Reverse migration punjab - ਡਾਲਰਾਂ ਦਾ ਦੇਸ਼ ਛੱਡਕੇ ਆ ਗਿਆ ਪੰਜਾਬ ! | ਕਮਾਉਂਦੈ 9 ਲੱਖ ! | Dreamland

Поделиться
HTML-код
  • Опубликовано: 20 сен 2024
  • Reverse migration punjab - ਡਾਲਰਾਂ ਦਾ ਦੇਸ਼ ਛੱਡਕੇ ਆ ਗਿਆ ਪੰਜਾਬ ! | ਕਮਾਉਂਦੈ 9 ਲੱਖ ! | Dreamland
    ਡਾਲਰਾਂ ਦਾ ਦੇਸ਼ ਛੱਡਕੇ ਆ ਗਿਆ ਪੰਜਾਬ !
    ਡੇਢ ਕਿੱਲ੍ਹੇ ਚੋਂ ਕਮਾਉਂਦੈ 9 ਲੱਖ !
    ਦੇਖੋ! ਸਿੱਖ ਸਰਦਾਰ ਗੱਭਰੂ ਦੀ ਸੋਚ !
    ਗੁਰਵਿੰਦਰ ਸਿੰਘ ਵੀ ਆਮ ਮੁੰਡਿਆਂ ਵਾਂਗੂੰ ਸੋਚਦਾ ਸੀ । ਡਾਲਰ ਕਮਾਉਣ ਲਈ ਵਿਦੇਸ਼ ਗਿਆ ਸੀ । ਪਰ ਉੱਥੇ ਜਾਕੇ ਮਹਿਸੂਸ ਕੀਤਾ ਕਿ ਆਪਣੇ ਖੇਤਾਂ 'ਚ ਮਿਹਨਤ ਕਰਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ । ਦੇਖੋ ਫਿਰ ਗੁਰਵਿੰਦਰ ਨੇ ਘਰ ਦੇ ਨਾਲ ਲੱਗਦੀ ਜ਼ਮੀਨ ਚੋਂ ਕਿਵੇਂ ਲੱਖਾਂ ਦੀ ਕਮਾਈ ਕਰਨੀ ਸ਼ੁਰੂ ਕੀਤੀ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।।
    Reverse migration punjab,reverse immigration,punjabi news live,migration punjab,migration,Reverse migration,pr,international student,back to punjab,punjab,love punjab,canada students,canada,canada life,canada reality,immigration,canada visa,canada lifestyle,canada punjabi,migration punjab canada to punjab,real life of punjabi in canada,real life,life,canada girls,canada girl,canada girls work,sirlekh,afeem kheti,reverse migration punjab,sirlekh tv
    #reversemigrationpunjab #reversemigration #punjab #students #canada #canadalife #lifestyle #life #canadavisa #dreamland

Комментарии • 34

  • @ramsingh3611
    @ramsingh3611 5 месяцев назад +12

    ਵੀਰ ਜੀ, ਮੇਹਨਤ ਕਰਨ ਦਾ ਵੱਲ ਹੀ ਸਾਨੂੰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਆਉਂਦਾ ਹੈ, ਜ਼ਰਾ ਸੰਭਲੋ ਵੀਰੋ ਇਥੇ ਆਪਣੇ ਘਰ ਵਿਚ ਹੀ ਰਹਿ ਕੇ ਮੇਹਨਤ ਕਰੀਏ

  • @brar-bathindewala
    @brar-bathindewala 5 месяцев назад +11

    ਬਹੁਤ ਮੇਹਣਤੀ ਮੁੰਡਾ

  • @surinderkaur1606
    @surinderkaur1606 4 месяца назад +3

    Sukhi beta you are doing help of Punjab by interviewing youth returned India from Canada
    God bless you
    Keep going

  • @narindersinghnagra8035
    @narindersinghnagra8035 5 месяцев назад +7

    ਬਹੁਤ ਵਦੀਆ ਵੀਰ. ਬਾਹਰ ਜਾ ਕੇ ਜਰੂਰ ਬੇਰਾਮੀ ਝਲਣੀ 22. 👍👍

  • @satnam_bhangu.1915
    @satnam_bhangu.1915 4 месяца назад +1

    ਬਹੁਤ ਮਿਹਨਤੀ ਆ ਬਾਈ ਜੀ ਦੀ ਮਿਹਨਤ ਨੂੰ ਸਲਾਮ 👍👍

  • @sukhvir4825
    @sukhvir4825 5 месяцев назад +11

    I am also return from Canada

    • @Lalli53145
      @Lalli53145 5 месяцев назад +4

      ਜਲਦੀ ਆਓ ਬਾਈ

    • @rajindersandhu9414
      @rajindersandhu9414 5 месяцев назад +3

      Good veer
      I am also in canada.
      Returning soon 2025

    • @22Doabeala
      @22Doabeala 5 месяцев назад +2

      Bahut vadia soch aa bai

  • @makansingh9300
    @makansingh9300 5 месяцев назад +5

    Boht wadia veer Ji I am from Italy want return Panjab very good information

    • @Lalli53145
      @Lalli53145 5 месяцев назад

      ਆਜੋ ਬਾਈ welcome ਤੁਹਾਡਾ

  • @technicalteatime677
    @technicalteatime677 3 месяца назад

    ਡੋਂਕੀ ਲਗਾਏ ਬਿਨਾਂ, ਬਾਏ ਏਅਰ ਵੀਜ਼ਾ ਤੇ ਕਾਗਜਾਂ ਦੇ ਨਾਲ ਐਂਟਰੀ, ਸਾਰੇ ਪੈਸੇ ਪੁਹੰਚਣ ਤੋਂ ਬਾਦ, ਸੰਪਰਕ ਕਰੋ

  • @kuljitkanda1276
    @kuljitkanda1276 3 месяца назад

    ਬਾਈ ਸੁਖੀ ਹੱਜੇ ਵੀ ਵਾਲੇ ਬੰਦੇ ਆ ਜਿਹੜੇ ਸਾਰਾ ਕੁਛ ਦਾਤੇ ਲਾਕੇ ਵੀ ਬੰਦੇ ਨਹੀ ਬਣੇ ਆਪਣੇ ਪੰਜਾਬ ਵਿੱਚ ਅਸੀ ਦੂਜੇ ਦੇ ਘਰ ਵੱਲ ਦੇਖਣਾ ਬੰਦ ਨਹੀ ਕਰਦੇ ਤੇ ਘਰ ਵਿੱਚ ਇੱਕ ਮੈਂਬਰ ਦਾ ਖੂਨ ਪੀਣਾ ਨਹੀ ਛੱਡਦੇ ਸਾਰਾ ਪਰਿਵਾਰ ਮੇਹਿਨਤ ਕਰੇ ਤੇ ਥਵਾਕ ਨਾਲ ਰਿਹਣ ਪੰਜਾਬ ਵਿੱਚ ਬੋਹਤ ਕੁਝ ਪਿਆ ਘਰ ਵਿੱਚ ਜੇਬ ਇੱਕ ਜਰੂਰਤ ਦੀ ਚੀਜਾਂ ਦੋ ਸਾਲ ਹੱਥ ਘਟਕੇ ਸਾਰ ਨਾਂ ਸਿੰਖ ਲਉ

  • @heydidyouknow7702
    @heydidyouknow7702 4 месяца назад +1

    Punjab is best place to live just need to work air and land pollution and road traffic system

  • @Lalli53145
    @Lalli53145 5 месяцев назад +4

    1 kille vicho 9 lakh
    7 kille vicho ,,, 7×9 = 63 lakh bahut hai ,, kisan tan ewe hi ਆਤਮ ਹੱਤਿਆ ਕਰੀ ਜਾਂਦੇ ਆਹ ਬਾਈ ਤੋਂ ਸਿੱਖੋ ਕੁਛ

  • @jaspalsarao4352
    @jaspalsarao4352 4 месяца назад +1

    Great farmer from. Australia

  • @BalwinderSingh-ug2mf
    @BalwinderSingh-ug2mf 5 месяцев назад +2

    Very nice massage bro to youth

  • @KuldeepSingh-qv2tp
    @KuldeepSingh-qv2tp 4 месяца назад +1

    Very good message Bros 😮😮😮😮😮😮😮😮❤❤❤❤❤❤😊😊😊

  • @jaswindernijher7974
    @jaswindernijher7974 5 месяцев назад +1

    Very very good... Brother
    ......................... .............

  • @22Doabeala
    @22Doabeala 5 месяцев назад +1

    Bahut vadia ਸੋਚਿਆ ਬਾਈ ਨੇ

  • @KailashKainth-kn5mz
    @KailashKainth-kn5mz 5 месяцев назад +3

    Bhar wala kira tha phaji airport te utrdiya hi nikal janda

  • @LovepreetSingh-pd5fo
    @LovepreetSingh-pd5fo 5 месяцев назад +1

    Asi vi pakke vapas mudun lage a punjab MAY ch

  • @prof.kuldeepsinghhappydhad5939
    @prof.kuldeepsinghhappydhad5939 4 месяца назад

    Great ❤❤❤❤❤❤❤❤❤❤❤❤❤❤❤❤❤❤

  • @Kisanfoodfarming
    @Kisanfoodfarming 5 месяцев назад +2

    Good y

  • @bindersinghsidhu4028
    @bindersinghsidhu4028 5 месяцев назад +1

    Gurwinder veer da number mil sakda Bai ji ?

  • @manvirjassal3608
    @manvirjassal3608 5 месяцев назад +1

    Kush ni bnna 5 saal Ruk k Ed’a interview Leo pani thalle chl Gia punjab da 😂

    • @MrSingh-hq5zd
      @MrSingh-hq5zd 5 месяцев назад

      Mehnat karan valah insan kiteh v maar nahi khandah veer.

    • @22Doabeala
      @22Doabeala 5 месяцев назад +1

      Ehi apni galat gal aa bai Aapa Kise de thale ਡਿੱਗਣ di wait karde aa . ਉਤੇ ਚੜ੍ਹਨ te khush nai hunde

  • @narinderdosanjh7291
    @narinderdosanjh7291 5 месяцев назад +2

    💖💖💖💖💖💖

  • @jpj903
    @jpj903 2 месяца назад

    Bhaincho Singhapur c USA thori c jehda mud k aa gia loak haye haye krn 50000 msa bn da Singaapur canada ta

  • @heydidyouknow7702
    @heydidyouknow7702 4 месяца назад +1

    Punjab is best place to live just need to work air and land pollution and road traffic system

  • @heydidyouknow7702
    @heydidyouknow7702 4 месяца назад

    Punjab is best place to live just need to work air and land pollution and road traffic system