुपा कामण, रस परमल की वास। रस ते जा रस घोड़े मंदिर, रस मिठा रस मास।
      एहते रस सरीर के, कह घट नाम बिसास*
      गुरु नानक देव जी ने ता सोने नू, चांदी नू इत्र नू, व्हेकिल मतलब कार वगहरा नू, मकान नू मीठे नू, ते मास नू रस दस्या है। इन्ना रसा विच वी सब तो बाद विच मास दा जिक्र कीता है पातशाह ने।
      इस्ते संत मस्कीन जी ने बहुत वाधिया व्याख्या किती है।
      फेर पातशाह इक जगह होर समझंदे ने की जियां का जी आहार।
      फेर इक जगह लिखदे ने जेते दाने अन्न के जीयां बाझ ना कोय, पहला पानी जीयो है, जित्त हर्या सब कोय।
      मैं कोई मासहरी दी हिमायत नहीं कर रेहया। क्योंकि जिस इंसान दे हिर्दे विच दया भावना ही नहीं, उसदा हिर्दा शुद्ध ते निर्मल किझहो sakda है?

    • @worldworld6992
      @worldworld6992 2 года назад +4

      ਵੀਰ ਜੀ ਮਾਸ ਖਾਣਾ ਜਾਂ ਨਹੀਂ ਖਾਣਾ ਇਹ ਧਰਮ ਦਾ ਮਸਲਾ ਨਹੀਂ ਹੈ ਪਰ ਸਿੱਖ ਕੌਮ ਵਿੱਚ ਸਾਧ ਲੋਕਾਂ ਜਾਂ ਵਿਹਲੜ ਸਾਧਾਂ ਨੇ ਇਸ ਮਸਲੇ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਹੈ ਕਿ ਸਭ ਤੋਂ ਵੱਡਾ ਪਾਪ ਮਾਸ ਖਾਣ ਨੂੰ ਸਮਝਿਆ ਜਾ ਰਿਹਾ ਹੈ। ਜਿਸਨੂੰ ਸਿੱਖ ਪਾਪ ਕਹ ਰਹੇ ਹਨ ਇਸਲਾਮ ਉਸਨੂੰ ਸਭ ਤੋਂ ਵੱਡਾ ਪੁੰਨ ਕਹ ਰਿਹਾ ਹੈ ਭਾਵ ਕੁਰਬਾਨੀ ਦੇਣੀ

    • @dilbaaazz
      @dilbaaazz Год назад +1

      @@worldworld6992 sikh vakhra dharam kyu aa hor ???? Jdo bki chija nl compare krde o odo keh dine o sikh niraali kaum aa.. jdo maas khaan d gl aayi .. jithe jeeb de swaad d gl aayi.. odo muslmaana ch ki punn aa ki nhi.. oh v dekhn lgg gye.. te eda ta sunnat v krde aa muslim .. apne kyu glt kea c guru sahib ne ??? Wakhra dharm aa mtlb e eh aa ki eh sb chija toh dur rehnaaa

    • @sidhuakashsingh
      @sidhuakashsingh Год назад

      @@worldworld6992 aye kar pher bande marn lagg ja Jaa oye julam julam hunda bhave kisse te Marzi hove na janwara nu dard ni janwar hun sode Khan vaste bnaye bhi Khao tenu badi payi a Islam jedhe dharm ch aye likhia v nahi khana oh Kato nahi manda

    • @kingsardar8467
      @kingsardar8467 Год назад

      @@worldworld6992 j ih dharm da madla nhitaan fer kisda masla?fer kutteyan,billian ,girzhan,kawan da masskyon nhi khande kyonk ih v taan mass a

  • @jindersingh9256
    @jindersingh9256 2 года назад +8

    ਸਤਿ ਨਾਮੁ ਵਾਹਿਗੁਰੂ ਜੀ

  • @batthdairyfarmbarhampur4700
    @batthdairyfarmbarhampur4700 2 года назад +18

    ਗੁਰੂ ਦੇ ਸਿੱਖ ਨੂੰ ਮਾਸ ਨਹੀਂ ਖਾਣਾ ਚਾਹੀਦਾ

    • @anonymoususer4283
      @anonymoususer4283 2 года назад +2

      Roti khani vi shad dwo

    • @gurmeetsinghmalhotra2717
      @gurmeetsinghmalhotra2717 Год назад

      ਗੂਰੁ ਦੇ ਝੂਠ ਨਹੀ ਬੋਲਣਾ ਚਾਹੀਦਾ

    • @kingsardar8467
      @kingsardar8467 Год назад

      @@anonymoususer4283 fer kutyan,girzhan,kawan da meat v kha liya kro.

    • @anonymoususer4283
      @anonymoususer4283 Год назад

      @@kingsardar8467 Saadi mrzi Jo mrzi khaiye

    • @sukhbirsinghdollar8705
      @sukhbirsinghdollar8705 7 месяцев назад +1

      ਪਹਿਲੀ ਗੱਲ ਗੁਰੂ ਸਾਹਿਬ ਨੇ ਝਟਕਾ ਮਰਿਆਦਾ ਇੱਕ ਸ਼ਸਤਰ ਵਿੱਦਿਆ ਮਰਿਆਦਾ ਹੈ ਸਿੰਘ ਜਿਹੜਾ ਹੈ ਗੁਰੂ ਦਾ ਸੰਤ ਤੇ ਸਿਪਾਹੀ ਹੈ ਉਸ ਖਾਲਸਾ ਪੰਥ ਛਤਰੀਆਂ ਦਾ ਪੰਥ ਉਹ ਝਟਕਾ ਕਰ ਸਕਦਾ ਹੈ। ਤੇ ਝਟਕਾ ਕਰਨ ਤੋਂ ਬਾਅਦ ਉਹ ਸ਼ੱਕ ਵੀ ਸਕਦਾ ਪਰ ਉਦੋਂ ਚੱਕ ਸਕਦਾ ਜਦੋਂ ਕੁਝ ਖਾਣ ਨੂੰ ਨਾ ਮਿਲੇ ਕੋਈ ਜੰਗ ਵਾਲਾ ਬਿਰਤੀ ਬਣ ਜਾਵੇ ਸ਼ਰੀਰ ਨੂੰ ਜਿਉਂਦਾ ਰੱਖਣ ਵਾਸਤੇ ਸ਼ਰੀਰ ਨੂੰ ਤਾਕਤ ਦੇਣ ਵਾਸਤੇ ਖਾ ਸਕਦਾ ਪਰ ਜੇ ਸਵਾਦ ਲਈ ਕੋਈ ਖਾਂਦਾ ਤਾਂ ਉਹ ਪਾਪ ਹੈ

  • @Bhupindersingh-yl6xe
    @Bhupindersingh-yl6xe 2 года назад +1

    ਬਿਲਕੁਲ ਸਹੀ ਭਾਈ ਸਾਹਿਬ ਜੀ

  • @jasdeepsidhu7425
    @jasdeepsidhu7425 2 месяца назад

    A Sikh is one who Eats Meat
    ਸਿੱਖ ਹੋਇ ਆਮਿਖ ਭਖੈ, ਬਿੱਪ੍ਰ ਨਹੀਂ ਸੋ ਖਾਇ ।
    A Sikh is one who eats meat, a Brahmin is one who does not.
    Guru Gobind Singh addressing his congregation, written in Gurpratap Suraj Prakash Granth 1843CE by the Great Poet Santhok Singh,
    ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਰੁੱਤ 5, ਅਧਿਆਇ 39
    ਕ੍ਰਿਤ: ਮਹਾਂਕਵੀ ਸੰਤੋਖ ਸਿੰਘ

  • @amansaini922
    @amansaini922 2 года назад +2

    Waheguru Jee 👏❤️🌹🌷🌺

  • @kingsardar8467
    @kingsardar8467 Год назад

    Ih dasso k bakkre, murge, machhi ja door vch rabb nhi vasda?

  • @YashpalSingh-eh4tt
    @YashpalSingh-eh4tt 2 года назад +5

    Dhan dhan Guru Nanak dev ji Maharaj 🙏

  • @kssamra4529
    @kssamra4529 6 месяцев назад

    Guru ji ne kihaa si jhatka karna naa ke jhatka khana

  • @suchasomal8976
    @suchasomal8976 2 года назад +4

    Very good answer.his meaning:
    Meat allowed in emergency only.
    Halal not allowed at all
    Only ਝਟਕਾ allowed if u really like to eat
    That Sikhism does not follow Budh, Jain to extinction.Sikh must servive.
    I am vagan. meat is not healthy at all if eat daily doctor says.
    To meet waheguru , don’t eat meat along with 100 percent mark in daily life as per Shiri Guru Granth Sahib ji.
    So eating ਝਟਕਾ only (if u do yourself)in emergency or daily life is allowed.
    I solute to him. I never came across this kind proper 2 way explanation.
    So don’t ask useless questions. Meat allowed or not.To be healthy I find vagan is best. Now doctors say animal protein is not good.

    • @gurbachankindrathetruth7365
      @gurbachankindrathetruth7365 2 года назад

      Sorry. ..under no circumstances do real Sikhs eat mass/meat.
      The naamheen ones...who really are just manukhs..do. They are not actual Sikhs ....no avastha.

  • @harmanghotra5673
    @harmanghotra5673 3 года назад +7

    Waheguru ji waheguru ji 🙏

  • @gurdeepnihungsingh4971
    @gurdeepnihungsingh4971 Год назад

    bilkul sahi jawab ji

  • @sidhumoosewala1103
    @sidhumoosewala1103 2 года назад +18

    मास मास कर मूर्ख झगड़े, ज्ञान ध्यान नहीं जाने।
    कौन साग कौन मास कहावे, किसमे पाप समाने।

    • @kingsardar8467
      @kingsardar8467 Год назад

      Fer meat kha k guru sahib de tabya kyon nhi bethn dinde.didhhi g gall a j meat khana sikhhi a,taan gurudwara sahib vch sangrand,te gurpurban nu langar ch vrtaya kro

  • @atskhalsa6510
    @atskhalsa6510 2 года назад +19

    ਪੰਜ ਤਖ਼ਤਾਂ 'ਤੇ ਬਕਰੇ ਝੱਟਕਣ ਨੂੰ ਬੰਦ ਕਰਵਾਉਣ ਦੀ ਲਹਿਰ ਚਲਾਈ ਜਾਣ ਦੀ ਲੋੜ ਹੈ ਅਤੇ ਇਸ ਨੂੰ ਬੰਦ ਕਰਨ ਲਈ ਕੋਈ ਗੱਲ ਕਰਨੀ ਚਾਹੀਦੀ ਹੈ।

  • @sajjansingh7602
    @sajjansingh7602 3 года назад +30

    ਸੰਤ ਜਰਨੈਲ ਸਿੰਘ ਖਾਲਸਾ ਨੇ ਕਿਹੜਾ ਬੱਕਰਾ ਝਟਕਿਆਂ ਸੀ ਉਹਨਾਂ ਨੇ ਦੇਸ਼ ਦੀ ਆਰਮੀ ਨੂੰ ਭਾਜੜਾਂ ਪਵਾ ਦਿੱਤੀਆਂ ਉਹ ਮਾਸ ਖਾਣ ਦਾ ਵਿਰੋਧ ਵੀ ਕਰਦੇ ਸੀ ਹੈਰਾਨੀ ਦੀ ਗੱਲ ਹੈ ਮਾਸ ਖਾਣ ਦੀ ਵਕਾਲਤ ਉਹ ਲੋਕ ਕਰਦੇ ਨੇ ਜਿਹਨਾਂ ਨੇ ਪੰਥ ਲਈ ਕਾਂ ਨੂੰ ਵੀ ਚੋਟ ਨਹੀਂ ਮਾਰੀ

    • @gurukekregemojguruke4857
      @gurukekregemojguruke4857 2 года назад +3

      100 shi

    • @p.r.a.b.h
      @p.r.a.b.h 2 года назад

      @@gurukekregemojguruke4857 tusi bhindrawale nu mande ho ja gurbani nu?

    • @supindersinghjammu5170
      @supindersinghjammu5170 2 года назад

      @@p.r.a.b.h khalsa ji asi dona di respect krdy hn... guru granth sahib ji vch likhya a na ang 1376 Kabir das di bani ch... Kabir Bhang mashli shura paang jo ho prani khahye.....
      Asank Galvad hatya kamayae
      Asank paapi paap krr jaye.... ohdy baare ki vichar?????

    • @p.r.a.b.h
      @p.r.a.b.h 2 года назад

      @@supindersinghjammu5170 1180 ang ch likhia ਸਿੰਘ ਰੁਚੈ ਸਦ ਭੋਜਨੁ ਮਾਸ ॥

    • @p.r.a.b.h
      @p.r.a.b.h 2 года назад

      @singh tusi dsdo kinnu darshan hoie ne gur de jhera maas nhi khanda

  • @sumanpreetkaur9386
    @sumanpreetkaur9386 Год назад +1

    WAHEGURU ji WAHEGURU ji

  • @worldworld6992
    @worldworld6992 2 года назад +20

    ਰਸ਼ੀਆ ਦੇ ਇਕ ਇਲਾਕੇ ਵਿੱਚ ਜਿਸ ਦਾ ਨਾਮ ਸਾਇਬੇਰੀਆ ਹੈ। ਉਥੇ -70ਤਕ ਮੌਸਮ ਠੰਢਾ ਹੋ ਜਾਂਦੈ । ਉਥੇ ਕੇਵਲ ਮਾਸ ਹੀ ਖਾਣਾ ਪੈਂਦਾ ਹੈ। ਖਾਣਾ ਜਾਂ ਨਹੀਂ ਖਾਣਾ ਇਹ ਧਰਮ ਦਾ ਮਸਲਾ ਨਹੀਂ।

  • @rajindersingh-uw7bi
    @rajindersingh-uw7bi 3 года назад +5

    Waheguru

  • @budhsingh28
    @budhsingh28 2 года назад +14

    ਵਾਹਿਗੁਰੂ ਬਹੁਤ ਠੀਕ ਵੀਚਾਰੁ ਹਨ।

  • @harpalsingh2381
    @harpalsingh2381 2 года назад +4

    🙏 waheguru ji 🙏🎉🎉🎉🎉🎉

  • @KaramSingh-v1o
    @KaramSingh-v1o 7 месяцев назад +1

    Baba ji meat(mass) nahi khana chahida hai sikhi de khalaf hai waheguru ji ka Khalsa waheguru ji ki Fateh

    • @AC-ls1he
      @AC-ls1he Месяц назад

      Yeh meat eating g sikh nhi sudhar sakde

  • @gurbanikeertan7866
    @gurbanikeertan7866 2 года назад +1

    Waheguru ji ka khalsa waheguru ji ki fateh
    Bakmaal ji

  • @jasdeepsidhu7425
    @jasdeepsidhu7425 2 месяца назад

    Meat Eaters
    In this conversation between Guru Gobind Singh and the Dadupanthi leader, Jait Ram, Guru Gobind Singh replies to the warning given by Jait Ram about Madho Daas Banda, who lives near by. The Guru articulates the difference between Vaishnu matt and the Tatt Khalsa.
    ਤੁਮ ਸਤੋਗੁਨੀ ਗਾਰੀਬ ਸਾਧੁ । ਬਿਨ ਸ਼ਸਤ੍ਰੀ ਭੀਰੂ ਨਿਰਉਪਾਧ ।
    ਅਰ ਮੋਠ ਬਾਜਰੀ ਖਾਨ ਵਾਰ । ਤੁਮ ਕ੍ਯੋਂ ਨਹਿਂ ਤਿਸ ਤੈ ਡਰੋ ਯਾਰ ।26।
    You are a poor Sadhu of satoguni mindset, without any weapons, a wimp, a simpleton.
    Everyday you eat beans and grains, oh friend, why would you not be afraid of him? Madho Daas
    ਹਮ ਰਜੋਗੁਨੀ ਛੱਤ੍ਰੀ ਸੁ ਬੀਰ । ਜਗ ਮੈ ਕਹਿਲਾਵਤ ਮੀਰ ਪੀਰ ।
    ਪੁਨ ਸਿੰਘ ਸ਼ਸਤ੍ਰੀ ਅਧਿਕ ਸੰਗ । ਜੀਤੇ ਹੈਂ ਜਿਨਹੂੰ ਬਡੇ ਜੰਗ ।27।
    We are rajoguni, Kshatriya, fine warriors, called both spiritual (pir) and royal (mir) in the world.
    Also my Singhs, adorned with many weapons, have been victorious in whatever large battle they've been in.
    ਸਭਿ ਮਾਸ ਅਹਾਰੀ ਬਲੀ ਬੀਰ । ਬਾਂਕੇ ਸੁਠ ਨਿੱਡਰ ਅਧਿਕ ਧੀਰ ।
    ਹਮ ਸਿੰਘ ਨਾਮ ਹੈਂ ਸਮ ਮ੍ਰਿਗਿੰਦ । ਵਹਿ ਕਹਾਂ ਬੈਸ਼ਨੋ ਮਤ ਗਜਿੰਦ ।28।
    We are all meat eaters, strong warriors, beautifully constructed, fearless with great determination.
    We have the name Singh, equivalent to tigers, what is this Vaishno thinking which is like a drunk elephant? Tigers are known to disperse elephants with ease
    Later the Guru says:
    ਪੀਓ ਤੁਮਨੈਂ ਪਾਦ ਪਖਾਰੈਂ । ਭਿੱਖ੍ਯਾ ਮਾਂਗਿ ਅਚੀ ਪੁਨ ਜ੍ਵਾਰੈਂ
    ਹਮ ਖੰਡੇ ਕਾ ਅੰਮ੍ਰਿਤ ਛਕ੍ਯੋ । ਕਰਿ ਅਖੇਰ ਬਹੁ ਆਮਿਖ ਅਚ੍ਯੋ ।
    You drink the water after washing the feet of others, then you go begging for the grain you eat.
    We have relished the Amrit of the Sword, in hunting we eat tons of meat.
    ਤੁਮਰੇ ਨਾਮ ਦਾਸ ਸਿਲ ਪੂਜੋ । ਹਮ ਅਕਾਲ ਬਿਨ ਲਖੈਂ ਨ ਦੂਜੋ ।
    ਹਮ ਮ੍ਰਿਗਿੰਦ ਸ਼ਸਤ੍ਰ ਅਨੁਰਾਗੀ । ਮਤ ਗਜਿੰਦ ਸੋ ਕ੍ਯਾ ਬੈਰਾਗੀ ।
    You worship stones and have the names 'Servant', we recognize no other besides the Deathless.
    We are like Tigers, loving weapons, so what is this renunciate thought, which is like an elephant?
    Naveen 1880 Panth Prakash Giani Gian Singh/Panth Prakash (1880), Uttararadh, Chapter 2
    author: Giani Gian Singh

  • @panthjeetsingh7094
    @panthjeetsingh7094 2 года назад +2

    Buhat2 dhanvaad 🙏🏽🙏🏽❤️💞

  • @dhaman_official.
    @dhaman_official. Год назад

  • @karnailsinghmultani2950
    @karnailsinghmultani2950 2 года назад +6

    Waheguru ji bhoot shoni vichar hi ji guru ji sab te kirpa karn ji Waheguru ji Waheguru ji Waheguru ji Waheguru ji Waheguru ji Waheguru ji

  • @newpunjabimovie5330
    @newpunjabimovie5330 Год назад

    ਮਾਛੀਵਾੜੇ ਸ਼ਹਿਰ ਵਿੱਚ ਝੱਟਕਾ ਖਾ ਕੇ ਕਿਸ ਨੇ ਹੱਡੀਆਂ ਤੁਰਕਾਂ ਦੇ ਘਰ ਛਿਟੀਆਂ ਸਨ। ਜਿਨ੍ਹਾਂ ਨੂੰ ਪਤਾ ਉਹ ਜ਼ਰੂਰ ਆਪਣੇ ਕਮੈਂਟਾਂ ਵਿੱਚ ਲਿਖੋ ਜੀ।

  • @gurjeetkour1855
    @gurjeetkour1855 2 года назад +3

    ਓਅੰਕਾਰ ਆਦਿ।।
    ਅਗਰ ਮਾਸ ਹੀ ਖਾਣਾ ਹੈ ਤਾਂ ਸ਼ੇਰ ਚੀਤੇ ਹਾਥੀ ਅਤੇ ਹੋਰ ਕਈ ਖ਼ੂਨ ਖਵਾਰ ਜਾਨਵਰਾਂ ਦਾ ਝਟਕਾ/ ਹਲਾਲ ਕਰ ਕੇ ਮਾਸ ਖਾਉ।।
    ਫਿਰ ਦੇਖੀਏ ਤੁਹਾਡੀ ਬਹਾਦਰੀ ।।
    ਜਿਹੜੇ ਨਿਹੰਗ ਨਿਰਦੋਸ਼ ਅਤੇ ਨਿਹੱਥੇ ਬਕਰਿਆਂ ਨੂੰ ਝਟਕਾ ਕੇ ਮਾਰਦੇ ਹਨ ਅਤੇ ਪੰਥਕ ਪਰੰਮਪਰਾ ਦਸਦੇ ਹਨ ਉਹ ਵੀ ਸੇ਼ਰ ਚੀਤੇ ਹਾਥੀਆਂ ਨੂੰ ਝਟਕਾ ਕੇ ਪੰਥਕ ਪਰੰਮਪਰਾ ਕਾਇਮ ਰੱਖ ਸਕਦੇ ਹਨ ਅਤੇ ਸ਼ਸਤਰਾਂ ਨੂੰ ਭੀ ਤਿਲਕ ਲਗਾ ਸਕਦੇ ਹਨ।। ਆਓ ਦੇਖੀਏ ਇਹਨਾਂ ਦੀ ਬਹਾਦਰੀ ਭੀ ।।
    ਐਸ ਐਸ।।

    • @JashandeepSingh-oc2jb
      @JashandeepSingh-oc2jb 2 месяца назад

      ਦਲ਼ ਚ ਵਿਚਰੇ ਹੋਵੋ ਤਾਂ ਪਤਾ ਹੋਵੇ ਕੇ ਸ਼ਿਕਾਰ ਵੀ ਕਰਦੇ ਨੇ ਸਿੰਘ ਰੋਜ ਜੰਗਲੀ ਸੂਰ ਬਾਰਾਸਿੰਘਾ ਦਾ ਵੀ ਝਟਕਾ ਕਰਦੇ ਨੇ

  • @SukhdevSingh-df6nu
    @SukhdevSingh-df6nu 2 года назад +2

    ਪਾਣੀ ਪੀਣਾ ਵੀ ਛੱਡ ਦਿਓ ਜੇ ਪਾਪ ਲਗਦਾ ਤਾ ਪਹਿਲਾ ਪਾਣੀ ਜੀਉ ਹੈ ਗੁਰੂ ਸਾਹਿਬ ਕਹਿੰਦੇ ਓਸ
    ਗੱਲ ਏ ਹੈ ਕਿ ਸਵਾਦ ਰਸਾ ਲਈ ਕੁਝ ਵੀ ਨਹੀ ਭੋਗਣਾ ਸਿੱਖ ਨੇ ਮਾਇਆ ਜਮੀਨਾ ਇਸਤਰੀ ਭੋਜਨ ਮਾਸ
    ਜਿਵੇ ਸਿੱਖ ਲੲੀ ਪੈਸਾ ਕਿਰਤ ਦਾ ਇਸਤਰੀ ਗ੍ਰਸਿਤ ਵਿਚ ਧੰਨ ਸੋਨਾ ਲੋੜ ਮੁਤਾਬਿਕ ਉਸੇ ਤਰਾ ਮਾਸ ਮਨੁਖ ਦੀ ਸਰੀਰਕ ਲੋੜ ਤੇ ਨਿਰਭਰ ਹੈ ਸਰੀਰਕ ਘੋੜੇ ਨੂੰ ਤੰਦਰੁਸਤ ਰਖਣ ਲਈ ਸੰਜਮ ਚ ਰਹਿ ਹਰ ਚੰਗੀ ਖੁਰਾਕ ਖਾਣੀ ਹੈ ਤੇ ਮਾੜੀ ਛੱਡਣੀ ਹੈ ਏ ਨਹੀ ਕਿ ਹਰ ਥਾ ਮੂੰਹ ਮਾਰਦਾ ਫਿਰੇ ਜੁਬਾਨ ਇੰਦਰੀ ਦਾ ਰਸ ਬਣਾ ਜਿਵੇ ਬਾਕੀ ਲੋਕ ਕਰਦੇ
    ਪਾਪ ਪੁੰਨ ਦੇ ਭਰਮ ਚ ਨਹੀ ਪੈਣਾ ਸਿੱਖ ਨੇ ਚਾਰ ਖਾਣੀਆ ਦੀ ਉਤਪਤੀ ਹੈ ਸੰਸਾਰ ਤੇ ਚਾਰਾ ਵਿਚ ਹੀ ਜਾਨ ਜੋਤ ਹੈ ਕੁਝ ਵੀ ਖਾਓ ਓ ਆਪਣਾ ਜੀਵਨ ਖਤਮ ਕਰਕੇ ਸਾਡੇ ਸਰੀਰ ਨੂੰ ਸਕਤੀ ਦੇਦਾ ਹੈ
    ਕਈ ਲੋਕ ਅੰਡਾ ਮੀਟ ਛਡ ਬਾਕੀ ਰਸ ਬੇਹਿਸਾਬ ਭੋਗ ਰਹੇ ਪਰਾਏ ਹਕ ਖਾ ਰਹੇ ਓ
    ਗੱਲ ਸੰਜਮ ਚ ਰਹਿ ਲੋੜ ਮੁਤਾਿਬਕ ਜਾਇਜ ਹੈ ਜੇ ਸਰੀਰ ਚ ਬਲ ਨਹੀ ਮਨੁਖ ਖੁਰਾਕ ਖੁਣੋ ਮੰਜੇ ਤੇ ਪੈ ਗਿਆ ਇਸਤਰੀ ਧਰਮ ਜੋਗਾ ਨਹੀ ਕਮਜੋਰ ਹੋਣ ਕਰਕੇ ਜਾਲਮ ਘਰ ਬਾਰ ਲੁਟਦੇ ਓਸ ਦਾ ਕਾਹਦਾ ਧਰਮ ਤੇ ਪਾਪ ਪੁੰਨ ...??
    ਮੁਰਖ ਨਹੀ ਖੋਜੀ ਬਣ ਸਿਹਤ ਚੰਗੇ ਜੀਵਨ ਲਈ ਕੁਦਰਤ ਚੋ ਕੁਦਰਤ ਦਾ ਹੀ ਵਰਤ ਏ ਜੀਵਨ ਹੰਡਾਉਣਾ ਹੈ
    ਬਾਕੀ ਜੋ ਲੋਕ ਧਰਮ ਦੇ ਦਿਖਾਵੇ ਚ ਬਲੀਆ ਕੁਰਬਾਨੀਆ ਝੱਟਕੇ ਕਰਦੇ ਿਕ ਰਬ ਨੂੰ ਲੋੜ ਸੀ ਓ ਖੁਸ ਹੁੰਦਾ ਤਾ ਏ ਭਰਮ ਪਾਖੰਡ ਹੇੈ
    ਸਾਰਿਆ ਚ ਖੁਦਾ ਹੈ ਉਸਦੀ ਵਸਤੂ ਉਸੇ ਨੂੰ ਭੇਟ ਨਹੀ ਹੋ ਸਕਦੀ ਓ ਤਾ ਸਾਡੀ ਲੋੜ ਹੈ ਖੁਰਾਕ ਹੈ ਏ ਭਰਮ ਹੈ ਉਸਤੋ ਬਾਹਰ ਕੋਈ ਲਿਆਓ ਜਾ ਆਪਾ ਭੇਟ ਕਰੋ

    • @kingsardar8467
      @kingsardar8467 Год назад

      Neem hakim

    • @kingsardar8467
      @kingsardar8467 Год назад

      J meat khana sahi a,fer har sangrand te gurpurb nu guru gharan vch meat da langar challan deo. Santokh Singh vadda k guru granth sahib? Jinna jhooth santokh ne sooraj Parkash vch likhya,shayd kise hor ne nhi likhya.

  • @kingsardar8467
    @kingsardar8467 Год назад

    Jehrian bhedan ne oh aiwen e waheguru waheguru keh k comment kri jandian ne. Gall sirf Anni a k jehre sikhi vch meat Khan de hakk vch hn,oh khud meat Khan lai is gall nu sahi keh rhe ne.

  • @ramangill488
    @ramangill488 2 года назад +2

    Punjab vich sab kujh milda veer g.fer hun koi jang nahi c 1997 to 2018 tak fer jhatka kyu ggg??

    • @jippysingh1479
      @jippysingh1479 2 года назад

      Tyaar na hoiye? Fir khusre bsn jaiye?

  • @guramritpalsingh8412
    @guramritpalsingh8412 3 года назад +1

    Dhan dhan Guru Gobind Singh Ji Maharaj. Billa Leel Pakhowal lud 🙏🏻🙏🏻🌹🌹🌷🌷🥀🌷🌹🌷🌷🌹🌹🌷🌹🌹🌷🌹🌹

  • @JasbirkourJasbir
    @JasbirkourJasbir 7 месяцев назад

    Duniya gol dharatee te rahandi hai ta gallan vi gol gol kar ke langh jande han ji

  • @BaljitSingh-jf7lw
    @BaljitSingh-jf7lw 2 года назад

    Guru g d taker julam naal c bakary naal na juredu. G

  • @sikandersingh6194
    @sikandersingh6194 10 дней назад

    ਮਾਸ ਖਾਣ ਵਾਲੇ ਸਿੱਖ ਨਹੀ

  • @gursewakkatha209
    @gursewakkatha209 2 года назад +5

    ਤੇ ਫਿਰ ਹਜ਼ੂਰ ਸਾਬ ਵਡਕੇ ਦਰਬਾਰ ਚ ਕਿਉਂ ਲੈਕੇ ਜਾਂਦੇ ਹੋ
    ਬਾਬਾ ਜੀ ਕਿਰਪਾ ਕਰਕੇ ਦਸਿਓ ਹਰ ਸਾਲ ਹੁਦਾ ਜੀ

  • @harbindersingh8690
    @harbindersingh8690 2 года назад +4

    It is not right to do zhatka now..Aurangzeb time was different. We should be kind to animals too. Daull dharam Daya ka poot. Dharam is subservient to kindness... kindness is bigger all the other things...

    • @harvinderbains7387
      @harvinderbains7387 Год назад +1

      I agree hundred percent. Red meat is considered carcinogenic by the World Health Organization. Just as tobacco is considered carcinogenic.

    • @swatichoudhary7038
      @swatichoudhary7038 Год назад +1

      Ryt

  • @panth_partham659
    @panth_partham659 2 года назад

    meri smj ni aai gal

  • @SehajJotSingh123
    @SehajJotSingh123 2 года назад

    Boht vdiya jaankari diti baba ji
    Waheguru ji

  • @rajpoottravels7084
    @rajpoottravels7084 2 года назад +1

    Waheguru ji

  • @JasbirSingh-nm4fm
    @JasbirSingh-nm4fm 2 года назад +2

    ਦੋਵੇਂ ਪਾਸੇ ਘੁੰਮੀ ਜਾਂਦਾ ਸਪੱਸ਼ਟ ਦੱਸ, ਮਾਸ ਤਾਂ ਮਾਸ ਹੀ ਹੈ ਕੀ ਕੁੱਠਾ ਕੀ ਝਟਕਾ ,ਮਾਰਿਆ ਤਾਂ ਜੀਵਾਂ ਨੂੰ ਹੀ ਹੈ

    • @sahdboy2946
      @sahdboy2946 2 года назад

      O kaka je tere vargi soch hojaawe na kade.. nishaan sahib nahi chulanh ge.. eh ser vadhan te hi panth khad de hann... teri tanh puri baamana vali soch hai...

    • @ArshdeepSingh-eo8tt
      @ArshdeepSingh-eo8tt Год назад +1

      jhatka vich animal nu pta ni lagda ki oh marn wala wa , os nu pta laggn to pehla hi oh mar jnda wa

  • @HarjitGaggobua
    @HarjitGaggobua 9 месяцев назад

    Gurdwara sahib vich agg balde ho
    Pathi balde ho
    Gohe atte lakdi ander
    keerha hove jo marda hai

  • @nanaksingh4344
    @nanaksingh4344 2 года назад +1

    akaal....

    • @gurbachankindrathetruth7365
      @gurbachankindrathetruth7365 2 года назад

      You have achieved the avastha of akal...out of linear time. ..only in vartmaan. ..no.
      Don't write words without knowing the meaning...
      No no.
      Dhan Sri Bhagauti Sahib Ji, Sache Patshah Ji.💛 Dhan Sadh Sangat Ji.💛

  • @mrsingh3820
    @mrsingh3820 3 года назад +6

    ਦੋਵੇਂ ਪਾਸੇ ਦੀ ਗੱਲ ਕਰੀ ਜਾਦਾਂ ਕੁੱਝ ਕਲੀਅਰ ਨਹੀ

  • @harpalsingh7351
    @harpalsingh7351 2 года назад +6

    ਧੰਨਵਾਦ ਵਾਹਿਗੁਰੂ ਜੀ

  • @jaswantsingh2900
    @jaswantsingh2900 2 года назад

    Very good

  • @Wallkkkkkkkk
    @Wallkkkkkkkk 2 года назад

    Sach he ji

  • @sukhmaan8274
    @sukhmaan8274 Год назад +2

    Dasmesh pita waheguru ji kirpa kro jo Hajoor sahib vich paap ho bakre jhtka k os paap nu band krvao.. apna koi kautak rchao 🙏🙏

  • @malkeetsingh7513
    @malkeetsingh7513 2 года назад +1

    ਵਾਹਿਗੁਰੂ ਵਾਹਿਗੁਰੂ

  • @SatnamSingh-ou7mb
    @SatnamSingh-ou7mb 2 года назад +1

    Khana lor anusar. Take meal for living as first choice is vegetarian and second. Choice are non veg. necessary for life .when vegetarian.meal not available then take non vegetarian foods

  • @nirmaljeetsingh4882
    @nirmaljeetsingh4882 2 года назад +5

    Sida jawaab koye katha wacha nahi dana har koye gal nu gol mol kar ki bolda hai tell me simply yes or No eat or not eat meat

  • @manpreetsingh-pl8fk
    @manpreetsingh-pl8fk 2 года назад

    🙏🙏🙏🙏🙏

  • @khalsaas5306
    @khalsaas5306 2 года назад +1

    GURU JI DE CHOJ...KINTU PARANTU KARNA SIKH DA KAM NAHI

  • @PradeepSharma-bh5pk
    @PradeepSharma-bh5pk 2 года назад +1

    Eating meat is only the question of survival.

  • @punjabpunjab1973
    @punjabpunjab1973 2 года назад

    ruclips.net/video/_9-oK9jAHHo/видео.html 👈 aa suno sant kartar singh ji, kalli kalli gall da jawab

  • @Gobindd
    @Gobindd 2 года назад +1

    Meat totally forbidden in sikhism! Why is it not served in all the langars then. Go try and cook it in the takhats and gurdwaras…see what happens.

  • @HarpreetSingh-zu2yp
    @HarpreetSingh-zu2yp 2 года назад

    Surg baas ki isha na base Darie na nark nivas ||
    Hona hae so hoige mnhe na kije aas ||
    Sorga ch vasn di kamna te nark ch jaan tu dar di man ch aas nhi rakhni chahidi

  • @amandeepsingh3841
    @amandeepsingh3841 2 года назад +1

    Waheguru ji 🙏

  • @arshdeeppawar1924
    @arshdeeppawar1924 2 года назад +1

    Panth faisla kr chukyea hai ji ki sikh jtka kr skda hai lod anusar or hotel vgera jithr jithe tra tra de jiv vde jndr hn ja muslmaan klma read krdd hn oh mass sikh na khave

    • @kingsardar8467
      @kingsardar8467 Год назад

      Kise 100-200 lokan de vichar nu panth de vichar dassi jande o.

  • @ratindersinghphl
    @ratindersinghphl 2 года назад +4

    Mass di gal nai. Kise janwar nu maar k wad k dukh de k qatal kar k. A sahi nai. Hai. Mainu a daso rabb di gal sanu kise person ja guru ja dharmik granth toh kyon mil di hai. Bina rabb toh ki asi zindgi nai ji sak de. A daso. Jamde bache nu ki pata o kon aa. Te o da rabb kis dharam da hai. A daso. K rabb aap aa k das da hai.

    • @gurbachankindrathetruth7365
      @gurbachankindrathetruth7365 2 года назад

      Sikhs do not eat meat whatsoever. Sudh

    • @sahdboy2946
      @sahdboy2946 2 года назад

      Je tuhaade vargeeyaa di gal maniyaa na... ta eh nishaan sahib kade na chulde.... eh serr vadd ke hi.. takhat prapt hoye hann ji.... waheguru ji

    • @swatichoudhary7038
      @swatichoudhary7038 Год назад

      Bilkul shi

  • @preetsingh7609
    @preetsingh7609 2 года назад +2

    Ajj kehri jagg jittni ae singh saab daso fr takhat saab te he kio.ajj ta democracy ae.Guru saab ta latest sastra rakhan nu vi kehde ne.

  • @harisingh-xl6hf
    @harisingh-xl6hf 7 месяцев назад

    tusi. jasia. de. bande. jo

  • @paramjitsingh7556
    @paramjitsingh7556 2 года назад +5

    ਬਾਬਾ ਜੀ ਗੱਲ ਗੌਲ ਮੌਲ ਨਾ ਕਰੋ ਜੀ 🙏🙏

  • @ਨਾਨਕਸਰਦੇਵੀਵਾਲਾਕੋਟਕਪੂਰਾ

    ਹੁਣ ਤਾਂ ਸਮਾਂ ਬਦਲ ਗਿਆ ਹੁਣ ਕਿਉਂ ਕਰਦੇ

  • @happysardar775
    @happysardar775 2 года назад +1

    Gayni ji bilkul Shi hun

  • @navisingh2112
    @navisingh2112 2 года назад

    Baba ji ehe tai dasso ki maas khana ki nai kahana ? Tusi dono gala kari jande a ki
    Khana vi theek a , nai khana vi theek a
    Ehe ki gal bani ?
    Golmol

    • @harkuwarjeetsingh
      @harkuwarjeetsingh 2 года назад +1

      Jab tak tuhadi jaan te sawaal naa hoe tab tak maas naa khaooo

    • @manigaming5270
      @manigaming5270 2 года назад +1

      Kha sakde aa jhatka te shikar only

  • @enhance8197
    @enhance8197 2 года назад

    Maas khana vadda paap hai

  • @healwithpositivity9118
    @healwithpositivity9118 2 года назад

    Sikh meat 🍖 ab bahut khane lage hai

  • @harmandeepsingh4823
    @harmandeepsingh4823 2 года назад

    Mtlb je aurangjeb kehnda ki sab viha karn ge ta guru g kehnde asi nai kara ge odo koi time c nai c kuj khan nu hun ki ni haiga khan nu

  • @HarjitSingh-zb6nv
    @HarjitSingh-zb6nv 2 года назад +1

    Apne Khan lyi bnaya h tuci

  • @chohanchohan8208
    @chohanchohan8208 2 года назад

    No one can destroy me...I am the light and you will have to become darkness to destroy me..

  • @lashmansingh5820
    @lashmansingh5820 2 года назад +2

    Gru Granth Sahib ji Dee Sikhya Sub to utam hai Gru sahib di Vani mas khan to rokdi hai

    • @Asiandramas99
      @Asiandramas99 2 года назад

      Kite ni rokdi bhra… kedi dunia ch turia firda??? Guru di bani gurua dia photos te gurua di pooja karn tl jrur rokdi a… pooja naman sirf waheguru da… guru was just medium and brought message pf waheguru… par aj kal de singh hindu ban gye te gurua dia photo bnai baithe… una huru granth sahib age ni jhukde ya mande jina photoa age jo ik insaan ne bnaiyia hun

  • @dharampalsingh8743
    @dharampalsingh8743 4 года назад +4

    ਬਹੁਤ ਵਧੀਆ ਵੀਚਾਰਾਂ ਕੀਤੀਆਂ ਵੀਰ ਜੀ

    • @GyaniGagandeepsinghPatnasahib
      @GyaniGagandeepsinghPatnasahib  4 года назад

      Dhanwaad ji pls channel nu subscribe zarur karna ji

    • @hindpalsingh8499
      @hindpalsingh8499 3 года назад +1

      Bakwaas krda pya kanjar..hajoor sahib hi bs bakre wadde jande hor kise takht te nhi

    • @hindpalsingh8499
      @hindpalsingh8499 3 года назад +2

      Apniaa marzaada banai jaande ne..bakra wadna saukha sher agge ho kirpan fad k pta lagu fr

    • @devilsingh2678
      @devilsingh2678 3 года назад +1

      @@hindpalsingh8499 🤣🤣🤣 ਤੈਨੂੰ ਤਾਂ ਗੁਰੂ ਸੁਪਨੇ ਚ ਦੱਸ ਕੇ ਗਏ ਸੀ 🤣

    • @devilsingh2678
      @devilsingh2678 3 года назад +2

      @@hindpalsingh8499 ਪਹਿਲਾਂ ਪੰਜਾ ਤਖਤਾਂ ਤੇ ਬੱਕਰਾ ਝਟਕਿਆ ਜਾਂਦਾ ਸੀ

  • @harisingh-xl6hf
    @harisingh-xl6hf 7 месяцев назад

    tusa. bera. gark. keta. ta. ta. sab. nala. kholi. firdia. koi v. pati. barta. lab de. koi.

  • @happysardar775
    @happysardar775 2 года назад +2

    Sikh Kom h Jo Dil Karda h o kro

  • @rajeshKumar-dz2gf
    @rajeshKumar-dz2gf 2 месяца назад

    AMRITDHARI VEE MASS KHAA SAKDA HAI GAA MAJJ SUAR VEE KHAA SAKDA HAI KYOKI HINDU DHARAM VICH MANAHI HAI

  • @ranjits6388
    @ranjits6388 2 года назад

    Baba ji je sikh panth Meat parwan hunda ta la langar ch vartna c

  • @gurwinderbarri3115
    @gurwinderbarri3115 2 года назад +6

    ਮੀਟ ਖਾਣਾ ਜਾਂ ਨਹੀਂ ਖਾਣਾ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ । ਕਿਸੇ ਲਈ ਠੀਕ ਵੀ ਹੋ ਸਕਦਾ ਕਿਸੇ ਲਈ ਨਹੀਂ ਵੀ,

  • @anonymoususer4283
    @anonymoususer4283 2 года назад +1

    Guru gobind singh ji aap jhatka karande rhe aa

  • @parmindersinghsidhu4734
    @parmindersinghsidhu4734 2 года назад +8

    During Blue star it was sant Bhindrawale who was against eating meat fought and died for honor of Sikhism. But meat eating Akali leaders fled. And meat eating santa nihang and his followers back government. This man is talking nonsense.

    • @gurbachankindrathetruth7365
      @gurbachankindrathetruth7365 2 года назад

      Do you even read Sri Guru Granth Sahib Mahraj Ji? Obviously not...

    • @parmindersinghsidhu4734
      @parmindersinghsidhu4734 2 года назад

      @@gurbachankindrathetruth7365 I have Guru Granth sahib ji in my house but it seems to me that you read Quran or the Bible. I also read books about sant Hotimardan, sant mastuana, sant Kaletra wale, sant Rara sahib, bhai Randhir singh, sant Bhindrawale and others who have baptized millions of Sikhs. And they were against all sorts of meat fish and eggs. Don't you think they read Guru Granth sahib ji. It is obvious that you follow santa nihang who was a daku and drug addict and meat eater.

    • @parmindersinghsidhu4734
      @parmindersinghsidhu4734 2 года назад

      @ਅੜਬੰਗ ਸਿੰਘ They must have taken to much bhang. Killing a unarmed man is different to facing the third biggest army in the world.

  • @ਹਰਿਕੀਆਂਕਥਕਹਾਣੀਆਂ

    Guru Sahib da dharam Dayaa vaala hai
    "Dhaul dharam DAYA ka Poot
    Santokh thaap Rakhya jin soot"
    -Japji Sahib
    Dushtaa de naash vaaste Guru Sahib ne Gatka Bakshyaa.......Jhatka Nhi......Kyonke
    Jung Yudh vich Bande Maarne hunde Hai.....Ni Hathe te Kamjor Bakre Nahii.
    **Eko Gur Eko shabad veechar.
    "Updesh Chaho varna ko saanjha..
    - Gurbani
    Satguru Patshah ji da updesh Saareaa nu iko Baraabar hai.....
    Alag Alag nahi.....Khande baate da Amrit iko baate vich shakaaya Alag Alag cho nahi

  • @lovedeeplovely
    @lovedeeplovely Год назад

    Shri Guru Granth Sahib Ji Nu ta Guru ni Manna . Bevkuf log.

  • @anonymoususer4283
    @anonymoususer4283 2 года назад +1

    Jera jhatke da virodh karda oh sikh nhi

  • @ishmeetbhullar2653
    @ishmeetbhullar2653 2 года назад

    Oh brahmann wadi soch wale meet nahi khaoge ta jung kidda karoge

    • @kingsardar8467
      @kingsardar8467 Год назад

      Ter varge Jang larnge jinh de dimag vch gobr bhrya hoya

  • @gurbachankindrathetruth7365
    @gurbachankindrathetruth7365 2 года назад +4

    No Sikh can eat meat/dukh of animals.
    Sudh.
    Go get Naam...stop wasting time on idiotic topics...naamheen manukhs.
    Watch the videos I have posted...eat the dukh...get the dukh.

  • @sukhvindersingh3558
    @sukhvindersingh3558 2 года назад

    Najarea lao singho Singh roj najarea landa

  • @harisingh-xl6hf
    @harisingh-xl6hf 7 месяцев назад

    ena. kacha. parcharka. da. bera. gark. keta

  • @trexgaming3365
    @trexgaming3365 2 года назад

    Guru nanak sahib farman ha
    ( Mas mas ker moorakh jagray gayan Dejan nheen
    Janay koun mas koun saag
    Khavay kis main pap saamavay) arath aap karo.

    • @kingsardar8467
      @kingsardar8467 Год назад

      Ik tuk nu fri jande o 20 jgah teass Khan di manahi a

  • @diljaankarla1360
    @diljaankarla1360 2 года назад

    Singh sirf ek sena si dharam nhi ji 🙏
    Btw we love all relegion

  • @taniatoor6935
    @taniatoor6935 2 года назад +3

    Kyuon misguide kr rahe ho,

  • @harisingh-xl6hf
    @harisingh-xl6hf 7 месяцев назад

    a. aap. anna. loka. nu. hainer dasda

  • @harisingh-xl6hf
    @harisingh-xl6hf 7 месяцев назад

    mass. khana. khana. jaruri. aa. par. gihstgi. waste. wihlra. waste. ni. jado. margi aaja. wichar. krni. a

  • @harisingh-xl6hf
    @harisingh-xl6hf 7 месяцев назад

    tohanu. guru aarjan. dew. ge. de. bani. de. aaje. samg. ni. ai. tohada. aapna. bera. gark. hoa. ta. loka. da krta. je

  • @harisingh-xl6hf
    @harisingh-xl6hf 7 месяцев назад

    a. befkukh. giyni. a

  • @harvindersingh9909
    @harvindersingh9909 2 года назад +3

    Waheguru ji

  • @HarmanDeep-by6eu
    @HarmanDeep-by6eu Год назад +3

    Waheguru ji 🙏