"Dimpy Dhillon ਨੂੰ ਕੌਣ ਹਟਾਊ ਪਿੰਡ ਚ ਵੜਨੋ ਐਡੀ ਕਿਸਦੀ ਹਿੰਮਤ ਆ ਡਿੰਪੀ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੂਗਾ"

Поделиться
HTML-код
  • Опубликовано: 8 окт 2024
  • #RMBTelevision #DimpyDhillon #RajaWarring
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Anchor- Jass Grewal
    CameraMan- Gurpreet Singh
    Editor- Kamalpreet Singh, Hardishan Singh
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Комментарии • 65

  • @ajaibsingh9738
    @ajaibsingh9738 Час назад +5

    ਲੋਕੋ ਕਿਉਂ ਪਾਗਲ ਨਾ ਹੋਵੋ ਇਹਨਾਂ ਨੇ ਦਿਨਾਂ ਚ ਸ਼ੈਲਰ ਗਡੀਆਂ ਬਡੀ ਬਾਡੀਆਂ ਜ਼ਮੀਨਾਂ ਦਸ ਗੁਣਾ ਇਹਨਾਂ ਨੇ ਬਣਾ ਲੈਣੀਆ ਤੁਹਾਡਾ ਕਖ ਨੀ ਕਰਨਾ

  • @KuldeepSingh-vv6dm
    @KuldeepSingh-vv6dm 2 часа назад +10

    ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਟਾਂ ਤਿੰਨ ਆਇਆ ਹੈ ਵੱਡੇ ਸੋਡੇ ਇਨਕਲਾਬੀਆਂ ਨੂੰ

  • @h.s.gill.4341
    @h.s.gill.4341 2 часа назад +13

    ਉ ਯਾਰ ਬੱਸ ਕਰੋ ਕਾਗਜ਼ ਰੱਦ ਕਿਉਂ ਕੀਤੇ ਸਿੰਬਲ ਮਿਲਣ ਤੋਂ ਬਾਅਦ ਵੀ ਹੱਦ ਐ ਯਾਰੋਂ

  • @PalveerDhillon98
    @PalveerDhillon98 2 часа назад +8

    ਭਰਾਵੋ ਕਿਓਂ ਲੜ ਰਹੇ ਓ ਮੈਂਬਰ ਸਰਪੰਚੀ ਕੁਸ਼ ਨਹੀਂ ਐਵੇਂ ਭਰਮ ਹੈ

  • @happychahal2201
    @happychahal2201 Час назад +2

    ਡਿੰਪੀ ਢਿੱਲੋਂ ਖਚਹੈ, ਫਿਰ, ਵੋਟਾਂ ਨਾਲ ਜਿੱਤ ਕੇ ਵਿਖਾ, ਹਾਈਕੋਰਟ ਵਿਚ ਅਪੀਲ ਕਰੋਂ ਪਿੰਡ ਸਟੇਟ ਹੋ ਜੂ

  • @onkarsinghpurewal990
    @onkarsinghpurewal990 2 часа назад +8

    ਰਾਜਨੀਤੀ ਵਿਚ ਲੋਕ ਕਿਥੋ ਤਕ ਗਿਰ ਗਏ ॥

  • @shivrajmaan1511
    @shivrajmaan1511 2 часа назад +5

    ਹੁਣ ਵੋਟਾ ਪਵਾ ਲੋ ਦਿਲਾ ਚੋ ਭੁਲੇਖੇ ਨਿਕਲ ਜਾਣਗੇ ਸਾਰਿਆ ਦੇ

  • @gagasmalsar9404
    @gagasmalsar9404 2 часа назад +5

    ਡਿੰਪੀ ਜਿਤਦਾ ਨਹੀ

  • @Kidsshorts-1322
    @Kidsshorts-1322 59 минут назад

    ਮੇਰਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਅੱਜ ਤੋਂ ਪੰਜ ਸਾਲ ਪਹਿਲਾਂ ਕਾਂਗਰਸ ਪਾਰਟੀ ਵੇਲੇ ਵੀ ਏ ਹਾਲ ਹੋਇਆ ਸੀ ਸਰਪੰਚ ਚੁਣਿਆ ਗਿਆ ਸੀ ਬਿਨਾਂ ਵੋਟਾਂ ਤੋਂ ਹੁਣ 10 ਸਾਲ ਹੋ ਜਾਣ ਗਏ ਪੰਚਾਇਤਾਂ ਵੋਟਾਂ ਪੈਇਆ ਨੂੰ

  • @samar_editz773
    @samar_editz773 2 часа назад +2

    ਇਹ ਗੱਲ ਤਾ ਨੀ ਹੋ ਸਕਦੀ ਕੇ ਕੋਈ ਕਾਗਜ ਭਰਕੇ ਵਾਪਸ ਕਰ ਲਵੇ ਤੇ ਫੇਰ ਧਰਨਾ ਲਾ ਲਵੇ ਬਿੱਲਕੁੱਲ ਝੂਠ ਬੋਲਦੇਆ ਪਿੰਡ ਦਾ ਕੰਮ ਆ

  • @samaraujla673
    @samaraujla673 2 часа назад +1

    Vy g jad chon Nisan de deta fer sahmiti kis gal di

  • @japindersandhu4065
    @japindersandhu4065 Час назад

    4 ਵਜੇ ਤੋ 11 ਵਜੇ ਤੱਕ ਵਾਲੇ ਬਾਰ ਵਾਲੀ ਗੱਲ ਝੂਠ ਹੈ ਕੋਈ ਨਹੀ ਕਿਸੇ ਦਾ ਵਾਹਿਗੁਰੂ ਮੇਹਰ ਕਰੇ

  • @SukhdevSingh-hu8gi
    @SukhdevSingh-hu8gi 2 часа назад +1

    ਜਿਹੜਾ ਬਾਈ ਜੀ ਅੱਗੇ ਖੜ੍ਹਾ ਉਹਨੂੰ ਵੀ ਵੜਿੰਗ ਕਹਿੰਦੇ ਨੇ

  • @ShamsherSingh-yx3gj
    @ShamsherSingh-yx3gj Час назад

    ਪਹਿਲਾ ਭਾਈਚਾਰ ਕਾਇਮ ਕਰੋ ਵੋਟਾਂ ਬਾਅਦ ਪਾਇਉ ਪਿੰਡ ਵਿੱਚ ਤੁਸੀਂ ਰਹਿਣਾ ਨਾ ਕਿ ਮੰਤਰੀਆਂ ਨੇ 5 ਸਾਲ ਬਾਅਦ ਸਮਾਂ ਇਸ ਲਈ ਪਿਆਰ ਨਾਲ ਰਹਿਣਾ ਸਿਖੋ ਪਿੰਡ ਧੜੇ ਬੰਦੀ ਬਨਾਉਣ ਕਿਸੇ ਮੰਦਾ ਚੰਗਾ ਨਾ ਕਹੋ

  • @gagasmalsar9404
    @gagasmalsar9404 2 часа назад +2

    ਡਿੰਪੀ ਨੇ ਗੁਡਾ ਗਰਦੀ ਕੀਤੀ

  • @KuldeepSingh-vv6dm
    @KuldeepSingh-vv6dm 2 часа назад +5

    ਵੋਟਾਂ ਪਾਈਆਂ ਨਹੀਂ ਇਸਦੀ ਘਰਵਾਲੀ 234ਵੋਟਾ ਤੋਂ ਪਹਿਲਾਂ ਹੀ ਗਿਣਤੀ ਕਰਤੀ ਵੋਟਾਂ ਪਾਉਣ ਤੋਂ ਕੀ ਇਹ ਧੱਕਾ ਨਹੀਂ

  • @baljindersingh7802
    @baljindersingh7802 2 часа назад

    Waheguru ji

  • @Gurpreetsingh-rb9kj
    @Gurpreetsingh-rb9kj 35 минут назад

    ਹਾਈਕੋਰਟ ਚ ਹੋਜੇਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ

  • @JaggaSingh-ry7wl
    @JaggaSingh-ry7wl Час назад

    ਬਾਈ ਜੀ ਝਾੜੂ ਵਾਲੇ ਸਰਪੰਚ ਨਾ ਬਣੋ ਨਾ ਬਣੋ ਝਾੜੂ ਖੰਜਰ ਚੁੱਕਿਆ ਹੈ ਝਾੜੂ ਦਾ ਕੁਝ ਨਹੀਂ ਹੈ ਪੰਜਾਬ ਦੇ ਵਿੱਚ ਝਾੜੂ ਮੁਰਦਾਵਾਦ

  • @AmandeepSingh-bu4wn
    @AmandeepSingh-bu4wn Час назад +1

    ਲੱਖ ਲਾਹਨਤ ਏ

  • @rupamsinghmarok1494
    @rupamsinghmarok1494 2 часа назад +1

    Ehni hi himmat c ta seeda vota ch aao raato raat kyu kagaj radh karaye

  • @KulwinderSingh-hw6tx
    @KulwinderSingh-hw6tx 36 минут назад

    ਬੱਲ।ਕੁੱਲ।ਧੱਕਾ।ਐ।ਵੋਟਾ।ਪਵਾਓ। ਗਰੀਬਾਂ।ਧੱਕਾ।ਕਰਦੇ।ਨੇ।2022

  • @OnkarSingh-iw4hq
    @OnkarSingh-iw4hq Час назад

    Dimpy dhillon jindabad

  • @pramodkumarsahoo723
    @pramodkumarsahoo723 Час назад

    ਅਗਲੀ ਵਾਰੀ ਦੀ ਨਾ ਸੋਚ ਬਾਈ ਅਗਲੀ ਵਾਰੀ ਤੁਹਾਡੀਆਂ ਜੜਾਂ ਪੂਰੀਆਂ ਵੱਡੀਆਂ ਜਾਣੀਆਂ ਬਿਲਕੁਲ ਸਾਫ ਹੋ ਜਾਣੀ ਆ

  • @KulwinderSingh-hw6tx
    @KulwinderSingh-hw6tx 35 минут назад

    ਗਰੀਬ ਹੀ।ਬੋਲਦੇ।ਨੇ।ਪਰ।ਏ।ਬੱਦਾ।ਤੇਜ। ਬਹੁਤ ਐ

  • @Bhullar22
    @Bhullar22 Час назад

    ਭੇਡਾਂ ਦੀ ਬੈਂ ਬੈਂ ਸੁਣਲੋ

  • @gurpreetbrar60091
    @gurpreetbrar60091 Час назад

    #justiceforsidhumoosewala

  • @kulwantsinghlali5361
    @kulwantsinghlali5361 Час назад

    bai ji votan pva lao apple pta lgju

  • @SinghParamjeet-n6v
    @SinghParamjeet-n6v 2 часа назад +1

    Bai mano na😂 mano tusi hi pind da mahol krab kita MLA da ki matlav pinda ch entar

  • @SukhdevSingh-nf1ju
    @SukhdevSingh-nf1ju Час назад

    Veer g vota e dasn deya choona e dasan geya

  • @sukhisukhwindersingh6485
    @sukhisukhwindersingh6485 34 минуты назад

    AAP jinda bad

  • @JagdevSingh-t5b
    @JagdevSingh-t5b Час назад

    Ic no sc🎉

  • @BaltejSingh-e2w
    @BaltejSingh-e2w Час назад

    Koi,gal,ne,time,aun,dio

  • @satnamgavria7957
    @satnamgavria7957 40 минут назад

    ਬਸ ਕਰੋ ਯਾਰ ਮਾਲੀ ਨਾਲ ਕੀ ਕਿਤਾ

  • @samaraujla673
    @samaraujla673 2 часа назад

    Peper vavis Like jas veer koi drna kive La do ihna di gal smg nhi ai

  • @JarnailSingh-xk7qs
    @JarnailSingh-xk7qs 13 минут назад

    Vadda camcha

  • @surinderpal9032
    @surinderpal9032 Час назад +2

    Chor hai aap party

  • @chamkaursinghhappy4342
    @chamkaursinghhappy4342 2 часа назад

    ਫੜਲੌ ਪੂਸ

  • @SatnamSingh-jo7ci
    @SatnamSingh-jo7ci 2 часа назад +1

    Dur fitte muhh tuhde loka de

  • @ShamsherSingh-un6ls
    @ShamsherSingh-un6ls 2 часа назад

    Hy

  • @HarpreetSingh-rl3hm
    @HarpreetSingh-rl3hm 25 минут назад

    H r aap fail ho gya

  • @jaggabrar6319
    @jaggabrar6319 2 часа назад

    😂😂😂😂😂

  • @bhindersingh3718
    @bhindersingh3718 48 минут назад

    AAP👎🥃

  • @KaramjitSingh-e8e
    @KaramjitSingh-e8e Час назад

    Salaa dalaa aa