ਖਾਲਸਾ ਜੀ ਨੇ 125 ਟ੍ਰੈਕਟਰ ਮੁਫ਼ਤ ਵੰਡਣ ਦਾ ਐਲਾਨ ਕਰਤਾ

Поделиться
HTML-код
  • Опубликовано: 11 янв 2025

Комментарии • 69

  • @SukhwinderSingh-le7mf
    @SukhwinderSingh-le7mf 3 месяца назад +20

    ਬਾਬਾ ਜੀਵਨ ਸਿੰਘ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਬਹੁਤ ਹੀ ਉੱਚਾ ਹੈ ਜੀ ਭਾਈ ਸਾਹਿਬ ਜੀ ਦਾ ਉਪਰਾਲਾ ਬਹੁਤ ਹੀ ਸਲਾਂਘਾ ਯੋਗ ਹੈ ਜੀ ਸੋ ਮਧਮ ਕਲਾਸ ਦੇ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਇਸ ਦਾ ਬਹੁਤ ਹੀ ਫਾਇਦਾ ਹੋਵੇਗਾ ਜਲਦੀ ਤੋਂ ਜਲਦੀ ਆਪਣਾ ਇੱਕ ਕਲੱਬ ਰਜਿਸਟਰ ਕਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AshokKumar-ie7fp
    @AshokKumar-ie7fp 3 месяца назад +17

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਜਿਊਂਦਾ ਰਹਿ ਸਰਦਾਰਾਂ ਵੀਰੇ ਔਖ਼ੇ ਲੱਭਦੇ ਨੇ ਹੀਰੇ

  • @GurmeetSingh-ud1dv
    @GurmeetSingh-ud1dv 3 месяца назад +17

    ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ ਸੱਚ ਹੀ ਹੋਵੇਗਾ ਵਾਹਿਗੁਰੂ ਜੀ ਜਾਣਦੇ ਹਨ

  • @JagjitSingh-xv4br
    @JagjitSingh-xv4br 3 месяца назад +8

    ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ 🌹🌹💐💐🌺🌺🙏🏻🙏🏻

  • @KuldeepSingh-rw9ym
    @KuldeepSingh-rw9ym 3 месяца назад

    ਵਾਹਿਗੁਰੂ ਜੀ ਬਾਬਾ ਜੀਵਨ ਸਹਿਬ ਜੀ ਮੇਰ ਕਰਨ ਸਾਡੇ ਵੀਰ ਤੇ ਬਹੁਤ ਵਧਿਆ ਹੈ

  • @chaggersingh2865
    @chaggersingh2865 3 месяца назад +20

    ਸਾਨੂੰ ਦਿਉਂ ਜੀ ਅਸੀਂ ਗਰੀਬ ਪਰਿਵਾਰ ਦੇ ਬੱਚਿਆਂ ਲਈ ਸਕੂਲਾਂ ਵਿੱਚ ਖੇਡਾਂ ਦੇ ਗਰਾਊਂਡ ਤਿਆਰ ਕਰਕੇ ਬਾਬਾ ਜੀਵਨ ਸਿੰਘ ਦੇ ਨਾਮ ਕਲੱਬ ਲਈ ਤਿਆਰ ਤੇ ਅਖੰਡ ਪਾਠ ਸਾਹਿਬ

  • @dalbirsingh7019
    @dalbirsingh7019 3 месяца назад +5

    ਬਹੁਤ ਵਧੀਆ ੳਪਰਾਲਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਆਪ ਸਬ ਦੀ ਚੜਦੀਕਲਾ ਕਰਨ ਤੇ ਤੱਰਕੀਆ ਤੰਦਰੁਸਤੀਆ ਬਖਸ਼ਣ ਜੀ ਗੁਰੂ ਰਾਖਾ ਜੀ
    ਇੱਕ ਬੇਨਤੀ ਆਜੀ ਗਰੀਬਾਂ ਦੀ ਵੀ ਮਦਦ ਕਰੋ ਜੀ ਧੰਨਵਾਦ

  • @singhsabg
    @singhsabg 3 месяца назад +4

    ❤❤ ਜੇਕਰ ਸੋਚ ਹੋਵੇ । ਤਾਂ ਇਹੋ ਜਿਹੀ ਹੋਵੇ। ਟਰੈਕਟਰ ਵਾਲੀ ਸੋਚ ਅਤੇ ਮਿਸ਼ਨ ਨੇ ਬੜੇ ਬੜੇ ਠੋਕ ਕੇ ਰੱਖ ਦੇਨੇ ਹਨ। ਆਜ਼ਾਦੀ ਤੋਂ ਬਾਦ ਹੁਣ ਤਕ ਜੇਕਰ ਕਿਸੇ ਇਹੋ ਜਿਹਾ ਲੋਕਾਂ ਪ੍ਰਤੀ ਇੰਨਾ ਵੱਡਾ ਸਹਿਜੋਗ ਅਤੇ ਮਿਸ਼ਨ ਉਹ ਵੀ ਆਪਣੇ ਦਮ ਤੇ ਸਿਰਫ ਆਪ ਨੇ ਹੀ ਲਿਆ।❤❤❤

  • @sukhwindersinghshahzada8416
    @sukhwindersinghshahzada8416 3 месяца назад +3

    ਚੱੜ੍ਹਦੀ ਕਲਾ ਵੀਰ ਜੀ

  • @baljitsinghcheema-bo1cw
    @baljitsinghcheema-bo1cw 3 месяца назад +4

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨੀ🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @daljitsingh7980
    @daljitsingh7980 3 месяца назад +8

    ਬਾਈ ਜੀ ਤੁਹਾਡੀ ਸੋਚ ਬੁਹਤ ਵਧੀਆ ਪਰ ਅੱਜ ਕੱਲ੍ਹ ਲੋਕ ਲੋਕਾਂ ਦੀ ਕੀਤੀ ਸੇਵਾ ਭੁਲ ਜਾਂਦੇ ਆ

  • @Babbusingh-ov7mg
    @Babbusingh-ov7mg 3 месяца назад +2

    ਵਾਹਿਗੁਰੂ ਜੀ

  • @sukhasandhusukha9981
    @sukhasandhusukha9981 3 месяца назад +7

    ਬਹੁਤ ਸਹੋਣਾ ਕਰ ਰਹੈ ਹੋ ਪਰ ਬਾਈ ਤੁਹਾਨੂੰ ਇਹਨਾ ਗਰੀਬਾ ਨੇ ਵੀ ਵੋਟਾ ਨਹੀ ਪੌਣਿਆ ਦੇਖ ਲੈਣਾ

  • @GurtekSinghmaan
    @GurtekSinghmaan 3 месяца назад +3

    ਬਹੁਤ ਵਧੀਆ ਕੰਮ ਕਰ ਰਹੇ ਆ ਬਾਬਾ ਜੀ

  • @RobinBhullar-v4o
    @RobinBhullar-v4o 3 месяца назад

    😊😊😊😊😊

  • @GurdevSinghBrar-uj2hp
    @GurdevSinghBrar-uj2hp 3 месяца назад +2

    ਸਾਨੂੰ ਵੀ ਟਰੈਕਟਰ ਚਾਹੀਦਾ ਹੈ ਜੀ

    • @GurdevSinghBrar-uj2hp
      @GurdevSinghBrar-uj2hp 3 месяца назад

      ਮੇਰੇ ਕੋਲ ਤਿੰਨ ਕਿੱਲੇ ਜ਼ਮੀਨ ਆ ਜੀ

  • @cutesamar855
    @cutesamar855 3 месяца назад

    Good job 👏

  • @singh123-p2w
    @singh123-p2w 3 месяца назад +1

    ਬਾਬਾ ਜੀ ਮੇਰੇ 3 ਗੁਰੂ ਘਰ ਨੇ ਜਿਹਨਾ ਵਿੱਚੋ ਇਕ ਬਾਬਾ ਸਿੱਧ ਭੋਇ ਜੀ ਸਾਹਿਬ ਤੇ ਦੀ ਗੁਰੂ ਘਰ ਹੋਰ ਨੇ ਸਾਰੇ 3 ਨੇ ਪਰ ਸਾਡੇ ਪਿੰਡ ਬਾਬਾ ਜੀਵਨ ਸਿੰਘ ਜੀ ਗੁਰੂ ਘਰ ਨਹੀਂ ਤੇ ਵੈਸੇ ਵੀ ਸਾਡੇ ਪਿੰਡ ਤਾਂ ਹੁਣ ਚੋਣ ਵੀ ਸਿਰਫ ਜਰਨਲ ਹੀ ਆਉਂਦੀ ਹਰ ਵਾਰ ਪੰਚਾਇਤ ਦੀਆਂ ਚੋਣਾਂ ਵਿੱਚ ਬਾਕੀ ਸਾਡੇ ਕੋਲ ਤਾਂ ਜਮੀਨ ਵੀ ਨਹੀਂ ਮਜ਼ਬੀ ਸਿੱਖ ਆ ਕਰਦੋ ਕ੍ਰਿਪਾ ਬਾਬਾ ਜੀ ਬਰਨਾਲਾ ਜਿਲ੍ਹਾ ਸੰਗਰੂਰ ਵਿੱਚ ਹੀ ਆਉਂਦਾ

  • @rajwinderrai1936
    @rajwinderrai1936 3 месяца назад +1

    ਸਾਨੂੰ ਵੀ ਇੱਕ ਟਰੈਕਟਰ ਦੇ ਦਿਓ ਅਸੀਂ ਵੀ ਬਹੁਤ ਗਰੀਬ ਹਾਂ ਪੈਲੀ ਠੇਕੇ ਤੇ ਲੈ ਕੇ ਆਪਣਾ ਕੰਮ ਕਰ ਲਾਂਗੇ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 месяца назад +1

    ਪਿੰਡ ਰੁੜਕਾ ਕਲਾ ਜਿਲਾ ਜਲੰਧਰ ਵਿਖੇ ਬਾਬਾ ਚਿੰਤਾ ਭਗਤ ਜੀ ਦੇ ਅਸਥਾਨ ਕੋਲ਼ ਇਕ ਪਰਿਵਾਰ ਆ ਸਿਰਫ਼ ਬੱਚੇ ਆ ਮਾ ਬਾਪ ਮਰਗਏ ਸੀ ਬੱਚੇ ਨਿੱਕੇ ਨਿੱਕੇ ਸੀ ਹੁਣ 6 ਸਾਲ ਤੋਂ ਥੱਲੇ ਸੀ ਹੁਣ ਤਾਂ ਵੱਡੇ ਹੋ ਹੈਗੇ ਪਰ ਘਰ ਨੀ ਹੈਗਾ ਥਾਂ ਹੈਗਾ ਆ j ਸੰਗਤ ਹੈਲਪ ਕਰਕੇ ਘਰ ਬਣਾ ਦਵੇ ਕੋਈ nri ਹੋਵੈ ਤਾਂ ਵਦੀਆ ਜੀ

  • @HarindersinghDhaliwal-ku4ft
    @HarindersinghDhaliwal-ku4ft 3 месяца назад +2

    ਮੈਨੂੰ ਦਿਓ ਜੀ ਫ਼ਤਿਹਗੜ੍ਹ ਸਾਹਿਬ ਜਿਲਾ ਸਵੇਰੇ ਤਿੰਨ ਵਜੇ ਉੱਠ ਕੇ ਕੰਮ ਕਰਨਾ ਪੈਂਦਾ

  • @RANGRETA716
    @RANGRETA716 3 месяца назад +1

    Waheguru ji meher Karan ji 🙏 aap ji di jit ho jayogi paka

  • @SatnamSingh-fg5oz
    @SatnamSingh-fg5oz 3 месяца назад

    ਇਸ ਦੇ ਪਿੱਛੇ ਡੂੰਘੀ ਸਾਜ਼ਿਸ਼ ਹੋ ਸਕਦੀ ਹੈ ਭਾਈਚਾਰਕ ਸਾਂਝ ਨੂੰ ਤੋੜਨ ਦੀ ਪਹਿਲਾਂ ਇਹਨਾਂ ਦੀ ਇਨਕੁਆਰੀ ਕਰ ਲੈਣੀ ਚਾਹੀਦੀ ਹੈ

  • @GurpalSingh-qo9qc
    @GurpalSingh-qo9qc 3 месяца назад +3

    10 ਕਿੱਲਿਆਂ ਵਾਲਿਆਂ ਤੋਂ ਵੱਧ ਇਹ ਟਰੈਕਟਰ ਨਾ ਵਰਤ ਸਕਣ

  • @jogasingh91
    @jogasingh91 3 месяца назад +2

    Waheguru Waheguru

  • @samnicolasamnicola3747
    @samnicolasamnicola3747 3 месяца назад

    BABA JI ❤❤❤TODHI LATRY KITHO NIKLI

  • @anmolsinghBal-gc8il
    @anmolsinghBal-gc8il 3 месяца назад +1

    Waheguru ji chardikla vich rakhan 🙏🏻

  • @BalvinderSingh-bh9gh
    @BalvinderSingh-bh9gh 3 месяца назад +3

    Waheguru ji ka khalsa waheguru ji ki fateh

  • @cutesardar07
    @cutesardar07 3 месяца назад +1

    Bhout vdia

  • @pritpalralli
    @pritpalralli 3 месяца назад

    ਟਰੈਕਟਰ ਫਰੀ ਨਹੀ ਦਿੰਦੇ ਕੱਲੀ ਡਾਉਨ ਪੈਮੈਟ ਭਰਕੇ ਸੋਡੇ ਨਾਮ ਤੇ ਲੋਨ ਕਰਾਕੇ ਦੇਣਗੇ, ਜਿਹੜੇ ਥੋਨੂੰ ਭਰਨੇ ਪੈਣਗੇ

  • @NarinderSingh-hd9ch
    @NarinderSingh-hd9ch 3 месяца назад

    ਕਿਸੇ ਗਰੀਬਾ ਵਾਸਤੇ ਕਲੋ ਨੀ ਪਾ ਕੇ ਦੇ ਦਿੰਦਾ ਤੇਰਾ ਨਾਮ ਵੀ ਲਿਖਿਆ ਜਾਦਾ ਕ੍

  • @KulveerKaoni
    @KulveerKaoni 3 месяца назад +3

    Waheguru ji

  • @surindersingh-tj2vb
    @surindersingh-tj2vb 3 месяца назад +2

    Good. ❤❤❤❤❤❤❤

  • @ManiNumberdar
    @ManiNumberdar 3 месяца назад +2

    Good 🚜👍🎉

  • @sukhichehal2115
    @sukhichehal2115 3 месяца назад +1

    Good ❤❤❤❤

  • @ParmjeetSingh-ux5ju
    @ParmjeetSingh-ux5ju 3 месяца назад +2

    Very good

  • @NarinderSingh-hd9ch
    @NarinderSingh-hd9ch 3 месяца назад

    ਜਿਸ ਨੂੰ ਤੂੰ ਟਰੈਕਟਰ ਦੇਵੇਗਾ ਉਹ ਤੈਨੂੰ ਵੋਟ ਪਾ ਦੇਣਗੇ ਬਾਕੀਆ ਨਾਲ ਵੈਰ ਹੋਵੇਗਾ ਕੋਈ ਹੋਰ ਸਿਸਟਮ ਤਿਆਰ ਕਰਨਾ ਸੀ ਜੇ ਤੂੰ ਪੈਸਾ ਖਰਚ ਕਰਨਾ

  • @SonuSingh-nu3id
    @SonuSingh-nu3id 3 месяца назад +1

    Shi aa g

  • @BinduMavi-rq8zh
    @BinduMavi-rq8zh 3 месяца назад +1

    ਸਾਰਾ ਖਰਚਾ ਲੋਕਾਂ ਤੇ ਪੈਣਾ ਹੈ, ਇਸ ਨਾਲੋਂ ਚੰਗਾ ਹੱਲ ਵੰਡ ਦਿੰਦੇ ਬਲਦ ਵੰਡ ਦਿੰਦੇ, ਕੱਲ ਨੂੰ ਲੋਕਾਂ ਤੋਂ ਹੀ ਨਿਕਲੇਗਾ ਸਾਰਾ ਪੈਸਾ

  • @InderjitSingh-m7q
    @InderjitSingh-m7q 3 месяца назад +2

    Good

  • @GurpreetSingh-v4p
    @GurpreetSingh-v4p 3 месяца назад

    Khalsa g main dera baba nanak halke to aa meri zamin 1 killa a mainu deo tracktar

  • @punjabifarmer73
    @punjabifarmer73 3 месяца назад +2

    Khalsa Aid de wande hoye 2019 vich tractor jarurat mand lokkan di paunch ton bohut dur rahe te Khetiwari societies de under hon karke society members de dhakke zyada charh gaye.

  • @SKBHATOA
    @SKBHATOA 3 месяца назад +4

    ❤❤

  • @mandeepsingh-pl3lc
    @mandeepsingh-pl3lc 3 месяца назад +1

    ਮੈਨੂੰ ਦੇਦੇ ਉ ਵੀਰ

  • @pallaaujla5152
    @pallaaujla5152 3 месяца назад

    Vota to vhada wich chitt vacha ka vathare money bank account wich jama ho jo ge addnok goleey wich bohata money aa jo ge

  • @gopybatth
    @gopybatth 3 месяца назад +1

    Mainu ve ik de dao ji

  • @KuldeepSingh-l9h6g
    @KuldeepSingh-l9h6g 3 месяца назад +1

    S Gurmail Singh Ji apna Ph nu Reply me Please Bro g ❤

  • @GurmeetSingh-nm4qw
    @GurmeetSingh-nm4qw 3 месяца назад +2

    टरैकटर देना है तो मेरे को दो मेरे पास घर नहीं है कोई जमीन नहीं मेरे को जरूर है टरैकटर की मेरा किराये का काम है 3630 टरैकटर मेरा सुपना में दिल्ली रहता हूँ यह तो 15 लाख वाली बात है मजा तब है आप वोटो में ना खड़े हो बिना लालच के टरैकटर दे

  • @sukhisandhu4900
    @sukhisandhu4900 3 месяца назад +2

    ❤❤❤❤❤🎉🎉

  • @navsran36
    @navsran36 3 месяца назад

    Aao sade pind Gurdaspur ch sade pind 1 knal te 1 kila 2 kile 2.5 kile vale bndhe aa ji te club v naujawan bna lainge ji dso sada adha pind kiraye te kam krvaunda ji

  • @SimrandeepsinghBittu
    @SimrandeepsinghBittu 3 месяца назад

    Me ek garib Kishan ha 3 gurdi waal jamn he

  • @prits4157
    @prits4157 3 месяца назад

    Vota lai loka nu lalach da raha na Rc kiss da nam kerwa ga
    Badal da hath hona pucha

  • @JagsirSingh888
    @JagsirSingh888 3 месяца назад

    Baba ji manu v da do

  • @ravroop1922
    @ravroop1922 3 месяца назад +2

    Dimag khrab a aeda bai. Sarse ale di ardas b aene bjp de kehan te kiti c. RSS da banda

  • @Harbans-vf8xc
    @Harbans-vf8xc 3 месяца назад

    Dramebajiyan naal votes nahi mildiya. Aaj kal lo kan nu haer koi murkh samaj riha, lok hai nahi.

  • @Jassmann5459
    @Jassmann5459 3 месяца назад +1

    Baba ji manu pali kron vaste hi de dayo phir vapas le jayo mand ne sari pali ch reta pai diti hai 3 kile jameen c bass 2 saal ho gaye koi vi fasal nhi hoyi reta da karke pind chamba kalan near chohle sahib koi hor vi help kar sakda va pehla aan ke vekh ke tasali kar ke dyo ji .

    • @makhansingh3002
      @makhansingh3002 3 месяца назад +1

      ਕਿਹੜਾ ਪਿੰਡ ਵੀਰ ਦਾ ਫੋਨ ਨੰਬਰ ਦੱਸੋ

    • @Jassmann5459
      @Jassmann5459 3 месяца назад +1

      @@makhansingh3002 ਚੰਬਾ ਕਲਾ ਵੀਰ ਜੀ ਚੋਹਲਾ ਸਾਹਿਬ ਲਾਗੈ ਬਹੁਤ ਨੁਕਸਾਣ ਕੀਤਾ ਬੀਆਸ ਦਰਿਆ ਨੇ

  • @SuchaSingh-zw9tm
    @SuchaSingh-zw9tm 3 месяца назад +1

    Manu daydo

  • @GurjeetKaur-k8e
    @GurjeetKaur-k8e 3 месяца назад +1

    Moose pind ch pehla hi Baba jiwan singh club bania hoia hai te Akhandpath b har saal hunda aa.Ehna nu b tractor de do ji.

  • @jassajattsangha3784
    @jassajattsangha3784 3 месяца назад

    Verr ji chabewal Karo ji

  • @kulveergill2860
    @kulveergill2860 3 месяца назад +6

    ਇਹ ਬੰਦਾ ਮੈਂਟਲ ਹੈ। ਕਿਉਂ ਵੀਡੀਓ ਪਾਉਂਦੇ ਹੋ

    • @panjpani_tv
      @panjpani_tv  3 месяца назад +1

      ਗਿੱਲ ਸਾਬ੍ਹ 2 ਟ੍ਰੈਕਟਰ ਦੇ ਵੀ ਦਿੱਤੇ ਇਨ੍ਹਾਂ ਨੇ। ਸਾਨੂੰ ਫੋਨ ਆਏ ਸੀ ਪਰ ਇਸਦੇ ਬਾਵਜੂਦ ਅਸੀਂ ਕਨਫਰਮ ਕਰਾਂਗੇ

    • @bhupinderjhalli3502
      @bhupinderjhalli3502 3 месяца назад

      Bai suerirty ki aa te ihdi income da base ki aa aine tractor tan mahindre ne ni vande

    • @kulveergill2860
      @kulveergill2860 3 месяца назад

      @@bhupinderjhalli3502 ਇਹ ਖਾਲਸਾ ਹੈ ਵੇਖਣ ਨੂੰ। ਜਦ ਲੌਕ ਡਾਊਨ ਲੱਗਿਆ ਸੀ। ਇਸਨੇ ਗੁਰਦੁਆਰਾ ਸਾਹਿਬ ਵਿੱਚੋਂ ਅਨਾਊਂਸਮੈਂਟ ਕਰਤੀ ਕਿ ਸੀ ਸਰਸੇ ਵਾਲਾ ਸਹੀ ਹੈ। ਮੈਂ ਇਸਨੂੰ ਆਹ ਮੰਨਦਾ ਮੈਂ ਔਹ ਮੰਨਦਾ ਹਾਂ। ਹੋਰ ਵੀ ਕਾਫੀ ਕੁੱਝ ਬੋਲਿਆ ਸੀ।ਜਦ ਚੈਨਲ ਦੇ ਪੱਤਰਕਾਰ ਨੇ ਆ ਕੇ ਪੁੱਛਿਆ ਫੇਰ ਗਲਤੀ ਮੰਨਣ ਲੱਗ ਗਿਆ। ਇਹ ਉਦੋਂ ਇੱਕ ਸਕੌਰਪੀਓ ਗੱਡੀ ਲਈ ਫਿਰਦਾ ਸੀ। ਸ਼ੀਸ਼ੇ ਤੇ ਆਪਣੀ ਕੱਲੇ ਦੀ ਬਣਾਈ ਸੰਸਥਾ ਦਾ ਨਾਂ ਅਤੇ ਪ੍ਰਧਾਨ ਲਿਖਕੇ। ਗੱਡੀ ਤੇ ਲਾਲ ਬੱਤੀ ਲਾਈ ਵੀ ਸੀ। ਪੱਤਰਕਾਰ ਨੇ ਪੁੱਛਿਆ ਕਿ ਤੈਨੂੰ ਲਾਲ ਬੱਤੀ। ਲਾਓਣੀ ਅਧਿਕਾਰ ਕਿਸਨੇ ਦਿੱਤਾ ਤਾਂ ਜਵਾਬ ਸੀ ਕਿ ਅਸੀਂ ਪ੍ਰਧਾਨ ਹਾਂ ਅਸੀਂ ਆਪ ਲਾਲ ਬੱਤੀ ਲਾਓਣ ਦਾ ਅਧਿਕਾਰ ਦਿੱਤਾ ਹੈ। ਅਸੀਂ ਲਾਲ ਬੱਤੀ ਲਾਈ ਸਕਦੇ ਹਾਂ। ਜੱਦ ਪੁਛ ਪੁਛਾ ਕੇ ਪੱਤਰਕਾਰ ਘਰੇ ਗਿਆ ਤਾਂ ਘਰੋਂ ਤੇ ਪਿੰਡ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਦਿਮਾਗੀ ਅੱਪਸੈਟ ਹੈ। ਇਸਦੀ ਦਵਾਈ ਚੱਲਦੀ ਹੈ। ਜਿਥੇ ਇਹ ਰਹਿੰਦਾ ਹੈ। ਉਹ ਪੰਜਾਬ ਜੰਗਲਾਤ ਦੀ ਜ਼ਮੀਨ ਹੈ। ਜਿਹੜੇ ਬੰਦੇ ਕਾਬਜ਼ ਉਹ ਅਸ਼ਟਾਮ ਤੇ ਜ਼ਮੀਨ ਵੇਚ ਸਕਦੇ ਹਨ। ਜ਼ੋ ਪੁਰਾਣੇ ਰਹਿੰਦੇ ਹਨ।ਕਈ ਕੋਲ ਪੰਦਰਾਂ -ਵੀਹ ਕਿੱਲੇ ਵੀ ਹਨ। ਮਾਲ ਮਹਿਕਮੇ ਦੇ ਰਿਕਾਰਡ ਵਿੱਚ ਕਾਸ਼ਤਕਾਰਾਂ ਵਿੱਚ ਕਬਜ਼ਾਧਾਰੀਆਂ ਦਾ ਨਾਮ ਲਿਖਿਆ ਹੈ। ਵੇਚੀ ਗਈ ਜ਼ਮੀਨ ਦੀ ਪਟਵਾਰੀ ਰੋਜ਼ਨਾਮਚੇ ਵਿੱਚ ਰਪਟ ਨਾ ਦਿੰਦਾ ਹੈ ਕਿ ਹੁਣ ਐਸ ਜ਼ਮੀਨ ਦਾ ਮਾਲਕ ਇਹ ਹੈ। ਜਿਸ ਜਗਾ ਇਸਦੀ ਜ਼ਮੀਨ ਨਾਲ ਵੱਡੀਆਂ ਵੱਡੀਆਂ ਕਲੌਨੀਆਂ ਬਣ ਗਈਆਂ ਹਨ। ਜਿਸ ਕਰਕੇ ਜਮੀਨ ਦਾ ਭਾਅ ਜਗਾ ਵਿੱਚ ਹੈ। ਉਸ ਜਗਾ ਜੰਗਲਾਤ ਵਿਭਾਗ ਦਾ 1400 ਕਿਲਾ ਹੈ। ਬੀੜ ਤਲਾਬ ਕਹਿੰਦੇ ਹਨ। ਜੰਗਲਾਤ ਵਿਭਾਗ ਨੇ 75 ਕਿਲਿਆਂ ਵਿੱਚ ਇੱਕ ਮਿੰਨ੍ਹੀ ਚਿੜੀਆਂ ਘਰ ਵੀ ਬਣਾਇਆ ਹੋਇਆ ਹੈ। ਮੇਰੇ ਘਰ ਤੋਂ ਤਿੰਨ ਕਿਲੋਮੀਟਰ ਹੈ।