Daana Paani Full Movie (HD) | Jimmy Sheirgill | Simi Chahal | Superhit Punjabi Movies
HTML-код
- Опубликовано: 7 фев 2025
- Subscribe to Rhythm Boyz Entertainment : bit.ly/RhythmBoyz
Staring- Jimmy Sheirgill, Simi Chahal, Gurpreet Ghuggi, Nirmal Rishi, Kanika Mann
Produced By - Nanokey Studios & GK Entertainment
A Film By - Tarnvir Singh Jagpal
Assistant Director - Ranbir Singh Jagpal
Written By - Jass Grewal
Co produced by - Cam Art Films, Tarn Jagpal Films
Music Label : Rhythm Boyz Entertainment
Music and Background Music - Jaidev kumar
Lyrics - Veet Baljit
Singers : Harbhajan Maan, Manmohan Waris, Amrinder Gill, Tarsem Jassar, Shipra Goyal, Prabh Gill
DOP - Ravi Kumar Sana
Visul Promotion - Just right studio
Di and VFX : Pixel D Studio
Sound and Mixing - Joe Rodrizes
Costume Designer - Natasha Bhateja Roy
Simi Costume - Deep Matharoo
Art Director - Vijay Giri
Line Production - Theatre Army
Worldwide Distribution - Omjee Group
Editor - Tarun Chohan
Poster : Thirsty Fish
Follow us on -
RUclips - bit.ly/RhythmBoyz
Facebook - / rbzent
Instagram - / rhythmboyzentertainment
Digitally Powered by One Digital Entertainment [ / onedigitalentertainment ]
[www.onedigitale...]
Mai punjab pakistan se hun lekin ap sardaon ki movies mai bht shok se dekhta hun.
Kiun ye village culture mujhy b bht azeez hai kiun k hum ne b isi taran miti mai chalay jana hai...
Mai indian movies nai dekhta tha lekin jab se punjabi sachi movies dekhny lagy hun to English movies b bhool gya hun. Aur ab roz 1 apny punjab ki movie dekhta hun. Aur zindagi ki haqeeqat jaan k khusu hoti hai k ye zindagi b amanat hai jo 1 din apna waqt pora hony pe lota deni hai...
Mai punjab pakistan to apny veer sardaran nu bht wadhai paish kardan aur bht sara pyar... ❤️💐😊🇵🇰
Thx Punjabi all Punjab jindbad from moga
o acha g hum be pakistani he hen.
@@ShivamKumar-hs1et he support only sardar today muslim want to divide hindu and sikh by praise them only ...... Bro do not understand me wrong but I show u reality.
@@thewarriors3311 OK bro I don't mind thanks for this
@@ShivamKumar-hs1et due to lack of unity among us , enemy want to divide hindu on castism forget castism do work for hindu unity.
ਦਾਣਾ ਪਾਣੀ : ਵਾਹ....
ਬਾ-ਕਮਾਲ....
ਇਸ ਫਿਲਮ ਦਾ ਸਿਰਲੇਖ ਇਸ ਫਿਲਮ ਦੇ ਹਰ ਇੱਕ ਸੀਨ ਨਾਲ ਮੇਲ ਖਾਂਦੈ, ਇਸਦਾ ਹਰ ਸੀਨ ਦੇਖਦਿਆਂ ਭੁੱਬ ਨਿਕਲ ਪੈਂਦੀ ਐ, ਫਿਲਮ ਬਹੁਤ ਹੀ ਵਧੀਆ 'ਤੇ ਬਾ-ਕਮਾਲ ਢੰਗ ਨਾਲ ਲਿਖੀ 'ਤੇ ਬਣਾਈ ਗਈ ਐ, ਪੰਜਾਬੀ ਸਿਨਮਾ ਵਧਾਈ ਦਾ ਹੱਕਦਾਰ ਹੈ ਜੋ ਕਿ ਇਹ ਫਿਲਮ ਉਸਦੀ ਝੋਲੀ ਵਿੱਚ ਪਈ ਐ। ਤਰਨਵੀਰ ਸਿੰਘ ਜਗਪਾਲ ਜੀ ਅਤੇ ਜਸ ਗਰੇਵਾਲ ਜੀ ਲਈ ਤਹਿ ਦਿਲੋਂ ਅਸੀਸਾਂ।
ਪਰਮਿੰਦਰ ਸਿੰਘ
bilkul shi keha veere
Parminder Singh ؤ
الحمدلله
ਬਹੁਤ ਸੋਹਣੀ ਫਿਲਮ ਆ ਵੀਰ.............ਇਹੋ ਜਹੀ ਫਿਲਮ ਬਣਾਉਂਦੇ ਰਿਹਾ ਕਰੋ. 😢
ਵਾਹਿਗੁਰੂ ਤਰੱਕੀ ਬਖਸ਼ੇ ਸਾਫ ਸੁੱਥਰੀ ਫਿਲਮ ਬਣਾਉਣ ਵਾਲੇ ਨੂੰ
ਜਿਹਨਾਂ ਨੇ unlike ਕੀਤਾ ਆ ਓਹ ਬਸ ਕੰਜਰਪੁਣਾ ਵੇਖਣ ਵਾਲੇ ਈ ਆ
G
फिल्म देखकर आंखों में आसूं आ गये इस फिल्म निर्माता टीम को बारम्बार प्रणाम 🙏जय श्री राम 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
जय हिन्द जय भारत 🇮🇳🇮🇳🇮🇳
ਬਾਈ ਇਹਨੂੰ ਕਹਿੰਦੇ ਆ ਪੰਜਾਬੀ ਫ਼ਿਲਮ। ਪਹਿਲੇ ਮਿੰਟ ਤੋਂ ਆਖ਼ਰੀ ਮਿੰਟ ਤੱਕ ਨਾਲ ਜੋੜੀ ਰੱਖਿਆ ਫ਼ਿਲਮ ਨੇ। ਕਿਆ ਬੇਮਿਸਾਲ ਕਹਾਣੀ ਇਸ ਫ਼ਿਲਮ ਦੀ। ਜਿੰਮੀ ਵੀਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਇੱਕ ਆਨੂਠਾ ਸਿਤਾਰਾ ਹੈ। ਬਾ-ਕਮਾਲ ਅਦਾਕਾਰੀ ਸਬ ਕਲਾਕਾਰਾਂ ਦੀ। ਮੇਰਾ ਦਿਲੋਂ ਸਲਾਮ ਦਾਣਾ ਪਾਣੀ ਦੀ ਪੂਰੀ ਟੀਮ ਨੂੰ। ਅੱਜਕਲ ਬਹੁਤ ਨੇ ਜੋ ਕੈਮਰਾ ਚੱਕ ਕੇ ਕੱਚੇ ਘਰ ਦਿਖਉਣ ਦੀ ਕੋਸ਼ਿਸ਼ ਕਰਦੇ ਪਰ ਹਰ ਕੋਈ ਦਾਣਾ ਪਾਣੀ ਵਰਗੀ ਫਿਲਮ ਨਹੀਂ ਬਣਾ ਸਕਦਾ। ਦਿਲੋਂ ਸਤਿਕਾਰ ਇਹਨਾਂ ਕਲਾਕਾਰਾਂ ਦਾ। ਰੱਬ ਚੜ੍ਹਦੀ ਕਲਾ ਚ ਰੱਖੇ। This is most awesome movie
Wow ❤❤❤❤ very nice movie yr dekh ke aakha vich Pani aa giya yr, sari team nu bahaut bahaut mubarak hon ji movie banaon vashte ❤❤❤❤❤❤❤❤❤❤❤❤❤❤❤ super movie ❤❤❤❤❤❤
इस फिल्म की कहानी लिखने वाले इसे बनाने वाले ओर सभी पात्रों को दिल से सलाम....
बहुत ही अच्छी एक्टिंग लाजवाब कहानी
अविस्मरणीय अनुभव.... Superb
Yes
Yes
Yes... awesome movie
Mera bhi dil se salam
Dharm chand chandi kartarpur (Roper)
ਮੈਂ ਬਹੁਤ ਸਾਰੇ ਕਾਮੈਂਟ ਪੜੇ ਪਰ ਕਿਸੇ ਨੇਂ ਵੀ ਉਸ ਬੱਚੀ ਦੀ ਐਕਟਿੰਗ ਦਾ ਜਿਕਰ ਨਹੀਂ ਕੀਤਾ ਜਿਸ ਨੇਂ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਨੂੰ ਪੂਰੀ ਫਿਲਮ ਦੇਖਣ ਲਈ ਮਜਬੂਰ ਕੀਤਾ ਤੇ ਜ਼ਿਆਦਾਤਰ ਲੋਕਾਂ ਦੇ ਅੱਖਾਂ ਚ ਪਾਣੀ ਲਿਆਉਣ ਦਾ ਕੰਮ ਕੀਤਾ ਜੋ ਕੇ ਵੱਡੇ ਵੱਡੇ ਕਲਾਕਾਰ ਵੀ ਬਹੁਤੀ ਵਾਰ ਨਹੀਂ ਕਰ ਪਾਉਂਦੇ....
Luv ਯੂ ਪੁੱਤਰ ਰੱਬ ਤੈਨੂੰ ਬਹੁਤ ਸਾਰੀਆਂ ਤਰੱਕੀਆਂ ਦੇਵੇ 🌹🌹🙏🙏🙏🙏😘😘😘😘😘
Bilkull sahi farmaya tusin veer ji, Rabb da koee roop nahin par iss bachi de hav bhavan vichon Parmatma di jhalak paindi hai, eh sabb ton vaddke ikk Panjabi dhee dian jazbaatan te haalat di daastan hai!
Hanji verre sahi A
@@kulwinderkhangura7090 Rabb takha veer ji!
Right
Nice movie
ਇਸ ਫਿਲਮ ਵਿੱਚ ਇੱਕ ਧੀ ਦੀ ਉਸ ਦੀ ਮਾਂ ਤੋ 😢ਵਿਛੋੜੇ ਪੈ ਜਾਂਦਾ ਤੇ ਤਾਗ ਮਿਲਾਪ ਦੀ ਹੁੰਦੀ ਹੈ ❤ ਬਹੁਤ ਵਧੀਆ ਲੱਗਿਆ ਜਦੋਂ ਧੀ ਆਪਣੀ ਮਾਂ ਨੂੰ ਮਿਲਦੀ ਹੈ
Your language can not understand
Bhai per it's great.movie ❤❤❤
JAI shree Ram ❤❤
JAI nank shabh
JAI panjab
JAI shree Ram
Difidi😢 DF i
what a movie....It made me cry so many times in between. sadda Punjab...saaadi Mah bolleee.....Punjab Zindabad....Love from Lahore.
😚😙
Jee Zaror Paa ji..
Thank You Veeray
irfan malik Pak me trending par he kya?
Vida movies a bhai jo
ਇਹੋ ਜਿਹੀ ਕੋਈ ਫਿਲਮ ਬਾਲੀਵੁੱਡ ਕੋਲ ਵੀ ਨਹੀਂ ਹੈ I ਪਰ ਦੁੱਖ ਇਸ ਗੱਲ ਦਾ ਪੰਜਾਬ ਦੇ ਲੋਕ ਇਹੋ ਜਿਹੀ ਫਿਲਮ ਦੇਖਣ ਸਿਨੇਮੇ ਚ ਘੱਟ ਜਾਂਦੇ ਨੇ I
Sahi khaya
Paisa tera baap daooo
बॉलीवुड सिर्फ नकल बना सकता है
Ppp
Ppp
Jis naal beti hove, ohi janda hai, eda dia boht kahania Sade ale duale hn, or Sade gar v eda da kug hoea, boht aukha
वाकई ऐसी पंजाबी मूवीज़ में असली पंजाबी संस्कृति की सुगंध है। ऐसी मूवीज़ के लिए बहुत-बहुत धन्यवाद जो हमें रूबरू करवाती है असली पंजाब की परम्पराओं, संस्कृति और समाज से।
ये असली पंजाब का भ्रमण करने जैसा है, बार-बार पंजाब के आगे असली जोड़ने से मेरा मतलब उस पावन पंजाब से है जिसकी मिट्टी बिना केमिकल की और पिण्ड बिना नशे के था। मेरे परमेश्वर, काश मैं उस दौर में पंजाब में होता... पर इस ख्वाहिश की कमी इस मूवी ने पूरी कर दी।
Nice story 100 mai sa 100
ਪਹਿਲੀ ਵਾਰ ਇਹ ਮੂਵੀ ਦੇਖੀ, ਸੱਚ ਜਾਣਿਓ, ਰੋਣ ਨਹੀਂ ਰੋਕ ਸਕਿਆ। ਬਹੁਤ ਉੱਤਮ ਕਲਾ ਦਾ ਮੁਜ਼ਾਹਰਾ ਕੀਤਾ, ਸਾਰੇ ਕਲਾਕਾਰਾਂ ਨੇ।
ਕੋਈ ਸ਼ਬਦ ਨਈ ਏ ਫਿਲਮ ਲਈ ਏਨੀ ਵਧੀਅਾ ਮੂਵੀ
ਇਕ ਗਲ ਸਚੀ ਕਿਹਨਾ ਜਿਦਗੀ ਕਦੇ ਰੋਨਾ ਨੀ ਅਾਇਅਾ ਘਰ ਛਡ ਪਰਦੇਸ ਅਾੲੇ ਅਜ 4 ਸਾਲ ਹੋ ਗੲੇ ਨਾ ਘਰੋ ਅਾੲਿਅਾ ਨ ਤਾ ਅਾੳੁਣ ਲਗਿਅਾ ਰੋਣਾ ਅਾੲਿਅਾ ਸੀ ਤੇ ਨਾ ੲੀ ਕਦੇ ੲੇਥੇ ਘਰ ਨੂੰ ਯਾਦ ਕਰਕੇ ਰੋੲੇ ਪਰ ਸਚੀ ਯਾਰ ਅਾ ਫਿਲਮ ਦੇਖਦਿਅਾ ਰੋਣਾ ਅਾ ਗਿਅਾ
ਸਚੀ ੲੇਸ ਤੋ ਵਧੀਅਾ ਮੂਵੀ ਨੀ ਕੋੲੀ ਅਜੇ ਤਕ 👌👍👍👍
Gure Batt
ਸੱਚੀ ਕੋਈ ਸ਼ਬਦ ਨੀ। ਵਾਈ
@@brotherandsistershow7661 ji Gure Batth not batt
शानदार। इससे ऊपर कोई फ़िल्म नहीं जो मानवीय संस्कृति भारतीय संस्कृति को बनाए रखे। पंजाब और पंजाबी अमर रहे। जय हिंद जय भारत। वंदे मातरम
Nice movie
Hell
ਜਿੰਨੀ ਵਾਰ ਮਰਜੀ ਦੇਖ ਲਓ ਮੰਨ ਨਹੀਂ ਭਰਦਾ। 2024 ਵਿੱਚ ਕੌਣ ਕੌਣ ਦੇਖ ਰਿਹਾ ਹੈ। 😢
I am
Me bro 3 or 4 time
Best ever
Finally i can say Punjabi Film industry has a really bright future. what an awesome movie.....Jimmy Pajji, Gurpreet Pajji and Simi Chahal..Thank you for this amazing & separate genre movie.
Shareek, Dana Paani, Ardaas and Rab Da Radio
All are Most Beautiful gems of 21'st Century
100% 💝
@@abhirajchauhan5044bro please write some more movies like these
As I have watched all of them
On recommendations of your comment. Now I want to watch some more movies like these. Pls tell me if any
You can watch ੳ ਅ movie that's my favourite movie
Ardaas di ta gal kuchh hor hai ❤️✨🙏
Ustad Ghuggi banda hi hor aa ❤️
Sufna
Qismat
❤❤
❤️ ਕਿਸੇ ਚੀਜ਼ ਨੂੰ ਪੜ੍ਹ ਕਿ ਉਹਨੂੰ ਹਕੀਕਤ ਵਿਚ ਦਰਸਾਉਣਾ ਇਕ ਬਹੁਤ ਵੱਡੀ ਗੱਲ ਆ 🤘 ਮੈਂ ਅਰਦਾਸ ਕਰਦਾ ਇਹ ਕਹਾਣੀ ਬਣਾਉਣ ਵਾਲੇ ਤੇ ਖਿਲਣ ਵਾਲੇ ਨੂੰ ❤️ ਰੱਬ ਲੰਮੀਂ ਉਮਰ ਦੇਵੇ ❤️
ਵਾਹ ਵਾਹ ਕਿੰਨਾ ਕੁ ਲਿਖਾ ਇਸ ਫਿਲਮ ਬਾਰੇ ਜਿੰਨਾ ਲਿਖਾ ਘੱਟ ਜੇਹਾ ਜਾਪਦਾ ਹੈ। ਮੈਂ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ ਰੋਣਾ ਆ ਗਿਆ ਫਿਲਮ ਦੇਖ ਕੇ ਪਰਮਾਤਮਾ ਸਤਿਗੁਰੂ ਅੱਗੇ ਅਰਦਾਸ ਹੈ ਕਿ ਅਜਿਹੀਆਂ ਫਿਲਮਾਂ ਅੱਗੇ ਵੀ ਬਣਦੀਆਂ ਰਹਿਣ।😊😊😊
No proper words to describe this masterpiece !! Brilliant message & outstanding story with cinematography. The lyrics of the songs made me cry. Huge respect to the whole team. It deserves a national award.
.
Fabous movie
Totally agree ❤
1:01:01
शानदार फ़िल्म। दो स्त्रियों की दुखभरी दास्तां और अंत में मिलने वाली खुशी दिल को झकझोर देने वाली कहानी। शानदार एक्टिंग।
ਪੰਜਾ ਮਿੰਟਾ ਚ ਸਾਰਾ ਪਿੰਡ ਵਛਾਦੂ ਗਾ ਮੈਂ ਪਿਛੋ ਆਹੀ ਕਰਦਾ ਆਇਆ 🔥🔥🔥best dialogue hun tk ta 👌🏻👌🏻
ਜਿੰਨੀ ਉਮਰ ਨਿਆਣੀ ਸੀ ਰੱਬ ਨੇ ਉਹਨੇ ਸਿਆਣੇ ਕਰਤੇ😊😊 k virdi bhut vadia lagi movie 2023 ਸਦਾ ਬਹਾਰ❤
ਦਿਲੋਂ ਸਲੂਟ ਆ ਕਹਾਣੀ ਲਿਖਣ ਵਾਲੇ ਨੂੰ ਬਣਾਉਣ ਵਾਲੇ ਨੂੰ ਤੇ ਦਿਲੋਂ ਸਲੂਟ ਆ ਫਿਲਮ ਦੇ ਅਦਾਕਾਰਾ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ
I'm Brazilian and I love Punjabi films
ਬਾਈ ਇਹਨੂੰ ਕਹਿੰਦੇ ਆ ਪੰਜਾਬੀ ਫ਼ਿਲਮ। ਪਹਿਲੇ ਮਿੰਟ ਤੋਂ ਆਖ਼ਰੀ ਮਿੰਟ ਤੱਕ ਨਾਲ ਜੋੜੀ ਰੱਖਿਆ ਫ਼ਿਲਮ ਨੇ। ਕਿਆ ਬੇਮਿਸਾਲ ਕਹਾਣੀ ਇਸ ਫ਼ਿਲਮ ਦੀ। ਜਿੰਮੀ ਵੀਰ ਪੰਜਾਬੀ ਫ਼ਿਲਮ ਇੰਡਸਟਰੀ ਦਾ ਇੱਕ ਆਨੂਠਾ ਸਿਤਾਰਾ ਹੈ। ਬਾ-ਕਮਾਲ ਅਦਾਕਾਰੀ ਸਬ ਕਲਾਕਾਰਾਂ ਦੀ। ਮੇਰਾ ਦਿਲੋਂ ਸਲਾਮ ਦਾਣਾ ਪਾਣੀ ਦੀ ਪੂਰੀ ਟੀਮ ਨੂੰ। ਅੱਜਕਲ ਬਹੁਤ ਨੇ ਜੋ ਕੈਮਰਾ ਚੱਕ ਕੇ ਕੱਚੇ ਘਰ ਦਿਖਉਣ ਦੀ ਕੋਸ਼ਿਸ਼ ਕਰਦੇ ਪਰ ਹਰ ਕੋਈ ਦਾਣਾ ਪਾਣੀ ਵਰਗੀ ਫਿਲਮ ਨਹੀਂ ਬਣਾ ਸਕਦਾ। ਦਿਲੋਂ ਸਤਿਕਾਰ ਇਹਨਾਂ ਕਲਾਕਾਰਾਂ ਦਾ। ਰੱਬ ਚੜ੍ਹਦੀ ਕਲਾ ਚ ਰੱਖੇ।
Mandy Singh bil kul sahi khya veer ji
100 % right ji
sachi gal aa very nice movie
100% true
Love you veer
ਰਵਾ ਤਾ ਯਾਰ ਫਿਲਮ ਨੇ.. ਕਾਮੇਡੀ ਫਿਲਮਾਂ ਦੇ ਦੌਰ ਚ ਬਹੁਤ ਹੀ ਵਧੀਆ ਉਪਰਾਲਾ.. ਮਿਤਰੋ ਸ਼ੇਅਰ ਵੀ ਕਰਦਿਉ
ha bai bhut hi wadiya aa
Sahi gall aa veere
Very emotional film. Thanks to director sahab and team for making this kind of film. Tears have rolled down on my cheeks after watching this film.
इस फिल्म की कहानी लिखने वाले को दिल से सलाम..🙏🙏
मैंने अपनी आंखों में आंसू नहीं रोक पा रहा हूं
Awesome story love this movie
Jitne baar b dekh lo mann nhi bharta
Oldhindisojgsjnao
Very impressive movie
Sahe gl a broo😥😥
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
Bhut changa likhya veer
Thnks janab😘😘😘
Te fer kitta amal?
@@Karan-yh9jy Waheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheguru jiwaheguru ji waheguru ji waheg
Nice
ਬਹੁਤ ਹੀ ਵਧੀਆ ਫਿਲਮ ਹੈ,ਫਿਲਮ ਬਨਾਉਣ ਵਾਲੇ ਅਤੇ ਫਿਲਮ ਦੇ ਹਰ ਇਕ ਪਾਤਰ ਨੂੰ ਦਿਲੋਂ ਵਧਾਈਆਂ, ਫਿਲਮ ''ਅਰਦਾਸ'' ਤੋਂ ਬਾਅਦ ਪੰਜਾਬੀ ਦੀ ਬਹੁਤ ਸਾਫ ਸੁਥਰੀ ਦਿਲਾਂ ਨੂੰ ਛੂਹ ਜਾਣ ਵਾਲੀ ਫਿਲਮ ਹੈ ''ਦਾਣਾ-ਪਾਣੀ''
ਫਿਲਮ ਦੇਖਣ ਦੌਰਾਨ ਕਈ ਵਾਰ ਨਾ ਚਾਹੁੰਦੇ ਹੋਏ ਵੀ ਅੱਖਾਂ ਵਿਚੋਂ ਹੰਝੂ ਆ ਜਾਂਦੇ ਆ। So emotional
ਬਹੁਤ ਸੋਹਣੀ ਫਿਲਮ ਤੇ ਰੂਹ ਨੂੰ ਛੋਹ ਜਾਣ ਵਾਲੀ ਕਹਾਣੀ, ਜਿਊਂਦਾ ਰਹੇ ਪੰਜਾਬੀ ਲੇਖਣ, ਰੱਬ ਤਰੱਕੀਆਂ ਬਕਸ਼ੇ ਤੁਹਾਨੂੰ ਸਾਰਿਆਂ ਨੂੰ।
ਵਾਹ ਰੱਬਾ ਤੇਰੇ ਰੰਗ ਨਿਆਰੇ । ਵਾਹਿਗੁਰੂ ਜੀ । ਦਿਲ ਸ਼ੁਹ ਲਿਆ ਫਿਲਮ ਨੇ ❤️
While watching this my wife and me were in tears many times....such a masterpiece. Much better than those star kids bollywood movies 👍👍
🎎👜👗👡👝👘
Nice Movie 👌🏻👌🏻
Veere mai bhi bhut jyada royi hu puri movie ch😢
I’m from bangladesh
Don’t understand panjabi much.usually I watch Bollywood movies but today I have come here only for jimmy shergil Bcz I’m his huge fan.And now I have realized that panjabi films are so beautiful 😻 I love these kinds of realistic and simple types films.
Lots of love from bangladesh and hoping to see more panjabi films with Jimmy shergil sir ❤😊
Thank you چڑھدا پنجاب for preserving and embracing our Punjabi culture and taking pride in it!
Love and respect from the western Punjab 💓💓🇵🇰
❤️ ਲਵ together ।
Not only punjabi culture i think whole india or world runs on these principles.
This is the first Punjabi movie I saw in my life. And for the first time in my life, I cried while watching a movie. 😭😭😭😭😭
My eyes is full of tears
Now watch mukkhtiar chadda you'll die laughing.😀
Then next u should watch ‘sufna ’. U I’ll cry second tym.
Watch ardas u wiil more cry
This movie should be the real entry of India in Oscars. It truly depicts the real cultural values, sensitivities of our relationships and complexities of our society in the most gracious and dignified way. All the team have done such an excellent work. Truly beats bollywood Mafias who have forgot the real craft in competition to enter 100 crore clubs and serving crap films to the society. Team Dana Pani, thumbs up to you and please keep it up with the good work!!
Awesome movie. Really spectacular
I truly agree with this. We need to remain original instead of following other's cultures unnecessarily. I am proud of my culture and emotional sensitivities in our relationships
Ultimate Movie - Must SEE
There are no words, such a beautiful story,One forgets everything, but a childhood spent with parents is never forgotten
Kasam se yaar dil ro pdaa movie dekh ke zindagi ka such btaa diya is movie ne "Dana paani" best movie
kuch v Ho Par sache dil se thank god un actor's ka jo Aise movies Bnaa kar Humari sanskriti ko sambhaal Rhee hai 👉
Or Hum khush naseeb hai jo in movies ko dekhte hai
I love you yarron
बहुत सुन्दर प्रस्तुति
मुझे पंजाबी भाषा पूरी तरह तो समझ नहीं आती पर भावनाओं के लिए ज्यादा देर भाषाओं का बंधन नहीं रह सकता।
जिमि सर बहुत उम्दा काम
सभी को बहुत बहुत शुभकामनाएं 💐
Sabsa asaan basha ha
one of best emotional punjabi movie ever....i leterly felt tears in my eyes when i was wathng this movie....love frm pakistan...
"literally", "watching", "from". Corrections from India. As usual.
Short form ch likhiya hoya te aajkal short form hi chaldi aa...Jatt from India
short form me lit hota ya l hi likhna tha,leterly likhega to galti hi hai short form nahi hai.wathng bhi short form kaha se laga bhai? frm kai log use karte hai usko use karne ki chut hai.magar hindustaniyo ki adat hai gareeb pakistaniyo ki madat karne ki aur afreen wahi kar rahi thi. you should be thankful
Aafreen Husnejana There’s always politics involved, isn’t there?
Kashif Aslam bhi yeh sbhi jo tumhe gyan de rhe h "frm'' Waala unka bura mt maannaa.. Kuch logo ko ache baate km he pasnd aati h.. Love u aslam bhi from india..
and thnx aapne iss movie ke taarif ke.. Aap ko achi lge movie aap ne apne bta deya.. Par kuch logo ko achi nhi lagi to vo khi naa khi kamiya nikaal rhe h
ਬਹੁਤ ਸੋਹਣੀ ਫਿਲਮ ਆ ਜੀ ☺️☺️ਰੱਬ ਸੋਨੂੰ ਸਾਰੀ ਟੀਮ ਨੂੰ chndigala ਚ ਰਖੇ ਸਚੀ ਦੇਖ ਕ ਰੋਣਾ ਆ ਗਿਆ god bless you all team 🙏🙏🙏
Ardass movie tu bad second movie aa jisde kerke akhan vich pani aa gyea 👏
Bubkat movie vi send a
@@punjabi320 hmm but eh kuj jada e
Hanji
Jama sahi
Very nyc moovee
ਇਹ ਫ਼ਿਲਮ ਹਕੀਕਤ ਦੇ ਬਹੁਤ ਨੇੜੇ ਹੈ ਅਤੇ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ , ਸਾਡੇ ਸਮਾਜ ਨੂੰ ਇਹੋ ਜਿਹੀਆਂ ਫ਼ਿਲਮਾਂ ਦੀ ਬਹੁਤ ਲੋੜ ਹੈ । ਨਾਲ ਹੀ ਸਾਡਾ ਵੀ ਫ਼ਰਜ਼ ਹੈ ਅਜਿਹੀਆਂ ਫ਼ਿਲਮਾਂ ਨੂੰ ਕਾਮਯਾਬ ਕਰਨ ਦੀ ਤਾਂ ਜੋ ਅਜਿਹਾ ਕੰਮ ਆਉਂਦਾ ਰਹੇ।
nice
nice
Yes sanu hi agge auna pvega is kmm lai ..idda diya filma nu har ik takk pohchona. ..share and like kr k
Glad to watch so many Pakistani punjabis writing beautiful comments about this movie....respect from indian punjab to you...hasde khed-de rho tusi v
bri mehrbani tuhadi g bri sohni gl kehi tusen g from punjab pakistan
ae punjab v mera ae oo punjab v mera ae
Ma,am we have same culture and same people
Amazing movie ❤❤❤ Amazing circle of this life... Waheguru ki duniya badi ajeeb hai❤❤🎉
ਸਦਕੇ ਲਿਖਾਰੀ ਦੇ ਜਿੰਨੇ ਆ ਕਹਾਣੀ ਲਿਖੀ, ਮੁੱਦਤਾਂ ਬਾਅਦ ਕੋਈ ਐਸੀ ਫਿਲਮ ਦੇਖੀ ,ਤੇ ਅਸੀਂ ਪਹਿਲਾ ਅਨਜਾਣ ਬੈਠੇ ਰਹੇ , ਐਸੀਆਂ ਫ਼ਿਲਮਾਂ ਦਾ ਓਨਾ ਬਹੁਤ ਜਰੂਰੀ ਹੈ , ਨਹੀਂ ਤਾਂ ਪੰਜਾਬੀਆਂ ਦੀ ਪਰਿਭਾਸ਼ਾ ਬਦਲ ਜਾਵੇਗੀ🙏🙏🙏🙏
Right
Here’s Rs. 9 to play with me on MPL. Click the link getmpl.com/sYwi6xNQoQ to download the App and use my invite code 5Q69MW to register
Right
My mother normally doesn't watch movies, but once she watched this movie, after that she asked me to show this masterpiece many times, now a days I am abroad and miss my mom so much.
This movie deserves so much appreciation ❤️❤️❤️
The punjabi Sikh culture is so beautiful I’m so intrigued would love to visit one day.
Love from Pakistan
Laiba Khan ! Hey Laiba it’s wahab I’m also from Pakistan but now I’m living out of Pakistan. Yes it’s so beautiful story. Indian Punjabi movies are my favourite. Very heart touching story. Watching today
Aajo ji aaya nu
Purely Masterpiece 👌🏻👌🏻👌🏻👌🏻👌🏻👌🏻
ਸ਼ਾਇਦ ਪੰਜਾਬੀ ਸਿਨੇਮਾਂ ਇਹਨਾਂ ਖੱਚ ਕਮੇਡਿਅਨਾਂ ਦੇ ਪਿੱਛੇ ਲੱਗ ਕੇ ਇਹੋ ਜਿਹਾ ਸਿਨੇਮਾਂ ਬਣਾਉਣਾ ਹਮੇਸ਼ਾ ਲਈ ਭੁੱਲ ਗਿਆ ਛੇ ਸਾਲ ਹੋ ਗਏ ਦਾਣਾ ਪਾਣੀ ਫਿਲਮ ਆਈ ਨੂੰ ਇਸ ਤੋ ਬਾਅਦ ਕਦੀ ਇਹੋ ਜਿਹਾ ਸਿਨੇਮਾਂ ਨਹੀ ਬਣਿਆ !! ਬਾਹਰ ਵਾਲਿਆ ਨੂੰ ਅਸੀ ਸਿਰ ਉੱਚਾ ਕਰਕੇ ਦੱਸ ਸਕਦੇ ਹਾ ਕਿ ਇਸ ਦਹਾਕੇ ਵਿੱਚ ਅਸੀ ਇਹ ਫਿਲਮ ਲੋਕਾ ਨੂੰ ਦਿੱਤੀ ਹੈ!!! ਪਿਉਰ ਮਾਸਟਰਪੀਸ ਸ਼ਾਇਦ ਦੁਬਾਰਾ ਨਾ ਬਣੇ ਹਰੇਕ ਛੇ ਕਿ ਮਹੀਨੇ ਬਾਅਦ ਇਸ ਤਰਾ ਦੇ ਸਿਨੇਮਾਂ ਦੀ ਉਡੀਕ ਵਿੱਚ ਇੱਕ ਬਾਰ ਜਰੂਰ ਦੇਖ ਲੈਂਦਾ ਹਾਂ ਕਿ ਸਾਡੇ ਵਾਲੇ ਹਾਹਾਹਾਹਾਹਾਹਾ ਹੀਹੀਹੀ੍ਹੀ ਦੇ ਚੱਕਰ ਵਿੱਚ ਅਜਿਹਾ ਸਿਨੇਮਾ ਬਣਾਉਣਾ ਭੁੱਲ ਹੀ ਗਏ !!!
ਪਰ ਸਾਡੇ ਤੇ ਲਾਹਣਤ ਇਹ ਵੀ ਹੈ ਕਿ ਜਦੋ ਇਹ ਫਿਲਮ ਰਿਲੀਜ ਹੋਈ ਸੀ ਤਾ ਐਵਰਜ ਕਮਾਈ ਕੀਤੀ ਸੀ ਇਸਨੇ ਵਲਗਰ ਫਾਲਤੂ ਕਮੇਡੀ ਫਿਲਮਾਂ ਵਾਂਗ 100cr ਨਹੀ ਕੀਤਾ ਸੀ 😰😰😰😰
Thank you Sikh brothers for making such a great gift for all punjabis we LV u in Pakistan Punjab
Tu rehn de bhra...
@@harrysharma118 tu rehan de ohne Sikh phraa keha.
ਇੰਨੀ ਵਧੀਆ ਫਿਲਮ , ਕਮਾਲ ਦੀ ਫਿਲਮ ਏ ਬਈ।
ਇਹ ਬੰਦਾ ਕੌਣ ਵਿਚਾਰਾ।
ਮੇਰੇ ਖਿਆਲ ਵਿੱਚ ਪੰਜਾਬੀ ਦੀਆਂ ਸੱਭ ਤੋਂ ਵੱਧੀਆ ਫਿਲਮਾਂ ਵਿੱਚੋਂ ਇੱਕ ਹੈ ....ਦਾਣਾ ਪਾਣੀ।👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌.............
taranvir jagpal movie director
Movie writer Jass Grewal aa
This movie has raised the standard of Punjabi film industry.
Simran Muchhal also watch Shareek
vir nic
Simran Muchhal...Punjab movies da standard tan 2002 vich aayi Harbhajan Maan di movie Jee aayiyan nu ne hi raise kar ditta c...Pichle 16 saal ton bhut wadia Punjabi movies bann rahian ne
Dil roo piaa 😢movie dekh k .sach kiaa malk na .jaha dany waha khany
ਬਹੁਤ ਹੀ ਸੋਹਣੀ ਕਹਾਣੀ ਹੈ, ਜਿਹੜੀ ਜਿੰਦਗੀ ਦਾ ਸੱਚ ਬਿਅਾਨ ਕਰਦੀ ਹੈ, ਕਲਾਕਾਰਾਂ ਨੇ ਅਾਪਣੀ ਸੋਹਣੀ ਅਦਾਕਾਰੀ ਨਾਲ ੲਿਸਨੂੰ ਪਰਦੇ ਤੇ ਪਰੋ ਦਿੱਤਾ ਹੈ, ਜਿੰਮੀ ਅਤੇ ਹੋਰ ੳੁਹ ਸਾਰੇ ਅਦਾਕਾਰਾਂ ਨੇ ਬਹੁਤ ਹੀ ਵਧੀਅਾ ਕੰਮ ਕੀਤਾ ਹੈ.....
"ਜਦੋ ਚੰਗੇ ਕਰਮ ਬੰਦੇ ਦੇ ਜਾਗਦੇ ਨੇ, ਰੱਬ ਅਾਪ ਸਬੱਬ ਬਣਾੳੁਦਾ ੲੇ|
ਸੁਲਤਾਨ ਬਣਾੳੁਦਾ ਕੈਦੀਅਾਂ ਨੂੰ, ਦੁੱਖ ਦੇ ਕੇ ਸੁੱਖ ਦਿਖਾੳੁਦਾ ਏ|
ਜਿੳ.......
Very nice muvi
ਮਾ ਜਦੋ ਮੇ ਰੋਇਆ ਕਰੂਗੀ,
ਮੈਨੂੰ ਚੁੱਪ ਕੋਣ ,ਕਰਾਇਆ ਕਰਗਾ । ।
ਧੀਏ । ਜਿੰਨਾ ਦੀਆਂ ਰੂਹਾਂ ਸਾਝੀਆਂ, ਉਹ ਅੰਦਰ ਹੀ ਮਿਲ ਲਿਆ ਕਰਦੇ ਨੇ ।
Mai apni life de sabto bure daur cho lang rhi c, iss movie ne meri puri soch hi badal ditti, mere lai ta eh movie nhi rabb da sandesh hi ho gai 👌👌👌👌👌👌👌👌
ap salamat rahin.. hamesha sukhi rahin, kabhi koi gham na dekho
Sahi kaha mam I also feel good after watching this movie what A movie this is awesome movie
Hi
who r u ?
May The All Mighty showers you with all the love and joy.. Sister..🌷
Bhut Vadia film ❤, Har pal cho bhut kuch Sikhan nu milya ❤️, very good direction and cinematography .
ਬਹੁਤ ਹੀ ਵਧੀਆ ਸਟੋਰੀ ਹੈ ਜੀ ਸਾਰੇ ਕਲਾਕਾਰਾਂ ਨੇ ਆਪਣੇ ਆਪਣੇ ਰੋਲ ਵਾਖੁਵੀ ਨਿਵਾੲਏ ਨੇ ਜੀ । ਜੇ ਸੱਚ ਪੁਛੋ ਤਾਂ ਮੁਵੀ ਵੇਖ ਮਣ ਬਹੁਤ ਭਰਿਆ ਆ ਜੀ ।
Shi gal aa vr
Shi gall a yg
good veer ji
I cried so much watching this Allah kisi ki maa us sy juda na hoye kadi😭😭
Never watched this type of movie....I have no words to explain the relation of mother and daughter...👩👧Daana Pani is really a fabulous movie i ever watched....am crying while watching it from beginning to end....hats off to the movie.....just loved it from my whole heart💓💓 __Rabb diya likhiya ohi jaane🙏__
👍 दीक्षा यादव जी रब का लिखा रब ही जानता है 👍
😢😢
@@RaviKumar-eh4xcRabb is a man-made illiterate lifeless word. To me every honest harmless creature is Rabb.
ਮੈਂ ਇਹ ਫਿਲਮ 5 ਵਾਰ ਵੇਖ ਚੁੱਕੀ ਹਾਂ ਹਰ ਵਾਰ ਅੱਖਾਂ ਵਿੱਚੋਂ ਪਾਣੀ ਆ ਜਾਂਦਾ ਇਹ ਫਿਲਮ ਦੇਖ ਕੇ ਬਹੁਤ ਹੀ ਸ਼ਾਨਦਾਰ ਫਿਲਮ ਹੈ
ਲਫ਼ਜ਼ ਨਹੀਂ ਹਨ ਮੇਰੇ ਕੋਲ ਏਸ ਮੂਵੀ ਦੀ ਤਾਰੀਫ਼ ਕਰਨ ਲਈ....... ਬਹੁਤ ਗਹਿਰਾ ਮੈਸੇਜ ਹੈ ਏਸ ਮੂਵੀ ਵਿੱਚ...... ਜੇਕਰ ਕੋਈ ਸਮਝ ਸਕੇ ਤਾਂ ਜੀਓ ❤🙏🙏👍
ਮਨ ਭਰ ਆਇਆ ਇੱਕ ਵਾਰ ਤਾਂ, ਕੋਈ ਸ਼ਬਦ ਨਹੀਂ ਲਿਖਣ ਲਈ ਜਿੰਨੀ ਤਾਰੀਫ ਕਰੋ ਉਨੀਂ ਘੱਟ ਹੈ,ਰੂਹ ਨੂੰ ਸਕੂਨ ਮਿਲਦਾ ਫਿਲਮ ਦੇਖ ਕੇ,🙏🙏
Hnji sahi keha
Sahi gall a ji nice movie
I am also Gujjar
ਅਸਲ ਵਿੱਚ ਇਹੋ ਜੇਹੀ ਸਾਫ਼ ਸੁਥਰੀ ਮੂਵੀਜ਼ ਹੀ ਪੱਛਮ ਸੱਭਿਅਤਾ ਨੂੰ ਠੱਲ ਪਾ ਸਕਦੀਆਂ ਹਨ ।
ਬੋਲੀਵੁੱਡ ਸਿਨਮਾ ਹਮੇਸ਼ਾ ਤੋਹੀ ਪੰਜਾਬੀ ਸਿਨਮੇ ਨੂੰ ਛੋਟਾ ਦਿਖਾਇਆ ਸੂਟ ਤੇ ਆ ਪੱਗ ਤੇ ਆਪਾਂ ਸੋਚ ਕੇ ਵੇਖੀਏ ਮਸਤਾਨੇ ਵਰਗੀ ਫਿਲਮ ਸਾਡੇ ਹੇਸ ਆਈ ਦਾਣਾ ਪਾਣੀ ਫਿਲਮ ਇਹ ਦੋਨੇ ਫਿਲਮਾਂ ਸਾਡੇ ਪੰਜਾਬੀ ਸਿਨਮੇ ਲਈ ਛਾਣ❤
Punjabi cinema needs all the support it can...huge fan of punjabi cinema...beautiful movie..lots of love to Punjab from Rajasthan.
Here’s Rs. 9 to play with me on MPL. Click the link getmpl.com/sYwi6xNQoQ to download the App and use my invite code 5Q69MW to register
Is se zyada khoobsorat movie koi ni h. Is se pehle aesi koi movie ni dekhi kamaaal h kamaaaal.
Ardaas bhi dekho best movie h is se bhi better h...
@@buntydua2308 g dekhi hui h wo b.
Rab da radio v boht aachi movie hai . Family emotion movie. U must watch
@@ranjeetkaur1343 g mene dekhi hui h wo b.
to jo ni dekhi wo dekh lo.
ਰੱਬ ਕਦੇ ਕਿਸੇ ਬੱਚੇ ਦੀ ਮਾਂ ਉਸਤੋਂ ਦੂਰ ਨਾ ਕਰੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੰਦਗੀ ਚ ਪਹਿਲੀ ਵਾਰ ਫਿਲਮ ਦੈਖ ਕੈ ਰੌਣਾ ਬਹੁਤ ਆਇਆ
Shi gll aa
God bless you all friends Good bye 👋 👋
God bless u all Friends 🙏🌹🌹🌹🌹🌹🌹🌹🌹🙏🙏🙏
Hnji sachi gal aa bahut Rona aya
Nice
ਬਹੁਤ ਵਧੀਆ ਫਿਲਮ।ਇਕ ਪਰਿਵਾਰਕ ਫਿਲਮ ਹੈ। ਸਾਡਾ ਪੁਰਾਣਾ ਵਿਰਸਾ ਵੀ ਦਿਖਾਇਆ ਗਿਆ ਹੈ।। ਏਦਾਂ ਦੀਆਂ ਫਿਲਮਾਂ ਦੇਖਣ ਦੀ ਜ਼ਰੂਰਤ ਐ ਸਾਡੀ ਅਜੋਕੀ ਪੀੜ੍ਹੀ ਨੂੰ।।।
What an amazing movie. It's been ages since I last saw a movie with such pure emotions. May Allah unite all the souls that have parted ways.. Shukriya to the director, producer, writer and everyone else who has made such a beautiful movie.
Love to all, from your Pakistani brother ❤
I came accidentally on this video and ended up watching whole movie tears in my eyes😩 . Best Punjabi movie I ever watched .Love from patna ❤
thanks faiyaz bhai. aise accident acche hai. haste haste rona sikho, rote rote hasna.
Totally agree with your words, For watering eyes
@@Grandmafiatricks 👌👌👌💯💯💯💯💐💐💐💐💐🌹🌹🌹🌹🌹
O
I regret not watching movie in theatre.....Thumbs up for serious cinema👍.....Stay blessed Punjabi cinema🙏
ਜਿੰਮੀ ਸ਼ੇਰਗਿੱਲ ਦੇ ਹਿਸੇ ਐਦਾਂ ਦੀਆਂ ਫਿਲਮਾਂ ਆਉਂਦੀਆਂ ਤੇ ਜਾਨ ਪਾ ਦਿਦੈਂ,, ਜ਼ਿਮੀਂ ਸ਼ੇਰਗਿੱਲ 🎉
Have watched thousands of english and urdu, hindi movie, but never they made me cry so many times in one movie, this is My Punjabi Blood which makes me relate to every single dialogue, the dresses the story, everything in Punjabi films is amazing, Love from Sargodha, Pakistani Punjab
Rabeel Ch rightly phrased
Sahab tusi pakistan ch Punjabi nu bacha lao
ਪੰਜਾਬੀ ਭਾਸ਼ਾ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ, ਧੰਨਵਾਦ ਯੂਟਿਊਬ ਦਾ ਮੈਨੂੰ ਇਹ ਫਿਲਮ ਦੇਖਣ ਦਾ ਮੌਕਾ ਮਿਲਿਆ । ਨਾਲ ਹੀ ਅਫਸੋਸ ਵੀ ਹੈ ਕਿ ਇਹ ਫਿਲਮ ਮੈ ਸਿਨੇਮਾ ਘਰ ਵਿੱਚ ਨਹੀਂ ਦੇਖੀ।
रब्बा मेर करें मैंने अपने जीवन के अंदर ऐसी भावुकता वाली फिल्म पहली बार देखी धन्यवाद है निर्देशक जी को
मन खुश हो गया इस योग विच ऐसी मूवी वे डारेक्टट्रैरा वे एक्टरा तेनु बहुत बहुत सादु वाद 🙏🙏🙏
बहुत बहुत बहुत प्यारी कहानी पंजाबी सिनेमा को मेरा सलाम संस्कृति बनाए रखने में आप महत्वपूर्ण योगदान दे रहे हैं पंजाबी सभ्यता को मेरा नमन 👌🙏🙏
Is tarha ki movies ab nahi banti, literally it is heart touching ❤ love from Punjab Pakistan 🇵🇰
What a movie.. A simple story bt the way of presenting is excellent..
The acting of small cute girl.. Wao..
I watched this movie many times..
It made me cry at many scenes..
The best part intfct emotional diaologe n scene is, after c got got married at very young age.. And not sent to her in laws house, again dreams of meeting her mother again ruined..
" oh menu to le jao, mainu toh pul hi gye"..
It is the most touching scene..
Realy heart touching movie👌👌
Emotional kr dita movie ne ta.
Realy appricate work....
First tym comment kr rha , rha hi nhi gya.. 👌👌👌
Very nice movie
Superb
Shi kha bhi ....rha ni gya comment kiye
ro ly thora jia fy
qq¹1
Now a days punjabi movies have emotions and deepness without any vulgarity actors/actress and child actors did very good job.👌
یہ تو ایسے جیسے میرے گھر کی اسٹوری ہے سیڈ اسٹوری یقین کریں جب دیکھی تو رونا نہیں ختم ہوا 😭😭😭😭
mza ah gya movie ny att kr dti Punjabi man boli . Punjabi Zindabad. love from Lahore Pakistan. Proud punjabi
Punjabi jindbad from moga
*20:18** menu meri mummy di yaad aa gyi te mera rona nikal gya...miss you mom....bhut yaad aa rhi hai ajj tuhadi....ajj movie nu chad ke ronda reha...rabba kise nu apne maa baap to door naa kriyeo* 🙏🙏😞😞😞😖😫😩😫😖😣☹️👩👩👩👩👩😢😭🤤😭🤤😭🤤🤤
Man chhota na kro ji....sukh dukh jivan ka sngam hai....bhagvan apko hmesha khush rkhe....🇮🇳🤗
Mere v ni hai
@@amandeep-si6kd pta nhi rabb khedeya rangan ch raazi aa ☹️☹️☹️
@@itzapplecandy but meri life ch tan mainu unj v kuj ni milya..maa baap duniya ch hunde hoye v...😭😭
@@amandeep-si6kd kyu ki gall ho gyi
Ajj kal meri life ch v bhut problem chal rhi hai pr face ta karni hi peni hai ☹️☹️☹️☹️☹️
Love this movie... Yrr.. Punjabi movies me ab tak ki sbse pyari movie h... Kismat kb kaha kaise niklti kisi ko nhi pta.. Bollywood... Se b aage ki h ye movie.. Awsm yrr
O tusi theek kehnday ho panjabi film aur panjab da koi jodd nahi he .00966534578166 maira imo no he suodia to
Sachi g
It is the first time I have watched a Punjabi movie
So it's moving, it melts you completely
I am literally short of words
Salute to the character of constable The Mehtaab Singh, a real alpha man
So humane, so sensitive, so pure and brave ❤❤❤❤
I just love Punjabii movies... last scene Just makes me cry..maaaa beti Ka rishta is dunia Ka sb say pyara rishta h Allah hm sbk maaaa bap ko hmare khushiyaaaa dikhahy or hmary siro pay salamt rkhy Ameen sum ameen
Ameen Suma amen
Maa yaad agye hm b milen ge ik din USS jahan main Miss u maa. 😭😭😭😭😭😭😭
Jimmy Shergill Underrated actor ta hai hi......naal hi Jimmy Shergill diya movies bhi punjabi film industry diya most underrated movies ne........Daani Paani rocks.....best movie of 2018
Ki eh sachi khani aw ji?
Dil khush ho jata hai aisi movie dekhkr well done Jimmy sir ap akele hi ho Jo comedy se htkar Punjabi movie bnate ho.
life ma kabi kisi b post py movie py cmnt nahi kiya ....but huge love to this masterpiece ....heart touching story😭😭
That moment when she recognise her daughter made me cryy 🥺
Such a beautiful movie❣❣🌺
ਫ਼ਿਲਮ ਦੀ (ਤੇ ਫਿਲਮ ਦੀ ਟੀਮ ਦੀ) ਕੀ ਕੀ ਸਿਫਤ ਕਰਾਂ!
ਵਗਦੇ ਪਾਣੀ ਜਹੇ ਡਾਇਲੋਗ
ਰੁਮਕਦੀ ਹਵਾ ਜਹੇ ਗੀਤ
ਸਦਾ ਅਮਰ ਕਿਰਦਾਰ
ਦਿਲ ਛੂਹੰਦੀ ਐਕਟਿੰਗ
ਲਾਜਵਾਬ ਕਹਾਣੀ
ਇਹ ਫ਼ਿਲਮ ਅੰਗਰੇਜ਼ ਫਿਲਮ ਤੋਂ ਅਗਲੇ ਕਦਮ ਦੀ ਹੈ।ਜੇ ਹੋ ਸਕੇ ਤਾਂ ਆਸਕਰ ਅਵਾਰਡ ਲਈ ਭੇਜੀ ਜਾਵੇ ਜੀ।।।।।।ਪਰ ਅਫਸੋਸ ਕਿ ਅਜੇ ਪੰਜਾਬੀ ਦਰਸ਼ਕ ਏਨੇ ਜਾਗਰੂਕ ਨਹੀਂ ਹੋਇ।ਇਸਤੋਂ ਵਧੀਆ ਪਰਿਵਾਰਕ ਫ਼ਿਲਮ ਹੋਰ ਕੀ ਹੋ ਸਕਦੀ ਹੈ
Bilkul sahi kiha veer
The strongest aspect of this movie is its music. The right tune at the right moment makes its more beautiful. Clean, crisp, simple, traditional tunes.... beautiful movie...
Good pic beautiful
I just play the movie in the background. The sound, music, dialogue is magical!!!!
Beautiful movie, actors were excellent. Every thing about movie was excellent. Even big name actors don’t do this kind acting in Bollywood. By the way story was excellent too. I have watched this movie couple of times
मै असम से हु, मेनू पंजाबी नही आती, पर थोड़ा थोड़ा मुझे समझ आता है। मेनू पंजाबी फिल्म बोहोत पसंद है। पंजाबी की बात ही अलग है। 😊😊
I am from Pakistan. And I am a punjabi my grand parents they are from India belong to #Jhalandar. I realy want to visit from punjab India. Its Awesome movie ❤😍😍
Arslan Nadeem come most welcome
Oshwinder Bro how can i come.. I don't have any friend in india
Hjji ajo maharaaj ji apa vi Jalandhar to he ah
welcome in Punjab love from India
Come ND visit your most welcome brother we appreciate your love
ਜਿਥੋਂ ਦਾ ਦਾਣਾ ਪਾਣੀ ਲਿਖਿਆ ਹੋਵੇ ਓਥੇ ਜਾਣਾ ਤਾ ਤੈਅ ਹੈ bahut emotional movie si thnks rhythm boyz for uploading it hit like for jimmy and simi chahal❤❤❤💥💥💥💥💥
I love story very nice
@@arshdeepsingh4460 han g bro bahut wadia story aa👍👍
ਫੈਨ OF ਅਮਰਿੰਦਰ ਗਿੱਲ nice
@@jaismeensidhu3472 🙏🙏
Nice movie &nice coutation in every moment ....oh crow ,pass the massage.
ਪੰਜਾਬੀ ਫਿਲਮਾ ਵੀ ਬਹੁਤ ਵਧੀਆ ਬਣਨ ਲਗ ਗੲਈਆ ।ਇੱਧਾ ਦੇ ਨਰਦੇਸਕ ,ਕਹਾਣੀਕਾਰਾ, ਨਾਇਕ ਦੀ ਬਹੁਤ ਲੌੜ ਆ
It’s a beautiful movie. watched it 2 times.
OSCAR WINNING MOVIE OF WHOLE CENTURY.
BOOLYWOOD WALE ASI MOVIE BANANE KE BARE ME SOCH BI NAHI SAKTE.
PUNJABI MOVIES ARE BETTER THAN BOLLYWOOD.
🤞🤞✌✌😊😊👌👌😀😀
Very emosanal film
So yy
@@rajveerarya3111 uyy atree nal ys
To
A stdy A a me ur to during