Bhana Sidhu ਨੂੰ ਕੌਣ ਦੇ ਰਿਹਾ ਧਮਕੀਆਂ? ਏਜੰਟ ਭਾਨੇ ਨੂੰ ਕਿਓਂ ਕਹਿੰਦੇ ਨੇ ਗੁੰਡਾ। ਭਾਨੇ ਸਿੱਧੂ ਦਾ ਬੇਬਾਕ ਇੰਟਰਵਿਊ

Поделиться
HTML-код
  • Опубликовано: 9 окт 2024

Комментарии • 92

  • @amreeksinghbrar6115
    @amreeksinghbrar6115 9 месяцев назад +15

    ਸਹੀ ਗੱਲ ਹੈ ਬਾਈ ਗੁਰਬਾਣੀ ਡਰ, ਪੈਸੇ, ਹੰਕਾਰ, ਕਾਮਵਾਸਨਾ ਸਭ ਤੋਂ ਮੁਕਤ ਕਰਦੀ ਹੈ ਵੀਰੇ👍👍👍👍👍👍👍👍

  • @cricketexpert945
    @cricketexpert945 9 месяцев назад +12

    ਭਾਨਾ ਸਿੱਧੂ love u bai

  • @luckynoorlucky3058
    @luckynoorlucky3058 8 месяцев назад +3

    ਭਾਨੇ ਬਾਈ love you ❤❤

  • @HarjinderBhullar6076
    @HarjinderBhullar6076 8 месяцев назад +2

    ਭਾਨੇ ਸਿੱਧੂ ਬਾਈ ਦੀਆਂ ਗੱਲਾਂ ਸਹੀ ਆ, ਪੰਜਾਬ ਦੇ ਮੁੱਦੇ ਤੇ ਕੋਈ ਸਰਕਾਰ ਨੀ ਗੱਲ ਕਰਦੀ ਸੱਚਾ ਸੁੱਚਾ ਇਨਸਾਨ ਆ ਇਮਾਨਦਾਰ ਬੰਦਾ ਭਾਨਾ ਸਿੱਧੂ

  • @PalaAULAKH
    @PalaAULAKH 9 месяцев назад +21

    ਲਵਜੂ ਬਾਈ ਭਾਨਾ ਸਿੱਧੂ ਜਿੰਦਾਬਾਦ ❤❤👌👌👍👍

  • @ginnibhangu2666
    @ginnibhangu2666 9 месяцев назад +11

    ਬਾਈ ਬੋਲੀ ਜਾਣ ਦੇ ਚਗਲਾਂ ਤੂੰ ਪੰਜਾਬ ਦਾ ਪੁੱਤ ਆਪਣੀ ਚਾਲ ਚੱਲੀ ਚੱਲ ਦੋਸਤਾ 🙏🙏🙏

  • @jaswantkaur777
    @jaswantkaur777 9 месяцев назад +4

    God Bless You Bhana Beta

  • @HarneetKalas-nf8nd
    @HarneetKalas-nf8nd 9 месяцев назад +9

    ❤ ਭਾਨੇ ਬਾਈ ਦਿੱਲ ਤੇ ਸਲੂਕ ਹੈਂ ❤

  • @MandeepSingh-ek3vm
    @MandeepSingh-ek3vm 9 месяцев назад +3

    ਭਾਨਾ ਬਾਈ ਜਿੰਦਾਬਾਦ ❤❤❤

  • @karanSingh-b9s5h
    @karanSingh-b9s5h 8 месяцев назад +1

    Love u bhane bro ❤❤❤❤❤❤❤❤❤

  • @vickyvickt1477
    @vickyvickt1477 9 месяцев назад +4

    Bhane Veer sfai na de tusi dilo dard rakhde hoo Punjab da waheguru ji jande aa

  • @Gupreet_Singh
    @Gupreet_Singh 9 месяцев назад +5

    You are honest brother our respect with you good work in society is defination of good man. We need leaders like you and Lakha veer for punjab to beat corrupt old leaders for change in future. Satshriakal

  • @RanjitSingh-kh4cm
    @RanjitSingh-kh4cm 9 месяцев назад +5

    ਇਮਾਨਦਾਰ ਬੰਦਿਆਂ ਨਾਲ ਏਦਾ ਹੀ ਹੁੰਦਾ

  • @hsfacts7481
    @hsfacts7481 9 месяцев назад +7

    ਭਾਨਾ ਸਹੀ ਆ

  • @Sukhpreetdhillon-xk8fd
    @Sukhpreetdhillon-xk8fd 8 месяцев назад +2

    Zindabad Bhai ji 🎉🎉

  • @nachhatarkumar3385
    @nachhatarkumar3385 8 месяцев назад +3

    Bhana bhai jindabaad ##justiceforsidhumossewala#

  • @TechKaTehlka5911
    @TechKaTehlka5911 8 месяцев назад +2

    Bhana Sidhu 🔥🔥

  • @hardeepbhullar5289
    @hardeepbhullar5289 9 месяцев назад +3

    ਭਾਨਾ ਸਿੱਧੂ ਸਾਡੇ ਦਿੱਲਾ ਦੀ ਜਾਨ ਹੈ ਭਾਨਾ ਸਿੱਧੂ ਜੀਦਾਵਾਦ ਜੀਦਾਵਾਦ ਜੀਦਾਵਾਦ ਜੀਦਾਵਾਦ ਹੈ ਤੇ ਰਹੇ ਗਾ ਜੀਦਾਵਾਦ ਹੈ

  • @BALDEVSINGH-tk4rz
    @BALDEVSINGH-tk4rz 9 месяцев назад +4

    Good job Bai je 👌 👏

  • @lakhidhaliwal6446
    @lakhidhaliwal6446 9 месяцев назад +3

    ਬਾਈ ਜਿਹੜੇ ਕੋਈ ਗੈਂਗਸਟਰ ਹਨ ਅਸੀਂ ਤਾਂ ਪਿੰਡਾਂ ਦੇ ਬੰਦੇ ਹਾਂ ਅਸੀਂ ਨਹੀਂ ਜਾਣਦੇ ਕੌਣ ਗਾਏਗਾ ਕੌਣ ਸਟਾਰ ਪਰ ਭਾਈ ਭਾਨਾ ਵਧੀਆ ਕੰਮ ਕਰ ਹ ਬਾਈ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਗੈਂਗਸਟਾਰ ਕਹਿੰਦੇ ਸੀ ਜਿਹੜੇ ਗੈਂਗ ਸੀਸੀ ਬਣੇ ਹੋਏ ਨੇ ਬਾਈ ਭਾਨੇ ਨੂੰ ਕੰਮ ਕਰਨ ਦਿਓ ਬਈ ਤੁਹਾਡੇ ਅੱਗੇ ਬੇਨਤੀ ਪਿੰਡਾਂ ਵਿੱਚ ਬਹੁਤ ਵੱਡੀਆਂ ਚੋਰੀਆਂ ਹੋ ਰਹੀਆਂ ਹਨ ਤੁਸੀਂ ਵੀ ਕਹੇਗਾ ਸਟਾਰ ਕਹੇ ਨੇ ਉਹ ਤਾਂ ਤੁਸੀਂ ਮਦਦ ਕਰੋ

  • @jeet564
    @jeet564 9 месяцев назад +3

    Veera tusi great ho❤❤

  • @vickydiljaan4429
    @vickydiljaan4429 9 месяцев назад +4

    Dil da Raja Banda bhanna veer

  • @mintudhillondhillon1820
    @mintudhillondhillon1820 9 месяцев назад +4

    Good job

  • @SukhmanPreet-mu4jf
    @SukhmanPreet-mu4jf 9 месяцев назад +1

    bhana sidhu vr siraa❤❤

  • @JassMilkProduction
    @JassMilkProduction 8 месяцев назад +1

    Bhana sidhu great person ❤

  • @Sidhu-d7moosewalaofficial
    @Sidhu-d7moosewalaofficial 9 месяцев назад +1

    ਭਾਨਾ ਸਿੱਧ ਜ਼ਿੰਦਾਬਾਦ ਫੋਰਸ ਦੀ ਕੋਸ਼ਿਸ਼ ਨਹੀਂ ਕਰ ਸਕਦਾ ਹਾਂ ਅਤੇ ❤🎉

  • @mkgcjcbucv1781
    @mkgcjcbucv1781 8 месяцев назад +1

    Sahi.gal.phann.pagi.good.job❤❤❤❤❤❤❤❤❤

  • @lakhidhaliwal6446
    @lakhidhaliwal6446 9 месяцев назад +4

    ਗੈਂਗਸਟਰ ਸੁਣਿਆ ਤਾਂ ਹੈਗਾ ਬਈ ਪਰ ਜਿਹੜੀਆਂ ਪਿੰਡਾਂ ਵਿੱਚ ਚੋਰੀਆਂ ਹੋ ਰਹੀਆਂ ਹਨ ਤੁਸੀਂ ਰੋਕ ਕੇ ਦਿਖਾਓ ਪੰਜਾਬ ਸਰਕਾਰ ਅੱਗੇ ਵੀ ਬੇਨਤੀ ਹੈ ਪਿੰਡਾਂ ਵਿੱਚ ਚੋਰੀਆਂ ਬਹੁਤ ਜਿਆਦਾ ਆ ਰਹੀਆਂ ਹਨ ਮੇਰੇ ਘਰ ਚੋਰੀ ਹੋ ਚੁੱਕੇ ਆ ਹੁਣ ਤਾਂ ਆਖਣ ਨੂੰ ਸ਼ਰਮ ਆਉਂਦੀ ਹੈ😂😂😂😂😂😂😂😂😂😂😂

  • @MandeepSingh-ek3vm
    @MandeepSingh-ek3vm 9 месяцев назад +1

    ਖਿਚਕੇ ਰੱਖ ਬਰੋ ਗਰੀਬਾ ਦਾ ਸਾਥ ਦੇ ਵਿਰ ਨੀਲੀ ਛਤਰੀ ਵਾਲਾ ਤੁਹਾਨੂੰ ਤਤੀ ਹਵਾ ਨਹੀ ਲਗਣ ਦੇਦਾਂ

  • @Roop-c9v
    @Roop-c9v 6 месяцев назад

    Very nice bhanna is true parsan help everyone

  • @rajveergill6036
    @rajveergill6036 9 месяцев назад +2

    Well done bro

  • @gurjitpunia6466
    @gurjitpunia6466 9 месяцев назад +1

    Good y bhana sidhu

  • @Gurnoorvirk-k4b
    @Gurnoorvirk-k4b 9 месяцев назад +1

    Sira karta bhana sidhu ❤

  • @AmanHundal-o5r
    @AmanHundal-o5r 9 месяцев назад +3

    Bhana Sidhu jindabad

  • @ranveersaini4748
    @ranveersaini4748 9 месяцев назад +1

    Bhanna bai Punjab da Heera

  • @SatgurSingh-ug3gg
    @SatgurSingh-ug3gg 9 месяцев назад +4

    ਭਾਨਾ ਸਹੀ ਹੈ

  • @sattnamsingh2465
    @sattnamsingh2465 7 месяцев назад

    Love you bataji❤

  • @manjitkaur5796
    @manjitkaur5796 8 месяцев назад

    Good bless you

  • @VEERPALKaur-sm8yl
    @VEERPALKaur-sm8yl 9 месяцев назад

    love you 22

  • @amreeksinghbrar6115
    @amreeksinghbrar6115 9 месяцев назад

    ਹਾਜੀ ਭਾਣੇ ਬਾਈ ਲਾਸਟ ਚ ਪੱਤਰਕਾਰਾਂ ਵਾਲੀ ਗੱਲ ਜਵਾ ਸਹੀ ਹੈ ਪਰਮਿੰਦਰ ਬਾਈ ਦੇ ਚੈਨਲ ਸਾਡੇ ਇਥੇ ਗੰਗਾਨਗਰ ਚ ਬੋਤ ਲੋਕ ਦੇਖਦੇ ਹੈ ਵੀਰੇ ਕਦੇ ਆਵੇ ਗੰਗਾਨਗਰ ਟਾ ਸਵਾਗਤ ਹੈ ਜੀ

  • @pb13aalee
    @pb13aalee 9 месяцев назад +1

    Very nice video

  • @ranveersaini4748
    @ranveersaini4748 9 месяцев назад

    Bhanna sirra la denda galla kadan nu ta mahar a 😂
    Bhanna bai assi Teri full support kerde a

  • @lakhidhaliwal6446
    @lakhidhaliwal6446 9 месяцев назад +1

    ਜ ਸ ਬਾਈ ਜਿਲਾ ਸੰਗਰੂਰ ਲਹਿਰਾ ਗਾਗਾ ਪਿੰਡ ਨੰਗਲਾ ਸਾਡੇ ਦੋ ਘਰਾਂ ਵਿੱਚ ਚੋਰੀ ਬਹੁਤ ਵੱਡੀ ਹੋ ਚੁੱਕੀ ਹੈ ਪਿੰਡਾਂ ਦੇ ਘਰਾਂ ਵਿੱਚ ਅੱਜ ਤਾਹੀ ਤਿੰਨ ਚਾਰ ਮਹੀਨੇ ਵੀ ਚੁੱਕੇ ਹਨ ਅੱਗੇ ਤੁਹਾਨੂੰ ਪਤਾ ਹੈ😢😢😢😢😢😂😂

  • @VikramJit-wm3ff
    @VikramJit-wm3ff 10 дней назад

    ❤❤❤

  • @Mamtarani-oz8ip
    @Mamtarani-oz8ip 5 месяцев назад

    Raji rho Beta ji

  • @mudkiwalejatt3041
    @mudkiwalejatt3041 9 месяцев назад +1

    ਬਾਈ ਇਕ ਪ੍ਰੋਪਰਟੀ ਡੀਲਰ ਵਾਲਾ ਬਹੁਤ ਧੱਕਾ ਕਰ ਰਿਹਾ ਹੈ ਇਕ ਵਿਧਵਾ ਨਾਲ ਓਹਨਾ ਦੀ ਕੋਈ ਹੈਲਪ ਕਰ ਸਕਦਾ ਹੈ ਤਾ ਦੱਸੋ ਜੀ

  • @AmritpalSingh-up1ro
    @AmritpalSingh-up1ro 9 месяцев назад +1

    👍👍👍

  • @navdeepnav-mi8vx
    @navdeepnav-mi8vx 7 месяцев назад

    ❤❤❤❤❤❤❤❤❤

  • @PreetKaur-mg9xs
    @PreetKaur-mg9xs 9 месяцев назад

    Correct ji

  • @ranveersaini4748
    @ranveersaini4748 9 месяцев назад

    Bhanna bai te gallan Sunan aliya

  • @jaspreet5958
    @jaspreet5958 8 месяцев назад

    ❤❤❤

  • @KashmirSingh-xc7rr
    @KashmirSingh-xc7rr 9 месяцев назад +2

    Change your tone of voice this is not okay

  • @varunsharma9018
    @varunsharma9018 4 месяца назад

    Pargat tour & travel batala fake visa deke pese lite hale tk vapis ni kr re complaint vi kiti plz meri help kiti jaawe 🙏🙏

  • @hsfacts7481
    @hsfacts7481 9 месяцев назад +1

    ਕਮੈਂਟਾਂ ਵਿਚ agent'an ਦੀ ਸਪੋਟਰ ਵਿਚ ਉਹਨਾਂ ਦੀਆ ਕੁਝ ਔਲਾਦਾ ਆ ਗਈਆ

  • @sukhwindersingh8534
    @sukhwindersingh8534 9 месяцев назад

    Bai rode nu jawab deo ma menu daseo

  • @NinderCaur-f2l
    @NinderCaur-f2l 9 месяцев назад +2

    Lok v anne ho ho dyi jnde ehne paise, fr bhanna aage kr dinde paise lain nu agents ton,

  • @Sambrar-hj4ft
    @Sambrar-hj4ft 9 месяцев назад

    Well lesson taught to him. He is not above law.

  • @jaggidudian6893
    @jaggidudian6893 9 месяцев назад +1

    Amritpal nu kda do fr bar kine hor singh andr aa othe kio ni bolda agent loka de gr ni jnde aap lok jnde aa

  • @SIDHUSAAB8877
    @SIDHUSAAB8877 8 месяцев назад

    ਜੌ ਹੈ ਸਾਡੇ ਕੋਲ ਉ ਸਾਂਬ ਲਓ ਬਾਕੀ ਤਾਂ ਨਹੀਂ ਸਾਂਬ ਸਕੇ ਇਸ ਨੂੰ ਤਾਂ ਸਾਂਬ ਲਓ ਨਹੀਂ ਤਾਂ ਲੋਕੋ ਬੁਹਤ ਪੋਸ਼ਤੋਂਨਾ

  • @vickyvickt1477
    @vickyvickt1477 9 месяцев назад +1

    Yrr suru vi loka krke kita si bhane veer ne ki galat krta

  • @lakhidhaliwal6446
    @lakhidhaliwal6446 9 месяцев назад

    ਉਹ ਭਾਨੇ ਬਾਈ ਨਸ਼ਾ ਕੀ ਆ ਯਾਰ ਜੋ ਕਰੂਗਾ ਉਹ ਕਰੂਗਾ ਥੇ ਮੂੰਹ ਵਿੱਚ ਤਾਂ ਨਹੀਂ ਕੋਈ ਪਾਉਂਦਾ ਫਾਲਤੂ ਗੱਲਾਂ ਨੇ

  • @GurpreetSingh-r8t4i
    @GurpreetSingh-r8t4i 9 месяцев назад

    3:54

  • @harmandhadli6679
    @harmandhadli6679 8 месяцев назад +1

    #BhannaSidhuZindabaad
    #LakhaSidhanaZindabaad
    Dekhlo badlaw sanu v c k badlaw auga pr eh tan sabb ton gandi sarkar nikli te ah jehri police corruption krdi ya oh docter gurinder vrge a shareeam kehnda mai kol khad k kutvayea ohna te inquiry kio nhi. te Torture kitta (Human Rights) ale kithe?

  • @KashmirSingh-xc7rr
    @KashmirSingh-xc7rr 9 месяцев назад +1

    Fix the language of ur tone

  • @JAIHOO36
    @JAIHOO36 9 месяцев назад +1

    Veer ji Tuc ta aph paise lainde ho

  • @Saaanjaat
    @Saaanjaat 9 месяцев назад +1

    Bhaga✅✅

  • @ParveenKumar-fc7dt
    @ParveenKumar-fc7dt 9 месяцев назад +1

    vota ch khada hoje..dekh lene kiniya vota pendiyaa isnu

  • @garmalsingh4181
    @garmalsingh4181 9 месяцев назад

    Y ah tera sare amm gapp hae v tenu dhamkeya aundeya han o patndra tu ta har audeo video da record rakhda jdo dhake a gae tu ta agg macha devenga v dekhu menu dhamke a gae oh menu enj boleya mae fer enj jawab deeta v mae ne kese to darda y theek changa kmm kro par ewe faltu dea v gllan na baneya kro v mebu dhamkeya aundea han

  • @ranveersaini4748
    @ranveersaini4748 9 месяцев назад

    Ejant da Esa Hal kro ki hor koi ejant da Kam shuru na kre

  • @Josansaab1
    @Josansaab1 9 месяцев назад +1

    ਗੁੱਡ ਬੰਦਾ

  • @Aman2111
    @Aman2111 2 месяца назад

    Aah kaalqn kithoo faadh liyaye

  • @Mamtarani-oz8ip
    @Mamtarani-oz8ip 5 месяцев назад

    Sade SonaPuter

  • @Gurigill-o4z
    @Gurigill-o4z 9 месяцев назад

    lao ji bhorti. '' kehnda kudiya kol baithiya c ta ni mn gaalan kadiya, v salya odo ta kudi da tu khyal kita ni jdo phn te ik bichari di maa bhain ik krti c'' sala vadda vidwaan

  • @merriffield
    @merriffield 9 месяцев назад

    ² takke da gunda 😅kenda😂

  • @laddasingh9654
    @laddasingh9654 8 месяцев назад

    ilu

  • @cityflex5022
    @cityflex5022 9 месяцев назад

    Bae ji inna pattar kara nu puchho tuhada interview krn to bger ki krm kita ha. Aam loga lai.
    Bhana bae ney ta fir v kissay na, kissay dey paise wapes krwa dittay ney.

  • @Sambrar-hj4ft
    @Sambrar-hj4ft 9 месяцев назад

    Fukra rajj ke. Changi tassali kiti sohate ne edi. Jhooth a

  • @punjab5467
    @punjab5467 8 месяцев назад

    Lali sidhana nal lakha nai Gandi siyasat kiti c

  • @rajuarora3163
    @rajuarora3163 9 месяцев назад

    ਫੁਕਰਾ ਇਕ ਨੰਬਰੀ ਏਹ

  • @ROHITCHOUDHARY-jr6fz
    @ROHITCHOUDHARY-jr6fz 8 месяцев назад

    Chore Banda

  • @Honey_Sidhu4
    @Honey_Sidhu4 9 месяцев назад +2

    ਇਸ ਬੰਦੇ ਨੂੰ ਬੋਲਣ ਦੀ ਅਕਲ ਨੀ

  • @Honey_Sidhu4
    @Honey_Sidhu4 9 месяцев назад +1

    ਇਹ ਜ਼ਿਆਦਾ ਸਿਰ ਚੜਣ ਲੱਗ ਗਿਆ ਸੀ ਸਹੋਤੇ ਨੇ ਬਿਲਕੁਲ ਠਾਰ ਤਾ

  • @laddasingh9654
    @laddasingh9654 8 месяцев назад

    bhane. veer. m. tere. naal. h. ilu...

  • @Munna65124
    @Munna65124 9 месяцев назад

    Hello sir mujhe apka address de dijiye me ana chahta hu aap ke pass agar kisi ko sir ka address pata hai to mujhe batana please 🙏🙏

  • @vikramuppal2744
    @vikramuppal2744 7 месяцев назад

    Bhaana veer da number send Karo plz paji

  • @DamanSingh-e6j
    @DamanSingh-e6j 9 месяцев назад

    Bhane bhaji phone number chahiye

  • @abc7711
    @abc7711 9 месяцев назад

    Bhane bi moose ale jatt vang push chla dea kro eh dlle payer de gll nhi samjde dllea nu dang de te 45 de samj aonde aa

  • @veerpalkaur3692
    @veerpalkaur3692 7 месяцев назад

    Love you jatta ❤❤

  • @veerpalkaur1814
    @veerpalkaur1814 8 месяцев назад

    ❤❤