'Jathedar ਦਾ ਐੱਡਾ ਵੱਡਾ ਰੁਤਬਾ ਸੀ, ਅਕਾਲੀਆਂ ਨੇ ਤਾਂ...' ,ਸਾਬਕਾ ਜਥੇਦਾਰ Ranjit Singh ਨੇ ਕਰ'ਤੇ ਖੁਲਾਸੇ| N18V

Поделиться
HTML-код
  • Опубликовано: 25 окт 2024

Комментарии • 138

  • @waheguruji55
    @waheguruji55 3 месяца назад +14

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @jagdevbrar6100
    @jagdevbrar6100 3 месяца назад +21

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਆਕਾਲ ਤਖ਼ਤ ਸਾਹਿਬ ਜੀ ਦਾ ਜੱਥੇਦਾਰ ਬਣਾਇਆ ਜਾਵੇ ਸਿੱਖੀ ਨੂੰ ਬਹੁਤ ਹੁਲਾਰਾ ਮਿਲੇਗਾ

  • @gurpalgaloli7155
    @gurpalgaloli7155 3 месяца назад +13

    1000% Right

  • @gurnamsingh-bc8oy
    @gurnamsingh-bc8oy 3 месяца назад +36

    ਬਾਦਲ and company ਨਾਲ ਰੋਟੀ ਬੇਟੀ ਸਾਂਝ ਖ਼ਤਮ ਹੋਣੀ ਚਾਹੀਦੀ ਹੈ

    • @komalpreetsidhu4508
      @komalpreetsidhu4508 3 месяца назад +2

      ਬਾਈ ਜੀ ਪਹਿਲਾਂ ਬੋਲਣ ਸੀ ਕੋਈ ਫਰਕ ਨਹੀਂ ਪੈਂਦਾ ਬੂਟਾ ਸਿੰਘ ਸਹੀ ਸ਼ਬਦ ❤ ਵਰਤੋਂ ਕੀਤੀ

  • @baljinderaulakh5540
    @baljinderaulakh5540 3 месяца назад +19

    ਬਿਲਕੁਲ ਸੱਚ ਆ ਸਜਾ ਪਹਿਲਾ ਤਹਿ ਕਰ ਦੇਣੀ ਆ ਨੌਕਰ ਕੀ ਸਜਾ ਮਾਲਕ ਨੂੰ ਦੇ ਸਕਦਾ ਕੋਈ

    • @Fun836
      @Fun836 3 месяца назад +2

      ਨੋਕਰ ,ਮਾਲਕ ਨੂੰ ਸਜ਼ਾ ਨਹੀਂ ਦੇ ਸਕਦਾ॥

  • @BalkarSingh-dc1oq
    @BalkarSingh-dc1oq 3 месяца назад +16

    ਰਣਜੀਤ ਸਿੰਘ ਜਿੰਦਾ ਬਾਦ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ

  • @baljindersingh820
    @baljindersingh820 3 месяца назад +6

    ਭਾਈ ਸਾਹਿਬ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ

  • @shivrajsandhu763
    @shivrajsandhu763 3 месяца назад +18

    ਸਾਰੇ ਲੀਡਰ ਪਾਰਟੀ ਵਿੱਚੋ ਬਾਹਰ ਕੱਡੋ ਫਿਰ‌ ਨਵੀ ਪਾਰਟੀ ਨਵੀ ਤਿਆਰ ਹੋਵੇ

  • @waheguruji55
    @waheguruji55 3 месяца назад +21

    ਅੰਮ੍ਰਿਤ ਧਾਰੀ ਨੂੰ ਪ੍ਰਧਾਨ ਬਣਾਉਣਾਂ ਚਾਹੀਦਾਂ

    • @dhiansingh3103
      @dhiansingh3103 3 месяца назад +1

      ਅਫੀਮ ਖਾਣ ਵਾਲਾ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਜੱਥੇਦਾਰਾਂ ਨੂੰ ਹੁਕਮ ਕਰਕੇ ਆਪਣੇ ਘਰ ਬੁਲਾਉਂਦਾ ਹੈ। ਅਤੇ ਸੌਦਾ ਸਾਧ ਨੂੰ ਮੁਆਫ ਕਰਨ ਦਾ ਹੁਕਮ ਦਿੰਦਾ ਹੈ ਅਫੀਮ ਖਾਕੇ😂😂

  • @jaskaransingh7498
    @jaskaransingh7498 3 месяца назад +3

    ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ ਬਾਦਲ ਪਰਿਵਾਰ ਦਾ ਬੇੜਾ ਗਰਕ ਹੋਣ ਵਾਲਾ ਏ

  • @MRMKhalsa
    @MRMKhalsa 3 месяца назад +6

    ਬਿਲਕੁਲ ਸੱਚ ਕਿਹਾ ਜੀ ਜਿੰਨਾ ਸੁਖਬੀਰ ਬਾਦਲ ਨੇ ਪੰਥ ਦਾ ਬੇੜਾ ਕਰ ਕੀਤਾ ਕਿਸੇ ਨੇ ਨਹੀਂ ਕੀਤਾ ਹੋਣਾ ਜਿਨਾ ਇਹਨੇ ਨੁਕਸਾਨ ਕਰ ਗਿਆ ਨਾ ਇਹ ਭਰਵਾਈ ਨਹੀਂ ਹੋਣੀ

  • @waheguruji55
    @waheguruji55 3 месяца назад +27

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਪ੍ਰਧਾਨ ਬਣਾਉ ਉਸ ਵਿੱਚ ਮਰਿਆਦਾ ਬਹੁਤ ਜਿਆਦਾ ਹੈ

  • @JagtarBains-g9c
    @JagtarBains-g9c 3 месяца назад +6

    ਇਹ ਲੋਕ ਅਕਾਲੀ ਦੱਲ ਤੇ ਬਹੁਤ ਵੱਡਾ ਕਲੰਕ ਹੈ ਲੱਖ ਲਾਹਿਣਤ

  • @Sukhdev-lf9sm
    @Sukhdev-lf9sm 3 месяца назад +12

    Our Jathedar is Bhai Ranjit Singh Ji of Akal Takhat sahib

  • @BalwinderKaur-w1m
    @BalwinderKaur-w1m 3 месяца назад +12

    ਸੁੱਖਵੀਰ ਬਾਦਲ ਅਕਾਲੀਦਲ ਦੇ ਪ੍ਰਧਾਨ ਦੇ ਲਾਈਕ ਨਹੀ

  • @maninderchandi4420
    @maninderchandi4420 3 месяца назад +3

    ਪਹਿਲਾਂ ਤਾਂ ਬੇਅਦਬੀ ਦਾ ਫੈਸਲਾ ਹੋਵੇ, ਫਿਰ ਬਾਕੀ ਮੁਸ਼ਕਿਲਾਂ ਦਾ ਹੱਲ ਲਭਿਅਾ ਜਾਵੇ, ਰੱਬ ਮੇਹਰ ਕਰੇ.❤❤❤❤

  • @Fun836
    @Fun836 3 месяца назад +4

    ਸਿੱਖਾਂ ਨੂੰ ,ਕੇਰਲ ਸਰਕਾਰ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ॥

  • @SukhrajKaur-pq5zb
    @SukhrajKaur-pq5zb 3 месяца назад +5

    ਸੱਚਾ ਸੁੱਚਾ ਪੰਥ ਖਾਲਸਾ ਹੋਣਾ ਚਾਹੀਦਾ ਜੀ ਨਾਲੇ ਪਿਹਲਾ ਬੇਅਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਜਿਹੜੀਆਂ ਇਨ੍ਹਾਂ ਨੇ ਕਰਵਾਈ ਆ ਨੇ ਜਿਨ੍ਹਾਂ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਸਗੋਂ ਉਨ੍ਹਾਂ ਨੂੰ ਖੁਲ੍ਹੇ ਆਮ ਘੁੰਮਦੇ ਫਿਰਦੇ ਨੇ ਇੱਕ ਕੁਰਸੀ ਬਦਲੇ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮਤਲਬ ਨਹੀਂ ਗੁਢਾ ਗਰਦੀ ਦਾ ਰਾਜ ਕਰਦੇ ਹਨ ਜਿਹੜਾ ਇਨ੍ਹਾਂ ਦੇ ਖਿਲਾਫ ਅਵਾਜ਼ ਬੁਲੰਦ ਕਰਦੇ ਹਨ ਉਨ੍ਹਾਂ ਉੱਤੇ ਇਲਜ਼ਾਮ ਲਗਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏👏👏🙏

  • @kuljeetsingh3100
    @kuljeetsingh3100 3 месяца назад +15

    ਭਾਈ ਰਣਜੀਤ ਸਿੰਘ ਜੀ ਨੇ ਗੁਰਬਚਨੇ ਨਰਕਧਾਰੀਏ ਨੂੰ ਸੌਂਧਾ ਲਾਇਆ ਸੀ ਅਤੇ ਪੰਥ ਲਈ ਜੇਲ੍ਹ ਕੱਟ ਕੇ ਆਏ ਨੇ

  • @ManjitSingh-hy8jb
    @ManjitSingh-hy8jb 3 месяца назад +10

    Sardar ranjit singh ji di bahut kurbani ha

  • @GurmeetSingh-vu4fv
    @GurmeetSingh-vu4fv 3 месяца назад +69

    ਬਾਦਲ ਕੰਪਨੀ ਅਤੇ ਜਾਅਲੀ ਸਿੱਖ ਦੀ ਕੰਪਨੀ ਐਸਜੀਪੀਸੀ ਵਾਲਿਆਂ ਨੇ ਕੌਮ ਦਾ ਭੱਠਾ ਬਿੱਠਾ ਦਿੱਤਾ ਹੈ ਹਉ ਸਮਾਂ ਆ ਗਿਆ ਕੋਈ ਪੰਥਕ ਧਾਰਮਿਕ ਸੰਸਥਾ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨ 🙏🙏

    • @DavinderSingh-lt7jz
      @DavinderSingh-lt7jz 3 месяца назад +1

      🎉😅

    • @taranjoshan3133
      @taranjoshan3133 3 месяца назад

      😢​@@DavinderSingh-lt7jz😊😢

    • @naviii949
      @naviii949 3 месяца назад

      ਹਜੇ ਵੀ ਅਕਲ ਨਹੀਂ ਆ ਰਹੀ ਸੁਖਬੀਰ ਨੂੰ ਕਿ ਤੇਰਾ ਪਿਓ ਕੀ ਖੱਟ ਗਿਆ, ਬੇਜ਼ੱਤੀ ਕਰਾ ਕੇ ਗਿਆ ਸੰਸਾਰ ਤੋ l

  • @rajeshthakur-v1i
    @rajeshthakur-v1i 3 месяца назад +2

    ਇੰਡੀਆ ਵਿੱਚ ਪੰਜਾਬ ਦੇ ਲੋਕਾਂ ਗੁਲਾਮ ਨੇ ਤਾਂਹੀਂ ਹੁੰਦਾ ਹੈ ਪਹਿਲਾਂ ਆਜ਼ਾਦੀ ਲਵੋ

  • @RajinderSingh-pz8dt
    @RajinderSingh-pz8dt 3 месяца назад +4

    ਜਿਸ ਤਰਾਂ ਬਾਦਲ ਪਰਿਵਾਰ ਨੇ ਗੁਰੂ ਸਾਹਿਬ ਜੀ ਨਾਲ ਧ੍ਰੋਹ ਕਿਮਾਇਆ ਤਾਂ ਹੀ ਅੱਜ਼ ਅਰਸ਼ ਤੋਂ ਫਰਸ਼ ਤੇ ਡਿੱਗਾ ਇਹ ਮੂਸੰਦਾ ਦਾ ਪਰਿਵਾਰ ਇਹਨਾਂ ਦਾ ਬੇੜਾ ਗ਼ਰਕ ਹੋਰ ਵੀ ਹੋਉ

  • @bhupindersingh4084
    @bhupindersingh4084 3 месяца назад +27

    ਭਾਈ।ਰਣਜੀਤ।ਸਿੰਘ।ਸਾਹਬ।ਨੂੰ।ਅਕਾਲ।ਤਖਤ।ਦਾ।ਜਥੇਦਾਰ।ਲਾਓ।ਕੌਮ।ਪੰਥ।ਸਭ।ਕੂਝ।ਬਚ।ਸਕਦੈ

  • @raghvirsingh900
    @raghvirsingh900 3 месяца назад

    ਗਿਆਨੀ ਰਣਜੀਤ ਸਿੰਘ ਜੀ ਦੀ ਸਾਰੇ ਸਿੰਘ ਫੁੱਲ ਸਪੋਰਟ ਕਰੋਂ ਭਾਈ

  • @surinderkaur3243
    @surinderkaur3243 3 месяца назад +1

    ਅੰਮ੍ਰਿਤਪਾਲ ਸਾਰੇ ਪੁਰਾਣੇ ਲੀਡਰਾ ਨੂੰ ਕੱਢੇ
    ਨਵੀਂ ਪਾਰਟੀ ਬਣਾਓ ਬਾਗ਼ੀ ਲੀਡਰਾ ਨੂੰ ਕਢੋ
    - ਕੇਸਰ ਸਿੰਘ ਭੰਗੂ

  • @ChardaPunjab-p6e
    @ChardaPunjab-p6e 3 месяца назад +1

    ਬਹੁਤ ਇਮਾਨਦਾਰ ਤੇ ਨੇਕ ਆਦਮੀ ਜੱਥੇਦਾਰ ਹੋਣੇ ਚਾਹੀਦੇ ਹਨ। ਬਹੁਤ ਲੋਕ ਹਨ ਜੋ ਇਸ ਤਰਾਂ ਦੇ ਹਨ ਪਰ ਇਹਨਾਂ ਨੇ ਅੱਗੇ ਆਣ ਹੀ ਨਹੀਂ ਦੇਣੇ

  • @sarbjeetkaurbrar409
    @sarbjeetkaurbrar409 3 месяца назад +14

    ਬਾਦਲ ਪਰਿਵਾਰ ਮੁਆਫੀ ਦੇਣ ਦੇ ਲਾਇਕ ਹੀ ਨਹੀਂ ਇਸ ਦਾ ਕੌਮ ਨੂੰ ਬਾਈਕਾਟ ਕਰਨਾ ਚਾਹੀਦਾ ਹੈ

  • @user-dd1bm6ub9f
    @user-dd1bm6ub9f 3 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ ਭਾਈ ਰਣਜੀਤ ਸਿੰਘ ਜੀ 💯 ਸਹੀ " ਗੁਰੂ ਸਾਹਿਬ ਜੀ ਅਤੇ ਖ਼ਾਲਸਾ ਪੰਥ " ਨਾਲ਼ ਕੀਤੀਆਂ ਗੱਦਾਰੀਯਾਂ ਪ੍ਰਕਾਸ਼ ਬੇਦਖਲ ਨੇ ਸ਼ੁਰੂ ਕੀਤੀਆਂ ਤੇ ਉਸਦਾ ਪ੍ਰਵਾਰ ਵੀ ਓਸੇ ਲੀਹਾਂ ਤੇ ਤੁਰਿਆ ਹੋਇਆ ਹੈ " ਖਾਲਸਾ ਪੰਥ " ਨੂੰ ਤੇ ਇਸ ਪ੍ਰਕਾਸ਼ ਬੇਦਖਲ ਪਰਵਾਰਾਂ ਨੂੰ ਤੇ 1984 ਵੇਲੇ ਹੀ " ਖਾਲਸਾ ਪੰਥ " ਵਿੱਚੋਂ " ਖਾਰਿਜ " ਕਰ ਦੇਣਾ ਚਾਹੀਦਾ ਸੀ " ਖਾਲਸਾ ਪੰਥ " ਨੂੰ ਅਪਣੀ " ਨਿਆਂ ਪ੍ਰਣਾਲੀ " ਆਪਣੇ ਹੱਥ ਵਿੱਚ ਲੈਣੀ ਪੈਣੀ ਹੈ ਅਕਾਲ ਅਕਾਲ ਅਕਾਲ

  • @lavykhurana
    @lavykhurana 3 месяца назад +1

    Real hero

  • @Manjeetkaur-xp6tc
    @Manjeetkaur-xp6tc 3 месяца назад

    Very well said .

  • @jaswinderkaur1954
    @jaswinderkaur1954 3 месяца назад

    ਵਾਹਿਗੁਰੂ 😢

  • @DeepPawa
    @DeepPawa 3 месяца назад

    ਵਾਹਿਗੁਰੂ ਜੀ

  • @swaranjitgill9583
    @swaranjitgill9583 3 месяца назад +1

    Right

  • @waheguruji55
    @waheguruji55 3 месяца назад +2

    ਰੁਤਬੇ ਦੌਰਾਨ ਅੰਮ੍ਰਿਤ ਕਿਸੇ ਮੈਂਬਰ ਨਹੀਂ ਛਕਿਆਂ ਇਹਨਾਂ ਨੇ

  • @SatinderSingh-qh3qv
    @SatinderSingh-qh3qv 3 месяца назад +6

    ਬਾਦਲ ਬਾਦਲ ਹੋਈ ਪਈਏ ਹੋਰ ਵੀ ਚਾਰ ਪਾਰਟੀਆ ਨੇ

    • @mukhtarsingh3581
      @mukhtarsingh3581 3 месяца назад

      ਜਿਸ ਪ੍ਰਵਾਰ ਨੇ ਪੰਜਾਬ ,ਸਿੱਖ ਪੰਥ ਦਾ ਹੱਦ ਤੋਂ ਵੱਧ ਨੁਕਸਾਨ ਕੀਤਾ ਆਪਣੀ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆ ਮਖੌਟਾ ਪਾਕੇ ਪੰਜਾਬ ਬਰਬਾਦ ਕੀਤਾ ਤੇ ਨਾਮ ਸ ਮੋਹਣ ਸਿੰਘ ਤੁੜ ਦਾ ਲੱਗਣਾ ਚਾਹੀਦਾ ?

  • @HarmanchahalChahal-it1jh
    @HarmanchahalChahal-it1jh 3 месяца назад

    ਭਾਈ ਰਣਜੀਤ ਸਿੰਘ ਦੀਆ ਗਲਾਂ ਬਹੁਤ ਸਹੀ ਨੇ ਬਾਦਲਾਂ ਦਾਂ ਬੇੜਾ ਗਰਕ ਹੋਣਾਂ

  • @balwindersinghtur4874
    @balwindersinghtur4874 3 месяца назад +2

    ਪਰਕਾਸ਼ ਸਿੰਘ ਬਾਦਲ ਜੂਹਮ ਲੈ ਕੇ ਆਇਆ ਸੀ ।

  • @indermohan4420
    @indermohan4420 3 месяца назад

    Correct.

  • @vickysidhu6993
    @vickysidhu6993 3 месяца назад +3

    ਬਾਦਲ ਬਾਦਲ ਹੋ ਰਹੀ ਸਾਰੇ ਪਾਸੇ ਕੋਈ ਗੱਲ ਤਾਂ ਹੇੈ ਬੰਦੇ ਚ ਨਹੀਂ ਤਾਂ ਲੋਕ ਕਿਸੇ ਦੀ ਛਾਂ ਵਿੱਚ ਵੀ ਨਹੀਂ ਚੱਲਦੇ

    • @baljinderaulakh5540
      @baljinderaulakh5540 3 месяца назад

      ਚੰਦੂ ਗੰਗੂ ਤੇਜੂ ਧਿਆਨ ਡੋਗਂਰਿਂਆ ਨੂੰ ਤਕ ਯਾਦ ਕਰਦੇ ਉਨਾ ਚ ਵੀ ਕੋਈ ਗੱਲ ਸੀ ਉਸ ਲਾਂਇਨ ਚ ਬਾਦਲ ਪਰਿਵਾਰ ਆ😮😮

  • @avtaarsingh9032
    @avtaarsingh9032 3 месяца назад +1

    ਭਾਈ ਸਹਿਬ ਰਣਜੀਤ ਸਿੰਘ ਜੀ ਇਸ ਪਰਿਵਾਰ ਦਾ ਪਾਪਾ ਦਾ ਘੜਾ ਭਰ ਚੋਕਾਂ ਪ੍ਰਰਮਤਮਾ ਤੋਂ ਕੋਈ ਨਹੀਂ ਬਾਚਾ ਨਹੀਂ ਸਕਦਾ ਰੱਬ ਜਂਦ ਲੱਠੀ ਮਾਰਦਾ ਉਸ ਦੀ ਲੱਠੀ ਦੀ ਅਵਾਜ਼ ਨਹੀਂ ਕਰਦੀ ਜੋ ਪਾਰਿਵਾਰ ਗੁਰੂ ਗ੍ਰੰਥ ਸਾਹਿਬ ਤੋ ਉਪਰ ਸਮਾਜਦੇ ਸੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਪੰਥ ਨੂੰ ਖਤਰਾ ਪਾਹਿਲਾ ਲੋਕਾਂ ਆਣਪੜ ਸੀ ਇਸ ਦੀਆਂ ਗੱਲਾਂ ਵਿਚ ਆ ਜਾਂਦੇ ਸੀ ਕਿਸਾਨਾਂ ਦਾ ਤਹਿਸੀ ਬਣਾਦਾ R S S ਦੇ ਰਾਲ ਕੇ ਗੁਰੂ ਸਾਹਿਬ ਦੀ ਬਾਣੀ ਵਿਚ ਗਲਤ ਆਕ ਪਾ ਦੇਣੇ ਸਮੇਧ ਸੇਣੀ ਨੂੰ D GP ਲਾਣਾ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਚੋਕ ਚੋਕ ਕੇ ਮਾਰ ਦੇਣੇ ਉਹਨਾਂ ਨੂੰ ਵੱਡੇ ਵੱਡੇ ਉਹਦੇ ਨਾਲ ਨੋਮਾਜਣਾ

  • @deeppasla3127
    @deeppasla3127 3 месяца назад +1

    👏👏👏👏👏👏👏👏👏

  • @SinghBh-mu8wv
    @SinghBh-mu8wv 3 месяца назад +1

    ਜਥੇਦਾਰ ਸਾਹਿਬ ਤੁਸੀਂ ਤੇ ਕੌਮ ਦੀ ਰਹੇ ਹੋ ਸਭ ਨੂੰ ਸੱਦਾ ਕਿਉ ਨਹੀ ਦਿੰਦੇ ਕਿਉ ਵਖਰੇਵੇਂ ਪਾਏ ਕੋਈ ਕਿਹੜਾ ਧੜਾ ਕੋਈ ਕਿਹੜਾ ਤੁਹਾਡੀ ਤਾਂ ਸਭ ਮੰਨਣਗੇ

  • @HarminderSinghBal-su4kn
    @HarminderSinghBal-su4kn 3 месяца назад

    Right very good ਬਾਦਲ ਰਾਮ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਕਰਨ

  • @jorasingh4996
    @jorasingh4996 3 месяца назад +1

    ਇਹ ਕਿਹੜਾ ਘੱਟ ਆ ਕਿਸੇ ਤੋਂ

  • @dalipsingh1507
    @dalipsingh1507 3 месяца назад +3

    Sat shri akal jathadar ranjeet singh ji real jathadar

  • @gurmeetdhaliwal287
    @gurmeetdhaliwal287 3 месяца назад

    ਗੁਰੂ ਦੇ ਘਰ ਦੇਰ ਆ ਅਦੈਰ ਨਹੀਂ ਹੁੱਣ ਸਿੰਤਾਣ ਦੇ ਟਿਕਾ ਰੱਬ ਨੇ ਲਾਤਾ ਵੂੜਕ ਵੂੜਕ ਵੂੜਕ ਡਿੱਗਦਾ ਪ੍ਰਕਾਸ਼ ਗਾਂਧੀ ਦਾਂ ਸਾਰਾਂ ਟੇਲਾ ਸ਼ਵਾਛ ਸਵਾਛ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਜੀ ਸੋਡਾ ਹੀ ਆਸਰਾ ਹੈ ਮਾਲਕਾਂ ਤੂ ਹੀ ਤੂ ❤❤❤❤❤❤❤❤

  • @manindersingh352
    @manindersingh352 3 месяца назад +2

    ਇਹ ਨਿਮਾਣਾ ਸਿੰਘ ਆ ਤਾ ਡਾਕੂ ਦੀ ਪ੍ਰੀਭਾਸ਼ਾ ਵੀ। ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜੀ

  • @mukhtarsingh3581
    @mukhtarsingh3581 3 месяца назад +1

    ਜਥੇਦਾਰ ਜੀ ਅਸੀਂ ਤੁਹਾਡੀ ਬਹੁਤ ਇੱਜਤ ਕਰਦੇ ਆਂ ਪਰ ਤੁਸੀਂ ਵੀ ਪੰਥ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਕਰਨ ਲਈ ਕੁੱਝ ਨਹੀਂ ਕਰ ਰਹੇ ਕਦੀ ਠੀਠਸੇ ਨਾਲ ਮੁਲਾਕਾਤ ਕਦੀ ਕਿਸੇ ਹੋਰ ਨਾਲ ਪਰ ਵਡਾਲਾ ਬਲਦੇਵ ਸਿੰਘ, ਅਤਿੰਦਰਪਾਲ ਸਿੰਘ ਵਗੈਰਾ ਨਾਲ ਇੱਕ ਕਿਉਂ ਨਹੀਂ ਹੁੰਦੇ ?

  • @JaskiratSingh-n9q
    @JaskiratSingh-n9q 3 месяца назад +4

    Hath jorde a Sukhbir singhna akali dal nu Bakshh dee yaar

  • @darshansinghdarshansingh3797
    @darshansinghdarshansingh3797 3 месяца назад +1

    ਰਣਜੀਤ ਸਿੰਘ ਜੀ ਵੀ ਬਾਦਲ ਪਰੀਵਾਰ ਦੀ ਮੇਹਰ ਸਦਕਾ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣਾਇਆਂ ਗਿਆ ਸੀ ਪਰ ਹੁਣ ਇਹ ਗਦਾਰਾਂ ਵਿੱਚ ਸ਼ਾਮਲ ਹੋ ਗਿਆ ਹੈ ਜੀ ਧੰਨਵਾਦ

  • @GurdialSingh-l1n
    @GurdialSingh-l1n 3 месяца назад

    ❤❤

  • @gurmeetdhaliwal287
    @gurmeetdhaliwal287 3 месяца назад

    ਵਾਹਿਗੁਰੂ ਮੈਂ ਤਾਂ ਇਸ ਸੁੱਖੇ ਸਿਤਾਣ ਤੇ ਹਿਰਾਣ ਹਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਹਜੇ ਵੀ ਹਕਾਰ ਨਾਲ ਭੁੱਖੇ ਸ਼ੇਰ ਵਾਗੂ ਭੱਜਿਆ ਭੀਰਦਾ ਹੀ ਦੈਗ ਬੂਥਾਂ ਤਾਂਹ ਨੂੰ ਕਰਕੇ ਅੰਦਰ ਮਾਰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 месяца назад

    ਪ੍ਰਕਾਸ਼ ਸਿੰਘ ਬਾਦਲ ਸੰਨ 2000 ਤੋਂ ਪਹਿਲਾਂ ਕਈ ਮਹੀਨੇ ਮੱਧਪ੍ਰਦੇਸ਼ ਵਿਚ ਆਰਐਸਐਸ ਦੀ ਪ੍ਰਾਹੁਣਚਾਰੀ ਮਾਣਦਾ ਰਿਹਾ ਸੀ। ਓਥੇ ਉਸਦਾ ਬ੍ਰੇਨਵਾਸ਼ ਕੀਤਾ ਗਿਆ ਤੇ ਉਹ ਕੱਟੜ ਹਿੰਦੂਤਵੀ ਵਿਚਾਰਧਾਰਾ ਦਾ ਪੈਰੋਕਾਰ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਵਿਚਾਰਧਾਰਾ ਦਾ ਕੱਟੜ ਵਿਰੋਧੀ ਬਣ ਗਿਆ ਸੀ। ਉਸਤੋਂ ਬਾਅਦ ਉਸਦੇ ਸਾਰੇ ਫੈਸਲੇ ਪੰਜਾਬ, ਪੰਜਾਬੀ ਅਤੇ ਸਿੱਖਾਂ ਦੇ ਖਿਲਾਫ਼ ਹੀ ਹੋਏ ਹਨ। ਇਸ ਲਈ ਬਾਦਲ ਪਰਵਾਰ ਅਤੇ ਉਸਦੇ ਭਾਈ ਵਾਲ਼ਾਂ ਨੂੰ ਜੋ ਸਜ਼ਾ ਲੱਗਣੀ ਹੈ ਉਹ ਇਸ ਪ੍ਰਕਾਰ ਹੋਣੀ ਚਾਹੀਦੀ ਹੈ:
    ੧) ਇਸ ਪਰਵਾਰ ਨੂੰ ਹਮੇਸ਼ਾ ਲਈ ਸਿੱਖ ਰਾਜਨੀਤੀ ਵਿੱਚੋਂ ਬਾਹਰ ਕੀਤਾ ਜਾਵੇ,
    ੨) ਇਸਦਾ ਸਾਥ ਦੇਣ ਵਾਲ਼ੀਆਂ ਕਾਲ਼ੀਆਂ ਭੇਡਾਂ ਨੂੰ ਪੰਥ ਦੇ ਨਾਂ ਤੇ ਚੋਣ ਲੜਨ 'ਤੇ ਘਟੋ ਘੱਟ ਛੇ ਸਾਲ ਲਈ ਰੋਕ ਦਿੱਤਾ ਜਾਵੇ,
    ੩) ਇਸ ਪਰਵਾਰ ਦੀ ਹਾਂ 'ਚ ਹਾਂ ਮਿਲਾਉਣ ਵਾਲ਼ੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸਾਰੀਆਂ ਪਦਵੀਆਂ ਤੋਂ ਬਰਖਾਸਤ ਕੀਤਾ ਜਾਵੇ।
    ੪) ਬਾਦਲ ਪਰਵਾਰ ਨੇ ਆਪਣੇ ਚੈਨਲਾਂ ਰਾਹੀਂ ਗੁਰਬਾਣੀ ਵੇਚ ਕੇ ਜੋ ਮੁਨਾਫ਼ਾ ਕਮਾਇਆ ਹੈ ਉਹ ਉਸਤੋਂ ਬਿਆਜ ਸਮੇਤ ਵਾਪਸ ਲਿਆ ਜਾਵੇ,
    ੫) ਅਕਾਲੀ ਦਲ ਦੀਆਂ ਰੈਲੀਆਂ ਵਿੱਚ ਸ਼੍ਰੋਮਣੀ ਕਮੇਟੀ ਦਾ ਲੰਗਰ ਵਰਤਾ ਕੇ ਜੋ ਸਿੱਖਾਂ ਦੇ ਗੁਰੂ ਘਰਾਂ ਦੇ ਚੜ੍ਹਾਵੇ ਦਾ ਨੁਕਸਾਨ ਕੀਤਾ ਗਿਆ ਹੈ, ਉਹ ਸਾਰਾ ਪੈਸਾ ਬਿਆਜ ਸਮੇਤ ਵਾਪਸ ਲਿਆ ਜਾਵੇ,

  • @HarpreetSingh-id8gv
    @HarpreetSingh-id8gv 3 месяца назад

    Bilkul sahi jathedar saab ji

  • @deeppasla3127
    @deeppasla3127 3 месяца назад +1

    🌹🙏🙏🙏🙏🙏🌹

  • @jobibal3610
    @jobibal3610 3 месяца назад +2

    😊

  • @SukhwinderSingg-l9d
    @SukhwinderSingg-l9d 3 месяца назад

    . ਜਿਹੜਾ ਬੋਲਦਾ ਪਿਆ ਹੈ ਏਹਦੇ ਪਲੇ ਕੀ ਹੈ ਏਵੇਂ ਭੋਕਾਈ ਮਾਰੀ ਜਾਦਾ ਹੈ ਏਹਦੇ ਮਗਰ ਕੋਈ ਨਹੀਂ ਲਗਦਾ

  • @AmarjitSingh-bv6fl
    @AmarjitSingh-bv6fl 3 месяца назад

    Singh Saab v all are with you.

  • @BalwinderSingh-pb1ij
    @BalwinderSingh-pb1ij 2 месяца назад

    Full support to Ranjit singh

  • @ਇੰਦਰਪਾਲRana
    @ਇੰਦਰਪਾਲRana 3 месяца назад +1

    ਆਕਾਲ ਤੱਖਤ ਸਾਹਿਬ ਦੇ ਜਥੇਦਾਰ ਦਾ ਰੁਤਵਾ ਓਦੋਂ ਹੁੰਦਾ ਸੀ ਜਦੋਂ ਖਾਲਸਾ ਰਾਜ ਦਾ ਹੈਡ ਆਕਾਲ ਤੱਖਤ ਨੂੰ ਸਮਰਪਿਤ ਸੀ ਖਾਲਸੇ ਦਾ ਆਪਣਾ ਰਾਜ ਸੀ ਜਦੋਂ ਦੀ ਸਿੱਖਾਂ ਕੋਲੋ ਰਾਜਨੀਤਕ ਪਾਵਰ ਖੁਸ਼ ਗਈ ਆ ਉਹਦੇ ਤੋ ਬਾਦ ਆਕਾਲ ਤੱਖਤ ਸਾਹਿਬ ਦੇ ਜਥੇਦਾਰ ਦੇ ਹੱਥ ਕੋਈ ਪਾਵਰ ਆਈ ਹੋਵੇ ਇੰਡੀਅਨ ਸਟੇਟ ਨੇ ਆਕਾਲ ਤੱਖਤ ਦੇ ਜਥੇਦਾਰ ਦਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਓਦੋਂ ਬਾਦਲ cm ਨੀ ਸੀ ਪਰ ਤੇਰੇ ਵਰਗੇ ਲੋਕ ਸਿੱਖਾਂ ਨੂੰ ਕਦੇ ਵੀ ਸਿੱਖਾਂ ਦੇ ਅਸਲੀ ਕਾਤਲਾਂ ਬਾਰੇ ਨੀ ਦਸ ਸੱਕਦੇ ਉਹ ਕਾਤਲ ਆ ਇੰਡੀਅਨ ਸਟੇਟ ਬਾਦਲ ਕੈਪਟਨ ਤੇ ਭੰਡ ਵਰਗੇ ਸੰਤਾ ਵੇਲੇ ਇੱਕ ਜ਼ਕਰੀਆ ਖਾਨ ਸਿੱਖੀ ਭੇਸ ਚ ਹੁੰਦਾ ਸੀ ਇਹ ਬਾਦਲ ਕੈਪਟਨ ਵਰਗੇ ਇੰਡੀਅਨ ਸਟੇਟ ਕੋਲ ਹੋਰ ਕੁੱਤੇ ਬਹੁਤ ਨੇ ਜਿਨਾ ਦੀ ਲਾਈਨ ਚ ਤੂੰ ਖੜਾ ਐਵੇ ਕੌਮ ਨੂੰ ਬੇਵਕੂਫ਼ ਨਾ ਬਣਾ ਕੌਮ ਨੂੰ ਅਸਲੀ ਬਿਮਾਰੀ ਦਸ ਕੇ ਅਸੀਂ ਗੁਲਾਮ ਆ ਏਸ ਦੇਸ਼ ਦੇ ਸਿਸਟਮ ਦੇ

  • @bachittersingh6444
    @bachittersingh6444 3 месяца назад +2

    News18 channel Puri wah la rha akali dal de barkhlaf te khas kr k Badal sab de against personaly tension hoyi pyi channel nu 😄

  • @harjinderSingh-yy2vy
    @harjinderSingh-yy2vy 3 месяца назад

    Bahee ranjeet jee
    Jindabad

  • @dawinderkaur4927
    @dawinderkaur4927 3 месяца назад

    Sukhbir panth nahi ji

  • @santokhsingh2167
    @santokhsingh2167 3 месяца назад +4

    ੍ਰਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਿਖ ਪਿਆਰੀਓ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਸਮਝਦਾ ਸੀ ਕਿ ਸਿੱਖ ਸਿਖੀ ਸਿਧਾਂਤਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋਣ ਦੇ ਨਾਤੇ ਜੋ ਵੀ ਪ੍ਰਣੀ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਜ਼ੋ ਜੀਵ ਭੁੱਲ ਗਏ ਹਨ ਉਨ੍ਹਾਂ ਦੇ ਪ੍ਰੇਰਨਾਦਾਇਕ ਹੋ ਹਰ ਪ੍ਰਾਣੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਜੀਵਨ ਜਿਊਣ ਦੀ ਕਹਾਣੀ ਸਮਝਾਇਆ ਕਰਨ ਗੇ
    2,ਪਾਵਰ ਆਉਣ ਕਾਰਨ ਇਹ ਜ਼ੋ ਬਾਦਲ ਅਤੇ ਟੌਹੜਾ ਸਾਹਿਬ ਦਾ ਝਗੜੇ ਦੁਰਾਣ ਇਹਨਾਂ ਅੰਦਰ ਦੁਬਤਾ ਆਈ ਤਾਂ ਇਹਨਾਂ ਜੋ ਕਾਰਜ ਕਰਨਾ ਚਾਹਿਆ ਉਹ ਪ੍ਰਕਾਸ਼ ਰੂਪੀ ਪਰਮਾਤਮਾ ਨੂੰ ਦੁਬਤਾ ਸ਼ਾਇਦ ਠੀਕ ਨਾ ਲੱਗਣ ਕਾਰਨ ਕਾਰਨ ਅੱਜ ਤੱਕ ਸਿਵਾਏ ਨਿੰਦਾ ਦੁਬਿਧਾ ਕਰਦਿਆਂ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੇ ਹਨ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੰਦਾ ਚੁਗਲੀ ਕਰਨ ਵਾਲਿਆਂ ਨੂੰ ਮਰਨ ਤੋਂ ਬਾਅਦ ਉਹ ਮਨ ਸਜ਼ਾ ਦੇ ਭਾਗੀ ਬਣ ਜਾਂਦੇ
    3, ਇਹ ਟੌਹੜਾ ਸਾਹਿਬ ਨਾਲ ਰਲ ਕੇ ਬਾਦਲ ਨੂੰ ਜੋ ਹੁਣ ਇਸ ਦੇ ਮਨ ਦੀ ਵਸਤਾਂ ਹੈ ਉਸ ਸਮੇਂ ਸਿਖੀ ਵਿੱਚੋਂ ਸੇਕ ਕੇ ਟੌਹੜਾ ਸਾਹਿਬ ਨੂੰ ਮੁੱਖ ਮੰਤਰੀ ਬਨਾਉਣ ਦਾ ਇਰਾਦਾ ਬਣਾਇਆ ਗਿਆ ਸੀ ਪਰ ਜੋ ਬੰਦਾ ਸੋਚਦਾ ਹੈ ਉਹ ਨਹੀਂ ਹੁੰਦਾ ਉਹ ਹੁੰਦਾ ਹੈ ਉਹ ਹੁੰਦਾ ਹੈ ਪ੍ਰਕਾਸ਼ ਰੂਪੀ ਪਰਮਾਤਮਾ ਆਪਣੇ ਸਾਰਿਆਂ ਮਾਤਾ ਪਿਤਾ ਹੈ ਇਸ ਨੂੰ ਮੁੱਖ ਰੱਖਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਦਿੱਤਾ ਕਿ ਕੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਭਾਈ ਸਾਹਿਬ ਜੀ ਨੂੰ ਸੋਧਣ ਸੋਚਣ ਦੀ ਲੋੜ ਹੈ
    4, ਦਾਸ ਉਸ ਵਕਤ ਅਕਾਲ ਤਖ਼ਤ ਸਾਹਿਬ ਤੇ ਹਾਜਰ ਵੀ ਸੀ ਸਾਰੇ ਸੰਤ ਉਥੇ ਇਹਨਾਂ ਬਾਬਿਆਂ ਨੂੰ ਬੁਲਾਇਆ ਮਤਾ ਪਾਸ ਕੀਤਾ ਗਿਆ ਕਿ ਸਾਡੇ ਜਥੇਦਾਰ ਭਾਈ ਰਣਜੀਤ ਹਨ ਰਜਿਸਟਰ ਵਿੱਚ ਹਾਜ਼ਰੀਨ ਸੰਤਾ ਦਸਖ਼ਤ ਕਰਵਾਏ ਗਏ ਸਨ ਪਰ ਫਿਰ ਜੋ ਪਰਮੇਸ਼ੁਰ ਨੂੰ ਮਨਜ਼ੂਰ ਸੀ ਉਹ ਹੋਇਆ ਹੈ ਇਸ ਕਰਕੇ ਦਾਸ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਹੁਣ ਵੀ ਆਪ ਜੀ ਦੁਬਿਧਾ ਵਿੱਚੋਂ ਬਾਹਰ ਆ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮ ਅਨੁਸਾਰ ਜੀਵਨ ਜਿਊਣ ਦੀ ਜਾਚ ਸਿੱਖਣ ਦੀ ਕੋਸ਼ਿਸ਼ ਕਰੀਏ ਸੰਸਾਰ ਆਪਾ ਸਾਰਿਆ ਛੱਡ ਜਾਣਾ ਹੈ ਦੁਬਿਧਾ ਕਰਦਿਆਂ ਹੋਇਆਂ ਜ਼ਿੰਦਗੀ ਬਤੀਤ ਕਰ ਕੇ ਗਏ ਪਰਮੇਸ਼ੁਰ ਕੀ ਕਹਿਣ
    ਆਉ ਸਮਝਣ ਦੀ ਕੋਸ਼ਿਸ਼ ਕਰੀਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜ਼ੋ ਪ੍ਰਣੀ ਇਸ ਸੰਸਾਰ ਵਿੱਚ ਆਇਆ ਉਸ ਨੇ ਵਾਪਸ ਜਾਣ ਦਾ ਰਸਤਾ ਦਖਾਇਆ ਜਾਂਦਾ ਹੈ
    ਦਾਸ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ 9463123632

    • @maninderchandi4420
      @maninderchandi4420 3 месяца назад

      ਬਿਲਕੁਲ ਬਕਵਾਸ ਵਿਚਾਰ ਹਨ, ਅਾਪ ਦੇ ਵੀਰ ਜੀ❤❤❤❤

  • @KulwinderSingh-v9i
    @KulwinderSingh-v9i 3 месяца назад

    ਸੁਖਬੀਰ ਪੰਡਤ ਪਿੰਡ ਬਾਦਲ

  • @jarnailsingh2423
    @jarnailsingh2423 3 месяца назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਹੈ ਅਤੇ ਸਿੱਖਾ ਦੇ ਸਰਬ ਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੋਣਾ ਚਾਹੀਦਾ ਹੈ ਫਿਰ ਹੀ ਸਿੱਖ ਕੌਮ ਬਚ ਸਕਦੀ ਹੈ ਨਹੀਂ ਤਾਂ ਬਾਦਲ ਐਂਡ ਕੰਪਨੀ ਸਿਖਾਂ ਨੂੰ ਵੇਚ ਦੇਵੇ ਗਾ

  • @SumeetArora-xz2em
    @SumeetArora-xz2em 3 месяца назад

    Jathedar sahib
    Sat Sri Akaal ji
    Tussi hamesha Sikh qaum layee haq sach di awaaz buland kitti hai
    Waheguru Parmatma tuhanu lambi umar , sehat te chardikala bakshe ji
    Binti hai ke hun vi tussi agge ho ke Navi Akali party layee yog candidates le ke Navi regional party banao jis di Sikhs te Punjab nu bahut lorh hai is samay
    Sikh te saare Punjabi tuhade naal han ji❤

  • @harjinderSingh-yy2vy
    @harjinderSingh-yy2vy 3 месяца назад

    Singh sab jinbad

  • @niranjansinghkapoor4026
    @niranjansinghkapoor4026 3 месяца назад +2

    ਜਥੇਦਾਰ ਰਘਬੀਰ ਸਿੰਘ ਜੀ ਅੱਜ ਕੱਲ ਲੰਡਨ ਦੀ ਸੈਰ ਕਰ ਰਹੇ ਹਨ , ਹੋ ਸਕਦਾ ਸੁਖਬੀਰ ਸਿੰਘ ਬਾਦਲ ਵੀ ਲੰਡਨ ਆ ਜਾਣ ਤੇ ਇੱਥੇ ਖਿਚੜੀ ਪਕੇਗੀ

  • @bobsingh9149
    @bobsingh9149 3 месяца назад

    That's great Jathedar Sahib Ji , BADAL did " Satya Nash " of Panth " " KRAHE VICH SUTNA CHAHIDA HAI Badak nu...muchmore

  • @AmarjitSingh-bv6fl
    @AmarjitSingh-bv6fl 3 месяца назад

    Very true kiha Singh Saab ne Sakhat Sja milni chahidi a

  • @HarminderSinghBal-su4kn
    @HarminderSinghBal-su4kn 3 месяца назад

    ਬਾਦਲ ਰਾਮ ਡਰਾਮੇ ਕਰਕੇ ਮਾਫ਼ ਨਹੀਂ ਹੋ ਸਕਦਾ

  • @ashcroftriverinn5790
    @ashcroftriverinn5790 3 месяца назад +1

    Bajar pap not galtia .
    Bajar pap not forgettable.

  • @JasPinder-gx3xs
    @JasPinder-gx3xs 3 месяца назад

    FER TE SGPC VALE VEE SUKHBIR DE BRABUR AUKIGHRT GHUN HUN RS DHALIWALL ❤

  • @amarjitkaur3633
    @amarjitkaur3633 3 месяца назад +1

    Bakamaal!

  • @singhSingh-wn7zh
    @singhSingh-wn7zh 3 месяца назад +1

    Saja esnu panth vicho shekya jave adi propati guru ghar de naal layi jave

  • @himchalkullumanalitour7945
    @himchalkullumanalitour7945 3 месяца назад +1

    Jehre akali de sath o v beakal aa

  • @ashcroftriverinn5790
    @ashcroftriverinn5790 3 месяца назад +1

    Akali dal Badal getting ready script to do other Drama Jathedar
    Just as employee Badal and company. They do drama to make Khalsa Panth Fool.

  • @harbanssingh1329
    @harbanssingh1329 3 месяца назад +1

    Malk bhago te bhai lalo ji vich fark hai te nokeria apne malk nu sjanhi desakda

  • @John-hv5xj
    @John-hv5xj 3 месяца назад +1

    Publec of punjab are seems to blind who are voting him DO NOT VOTE TO SAVE SIKH RELIGION

  • @darshansingh618
    @darshansingh618 3 месяца назад

    guru. sahib. jio. ehh. kush. loka. nai. bahut. raajniti. dai. nashe. vich. patshah. jio. ehna. pura. aapki. kom. da. naas. kitta. jo. patshah. jio. aap. sab. dekh. rahe. ho. hun. patshah. jio. ehh. loka. nu. ehna. dai. kitte. di. sajja. milhe. jo. aapko. changa. bhawe. ehh. duwara. ser. na. chuk. sakan. waheguruji

  • @nirmalsingh4225
    @nirmalsingh4225 3 месяца назад

    UK vich ja ke meetinga karda Sikh kaum da Dallas te jathedar

  • @balbindarsingh8592
    @balbindarsingh8592 3 месяца назад +1

    As Guna the Saja fasi

  • @gurmeetsingh2654
    @gurmeetsingh2654 3 месяца назад +2

    ਜੇ ਪਾਠ ਕਰਨਾ ਸਜਾ ਹੈ ਪਾਠ ਸੁਣਨਾ ਸਜਾ ਹੈ ਫਿਰ ਸਾਰਾ ਸਿਖ ਜਗਤ ਪਾਠ ਕਰ ਰਿਹਾ ਹੈ ਸੁਣ ਰਿਹਾ ਹੈ ਕੀ ਉਸ ਨੂੰ ਸਜਾ ਸਮਝਿਆ ਜਾਵੇ ਜਾਂ ਪਿਆਰ

  • @JasbirSingh-sb5fo
    @JasbirSingh-sb5fo 3 месяца назад +1

    Tare ke kurbanni haa bhi ranjit singsh n ta surmeia vala kam kita heaa

  • @JasPinder-gx3xs
    @JasPinder-gx3xs 3 месяца назад

    JINA NE BEAUDBI KITEE OUHNA DE FAIMLY MAMBRS NOO ZUKHBIR NE NAUKRIAAN DITEEAN NE RS DHALIWALL ❤

  • @amandeepsinghkalsi
    @amandeepsinghkalsi 3 месяца назад +1

    Bhai ranjit singh ji nu chunoo jindabad badal nu prooerity khoke greeb sigha di help karo sajah deo is nu mout di is ghat nhi

  • @mandipsingh2052
    @mandipsingh2052 3 месяца назад +1

    Jathedar Ranjit Singh nu Akali Dal da pardaan banao. Sukhbir nu nanga kar ke khota teh bathao

  • @kewaljauda
    @kewaljauda 3 месяца назад +1

    Kansh ho jaan koi bi harnakish ho jolam tu Saenz hi parhega

  • @HarjindaraKumar
    @HarjindaraKumar 3 месяца назад

    Hii

  • @amandeepsinghkalsi
    @amandeepsinghkalsi 3 месяца назад +1

    Akali leader malesh bhakhi sikh han ihna ne panth nu lai dhah ihna nu bhanik sajah deni chide ha gurdvare ihna to ajad karvaoo is var bandi singha te amrit pal te jajru sikh nu paou vote damadi taksal dhune nu hataoo te amrit pal nu banaoo pardhan taksal da

  • @KarmJeet-hb6hu
    @KarmJeet-hb6hu 3 месяца назад

    Jathedar.ranjit.singh.babar.sher.

  • @harmohindersinghkohli6198
    @harmohindersinghkohli6198 3 месяца назад

    It would hv better if Jathedar of Akal Takhat Sab himself may hv taken 'Suo Moto' action in calling Sukhbir Badal ..rather calling him after the other faction went to Akal Takhat against the misdeeds of Sukhbir Badal. Badal family did '' Bujjar Gunah" 100 times in the past n no Jathedar had the 'Jurrart' to summon them on their own..which's very very disgraceful on the part of Jathedars🙏

  • @HarpalSingh-rj7qd
    @HarpalSingh-rj7qd 3 месяца назад

    Sukhe Amli Dee Jundli Noo Lambe Keeta Jaave

  • @hakamsinghbrar6014
    @hakamsinghbrar6014 3 месяца назад

    Ehne te ehde pio ne sikhi da jaloos kdh ke rakhta lok maaf ni krnge

  • @JaskiratSingh-n9q
    @JaskiratSingh-n9q 3 месяца назад +2

    Sukhbir Singh badal Hath bannde ah Pardhangii shad dao please

  • @LabhSingh-dd3wq
    @LabhSingh-dd3wq 3 месяца назад

    Hu
    On on O LLC

  • @hakamsinghbrar6014
    @hakamsinghbrar6014 3 месяца назад

    Akhand patth kraona sja aa ki

  • @MohammadRaffik-y6f
    @MohammadRaffik-y6f 3 месяца назад

    Tenu jail vich, pahla Kaun mil Gaya si,, Prakash Singh Badal jail chokra hone wala tenu,,, mauka prusth,, thodi Aag lai,, Punjab de naujawanon ne Hyundai,,je, aajkal gallan karde ne,,,