ਏਹ 10 ਤਰ੍ਹਾਂ ਦੇ ਲੋਕਾਂ ਨਾਲ ਕਦੇ ਮੇਲ ਨਹੀਂ ਕਰਨਾ || Guru Gobind Singh Ji Bhavikh Bachan

Поделиться
HTML-код
  • Опубликовано: 1 янв 2025

Комментарии • 245

  • @HarmandeepSingh-ju3fo
    @HarmandeepSingh-ju3fo 13 дней назад +7

    ਧਨ ਧਨ ਧਨ ਧਨ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਜੀ ਗੁਰੂ ਪਿਤਾ ਜੀ ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਿਹ 🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏

  • @DalipSingh-l6u
    @DalipSingh-l6u 7 месяцев назад +18

    ਧਨ ਧ ਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਧਨ। ਧਨ। ਹੋ।

  • @GURPREETKAUR-mf1ej
    @GURPREETKAUR-mf1ej 5 месяцев назад +5

    Dhan Guru Gobind singh ji kirpa karo sade bachian do ❤❤

  • @MandeepKaur-pm6hq
    @MandeepKaur-pm6hq 7 месяцев назад +33

    ਪਿਤਾ ਸਤਿਗੁਰੂ ਜੀ ਗਲਤੀਆਂ ਭੁਲਾਂ ਬਖਸ਼ ਦਿਓ ਅਣਜਾਣੇ ਵਿੱਚ ਜੋ ਹੋ ਗਈਆ ਨੇ🙏

  • @gandhisidhu1469
    @gandhisidhu1469 8 месяцев назад +22

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @JaswinderSingh-id4mt
    @JaswinderSingh-id4mt 4 месяца назад +2

    ਵਾਹਿਗੁਰੂ ਜੀ 🎉❤। ਅੱਜ ਦੇ ਸਮੇਂ ਵਿੱਚ ਜਿਨ੍ਹਾਂ ਨੂੰ ਅਸੀਂ ਗੁਰੂ ਘਰਾਂ ਦੀ ਕਮਾਂਡ ਦਿੱਤੀ ਗਈ ਹੈ ਉਨ੍ਹਾਂ ਦੇ ਚਰਿੱਤਰ ਤੇ ਝਾਤ ਮਾਰੀਏ ਤਾਂ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕੀ ਕੁੱਝ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ। ਜ਼ੇ ਅਸੀਂ ਕੁੱਝ ਨਾਂਅ ਲਿਖ ਦਿੱਤੇ ਤਾਂ ਕੁੱਝ ਵਿਦਵਾਨ ਗਾਲਾਂ ਕੱਢਣ ਲੱਗ ਜਾਣਗੇ।

  • @kuldeepprajapat6334
    @kuldeepprajapat6334 9 дней назад +1

    ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
    ਤੁਸੀਂ ਮਾਸ,ਆੰਡਾ ਤੇ ਦਾਰੂ ਦਾ ਜ਼ਿਕਰ ਤਾਂ ਕਿੱਤਾ ਹੀ ਨਹੀਂ। ਇਹ ਕੇੜਾ ਚੰਗੀਆਂ ਚੀਜ਼ਾਂ ਨੇ।

  • @HarpalSingh-sm3xl
    @HarpalSingh-sm3xl 8 месяцев назад +28

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🌺🌺🌺🌼🌼🌼🚩🚩🚩

  • @AnokhSingh-jc5zs
    @AnokhSingh-jc5zs 7 месяцев назад +25

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਵੱਡੀ ਕਮਾਈ 🙏🙏🙏🙏🙏

  • @parvindersingh7504
    @parvindersingh7504 7 месяцев назад +6

    ਇਹ ਗੱਲਾਂ ਰਹਿਤਨਾਮਿਆਂ ਦੇ ਵਿੱਚ ਲਿਖੀਆਂ ਹੋਈਆਂ ਹਨ ਜਿਹੜੇ ਆਪਸ ਦੇ ਵਿੱਚ ਵੀ ਮੇਲ ਨਹੀਂ ਖਾਂਦੇ।

  • @asingh-zr9gr
    @asingh-zr9gr 4 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਜੀ ਦਾ ਧੰਨਵਾਦ ਜੀ✅👍।

  • @ManjeetSingh-pn6ii
    @ManjeetSingh-pn6ii 7 месяцев назад +15

    Bilkul sahi dasya ji .. Guru Sahib apne bachche Jaan ke pyare sikhan nu updesh karde han 😌

  • @nimana_13
    @nimana_13 8 месяцев назад +12

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏❤️❤️

  • @kulwantsingh5690
    @kulwantsingh5690 8 месяцев назад +20

    ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।
    ਇਸਦੇ ਕੀ ਅਰਥ ਰਹਿ ਜਾਂਦੇ ਹਨ
    ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤੁਧੁ ਨੇ ਆਪ ਬੇਚਾਰੇ
    ਅੰਮ੍ਰਿਤ ਰਸ ਸਤਿਗੁਰੂ ਚੁਵਾਇਆ ਦਸਵੇਂ ਦੁਆਰ ਪ੍ਰਗਟ ਹੋਇ ਆਇਆ ਅੰਮ੍ਰਿਤ ਦਸਵੇਂ ਦੁਆਰ ਵਿੱਚ ਹੈ ਤੇ ਹਰ ਪ੍ਰਾਣੀ ਦੇ ਅੰਦਰ ਹੈ ਪੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @ashokklair2629
      @ashokklair2629 7 месяцев назад

      ਕੁਲਵੰਤ ਸਿੰਘ ਤੁਸੀ ਭਿਲਕੁਲ ਸਹੀ ਕਿਹੈ। ਕਿਉਕਿ :-
      ਮੋਨੇ ਲੋਕਾ ਨਾਲ ਸਾਂਝ ਨਾ ਰਖਣ ਦੀ ਰਹਿਤ ਨੂੰ ਲੈਕੇ, ਕੁਝ ਲੋਕ ਕੇਸ- ਦਾੜੀਆਤੇ ਕੱਕਾਰਾਂ ਵਾਲਿਆ ਨਾਲ ਬੇਟੀਆਂ ਦੇ ਰਿਸਤੇ ਕਰਕੇ ਬਹੁਤ ਪਛਤਾਅ ਰਹੇ ਹਨ। ਕਿਉਕਿ ਕੁਝ ਸਾਤਰ ਦਿਮਾਗ ਤੇ ਖਤਰਨਾਕ ਲੋਕ, ਭੇਖ ਦਾ ਸਹਾਰਾ ਲੈਕੇ ਕਪਟ ਕਮਾਉਦੇ ਹਨ। ਅਜਿਹਿਆ ਨਾਲੋ, ਕੁਝ ਮੋਨੇ ਲੋਕ ਬਹੁਤ ਧਰਮੀ ਹਨ ਜੀ!

    • @babaji6273
      @babaji6273 7 месяцев назад

      Gurbani galat likhi hai ji

    • @harjap27
      @harjap27 7 месяцев назад

      Sab sikhan ko hukam hai guru manyo granth.
      Dhan dhan sri guru gobind singh ji​@@babaji6273

    • @angatsingh153
      @angatsingh153 14 дней назад

      ਵੀਰ ਤੂੰ ਸਕ ਲਿਆ ਦਸਵ ਦੁਆਰ ਦਾ ਅੰਮ੍ਰਿਤ ।ਕ ਬੱਸ ਗੱਲੀ ਬਾਤੀ ਆ

    • @kulwantsingh5690
      @kulwantsingh5690 7 дней назад

      ਕਾਇਆ ਮੇਂ ਅੰਮ੍ਰਿਤਸਰ ਸਾਚਾ ਮਨ ਪੀਵੈ ਭਾਈ ਸੁਭਾਈ ਕੇ। ਅੰਮ੍ਰਿਤ ਮਨ ਦੇ ਪੀਣ ਦੀ ਗੱਲ ਕਰਦੀ ਗੁਰਬਾਣੀ ਇਹ ਕੋਈ ਜੂਸ ਨਹੀਂ ਹੋ ਸਰੀਰ ਦੇ ਮੁੱਖ ਰਾਹੀਂ ਆਮ ਪਦਾਰਥ ਵਾਂਗ ਪੀਤਾ ਜਾਵੇ

  • @karamjitkaur6793
    @karamjitkaur6793 7 месяцев назад +9

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤🙏🙏💐💐

  • @gandhisidhu1469
    @gandhisidhu1469 8 месяцев назад +9

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @AkaalKaur-v1d
    @AkaalKaur-v1d 4 месяца назад +1

    WaheGuru Ji ka Khalsa WaheGuru Ji ki Fateh

  • @manjeetkaur-gi6ol
    @manjeetkaur-gi6ol 6 месяцев назад +3

    ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ 🙇‍♀️🙇‍♀️🙇‍♀️ ਵਾਹਿਗੁਰੂ ਜੀ 🎉🎉

  • @seeratkaur-hw3jm
    @seeratkaur-hw3jm 7 месяцев назад +7

    Dhan dhan Guru Gobind singh ji waheguru ji waheguru ji waheguru ji❤❤❤❤❤❤❤❤❤❤❤❤

  • @HarbanshSingh-of8ld
    @HarbanshSingh-of8ld 8 месяцев назад +10

    ਵਹਿਗੁਰੂ ਜੀ

  • @surjitsingh6134
    @surjitsingh6134 6 месяцев назад +2

    ਇਹ ਰਹਿਤ ਮਰਯਾਦਾ ਜੀ,
    ਜਿਹੜੇ ਲੋਕ ਸਿੱਖੀ ਵਿੱਚੋਂ ਛੇਕੇ ਹੋਏ ਹਨ ਜਿਵੇਂ ਮੀਣੀਏ, ਕੁੜੀ ਮਾਰ ,ਨੜੀ ਮਾਰ,ਬਿੰਦੀ ਚੰਦੀਏ, ਨਸ਼ੇੜੀ ਵਗੈਰਾ ਵਗੈਰਾ ਪਰ ਮੋਨੇ ਲੋਕਾਂ ਵਾਲ਼ੀ ਧਾਰਨਾ ਕੁਝ ਸਹੀ ਨਹੀਂ ਲੱਗਦੀ ਗੁਰੂ ਸਾਹਿਬਾਨਾਂ ਦੇ ਕੀਤੇ ਕਾਰਜਾਂ ਦੀ ਬਦੌਲਤ ਜਿਵੇਂ ਗੁਰੂ ਘਰਾਂ ਵਿੱਚ ਸਾਰੇ ਧਰਮਾਂ ਦੇ ਲੋਕ ਆਉਂਦੇ ਸਨ ਤੇ ਅੱਜ ਵੀ ਆਉਂਦੇ ਹਨ। ਟੋਡਰ ਮੱਲ ਦੀ ਉਦਾਹਰਣ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲ਼ੇ ਗੁਰਮੁਖ ਦੀ ਉਦਾਹਰਣ ਆਦਿ ਬਾਕੀ ਸਾਰੀਆਂ ਨਸੀਹਤਾਂ ਬਿਲਕੁਲ ਰਹਿਤ ਮਰਯਾਦਾ ਅਨੁਸਾਰ ਹਨ ਜੀ।

  • @teamhawkglobal6957
    @teamhawkglobal6957 8 месяцев назад +12

    Dhanyawad bahut bahut ji .... Sat Sri Akaal Ji

  • @sharanjeetkaur8539
    @sharanjeetkaur8539 2 месяца назад +1

    ਪਹਿਲਾਂ ਜੋ ਗੁਰੂ ਸਾਹਿਬ ਦੇ ਟਾਈਮ ਵਿੱਚ ਬਹੁਤ ਘੱਟ ਮੋਨੇ ਲੋਕ ਜਾ ਇਹ ਸੱਬ ਹੁੰਦੇ ਸੀ ਪਰ ਹੁੰਦੇ ਜ਼ਰੂਰ ਸੀ ਵਾਹਿਗੁਰੂ ਜੀ 🙏ਸਮਤ ਦੇਵੇ ਸੱਬ ਨੂੰ

  • @kulwantkaurchahal9852
    @kulwantkaurchahal9852 8 месяцев назад +13

    Dhan guru Gobind Singh ji

  • @soapshouse9275
    @soapshouse9275 8 месяцев назад +14

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏
    WAHEGURU JI SAT GURU NANAK DEV JI🙏 bless all HIS creations with Simran NAAM JAAP🙏👑😙🩷🩷🩷🩷🩷🎉🎉🎉

    • @GurcharanSingh-wn3uc
      @GurcharanSingh-wn3uc 8 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @GurcharanSingh-wn3uc
      @GurcharanSingh-wn3uc 8 месяцев назад

      😊

  • @gurmeetkaur85
    @gurmeetkaur85 7 месяцев назад +7

    Dhan dhan guru Gobind singh ji maharaj ji 🙏🙏bhul chuk di khima krna ji 🙏🙏

  • @gagandeepbrar-yh4cg
    @gagandeepbrar-yh4cg 7 месяцев назад +6

    Waheguru ji ka khalsa waheguru ji ki phate 🌻🌺🌷🌹🥀🍍🍏🍊🍎🥭🍓🙏🚒🚑🚓🚌🚕🚙🚛🛺🛻🚗🍐🍑🪺🍇🍌🚈🚜🚚🚐🥥🍋🍈🥝🍌

  • @gurpreetsidhu9983
    @gurpreetsidhu9983 7 месяцев назад +7

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @AvtarNirman
    @AvtarNirman 8 месяцев назад +11

    ਵਾਹਿਗੁਰੂ ❤❤❤❤❤❤

  • @DiljotSingh-p6p
    @DiljotSingh-p6p 8 месяцев назад +7

    ਵਾਹਿਗੂਰੂਜੀ❤❤❤❤❤

  • @sarbjitkaursarbjit5599
    @sarbjitkaursarbjit5599 7 месяцев назад +4

    Waheguru ji waheguru ji waheguru ji waheguru ji waheguru ji waheguru

  • @dilbaghsingh1838
    @dilbaghsingh1838 7 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetKaur-ic5yt
    @GurpreetKaur-ic5yt 7 месяцев назад +2

    Bilkul sahi dasya ji waheguru ji waheguru ji ❤️❤️❤️🙏💕💖💖🎉

  • @GurdevSingh-xt5if
    @GurdevSingh-xt5if 7 месяцев назад +3

    Dhan dhan satguru Siri guru Gobind Singh sahib ji Maharaj

  • @SurjitSingh-uq3og
    @SurjitSingh-uq3og 6 месяцев назад +3

    ਅੱਜ ਤੇ ਬਹੁਤ ਥੋੜੇ ਸਿੱਖ ਬਚੇ ਨੇ ਜਿਹੜੇ ਸਾਬਤ ਸੂਰਤ ਹਨ। ਕੇਸਾਂ ਦੀ ਬੇਅਦਬੀ ਕਰਨ ਵਾਲੇ ਅਪਣੇ ਆਪ ਨੂੰ ਪੰਥਕ ਸੋਚ ਵਾਲੇ ਅਖਾਉਂਦੇ ਹਨ। ਹੁਣ ਤੇ ਕਦੇ ਕਦੇ ਦਾੜ੍ਹੀ ਕਤਰੇ ਗੁਰਦੁਆਰਿਆਂ ਵਿਚ ਗੁਰੂ ਦੀ ਦੇਗ਼ ਵਰਤਾ ਰਹੇ ਹੁੰਦੇ ਹਨ। ਗੁਰੂ ਸਾਹਿਬ ਮਿਹਰ ਕਰਨ ਔਰ ਸਾਨੂੰ ਸਭ ਨੂੰ ਸੁਮੱਤ ਬਖਸ਼ਣ।

  • @asingh-zr9gr
    @asingh-zr9gr 4 месяца назад +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @preetamkaur8806
    @preetamkaur8806 7 месяцев назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉

  • @talktome2601
    @talktome2601 6 месяцев назад +1

    🙏🌹 Dhan Dhan Shri Guru Gobind Singh Ji Maharaj 🌹🙏

  • @GurmeetsinghGurmeetsingh-oi6vr
    @GurmeetsinghGurmeetsingh-oi6vr 8 месяцев назад +9

    Satnam seri waheguru ji

  • @SanjeevKumar-ur3pl
    @SanjeevKumar-ur3pl 7 месяцев назад +5

    ❤❤waheguru ji🌹 waheguru ji🌹 waheguru ji🌹 waheguru ji🌹 waheguru ji❤❤

  • @SukhRaj-du7ln
    @SukhRaj-du7ln 7 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru 🙏 🙏 🙏 🙏

  • @DilpreetSingh-v2p
    @DilpreetSingh-v2p 7 месяцев назад +1

    🙏 ਵਾਹਿਗੁਰੂ ਜੀ ਮੇਹਰ ਕਰੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਦੇ ਅੱਜ ਤੱਕ ਕਿਸੇ ਦੇਹਧਾਰੀ ਅੱਗੇ ਸਿਰ ਝੁਕਾਇਆ ਗੁਰੂ ਮਹਾਰਾਜ ਦਾ ਡਰ ਭੈ ਮਨ ਵਿੱਚ ਰੱਖਦੇ ਹਾ ਵਾਹਿਗੁਰੂ ਜੀ ਮੇਹਰ ਕਰੇ ਸਭ ਨੂੰ ਮੱਤ ਸੁਮੱਤ ਬਖਸ਼ੇ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀ

  • @baljitsingh6516
    @baljitsingh6516 8 месяцев назад +8

    Waheguru ji Mehar Karo

  • @kartapurakh1
    @kartapurakh1 8 месяцев назад +6

    WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤ 🙏🙏🙏🙏🙏🙏🙏🙏🙏🙏🙏🙏🙏🙏🙏

  • @RahulSingh-states
    @RahulSingh-states 8 месяцев назад +13

    ❤❤❤❤❤❤❤ waheguru ji😊😊😊😊

  • @SukhjeetKaur-s7g
    @SukhjeetKaur-s7g 5 месяцев назад +1

    waheguru waheguru waheguru waheguru waheguru ji❤❤

  • @sukhrajdhillonsingh
    @sukhrajdhillonsingh 7 месяцев назад +7

    sat vachan han 🙏🏼🌷🌺

  • @GauranshKhangre
    @GauranshKhangre 8 месяцев назад +15

    ਵਾਹਿਗੁਰੂ ਜੀ ❤❤❤❤

  • @JaspalSingh-ly8yx
    @JaspalSingh-ly8yx 7 месяцев назад +5

    Dhan Dhan Guru Gobind Sahib ji 🙏❤❤

  • @SiraaStudio
    @SiraaStudio 8 месяцев назад +8

    ਠੀਕ ਆ ਭਾਈ ਸਾਹਿਬ ਤੁਸੀ ਕਹਿ ਰਹੇ ਉਹ ਕੇ ਇਹ ਦਸ਼ਮੇਸ਼ ਪਿਤਾ ਨੇ ਖ਼ੁਦ ਫ਼ਰਮਾਇਆ ਪਰ ਮੇਰੇ ਕਲਗੀਆਂ ਵਾਲੇ ਨੇ ਹਰ ਇੱਕ ਨੂੰ ਗਲ ਨਾਲ ਲਾਇਆ ਹਰ ਦੱਬੇ ਕੁੱਚਲੇ ਲੋਕਾਂ ਦੀ ਮਦਦ ਕੀਤੀ ਏ ਉਹਨਾਂ ਦਾ ਟਾਕਰਾ ਹਮੇਸ਼ਾ ਜ਼ੁਲਮ ਨਾਲ ਰਿਹਾਂ ਨਾ ਕਿ ਕਿਸੇ ਇਨਸਾਨ ਨਾਲ ਪੀਰ ਬੁੱਧੂਸ਼ਾਹ ਉਹ ਮੁਸਲਮਾਨ ਸੀ ਭਾਈ ਨੰਦ ਲਾਲ ਉਹ ਦਰਬਾਰੀ ਕਵੀ ਸੀ ਜਿਹੜੇ ਤੁਸੀ ਬਾਬਾ ਰਾਮ ਰਾਇ ਜੀ ਜ਼ਿਕਰ ਕਰ ਰਹੇ ਉਹਨਾਂ ਦੀ ਮੌਤ ਦੀ ਵਜਾ ਮਸੰਦ ਸਨ ਪਾਤਸ਼ਾਹ ਨੇ ਮਸੰਦਾ ਨੂੰ ਸਜ਼ਾਵਾਂ ਦਿੱਤੀਆਂ । ਮੇਰੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਉਹ ਛੁਰਾ ਮਾਰਨ ਵਾਲੇ ਪਠਾਨ ਆਏ ਉਹਨਾਂ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਉਸ ਸਮੇਂ ਕੁੱਝ ਨਹੀਂ ਕੀਤਾ ਅਕਾਲ ਪੁਰਖ ਦਾ ਭਾਣਾ ਮੰਨਿਆ। ਉਹਨਾਂ ਵਰਗਾ ਕੋਈ ਹੋਰ ਨਹੀਂ ਨਾਹੀ ਹੋਵੇਗਾ 🙏🏾❤️😢 ਧੰਨ ਧੰਨ ਦਸ਼ਮੇਸ਼ ਪਿਤਾ ਜੀ ❤️ ❤️ ਪਰ ਥੋਡੀਆਂ ਗੱਲਾਂ ਨਾਲ ਸਹਿਮਤ ਨਹੀਂ ਭਾਈ ਸਾਹਿਬ

    • @ashokklair2629
      @ashokklair2629 7 месяцев назад +1

      ਮੋਨੇ ਲੋਕਾ ਨਾਲ ਸਾਂਝ ਨਾ ਰਖਣ ਦੀ ਰਹਿਤ ਨੂੰ ਲੈਕੇ, ਕੁਝ ਲੋਕ ਕੇਸ- ਦਾੜੀਆਤੇ ਕੱਕਾਰਾਂ ਵਾਲਿਆ ਨਾਲ ਬੇਟੀਆਂ ਦੇ ਰਿਸਤੇ ਕਰਕੇ ਬਹੁਤ ਪਛਤਾਅ ਰਹੇ ਹਨ। ਕਿਉਕਿ ਕੁਝ ਸਾਤਰ ਦਿਮਾਗ ਤੇ ਖਤਰਨਾਕ ਲੋਕ, ਭੇਖ ਦਾ ਸਹਾਰਾ ਲੈਕੇ ਕਪਟ ਕਮਾਉਦੇ ਹਨ। ਅਜਿਹਿਆ ਨਾਲੋ, ਕੁਝ ਮੋਨੇ ਲੋਕ ਬਹੁਤ ਧਰਮੀ ਹਨ ਜੀ!

    • @amarjeetsidhu6577
      @amarjeetsidhu6577 7 месяцев назад +2

      ਭਾਈ ਸਾਹਿਬ ਨਸ਼ੇੜੀ ਆ ਨਾਲ ਕੁਰੀਤੀਆਂ ਕਰਨ ਵਾਲਿਆ ਨਾਲ ਮੈਲ ਕਰਨ ਤੋ ਰੋਕਿਆ ਸੀ। ਨਾ ਕਿਸੇ ਧਰਮ ਵਿਸ਼ੇਸ਼ ਨਾਲ

    • @tarloksingh2141
      @tarloksingh2141 7 месяцев назад +1

      Bilkul sehi reply Bhai Sahib.

    • @SiraaStudio
      @SiraaStudio 7 месяцев назад

      @@amarjeetsidhu6577 ਹਾਜੀ ਭਾਈ ਉਹ ਤਾ ਸਹੀ ਐ ਦਸ਼ਮੇਸ਼ ਪਿਤਾ ਦਾ ਘੋੜਾ ਖ਼ੁਦ ਤਮਾਕੂ ਦੇ ਖੇਤ ਵਿੱਚ ਨੀ ਵੜਿਆ ਸੀ ਪਰ ਰਾਮ ਰਾਇ ਜੀ ਦੀ ਵੰਸ਼ ਨਾਲ ਸੰਗ ਨੀ ਕਰਨਾ ਜਾ ਹੋਰ ਗੱਲਾਂ ਆਖੀਆਂ ਭਾਈ ਸਾਹਿਬ ਨੇ ਵਿਡੀਉ ਵਿੱਚ ਉਹ ਸਾਰੀਆਂ ਉਚਿਤ ਨਹੀਂ 🙏🏾

  • @AnmolGharu-u5y
    @AnmolGharu-u5y 6 месяцев назад +1

    ❤❤ waheguru ji ka Khalsa waheguru ji ki Fateh waheguru ji waheguru ji waheguru ji waheguru ji waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏

  • @karambal399
    @karambal399 7 месяцев назад +4

    Waheguru ji mehar kro mere pita ji 🙏🙏🤲🤲♥️♥️♥️♥️

  • @montysinghvigg
    @montysinghvigg 8 месяцев назад +7

    Waheguru ji,bahut wadia

  • @Surinder5665singh
    @Surinder5665singh 6 месяцев назад +2

    ਹਮ ਨਾਹੀ ਚੰਗੇ ਬੁਰਾ ਨਾਹੀ ਕੋਇ

  • @IndiaPanjab
    @IndiaPanjab 7 месяцев назад +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @RanjeetSingh-up2mq
    @RanjeetSingh-up2mq 7 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurbachanSingh-n7j
    @GurbachanSingh-n7j 7 месяцев назад +2

    ਵਾਹਿਗੁਰੁ ਜੀ ਵਾਹਿਗੁਰੁ ਜੀ

  • @prabhjit99
    @prabhjit99 8 месяцев назад +10

    Waheguru ji 🙏❤️

  • @gurdevbinnigh2786
    @gurdevbinnigh2786 7 месяцев назад +2

    🙏💓🌹 Satnam Shri Waheguru Sahib Jio 🌹💓🙏

  • @rajdeepkaur6032
    @rajdeepkaur6032 6 месяцев назад +1

    DHAN DHAN SHRI GURU GOBIND SINGH JI🙏🏻💚🙏🏻 WAHEGURU Ji🙏🏻💙🙏🏻

  • @SukhjinderShergill-li2ic
    @SukhjinderShergill-li2ic 8 месяцев назад +7

    Satnam shri waheguru❤❤❤❤❤❤

  • @luckyprashar7181
    @luckyprashar7181 8 месяцев назад +11

    Waheguru g 🙏🙇❤🕉⚘🙏

  • @nihangsinghwarriors
    @nihangsinghwarriors 7 месяцев назад +1

    satnaam waheguru ji🙏🏻🥰♥️😇🙏🏻akalllll

  • @harjotsingh9590
    @harjotsingh9590 8 месяцев назад +7

    Waheguru ji

  • @manindersingh5975
    @manindersingh5975 8 месяцев назад +8

    🙏🏼❤Waheguruji❤🙏🏼

  • @BHULAPINDI-ub8rp
    @BHULAPINDI-ub8rp 8 месяцев назад +8

    SIRA..22. G..GOOD❤❤❤❤❤❤❤❤❤❤❤❤❤❤❤❤❤❤❤

  • @ravindrasinghkhanuja3434
    @ravindrasinghkhanuja3434 7 месяцев назад +2

    वाहेगुरू साहिब जी

  • @LakhvirSingh-g6k
    @LakhvirSingh-g6k 4 месяца назад +1

    Dhan2guru nanak dev ji

  • @sonibadesha6508
    @sonibadesha6508 7 месяцев назад +1

    ਵਾਹਿਗੁਰੂ ਵਾਹਿਗੁਰੂ ਜੀਉ

  • @Boparai9971
    @Boparai9971 7 месяцев назад +1

    Waheguru ji o dhan dhan baba deep Singh ji o dhan dhan guru Gobind Singh Ji o 🙏🙏🙏🙏🙏💐

  • @AshmeetSinghChhabra
    @AshmeetSinghChhabra 5 дней назад

    WAHEGURU JIII KA KHALSA WAHEGURU JI KI FATEH ❤❤❤❤❤❤🙏🏻🙏🏻🙏🏻🙏🏻🙏🏻🙏🏻

  • @BhupinderSingh-qx4vv
    @BhupinderSingh-qx4vv 7 месяцев назад +2

    ਧੰਨ ਧੰਨ ਮੇਰੇ ਮਾਲਕਾ ਸਦਾ ਸਹਾਈ ਹੋਣਾ ਜੀ ਆਪ ਜੀ ਬਿਨਾ ਗਰੀਬ ਦਾ ਕੋਈ ਆਸਰਾ ਨਹੀਂ ਹੈ ਜੀ ਜੀ ਆਪ ਜੀ ਸਦਾ ਕਿਰਪਾ ਰੱਖਣੀ ਜੀ

  • @HarpalSingh-qd5lp
    @HarpalSingh-qd5lp 7 месяцев назад +4

    PARNAM Ji

  • @SajSingh
    @SajSingh 8 месяцев назад +6

    Waheguru

  • @FakkarFakeer869
    @FakkarFakeer869 7 месяцев назад +5

    Waheguru waheguru🎉🎉

  • @CharanGrewal-Mundy
    @CharanGrewal-Mundy 7 месяцев назад +1

    Waheguruji , Guru ji sahai hovo ji 🙏🙏

  • @singsaab893
    @singsaab893 4 дня назад

    DHAN DHAN GURU GOBIND SINGH JI SARBANS DANI

  • @rajenderkamboj8502
    @rajenderkamboj8502 7 месяцев назад +4

    ਵਾਹਿਗੁਰੂ ਜੀ ਜੇੜੇ ਮੋਨੇ ਬੰਦੇ ਹਿੰਦੂ ਜਾ ਮੁਸਲਿਮ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ ਉਨ੍ਹਾਂ ਨਾਲ ਤਾਂ ਵਰਤਿਆ ਜਾ ਸਕਦਾ ਹੈ ਜਾਂ ਨਹੀਂ। ਓਹਨਾਂ ਦੇ ਧਰਮ ਚ ਤਾਂ ਕੇਸ ਰੱਖਣੇ ਉਹ ਜਰੂਰੀ ਨਹੀਂ ਸਮਝਦੇ

  • @vadesurjeetsinghpeori5602
    @vadesurjeetsinghpeori5602 4 месяца назад +1

    ਭਲੇ ਭਲੇ ਕਰ ਮਨਿਅਨ ਬੁਰਿਆ ਦੇ ਹਰ ਕਾਜ ਸਵਾਰੇ ❤❤

  • @charlieram4444
    @charlieram4444 8 месяцев назад +8

    🙏💜💜💜🦂🌏🌘☀️👑☀️🌘🌍🦂💜💜💜🙏satnam waheguru 🙏 👍

  • @Dandiwal_Dary_fram_Haryana
    @Dandiwal_Dary_fram_Haryana 17 часов назад

    Waheguru waheguru waheguru waheguru ji

  • @vijaygrewallofficial
    @vijaygrewallofficial 8 месяцев назад +7

    ❤❤❤

  • @surjitkalair8371
    @surjitkalair8371 8 месяцев назад +7

    🧡

  • @newlife9209
    @newlife9209 8 месяцев назад +7

    🙏🙏🙏🙏🙏

  • @parvindersingh7504
    @parvindersingh7504 7 месяцев назад +2

    ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲਾਂ ਕਹੀਆਂ ਹੁੰਦੀਆਂ ਤਾਂ ਇਹ ਦਸਮ ਗ੍ਰੰਥ ਦੇ ਵਿੱਚ ਅੰਕਿਤ ਹੋਣੀ ਸੀ

  • @balbirkaur1432
    @balbirkaur1432 7 месяцев назад +1

    Waheguru ji meher kerni Jo buchen ap ji ne ds6 hen ona chulen da bal buckßhana ji

  • @newlife9209
    @newlife9209 8 месяцев назад +6

    ❤️❤️❤️❤️🙏🙏🌷🌷🌷🌷

  • @ManiKhosa-be7qc
    @ManiKhosa-be7qc 8 месяцев назад +5

    ❤🎉

  • @kuljitkaur7866
    @kuljitkaur7866 7 месяцев назад +6

    ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
    ਭਰਾ ਕਿਓਂ ਚਾਰ ਦੁਕੀਆਂ ਪਿੱਛੇ ਐਨੇ ਵੱਡੇ ਦੀਨ ਦੁਨੀਆ ਦੇ ਮਾਲਕ ਨੂੰ ਬਦਨਾਮ ਕਰ ਰਿਹਾ ਕਿਸੇ ਵੀ ਗੁਰੂ ਨੇ ਇਹ ਨਹੀਂ ਕਿਹਾ ਕ ਭਾਵ ਦੂਜਿਆਂ ਲੋਕਾਂ ਤੋਂ ਦੂਰੀ ਬਣਾ ਕ ਰੱਖੋ ਹਾਂ ਚੰਗੇ ਮੰਦੇ ਲੋਕ ਸਬ ਉਹ ਅਕਾਲ ਪੁਰਖ ਦੇ ਬਣਾਏ ਹਨ ਤੇ ਲੋਕਾਂ ਨੂੰ ਵੀ ਇਹ ਸਬ ਪਤਾ ਹੈ ਕ ਸਾਡੇ ਨਾਲ ਕੌਣ ਮਾੜਾ ਕਰਦੇ ਕੌਣ ਚੰਗਾ ਜ਼ੇਕਰ ਸਾਰੀ ਦੁਨੀਆਂ ਚੰਗੀ ਹੋ ਗਈ ਤਾ ਜਿੰਗਦੀ ਦਾ ਕੋਈ ਅਸੂਲ ਹੀ ਨਹੀਂ ਅਕਾਲ ਪੁਰਖ ਜੀ ਆਪ ਖੁਦ ਹਰ ਇਨਸਾਨ ਦੇ ਅੰਦਰ ਹਨ ਸੋ ਭੋਲੇ ਭਲੇ ਲੋਕਾਂ ਨੂੰ ਬੇਵਕੂਫ ਨਾ ਬਨਾਉ ਉਹ ਵੀ ਸਰਬੰਸ ਦਾਨੀ ਜਿਨ੍ਹਾਂ ਨੇ ਦੂਜੇ ਧਰਮਾਂ ਲਈ ਜਿਆਦਾ ਲੜੇ ਨਾ ਦੇਖਿਆ ਮੋਨਾ ਨਾ ਦੇਖਿਆ ਗੰਜਾ ਨਾ ਦੇਖਿਆ ਬੋਦੀ ਵਾਲੇ ਸਗੋਂ ਗੁਰੂ ਸਾਹਿਬ ਨੇ ਇਹ ਕਿਹਾ ਜ਼ੇਕਰ ਕੋਈ ਗਲਤ ਕਰਦਾ ਓਹਨੂੰ ਸੰਗੀ ਸਾਥੀ ਬਨਾਉ ਤਾ ਕ ਸੰਗਤ ਵਿਚ ਆ ਕ ਓਹਦੇ ਵੀ ਪਾਪ ਧੋਤੇ ਜਾਨ ਭਰਾਵਾ ਨਾ ਮਾਰ ਜਵਲੀਆਂ ਬਸ ਕਰ ਜ਼ੇਕਰ ਇਹਦਾ ਮਤਲਵ ਕਯੀ ਨਸ਼ੇੜੀਆਂ ਨੂੰ ਭਾਈ ਅਮ੍ਰਿਤਪਾਲ ਸਿੰਘ ਆਪ ਜਾ ਜਾ ਕ ਓਹਨਾ ਨੂੰ ਨਸ਼ਿਆਂ ਤੋਂ ਰਹਿਤ ਕਰ ਰਹੇ ਨੇ ਕੀ ਫਿਰ ਉਹ ਗੁਰੂ ਦੀ ਉਲੰਗਣਾ ਕਰ ਰਹੇ ਨੇ ਇਕ ਸਚਾ ਸਿੱਖ ਹੋਣਾ ਹੀ ਅਕਾਲ ਪੁਰਖ ਦੀ ਰਜ਼ਾ ਹੈ

  • @AshmeetSinghChhabra
    @AshmeetSinghChhabra 5 дней назад

    WAHEGURU JIII mehr krio g

  • @HarjinderSingh-j9u
    @HarjinderSingh-j9u 3 месяца назад

    🙏🙏🙏🙏🙏🚩🚩🙇‍♂️💐💐

  • @ApinderSingh-b2c
    @ApinderSingh-b2c 2 дня назад

    Thank you very much for the information i naver know myself true talk only true my, god yes i do believe strongly everything great god

  • @GurwinderSingh-hk5qj
    @GurwinderSingh-hk5qj 7 месяцев назад

    Waheguru G ❤❤

  • @SukhjitRani
    @SukhjitRani 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਸੀਂ ਆਖਦੇ ਹੋ ਕਿ ਰਾਮਰਾਇ ਜੀ ਨਾਲ ਕੋਈ ਸਬੰਧ ਨਹੀਂ ਰੱਖਣਾ ਪਰ ਜਦੋਂ ਰਾਮਰਾਇ ਜੀ ਸਮਾਧੀ ਵਿਚ ਲੀਨ ਸੀ ਤੇ ਮਾਤਾਂ ਪੰਜਾਬ ਕੋਰ ਨੂੰ ਆਖ ਕੇ ਗਾਏ ਸਨ ਕੀ ਅਸੀਂ ਗੁਰੂ ਪਿਤਾਂ ਹਰਰਾਏ ਜੀ ਕੋਲੋਂ ਮੁਆਫੀ ਮੰਗਣ ਗਏ ਸਨ ਤੇ ਮਸਦਾਂ ਨੇ ਗੁਰੂ ਰਾਮਰਾਇ ਜੀ ਦੇ ਸ਼ਰੀਰ ਦਾਂ ਸਸਕਾਰ ਕਰ ਦਿੱਤਾ ਸੀ ਮਾਤਾਂ ਪੰਜਾਬ ਕੋਰ ਦੇ ਮਨਾਂ ਕਰਨ ਦੇ ਬਾਦ ਵੀ ਸਸਕਾਰ ਕਰ ਦਿੱਤਾ ਸੀ ਮਾਤਾਂ ਪੰਜਾਬ ਕੋਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਚਿੱਠੀ ਭੇਜੀ ਸੀ ਤੇ ਮਾਤਾਂ ਪੰਜਾਬ ਕੋਰ ਨੇ ਸਾਰਾ ਕੁੱਛ ਲਿਖ ਕੇ ਦੱਸਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਿੱਠੀ ਪੜ੍ਹ ਕੇ ਰਾਮਰਾਇ ਜੀ ਦੇ ਅਸਥਾਨ ਤੇ ਗੲਏ ਤੇ ਜਾਹ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੱਤੇ ਕੜਾਹੇ ਵਿਚ ਮੱਸਦਾਂ ਨੂੰ ਸਾੜੇਆ ਸੀ

    • @navdeepsinghvirk7633
      @navdeepsinghvirk7633 6 месяцев назад

      Bilkul sahi aa baba ji maharaj ramrai naal Mulakat v kiti si beddi ch beh k baksheya gyaa si ramrai par ohdi sangat khoti
      Nikal aayi maharaj jani jan pitta ji ne keha si ramrai tu te baksheya gyaa par teri sangat khoti aa so maharaj ji ne ramraiya naal melMilap to mnaa kitta ramrai te baksheya gyaa si saddey li satkar jog han o

  • @rajdeepkaur6032
    @rajdeepkaur6032 6 месяцев назад

    🙏🏻💙🙏🏻

  • @rupindersingh-fw7xp
    @rupindersingh-fw7xp 7 месяцев назад

    Weheguru ji❤

  • @ApinderSingh-b2c
    @ApinderSingh-b2c 2 дня назад

    My god all the rules too hard it's most difficult rules i cant myself I can try everything very best still i can't make it i m not happy myself to know myself i can't do it but it's only truths honestly true talk my god mr, apinder 🏝️

  • @latestvlogs3235
    @latestvlogs3235 6 месяцев назад +1

    Waheguru ji mere madad karo mera husband sigrat pita hai main bout pareshan hon😭🙏plzz waheguru ji🙏

  • @daljitsingh8334
    @daljitsingh8334 7 месяцев назад

    🙏🙏🙏🙏🙏🙏🙏🙏🙏

  • @InderjeetSingh-si4ed
    @InderjeetSingh-si4ed 7 месяцев назад

    ਸਭ ਤੋਂ ਪਹਿਲਾ ਬ੍ਰਾਹਮਣਾ ਨਾਲ ਕੋਈ ਨਾਤਾ ਨਹੀਂ ਰੱਖਣਾ