Это видео недоступно.
Сожалеем об этом.

Chacha Mera Viah Karde (ਜੱਟਵੈੜਾਂ ਮੈ ਭੂਟੋ ਨੂੰ ਕੱਡਕੇ ਲਿਆਉ) Bhanabhagudha Amanachairman New Comedy

Поделиться
HTML-код
  • Опубликовано: 11 июл 2022
  • Now we come with Chacha Mera Viah Karde (ਜੱਟਵੈੜਾਂ ਮੈ ਭੂਟੋ ਨੂੰ ਕੱਡਕੇ ਲਿਆਉ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Chacha Mera Viah Karde (ਜੱਟਵੈੜਾਂ ਮੈ ਭੂਟੋ ਨੂੰ ਕੱਡਕੇ ਲਿਆਉ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman
    Actors 👉🏻 Bhaanasidhu, Mintujatt , Amanachairman,Jaspreet
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 ChaChaWoW Team
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel

Комментарии • 569

  • @deep.sumann9545
    @deep.sumann9545 2 года назад +43

    3:35 ਤੇ ਗੱਲ ਸਹੀ ਕਰ ਗਿਆ ਓਏ ਜੱਟਾ ਆਪਣੇ ਤੇ ਨਹੀਂ ਚਲੋਣੀਆ ਚਾਹੀਦੀਆਂ ਯਾਦ ਕਰ ਗਿਆ ਸਿੱਧੂ ਮੁਸੇ ਵਾਲ਼ੇ ਨੂੰ

  • @deepchahal8601
    @deepchahal8601 2 года назад +78

    ਦੋਵੇਂ ਭਾਨੇ ਵੀਰਾਂ ਦੇ ਕੱਟੜ ਫੈਨ like ਕਰੋ💪💪💪💪💪💪👍👍👍👍👍👍👍 ਆਮਨਾ ਚੇਅਰਮੈਂਨ ਵੀਰ ਵੀ ਸਿਰਾ ਮਿਸ ਯੂ ਸਿੱਧੂ ਵੀਰ🙏🙏🙏🙏🙏🙏🙏

  • @sarbbrar4794
    @sarbbrar4794 2 года назад +13

    Sidhu veere ne bhut khus hona c bhane di video dekh k miss u bro😢😢😢

  • @sahilbhuller3450
    @sahilbhuller3450 2 года назад +8

    Sodi video dekhan ਤੋਂ pahla ਮੈਂ ਸਿੱਧੂ muse ale ਦੀ ਵੀਡੀਓ ਦੇਖਦੀ ਸੀ ਰੋ ਰਹੀ ਸੀ ਥੋੜੀ ਵੀਡੀਓ ਦੇਖੀ ke hasa ਨਿਕਲ geya👍💞

  • @gurvindersinghbawasran3336
    @gurvindersinghbawasran3336 2 года назад +49

    ਬਾਈ ਭਾਨਾ ਜੀ ਅਤੇ ਬਾਈ ਅਮਨਾ ਬਾਈ ਭਾਨਾ ਸਿੱਧੂ ਅਤੇ ਪੂਰੀ ਟੀਮ ਨੂੰ love you so much ❤️❤️

  • @malkeetsog641
    @malkeetsog641 2 года назад +52

    ਮਨੋਰੰਜਨ ਦੇ ਨਾਲ-ਨਾਲ ਤੁਸੀਂ ਚੰਗੀ ਸਿੱਖਿਆ ਵੀ ਦਿੰਦੇ ਹੋ।🙏❤️🙏❤️❤️❤️

  • @thakursaab8397
    @thakursaab8397 2 года назад +5

    ਬਾਈ Sidhu ਦੀ ਬਹੁਤ ਯਾਦ ਆਉਂਦੀ ਸੱਚੀ ❤️ ਚੋਂ ਨਹੀਂ ਨਿਕਲਦਾ ਬਾਈ ਕੀ ਕਰਾ l miss you every time

  • @idhub6263
    @idhub6263 2 года назад +63

    ਸਾਰੀ ਟੀਮ ਨੂੰ ਵਾਹਿਗੁਰੂ ਤਰੱਕੀਆ ਖੁਸੀਆ ਤੰਦਰੁਸਤੀਆ ਬਖਸੇ🙏

  • @NadeemKhan-lu9bl
    @NadeemKhan-lu9bl 2 года назад +35

    Miss you always sidhu paji Love from Pakistan rip lenged

  • @sidhumoosewala2646
    @sidhumoosewala2646 2 года назад +32

    Sidhu moose wala 😭😭😭😭😭😭 miss you

  • @asmitsingh1288
    @asmitsingh1288 2 года назад +3

    Mintu jaat 💪 Amna chairman 🔥 jahar 💯💯🔥🔥🔥🔥🔥🔥

  • @navisandhu1856
    @navisandhu1856 2 года назад +2

    Mintu veera kalla hi 100 warga jma saan aa jatt dil khush ho janda jatta teri video dekh k love u jatta 🙏🙏🙏🙏🙏❤️❤️❤️❤️❤️❤️

  • @user-yl4ur4in1m
    @user-yl4ur4in1m 2 года назад +3

    ਮੱਕੀ ਚ ਲੁੱਕ ਕੇੇ ਬਹਿ ਜਾਣੇ ਅਨ ਫ਼ੌਜੀ ਅਨ ਆਲੀ ਫੀਲਿੰਗ 🤣🤣🤣🤣🤣✌️

  • @ManjeetKaur-dz4us
    @ManjeetKaur-dz4us 2 года назад

    ਪੇਂਡੂ ਕਿਸਾਨੀ ਪੰਜਾਬੀ ਜੀਵਨ ਸ਼ੈਲੀ
    ਦੀ ਅਤਿ ਦਿਲਚਸਪ ਤੇ ਪੀਡੀਆਂ ਸਾਂਝਾ ਦੀਆਂ
    ਅਨਮੋਲ ਝਲਕਾਂ ਅਤੇ ਮਿਸ਼ਾਲੀ ਜਾਗਰੂਕਤਾ।
    ਸ਼ਕਰੀਆ।🙏🙏

  • @amanrandhawa7900
    @amanrandhawa7900 2 года назад +13

    Dono bhana veer bht vdia acting krde aa god bless you Bhai ji 🙏🙏 waheguru ji Meher kre sodi sari team te 🙏🙏 I love you brother, s ♥️🌹

  • @arshdeepdhaliwala1965
    @arshdeepdhaliwala1965 2 года назад +3

    Sirrrrrrrrraa aaaaaaaaaaaa babe🤘🤘🤘bhana Sidhu, bhana baghoda, amana chairman and the legend 👉Sidhu moose wala🤘🤘🤘 love you🥰🥰 all

  • @user-yl4ur4in1m
    @user-yl4ur4in1m 2 года назад +8

    ਬਰਾਬਰ ਬਹਿ ਗਿਐ ਗੇਟ ਤੇਰਾ ਪਿਓ ਖੋਲ੍ਹੋ 🤣🤣🤣🤣

  • @ranivirkmalout1426
    @ranivirkmalout1426 2 года назад +23

    ਬਹੁਤ ਵਧੀਆ ਵੀਡੀਓ ਆ ਭਾਨੇ ਵੀਰ ਸਿਰਾ ਲਾਤਾ ਲਵਯੂ ਟਰਾਲੀ ਭਰਕੇ ਮੇਰੇ ਵੱਲੋਂ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ

    • @kaursingh8369
      @kaursingh8369 2 года назад +2

      ਦੂਜਿਆਂ ਤੋਂ ਕੀ ਨਫ਼ਰਤ ਐ ਇਕੱਲਾ ਭਾਨਾ ਈ ਕਿਓਂ?

    • @ranivirkmalout1426
      @ranivirkmalout1426 2 года назад +3

      @@kaursingh8369 ਨਹੀਂ ਵੀਰ ਜੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਮੇਰਾ ਬੇਟਾ ਸਾਰਾਂ ਦਿਨ ਭਾਨੇ ਵੀਰ ਦੀ ਬੋਲੀ ਬੋਲਦਾ ਰਹਿੰਦਾ ਐਸੇ ਕਰਕੇ ਅਸੀਂ ਭਾਨੇ ਵੀਰ ਜੀ ਨੂੰ ਦਿਲੋਂ ਪਿਆਰ ਕਰਦੇ ਆ ਸਾਰੀ ਟੀਮ ਦਾ ਦਿਲੋਂ ਧੰਨਵਾਦ ਵੀਰ ਜੀ

    • @jugrajsingh3235
      @jugrajsingh3235 2 года назад

      Sahe gal ha bhen

    • @aamjehainsaan2994
      @aamjehainsaan2994 2 года назад +1

      @@ranivirkmalout1426 bilkul sahi keha Rani ji ...ehna di video ta dukhi bande de face te smile lya dinde a ...chlo Jo marji a par thode munde te Sade shote Veer de face te smile aoundi a ta hor ki chahida a ..khush rahe nikka veer sada

    • @gurpreetsinghguri5036
      @gurpreetsinghguri5036 Год назад

      Kive o ji tuse

  • @SANDHU_171
    @SANDHU_171 2 года назад +25

    ਬਹੁਤ ਵਧੀਆ ਜੱਟਵੈੜ

    • @bhupinderdullat9249
      @bhupinderdullat9249 2 года назад

      ਜੜਵੈੜ ਨੀ ਜੱਟਵੈੜ ਕਹਿੰਦੇ ਨੇ ਜੀ

  • @karmjitrai146
    @karmjitrai146 Год назад

    ਕਰਨੈਲ ਸਿਓ ਨਹੀਂ ਰੀਸਾਂ ਤੇਰੀਆਂ ਬਾਈ ਤੇਰੀ ਐਕਟਿੰਗ ਦੀ ਸਿਫਤ ਕਰਨ ਲਈ ਸਬਦ ਨਹੀਂ ਹੈਗੇ all the best ਬਾਈ ਨਾਭੇ ਵਾਲਿਆ ਵੱਲੋਂ

  • @Simarrgrewal_
    @Simarrgrewal_ 2 года назад +2

    Bhaane nl bhaana e jachda ehna di jodi att aa

  • @ChYousafJuttBajwa
    @ChYousafJuttBajwa 2 года назад +1

    Chacha wao Zabardast 😘😘😘

  • @TO-OR758
    @TO-OR758 Год назад +1

    Bhana 😍 💪 😍

  • @karanjugnu3569
    @karanjugnu3569 2 года назад

    ਕੈਲਾ 22 ਬਹੁਤ ਸਿਰੇ ਦਾ ਐਕਟਰ ਹੈ ਇਸ ਨੂੰ ਪੰਜਾਬੀ ਇੰਡਸਟਰੀ ਜਰੂਰ ਫਿਲਮਾਂ ਵਿੱਚ ਕੰਮ ਦੇਵੇ ਧੰਨਵਾਦ ਜੀ ਸਿਰਾ ਐਕਟਿੰਗ ਹੁੰਦੀ 22 ਦੀ ਸਿਰਾ

  • @palwinderbains4727
    @palwinderbains4727 2 года назад +3

    Boht wdia kam tohada vir tohanu vekh k sidhu vir d yad a rhi. Pana ji tuci eda hi kam krde rho ek din kamyabi tode paira ch hovegi.

  • @prabhjot2440
    @prabhjot2440 Год назад +1

    Sera a

  • @sidhusaab4884
    @sidhusaab4884 2 года назад +6

    Sidhu moosewala veere nu hle insaf nhi milea te sala cm viah kronda firda
    #justiceforsidhumoosewala#sidhumoosewala #legendneverdie

  • @sokainaansari9907
    @sokainaansari9907 2 года назад +4

    LOVE from Lahore PAKISTAN ❤️❤️❤️

  • @dakkublike
    @dakkublike 2 года назад +29

    ਕੈਲਾ :- ਚਾਚਾ ਮੈਂ ਵਿਆਹ ਕਰੋਨਾ
    ਚਆਚਾ :- ਸਿਵਯਾ ਚ ਲੱਤਾਂ ਤੇਰੀਆਂ ਹੁਣ ਤੂੰ ਕੀ ਵਿਆਹ ਕਰਾਏਗਾ
    ਕੈਲਾ :- ਮੂੰਹ ਤਾਂ ਬਾਹਰ ਆ ਜੇ ਲੱਤਾਂ ਸਿਵਯਾ ਚ ਨੇ 🤣🤣🤣

  • @rekeshkumar626
    @rekeshkumar626 2 года назад

    ਬਹੁਤ ਵਧੀਆ ਜੀ

  • @reshamaujla3051
    @reshamaujla3051 2 года назад

    Very good teem chacha ji jaldi karo

  • @JagdeepSingh-iq5er
    @JagdeepSingh-iq5er 2 года назад

    ਲਵ ਯੂ ਮਿੰਟੂ ਵੀਰ boht ਗੈਂਟ ਐਕਟਿੰਗ ਕੀਤੀ ਆ ਨਾਲੇ ਵੀਰ ਤੇਰੀ ਦਾੜ੍ਹੀ ਤੇ ਮੁੱਛ ਦਾ ਚਕਰਚੁੰਡਾ ਹੀ ਵਧੀਆ ਲਗਦਾ ਤੇਰੇ

  • @HardeepSingh-HH88
    @HardeepSingh-HH88 2 года назад

    ਬਹੁਤ ਵਧੀਆ ਵੀਡੀਓ ਬਣਾਈ ਹੈ

  • @simarjeetkaur2033
    @simarjeetkaur2033 2 года назад +1

    Nice

  • @asmitsingh1288
    @asmitsingh1288 2 года назад

    Kisan majdor akta jindabad 💪 Bhana sidhu 🤟 jindabad 🔥 jahar 💯 siraaa karta 😎

  • @baldevsinghmankoo3774
    @baldevsinghmankoo3774 2 года назад

    ਪੰਜਾਬ ਦੀ ਖੁਸ਼ਹਾਲੀ ਤੇ ਨੌਜਵਾਨੀ ਦੀ ਰਖਵਾਲੀ ਲਈ ਪੰਜਾਬ ਨੈਸ਼ਨਲ ਪਾਰਟੀ ਜੋ िਸਰਫ ਪੰਜਾਬ ਤੋਂ ਹੀ ਆਪਣੇ ਫੈਸਲੇ ਆਪ ਲਵੇਗੀ ਤੁਹਾਢੇ ਵਰਗੇ ਨੌਜਵਾਨਾਂ ਨੂੰ ਵਗਢੋਰ ਸਾਂਬਣ ਲਈ ਅਗੇ ਆੳੁਣਾ ਚਾਹੀਦਾ ਹੈ ਤਾਂ िਕ ਰਲ िਮਲ ਕੇ ਪੰਜਾਬ ਨੂੰ ਨੰ ਵੰਨ ਸੂਬਾ ਬਣਾ ਸਕੀਏ 🙏👌

  • @sandhusaab624
    @sandhusaab624 2 года назад

    ਬਹੁਤ ਵਧੀਆ ਜੀ,, ਮੈਂ ਸੰਧੂ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ

  • @Preetkomal_bx1nb
    @Preetkomal_bx1nb 2 года назад +3

    Apniya teh chaldiyan sidhu moose Wala nu yaad kita 😭😭💔💔

  • @satpalsingh1646
    @satpalsingh1646 2 года назад

    Sidhu darling Tu bai hamesha jinda rahuga

  • @JS50108
    @JS50108 2 года назад +6

    5:00 pind ch madi ji grace v paavaangay…🤣🤣 Mere chhalay de bahli att kraunday aa, jatwaid. Love you Amna Chairman bai. Sira acting karda jatt 👍👌🏼

  • @varindersingh6181
    @varindersingh6181 2 года назад

    ਭਾਨੇ ਭਗੌੜੇ ਦੀ ਕਮੇਡੀ ਬਾ ਕਮਲ 👍👍👍👍👍
    ਸਿਰਾ ਕਰਾਇਆ ਪਿਆ ਭਾਨਿਆ 💪💪👍👍👍

  • @davinderkumar384
    @davinderkumar384 2 года назад +4

    ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਵੀਰ ਤੁਹਾਡੀਆਂ ❣️❣️👌👌

  • @punjabsingh3857
    @punjabsingh3857 9 месяцев назад

    ਬਹੁਤ ਮਜਾ ਆਉਦਾ

  • @khushpreet3292
    @khushpreet3292 2 года назад +11

    ਬਹੁਤ ਵਧੀਆ👍💯👍💯

  • @jassdandiwal7942
    @jassdandiwal7942 2 года назад

    ਭਾਣੇ y cra ਭਾਣੇ ਸਿੱਧੂ y gbu rabb tenu Chad di Kalan ch rakhe wmk

  • @deepindersingh1017
    @deepindersingh1017 2 года назад +2

    ਬਾਈ ਭਾਨੇ ਅਸੀਂ ਥੋਨੋ ਬੇਨਤੀ ਹੀ ਕਰਨੀ ਮਾਨ ਸਾਬ ਦੇ ਵਿਆਹ ਤੇ ਵੀਡਿਓ ਥੋਡੇ ਸਾਬ ਪੇਸ਼ ਕੀਤੀ ਜਾਵੇ ਕਮਾਲ ਕਰਤੀ ਬਾਈ

  • @gurisandhu2365
    @gurisandhu2365 2 года назад +31

    God bless you all chacha wow team members 👍🙏❤️🙏

  • @satnamsatnamsingh8008
    @satnamsatnamsingh8008 2 года назад +1

    Bai ji vekhn to phla like comment te share krti bai bs vadea msg dia kro bai waheguru ji tuhane hmesha khush rkhn bai 🙏 yug yug jio bai mood set ho janda tuhadi video dekh k 🙏

  • @cookingwithkaurandvlogs
    @cookingwithkaurandvlogs 2 года назад +1

    👌👌👌иι¢є

  • @Pakmex.velog0
    @Pakmex.velog0 2 года назад +3

    Jinde wasdey raho jutto♥️🇵🇰

  • @navjot2729
    @navjot2729 2 года назад +10

    Miss u sidhu❤

  • @yuvrajbara4496
    @yuvrajbara4496 2 года назад +15

    Miss you Sidhu bai💔😓

  • @hackerchoudhary362
    @hackerchoudhary362 2 года назад +5

    ILove chacha wow 😲😲😲

  • @satwinderpanju9049
    @satwinderpanju9049 2 года назад

    ਵੱਡੀਆਂ ਕਮੈਡੀ ਫਿਲਮਾਂ ਬਣਾਓ ਬਹੁਤ ਚੱਲਣਗੀਆਂ ਤੁਹਾਡੀਆਂ ਬਾਈ ਜੀ

  • @arwindersingh9496
    @arwindersingh9496 2 года назад +2

    Sirrra y

  • @manjeet8989
    @manjeet8989 2 года назад

    ਬਹੁਤ ਵਦੀਆ ਮੈਸਜ ਦਿੱਤਾ ਤੁਸੀਂ ਧੰਨਵਾਦ ਕਰਦੇ ਹਾਂ ਤੁਹਾਡਾ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurdeepSingh-rb5qt
    @GurdeepSingh-rb5qt 2 года назад +1

    Very nice video

  • @ranjitsingh4609
    @ranjitsingh4609 Год назад

    ਬਹੁਤ ਵਦੀਆ ਕਮੇਡੀ

  • @baldeepkaddon2903
    @baldeepkaddon2903 2 года назад +1

    Yaar din bhut vadia niklda video dekh k

  • @RanageRanage-tk1dh
    @RanageRanage-tk1dh 2 года назад +25

    best wishes for you team Pakistani ❤

  • @billasidhu6565
    @billasidhu6565 2 года назад +18

    ਵਾਲੀ ਅੱਤ ਕਰਾਉਂਦੇ ਆ

  • @Turbanator54
    @Turbanator54 2 года назад +2

    ਬਹੁਤ ਚੰਗੀ ਕਮੇਡੀ ਵਿਡਿਉਜ 😂😅😁🤣😅😂😁😀

  • @amritraju5911
    @amritraju5911 2 года назад

    ਭਾਨਾ ਭਗੌਰਾ aka ਮਿੰਟੂ ghaint ਬੰਦਾ

  • @bikramgill334
    @bikramgill334 2 года назад +4

    Congratulations bhanna sidhu team 800k soon 1 million

  • @gorasinghsidhumansa1019
    @gorasinghsidhumansa1019 Год назад

    Very good Bai ji 👌👌👌👌👍👍

  • @happyhappysingh1745
    @happyhappysingh1745 2 года назад

    Very nice very nice video cha cha waooo

  • @gursewaksekhon99
    @gursewaksekhon99 2 года назад

    Carry on gbu all team

  • @asmitsingh1288
    @asmitsingh1288 2 года назад

    Jaata 🤟 jindabad 🔥🤟🙏🌟🌟🤟🙏🌟 aaat 🔥 jahar 💯💯💯💯 siraaa 🤟 comedy siraaa 🌟 aaat 🔥

  • @yusafali2854
    @yusafali2854 2 года назад

    ਬਹੁਤ ਵਧੀਆ video ਬਣਾਇਆ 👌👌👌⚘⚘👌⚘❤❤❤❤❤❤❤🌹🌹🌹🌹🌹

  • @punjabiactivitisvideos1287
    @punjabiactivitisvideos1287 2 года назад +1

    ਬਾਈ ਜੀ ਅੱਜ ਪਹਿਲੀ ਵਾਰ ਦੇਖਿਆ ਏ video ਵਿਚ ਮੈਂ ਮਿੰਟੂ ਦੀਆਂ ਅੱਖਾਂ ਵਿਚ ਦਰਦ ਸਿੱਧੂ ਮੂਸੇ ਆਲਾ

  • @lifeofangelnita
    @lifeofangelnita 2 года назад +6

    Aaj kareh soh kal kar.. kal kareh soh parson kar.. parson nas kareh tah kadeh nah karrr.. rajareh lutt 😍😉 paji tuhanu Gurchet chitarkar paji di movies vich bahut miss karde asi.. bahot pyaari acting hai tuhadi.. best wishes for upcoming movies 🙌❤️ Love from malaysia ji 💗

  • @preetpalsingh1557
    @preetpalsingh1557 Год назад +1

    ਬਹੁਤ ਵਧੀਅਾ ਵੀਰ

  • @navtoor8724
    @navtoor8724 2 года назад +4

    ACTING KING 👑👑👑 BHUT VADIA VIDEO ❤️ 800 K CONGRATULATIONS

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ ਭਾਨਾ ਬਾਈ ਸਿਰਾ ਕਰਤਾ👍👍👍👍👍👍👍👍👍👍👍👌👌👌👌👌👌👌👌👌💯💯💯💯💯💯💯💯💯💯💯😃😃😃😃😃😃😃😄

  • @ManjeetSingh-pd4mv
    @ManjeetSingh-pd4mv 2 года назад +1

    🔥

  • @rupinderzkaur
    @rupinderzkaur 2 года назад +1

    Yaar chacha change na karo ohi sirra Lagda c

  • @Sidhumosewalafan488
    @Sidhumosewalafan488 2 года назад

    Bhot nice brothers

  • @avansandhu6963
    @avansandhu6963 2 года назад

    Baut vdia

  • @khalsafaram4289
    @khalsafaram4289 2 года назад +2

    maja pura onda dakh ka video 😂😂😂😂😂😂😍😍😍😍

  • @stalinsumeetsingh9215
    @stalinsumeetsingh9215 2 года назад +2

    Miss you so much Sidhu 22g 😭😭😭😭😭😭

  • @garrygillgarry3592
    @garrygillgarry3592 2 года назад +1

    Keels end citing

  • @Harmansin456
    @Harmansin456 2 года назад

    Pana sidhu chacha ji da rool seera ha

  • @amarjeetkaur4847
    @amarjeetkaur4847 2 года назад

    Vary good.

  • @pushpinderkumar6768
    @pushpinderkumar6768 2 года назад

    No 1

  • @onkarbadali0058
    @onkarbadali0058 2 года назад

    Kya bat aa 22

  • @jagtarsingh2201
    @jagtarsingh2201 2 года назад

    Attttt paji

  • @RajuSingh-tu6wb
    @RajuSingh-tu6wb 2 года назад

    Kalla bai attt bai

  • @asmitsingh1288
    @asmitsingh1288 2 года назад

    Love you 😎 jaata 🤟 jindabad 🔥 jahar 💯💯💯💯💯💯 siraaa karta 😎🌾😎😎🔥 jahar 💯 siraaa 🤘🌺🌺🌺🌺🌺💐🌺🥀🥀🥀🥀🥀🥀💯🔥🤟 jindabad

  • @sandhuschannel2114
    @sandhuschannel2114 2 года назад +1

    Bahut vddiyaa entertainment kraundaa bai 👍👍👍👍

  • @punjabividoes4927
    @punjabividoes4927 2 года назад

    wali sira comday hondi yr

  • @DeepSingh-tu1oe
    @DeepSingh-tu1oe 2 года назад

    Very nice off punjabi language nu parmote krde love you all team chacha wow

  • @jatinderpalsingh4895
    @jatinderpalsingh4895 2 года назад

    Great brother

  • @KuldeepKaur-zz7mm
    @KuldeepKaur-zz7mm 2 года назад +2

    Bhanna bhaghuda 👍♥️♥️

  • @attwalbathindwala
    @attwalbathindwala 2 года назад +1

    ਬਾਕੀ ਤੇਰੀ ਮਰਜ਼ੀ ਜ਼ਾਤੀ ਤੌਰ ਤੇ ਅਟੈਕ ਕਰਨਾ ਮਾੜੀ ਗੱਲ ਹੈ 🙏
    ਮੈਨੂੰ ਬਹੁਤ ਲੋਕ ਫੋਨ ਕਰ ਰਹੇ ਹਨ 🙏

  • @asmitsingh1288
    @asmitsingh1288 2 года назад

    Chcha wow 😜

  • @rohitvirdi4326
    @rohitvirdi4326 2 года назад +2

    Kant videos hundia😜♠🥰🥰🥰

  • @sukhjitbrar17
    @sukhjitbrar17 2 года назад

    Hahaha after all

  • @gurisandhu2365
    @gurisandhu2365 2 года назад +1

    Chacha kar yr ada yr 😂😂😂🤣😂😂😂

  • @user-gz9zr7sv5t
    @user-gz9zr7sv5t 9 месяцев назад

    Bhut vadia video bai yr sraaa bhana sidhu milna bai tanu ek var ma talwandi Bhai to aa zera da nal jitha tusi dharna lya c tusi