ਬੀਬੀ ਦੂਰ ਖੇਲਣ ਨਾ ਜਾਇਉ,ਘਰੇ ਸੱਜਣ ਆਵਣਗੇ.(ਸੁਹਾਗ)

Поделиться
HTML-код
  • Опубликовано: 12 янв 2025
  • #folkgeetlokgeet
    #veerpalpawndeepkaur
    #suhaglokgeet
    #kudideviahdegeet
    #lambihekdegeet

Комментарии • 52

  • @amanbrar4368
    @amanbrar4368 3 года назад

    ਬਹੁਤ ਵਧੀਆ ਲੱਗਿਆ ਹੈ ਜੀ

  • @Lolpo319
    @Lolpo319 3 года назад +2

    ਬਹੁਤ ਵਧਿਆ ਬੇਟਾ ਪਹਿਲਾਂ ਦੀ ਤਰ੍ਹਾਂ ਗੂਰੁ ਕਰੈ ਵਾਹਿਗੁਰੂ ਸਦਾ ਚੜਦੀ ਕਲਾ 🙏🌷❤❤❤❤❤🙏❤❤❤👌👌👌👌👌👌👌👌😘

  • @ManjeetKaur-dz4us
    @ManjeetKaur-dz4us 2 года назад

    ਰੂਹ ਸ਼ਰਸ਼ਾਰ। 🌹🌹🌹🌹🌹🌳🌴🌳🌴🌳🌄🤲💕❤💕

  • @veerpalkaurlotta6223
    @veerpalkaurlotta6223 3 года назад

    Bahut vadia sis

  • @jaskaransandhu5059
    @jaskaransandhu5059 3 года назад

    Bhut vdia bhen ji

  • @kamalnahal8915
    @kamalnahal8915 3 года назад +2

    ਭੈਣ ਜੀ ਬਹੁਤ ਸੋਹਣਾ ਸੁਹਾਗ ਹੈ

  • @tajinderkaur6131
    @tajinderkaur6131 3 года назад +4

    ਬਹੁਤ ਸੋਹਣਾ ਸਹਾਗ ਹੈ ਜੀ

  • @tarandhillon05
    @tarandhillon05 3 года назад +1

    ਵਾਹ ਭੈਣਜੀ ਬੜਾ ਈ ਅਨੰਦ ਆਇਆ ਸੁਣ ਕੇ...ਵਾਹਿਗੁਰੂ ਤਰੱਕੀ ਬਖਸ਼ੇ

  • @birbarinderpalkaur9165
    @birbarinderpalkaur9165 3 года назад +1

    Hamesha di tran lajvab suhag shabd muk jande aa tuhadi awaz sun ke malik trakian bkhshe hmesha sath deve 🥰🥰🥰🥰🥰🥰❤️❤️❤️❤️❤️

  • @jessiahuja1487
    @jessiahuja1487 3 года назад +2

    ਇਹ ਵੀ ਦੁਆਬੇ ਦਾ ਸੁਹਾਗ ਹੈ ਜੀ ਅਸੀਂ ਦੋਨੋ ਭੈਣਾਂ ਗਾਉਣ ਵਿੱਚ ਬਹੁਤ ਮਸ਼ਹੂਰ ਸੀ ਗੁਆਂਢ ਮੁਹੱਲੇ ਵਿੱਚ ਅੱਜ ਬਚਪਨ ਯਾਦ ਆ ਗਿਆ 🙏🙏🙏❤️❤️❤️❤️❤️❤️❤️USA

  • @amarjeetoberoi2784
    @amarjeetoberoi2784 3 года назад

    ਬਹੁਤ ਹੀ ਵਧੀਆ ਜੀ ਜੁਲਾਈ ਵਿਚ ਮੇਰੀ ਭਤੀਜੀ ਦਾ ਵਿਆਹ ਹੈ ਅਤੇ ਮੈਨੂੰ ਵੀ ਏਦਾ ਦੇ ਪੁਰਾਨੇ ਗੀਤ ਵਧੀਆ ਲੱਗਦੇ ਹਨ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਂਦੇ ਹਨ ਪਲੀਜ ਜੇ ਹੋ ਸਕੇ ਤਾਂ ਹੋਰ ਵੀ ਸੁਹਾਗ ਸੁਣਾ ਦਿਓ ਤੁਸੀਂ ਦੋਵੇਂ ਬਹੁਤ ਹੀ ਸੋਹਣਾ ਗਾਉਂਦੇ ਹੋ ਪਰਮਾਤਮਾ ਤਰੱਕੀਆਂ ਬਕਸ਼ੇ

  • @ramandhaliwal2086
    @ramandhaliwal2086 3 года назад +1

    Sat shri Akal ji 🙏🙏hanji nice suhag ji 👍

  • @Ramlal-bq3mg
    @Ramlal-bq3mg Год назад

    बहुत सुन्दर आवाज है

  • @dilpreetkaur4455
    @dilpreetkaur4455 3 года назад

    Bht sohna geet

  • @fatehdairyfarm423
    @fatehdairyfarm423 3 года назад

    ਰੱਬ4 ਤੁਹਾਨੂੰ ਹਮੇਸ਼ਾ ਖੁਸ਼ ਰੱਖੇ,,,ਅਸੀ ਵੀ ਵਿਆਵਾ ਵਿੱਚ ਬੜੇ ਸੁਹਾਗ ਸੁਣੇ ਨੇ,,,

  • @mandeepkour1163
    @mandeepkour1163 3 года назад

    Bhut vdy di

  • @parminderkaur3809
    @parminderkaur3809 3 года назад +2

    Wonderful!! Folk art and folk lore of Punjab!!!

  • @sarbjeetgill482
    @sarbjeetgill482 3 года назад +1

    ਬਹੁਤ ਵਧੀਆਂ ਪਿਆਰੀਓ ਸਦਾ ਖੁਸ ਰਹੋ 🙏

  • @bhinderjitkaur3675
    @bhinderjitkaur3675 3 года назад +1

    ਬਹੁਤ ਵਧੀਆ

  • @satpalkhosa7333
    @satpalkhosa7333 3 года назад

    ਵਾ ਬੲੀ ਵਾ

  • @gurpeetsinghwirring1215
    @gurpeetsinghwirring1215 3 года назад

    Nico ji

  • @satkartarsingh3901
    @satkartarsingh3901 3 года назад

    Very nice video god,bless you 2

  • @harjitbhangoo4227
    @harjitbhangoo4227 3 года назад

    Very nice good job 🙏🏼🙏🏼🌹🙏🏼🙏🏼

  • @gurdeepbrar6434
    @gurdeepbrar6434 3 года назад

    Very good g song

  • @ramanmaan7042
    @ramanmaan7042 3 года назад

    Very heart touching song di parmatam mehar karn

  • @rajugill1981
    @rajugill1981 3 года назад

    Good🙏 good

  • @atelierkahlon665
    @atelierkahlon665 3 года назад

    very very nice 👍 und best of luck god bless you sisters 👯

  • @veerpalkaurlotta6223
    @veerpalkaurlotta6223 3 года назад

    😍😍😍👌👌

  • @gurmeetkaur942
    @gurmeetkaur942 3 года назад

    Very nice God bless you

  • @ParminderKaur-dc1gi
    @ParminderKaur-dc1gi 3 года назад

    Very nice 👌

  • @sidhumusic8540
    @sidhumusic8540 3 года назад +1

    Very nice songe

  • @jaswinderSingh-pu6nd
    @jaswinderSingh-pu6nd 3 года назад +1

    Nice ❤

  • @amandeepamandeep249
    @amandeepamandeep249 3 года назад

    Very very very nice suhag

  • @malkeetsidhu4789
    @malkeetsidhu4789 3 года назад

    nice

  • @mejarsingh5837
    @mejarsingh5837 3 года назад

    Very nice 😀😀👍👍👏👏👌👌🌺🌺🌺🌺🍅🍅🍅🍅🍅

  • @manjitbajwa4511
    @manjitbajwa4511 3 года назад

    Nice beta ji.

  • @ManpreetKaur-gu4pu
    @ManpreetKaur-gu4pu 3 года назад +1

    very nice geet and voice

  • @sewingwithbhinder6522
    @sewingwithbhinder6522 3 года назад

    God bless 🙏

  • @Sandeepsingh-wz5xo
    @Sandeepsingh-wz5xo 3 года назад

    👍❤️❤️

  • @maqsoodahmedjutt4133
    @maqsoodahmedjutt4133 3 года назад

    Nice Beautiful song Maqsood Ahmed jutt off K S A

  • @jaswinderkaurtoor5930
    @jaswinderkaurtoor5930 3 года назад

    Nice song

  • @waraichsharanjeet4295
    @waraichsharanjeet4295 3 года назад

    very nice voice

  • @manjitbajwa4511
    @manjitbajwa4511 3 года назад

    Mein te luk ju babal di god sajjan langh javenge.Ni oh ghoreyan de asvar doli lei ke javenge.

  • @sanrjitkaurbrar9994
    @sanrjitkaurbrar9994 3 года назад +1

    ਉਹ ਤਾ ਰੈਣ ਗੇ ਡੇਢ ਘੰਟਾ ਤੈਨੂੰ ਡੋਲੀ ਪਾ ਲੈਣ ਗੇ

  • @vikamramjeetsingh7187
    @vikamramjeetsingh7187 2 года назад

    ਘੋੜੀਆਂ ਵੀ ਗਾੳ

  • @jessiahuja1487
    @jessiahuja1487 3 года назад

    ਪਵਨ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹੋ ਥੋੜ੍ਹੀ ਸਮਾਇਲ ਨਾਲ ਵੀਡੀੳ ਪੇਸ਼ ਕਰਿਆ ਕਰੋ ਕਈ ਵਾਰ ਤੁਸੀਂ ਮੂੰਹ ਘੁੱਟ ਕੇ ਜਿਵੇਂ ਗ਼ੁੱਸੇ ਹੋ ਇਸ ਤਰਾਂ ਲੱਗਦੇ ਹੋ

  • @rajwantkaur6689
    @rajwantkaur6689 2 года назад +1

    Very nice 👌

  • @surjitsidhu2370
    @surjitsidhu2370 3 года назад

    Very nice song ❤️