Bhana Sidhu ਦੇ ਬਾਹਰ ਨਾ ਆਉਂਣ ਦਾ ਅਸਲ ਕਾਰਨ ਕੀ ? Bhana ਦੀ ਗ੍ਰਿਫਤਾਰੀ ਦਾ ਕਿਸ ਧਿਰ ਨੂੰ ਸਭ ਤੋਂ ਵੱਧ ਨੁਕਸਾਨ ?

Поделиться
HTML-код
  • Опубликовано: 8 сен 2024
  • Bhana Sidhu ਦੇ ਬਾਹਰ ਨਾ ਆਉਂਣ ਦਾ ਅਸਲ ਕਾਰਨ ਕੀ ?
    ਭਾਨੇ ਦੀ ਗ੍ਰਿਫਤਾਰੀ ਦਾ ਕਿਸ ਧਿਰ ਨੂੰ ਸਭ ਤੋਂ ਵੱਧ ਨੁਕਸਾਨ ?
    #akhar #punjab #bhanasidhu
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 114

  • @dalbirsinghsingh8144
    @dalbirsinghsingh8144 7 месяцев назад +40

    ਭਾਨਾ ਸਿੱਧੂ ਜਿੰਦਾਬਾਦ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਬਹੁਤ ਜਰੂਰੀ ਆ

  • @dalbirsinghsingh8144
    @dalbirsinghsingh8144 7 месяцев назад +30

    ਭਾਨਾ ਸਿੱਧੂ ਜਿੰਦਾਬਾਦ ਵਾਹਿਗੁਰੂ ਮੇਅਰ ਕਰੀਓ ਭਾਨੇ ਸਿੱਧੂ ਤੇ

  • @sandhu1689
    @sandhu1689 7 месяцев назад +28

    ਬਹੁਤ ਧੱਕਾ ਹੋ ਰਿਹਾ ਆ ਗੁਰੂ ਪਾਤਸ਼ਾਹ ਮੇਹਰ ਭਰਿਆ ਹੱਥ ਰੱਖਣਾ ਜੀ ਸਾਡੇ ਸੰਘਰਸ਼ ਲੜਨ ਵਾਲੇ ਭਰਾਵਾਂ ਤੇ 🙏🏼 ਭੈਣਾਂ ਤਾਂ ਸਭ ਦੀਆਂ ਭੈਣਾਂ ਹੁੰਦੀਆਂ ਆ ਆਹ ਤਾਂ ਬਹੁਤ ਧੱਕਾ ਪਰਮਾਤਮਾ ਤਾਂ ਦੇਖ ਰਿਹਾ ਆ 🙏🏼🙏🏼

  • @MqnjinderBassuwal-se8hr
    @MqnjinderBassuwal-se8hr 7 месяцев назад +19

    ਨਵਰੀਤ ਵੀਰ ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕੀਤੀ ਹੈ ਵਾਹਿਗੁਰੂ ਜੀ ਮੇਹਰ ਕਰੇ

  • @gurpreetsinghkalsa5959
    @gurpreetsinghkalsa5959 7 месяцев назад +31

    ਪੰਜਾਬ ਪੁਲਿਸ ਦੇ ਵੱਡੇ ਅਫਸਰਾ ਦਾ ਜ਼ਮੀਰ
    ਮਰ ਗਿਆ ਇਹਨਾਂ ਦੀ ਜ਼ੁਬਾਨ ਦਾ ਕੋਈ ਭਰੋਸਾ ਨਹੀਂ ਬੇਜ਼ੁਬਾਨੀ ਪੰਜਾਬ ਪੁਲਿਸ

  • @majorsingh1285
    @majorsingh1285 7 месяцев назад +29

    ਵੀਰ ਜੀ ਕੁਝ ਕੁ ਪੁਲਿਸ ਵਾਲੇ ਲੋਕਾ ਨੂੰ ਬਹੁਤ ਤੰਗ ਪ੍ਰੇਸਾਨ ਕਰਦੇ ਆ , ੳਹਨਾ ਨੇ ਧੱਕੇ ਮਾਰੇ ਨੇ ਲੋਕਾਂ ਨੂੰ ,

  • @malkiatkaur722
    @malkiatkaur722 7 месяцев назад +22

    ਵੀਰ ਭਗਵੰਤ ਆਪਣੀ ਭੈਣ ਨੂੰ ਸਕਿਉਰਟੀ ਦਿੱਤੀ ਫਿਰਦਾ ਭਾਨੇ ਵੀਰ ਦੀਆ ਭੈਣਾ ਤੇ ਪਰਚੇ ਕਿਉ

  • @majorsingh1285
    @majorsingh1285 7 месяцев назад +70

    ਇਹ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਜਵਾਨ ਫੇਲ ਆ , ਇਹ ਤਾਂ ਲੋਕਾ ਨਾਲ ਵਾਅਦੇ ਕਰ ਮੁਕਰ ਜਾਂਦੇ ਆ , ਸ਼ਰਮ ਕਰੋ

  • @dalbirsinghsingh8144
    @dalbirsinghsingh8144 7 месяцев назад +24

    ਭਾਨਾ ਸਿੱਧੂ ਜਿੰਦਾਬਾਦ ਲੱਖਾ ਸਿੰਘ ਸਿੰਘ ਸਿਧਾਣਾ ਜਿੰਦਾਬਾਦ

  • @rajvirsingh2179
    @rajvirsingh2179 7 месяцев назад +14

    Bhanna sidhu jindabad punjab sarkar Muradabad

  • @sandeepkaur6463
    @sandeepkaur6463 7 месяцев назад +24

    ਨਵਨੀਤ ਵੀਰੇ ਬਹੁਤ ਵਧੀਆ ਵਧੀਆ ਵਿਚਾਰ ਆ ਤੁਹਾਡੇ❤

    • @user-pm7zf1hp7w
      @user-pm7zf1hp7w 7 месяцев назад

      Gud 22..

    • @balvirdhaliwal1041
      @balvirdhaliwal1041 7 месяцев назад

      ਬੀਬਾ ਜੀ ਆਪਣੇ ਵੀਰੇ ਨੂੰ ਕਹੋ ਵੀ ਡਾਕਟਰ ਰੰਘਰੇਟੇ ਦੇ ਲਈ ਆਪਣੇ ਵਿਚਾਰ ਪੇਸ਼ ਕਰੇ।

  • @jagsirsingh9959
    @jagsirsingh9959 7 месяцев назад +11

    ਗੁੱਡ ਵੀਰ ਜੀ

  • @SukchainSingh-jo5vy
    @SukchainSingh-jo5vy 7 месяцев назад +7

    Waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-vf5sz1yu2z
    @user-vf5sz1yu2z 7 месяцев назад +10

    ਭਾਨਾ ਸਿੰਧੂ। ਜ਼ਿੰਦਾਬਾਦ

  • @sandhu1689
    @sandhu1689 7 месяцев назад +12

    ਦਸਮ ਪਾਤਸ਼ਾਹ ਜੀ ਖਾਲਸਾ ਪੰਥ ਨੂੰ ਚੜ੍ਹਦੀਕਲਾ ਚ ਰੱਖਣਾ ਜੀ 🙏🏼🙏🏼🚩🚩🚩 ਦਾਤਾ ਜੀ ਮਿਹਰ ਕਰੋ 🙏🏼 ਮਿਹਰ ਕਰੋ ਮਿਹਰ ਕਰੋ 🙏🏼🙏🏼🙏🏼🙏🏼🙏🏼

  • @gurlal4302
    @gurlal4302 7 месяцев назад +15

    ਭਾਨਾਂ ਸਿੱਧੂ ਜਿੰਦਾਬਾਦ ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @balvirsingh5810
    @balvirsingh5810 7 месяцев назад +9

    ਨਿਵਰੀਤ ਕਿਰਪਾਨ ਤਾਂ ਗਲਤ ਹੈ ਝੰਡੇ ਵਿੱਚ ਡਾਂਗ ਰੱਖਣ ਜੇ ਪ੍ਰਸ਼ਾਸਨ ਸ਼ਾਂਤ ਮਈ ਪਰਟੈਸਟ ਨੂੰ ਰੋਕਦਾ ਤਾਂ ਡਾਂਗ ਪੁਲਿਸ ਤੇ ਚਲਾਉਣਾ ਕੋਈ ਗਲਤ ਨਹੀਂ ਸਰਕਾਰ ਪ੍ਰਸ਼ਾਸਨ ਨੂੰ ਕੋਈ ਅਧਿਕਾਰ ਨਹੀਂ ਕੇ ਸ਼ਾਂਤਮਈ ਪਰਟੈਸਟ ਕਰਨ ਨੂੰ ਰੋਕਣ

  • @amarjitmehra453
    @amarjitmehra453 7 месяцев назад +6

    Waheguru ji 🙏 mehar kro ji

  • @kirankaur4504
    @kirankaur4504 7 месяцев назад +3

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏

  • @manjitkaurpelia3506
    @manjitkaurpelia3506 7 месяцев назад +3

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @gurmindersingh787
    @gurmindersingh787 7 месяцев назад +1

    ਬਹੁਤ ਵਧੀਆ ਤਰੀਕੇ ਨਾਲ ਗੱਲ ਸਮਜਾਇ ਆ ਭਰਾ ਸਰਕਾਰ ਨੂੰ ਵੀ ਤੇ ਲੋਕਾਂ ਨੂੰ,,,right

  • @CHOUHANbathindwala
    @CHOUHANbathindwala 7 месяцев назад +4

    ਰਵਨੀਤ ਸਿੰਘ ਸੀਬੀਆ ਜੀ ਮੈ ਤੁਹਾਡਾ ਦਿਲੋਂ ਫੈਨ ਆ ਪਰ ਭਾਨਾ ਸਿੱਧੂ ਤੇ ਜਿਹੜੇ ਝੂਠੇ ਕੇਸ ਪਰਚੇ ਦਰਜ ਕੀਤੇ ਗਏ ਨੇ ਉਹਨਾ ਦੀ ਮੈ ਸਖ਼ਤ ਲੋਚਨਾ ਕਰਦਾ ਪਰ ਪੰਜਾਬ ਦੈ ਹੋਰ ਬਹੁਤ ਗੰਭੀਰ ਮੁੱਦੇ ਨੇ ਪੈਸਟੀਸਾਇਡ ਤੇ ਰਸਾਇਣਕ ਖਾਦਾਂ ਸਾਡੀ ਨਸਲ ਤੇ ਤੇ ਧਰਤੀ ਸਭ ਕੁਝ ਬਰਬਾਦ ਕਰ ਰਹੇ ਨੇ ਜੇ ਇਹਨਾ ਤੇ ਵਿਚਾਰ ਚਰਚਾ ਕਰਨੀ ਲਾਜ਼ਮੀ ਹੈ ਮੇਰਾ 9/10 ਸਾਲ ਤਰਾਜਬਾ ਅ ਮੈ ਬਹੁਤ ਨੇੜੇ ਤੋ ਦੇਖਿਆ ਆ ਪਰ ਇਸ ਤੇ ਕਿਸੇ ਮੀਡੀਆ ਨੇ ਗੱਲ ਨਹੀਂ ਕਰਨੀਂ

    • @vickyvickt1477
      @vickyvickt1477 7 месяцев назад

      Veer tusi navreet veer nu call krke interview krlo Veer nal tusi

  • @shivaa4926
    @shivaa4926 7 месяцев назад +3

    Bai sach bolda

  • @karmitakaur3390
    @karmitakaur3390 7 месяцев назад +7

    ਬਾਈ ਦੀਪ ਸਿੰਘ ਸਿੱਧੂ ਦੀਆਂ ਕਹੀਆਂ ਗੱਲਾਂ ਸੱਚੀਆ ਹੋ ਰਹੀਆਂ ਹਨ ਭਗਵੰਤ ਮਾਨ ਦੂਜਾ ਬੇਅੰਤਾ ਬਨੇਗਾ ਉਹੀ ਗੱਲ ਸੱਚ ਕਰਤੀ ਭਗਵੰਤ ਮਾਨ ਨੇ

    • @balvirdhaliwal1041
      @balvirdhaliwal1041 7 месяцев назад

      ਭਾਈ ਬੀਬਾ ਤੂੰ ਦੀਪ ਸਿੱਧੂ ਦੀ ਗੱਲ ਕਰਦੀ ਹੈ। ।ਇਸ ਨੇ ਤਾਂ ਗੱਲ ਹੀ ਨਬੇੜ ਦਿੱਤੀ ਵੀ ਮੈਂ ਤਾਂ ਬਹੁਤ ਵੱਡਾ ਰਾਸ਼ਟਰਵਦੀ ਹਾਂ।

  • @mangalsinghmangalsingh9786
    @mangalsinghmangalsingh9786 7 месяцев назад +3

    Very nice bro 👍

  • @Jaskaransingh-on2bo
    @Jaskaransingh-on2bo 7 месяцев назад +3

    ਬਹੁਤ ਵਧੀਆ ਵੀਰੇ ਸੋਚ ਆ ਤੁਹਾਡੀ

  • @user-pm7zf1hp7w
    @user-pm7zf1hp7w 7 месяцев назад +3

    Bhana Sidhu jindabaad...

  • @jagsirsingh8781
    @jagsirsingh8781 7 месяцев назад +2

    Wmk🙏🙏

  • @harjinderjaidjaid8543
    @harjinderjaidjaid8543 7 месяцев назад +4

    Good bro ❤❤❤

  • @captainff6973
    @captainff6973 7 месяцев назад +2

    Bhana sidhu zindabad

  • @pindersandhu8008
    @pindersandhu8008 7 месяцев назад +3

    Right veer ji

  • @jassbraich1972
    @jassbraich1972 7 месяцев назад +4

    ੧੩ਤਰੀਕ ਨੂੰ ਦਿੱਲੀ ਜਾਟ ਤੇ ਵੀ ਚਾਨਣਾ ਪਾਉ ਜੀ

  • @harnavbhullar8032
    @harnavbhullar8032 7 месяцев назад +3

    Bhaana sidhu zindabaad

  • @SimranclothhouseBoutique
    @SimranclothhouseBoutique 7 месяцев назад +4

    Satsri akal ji

  • @jagsirsingh9959
    @jagsirsingh9959 7 месяцев назад +3

    Good

  • @KulwinderSingh-ut1db
    @KulwinderSingh-ut1db 7 месяцев назад

    Punjab police doing very good
    I'm egree with you

  • @garrychahal2761
    @garrychahal2761 7 месяцев назад +1

    🙏🙏👍

  • @Bittujangiana
    @Bittujangiana 7 месяцев назад

    ਇਕ ਗੱਲ ਘਟੀਆ ਕੀਤੀ ਵੀਰ ਮੇਰਿਆਂ ਪੰਜਾਬ ਚ ਵੱਸਦਾ ਹਰ ਇਨਸਾਨ ਪੰਜਾਬੀ ਹੈ ਉਹ ਪੰਜਾਬੀ ਹੈ ਜੋ ਪੰਜਾਬ ਦੇ ਹਿਤਾਂ ਦੀ ਗੱਲ ਕਰਦਾ । ਇੱਥੇ ਹਿੰਦੂ ਸਿੱਖ ਦੇ ਕੱਟੜ ਹੋਣ ਦੀ ਗੱਲ ਗਲਤ ਕਹੀ । ਜਿਹੜੇ ਸਿੱਖ ਕੱਟੜ ਨੇ ਕੀ ਉਹ ਹਿੰਦੂਆਂ ਨਾਲ ਧੱਕਾ ਕਰਦੇ ਆ ਵੀ ਉਹਨਾਂ ਨੂੰ ਸਰਕਾਰ ਧੱਕ ਕੇ ਇਕ ਪਾਸੇ ਲੈ ਜਾਉ ।

  • @lallylallymachinetoolsludh733
    @lallylallymachinetoolsludh733 7 месяцев назад

    Waheguru G Sab Da Bhala Kareyo G ❤

  • @harwindersingh3834
    @harwindersingh3834 7 месяцев назад

    Good thinking

  • @GurpreetKaur-bw7cl
    @GurpreetKaur-bw7cl 7 месяцев назад +3

    Shame on Punjab government and police

  • @gsmalhi9532
    @gsmalhi9532 7 месяцев назад +2

    ❤❤

  • @iqbalbrar2942
    @iqbalbrar2942 6 месяцев назад

    Veer good job veer

  • @preetsinghbath6801
    @preetsinghbath6801 7 месяцев назад +1

    Pta apne aggu vik jande ne masla pardangi da hove ja dollara da

  • @hunterhappy0073
    @hunterhappy0073 7 месяцев назад +2

    Moral Of Theame Ehi Hai Bai Ji,Likhat Samjotta Ta Modi Nay Vi Kitta C,Kisaan Andolan Time,Jadd Oh Mukkar Gaye,Ta Eh State Ta Pehla Hi Mukkregi Means,Ehna Uttay Bharosa Na Karo Ji.😢😢

  • @vickyvickt1477
    @vickyvickt1477 7 месяцев назад

    Navdeep veer bhut bdia kam kar rhe hoo veer waheguru Ji mehar kran 🙏🏻

  • @jaswinderkaur9970
    @jaswinderkaur9970 7 месяцев назад

    Bilkul sahi vere

  • @rajmand1588
    @rajmand1588 7 месяцев назад +2

    ਵੀਰ ਜੀ ਹੁਣ ਤਾਂ ਇਕੋ ਰਾਹ ਹੈ ਫੇਰ ਬੇਲ ਹੀ ਕਰਾਉ ਜੀ ਬਾਹਰ ਤੇ ਆਉ ਭਾਨਾ ਸਿਧੂ ਜਿਦਾਂ ਬਾਦ ਜ਼ਿੰਦਾਬਾਦ

  • @nardeep1632
    @nardeep1632 7 месяцев назад

    So true 👍

  • @yadwinderverma2424
    @yadwinderverma2424 7 месяцев назад +2

    Hor palo vota jarhu nu

  • @HappySaini-bw4et
    @HappySaini-bw4et 7 месяцев назад

    GooG 22 g

  • @preetsinghbath6801
    @preetsinghbath6801 7 месяцев назад +1

    Cm panjab nu ek policy bnauny chaidi a 2 no de a janta de khailaf jo panjab da paisa khande ne

  • @SukhjinderSingh-kb5fr
    @SukhjinderSingh-kb5fr 7 месяцев назад +4

    Akhar channel is good. Bhaana zindabaad. Kejriwal murdabaad

  • @user-ox8tw2gb3o
    @user-ox8tw2gb3o 7 месяцев назад

    Good veer ji

  • @grmeet
    @grmeet 7 месяцев назад +2

    ਸੋਮਣੀ ਆਕਲੀ ਦਲ ਜੀਦਾਵਾਦ

  • @SatpalSingh-yi4iw
    @SatpalSingh-yi4iw 6 месяцев назад +1

    Ehna maslyea ch police kuch nhi kar sakdi police sarkar dey mutabik kam kardi hai.

  • @user-gz4of9xy1q
    @user-gz4of9xy1q 7 месяцев назад

    ਹੁਣ ਧਕੀਨ ਨਾ ਕਰੋ

  • @AmandeepSingh-bu4wn
    @AmandeepSingh-bu4wn 7 месяцев назад

    ਬਹੁਤ ਮਾੜੀ ਗੱਲ

  • @user-zz8bs1iz2o
    @user-zz8bs1iz2o 7 месяцев назад

    Police da roul honda hai par bhai sarkar police te presure pa ke kam krvande n te parche darj krvande n ish ch kuch jehde sinor officer n o change nhi o v apne ap thaka krde n

  • @AVTARBASRA-pp6um
    @AVTARBASRA-pp6um 7 месяцев назад

    Ravneet bai g police 🚔 nu sare reporter mil k Nath pao nhi ta 90 wala daur liaunge jis police walea ne Kudiya te parcha kita ena nu pusho ena de ghar kudiya haini

  • @SurjitSingh-bf2bd
    @SurjitSingh-bf2bd 7 месяцев назад

    Bhana jidabad

  • @Rajindersidhu2914
    @Rajindersidhu2914 7 месяцев назад +9

    Cm ਦਾ ਦਿਮਾਗ ਹੱਲ ਗਿਆ।

  • @harjeetful
    @harjeetful 7 месяцев назад +2

    ਮਾਨ ਦਲ ਨੇ ਤੇ ਝੋਟੇ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕੁਝ ਨਹੀਂ ਹੋਣਾ। ਕਾਮਰੇਡ ਕਤੀੜਾਂ ਡੱਕਾ ਨੀ ਕਰ ਸਕਦੀਆਂ। ਤੇਰੇ ਵਰਗੇ ਰਾਸ਼ਟਰਵਾਦੀ ਨੇ ਹੀ ਪੰਜਾਬ ਨੂੰ ਬਰਬਾਦ ਕਰਵਾਤਾ ।

  • @g.s.dhaliwal6350
    @g.s.dhaliwal6350 7 месяцев назад

    Veer sodi video ch do vari MODI d add chal gyi jo!!! 😂

  • @bhattiportugal
    @bhattiportugal 7 месяцев назад +1

    Ravish kumar ??????

  • @jattinmood
    @jattinmood 7 месяцев назад +3

    Fail sarkar

  • @rajuarora3163
    @rajuarora3163 7 месяцев назад +3

    Punjab ਪੁਲਿਸ ਜਿੰਦਾਬਾਦ ❤❤

    • @grmeet
      @grmeet 7 месяцев назад

      ਸ਼ਰਮ ਕਰ ਵੀਰ

  • @Dil-E-Puanibi
    @Dil-E-Puanibi 7 месяцев назад

    Police de upar kaun a ? jis din Police independent authority ho gayi … democracy oas din hougi …. Police nu Political system apne faide layi chala rea

  • @sonymanku8649
    @sonymanku8649 7 месяцев назад

    Bai bhanna ve bus theeka aa bai ea nhi shut da kyo ka jheda smjota kran janda aa jhda hun thak bhanna da smjota kran gya aa ea bannda shi nhi ea smjota loka da khat ch hona chdia ta na ea othan dhrna lyi rakhan jina time bhanna jdho tak bhar nhi aunda

  • @buntydhaliwal7488
    @buntydhaliwal7488 7 месяцев назад +1

    Police da roll galat a

  • @canada7230
    @canada7230 7 месяцев назад +1

    ਬਾਈ ਜੀ ਜਦੋ ਤੱਕ ਇਹ ਬੰਦੇ ਮੁੱਖ ਮੰਤਰੀ ਹੈ ਜੋ ਨੋਜਵਾਨ ਜੇਲ ਚਲਾ ਉਹ ਬਾਹਰ ਨਹੀ ਆਵੇ ਗਾ

  • @balvirdhaliwal1041
    @balvirdhaliwal1041 7 месяцев назад

    ਇਹ ਕਹਿ ਰਿਹਾ ਹੈ ਵੀ ਮੈਂ ਰਾਸ਼ਟਰਵਾਦੀ ਹਾਂ। ਭਾਈ ਤੇਰੇ ਰਾਸ਼ਟਰਵਾਦ ਵਿੱਚ ਕਨੂੰਨ ਦੀ ਮਹੱਤਵਾ ਜਬਾਨ ਦੀ ਨਹੀਂ।

  • @user-oe2nb4rb9q
    @user-oe2nb4rb9q 7 месяцев назад

    Kanoon de hisab nal hi bahar aauga bhai

  • @brarsaab8849
    @brarsaab8849 7 месяцев назад

    ਕੋਈ ਯਕੀਨ ਨਹੀਂ ਕਰ ਸਕਦੇ ਏਨਾ ਤੇ

  • @Politics-Situation
    @Politics-Situation 7 месяцев назад

    ਭਾਨਾ ਬਾਹਰ ਆਊਗਾ ਬਿੱਲੋਂ ਆਊਗਾ ਜਰੂਰ ਨੀ,
    ਓਦੋਂ ਤੱਕ ਦੇਖੀ ਲੱਗਦੇ ਧਰਨੇ ਬਹੁਤਾ ਦੂਰ ਸੰਗਰੂਰ ਨੀ।

  • @charnjitsingh7077
    @charnjitsingh7077 7 месяцев назад

    ਪੁਲੀਸ ਨਾਲ ਧੱਕਾ ਹੁੰਦਾ ਕਦੋਂ ਆ,,
    ਤੁਹਾਡੇ ਤਿਲਾ ਵਿਚ ਤੇਲ ਹੈ ਨਹੀਂ,,
    ਸੱਚ ਬੋਲਣ ਦੀ

  • @user-oe2nb4rb9q
    @user-oe2nb4rb9q 7 месяцев назад

    Kath krkr taa harek hi ghare aa jaega aam banda🎉

  • @baljinder1313
    @baljinder1313 7 месяцев назад

    Navreet bai kuch avan lagda hai , jiven ,Jhanda majak ch gallan karda si parcha pa deange , andar dak deyange, hun Jhanda asli ch oho kam karan lagg gaya…..

  • @rajuarora3163
    @rajuarora3163 7 месяцев назад +3

    ਜਿਦੋ ਭਾਨੇ ਵਰਗੇ ਗਾਲ੍ਹਾਂ ਕੱਢਦੇ ਸੀ ਕੁੜੀਆਂ ਨੂੰ ਓਦੋ ਤੁਸੀਂ ਲੋਕਾ ਨੇ ਕਿਉਂ ਨੀਂ ਰੋਕਿਆ ਹੁਣ ਜੇ ਓਹਦੀਆਂ ਭੈਣਾਂ ਤੇ ਪੈ ਗਿਆ ਪਰਚਾ ਅਜੇ ਵੀ ਕਹਿੰਦੇ ਹੋ ਉਹ ਜਜ਼ਬਾਤੀ ਬੰਦਾ ਕਦੇ ਗੁਸੇ ਵਿੱਚ ਬੋਲ ਜਾਂਦਾ

  • @seeratsidhu2880
    @seeratsidhu2880 7 месяцев назад

    bhana sidhu jindabaad
    bhagwant mr gaya

  • @singh-dp7ut
    @singh-dp7ut 7 месяцев назад

    Thode ekathan nal koi fark ta painda nh fr kyu aam janta nu preshan kyu krde o

  • @randhawaji758
    @randhawaji758 7 месяцев назад +2

    ਲੱਖਾ ਸਿਧਾਣਾ, ਦੀ ਲੀਡਰਸ਼ਿਪ ਚੰਗੀ ਨਹੀਂ, ਕੋਈ ਚੰਗਾ ਲੀਡਰ ਦੀ ਲੋੜ ਐ ਯੂਥ ਨੂੰ

    • @dhindsa80000
      @dhindsa80000 7 месяцев назад +1

      ਤੂੰ ਬਣਜਾ ਲੀਡਰ,,,😂

    • @randhawaji758
      @randhawaji758 7 месяцев назад

      @@dhindsa80000 ਗਰੀਬ ਬੰਦੇ ਨੂੰ ਰੋਟੀ ਮਿਲ ਜਾਵੇ ਬਹੁਤ ਹੈ, ਉਸ ਦਿਨ ਵਾਲਾ ਫੈਸਲਾ ਗ਼ਲਤ ਸੀ ਲੱਖੇ ਦਾ, ਜਦ ਕੇ ਲੋਕ ਕਹਿ ਰਹੇ ਸੀ ਕੇ ਭਾਨਾ ਅੱਜ ਹੀ ਰਿਹਾਅ ਕਰਾਉਣਾ

  • @amriksingh9589
    @amriksingh9589 7 месяцев назад

    😂ਮੂਛੀ, ਪ੍ਰੇਮ ਚੰਦ ਨਾਮ ਦੱਸ ਰਿਹਾ ਸੀ ਤੂ ਕਿਹੜਾ ਅਮਿਤਾਬਚਨ ਦੀ ਫਿਲਮ ਦੀ ਸ਼ੁਟਿੰਗ ਚੱਲ ਰਹੀ ਹੈ ਵਿਸਵ ਦੀਪ ਦੇ ਤਾ ਸਾਹ ਹੀ ਤਹਾਂ ਚੱੜ ਗੇ ਸੀ ਜੇ ਲੱਖਾ ਫੋਨ ਕਰ ਕੇ ਨਾ ਹਿੰਮਤ ਦੇਦਾ

  • @sherajatt6487
    @sherajatt6487 7 месяцев назад +3

    Kine paise vich bikk geya tu

  • @JASPREETsingh-ig8be
    @JASPREETsingh-ig8be 7 месяцев назад

    AAP Government Murdabad

  • @SandhuBaldev-yq6mz
    @SandhuBaldev-yq6mz 7 месяцев назад +3

    ਗੁੰਡਿਆਂ ਦੀ ਜਗਾਂ ਜੇਲ ਹੀ ਹੋ
    ਣੀਂ ਚਾਹੀਦੀ ਹੈ

    • @tajbirsingh7440
      @tajbirsingh7440 7 месяцев назад +5

      Tuhade nal ki gundagardi kiti c ki chakya c tuhada reply kro sab nu vlog pa k

    • @gagigagi-td7jv
      @gagigagi-td7jv 7 месяцев назад +2

      Gonde da ki Matlab hunda boss

    • @JasbirSingh-mw1vr
      @JasbirSingh-mw1vr 7 месяцев назад +5

      ਸਭ ਤੋਂ ਵਡੇ ਗੁੰਡੇ ਤਾਂ ਸਿਆਸੀ ਲੀਡਰ ਹੁੰਦੇ ਹਨ।

  • @garrychahal2761
    @garrychahal2761 7 месяцев назад

    🙏🙏👍

  • @garrychahal2761
    @garrychahal2761 7 месяцев назад

    🙏🙏👍

  • @garrychahal2761
    @garrychahal2761 7 месяцев назад

    🙏🙏👍

  • @garrychahal2761
    @garrychahal2761 7 месяцев назад

    🙏🙏👍