Это видео недоступно.
Сожалеем об этом.

Agneepath (ਚਿਆਚਾ ਮੈ ਜਾ ਰਿਆ ਚੀਨ ਦੇ ਬਾਡਰ ਤੇ) Bhaanasidhu Bhanabhagudha Amanachairman New Comedy movie

Поделиться
HTML-код
  • Опубликовано: 28 июн 2022
  • Now we come with Agneepath (ਚਿਆਚਾ ਮੈ ਜਾ ਰਿਆ ਚੀਨ ਦੇ ਬਾਡਰ ਤੇ) new update🛎
    Official Video Agneepath Hope you all enjoy this teaser. Enjoy and stay connected with us for full video and new update
    Agneepath (ਚਿਆਚਾ ਮੈ ਜਾ ਰਿਆ ਚੀਨ ਦੇ ਬਾਡਰ ਤੇ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,mintumaan
    Actors 👉🏻 Bhaanasidhu, Mintujatt , Amanachairman,Jaspreetdhaliwal
    Editor by 👉🏻Amanachairman
    Director 👉🏻 Amanachairman
    DOP 👉🏻 Amanachairman, Sehajveer Singh
    Creative Producer Amanachairman
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 ChaChaWoW Team
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

Комментарии • 603

  • @JatinderSingh-pq8gj
    @JatinderSingh-pq8gj 2 года назад +99

    ਇਸ ਬੰਦੇ ਨੂੰ ਦੇਖ ਕੇ ਸਿੱਧੂ ਬਹੁਤ ਹੱਸਦਾ ਹੁੰਦਾ ਸੀ 😊love you sidhu veer😘

  • @mandeep4177
    @mandeep4177 2 года назад +46

    Sidhu moose wala jindabad miss u ustad. Love u.

  • @sukhchainsingh5788
    @sukhchainsingh5788 2 года назад +2

    ਭਾਨਾ ਸਿੱਧੂ ਸਿਰਾ ਬੰਦਾ ਯਾਰ

  • @sonuelectronic2054
    @sonuelectronic2054 2 года назад +36

    Sidhu veer Gye nu 1month ho gy missss uuuuu veeer ji 😰Teri yaad bhut aundi aah veer

    • @bhinderbrar1343
      @bhinderbrar1343 2 года назад

      Bas karo yaar ehna kite desh layi jaan den waale faujiayan nu v yaad kar laya karo saale Sidhu de tatte

    • @randheergrewal2120
      @randheergrewal2120 2 года назад

      If u dont mind if u fell alon then u should go to sidhus....

  • @sarabjitkaur8997
    @sarabjitkaur8997 2 года назад +19

    ਵਧੀਆ ਮਿਸਿਜ, ਸਾਰੀ ਟੀਮ ਦਾ ਧੰਨਵਾਦ,

  • @moosewlaastaad9056
    @moosewlaastaad9056 2 года назад +18

    Best friend Sidhu Da bro god bless you ustad miss u you 😢😢😢😢😢😢

  • @arshuaulakh1188
    @arshuaulakh1188 2 года назад +49

    ਭਾਨਾ ਸਿਰਾ ਹੀ ਕਰਾਉਂਦਾ 🤣❤️

  • @sharanpreetsingh4596
    @sharanpreetsingh4596 2 года назад +21

    ਹੱਥ ਰੱਸੀ 😂😂😂

  • @AK-bp2qp
    @AK-bp2qp 2 года назад

    ਭਾਨਿਆ ਆਹ ਸਪੱਸ਼ਟੀਕਰਨ ਵਾਲਾ ਤਕੀਆ ਕਲਾਮ ਬਿਲਕੁਲ ਸਿਰਾ ਐ

  • @sandeepdhillon6719
    @sandeepdhillon6719 2 года назад +12

    ਬਹੁਤ ਵਧੀਆ ਜੀ ❤️❤️❤️❤️

  • @omm3937
    @omm3937 2 года назад +21

    ਬਹੁਤ ਵਧੀਆ ਭਾਨਾ ਫ਼ੌਜੀ ਜੀ

  • @preetbawa1881
    @preetbawa1881 2 года назад +9

    ਬਹੁਤ ਵੱਧੀਆ ਸੁਨੇਹਾ ਦਿੱਤਾ Youth Nu Lovd you aa Dilo ❤❤❤❤❤❤❤

  • @amrindrasingh1077
    @amrindrasingh1077 2 года назад +1

    ਦੋਸਤੋ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੋਈ ਹੈ ਇੱਕ ਗੱਲ ਹੋਰ ਜੇ ਸਰਕਾਰ ਨੁੰ ਅਗਲੇ ਵਾਰੀ ਬਦਲ ਦਿੱਤਾ ਜਾਵੇ ਤਾਂ ਤੁਸੀਂ ਸਾਰੇ ਚੰਗੇ ਬੰਦਿਆਂ ਦਾ ਸਾਥ ਜਰੂਰ ਦਿਉ ਜੇ ਸਰਕਾਰ ਦੇ ਅੰਦਰ ਸਾਡੇ ਵਧੀਆ ਬੰਦੇ ਹੋਣਗੇ ਤਾਂ ਸਾਡੇ ਹੱਕ ਆਂ ਵਾਰੇ ਬੋਲਗੇ

  • @bciv072_dhruvghai8
    @bciv072_dhruvghai8 2 года назад +12

    ASTAAD G. 😂😂😂😂😂 bai aatt. Siraa hun sidhu bai de baad tuse ho. Sade lae . Sidhu. Bai. Tahanuu vekhda se love ❤️ from jammu 🙌🙌🙌🙌❤️❤️. Legends never die Sidhu moosewala 💕

  • @navisandhu1856
    @navisandhu1856 2 года назад +1

    Mintu bhai jma sirrraa acting aa teri ❤️❤️❤️❤️❤️❤️💯💯💯👌👌👌👌👌👌

  • @pammaalamgiriya1713
    @pammaalamgiriya1713 2 года назад +1

    ਸਹੀ ਗੱਲ ਕੀਤੀ ਇਹੀ ਕੰਮ ਹੋਣਾ

  • @preetladdi5633
    @preetladdi5633 2 года назад +1

    Bhana chhtadd 😆😆😆👌👌👌👌siraa aa jma god bless you

  • @rajbhatti6484
    @rajbhatti6484 2 года назад +20

    ਵਾਹਿਗੁਰੂ ਜੀ ਸੁੱਖ ਰਖਿਉ ਸਾਰਿਆਂ ਤੇ👌👌👌👌👌👌

  • @gursharansinghnambardar3877
    @gursharansinghnambardar3877 2 года назад

    ਬਾਈ ਜੀ ਪੁਲਿਸ ਵਾਲਿਆਂ ਦਾ ਢਿੱਡ ਤਾਂ ਬਹੁਤ ਸਾਰਿਆਂ ਦਾ ਵੇਖਿਆਂ ਪਰ ਫੌਜੀ ਵੀਰ ਦਾ ਪਹਿਲੀ ਵਾਰ ਢਿੱਡ ਵੇਖਿਆ।

  • @rajdeepsingh2309
    @rajdeepsingh2309 2 года назад +5

    ਬਹੁਤ ਸੋਹਣੀ ਵੀਡੀਓ ਬਣਾਈ ਆ ਵੀਰ ਸਾਨੂੰ ਤੁਹਾਡੇ ਤੇ ਮਾਣ ਆ ਵੀਰ ਜੋ ਤੋਹਸੀ ਸਾਡੀ ਨੌਜਵਾਨਾਂ ਦੀ ਅਵਾਜ ਨੂੰ ਸੈਂਟਰ ਸਰਕਾਰ ਦੇ ਵਿਰੋਧ ਵਿੱਚ ਵੀਡੀਓ ਬਣਾ ਕੇ ਸਾਡੀ ਬੋਲੀਆ ਗੂਗੀਆਂ ਸਰਕਾਰਾਂ ਤੱਕ ਸਾਡੀ ਅਵਾਜ ਪਹੁਚਾਂਣ ਤੱਕ ਮੱਦਦ ਕੀਤੀ ਤੇ ਲੋਕਾਂ ਨੂੰ ਸਮਜਾਨ ਵਿੱਚ ਮਦਦ ਕੀਤੀ ਤੁਹਾੜਾ ਬਹੁਤ ਬਹੁਤ ਥਨਵਾਦ 🙏🙏

  • @GurmeetSingh-yu3kk
    @GurmeetSingh-yu3kk 2 года назад

    ਬਹੁਤ ਵਧੀਆ ਐਕਟਿੰਗ

  • @JagseerSingh-gv2nm
    @JagseerSingh-gv2nm 2 года назад +1

    Good jov 9 pera comando

  • @sandeeppspcl159
    @sandeeppspcl159 2 года назад

    End la ta bhanna jma

  • @simarjitsingh8
    @simarjitsingh8 2 года назад +1

    ਭਾਣਾ ਭਗੋੜਾ ਬਹੁਤ ਵੱਡਾ actor

  • @JagmeetSingh-sk9kl
    @JagmeetSingh-sk9kl 2 года назад +4

    Bhaana Sidhu ✌🏻🦅🦅🔥

  • @gavenpreet7339
    @gavenpreet7339 2 года назад

    sira bai end kra ti🥰🥰🥰🥰🙏

  • @kohinoor2743
    @kohinoor2743 2 года назад

    Baki theeka video wadhiya .👍👍

  • @inderjeet3970
    @inderjeet3970 2 года назад +58

    ਸਾਰੇ acter ਵਧੀਆ ਨੇ 🤟

    • @DilveerBawa
      @DilveerBawa 2 года назад +1

      Spelling theek kar

    • @ireland278
      @ireland278 2 года назад +2

      @@DilveerBawa ton kidar MA English kitya lol 😆 😂

    • @inderjeet3970
      @inderjeet3970 2 года назад +2

      @@DilveerBawa koina kahli kahli ch likh hogye y

    • @JS50108
      @JS50108 2 года назад +2

      🤣🤣👍

  • @charanjitsingh2857
    @charanjitsingh2857 2 года назад

    Jeda banda v sidhu jatt nu pyar krda asi te us bande nu akhan te bitha k rakhi da nd bhana saab ji asi te woht time de hi tuhanu pasand krde wa love u sade bai ji nu

  • @jasjaspreets4502
    @jasjaspreets4502 2 года назад +20

    ਬੁਹਤ ਵਧੀਆ ਭਾਨਾ ਬਾਈ ਜੀ

  • @sajidrehman6188
    @sajidrehman6188 2 года назад +24

    Amazing 🤩😄🤩😄 I can't stop laughing 😜😂😜😂. amazing work
    Love from Pakistan. great team.

  • @randheermaan9741
    @randheermaan9741 2 года назад +9

    Mintu jatt di sirra acting👌sirra video 😂

  • @ravneetsingh5994
    @ravneetsingh5994 2 года назад

    Nice video 🔥🔥🔥🔥👌👌👌
    Asee is agneepath yojna da virod karde Haan jadon Tak eh nahi hatdi

  • @naveedinst5442
    @naveedinst5442 2 года назад +6

    Appreciate you Bhaana g, good work but still missing Sidhu Moose wala bhai. 🏡🌷🌹🇵🇰🙏🙏🙏

  • @pawandeep1683
    @pawandeep1683 2 года назад

    Bahut vdiaa msg veer. Boycut tod

  • @MandeepSingh-le4wb
    @MandeepSingh-le4wb 2 года назад

    ਚੰਗਾ ਸਨੇਹਾ

  • @gurmailsibgh9096
    @gurmailsibgh9096 2 года назад

    ਸੱਪ ਸਲੂਟੀ ਤੋਂ ਧਿਆਨ ਨਾਲ ਵੀਰ ਜੀ

  • @sukhmaansaab1963
    @sukhmaansaab1963 2 года назад +1

    ਇੱਕ ਗੱਲ ਤਾਂ ਹੈ ਜੋਂ ਪੰਜਾਬ ਚਾਂ ਗਲਤ ਹੁੰਦਾ ਤੁਸੀ ਉਸੇ ਤੇ ਵੀਡੀਉ ਬਣਾਉਂਦੇ ਹੋ ,gud job ji ,,

  • @loveyourlife8999
    @loveyourlife8999 2 года назад +2

    Really Indian people great and sweet people watching from philippines 🇵🇭 🤞

    • @CHOBER-qb6uo
      @CHOBER-qb6uo 2 года назад

      @@kingkite1170 gyani de sirr nu kaam chdya wa🤣🤣

  • @jagdeepsingh4758
    @jagdeepsingh4758 2 года назад +9

    13:17 ਸੂੱਡਲ ਜਨਾਨੀ is Back ✌✌

  • @jagvirsinghbenipal5182
    @jagvirsinghbenipal5182 2 года назад +7

    ਬਾਹੁਤ ਵਧੀਆ ਜੀ 👌👌👌👌

  • @honeyhans9494
    @honeyhans9494 2 года назад +1

    Bhana bhagoda new character . End gal baat🤣🤣🤣🤣😅😃😂😁

  • @prabhdyalsingh4722
    @prabhdyalsingh4722 2 года назад +2

    😀😀😀😀😀 ਅੱਜ ਤਾਂ ਵੱਖੀਆਂ ਤੜਾ ਦਿੱਤੀਆਂ, ਭਾਨੇ ਨੇ ਕਮਾਂਡ ਦੇ ਦੇ ਕੇ ਕਮਾਲ ਕਰਤੀ।

  • @jattlifethuglife3541
    @jattlifethuglife3541 2 года назад

    Siraaaa video bro baki last ch tuc vichaar bht sohne dite ne ਭਾਂਨਾ ਸਿੱਧੂ nd ਭਾਂਨਾ ਭਗੌੜਾ ਬਾਈ ਜੀ ਨੂੰ ਤੇ ਸਾਰੀ ਟੀਮ ਨੂੰ love u ❤️❤️✌️✌️

  • @jassabehbalkalan4985
    @jassabehbalkalan4985 2 года назад

    End 22ji

  • @surjeetsingh-tp1oh
    @surjeetsingh-tp1oh 2 года назад +8

    Mintu Jatt, very good comedian.

  • @NirbhauNirvair1313
    @NirbhauNirvair1313 2 года назад

    Siraaa bhai ji🥰🥰

  • @JagdeepSingh-iq5er
    @JagdeepSingh-iq5er 2 года назад

    ਉਸਤਾਦ ਜੀ ਨਜਾਰਾ ਆ ਗਿਆ ਵੀਡਿਉ ਦੇਖ ਕੇ ਲਵ ਯੂ ਮਿੰਟੂ ਵੀਰ

  • @gurwinderdhillon5831
    @gurwinderdhillon5831 Год назад

    ਟਰਮਾਡੋਲ🤣🤣🤣🤣🤣🤣

  • @kalabrar8903
    @kalabrar8903 2 года назад

    Sirrrrrrraaaa Bai

  • @gujjar9916
    @gujjar9916 2 года назад +1

    ਭਾਨਾ ❤️👍

  • @rishldharan622
    @rishldharan622 2 года назад

    Ptandar har roal ch fit ho janda

  • @jashandeepsinghpannu1547
    @jashandeepsinghpannu1547 2 года назад +1

    Nice video 👌👌👌👌

  • @namitkumar9818
    @namitkumar9818 2 года назад +2

    😂😂😂chacaha love you aa tainu amane Bai de bs kra te

  • @nardeepdhimanjilasangrursa2230
    @nardeepdhimanjilasangrursa2230 2 года назад

    ਬਹੁਤ ਵਧੀਆ ਵਡੀਓ ਸਿਰਾ ਕਰਤਾ ਭਾਨਾ ਬਾਈ👍👍👍👍👍👍👍👍👌👌👌👌👌👌👌👌💯💯💯💯💯💯💯💬💬

  • @B_S-H-I-V-A
    @B_S-H-I-V-A 2 года назад

    ਮਿੰਟੂ ਬਾਈ ਤੇ ਭਾਨਾ ਬਾਈ ਦੀ ਜੋੜੀ ਬਹੁਤ ਵਧੀਆ ਲਗਦੀ ਹੈ ਵੀਡੀਓ ਦੇਖ ਕੇ ਤਾਂ ਨਜ਼ਾਰਾ ਆ ਜਾਂਦਾ ਹੈ ਇੱਕ ਗੱਲ ਹੋਰ ਵਿੱਚ ਵਿੱਚ ਕਰਨੈਲ ਸਿੰਘ ਦੇ ਵਿੱਚ ਜੋਗੀ ਆ ਜਾਂਦਾ ਸੀ 🤣🤣🤣🤣 ਬਾਕੀ ਉਦਾਂ ਕਿਹੜਾ ਨੌਕਰੀਆਂ ਮਿਲਦੀਆਂ ਨੇ ਸਾਲਾ ਚਾਰ ਸਾਲ ਹੀ ਸਹੀ ਨੌਕਰੀ ਤਾਂ ਮਿਲੂ ਬਾਅਦ ਵਿੱਚ ਪੈਨਸ਼ਨ ਵੀ ਮਿਲੂ ਜੇ ਕੋਈ ਸ਼ਹੀਦ ਹੋ ਜਾਂਦਾ ਹੈ ਤਾਂ ਪਰਿਵਾਰ ਨੂੰ ਇੱਕ ਕਰੋੜ ਰੁੱਪਏ ਮਿਲਣਗੇ ਉਸਤੋਂ ਬਾਅਦ ਚਾਰ ਸਾਲ ਫੌਜ ਵਿੱਚ ਲਾਉਣ ਤੋਂ ਬਾਅਦ ਪੁਲਿਸ ਵਿੱਚ ਨੌਕਰੀ ਮਿਲ ਜਾਏਗੀ ਮੈਂ ਫੌਜ ਦੇ ਜਨਰਲ ਦਾ ਇੰਟਰਵਿਊ ਦੇਖਿਆ ਸੀ ਉਸ ਵਿੱਚ ਉਸਨੇ ਸਾਰੀ ਜਾਣਕਾਰੀ ਦਿੱਤੀ ਹੈ ਉਝਂ ਵੀ ਐਮ ਏ ਕਰਦੇ ਕਰਦੇ ਬੰਦਾ ਬੁੱਢਾ ਹੋ ਜਾਦੇਂ ਖੇਤੀ ਕਾਨੂੰਨ ਮਾੜੇ ਸੀ ਪਰ ਇਹ ਸਕੀਮ ਦਾ ਵਿਰੋਧ ਨਾ ਕਰੋ ਜੇ ਵਿਰੋਧ ਕਰਨਾ ਹੈ ਤਾਂ ਬਾਹਰਲੇ ਦੇਸ਼ਾ ਵਾਲੇ ਪੰਜਾਬੀਆਂ ਦੀ ਮਿੰਨਤ ਕਰ ਲਓ ਕਹੋ ਕਿ ਪੰਜਾਬ ਵਿੱਚ ਆ ਕੇ ਇੰਡਸਟਰੀਜ਼ ਲਾ ਲੈਣ ਪੰਜਾਬ ਖੁੱਸ਼ਹਾਲ ਹੋ ਜਾਉਗਾ ਨਹੀ ਤਾਂ ਬੇਰੋਜਗਾਰੀ ਨੇ ਮੱਤ ਮਾਰ ਦੇਣੀ ਆ

  • @sajjansingh168
    @sajjansingh168 2 года назад +1

    Nice y ji

  • @rajwinder1968
    @rajwinder1968 2 года назад

    ਵਾ ਭਾਨੇ ਬਾਈ ਹਾਸਾ ਨਹੀ ਰੁਕਦਾ

  • @rinkurinku9603
    @rinkurinku9603 2 года назад

    Very NYC mintu veer ji

  • @fazeelmahmood22
    @fazeelmahmood22 2 года назад

    Bhana ustad kiho jean glan kri jande o, Sidhu Bhai no v aeho jae glan krn te Shaheed kita gea. Central government ko bach k rehn ich e kher e.

  • @dharamveersingh7978
    @dharamveersingh7978 2 года назад

    Bahut haasa c

  • @jotchattha7775
    @jotchattha7775 2 года назад +2

    Sidhu moosa wala❤❤❤❤❤😭😭😭😭😭😭

  • @Explores_world
    @Explores_world 2 года назад

    Wahh oye y sirra msg

  • @chanichauhan5155
    @chanichauhan5155 2 года назад

    ਸਹੀ ਗੱਲ ਹੈ ਬਾਈ

  • @kamalkhroudkhroud785
    @kamalkhroudkhroud785 2 года назад

    Siraa 👌 video y

  • @bkrecentlyupdates4251
    @bkrecentlyupdates4251 2 года назад

    ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ,end ਤੇ ਵੀਰੋ,thanks alottr,,

  • @olakhe9530
    @olakhe9530 2 года назад

    Sirra laaata

  • @bsandhu7631
    @bsandhu7631 2 года назад +7

    Loved 🥰 you a chachaa

  • @thakursaab8397
    @thakursaab8397 2 года назад +2

    Miss u sidhu moose wala 1month hoga 💔💔💔💔💔😭😭😭😭

  • @wagha_zone3527
    @wagha_zone3527 2 года назад

    Hahahaha sira banda yr

  • @kushalbirsingh734
    @kushalbirsingh734 2 года назад

    Woooww CHACHA

  • @moharsinghsmartowls146
    @moharsinghsmartowls146 2 года назад

    ਵਰਦੀ ਨਾਲ ਜੁੱਤੀ .... ਵਾਹ ਕੈਲਿਆ ਤੇਰੇ 😃

  • @jsvir7522
    @jsvir7522 2 года назад +3

    V nice ji ,loka nu bohut kujh pta lagda tuhadia videos to..
    Thanks...

  • @AVINASGAMING
    @AVINASGAMING 2 года назад

    Nice aa viree

  • @jattforce3989
    @jattforce3989 2 года назад

    Sidhu bai nu karo like

  • @gurisandhu2365
    @gurisandhu2365 2 года назад +17

    God bless you all chacha wow team members 👍🙏❤️🙏

    • @noorguri9533
      @noorguri9533 2 года назад

      Bahut vadiiya msg bai 🙏🙏

  • @chamkaur7628
    @chamkaur7628 2 года назад

    ਵਿਡੀਉ ਬਹੁਤ ਵਧੀਆ ਲੱਗੀ ਭਾਨਾ ਭਗੋੜਾ ਐਕਟਰ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jasskumar8112
    @jasskumar8112 2 года назад

    Best friend sidhl 🥰🥰

  • @gaganbrar5865
    @gaganbrar5865 2 года назад +2

    Hard work a bhut veer army da

  • @SukhdevSingh-cq5pw
    @SukhdevSingh-cq5pw 2 года назад +1

    Punjabi zindabad💪

  • @farmlife3304
    @farmlife3304 2 года назад +1

    Hath rashi 🤣🤣🤣 talja bhaane baai 👍👍

  • @jaskirtsingh6120
    @jaskirtsingh6120 2 года назад +1

    Sahi gal aa 22 ji ਬਾਬਾ ਨਾਨਕ ਸਦਾ ਚੜਦੀ ਕਲਾ ਚ ਰॅਖੇ ਮੇਰੇ ਵੀਰਾ ਨੂੰ

  • @vakilsingh203
    @vakilsingh203 2 года назад

    ਮੋਟੇਆ ਤੇਰੇ ਡਾਈਲੌਗ ਕਮਾਲ ਆ

  • @lovespreet2976
    @lovespreet2976 2 года назад

    ਵਾਹ ਵੀਰ ਜੀ ਬਾ ਕਮਾਲ ਹੋ ਤੁਸੀਂ

  • @AmandeepSingh-pd5bs
    @AmandeepSingh-pd5bs 2 года назад +3

    No words 🙏❣️ mintu jatt da koi tod ni sirra y sirra

  • @dilpreetsingh3884
    @dilpreetsingh3884 2 года назад

    Nice bro bhot videa

  • @SidhuBalveer
    @SidhuBalveer 2 года назад +1

    BAHI ji sirrra 🤣🤣🤣🤣🤣🤣🤣

  • @harmanbrar8458
    @harmanbrar8458 2 года назад +1

    Part 2 v bauoo sidhu bai

  • @sukhjeetsingh5795
    @sukhjeetsingh5795 2 года назад +2

    Chacha wow 🙏👍👍👍

  • @gurpreetrangi3164
    @gurpreetrangi3164 2 года назад

    ਬਹੁਤ ਵਧੀਆ ਨਤੀਜੇ

  • @jashanwrainch454
    @jashanwrainch454 2 года назад +3

    Patla ja ta gill da Bhai lgda 😂😂 ohde warga jma 😂😂😂

  • @GURSEWAKSINGH-wt3fm
    @GURSEWAKSINGH-wt3fm 2 года назад +1

    😂😂😂 sirra acting😂😂 y saria de

  • @jrnlsingh2567
    @jrnlsingh2567 2 года назад

    Foji saab comando traning tym piche kand te chitrkari wali kaint dekhdi aaa

  • @rajbhatti6484
    @rajbhatti6484 2 года назад +1

    ਮਾਰਦਾ ਗਲ ਗਟੋਲੀਅ 😂😂😂😂

  • @sandhuschannel2114
    @sandhuschannel2114 2 года назад +6

    Very good working video's,edaa hi allag allag contents le k aya kro bahanee veere tuhadiyaan har videos vich massage hunda vaa ❤️👍

  • @Globalkabbadiupdates
    @Globalkabbadiupdates 2 года назад +1

    ਚੈਅਰਮੈਨ ਦੇ ਰੂਲ ਗਲਤ ਹੋਏ ਪਏ ਹਨ, ਬਿ੍ਗੇਡੀਅਰ ਸਾਇਡ ਤੇ ਰਹੀਂ,ਨਿੱਕਰਾਂ ਵੱਡੀਆਂ ਪਾ ਲੈਂਦੇ 🤣🤣,,, ਵੀਡੀਓ ਸਿਰਾ ਹੈ

  • @jattdajahaaj5533
    @jattdajahaaj5533 2 года назад

    Bhane sidhu yaad aunda aa foji wali video vi tun is lai bnai aa bhave comedy aa

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 года назад

    ਬਾਈ ਵੀਡਿਓ ਤਾਂ ਜਵਾਂ sirra ਹੀ ਆ , ਤੇ ਬਈ ਅਮਨੇ ਨੇ ਬਾਲ ਕਿਵੇਂ ਕਰੇ ਹੋਏ ਆ ਅੱਜ ਕਲ

  • @deepbadesha7624
    @deepbadesha7624 2 года назад

    ਪਹਿਲਾ ਕਮੈਂਟ ਆ ਯਾਰ ਭਾਨੇ ਭਗੋੜੇ ਨੇ ਤਾਂ ਭਗਵੰਤ ਮਾਨ ਮੇਹਰ ਮਿੱਤਲ ਨੂੰ ਵੀ ਹਜਾਰਾਂ ਕੋਹ ਪਿੱਸੇ ਸੱਡ ਦਿੱਤਾ ਕਮੇਡੀ ਵਿੱਚ ਸੱਚ ਵਿੱਚ ਯਰ ਹੱਸ ਹੱਸ ਕਮਲੇ ਕਰਤੇ ਲੋਕ ਇਹ ਭਾਨੇ ਨੇ ਭਾਨੇ ਦੀ ਹਿੰਦੀ ਕਿਆ ਬਾਕਮਾਲ ਆ 🤣🤣..ਫਰੋਮ ਬਦੇਸ਼ਾ ਧਨੌਲਾ 👏👏👏